New Punjabi Songs 2024 | Dil Jeha Nahi Manda ( Official Video ) Gulab Sidhu | Diamond | Kiran Brar

Музыка

#diljehanahimanda #gulabsidhu #newpunjabisongs2024
Music Tym Productions Hardeep Meen & Deepak Thakur Presents " Dil Jeha Nahi Manda " By " Gulab Sidhu “.
Make Sure You Will Like It And Spread it As Much As You Can.
Subscribe To Our Channel For Songs : / musictym
Song - Dil Jeha Nahi Manda
Singer - Gulab Sidhu
Lyrics - Gurjant Janti
Music - Diamond
Featuring - Kiran Brar
Video : Musapuria Films
Director / Editor - Parvez Musapuria Films
Dop : Prabh Ramgarhia
Choreographer - Anoop Rai
Costumes - Rajat Manchanda
Makeup - Ravi Kamboz
Hair - Deepak Hair Master
Line Producer- Karan Film Production
Post Productions - Musapuria Films
Project by - Jagmeet Singh
Producer - Bharti Prasher & Sunaina Thakur
Poster - Vicky Singh
Label - Music Tym
Promotions - Music Town ( Varun Sarry )
All Copyright Reserved ➤ MUSIC TYM PRODUCTIONS
► Music Tym Social Media Links:-
Facebook - / musictymofficial
Instagram - / musictym
New Punjabi Songs 2024 , Latest Punjabi songs 2024 , punjabi songs 2024 , songs 2024 , gulab sidhu new songs , gulab sidhu songs , gulab sidhu songs , gulab sidhu viral songs , gulab sidhu songs new , gulab sidhu hit songs 2024 , gulab sidhu best songs 2024 , gulab sidhu punjabi songs 2024 , gulab sidhu hit songs , new gulab sidhu songs , punjabi songs 2024 new , new punjabi songs 2024 this week , latest punjabi songs 2024 trending this week , new punjabi songs trending this week , gulab sidhu songs , gulab sidhu hits , new songs 2024 , new gulab sidhu songs 2024 , punjabi songs gulab sidhu , punjabi songs 2024 gulab viral , gulab sidhu stage show , dil jeya nahi manda , dil ja nahi manda , dil ja nahi manda new song , dil jaa nahi manda new punjabi songs , dil jeya nahi manda gulab sidhu , gulab sidhu new punjabi song , gulab sidhu songs 2024 , gulab sidhu best hits 2024 , gulab sidhu hits 2024 , gulab sidhu best hits 2024

Пікірлер: 2 600

  • @user-dy4dg6oi1t
    @user-dy4dg6oi1t17 күн бұрын

    ਬਾਈ ਮੈਂ ਤੇਰਾ ਗਾਨਾ ਕਾਪੀ ਤੇ ਲਿਖਿਆ ਰਾਤੀਂ ਸਵੇਰੇ ਮੈਂ ਮੈਡਮਾ ਨੂੰ ਗਾਣਾ ਸੁਣਾਉਣਾ

  • @GagandeepSingh-cv6rj

    @GagandeepSingh-cv6rj

    5 күн бұрын

    😂❤

  • @AngrejRJ31Aale
    @AngrejRJ31Aale2 ай бұрын

    ਬਾਈ ਆ ਕੋਈ ਗਾਣਾ ਨਹੀਂ ਸੱਚੀ ਦਿਲ ਦੀ ਗੱਲ ਲਿੱਖੀ ਹੈ ਬਹੁਤ ਬਹੁਤ ਸੋਹਣਾ ਲੱਗਿਆ❤❤❤❤

  • @Desitrading1313
    @Desitrading131326 күн бұрын

    ਸਿੱਧੂ ਤੋਂ ਬਾਅਦ ਗੁਲਾਬ ਵੀਰ ਦੇ ਗੀਤ ਹੀ ਮਨ ਨੂੰ ਚੰਗੇ ਲੱਗਦੇ

  • @simarsandhu343
    @simarsandhu343Ай бұрын

    ਹਜੇ ਮੁੱਕਿਆ ਨੀ ❤❤ ਕੌਣ ਕੌਣ ਸਿੱਧੂ ਦੇ ਨਵੇਂ ਗਾਣੇ ਦੀ ਉਡੀਕ ਕਰ ਰਿਹਾ ❤4,10❤

  • @kulwinderdhillon2428

    @kulwinderdhillon2428

    Ай бұрын

    Sidhu karke tere nal pyar a y

  • @simarsandhu343

    @simarsandhu343

    Ай бұрын

    @@kulwinderdhillon2428 ❤️❤️

  • @user-eh1pc5vg6r

    @user-eh1pc5vg6r

    Ай бұрын

  • @GursimratKaur-mx7cb

    @GursimratKaur-mx7cb

    Ай бұрын

    ❤❤

  • @user-zk3vc4xq1o

    @user-zk3vc4xq1o

    Ай бұрын

    ❤❤❤❤

  • @user-dp4up7ff2y
    @user-dp4up7ff2y2 ай бұрын

    ਬਾਈ ਜੀ ਤੁਸੀਂ ਹਰ ਗਾਣੇ ਵਿੱਚ ਸਿੱਧੂ ਦੀ ਤਸਵੀਰ ਨੂੰ ਮੁੱਖ ਰੱਖਦੇ ਹੋ। ਸੱਭ ਤੋਂ ਵਧੀਆ ਗੱਲ ਹੈ। ਗੀਤ ਵੀ ਤੁਹਾਡਾ ਬਹੁਤ ਵਧੀਆ ਹੈ, love you bro

