ਨਿੱਜੀ ਜ਼ਿੰਦਗੀ ਬਾਰੇ ਪਹਿਲੀ ਵਾਰ ਬੋਲੇ Anita Devgan, ਕਿਹਾ ਮੈਂ ਬਾਹਮਣਾਂ ਦੀ ਕੁੜੀ ਹਾਂ ਤੇ ਮੇਰਾ ਵਿਆਹ ਜੱਟਾਂ ਦੇ...

Ойын-сауық

ਨਿੱਜੀ ਜ਼ਿੰਦਗੀ ਬਾਰੇ ਪਹਿਲੀ ਵਾਰ ਬੋਲੇ Anita Devgan, ਕਿਹਾ ਮੈਂ ਬਾਹਮਣਾਂ ਦੀ ਕੁੜੀ ਹਾਂ ਤੇ ਮੇਰਾ ਵਿਆਹ ਜੱਟਾਂ ਦੇ...
#AnitaDevgan #Actress #PersonalLife #Pollywood #Reel
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/PunjabiStarsInterviews
Breaking News | Bollywood Tadka Punjabi - bit.ly/PollywoodBreakingNews
Stars Small Talks With Bollywood Tadka Punjabi - bit.ly/StarSmallTalks
On-Location Shoot | Bollywood Tadka Punjabi - bit.ly/OnLocationShoot
Subscribe To Our KZread Channel: / bollywoodtadkapunjabi
For News, Articles Visit Our Website: punjabi.bollywoodtadka.in
Like our Facebook Page: / punjabkesaripunjabitadka
Follow Us On Instagram: / bollywood_tadka_punjabi

Пікірлер: 227

  • @sharanjeetkaur8539
    @sharanjeetkaur8539Ай бұрын

    ਪੰਜਾਬੀ ਫਿਲਮਾਂ ਚ ਜਦੋਂ ਤੁਸੀ ਗ਼ੁੱਸੇ ਵਾਲੀ ਐਕਟਿੰਗ ਕਰਕੇ ਗੋਲ ਗੋਲ ਅੱਖਾਂ ਕਡਦੇ ਹੋ ਤਾਂ ਬਹੁਤ ਵੱਧੀਆ ਲੱਗਦਾ ਰੱਬ ਦਾ ਰੇਡੀਓ ਚ ਇੱਕ ਦੱਮ ਨਰਮ ਤੋਂ ਗਰਮ ਸੁਭਾਅ ਕਿੱਦਾਂ ਕਰ ਲੇਂਡੇ ਹੋ 😂😂😂😂😂🤟🏻🤟🏻🤟🏻👍🏻👍🏻👍🏻👍🏻🤟🏻🤟🏻🤟🏻

  • @gurekamsingh6385
    @gurekamsingh6385Ай бұрын

    ਦੇਵਗਨ ਜੱਟ ਨਹੀਂ ਹੁੰਦੇ ਪਰ ਜੋ ਵੀ ਆ ਅਸੀਂ ਤੁਹਾਨੂੰ ਪਹਿਲਾਂ ਈ ਪਸੰਦ ਕਰਦੇ ਆ ਹਰ ਫਿਲਮ ਵਿੱਚ ਵਧੀਆ ਰੋਲ ਹੁੰਦਾ ਹਾਸਾ ਬਹੁਤ ਆਉਂਦਾ ਰੋਲ ਦੇਖ ਕੇ 👌🏻

  • @user-zy3mx9hi1r

    @user-zy3mx9hi1r

    Ай бұрын

    ,ਇਸਦੇ ਹਸਬੈਂਡ ਦਾ ਨਾਮ ਹਰਦੀਪ ਢਿੱਲੋਂ ਹੈ,ਇਹ ਪੇਕਿਆਂ ਦੀ ਗੋਤ। ਦੇਵਗਨ ਆਪਣੇ ਨਾਂ ਨਾਲ ਮਸ਼ਹੂਰ ਹਨ।

  • @amritabk608

    @amritabk608

    Ай бұрын

    Deegan. Peke. Hou

  • @Baaj1

    @Baaj1

    Ай бұрын

    ​​@@user-zy3mx9hi1rDhillon nahi Gill aa!!

