No video

Nek Matran Wala in Heere Punjab De With Happy Randev || ਨੇਕ ਮਟਰਾਂ ਵਾਲਾ॥ ਹੀਰੇ ਪੰਜਾਬ ਦੇ ॥

Nek Matran Wala in Heere Punjab De With Happy Randev || ਨੇਕ ਮਟਰਾਂ ਵਾਲਾ॥ ਹੀਰੇ ਪੰਜਾਬ ਦੇ ॥
#NekMatranWala

Пікірлер: 93

  • @AppleRecords
    @AppleRecords2 жыл бұрын

    628-308-6118 Nek ji da number

  • @gurnaitsingh3808

    @gurnaitsingh3808

    2 жыл бұрын

    Nek

  • @jagjitsingh7004

    @jagjitsingh7004

    Жыл бұрын

    👏

  • @jagjitsingh7004

    @jagjitsingh7004

    Жыл бұрын

    ਫੋਨ ਚੁੱਕ ਨੀ ਰਹੇ ਵੀਰ ਜੀ

  • @shehbaj902
    @shehbaj9022 жыл бұрын

    ਨੇਕ ਮਟਰਾਂ ਵਾਲੇ ਦਾ ਦੁਗਾਣਾ, ਜੋ ਸੁਰਿੰਦਰ ਸ਼ਿੰਦਾ ਤੇ ਗੁਲਸ਼ਨ ਕੋਮਲ ਨੇ ਗਾਇਆ ਸੀ , ਬਿਨਾਂ ਅਫੀਮ ਤੋਂ ਲੱਗਦਾ ਪਾਣੀ ਠੰਡਾ ਠੰਡਾ ਨੀਂ, ਬਹੁਤ ਸੋਹਣਾ ਗੀਤ ਸੀ ਗੀਤ ਦੇ ਅੰਤ ਚ ਇਹਨਾਂ ਦਾ ਨਾਂ ਆਉਂਦਾ, ਮਟਰਾਂ ਵਾਲਾ ਨਾਂ ਦੁਨੀਆਂ ਤੇ ਰੌਸ਼ਨ ਕਰ ਜੂ ਗਾ 🙏🏻

  • @clicklearn5177
    @clicklearn51772 жыл бұрын

    ਮੇਰੇ ਬਚਪਨ ਦੀ ਮਿੱਠੀ ਯਾਦ ਪੁਲਿਸ ਨਾਕਾ ਦਾ ਨਾਇਕ ਨੇਕ ਮਟਰਾਂ ਵਾਲਾ 🙏🤗

  • @manjeetnagrakabaddi2198
    @manjeetnagrakabaddi21982 жыл бұрын

    ਬਹੁਤ ਵੱਡਾ ਨਾਮ ਆ ਜੀ ਸੰਗਰੂਰ ਜ਼ਿਲ੍ਹੇ ਦਾ ਮਾਣ

  • @rinkumattran3202
    @rinkumattran32022 жыл бұрын

    ਸਾਡੇ ਪਿੰਡ ਦੀ ਸ਼ਾਨ ਨੇ ਬਾਬਾ ਜੀ❤❤❤❤❤❤❤🤗🤗🤗🙏😇

  • @kakasingh2634
    @kakasingh26343 жыл бұрын

    ਮਟਰਾਂ ਨੀ ਵਾਲੇ ਨੇਕ ਦੇ ਮੂਹਰੇ ਕੋਈ ਖੜਦਾ ਨਾਂ ਬਹੁਤ ਬਹੁਤ ਧੰਨਵਾਦ ਬਾਈ ਜੀ

  • @gurbajmaan9605
    @gurbajmaan96052 жыл бұрын

    ਮਟਰਾਂ ਵਾਲੇ ਦੀ ਵੇਖ ਜਵਾਨੀ ਮੈਂ ਤਾਂ ਨੇਕ ਤੇ ਮਰਦੀ,ਵੱਟੀ ਘੂਰੀ ਵੇਖ ਓਸ ਦੀ ਉਚੀ ਸਾਹ ਨਾ ਭਰਦੀ,ਜੱਟ ਮੜਕਾ ਚ ਆਇਆ ਕਦੇ ਬੋਲੇ ਨਾ ਬੁਲਾਇਆ ਏਸ ਗੱਲ ਤੋਂ ਕਲੇਜਾ ਮੇਰਾ ਡੋਲੇ ਵੇ ਬਾਣੀਏ ਖਵਾਉਣ ਬਰਫੀ ਜੱਟ ਮਾਰਦੂ ਚਬਾ ਕੇ, ਛੋਲੇ ਇਹ ਬਹੁਤ ਵਧੀਆ ਗੀਤ ਬਾਈ ਨੇਕ ਦਾ