  • @Mandx10

    @Mandx10

    Ай бұрын

    Sahi kiha bai❤

  • @SimranjitSingh-wl7lx

    @SimranjitSingh-wl7lx

    Ай бұрын

    Sahi gal.....Love to SIDHU MOOSEWALA ❤❤

  • @JatinderSingh-mu7xg

    @JatinderSingh-mu7xg

    Ай бұрын

  • @JatinderSingh-mu7xg

    @JatinderSingh-mu7xg

    Ай бұрын

    ​😅😅@@Mandx10

  • @JatinderSingh-mu7xg

    @JatinderSingh-mu7xg

    Ай бұрын

    ​@@Mandx10😅😊 0:35

  • @its_____gobind
    @its_____gobind2 ай бұрын

    ਅੱਜ ਕੱਲ ਤਾਂ ਕੋਈ ਕਿਸੇ ਦਾ ਹੈਣੀ ਸਬ ਮੱਤਲਬ ਦੇ ਨੇ

  • @gurjantjantimusic5603
    @gurjantjantimusic5603Ай бұрын

    ਕਿਸ ਕਿਸ ਨੂੰ ਲਗਦਾ,,, ਵੀ ਇਹ ਗੱਲ ਮੇਰੇ ਲਈ ਆ ❤

  • @DalvirSingh-jn9gd

    @DalvirSingh-jn9gd

    Ай бұрын

  • @user-us2xo8pe6x

    @user-us2xo8pe6x

    11 күн бұрын

    Menu

  • @karandeepsingh974
    @karandeepsingh974Ай бұрын

    ਛੋਟਾ ਬਹੁਤ ਆ song ਹੋਰ ਹੋਣਾ ਚਾਹੀਦਾ ਸੀ ਦਿਲ ਕਰਦਾ ਸੁਣੀ ਜਾਈਏ❤❤

  • @gurjeetsingh2661
    @gurjeetsingh26612 ай бұрын

    Pta ni sirf ik pase hi bnda serious hunda j kudi wfadar aa ta munda ni je munda wfadar aa ta kudi ni 🥺love u alot 22 bss ave ee trki krr schi klm hmesha chlde rhe thodi 🤞🧿always listen sidhua de munde 🥳👍🫀

  • @jassverbrar

    @jassverbrar

    Ай бұрын

    Ryt

  • @SharanjeetKaurSohal

    @SharanjeetKaurSohal

    Ай бұрын

    😭😭😭hnji veer

  • @arashdeepkaur3464

    @arashdeepkaur3464

    27 күн бұрын

    ​@@jassverbrar⁴⁴4

  • @shammisaroya4373
    @shammisaroya4373Ай бұрын

    ਤੈਨੂੰ ਸੁਪਨੇ ਵਾਂਗ ਦੇਖਿਆ ਸੀ , ਨੀਂਦ ਵਾਂਗ ਟੁੱਟ ਗਿਆ ...🙏❤️‍🩹

  • @jaggijassar16

    @jaggijassar16

    28 күн бұрын

    Eh gaana sun ke past valea nu taa sad song vangu lgda ... ghaint lyrics ne 🙏

  • @BhuraSingh-su5mb

    @BhuraSingh-su5mb

    24 күн бұрын

    I​@@jaggijassar16

  • @sunnylalka1712

    @sunnylalka1712

    21 күн бұрын

    Nice

  • @narindersingh51

    @narindersingh51

    5 күн бұрын

    Right

  • @Babashonki0786
    @Babashonki0786Ай бұрын

    Rapit te ਕੌਣ ਕੌਣ ਸੁਣ ਰਿਹਾ song 🎉❤

  • @user-ou9xo6fw7x
    @user-ou9xo6fw7xАй бұрын

    🎉ਬਾਈ ਤੂੰ ਸਿੱਧੂ ਦੀ ਰਸਪੈਕਟ ਕਰਦਾ 😊ਤਾ ਤੇਰੀ ❤ ਅਸੀਂ ਰਸਪੈਕਟ ਕਰਦੇ ਆ❤

  • @rooplalSuraj-zd3lb

    @rooplalSuraj-zd3lb

    Ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂🎉🎉😢😮😅😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤

  • @rooplalSuraj-zd3lb

    @rooplalSuraj-zd3lb

    Ай бұрын

    ❤nisseok

  • @MOHIEWALA

    @MOHIEWALA

    Ай бұрын

    Ehne daggad dalle ne insaaf lyi 10 jaane c ikathe karke sarkaar aagey virodh pardarshan kita nahi paise kamoune aw asi bs you tube money

  • @user-ne4qe6zr4o

    @user-ne4qe6zr4o

    Ай бұрын

    6yyyyyyy6​@@rooplalSuraj-zd3lb

  • @MajorSingh-ng9nb

    @MajorSingh-ng9nb

    Ай бұрын

    0:41

  • @karmitakaur3390
    @karmitakaur33902 ай бұрын

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @Junejadeepharji

    @Junejadeepharji

    2 ай бұрын

    Thanks ❤🌹🌹❤🌹🌹❤.. Love you too..