  • @dimplesingla9706

    @dimplesingla9706

    Ай бұрын

    Devgan..mistri hunde

  • @dimplesingla9706

    @dimplesingla9706

    Ай бұрын

    Devgan Prajapat ta got hunda

  • @JaswinderSingh-kt9yc
    @JaswinderSingh-kt9ycАй бұрын

    ਸਭ ਤੋਂ ਵੱਡੀ ਗੱਲ ਹੈ ਇਨਸਾਨੀਅਤ ਦੀ

  • @sukhdevgrewal3571
    @sukhdevgrewal3571Ай бұрын

    ਐਕਟਿੰਗ ਤੋ ਤਸੀ ਬਾਹਮਣ ਖਾਨਦਾਨ ਵਿੱਚੋ ਨਹੀ ਲੱਗਦੇ ਫਿਲਮਾ ਵਿੱਚ ਤੁਸੀ ਅੱੜਬ ਜੱਟੀ ਰੋਅਬ ਦਾਰ ਲੱਗਦੇ ਹੋ ❤

  • @PriyankaSharma-mm2tx

    @PriyankaSharma-mm2tx

    29 күн бұрын

    Jruri ni ki eklia jattiya hi adb hundia ne

  • @jitgill1415

    @jitgill1415

    6 күн бұрын

    why we always talking about ja.....😢.

  • @dsppannu6644
    @dsppannu6644Ай бұрын

    I m student of your mother Shakuntala and your massi Nirmal D/o Master jiwan Singh and your maternal uncle (mama)Nand Lal and Onkar Nath .Your Dad khushhal Chand served in army was a very nice person

  • @gurbindersingh6364

    @gurbindersingh6364

    Ай бұрын

    Janam kundli v tusi Bnai c ji

  • @Dutt-ff
    @Dutt-ff4 күн бұрын

    ਅਨੀਤਾ ਦੇਵਗਨ ਜੀ ਦੀ ਐਕਟਿੰਗ ਬਹੁਤ ਵਧੀਆ ਲਗਦੀ ਐ🙏🙏

  • @gurpreetsingh5193
    @gurpreetsingh5193Ай бұрын

    Angrej filem vich bahut badhiya rol keeta ❤🎉😅

  • @gurpreetkaur3954
    @gurpreetkaur3954Ай бұрын

    ਕੁੱਛ ਗੋਤਰ ਸਾਰੀਆਂ ਜਾਤਾ ਵਿੱਚ ਹਨ ਤਕਰੀਬਨ

  • @gurekamsingh6385
    @gurekamsingh6385Ай бұрын

    ਦੇਵਗਨ may be ਸਾਡੇ ਤਰਖਾਣ ਭਾਈ ਹੁੰਦੇ ਆ

  • @sapnadhiman1032

    @sapnadhiman1032

    Ай бұрын

    Hanji bilkul sahi keha

  • @harwindersinghgill3492

    @harwindersinghgill3492

    Ай бұрын

    ehda husband hardeep gill aa

  • @milanpreetkaur6866

    @milanpreetkaur6866

    Ай бұрын

    Hnji

  • @JaspreetKaur-xl8mf

    @JaspreetKaur-xl8mf

    Ай бұрын

    hnji tarkhan v hunde ne te bamn v hunde ne kuch surname common ne mistria te hor castes ch jiwe bansal mistri v hundea te baniye v

  • @JogaSingh-xz6vs

    @JogaSingh-xz6vs

    28 күн бұрын

    ਭਰਾ ਜੀ .ਅਜੇ ਦੇਵਗਨ ਕੌਣ ਹਨ

  • @Parmjeet_sandhu
    @Parmjeet_sandhuАй бұрын

    Boht vdia mam ❤️❤️❤️❤️

  • @user-lw6bt6kq5l
    @user-lw6bt6kq5lАй бұрын

    Mam tusi hrek moovi vich ghant jatti lagde o ba kmal rol hunda te roab vi

  • @user-qi6yk4yz6j
    @user-qi6yk4yz6jАй бұрын

    👌👌

  • @jaswindersingh3976
    @jaswindersingh39766 күн бұрын

    ਬਹੁਤ ਬਹੁਤ ਇਨਸਾਨ ਜੀ

  • @amritvela6315
    @amritvela6315Ай бұрын

    Tuc surname Ramgarhia wala likhde ho Devgan

  • @JaswantSingh-js2go
    @JaswantSingh-js2go29 күн бұрын

    ਅਨੀਤਾ ਦੇਵਗਨ ਦੇ ਪੈਕੇ‌ ਚੀਚਾ ਭਕਨਾ ਨਾਨਕੇ ਪਿੰਡ ਲੌਹਕਾ ਤਰਨ ਤਾਰਨ ਮੈਂ ਇਸ ਦੀ ਮਾਂ ਦਾ ਵਿਦਿਆਰਥੀ ਸੀ ਅਨੀਤਾ ਕੈਰੋਂ ਗਰਲ ਸਕੂਲ ਦੀ ਵਿਦਿਆਰਥਣ ਸਨ