  • @narajansingh959
    @narajansingh9592 жыл бұрын

    ਬਹੁਤ ਧੰਨਵਾਦ ਜੀ। ਸਾਡੇ ਗੁਆਂਢੀ ਦੇ ਦਰਸ਼ਨ ਕਰਾਉਣ ਲਈ। ਸਾਡੇ ਪਿੰਡ ਤੋਂ 7 ਕੁ ਕਿਲੋਮੀਟਰ ਹੈ ਪਿੰਡ ਮੱਟਰਾਂ।ਕਮੇਡੀ ਤੇ ਗੀਤ ਬਾਹਲੇ ਵਧੀਆ ਜੀ। ਇੱਕ ਬਾਈ ਜੀ ਸਵਾਲ ਸੀ ਕਿ ਜਦੋਂ ਇਹਨਾਂ ਨੇ ਪੁਲਿਸ ਨਾਕਾ ਕੈਸਟ ਕੱਢੀ ਤਾਂ ਭਵਾਨੀਗੜ੍ਹ ਪੁਲਿਸ ਨੇ ਬਹੁਤ ਪਰੇਸ਼ਾਨ ਕੀਤਾ ਸੀ। ਪੁਲਿਸ ਤੇ ਬਹੁਤ ਤਵਾ ਲਾਇਆ ਸੀ

  • @HarjeetSingh-sf4ev

    @HarjeetSingh-sf4ev

    2 жыл бұрын

    ਤੇਰੇ ਗਵਾਂਢੀ ਦਾ ਨਾਮ ਕੇਸਗੜ੍ਹ ਸਾਹਿਬ ਦੀ ਬੇਅਦਬੀ ਚ ਆਇਆ ਇਸ ਦਾ ਜਵਾਈ ਹੈ ।

  • @narajansingh959

    @narajansingh959

    2 жыл бұрын

    @@HarjeetSingh-sf4ev ਬਾਈ ਜੀ ਕਾਲ ਚਿੰਗਾਰੀ ਵੀ ਖੇਤਾਂ ਵਿੱਚ ਹੀ ਹੁੰਦੀ ਹੈ, ਜਿਸਨੂੰ ਦਵਾਈਆਂ ਨਾਲ ਸਾੜ ਦਿੱਤਾ ਜਾਂਦਾ। ਬੇਅਦਬੀ ਕਰਨ ਵਾਲੇ ਦਾ ਸਿਰ ਕਲਮ ਕਰ ਦੇਣਾ ਚਾਹੀਦਾ ਹੈ। ਦੋਸ਼ੀ ਨੂੰ ਪੁਲਿਸ ਦੇ ਹਵਾਲੇ ਨਾ ਕਰੋ। ਮਾੜੇ ਕੰਮ ਕਰਨ ਵਾਲਾ ਕਿਸੇ ਦੇ ਵੀ ਘਰ ਜੰਮ ਸਕਦਾ, ਕਿਸੇ ਦਾ ਗਵਾਂਢੀ ਵੀ ਹੋ ਸਕਦਾ। ਉਸ ਵਿੱਚ ਮਾਂ/ਬਾਪ ਦਾ ਪਿੰਡ ਦਾ ਕੋਈ ਦੋਸ਼ ਨਹੀਂ। ਧੰਨਵਾਦ

  • @rockysidhuavtarsingh9109
    @rockysidhuavtarsingh91092 жыл бұрын

    ਮਟਰਾਂ ਵਾਲੇ ਦੇ ਗੀਤ ਬਹੁਤ ਟਾਈਮ ਤੋ ਸੌਣ ਦੇ ਰਹੇ ਹਾ ਅਤੇ ਹੱਸੇ ਵਾਲੀਆ ਵੀਡੀਓ ਵੀ ਜਿਨ੍ਹਾਂ ਦੇ ਗੀਤਾਂ ਦੇ ਆਰਥ ਬਹੁਤ ਵੱਧੀਆ ਹੁੰਦੇ ਸੀ