  • @RamandeepSingh-ks4jx

    @RamandeepSingh-ks4jx

    Ай бұрын

    Hmm ❤

  • @gurjantjantimusic5603

    @gurjantjantimusic5603

    Ай бұрын

    Love you ❤

  • @simarsandhu343
    @simarsandhu343Ай бұрын

    ਸਿੱਧੂ ਵਾਂਗ ਗਾਉਣਾ ਜੀਦੀ ਆਵਾਜ਼ ਪੂਰੀ ਕੈਮ ਆ ਕਈਆ ਦਾ ਕੱਡ ਤਾ ਕਈਆ ਦਾ ਕਢਣਾ ਵਹਿਮ ਆ ਟਾਈਮ ਆਉਣ ਤੇ ਕਰੂ ਕੱਲੇ ਕੱਲੇ ਦਾ ਹਿਸਾਬ ਨੀ ਬਰਨਾਲੇ ਜਿਲੇ ਗੱਭਰੂ ਦਾ ਓਹ ਫਰਵਾਹੀ ਵਾਲਾ ਗੁਲਾਬ ਨੀ ❤❤

  • @vhelijanta9055

    @vhelijanta9055

    Ай бұрын

    Fuddu bnda aa jo har comment ch sidhu sidhu krda firda aa tempu sala

  • @GauriSharma-iv4zk

    @GauriSharma-iv4zk

    Ай бұрын

    Fhc ß😢😮😊

  • @simarsandhu343

    @simarsandhu343

    Ай бұрын

    @@GauriSharma-iv4zk ❤️

  • @Harnoor_kaur_sidhu
    @Harnoor_kaur_sidhuАй бұрын

    ਸਿੱਧੂ ਲਈ ਇੱਕ ਲਾਈਕ ਕਰਦੋ ਜੀ ❤

  • @ManpreetSingh-eh8hd

    @ManpreetSingh-eh8hd

    Ай бұрын

    Suja ja k

  • @sonubanvasibanvasi6255

    @sonubanvasibanvasi6255

    Ай бұрын

    Bandri❤❤❤❤

  • @HdjdjdXhdjdjd

    @HdjdjdXhdjdjd

    23 күн бұрын

    79732

  • @SoniSonj

    @SoniSonj

    11 күн бұрын

    🧡🧡🧡

  • @sukh_gill.
    @sukh_gill.2 ай бұрын

    ਸਾਡੇ ਦੋਹਾ ਵਿੱਚ ਤੀਜਾ ਕੋਈ ਪਾ ਗਿਆ ਏ ਫਿੱਕ ਨੀ ਭੁੱਲ ਹੀ ਜਾਏਗੀ ਮੇਰਾ 8801 ਨੀ ਦਿਨ ਗਿਣਤੀ ਦੇ ਰਹਿਗੇ ਤੂੰ ਵੀ ਹੋ ਜਾਣਾ ਪਰਾਈ ਰੋਜ ਸੁਪਨੇ ਆਉਦੀ ਪਰ ਨਾ ਜਿੰਦਗੀ ਚ ਆਈ

  • @itsguri31

    @itsguri31

    2 ай бұрын

    ਡੂੰਘੀ ਸੱਟ ਖਾ ਗਿਆ ਬਈ ਲਗਦਾ ਮੇਰੇ ਵਾਂਗੋ

  • @jassverbrar

    @jassverbrar

    Ай бұрын

    Same

  • @bhangu2213

    @bhangu2213

    Ай бұрын

    ਵਾਹ ਜੀ ਵਾਹ ਸਿਰਾ ਲਾ ਤਾਂ ਕਹਿੰਦੇ ਗੱਭਰੂ ਨੇ

  • @sukh_gill.

    @sukh_gill.

    Ай бұрын

    @@bhangu2213 ਧੰਨਵਾਦ ਜੀ

  • @sukhkaur_803

    @sukhkaur_803

    11 күн бұрын

    Sme yr mere nl v eda hoya ohnu Canada jn di agg lgi c pki kudi nl vivah kr lya ohne

  • @Amrinderpb31
    @Amrinderpb312 ай бұрын

    ਮੇਰੇ ਹਿਸਾਬ ਨਾਲ ਸਿੱਧੂ ਤੋਂ ਬਾਅਦ ਟੋਪ ਤੇ ਗੁਲਾਬ ਸਿੱਧੂ ਬਾਈ ਚੱਲ ਰਿਹਾ ❤

  • @Noobgaming-ub8xq

    @Noobgaming-ub8xq

    Ай бұрын

    Karan aujla hai top par

  • @harshdeepsingh2110

    @harshdeepsingh2110

    13 күн бұрын

    Ryt​@@Noobgaming-ub8xq

  • @user-vz9wc3ov4t
    @user-vz9wc3ov4t21 күн бұрын

    ❤ ਸੱਚਾ ਪਿਆਰ ਕਦੇ ਵੀ ਕਿਸੇ ਵੀ ਨਾਲ ਨਹੀਂ ਦੇਖ ਹੁੰਦਾ ਮੇਰੀ ਆਲੀ ਨੂੰ ਵੀ ਮੈਂ ਕਿਸੇ ਨਾਲ ਨਹੀਂ ਦੇਖ ਸਕਦਾ ਬਹੁਤ ਦਰਦ ਤਕਲੀਫ਼ ਹੁੰਦੀ ਆ ਉਹ ਮੇਰੇ ਜਨਮਾਂ ਜਨਮਾਂ ਦਾ ਸੱਚਾ ਤੇ ਪਵਿੱਤਰ ਪਿਆਰ ਆ ਉਹ ਮੇਰੇ ਜਨਮਾਂ ਜਨਮਾਂ ਦੀ ਸੱਚੀ ਤੇ ਪਵਿੱਤਰ ਘਰਵਾਲੀ ਆ Gulab Sidhu ਬਾਈ ਬਹੁਤ ਪਿਆਰਾ ਗੀਤ ਆ ਬਹੁਤ ਵਧੀਆ ਵੀਡੀਓ ਆ ਤੇਰੀ ਸੱਚੀ ਗੱਲ ਆ ਬਾਈ ਕਿਸੇ ਨਾਲ ਨਹੀਂ ਦੇਖ ਹੁੰਦਾ ❤❤