  • @user-br8jn8dr4p

    @user-br8jn8dr4p

    24 күн бұрын

    ਮੈਂ +1 ਵਿੱਚ addmission ਲਈ ਸੀ ਤੇ ਅਨੀਤਾ final year ਦੀ student ਸੀ ਤੇ ਇਹਨਾਂ ਦੀ ਚਾਚੇ ਦੀ ਧੀ ਮੇਰੀ classmate ਸੀ

  • @gurlalsingh9859
    @gurlalsingh985927 күн бұрын

    Your very beautiful people ji ❤❤❤❤❤❤❤❤❤❤❤❤❤❤ Satnam waheguru ji satnam waheguru ji satnam waheguru ji satnam waheguru ji

  • @user-hl7xk3tj2d
    @user-hl7xk3tj2dАй бұрын

    God bless you

  • @Paramjitkaur-hi4gw
    @Paramjitkaur-hi4gwАй бұрын

    Nice 👍

  • @gurbindersingh6364
    @gurbindersingh6364Ай бұрын

    ਜੌਬਜ਼ ਤਾਂ ਸਾਰੀਆਂ ਤੁਸੀਂ ਲਏ ਗਏ ਜੱਟਾਂ ਨੂੰ ਕੀ ਛੂਨਕਣ੍ਹਾ ਮਿਲਣਾ ! Fir ਕਹਿੰਦੇ ਜੱਟਾਂ ਦੇ ਮੁੰਡਿਆਂ ਨੂੰ ਜੌਬਾ ਨ੍ਹੀ ਮਿਲਦੀਆਂ

  • @Divinegamer06

    @Divinegamer06

    Ай бұрын

    ਵੀਰੇ ਅਗਲੇ ਪੜ੍ਹਾਈਆਂ ਵੀ ਕਰਦੇ ਨੇ ਆਪਣੇ ਵਾਂਗ ਨੀ ਵੀ ਬਸ ਕਨੇਡਾ ਦੇ ਸੁਪਨੇ ਲਈ ਜਾਣੇ ਆ ਮੈ ਵੀ ਜੱਟ ਆ ਪਰ ਆਪਣੇ ਮੁੰਡੇ ਪੜ੍ਹਾਈ ਤੋਂ ਦੂਰ ਭਜਦੇ ਨੇ ਇਹ ਵੀ ਸੱਚ ਆ

  • @kuldeepkaur1145

    @kuldeepkaur1145

    Ай бұрын

    😂😂😂😂😂😂😂😂😂😂😂

  • @gurbindersingh6364

    @gurbindersingh6364

    Ай бұрын

    @@Divinegamer06 ਪੀ ਐੱਚ ਡੀ ਕਰਕੇ ਮੁੰਡੇ ਟੈਂਕੀਆ ਤੇ ਜੋ ਚੜ੍ਹਦੇ ਉਹ ਅਨਪੜ੍ਹ ਆ , ਆਏ ਦਿਨ ਮਾਸਟਰ , ਬਿਜਲੀ ਵਾਲੇ , ਐੱਮਬੀਬੀਐੱਸ , ਬੀਐਸ ਕਰਨ ਵਾਲੇ ਅਨਪੜ੍ਹ ਨਹੀ ਹੋ ਸਕਦੇ ਵਿਤਕਰਾ ਜੱਟ ਸਿੱਖਾਂ ਦੇ ਮੁੰਡਿਆਂ ਨਾਲ ਹੁੰਦਾ ਭਾਵੇਂ ਕੋਈ ਮੰਨੇ ਜਾਂ ਨਾਂ 🙏

  • @user-et7cp7rh3c
    @user-et7cp7rh3cАй бұрын

    ❤🙏 Benji, both Vdiyane Sade Punjab de , both Achhe Kala Kar’s ne very nice person very cute

  • @Sandeepkaurz14
    @Sandeepkaurz146 күн бұрын

    Very nice 👌

  • @nirmalkaur1561
    @nirmalkaur1561Ай бұрын

    Mainu tusi bahut change lagde aa🙏🫂❤️🧿👍

  • @dildiyasadran2582
    @dildiyasadran2582Ай бұрын

    ਜੱਟ ਹਰ ਕਿਸੇ ਨੂੰ ਪਿਆਰ ਕਰਦੇ ਹਨ ਪਰ ਜੱਟ ਨੂੰ ਪਿਆਰ ਜੱਟ ਨੇਂ ਪੂਰੀ ਕਦਰ ਕੀਤੀ ਪਰ ਬਾਮਣੀ ਨਹੀਂ ਲੱਗਦੀ ਹੈ