  • @Gurpreetmontreal
    @Gurpreetmontreal2 жыл бұрын

    ਬਾਈ ਜੀ ਵੀਡੀਓ ਦਾ ਸਟਾਰਟ ਬਹੁਤ ਵਧੀਆ ਤਰੀਕੇ ਨਾਲ ਹੁੰਦਾ । ਪੁਰਾਣਾ ਟੱਚ ਮਿਲਦਾ ।

  • @jindaginama9322
    @jindaginama93223 жыл бұрын

    ਰੰਦੇਞ ਜੀ ਬਹੁਤ ਬਹੁਤ ਧੰਨਵਾਦ ਜੀ,ਅੱਜ ਦੀ ਇੰਟਰਵਿਊ ਸੁਣ ਕੇ ਨਜਾਰਾ ਆ ਗਿਆ ਹੈ ਜੀ,,ਵਾਕਿਆ ਪੰਜਾਬੀ ਲੇਖਣੀ, ਕਮੇਡੀ ਦਾ ਹੀਰਾ ਲੱਭ ਕੇ ਪੇਸ਼ ਕਰ ਦਿੱਤਾ ਹੈ ਜੀ, ਵਧਾਈ ਦੇ ਪਾਤਰ ਹੋ ਜੀ,ਧੰਨਵਾਦ ਸਹਿਤ ਜੀ

  • @jagmeetteona6186
    @jagmeetteona61863 жыл бұрын

    ਬਹੁਤ ਵਧੀਆ ਇੰਟਰਵਿਊ ਹੈਪੀ ਜੀ👍

  • @maloutrecords9499
    @maloutrecords94992 жыл бұрын

    ਪਾਸੇ ਕਰਕੇ ਸਾਈਡ ਤੇ ਲਾ ਦੇ ਕਾਗਜ਼ ਪੱਤਰ ਕੱਡ ਦੇਖਾ ਦੇ ਨੇਕ ਮਟਰਾਂ ਵਾਲਾ ਬਹੁਤ ਹੀ ਵਧੀਆ ਇੰਟਰਵਿਊ ਹੈਪੀ ਵੀਰ ਜੀ 👍🏼 ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਕਟੋਰਾ 🙏🙏

  • @baljeetbajwa6909
    @baljeetbajwa69092 жыл бұрын

    # ਨਿੱਟੂ ਸ਼ਟਰਾਵਾਲਾ ਹੋ ਸਕਦਾ, ਸਿੱਧੂ ਮੁਸੇਵਾਲਾ ਹੋ ਸਕਦਾ, ਇਹ ਤਾਂ ਦੋਵਾਂ ਦਾ ਪਿਓ ਹੈ, @ਨੇਕ ਮਟਰਾਂ ਵਾਲਾਂ#

  • @gurbajmaan9605
    @gurbajmaan96052 жыл бұрын

    ਬਹੁਤ ਵਧੀਆ ਇਨਸਾਨ ਆ ਨੇਕ ਮਟਰਾਂ ਵਾਲਾ

  • @jattmovie1896
    @jattmovie18962 жыл бұрын

    ਵਾਹਿਗੁਰੂ ਜੀ ਨੇਕ ਬਾਈ ਜੀ ਨੂੰ ਚਡ਼ਦੀ ਕਲਾ ਵਿੱਚ ਰੱਖਣ। ਮੈਂ ਬਾਈ ਜੀ ਨੂੰ ਬਠਿੰਡੇ ਵਿੱਚ ਬਹੁਤ ਹੀ ਦੇਖਿਆ ਮਿਲਣ ਬਹੁਤ ਹੀ ਜੀ ਕਰਦਾ ਸੀ। ਜਾ ਉਸ ਟਾਈਮ ਫੋਟੋਆਂ ਖਿਚਵਾਉਣ ਦਾ ਬਹੁਤ ਸੌਕਂ। 🙏🙏🙏🙏🙏 ਸੀ ਪਰ ਮੇਰਾ ਇਹ ਸੁਪਨਾ ਫੋਟੋ ਖਿਚਵਾਉਣ ਦਾ ਪੁਰਾ ਨਹੀ ਹੋ ਸਕਿਆ। ਬਾਕੀ ਉਸ ਸਮੇਂ ਮੈਨੂੰ ਵੀ ਕਮੇਡੀ ਕਰਨ ਦਾ ਸੌਕ ਬੜਾ ਸੀ