  • @narindersingh51

    @narindersingh51

    5 күн бұрын

    Right

  • @gursidhusidhuboy7572
    @gursidhusidhuboy7572Күн бұрын

    Mera favourite ਸਿੰਗਰ ਬਾਈ ਗ਼ੁਲਾਬ ਸਿੱਧੂ ਨੂੰ ਰੱਬ chardikla ਚ ਰੱਖੇ ❤❤❤

  • @Aish_Musix
    @Aish_Musix2 ай бұрын

    ਕੰਨਾਂ ਚ ਗੂੰਜਦੀ ਆ ਤੇਰੀ ਆਖੀ ਗੱਲ ਮੈਨੂੰ ਆਹੀ ਤੇਰੇ ਨਾਲ ਰਹੂੰਗੀ ਮੈ ਸਾਰੀ ਉਮਰ ਜੰਟੀ ikolahi ❤❤

  • @Aish_Musix

    @Aish_Musix

    2 ай бұрын

    Thank you so much

  • @gurjantjantimusic5603

    @gurjantjantimusic5603

    2 ай бұрын

  • @ramankaur4574

    @ramankaur4574

    2 ай бұрын

    Nice

  • @gamingwithraghu2365

    @gamingwithraghu2365

    Ай бұрын

  • @userfriendsdjsoundkabarwala
    @userfriendsdjsoundkabarwalaАй бұрын

    ਮੈ ਤਾਂ sidhu ਦੇ ਨਵੇ gane ਦੀ ਉਡੀਕ ch ਹਾਂ 😊😊❤❤

  • @user-vz9wc3ov4t
    @user-vz9wc3ov4t28 күн бұрын

    ❤ ਸੱਚਾ ਪਿਆਰ ਕਿਸੇ ਨਾਲ ਨਹੀਂ ਦੇਖ ਹੁੰਦਾ❤❤❤❤ love u ਸਿੱਧੂ ਬਾਈ

  • @The_Life_Coach_786
    @The_Life_Coach_786Ай бұрын

    ਕੌਣ ਹੈ ਉਹ ਮੇਰੇ ਵਰਗਾ,,😌 ਜਿਹੜਾ ਮੲੀ ਦੇ ਮਹੀਨੇ ਵਿੱਚ,, ਅਨੰਦ ਸਰੂਰ ਮਾਣ ਰਿਹਾ,,,❤

  • @user-uw8fq7oq9d
    @user-uw8fq7oq9dАй бұрын

    ❤ ਸਿਰਾ ਗੱਲਬਾਤ ਬਹੁਤ ਜ਼ਿਆਦਾ ਵਧੀਆ ਗਾਣਾ ਤੇ ਲਿਖੀਆਂ ਬਹੁਤ ਵਧੀਆ ਬਾਈ ਨੇ ਬਾਬਾ ਨਾਨਕ ਮਾਹਾਰਾਜ ਜੀ ਹੋਰ ਤਰੱਕੀਆਂ ਬਖਸ਼ਣ ਜੀ ❤

  • @darpansharma2500
    @darpansharma2500Ай бұрын

    ਮੁੱਕਿਆ ਨੀ ਹਜੇ ਵਾਹ ਯਾਰਾ ਸਿੱਧੂ 22 ਦੀ ਫੋਟੋ ਲਾ ਕੇ ਸਵਾਦ ਲਿਆ ਦਿੱਤਾ। Song on repeat ਚਲ ਰੀਆ ਬਾਈ ਜੀ ❤💯💯💯💯💯👍💪💯

  • @gurjantjantimusic5603

    @gurjantjantimusic5603

    Ай бұрын

    Love you 😘

  • @user-uh7dp9qn9u

    @user-uh7dp9qn9u

    Ай бұрын

    Eh ta gulab de har song te hi hundi a sidhu moosewala ustad di photo

  • @kamasingh4060

    @kamasingh4060

    Ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@gurjantjantimusic5603

  • @jatindersingh1643
    @jatindersingh1643Ай бұрын

    ਜੇੜ੍ਹਾ ਮੁੰਡਾ ਦਿਲ ਤੋਂ ਕਰਦਾ ਓਹ ਕਿਸੇ ਨਾਲ ਨਹੀ ਦੇਖ ਸਕਦਾ ਬਾਕੀ ਵੀਰ ਲੋਕ 7 ਸਾਲ ਨਾਲ਼ ਰਹਿ ਕੇ ਆਦਤ ਪਾਕੇ ਮਜਬੂਰੀ ਬੋਲਕੇ ਛੱਡ ਦਿੰਦੇ ਆ ਰੋਣ ਲਈ 😢😢😢😢

  • @ParamParam-vu5wl

    @ParamParam-vu5wl

    Ай бұрын

    Schi gal aa

  • @pawansandhu2389

    @pawansandhu2389

    Ай бұрын

    ,l cc😅😊 pp

  • @jaspreet-fu1hx

    @jaspreet-fu1hx

    Ай бұрын

    bilkul sach veer teri gl akhi ahi yaad rakhi veer ene v ik din shad hi jana klahi