  • @simrandeep7350

    @simrandeep7350

    Ай бұрын

    _ਹੁਣ ਤਾਂ ਜੱਟੀ ਅੈ_

  • @jotkharoud8492

    @jotkharoud8492

    Ай бұрын

    ​@@simrandeep7350g nhi eda nhi hunda

  • @sarahchoudary2886
    @sarahchoudary288629 күн бұрын

    Your acting is exceptional ❤

  • @bakhshinderpadda2804
    @bakhshinderpadda2804Ай бұрын

    👌🏻👌🏻👌🏻👌🏻👌🏻❤❤❤❤❤

  • @RanjeetSandhu-ne4wr
    @RanjeetSandhu-ne4wrАй бұрын

    Nice ❤❤❤❤

  • @PrabhDhiman2424
    @PrabhDhiman2424Ай бұрын

    Dear mam Devagan Ramgaria hunde

  • @maninderkaur4517
    @maninderkaur4517Ай бұрын

    Devgun Ramgharia Dhiman hunde

  • @HarvinderSingh-yy8th

    @HarvinderSingh-yy8th

    Ай бұрын

    Bilkul theek.

  • @janakraj1146

    @janakraj1146

    Ай бұрын

    Hanji bilkul Devgan Doha de got han.kew ke eh dove Rishi Atari de Olad han. ♈ Ramghrie be Bharman kul de bicho han.

  • @RobinSingh-sg1xi
    @RobinSingh-sg1xiАй бұрын

    ਵਧੀਆ

  • @majoruppal7552
    @majoruppal7552Ай бұрын

    Very great

  • @manpreetnagra8188
    @manpreetnagra818828 күн бұрын

    Didi asi sari life bahut mehnat kiti apneyan nu khush rakhan di te acceptance lai … but ohna di soch mutabik sab waste geya…. Hun apni life apni marzi naal jiedi hai .. no need of anybody acceptance

  • @ManjitKaur-kb3dq
    @ManjitKaur-kb3dqАй бұрын

    ਦੇਵਗਨ ਜੱਟ ਨੀ ਹੁੰਦੇ ਜੀ

  • @lakhasingh2979

    @lakhasingh2979

    Ай бұрын

    नहीं

  • @lakhasingh2979

    @lakhasingh2979

    Ай бұрын

    ਬਹੁਤ ਵਧੀਆ ਵਿਚਾਰ ਮੈਂ ਤੁਹਾਡੀ ਐਕਟਿੰਗ ਬਹੁਤ ਪਸੰਦ ਕਰਦਾ ਹਾਂ ਜੀ I'm jatt

  • @gurbaxdhillon9752
    @gurbaxdhillon9752Ай бұрын

    Very good salute ji.your great

  • @harindersingh5303
    @harindersingh5303Ай бұрын

    good thinking mam

  • @mvicky307-xw4yq
    @mvicky307-xw4yqАй бұрын

    ਤੁਸੀਂ ਬਹੁਤ nice ਓ ਅਨੀਤਾ ਜੀ ❤

  • @AmandeepKaur-mp2iy
    @AmandeepKaur-mp2iyАй бұрын

    ❤❤❤❤❤❤

  • @gurmaildhaliwal9510
    @gurmaildhaliwal9510Ай бұрын

    👌👌👌👌👌

  • @manveermunday-wh5xc
    @manveermunday-wh5xcАй бұрын

    ❤❤❤❤❤😊

  • @SharmaSaab-tq7mw
    @SharmaSaab-tq7mwАй бұрын

    ❤🎉🎉🎉to sukriya bahan ji AAP te bahan lagi assi vi Nathan Sharma ha ❤❤❤❤❤❤🎉🎉🎉🎉🎉to mehnat kar ada kari.aap bahut.je Aaj AAP Sharma jatti ban gai ta.ki ho gaya❤🎉🎉🎉🎉🎉🎉

  • @kirankittu3386
    @kirankittu3386Ай бұрын

    Same as me mam mnu saura family accept ni krdi kyoki m pdhi likhi c job vali c aithe sb house wifes c mnu bahot kuch face Krna pya lyf ch..😢

  • @jasbirkaurkaur-vj8me
    @jasbirkaurkaur-vj8me14 күн бұрын

    ਮੈ ਤਾਂ ਆ ਗਈ 😅😅😅😅

  • @amritamrit9938
    @amritamrit9938Ай бұрын

    ਤਰਖਾਣਾ ਦੀ ਕੁੜੀ ਪਰ ਹੁਣ ਬੂੜੀ

  • @kaurkirandeep2982
    @kaurkirandeep298215 күн бұрын

    ਭੈਣ ਮੁਆਫ ਕਰੀ ਸਾਡੇ ਜੱਟਾਂ ਵਿੱਚ ਵੀ ਬੁਹਤ ਪੜ੍ਹਾਈ ਵਾਲੀਆ ਕੁੜੀਆਂ a ਬਾਕੀ ਸਾਡੇ ਜੱਟਾਂ ਵਿੱਚ ਦੇਵਗਨ ਕਦੇ ਨਹੀਂ ਹੁੰਦੇ 😊

