No video

Nasir Madni's Speech On Nankana Sahib Gurdwara Pathrao

Nasir Madni's Speech On Nankana Sahib Gurdwara Pathrao
Like, Share & Subscribe To Original (Content and Channel).
Original Video: • SIKH MUSLIM FASADAT PR...
This video is made on the demand of our Subscribers.
If you have any issue with our video kindly message at ali.chasif04@gmail.com We will remove the video.
======================================================
Follow Me On Other Social Media
======================================================
👉 Instagram : / ali.chasif
👉 Twitter : / chasif04
👉 Facebook : profile.php?...
======================================================
Support us Financially: www.buymeacoffee.com/alichasif0E
Financiall Support on Patreon: / pakistanisiblingsreact...
======================================================
Copyright Disclaimer: Copyright Disclaimer under Section 107 of the Copyright Act 1976, allowance is made for "fair use"
For purposes such as criticism, comment, news reporting, teaching, scholarship, and research. Fair use is a use permitted by
Copyright statute that might otherwise be infringing. Non-profit, educational or personal use tips the balance in favor of fair use.
If you liked our videos Please Do Subscribe Our Channel 😉
Keep Supporting us So We can Continue to provide you new videos every week!!
😇🙏
▬▬▬▬▬▬▬▬▬▬▬▬▬▬▬▬▬▬▬▬▬▬▬
Thank you for Watching!
▬▬▬▬▬▬▬▬▬▬▬▬▬▬▬▬▬▬▬▬▬▬▬
#pakpunjabireacts #nasirmadni #sikhhistory #nankanasahib #sikh

Пікірлер: 568

  • @SukhwinderSingh-ot8jo
    @SukhwinderSingh-ot8jo9 ай бұрын

    ਚੜ੍ਹਦੇ ਪੰਜਾਬ ਵਿੱਚ ਜਿੰਨੀਆਂ ਮਸੀਤਾਂ ਹਨ ਬਿਲਕੁਲ ਸੁਰਖਿਆ ਵਿਚ ਹਨ ਕਿਸੇ ਦੀ ਹਿਮਤ ਨਹੀ ਕੋਈ ਬੇਅਦਬੀ ਕਰੇ ਸਿੱਖ ਕਦੇ ਵੀ ਕਿਸੇ ਵੀ ਧਾਰਮਿਕ ਅਸਥਾਨ ਬਾਰੇ ਮਾੜਾ ਨਹੀਂ ਸੋਚਦੇ

  • @singhpb0877

    @singhpb0877

    9 ай бұрын

    Ase karke ta sadde jutia penia

  • @jasssingh8567

    @jasssingh8567

    9 ай бұрын

    ​@@singhpb0877sade halat ohna nalo100 guna vadhia j asi kise di ijjat kiti guru peera dia ohna di mehrbani nal asi ohna nalo jiada vadhia

  • @sukhirandhawa3723

    @sukhirandhawa3723

    9 ай бұрын

    @@singhpb0877hor mootpene ale wangu mazid tod dea ?

  • @sumitrajput5045

    @sumitrajput5045

    9 ай бұрын

    U r just kafir for them

  • @JasvinderSingh-di9fo

    @JasvinderSingh-di9fo

    9 ай бұрын

    Pra othe naale teh ohna Sikha di dhee jabardasti vihaai naale Gurudwara Sahib teh pathar maare

  • @sharanjitsingh4893
    @sharanjitsingh48939 ай бұрын

    ਅੱਜ ਦੇ ਦੌਰ ਵਿੱਚ ਇੱਕ ਮਦਨੀ ਸਾਹਿਬ ਭਾਰਤ ਵਿੱਚ ਵੀ ਚਾਹੀਦਾ ਹੈ, ਜੋ ਜਾਨਵਰਾਂ ਤੋਂ ਇਨਸਾਨ ਬਣਾਵੇ ਲੋਕਾਂ ਨੂੰ May you long live MADNI SAHIB, LOT OF RESPECT AND LOVE FROM CHANDIGARH ❤❤❤❤❤

  • @babliram3794

    @babliram3794

    6 ай бұрын

    ਪਰ ਇੰਡੀਅਨ ਸਟੇਟ ਸਿੱਖ ਕੌਮ ਦੇ ਪਰਚਾਰਕਾ ਨੂੰ ਮਾਨਸਿਕ ਤੌਰ ਤੇ ਆਪਣਾ ਗ਼ੁਲਾਮ ਬਣਾ ਚੁੱਕੀ ਆ ਏਸ ਕਰਕੇ ਮਦਨੀ ਸਾਬ ਵਰਗਾ ਪਰਚਾਰਕ ਪੰਜਾਬ ਚ ਨਈ ਏਹਨੂੰ ਕਹਿੰਦੇ ਨੇ ਮਾਨਸਿਕ ਗੁਲਾਮੀ ਜਿਸ ਗੁਲਾਮੀ ਦੀ ਪਹਿਚਾਣ ਕਰਵਾਉਣ ਲਈ ਸ਼ਹੀਦ ਦੀਪ ਸਿੱਧੂ ਆਏਆ ਪਰ ਗ਼ੁਲਾਮ ਲੋਕ ਉਹਨੂੰ ਸਮਝ ਨੀ ਸਕੇ