  • @abhijot7796

    @abhijot7796

    Ай бұрын

    Right g

  • @vksingla8501

    @vksingla8501

    25 күн бұрын

    Mere nal jma eyo hi hoya hai 7 saal nal reh k chad ta

  • @karanveersingh251
    @karanveersingh251Ай бұрын

    ਕਾਸ਼ ਕਿਸੇ ਨੂੰ ਗਾਣਿਆਂ ਵਾਂਗੂੰ ਪਿਆਰ ਇੰਨੀ ਛੇਤੀ ਮਿਲ ਜਾਂਦਾ

  • @HappyBeetle-xv4qh

    @HappyBeetle-xv4qh

    Ай бұрын

    Menu milyaa

  • @HappyBeetle-xv4qh

    @HappyBeetle-xv4qh

    Ай бұрын

    Bund ch dum hona chahiye sb kujj mil jadaa

  • @samardhaliwal4186

    @samardhaliwal4186

    Ай бұрын

    Nahi mil da

  • @NawabSinghvirk

    @NawabSinghvirk

    Ай бұрын

    Y777y7y7777yy78yy7777y7y7777y8 to,​@@HappyBeetle-xv4qh

  • @jagveersingh2342

    @jagveersingh2342

    Ай бұрын

    ​@@HappyBeetle-xv4qhsahe gal a babe 💯

  • @karanveersingh251
    @karanveersingh251Ай бұрын

    ਵੀਰ ਜਾਨ ਕੱਢ ਤੀ ਓਏ ਬਸ ਗਾਣਾ ਸੁਣ ਕੇ ਤੇਰਾ ਨਾ ਪੁਰਾਣੀ ਯਾਦਾਂ ਤਜਿਆ ਹੋ ਗਈਆਂ ਬਾਈ ਜਾਨ ਕੱਢਤੀ ਵੀਰ ਯਾਰ ਲਵ ਯੂ ਆ ਵੀਰੇ ਤੈਨੂੰ

  • @HAZAROREASIONS
    @HAZAROREASIONS2 ай бұрын

    ਥਾਪੀ ਦੇਖ ਕੇ ਬਾਈ ਮੂਸੇਵਾਲੇ ਦੀ ਯਾਦ ਆ ਗਈ ❤

  • @user-qy9nd7nf5q
    @user-qy9nd7nf5q2 ай бұрын

    ਬਾਈ ਵੀਡੀਓ ਬਹੁਤ ਸੋਹਣੀ ਆ ਦੋ ਵਾਰ ਦੇਖ ਲਈ ਪਰ ਮਨ ਨਹੀਂ ਭਰਦਾ 🥺

  • @lakshyapreetsinghjatt6034
    @lakshyapreetsinghjatt6034Ай бұрын

    ਸੋਹਣਾ ਸੋਂਗ . . ਹੋਰ ਦਿਲ ਜੇਹਾ ਨੀ ਮੰਨਦਾ....! ਤੈਨੂੰ ਕਿਸੇ ਹੋਰ ਨਾਲ ਦੇਖਾ.....!!

  • @KulwinderSingh-rb7gl
    @KulwinderSingh-rb7glАй бұрын

    ਬਾਈ ਤੇਰਾ sad song ਬਹੁਤ ਹੀ ਵਧੀਆ ਹੈ ਤੂੰ sad song ਹੀ ਗਾਈਆਂ ਕਰ ਬਾਈ ਤੇਰੀ ਬਹੁਤ ਹੀ ਮਿੱਠੀ ਆਵਾਜ਼ ਹੈ sidhu moose Wale bai tara❤❤❤❤

  • @samardhaliwal4186

    @samardhaliwal4186

    Ай бұрын

    Ryt sahi keha bro tuc

  • @jaggalikharitopic
    @jaggalikharitopic2 ай бұрын

    ਬਹੁਤਾ ਘੈਂਟ ਗਾਣਾ 💣💣 ਗੁਲਾਬ ਸਿੱਧੂ ਬਾਈ ❤❤

  • @sukhromana6514
    @sukhromana6514Ай бұрын

    ਗੁਲਾਬ ਬਈ ਸਿਰਾ ਬੰਦਾ ਤੂੰ ਸਿੱਧੂ ਮੂਸੇ ਵਾਲਾ ਦੀ ਹਾਲੇ ਵੀ ਫ਼ੋਟੋ ਐਡ ਕਰਦਾ ਹਰ ਗਾਣੇ ਚ। ❤❤❤❤❤❤ ਬਾਕੀ ਸਿਰਾ ਗਾਣਾ ਬਈ। ਸੁਣੀ ਸੁਣੀਂ ਜਾਣੇ ਆ ❤❤❤❤🎉🎉🎉

  • @user-bh8nq7po5g
    @user-bh8nq7po5g28 күн бұрын

    ਕੋਣ ਕੋਣ ਸੁਣ ਰਿਹਾ ਪਿਆਰ ਵਾਲਾ ❤❤❤❤

  • @SahibSahil-vt2mf
    @SahibSahil-vt2mf3 күн бұрын

    ਕੋਣ ਕੋਣ ਸੁਣ ਰਿਹਾ ਪਿਆਰ ਵਾਲਾ

  • @gurjantjantimusic5603
    @gurjantjantimusic56032 ай бұрын

    Love you so much friends kro enjoy apna song... Mere dil di Gal...Veer Gulab sidhu di buland awaaj ch...deyo pyar comments karke