  • @user-ei8dz4zk5w
    @user-ei8dz4zk5wАй бұрын

    60 sal Di kuri 😮

  • @sandhyasoni2011
    @sandhyasoni2011Ай бұрын

    ਜੱਟ ਹੀ ਸੀ ਜਿਹੜੇ ਤੈਨੂੰ except ਕਰ ਗਏ ਤੇ ਜੇ ਬਾਹਮਣ ਹੁੰਦੇ ਤੇ ਜੱਟਾਂ ਦੀ ਕੁੜੀ ਹੁੰਦੀ ਤੇ ਬਾਮਣਾ ਨੇ ਸੋ ਨਖਰੇ ਕਰਨੇ ਸੀ

  • @gurpreetgrewal6610

    @gurpreetgrewal6610

    Ай бұрын

    ਜੱਟਾਂ ਨੇ ਵੀ ਛੇਤੀ ਸਵੀਕਾਰ ਨੀ ਕੀਤੀ ਸੀ, ਉਸ ਦੀ ਗੱਲ ਸੁਣੋ ਕਿੰਨੀ ਮਿਹਨਤ ਕੀਤੀ ਆ ਉਸਨੇ ਵਸਣ ਵਾਸਤੇ। ਜੱਟਾਂ ਦੀ ਧੌਣ ਚ ਤਾਂ ਦੂਜਿਆਂ ਨਾਲੋਂ ਦੋ ਗਿੱਠ ਵੱਡਾ ਕਿੱਲਾ ਫਸਿਆ ਹੁੰਦਾ ਜੀ ਚਾਹੇ ਕੋਲ ਕੁੱਝ ਨਾ ਹੋਵੇ।

  • @Simra295

    @Simra295

    Ай бұрын

    Bilkul v ni..main boht kudiyan nu dekhkyan jehdiyaa hindu family ch gyiyaan.tey sukhi bs diyan..gurugher jandiyaan.

  • @SinghLakhvinder-yo9hq

    @SinghLakhvinder-yo9hq

    Ай бұрын

    😂😂

  • @gurbaxbains9873

    @gurbaxbains9873

    Ай бұрын

    Kaia nu hr time negative comments krn di adat hundi aw

  • @Harmandeol2323A

    @Harmandeol2323A

    Ай бұрын

    😂😂😂😂

  • @JaswantSingh-nw5pt
    @JaswantSingh-nw5ptАй бұрын

    V. Good actress

  • @harveersinghsingh1239
    @harveersinghsingh1239Ай бұрын

    ਦਿਓਗੰਨ ਤਾਂ ਮਿਸਤਰੀ ਬਰਾਦਰੀ ਦੇ ਹੁੰਦਾ ਹਨ

  • @lakhwindersingh9429

    @lakhwindersingh9429

    Ай бұрын

    Nahi

  • @gurpreetbrar5153

    @gurpreetbrar5153

    Ай бұрын

    ਬ੍ਰਾਹਮਣ ਹੁੰਦੇ ਹਨ ਦੇਵਗਨ

  • @Nooraditi-ch9sn

    @Nooraditi-ch9sn

    Ай бұрын

    ​@@gurpreetbrar5153ਹਾਜੀ ਬਾਹਮਣ ਹੁੰਦੇ ਆ ਜੀ

  • @milanpreetkaur6866

    @milanpreetkaur6866

    Ай бұрын

    @@gurpreetbrar5153no

  • @dksharmasharma4750

    @dksharmasharma4750

    Ай бұрын

    ਦਿਉਗੰਨ ਨਹੀ ਦੇਵਗਨ

  • @surdipkaur5909
    @surdipkaur5909Ай бұрын

    Sat shri akal Anita ji asi tahanu buhat like karde ha❤

  • @RanjitKaur-dz3qo
    @RanjitKaur-dz3qoАй бұрын

    Bahut Vaidya mam

  • @Rahul-lk6gb
    @Rahul-lk6gbАй бұрын

    ❤❤❤

  • @dilshersingh6940
    @dilshersingh694019 күн бұрын

    NYC g

  • @JagdevJora-cg3gq
    @JagdevJora-cg3gqАй бұрын

    Nice aa mam

  • @kamalsarpanch8393
    @kamalsarpanch839320 күн бұрын

    ਜੱਟ ਸਿੱਖ ਨਹੀ ਹੁੰਦੇ,ਸਿੱਖ ਸਿੱਖ ਹੁੰਦਾ ਏ

  • @ddkaur1608
    @ddkaur1608Ай бұрын

    I love you beti

  • @user-gf7mn8iy3q
    @user-gf7mn8iy3qАй бұрын

    Saryea gla chado jat pat ta una lei ne jo insan ni jo insan ne ona lei sab insan rab da rup ne❤❤❤❤❤❤

  • @HarvinderSingh-yy8th

    @HarvinderSingh-yy8th

    Ай бұрын

    Jablian na maro. Brahmana nay jativad/ vervevasta bnakay desh da satyanash kitta atay karday rahengay. Laws of Manu pad lavo. Jatts, tarkhan OBC SHUDER hunday han.