  • @dhamibroff62

    @dhamibroff62

    6 ай бұрын

  • @azmatsandhu648

    @azmatsandhu648

    4 ай бұрын

    بھائی جی اپ اس ناصر مدنی کو لے جائیں اچھے انسان ہیں اچھے مولوی صاحب اپ کو ضرورت ہے تو اپ لے جائیں ہم اور سے کام چلا لیں گے

  • @tencomplustwo
    @tencomplustwo9 ай бұрын

    ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਅੱਲਾ ਪਾਕ ਰਾਮ ਜੀ ਖ਼ੁਦਾ ਜੀ ਇਸਾਈਆਂ ਯਹੂਦੀਆਂ ਤੇ ਸਰਬੱਤ ਸੰਗਤਾਂ ਤੇ ਯਾਰ ਮੈਨੂੰ ਜਾਪਦੇ ਹੈਂ ਦੁਨੀਆਂ ਪਾਗ਼ਲ ਹੋ ਗਈ ਹੈ ਯਾਰ

  • @rashpalsingh8767
    @rashpalsingh87679 ай бұрын

    ਨਾਸਰ ਮਦਨੀ ਸਾਹਿਬ ਬਹੁਤ ਵਧੀਆ ਸੋਚ ਦੇ ਮਾਲਕ ਹਨ।

  • @jaswinderpal2277

    @jaswinderpal2277

    9 ай бұрын

    Good

  • @daljitsingh2599

    @daljitsingh2599

    9 ай бұрын

    Very good sir❤

  • @user-wi8zt1rn4w

    @user-wi8zt1rn4w

    9 ай бұрын

    Rt

  • @RanjitSingh-xg2wc

    @RanjitSingh-xg2wc

    9 ай бұрын

    Wehe guru

  • @RanjitSingh-xg2wc

    @RanjitSingh-xg2wc

    9 ай бұрын

    Wehe guru❤❤❤❤❤❤❤❤❤❤❤❤❤❤❤❤❤❤❤

  • @harjeetkullar9834
    @harjeetkullar98349 ай бұрын

    ਨਾਸਰ ਮਦਨੀ ਸਾਬ ਜੀ ਬਹੁਤ ਵਧੀਆ ਸੋਚ ਦੇ ਮਾਲਕ ਹਨ ਅੱਲਾ ਏਨਾ ਤੇ ਰਹਿਮ ਫਰਮਾਏ

  • @maroonenterprise677

    @maroonenterprise677

    5 ай бұрын

    But rest muslims attacked Gurudwara what about that?

  • @huasandhu5188
    @huasandhu51889 ай бұрын

    ਨਾਸਰ ਮਦਨੀ ਜੀ ਨੂੰ ਸ਼ਲਾਮ ਵਾਹਿਗੁਰੂ ਇੰਨਾਤੇ ਮੇਹਰ ਭਰਿਆ ਹੱਥ ਰੱਖੇ ❤

  • @Amzik-ds5bo

    @Amzik-ds5bo

    5 ай бұрын

  • @user-tu3dh4dv6t
    @user-tu3dh4dv6t9 ай бұрын

    नासिर मदनी खुदा की नेमत की शानदारी है ऐसे खुदा के बंदे हर समाज में होने चाहिए नासिर मदनी जैसे इंसान जहां जिस धरती पर है रहते हैं वह धरती पाक और पवित्र है जहां ऐसे लोग रहते है मौलाना नासिर मदनी जी को मेरा सलाम है चौधरी साहब आपने बहुत अच्छा वीडियो बनाया है आप बधाई के योग्य हैं

  • @sukhmandersingh2778
    @sukhmandersingh27789 ай бұрын

    ਬਹੁਤ ਵਧੀਆ ਕਥਾ ਕਰਦੇ ਹਨ ਤੇ ਸਭ ਧਰਮਾ ਦੇ ਪਿਆਰੇ ਹਨ

  • @user-fy6ez6gr8w
    @user-fy6ez6gr8w9 ай бұрын

    ਮਦਨੀ ਸਾਹਿਬ ਕਿਤਾਬ ਨਾ ਕਿਹਾ ਕਰੋ ਜੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ

  • @giansingh9874
    @giansingh98749 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @pmtindia6245
    @pmtindia62459 ай бұрын

    ਵਾਹੇਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖਣ ਜੀ

  • @bhaivarindersinghkhalsa9641
    @bhaivarindersinghkhalsa96418 ай бұрын

    ਨਾਸਿਰ ਸਾਹਿਬ ਅੱਜ਼ ਤੋਂ 20 ਸਾਲ ਪਹਿਲਾਂ ਨਿਮਾਜ਼ ਟੀਵੀ ਤੇ ਪੜਦੇ ਸੀ ਓਹ ਇਕ ਵਾਰ ਓਹ ਆਵਾਜ਼ ਨੂੰ ਸੁਣਨ ਨੂੰ ਦਿਲ ਕਰਦਾ ਜ਼ਰੂਰ ਸ੍ਰਵਣ ਕਰਵਾਓ

  • @bhupindersinghguru3244
    @bhupindersinghguru32449 ай бұрын

    ਮਦਨੀ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਮਹੱਤਵਪੂਰਨ ਹਨ

  • @mantabsinghmantab1074
    @mantabsinghmantab10748 ай бұрын

    ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਨਾਸਰ ਮਦਨੀ ਸਾਬ ਜੀ ਬਾਬਾ ਗੁਰੂ ਨਾਨਕਦੇਵ ਜੀ ਮਿਹਰ ਕਰੇ

  • @jatinderkaurhundal7963
    @jatinderkaurhundal79639 ай бұрын

    DhanDhan Guru Nanak Dev ji ❤

  • @jasbirdhillon7096
    @jasbirdhillon70969 ай бұрын

    ਨਾਸਿਰ ਮਦਨੀ ਸਾਹਿਬ ਦਾ ਇੱਕ ਇੱਕ ਲਫਜ਼ ਸੱਚਾ ਤੇ ਸਿੱਖਿਆ ਦੇਣ ਵਾਲਾ ਹੈ ।He is a great person 🙏

  • @harbhindersinghmand6127
    @harbhindersinghmand61279 ай бұрын

    ਸੱਚਾ ਸੁੱਚਾ ਇਨਸਾਨ ਨਾਸਿਰ ਮਦਨੀ ਸਾਬ

  • @pmtindia6245
    @pmtindia62459 ай бұрын

    ਮਦਨੀ ਸਾਹਿਬ ਬਹੁਤ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹਨ

  • @gurmukhsingh8566
    @gurmukhsingh85669 ай бұрын

    Maulana Madni is a great thing to happen to Pakistan. He is a great scholar and even a greater human being. Salute this man.

  • @Shabad-kirtan1313
    @Shabad-kirtan13139 ай бұрын

    ਵਾਹਿਗੁਰੂ ਜੀ

  • @GurmailSingh-qf7ni
    @GurmailSingh-qf7ni9 ай бұрын

    ਸਲਾਮ ਹੈ ਨਾਸਿਰ ਮਦਨੀ ਸਾਹਬ ਜੀ ਬਹੁਤ ਹੀ ਪਿਆਰ ਸਤਿਕਾਰ ਦੇ ਹਿਸਾਬ ਨਾਲ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @sarbjithero1308
    @sarbjithero13089 ай бұрын

    ਨਾਸਰ ਵੱਦਨੀ ਸਾਹਿਬ ਬਹੁਤ ਬਹੁਤ ਧੰਨਵਾਦ ਨਾਸਰ ਜੀ,

  • @KulwinderSingh-vj7jd
    @KulwinderSingh-vj7jd9 ай бұрын

    ਬਹੁਤ ਵਧੀਆ ਨਾਸਿਰ ਮਦਨੀ ਸਾਬ

  • @dalbirminhas7078
    @dalbirminhas70789 ай бұрын

    I love to hear nasir madni speaking theth Punjabi,he gives right knowledge to his desciples about humanity and truth ❤

  • @yuvisingh7759

    @yuvisingh7759

    9 ай бұрын

    Jihadists center Pakistan

  • @Naib_Singh1313

    @Naib_Singh1313

    9 ай бұрын

  • @jeetsingh4775
    @jeetsingh47759 ай бұрын

    ਬਹੁਤ ਵਧੀਆ ਜੀ।🙏🙏🙏

  • @dayalsingh8519
    @dayalsingh85199 ай бұрын

    ਹਰੇਕ ਮੁਲਕ,ਹਰੇਕ ਕੌਮ,ਹਰੇਕ ਮਜ਼੍ਹਬ 'ਤੇ ਹਰੇਕ ਖੇਤਰ ਚ ਮੁਹੱਬਤ,ਨਰਮਾਈ 'ਤੇ ਇੱਕ ਦੂਜੇ ਨੂੰ ਸਮਝਣ ਤੇ ਸਤਕਾਰ ਦੇਣ ਦੀ ਮੌਜੂਦਾ ਦੋਰ ਚ ਬਹੁਤ ਜਰੂਰਤ ਹੈ।