  • @bestphotographykhanna8197

    @bestphotographykhanna8197

    2 ай бұрын

    Bhout kaim Likhia janti vir

  • @ramanverma347

    @ramanverma347

    2 ай бұрын

    Craaa

  • @goranandpuriya7852

    @goranandpuriya7852

    Ай бұрын

    ❤❤❤nic song jnn

  • @Aish_Musix

    @Aish_Musix

    Ай бұрын

    ❤❤❤❤❤

  • @AmanPandit-nz7cm
    @AmanPandit-nz7cmАй бұрын

    ਬਾਈ ਸੁਬਾ ਦਾ ਸੌਂਗ ਸੂਨ ਰਹਿਆ ਅਬੀ ਵੀ ਮਨ ਨੀ ਭਰੀਆ Siraa koka song aa❤❤❤❤❤❤❤❤

  • @HAZAROREASIONS
    @HAZAROREASIONS10 күн бұрын

    ਹੀਰਿਆਂ ਤੋਂ ਮਹਿੰਗੀ ਮੇਰੀ ਮਾਂ ਨੇ ਕਦੇ ਨਾ ਸੋਨਾ ਪਾ ਦੇਖਿਆ ❤

  • @yudhveer3947
    @yudhveer394720 күн бұрын

    Sidhu bhai hona wala no surile ho bhai ji god bless you

  • @SrikantMishra-pu5ce
    @SrikantMishra-pu5ceАй бұрын

    Din charhne 20 vaar sun lea ganna 👌🏻👌🏻

  • @smylevaid3267

    @smylevaid3267

    Ай бұрын

    22 main ta app swer da sunda peya

  • @gurjantjantimusic5603

    @gurjantjantimusic5603

    Ай бұрын

    Love you ❤

  • @bhullarbeant1643
    @bhullarbeant1643Ай бұрын

    ਵੀਡਿਓ ਵਾਲਾ ਸਿਰਰਾ ਲਾਤਾ ਬਾਈ ਜੀਉ ਬਾਈ

  • @ManinderSingh-vi9uy
    @ManinderSingh-vi9uyАй бұрын

    ਬਾਈ ਗਾਣਾ ਬਹੁਤ ਵਧੀਆ ਤੂੰ ਤਾ ਸੱਚੀ ਅਸਲ ਜਿੰਦਗੀ ਦੀ ਗੱਲ ਕਰਤੀ ਪਰ ਕੁੜੀਆ ਦਾ ਦਿਲ ਨੀ ਕਰਦਾ ਕਿ ਮੈ ਉਸ ਦੇ ਨਾਲ ਰਹਾ ਜੋ ਮੇਰਾ ਦਿਲ ਤੋ ਕਰਦਾ😔☹️😖

  • @user-rh3vh8pv7t

    @user-rh3vh8pv7t

    Ай бұрын

    Sariya kudiya ni hundiya ewe Diya

  • @jatinderkaur2491

    @jatinderkaur2491

    Ай бұрын

    Sariya eko jehia nhi hundia

  • @AbunasarAlam8183
    @AbunasarAlam81839 күн бұрын

    Kash mere jann manu mill jaya es time ❤ love you Ritu darlo ❤ abi ke story full ok aa par duniya jena ni denge

  • @anterjotsingh3778
    @anterjotsingh37782 ай бұрын

    Oh sala Dil jiha nahin manda tainu hor kise naal dekhan like

  • @NaamSanjayYadav

    @NaamSanjayYadav

    20 күн бұрын

    Ii😅 nhi nhi 😮 hhi b

  • @harinderdhillon1
    @harinderdhillon12 ай бұрын

    👌👌👌👌👌👌👌👌👌👌👌 Gulab Sidhu ghaint voice And Gurjañt Janti y nu mubarka 👍👍👍👌👌✌️✌️✌️✌️🥇

  • @ParvinderKaur-lj1rt
    @ParvinderKaur-lj1rt2 сағат бұрын

    Ma gulab sidhu de fan ha ma iss song bhut vadiya laga na

  • @user-eb5ce8ts2r
    @user-eb5ce8ts2r23 күн бұрын

    ਕੋਣ ਕੋਣ ਸੁਣ ਰਿਹਾ ਪਿਆਰ ਵਾਲਾ ਗੀਤ❤❤❤❤

  • @jasskanith7076
    @jasskanith70762 ай бұрын

    ਬਹੁਤ ਬਹੁਤ ਵਧੀਆ ਲਿਖਿਆ ਜੰਟੀ ਵੀਰੇ ਨੇ❤

  • @jaggi___0019
    @jaggi___00192 ай бұрын

    ਦਿਲ ਦੀ‌ ਗੱਲ ਕਰ ਗਿਆ ਬਾਈ ❤❤❤

  • @RupinderSingh-wv7vb
    @RupinderSingh-wv7vbАй бұрын

    ਸਹੀ ਗੱਲ ਗੁਲਾਬ ਵੀਰੇ ਸਟੈਂਡ ਨੀ ਅੱਜ ਕਲ ਕਿਸੇ ਦਾ ਬੱਸ ਖੁਸ ਰਹੋ

  • @user-df7nv5zy8i
    @user-df7nv5zy8i2 ай бұрын

    Sidhu sir mein har song sundi ha.A song v👌👌👌👌👌👌❤️❤️❤️❤️❤️❤️❤️❤️❤️🌹🌹🌹 Hk from Amritsar

  • @BalvinderSingh-jy1ff
    @BalvinderSingh-jy1ffАй бұрын

    ਵੀਰੇ ਕਈ ਬਾਰ ਕੁੜੀ ਦੀ ਮਜਬੂਰੀ ਵੀ ਹੁੰਦੀ ਆ

  • @Aish_Musix
    @Aish_MusixАй бұрын

    Heart touching

  • @kumargauravsam
    @kumargauravsam9 күн бұрын

    Sohna song hai Bai g Airtel walya nu kaho caller tune deve iss song nu

  • @JanviSingh-jx9gw
    @JanviSingh-jx9gwАй бұрын

    if making someone cry was the mission of song then you won ...... won like a CHAMPION ..... HMMM...