  • @Journey_of_Hindi_Stories_Rp

    @Journey_of_Hindi_Stories_Rp

    Ай бұрын

    ❤❤❤❤❤🙏🙏🙏🙏

  • @maradona1789
    @maradona1789Ай бұрын

    ਜੱਟ is allways 💋💋💋💋💋

  • @Journey_of_Hindi_Stories_Rp
    @Journey_of_Hindi_Stories_RpАй бұрын

    ਕੀ ਜਾਤ ਪਾਤ ਵਾਲਾ ਕੋਹੜ ਖਤਮ ਨੀ ਕੀਤਾ ਜਾ ਸਕਦਾ, ਜਾਤ ਪਾਤ ਅੱਗੇ ਲੈਕੇ ਆਉਣੀ ਹੀ ਕਿਉ ਹੈ?

  • @punjabsingh2034
    @punjabsingh2034Ай бұрын

    Tuc bhut sohne bolde oh mam

  • @HarpreetKaur-ix9ed
    @HarpreetKaur-ix9edАй бұрын

    🙏🏻👍👍👍🙏🏻🌹🌹

  • @HarpreetSingh-sq7xz
    @HarpreetSingh-sq7xzАй бұрын

    Great actor 😊

  • @SatnamSingh-bn1nu
    @SatnamSingh-bn1nu22 күн бұрын

    Mainu tuhadi acting bhut achi lagti jab app lakk per hatth rakh kar pichey tak jor lgga k bolte hai or dusre hatth se action karte hai

  • @acharyasukhwindershastrika3662
    @acharyasukhwindershastrika366210 күн бұрын

    ਬਾਮਣ ਨੀ ਹੂੰਦਾ ਬ੍ਰਹਮਣ ਹੁੰਦਾ ਪਗਲੀ

  • @Mahinderbawa996
    @Mahinderbawa996Ай бұрын

    ❤❤

  • @AmanpreetKaur-hs5mg
    @AmanpreetKaur-hs5mgАй бұрын

    🥰🥰🥰🥰

  • @kawalpreetkaur3610

    @kawalpreetkaur3610

    14 күн бұрын

    ❤❤❤❤❤❤❤❤❤❤

  • @gurgurgur
    @gurgurgurАй бұрын

    Good aurat he apni grasti set kar sakdi ha murakh aurat apnay hathi agg laga dindi ha koe bar aurat paykeya day moh vich apna pati tay parwar khrab kar kandı ha fer end up paykeya vich ma bap di death ho jandi ha bharjayee tao bar bar insult hundi ha dono ghar khrab kar kay pura jeewan dukhi rahdi ha bhachay vi depression vich hunday hun divorce walay parwar day ouna da jeewan ma bap he khrab kar dinday hun hir bhacha ma bap hi sath daykhna choda ha ,