  • @MajorSingh-ir9bz
    @MajorSingh-ir9bz2 жыл бұрын

    ਮਟਰਾਂ ਵਾਲੇ ਵਾਲਾ ਪੱਟ ਲਿਅਾ ਪੁੱਤ ਸਰਦਾਰਾਂ ਦਾ ਸੁਰਿੰਦਰ ਸ਼ਿੰਦਾ

  • @manjeetubhi6058

    @manjeetubhi6058

    2 жыл бұрын

    Eh gana nek ji da nhi he ji dubara suno

  • @p.s.dandiwal
    @p.s.dandiwal3 жыл бұрын

    End banda y nek matra wala❤♠❤ 👌👌👌👌

  • @jagdevbawa6577
    @jagdevbawa65773 жыл бұрын

    ਮੱਟਰਾਂ ਵਾਲੇ ਦੀ ਦੇਖ ਜਵਾਨੀ ਮੈਂ ਤਾਂ ਨੇਕ ਤੇ ਮਰਗੀ ਵੱਟੀ ਘੁਰੀ ਦੇਖ ਓਸ ਦੀ ਰਤੀ ਸਾਹ ਨਾ ਭਰਦੀ ਜਗਦੇਵ ਬਾਵਾ ਭਵਾਨੀਗੜ੍ਹ ਤੋਂ

  • @rajasinghsidhu2532
    @rajasinghsidhu25322 жыл бұрын

    30ਸਾਲ ਤੋਂ ਸੁਣਦੇ ਆ ਮਟਰਾ ਵਾਲੇ ਨੂੰ ਹਜੇ ਵੀ ਵਧੀਆ ਲੱਗਦਾ ਹੈ ਰਾਜਾ ਮੰਡੀ ਕਲਾ

  • @rajindersharma5008
    @rajindersharma50082 жыл бұрын

    ਬਹੁਤ ਵਧੀਆ ਬੰਦਾ ਜ! ।

  • @swaransinghsekhon4836
    @swaransinghsekhon483610 ай бұрын

    Sat siri akaal thanks

  • @gursewakbrar9549
    @gursewakbrar95493 жыл бұрын

    ਬਹੁਤ ਵਧੀਆ ਇੰਟਰਵਿਊ

  • @renukaahuja664
    @renukaahuja6642 жыл бұрын

    Bahut vadhia, thanks for introdection🙏

  • @lalrajput896
    @lalrajput8962 жыл бұрын

    Nek Sahib Satsri Akal G Waheguru tuhada Bhalla kare G

  • @Kuldeepsingh-gt1dj
    @Kuldeepsingh-gt1dj5 ай бұрын

    ❤, Hmv, ਦਾ, ਫੂਫੜ,ਨੇਕ,22❤

  • @sukhwinder888
    @sukhwinder8882 жыл бұрын

    kudrat mehar kre bai ji te .... Mahan artist Nek

  • @jeetvirk07
    @jeetvirk072 жыл бұрын

    Veer tu ikko gall kari janda tuhada pahila geet hi mashoor ho geya tuhada

  • @ajubsidhu3196
    @ajubsidhu31962 жыл бұрын

    ਦਾਹੜੀ ਨੂੰ ਬਸਮਾ ਲਾਈਆ ਇਹ ਗੀਤ ਮੂਹੰਮਦ ਸਦੀਕ ਜੀ ਦਾ ਸੀ ਛਿੰਦੇ ਦਾ ਨਹੀ

  • @beantkaur9393
    @beantkaur93932 жыл бұрын

    Very very nic kalakar nek ji

  • @jaswantsingh-xg5do
    @jaswantsingh-xg5do2 жыл бұрын

    Nice song

  • @BaldevSingh-jg9jf
    @BaldevSingh-jg9jf2 жыл бұрын

    Very nice parson Nekh ji

  • @keharsingh6847
    @keharsingh68472 жыл бұрын

    Good job

  • @gurlalgurlal3863
    @gurlalgurlal38633 жыл бұрын

    ਬਹੁਤ ਵਧੀਆ ਜੂ

  • @MohinderSingh-dc3di
    @MohinderSingh-dc3di3 жыл бұрын

    Thank you randev bhaji from mohinder Singh rajput.

  • @GurvinderSingh-qv4zz
    @GurvinderSingh-qv4zz2 жыл бұрын

    Nek ji very good commadian.

  • @mohindersingh9059
    @mohindersingh90592 жыл бұрын

    Veer jindabad

  • @yaad1959
    @yaad19592 жыл бұрын

    Bahut hi vadiya interview bhai ji👍👍👌👌

  • @jaswindersingh6410
    @jaswindersingh64102 жыл бұрын

    ਦੂਰਦਰਸ਼ਨ ਦੇ ਦੌਰ ਦਾ ਸਟਾਰ ਕਾਮੇਡੀਅਨ ਨੇਕ ਮਟਰਾਂ ਵਾਲਾ!