  • @rinkumattran3202
    @rinkumattran32022 ай бұрын

    ❤❤ਘੈਂਟ ਮਿਊਜ਼ਿਕ ਟਾਈਮ ❤❤❤👌👌

  • @deepbaljot3938
    @deepbaljot3938Ай бұрын

    Jio bai ji God bless you ik gal bot vadia lagi TUC sidhu Bai di photo dikhai shuru che baki bai gana bot hi ghaint h love you bai gulab sidhu❤miss you bai sidhu moosewala😢

  • @GurjantSingh-ic3bj
    @GurjantSingh-ic3bjАй бұрын

    Me repeat te sunda hunda aa vr both vadia likhiya te gayaa aa rab chardi kala ch rakhe ❤❤❤😊😊

  • @ManishKumar-fv7qj
    @ManishKumar-fv7qj24 күн бұрын

    I love songs ❤❤❤❤❤❤❤❤❤❤

  • @gurtejsingh7078

    @gurtejsingh7078

    2 күн бұрын

    Hii

  • @YunasKhan-oh7bu
    @YunasKhan-oh7bu2 ай бұрын

    Sira Karta mUSApuria g 🎬❤️‍🔥👌

  • @SsinghsahabSinghsahab
    @SsinghsahabSinghsahab7 күн бұрын

    Sidhu bhai love you miss you bro moosewala jatt chardikla vich rahu rehndi Dunia tuk❤ baki boht Sohna song aa veere waheguru chardikla vich rkhn thonu bhi😊

  • @rubaxichatli8618
    @rubaxichatli86182 ай бұрын

    Nice voice Gurjant Singh janti bro

  • @bhullarbeant1643
    @bhullarbeant1643Ай бұрын

    ਬਹੁਤ ਟਾਈਮ ਬਹਦ sad song on the repeat ਚਲ ਰਿਹਾ❤❤

  • @gurjantjantimusic5603

    @gurjantjantimusic5603

    Ай бұрын

    Love you 😘

  • @user-uw8fq7oq9d
    @user-uw8fq7oq9dАй бұрын

    ❤ ਬਹੁਤ ਜ਼ਿਆਦਾ ਵਧੀਆ ਤੇ ਸਕੂਨ ਮਿਲੀਆ ਸਿੱਧੂ ਮੂਸੇਵਾਲੇ ਦੀ ਫੋਟੋ ਦੇਖ ਕੇ ❤

  • @ekamrai2233
    @ekamrai223311 күн бұрын

    ਬਾਈ਼਼।ਰੱਬ,ਤੇਰੀ,ਲੱਮੀ,ਉਮਰ,ਕਰੇ,

  • @SurprisedBackpacker-fi4ol
    @SurprisedBackpacker-fi4ol2 ай бұрын

    Bai bhut vadia song koi ankh je wala song vi upload kardo 🙏❤

  • @RituSingh-pzranu22
    @RituSingh-pzranu22Ай бұрын

    Sira lyrics Te ghaint voice 🔥🔥👌🏻👌🏻

  • @user-ky7hw2bv4t
    @user-ky7hw2bv4tАй бұрын

    VEER JI BAHOOT HI JABARDAST & CUTE & PREETY SONG GAYA HAI JI AAPNE JI ❤❤❤🎉🎉🎉🎉🎉🎉🎉🎉🎉🎉🎉🎉❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤.

  • @paramjeetkaur-fj2mn
    @paramjeetkaur-fj2mnАй бұрын

    Mnu mill geya Mera pyaar song vang jaldi waheguru ne mehar kiti sade sache pyaar te

  • @user-qy9nd7nf5q
    @user-qy9nd7nf5q2 ай бұрын

    ਬਾਈ ਇਹ ਗਾਣਾ ਨੀ ਸੱਚੀ ਦਿਲ ਦੀ ਗੱਲ ਕਰਤੀ ਪਰ ਕੁੜੀਆਂ ਦਾ ਦਿਲ ਨੀ ਕਰਦਾ ਕੇ ਮੈਂ ਉਹ ਨਾਲ ਰਹਾਂ ਜਿਹੜਾ ਮੇਰਾ ਦਿਲ ਤੋਂ ਕਰਦਾ 😢😢😢🥺

  • @gurjeetsingh1438

    @gurjeetsingh1438

    2 ай бұрын

    Sahi aa bai ji

  • @TarunPaul-js5qx

    @TarunPaul-js5qx

    2 ай бұрын

    Pra kai kudiya hundi a jehri pyaar dilo krdi m te mere bf nu 10saal hoge na aaj tk one kise wl vekheya te na m ina pyaar sare dowa ch bro❤️

  • @Sdeep07

    @Sdeep07

    2 ай бұрын

    100 ਵਿੱਚੋ ਇਕ ਨੂੰ ਦੇਖ 99 ਕੁੜੀਆਂ 1000 ਮੁੰਡਿਆਂ ਦੀ ਲਾਈਫ ਵੀ ਕਰਾਬ ਕਰਦੀਆਂ ਨੇ

  • @tavindersingh9702

    @tavindersingh9702

    2 ай бұрын

    Yr right

  • @gurjantjantimusic5603

    @gurjantjantimusic5603

    2 ай бұрын

    Jma sach keha veer ❤

  • @user-uj7yx7yn2r
    @user-uj7yx7yn2r2 ай бұрын

    ❤❤ veere musaa vadiyan rakh lo vadiya lagdiyan ne

  • @RupenderChouhan
    @RupenderChouhan22 күн бұрын

    Sira Lata bhaii 😢😢❤❤❤

  • @yaarpunjabi1554
    @yaarpunjabi15542 ай бұрын

    ਵੀਰ ਜ਼ੋ ਤੁਸੀਂ ਸਿੱਧੂ ਬਾਈ ਦੀ ਫੋਟੋ ਸ਼ੁਰੂ ਵਿੱਚ ਦਿਖਾਈ ਹੈ ਉਸ ਨਾਲ਼ ਗੀਤ ਨੂੰ ਚਾਰ ਚੰਨ ਲੱਗ ਗੇ