  • @loveshtiwari3212
    @loveshtiwari321223 күн бұрын

    Mainu tusi bhaut sohna lagda o mam

  • @user-eb9bp1bj4s
    @user-eb9bp1bj4s29 күн бұрын

    ❤❤❤❤❤

  • @AmritPal-ju9bc
    @AmritPal-ju9bc26 күн бұрын

    ਦੇਵਗਨ ਤਾਂ ਰਾਮਗੜ੍ਹੀਆ ਬਿਰਾਦਰੀ ਚ ਹੁੰਦੇ ਨੇ ਮੈਡਮ

  • @pallav7613
    @pallav761326 күн бұрын

    ਵਿਆਹ ਹੋਇਆ ਨਹੀਂ ਕਰਵਾਇਆ।

  • @preetsandhu2865
    @preetsandhu286514 күн бұрын

    Sada pind de na nik name mitti

  • @ParminderKaur-sc1rx
    @ParminderKaur-sc1rxАй бұрын

    Davgan mistri hunde a

  • @parvindersingh3466

    @parvindersingh3466

    Ай бұрын

    Deogan mistri ne

  • @harmandeepsingh5447

    @harmandeepsingh5447

    Ай бұрын

    Devgun baman v hundy aa

  • @sapnadhiman1032

    @sapnadhiman1032

    Ай бұрын

    Hanji bilkul sahi hai

  • @daljitlitt9625
    @daljitlitt9625Ай бұрын

    ਬਹੁਤ ਵਧੀਆ ਹੋਇਆ

  • @Journey_of_Hindi_Stories_Rp
    @Journey_of_Hindi_Stories_RpАй бұрын

    Punjab vich ini jat pat kyu😢😢😢😢 ki pyar krna koi gunha hai ? Pyar kise nu bhee ho skda par ehe jat kar ke pta ni kine ku loka de dil tutt jande ne . Koi kanoon ida da aawe ke viah kise nal bhee karwona koi jurm ni .fer dekheo kida punjab bahar de dekh wang taraki di raah te janda Insaan da adha stress ghat janda apne aap jdo us nu apna pyar milu te oho sab purhe kam chad apni family lai sahi kam kru sahi sochu is nal bhut kuch sahi ho skda

  • @RanjitSingh-lt4xo
    @RanjitSingh-lt4xo7 күн бұрын

    So you are all servant family peoples.

  • @jaswinderkaurmunday8350
    @jaswinderkaurmunday8350Ай бұрын

    Devgun is ramgariah parivar not jatt but u rock

  • @JaspreetSingh-wt5oo

    @JaspreetSingh-wt5oo

    Ай бұрын

    Dhiman

  • @Psgvideos000
    @Psgvideos000Ай бұрын

    blaze

  • @user-lw6bt6kq5l
    @user-lw6bt6kq5lАй бұрын

    Biba insanit sab to vda gehna hai

  • @SimarnpreetKaur
    @SimarnpreetKaur24 күн бұрын

    Tusi Ramgariya Dhiman o

  • @MalkidSing-lz9mq
    @MalkidSing-lz9mqАй бұрын

    ਅੱਜ ਕੋਈ ਇਹ ਦੱਸੇ ਕਿੰਨੇ ਜੱਟ ਸਿੱੱਖ ਹਨ ਸਿੱਖ ਦੀ ਪਹਿਚਾਣ ਸਾਬਤ ਸੂਰਤ ਹੁੰਦੀ ਹੈ ਕੱਟੇ ਕੇਸ਼ਾਂ ਦਾਹੜੀਆਂ ਵਾਲੇ ਜਾਂ ਹਿੰਦੂ ਹਨ ਜਾਂ ਮੁਸਲਮਾਂਨ ਹਨ ਜਾਂ ਇਸਾਈ ਹਨ ਜਾ ਬੋਧੀ ਜੈਨੀ ਹਨ । ਜੱਟ ਸ਼ਬਦ ਦਾ ਅਰਥ ਹੈ ਲੰਬੇ ਕੇਸ਼ ਜਿਵੇਂ ਅਸੀਂ ਜਟਾਧਾਰੀ ਸਾਧ ਕਹਿ ਦੇਂਦੇ ਹਾਂ । ਜਦੋ ਸਿਰ ਤੇ ਜਟਾਂ ਨਹੀ ਕੇਸ਼ ਨਹੀ ਤਾ ਕਾਹਦੇ ਜੱਟ । ਚੱਲ ਪਿੱਛੇ ਹੱਟ ਨਕਲੀ ਹਿੰਦੂ ਜੱਟ ।

  • @KaranSingh-tf8fz

    @KaranSingh-tf8fz

    10 күн бұрын

    ਜਾਟ ਬਾਰੇ ਕੀ ਖਿਆਲ ਆ ??

  • @KaranSingh-tf8fz

    @KaranSingh-tf8fz

    10 күн бұрын

    ਧਰਮਿੰਦਰ ਦਾ ਫਾਦਰ ਹਿੰਦੂ ਸੀ ਨੂਰਪੁਰ ਬੇਦੀ ਵਲ ਜਟ ਹੁਣ ਵੀ ਹਿੰਦੂ ਨੇ ਮੁਸਲਿਮ ਜੱਟਾਂ ਬਾਰੇ ਕੀ ਖਿਆਲ ਆ ??

  • @baljitsinghcheema-bo1cw
    @baljitsinghcheema-bo1cwАй бұрын

    🌟🌟💫💫👍👍👍

  • @harvinderkaur7986
    @harvinderkaur7986Ай бұрын

    Devgan bahman nhi ramgarhia dhiman hunde ne

  • @gurbakhsingh9665
    @gurbakhsingh966511 күн бұрын

    Koun kehanda wa ki general cast nu okari nhi

  • @jasspretkaur6423
    @jasspretkaur6423Ай бұрын

    ❤❤❤❤❤❤🎉🎉🎉

  • @KaranSingh-tf8fz
    @KaranSingh-tf8fz10 күн бұрын

    ਲੈ ਦੱਸ ਹੁਣ ਵੀ ਤੂੰ ਬਾਮਣੀ ਰਹਿ ਗਈ ??