  • @HarjinderSingh-ot4mw
    @HarjinderSingh-ot4mw2 жыл бұрын

    Very nice

  • @balrajgill7039
    @balrajgill70392 жыл бұрын

    Good Job...

  • @ballisingh8889
    @ballisingh88892 жыл бұрын

    Good nek matran wala

  • @beantkaur9393

    @beantkaur9393

    2 жыл бұрын

    Very nic nek ji

  • @jagtarsumra7827
    @jagtarsumra78272 жыл бұрын

    Happy Bhaji you’re The Best ! 😘

  • @KuldeepSingh-ny3zw
    @KuldeepSingh-ny3zw2 жыл бұрын

    Vadia interview ji

  • @sahbbicheema8851
    @sahbbicheema88513 жыл бұрын

    Very good job bhaji

  • @jagmeetteona6186
    @jagmeetteona61863 жыл бұрын

    ਪਿੰਡ ਮੱਟਰਾ ਚ ਚੋਗਲ ਬਥੇਰੇ ਹਰਖਾ ਨੂੰ ਮਾਰ ਚੋਬਰਾ ਮੈ ਤਾ ਬਿੰਦ ਨਾ ਬੱਚ ਆ ਬਿਨ ਤੇਰੇ 🙏🙏

  • @MonuSingh-it2pd
    @MonuSingh-it2pd2 жыл бұрын

    Good job 👍

  • @LakhwinderSingh-oe2qh
    @LakhwinderSingh-oe2qh3 жыл бұрын

    Good neak bi

  • @santokhsingh3199

    @santokhsingh3199

    3 жыл бұрын

    Very good nek matrawala old geetkar

  • @GurpreetSingh-lq9mm
    @GurpreetSingh-lq9mm2 жыл бұрын

    ਮੇਰੇ.ਨਾਨਕਅਾ.ਕੋਲ.ਮॅਟਰਾ. ਨਕਟੇ.ਨਦਾਮਪੁਰ.ਕਦਰਪੁਰਾ.ਨਮਾਦੇ.ਗਾਜੇਵਾਸ.ਛੰਨਾ..ਬਾਲਦ

  • @LakhwinderSingh-zn3yd
    @LakhwinderSingh-zn3yd3 жыл бұрын

    Pulaski naka bhut mashur hoia c

  • @beantkaur9393

    @beantkaur9393

    2 жыл бұрын

    Wow oustad ji

  • @ManmohanSingh-kr8bx
    @ManmohanSingh-kr8bx2 жыл бұрын

    ਪਿਡ,,ਮਟਰਾ,,ਵਿਚ,,ਮਚ,,ਜੋ,,ਦੋਹਈ,,ਹਣੀਆ,,ਨੇਕ,,ਰੋਏਆ,,ਗੈ,,ਅਖਾ,,ਨੂ,,ਥਕ,,ਲਕੇ,,,

  • @gaggukooner3886
    @gaggukooner38863 жыл бұрын

    Very nice ji

  • @karanbaraich2300
    @karanbaraich23002 жыл бұрын

    👍

  • @prof.kuldeepsinghhappydhad5939
    @prof.kuldeepsinghhappydhad59392 жыл бұрын

    Nice 👍

  • @rsohivlogs9002
    @rsohivlogs90022 жыл бұрын

    Nyc g

  • @manjitsinghmanjitsingh660
    @manjitsinghmanjitsingh6602 жыл бұрын

    ਓਹ ਆਉਂਦੀ ਇਹ ਮਰੂਤੀ ਕਾਰ - ਓਦੇ ਵਿੱਚ ਨੇ ਚਾਰ ਸਵਾਰ - ਓਨ ਕੋਲ ਨੇ ਹਥਿਆਰ -ਚਰੀਆਂ ਵੜ ਜੋ - ਪੁਲ ਥਲੇ ਖੜ ਜੋ........!!!! 😗😏😏😏😃😃😃

  • @Desh-Khalistan
    @Desh-Khalistan5 ай бұрын

    ਪਿੰਡ ਮਟਰਾਂ , ਨੇੜੇ ਭਵਾਨੀਗੜ੍ਹ , ਗੋਤ ਬੜਿੰਗ ਅਸਲੀ ਬਜ਼ੁਰਗਾਂ ਦਾ ਜੱਦੀ ਪਿੰਡ ਭੈਣੀ ਬੜਿੰਗਾਂ ਸੀ ਓਥੋਂ ਇਹਨਾਂ ਦੇ ਬਜ਼ੁਰਗ ਮਟਰਾਂ ਆਏ ਸੀ