  • @Sangha009

    @Sangha009

    Ай бұрын

    Pump😅😂

  • @yaarpunjabi1554

    @yaarpunjabi1554

    Ай бұрын

    Koi pump nhi bhra jo c ohdi hi tarif kiti hai je tenu nhi psand ta na comment kr

  • @amanbhagsar1313

    @amanbhagsar1313

    Ай бұрын

    Shi kha vere mai 3 vaar rok k ohi dekhya

  • @Akash016-uc2lg

    @Akash016-uc2lg

    Ай бұрын

    ​@@yaarpunjabi1554d

  • @Amandeep82446

    @Amandeep82446

    Ай бұрын

    Har song de starting ch ja last ch gulab bai hmesha jikar krda sidhu bai da

  • @mangasinhh1649
    @mangasinhh1649Ай бұрын

    ਮੈਂ ਤਾਂ ਜਰ ਤੇਰਾ ਫੈਨ ਆ👍❤️

  • @PWD100
    @PWD100Ай бұрын

    Maada jaa trending wali seat bai sidhu nu sddi gulab bai❤❤❤❤.... Agya jaattt... 410

  • @legend9589
    @legend9589Ай бұрын

    Lyrics - REAL Video - not based on real life 😔

  • @user-ch2xz3vf9l
    @user-ch2xz3vf9lАй бұрын

    Very nice ♥️♥️♥️♥️

  • @surajsingh7052
    @surajsingh705220 күн бұрын

    bahoot sona song hai gulab sidhu nu bhai nu waheguru chardi kala che rekhe

  • @ravigill1910
    @ravigill1910Ай бұрын

    ਬਹੁਤ ਸੋਹਣਾ ਸੌਗ ਹੈ ਬਾਈ ਜੀ ਵੈਰੀ ਨਾਈਸ ਤੁਸੀਂ ਬਹੁਤ ਵਧੀਆ ਹੋ ਸਿੱਧੂ ਮੂਸੇ ਵਾਲੇ ਨੂੰ ਅੱਗੇ ਰੱਖਦੇ ਹੋ ਹਾਲੇ ਮੁੱਕਿਆ ਨਹੀਂ

  • @gurlalsidhupb.7727
    @gurlalsidhupb.7727Ай бұрын

    10 war song sun ke v man nai bharda Good song

  • @Farmer_vlogs69
    @Farmer_vlogs69Ай бұрын

    Sidhu Moosewala ❤️‍🩹🥹🙏

  • @skgamer744-ik6qu
    @skgamer744-ik6qu21 күн бұрын

    ਸਿਧੂ ਤੋਂ ਬਾਅਦ ਗੁਲਾਬ ਬਾਈ ਹੀ ਆ ਜਿਹੜਾ ਮਨ ਨੂੰ ਚੰਗਾ ਲੱਗਿਆ

  • @dsrecords3460
    @dsrecords3460Ай бұрын

    Wahh o bai jionda reh❤❤

  • @Adabmutiyaar230
    @Adabmutiyaar2308 күн бұрын

    Right same with me , dil bohot dukhda I Understand 🤨🤔eda hi keo hunda va

  • @PeacefulIndoorPlant-xo4br
    @PeacefulIndoorPlant-xo4br13 күн бұрын

    🌹🌹Gulab 22 ਘੈਟ ਆ 🌹🌹

  • @user-lp2qn9hq8e
    @user-lp2qn9hq8eАй бұрын

    ❤❤❤❤❤❤❤❤very NYC song 🎉🎉🎉🎉🎉

  • @pardeepkaursidhu2621
    @pardeepkaursidhu2621Ай бұрын

    Mera favourite song❤ waheguru eda da husband dita c kho b lya chlo apne baby nu bnamagi eda da

  • @user-os4uw1vf3s
    @user-os4uw1vf3sАй бұрын

    Meri gaddi ch ganna repeat Te lagga❤️

  • @dharmindersingh271
    @dharmindersingh271Ай бұрын

    Bhut bhut sona song aaa jeee krda vaar vaar suni Jaama per

  • @user-hs9uy8ii5s
    @user-hs9uy8ii5s16 күн бұрын

    Nice.very.nice.voice.ena.vdeya.song.gaya.k.din.ch.pta.ni.kini.k.var.sundi.a.mai❤❤❤❤

  • @Kuldeepsinghbrar188
    @Kuldeepsinghbrar188Ай бұрын

    Harmeet Singh Brar ❤❤❤❤❤😊😊😢😢

  • @SatishKumar-cr5vd
    @SatishKumar-cr5vdАй бұрын

    Bhai pehla chamkila saab duje te sidhu bhai te 3 no te tu bhai dil ch vasda sade ❤️😘😘😘

  • @user-oj1mk1zp1g
    @user-oj1mk1zp1gАй бұрын

    Kapil Sahdev sir song poora super.......................

  • @SimranjitSingh-wl7lx
    @SimranjitSingh-wl7lxАй бұрын

    Legend SIDHU MOOSEWALA ❤❤....Love u Bro ❤❤

  • @SrikantMishra-pu5ce
    @SrikantMishra-pu5ceАй бұрын

    ganna sun k maza aa gya ustaad

  • @Jass_Vlogs011
    @Jass_Vlogs01110 күн бұрын

    ਬਹੁਤ ਪਿਆਰਾ ਗੀਤ ਆ ਜੀ ❤❤❤❤❤❤❤

  • @SonuKing-xy8fh
    @SonuKing-xy8fhАй бұрын

    Music bohat Vadia laggea 🎧🎧🎧

  • @RituSingh-pzranu22
    @RituSingh-pzranu22Ай бұрын

    Baa kamaal awaj te baa kamaal andaaj

  • @gopyraikoti7408
    @gopyraikoti7408Ай бұрын

    ਬਹੁਤ ਰਵਾਉਨਾ ਸਿੱਦੂਆ