  • @amritamrit9938
    @amritamrit9938Ай бұрын

    Amarjot jatti see

  • @HarjinderSingh-mm8xf
    @HarjinderSingh-mm8xf21 күн бұрын

    Hor log v parde va tu ekali ena hi pad gi v jo hor kesa kolo pad ne hoea

  • @KamalJeet-le6lt
    @KamalJeet-le6ltАй бұрын

    Mera naam Sunita devgan aa

  • @MandeepSingh-iv7zy
    @MandeepSingh-iv7zyАй бұрын

    ਦੇਵਗਨ ਤਾਂ ਰਾਮਗੜ੍ਹੀਆ ਸਿੱਖ ਹੁੰਦੇ ਨੇ ਬ੍ਰਾਹਮਣ ਪਹਿਲੀ ਵਾਰ ਸੁਣਿਆ

  • @sudeshkumar4509
    @sudeshkumar4509Ай бұрын

    bahut badia mam

  • @Sandhuji.
    @Sandhuji.Ай бұрын

    Buht attitude hai es wich, mai jandi ha chngi trah, a ta dosrya no kuj smjhdi nhi apne agge.

  • @littamohali7162
    @littamohali7162Ай бұрын

    🎉🎉🎉🎉🎉

  • @sukhkahlon7584
    @sukhkahlon7584Ай бұрын

    Eh jaat paat da ki Matlab banda sabh ton pehlan insaan changa hona chahida ,sade guru sahib ne sabh jaat paat ik karke 5 payare saje si ge .ki apne sare guru Jatt Sikh si ge ??

  • @Journey_of_Hindi_Stories_Rp

    @Journey_of_Hindi_Stories_Rp

    Ай бұрын

    ਪਰ ਏਹੇ ਲੋਕ ਗੁਰੂ ਜੀ ਤੋਂ ਵੀ ਉਪਰ ਹੋ ਗਏ ਅੱਜ ਪੈਸੇ ਦੇ ਜੋਰ ਤੇ ਜਿਨਾ ਦੇ ਪਿੱਛੇ ਸਿੱਖ ਲਗਦਾ ਗੁਰੂ ਸਾਹਿਬ ਜੀ ਨੇ ਓਹਨਾ ਸਭ ਲੋਕਾਂ ਨੂੰ ਇੱਕ ਕੀਤਾ ਸੀ ਨਾਕੀ ਜਾਤ ਪਾਤ ਵਿਚ ਵੰਡਿਆ ਸੀ ਏਹੇ ਜਾਤ ਪਾਤ ਕਰਨ ਵਾਲੇ ਲੋਕ ਗੁਰੂ ਜੀ ਦੇ ਹੋ ਹੀ ਨਹੀਂ ਸਕਦੇ ਜੋਂ ਜਾਤ ਪਾਤ ਕਰਦੇ ਹੋਣ ।

  • @sardarniz
    @sardarnizАй бұрын

    ਦੇਵਗਨ ਜੱਟ ਨਹੀ ਹੁੰਦੇ ਮੈਡਮ

  • @lakhwindersingh9429

    @lakhwindersingh9429

    Ай бұрын

    Jatt nal viah ho gaya fir jatti hoyi

  • @user-vp8jg5wf8j
    @user-vp8jg5wf8jАй бұрын

    Pahla yah galtiyan nahin karni chahie

  • @malkeetsingh4390
    @malkeetsingh4390Ай бұрын

    Nice 👍👍

  • @RajanMaanRajan-fz1wk
    @RajanMaanRajan-fz1wkАй бұрын

    Owar acting jeyda kardi filma vich

  • @Sonu-eb8qf
    @Sonu-eb8qf26 күн бұрын

    ਰੋਿੜਆ ਦੀ ਕੁੜੀ ਲੱਗਦੇ ਤੁਸੀ ਤਾ

  • @AmandeepKaur-oq7pr
    @AmandeepKaur-oq7prАй бұрын

    Rol te har var tusi jatti the karda oo

  • @ManpreetKaur-mx8qg
    @ManpreetKaur-mx8qgАй бұрын

    Koun kithe paida Hoya Chal bulya chal uthe chalie jithe sare Annena koi sadi jat pshane na koi Sanu mane

  • @ParamjitSingh-wz2cr
    @ParamjitSingh-wz2crАй бұрын

    Way salut jatti nu

Келесі