  • @user-lr1kh5by6q
    @user-lr1kh5by6q6 ай бұрын

    ❤❤❤❤

  • @jagmeetteona6186
    @jagmeetteona61863 жыл бұрын

    ਹੈਪੀ ਜੀ ਗੀਤ ਕਾਰ ਬਲਜਿੰਦਰ ਮਾਨ ਕੋਟਭਾਈ ਨਾਲ ਇੰਟਰਵਿਊ ਕਰੋ 🙏🙏🙏

  • @p.s.dandiwal
    @p.s.dandiwal3 жыл бұрын

    Pull de keta badjo Sare... Babia di gaddi aagi 👌👌👌nek matran wala

  • @tarntarantvBawa
    @tarntarantvBawa2 жыл бұрын

    Nice happy bhaji

  • @jindaginama9322
    @jindaginama93223 жыл бұрын

    ਨੇਕ ਜੀ ਦਾ ਨੰਬਰ ਕਿੰਨਾ ਹੈ ਜੀ,,,????

  • @jaswindersingh2801
    @jaswindersingh28012 жыл бұрын

    👌👌

  • @ffkingdom2
    @ffkingdom22 жыл бұрын

    Sadha pind mattran

  • @boharsandhu4821
    @boharsandhu48212 жыл бұрын

    🧞🧞‍♀️🧞‍♂️🤠😎🤓🥸👽👿🤡🤯🤠🤠🤠🤠

  • @arrisran6029
    @arrisran60292 жыл бұрын

    👍👌👌

  • @ArshdeepSingh-qp7kd
    @ArshdeepSingh-qp7kd Жыл бұрын

    Gurpal bhinder ji da interview kro 🙏🙏🙏🙏🙏🙏

  • @ArshdeepSingh-qp7kd
    @ArshdeepSingh-qp7kd Жыл бұрын

    Ajaib Rai ji da interview kro 🙏🙏

  • @jagmeetsidhu5366
    @jagmeetsidhu53663 жыл бұрын

    ਮਨਜੀਤ ਸੰਧੂ ਨਾਲ ਮੁਲਾਕਾਤ ਕੀਤੀ

  • @labhsinghladhar2171
    @labhsinghladhar21712 жыл бұрын

    Heere bande ajj kall nhi milde ji

  • @nicksingh8509
    @nicksingh85092 жыл бұрын

    Ajj pta lagga ki yaar mera sir 8 class mein mainu matra wala kyon kehda c

  • @harshkahlon1010
    @harshkahlon10102 жыл бұрын

    Ssa paji . Paji ik appeal krni si ke tuc ik singer hunda si jaswinder billa ohna di interview karo te zaroor pucheyo ke industry toan door kyo ne .

  • @AppleRecords

    @AppleRecords

    2 жыл бұрын

    m.facebook.com/story.php?story_fbid=592805915064989&id=100030067579710

  • @harshkahlon1010

    @harshkahlon1010

    2 жыл бұрын

    @@AppleRecords jaswant billa nhi jaswinder billa paji

  • @khosasaab3464

    @khosasaab3464

    4 ай бұрын

    ​@@harshkahlon1010ਉਹ ਹੁਣ ਏਸ ਦੁਨੀਆਂ ਵਿੱਚ ਨਹੀਂ ਹੈ

  • @GurpreetSingh-lq9mm
    @GurpreetSingh-lq9mm2 жыл бұрын

    ਨਬਰ.िਦੳੁ.ਜੀ

  • @LakhwinderSingh-oe2qh
    @LakhwinderSingh-oe2qh3 жыл бұрын

    Bi da no

  • @jaswindernijher7974
    @jaswindernijher79742 жыл бұрын

    Police naaka

  • @hardeepsingh8536
    @hardeepsingh85362 жыл бұрын

    5:00 anpadta nai c bai ji..lokk udo dharmi c..aankhi c...

  • @dalvirsingh2514
    @dalvirsingh25142 жыл бұрын

    Bacpan c sunea c

  • @user-gz6xr3vn9n
    @user-gz6xr3vn9n5 ай бұрын

    He is sick these days

  • @nimmapakhi1835
    @nimmapakhi18353 жыл бұрын

    Very nice

Келесі