  • @gurwinderguri9353
    @gurwinderguri93539 ай бұрын

    Waheguru ji waheguru ji waheguru ji waheguru ji waheguru ji

  • @dilbagsingh2305
    @dilbagsingh23059 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🥰

  • @parmjitsingh2664
    @parmjitsingh26649 ай бұрын

    ਨਸਰ ਮਦਨੀ ਜੀ ਬਹੁਤ ਹੀ ਚੰਗੇ ਇਨਸਨ ਨੇ ਵੀਰ ਜੀ

  • @kulwantsingh2583
    @kulwantsingh25839 ай бұрын

    ਬਹੁਤ ਵਧੀਆ ਭਾਈ ਨਾਸਰ ਮਦਨੀ ਜੀ।

  • @BhupinderSingh-oo8nx
    @BhupinderSingh-oo8nx8 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤

  • @user-po9ck4kw3t
    @user-po9ck4kw3t9 ай бұрын

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੁਸੀਂ ਸੱਚ ਆਖਦੇ ਹੋ ਅਸੀਂ ਨਾਲ

  • @vasdevbhanot3774
    @vasdevbhanot37749 ай бұрын

    Nasir Madani sahib ji u are true nake dil khuda ke bande ho.I have proud that ur native village in my Punjab ( INDIA)

  • @sarbjithero1308
    @sarbjithero13089 ай бұрын

    ਨਾਸਿਰ ਸਹਿਬ ਜੀ, ਚੜਦੇ ਪੰਜਾਬ ਵਿੱਚ ਜਿੰਨੀਆਂ ਵੀ ਮਸੀਤਾਂ ਹਨ, ਉਹਨਾਂ ਵੱਲ ਕੋਈ ਵੀ ਕਿਸੇ ਦੀ ਕੋਈ ਜੁਰਤ ਨਹੀ ਹੈ ਕੋਈ ਬੇਜ਼ਤੀ ਕਰੇ, ਪਹਿਲਾਂ ਸਾਡੇ ਉਪਰੋਂ ਲੰਘ ਕੇ ਜਾਣਗੇ

  • @user-wi8zt1rn4w

    @user-wi8zt1rn4w

    9 ай бұрын

    ਧਨਵਾਦ ਸੋਚ ਤੇ❤

  • @GursahibSinghsandhu-mp7eb
    @GursahibSinghsandhu-mp7eb9 ай бұрын

    Nasir madni saab ji ❤ love you tohadi soch te pind pitaewid madni saab de pind to Amritsar sahib charda panjab

  • @veerpunjabi3984
    @veerpunjabi39849 ай бұрын

    ਬਹੁਤ ਉੱਚੀ ਸੌਚ ਦੇ ਮਾਲਕ ਆ ਮਦਨੀ ਸਾਬ 🙏

  • @ranvirsingh1706
    @ranvirsingh17068 ай бұрын

    I am Sikh But main Aksar Nassar Madni sahib dian Taqreeran sunnda hai Bade Wadhia kissan de Teacher ne , Jihre kujh sikhna chaunde , ohna Sikhan wale lokan layi , Saluit ❤pyar madni saab layi

  • @HardeepSingh-jm9cs
    @HardeepSingh-jm9cs9 ай бұрын

    Waheguru ji ❤

  • @harveerdhillonsingh8286
    @harveerdhillonsingh82869 ай бұрын

    ਅੱਲਾ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RanjitSingh-rk7lg
    @RanjitSingh-rk7lg9 ай бұрын

    ਬਹੁਤ ਬਹੁਤ ਵਧੀਆ ਸੋਚ ਮਦਨੀ ਸਾਹਿਬ ਜੀ।🙏🙏🙏🙏🙏

  • @sukhbrar2973
    @sukhbrar29739 ай бұрын

    Waheguru ji

  • @amarjotsinghsandhu6203
    @amarjotsinghsandhu62039 ай бұрын

    Satnam Shri waheguruji 🙏🙏🙏🙏🙏💐🍀🌻🌺🌹🌷🪷🌼🌸

  • @mrharmansinghkhaira0891
    @mrharmansinghkhaira08916 ай бұрын

    ਵਾਹਿਗੁਰੂ ਜੀ ਕਿਰਪਾ ਕਰਨ ਬਹੁਤ ਵਧੀਆ ਜੀ

  • @RanjitSingh-mo7lm
    @RanjitSingh-mo7lm9 ай бұрын

    Sikha ne kadi vi kise dusre mazhab nu mara nahi kiha naahi insult kiti But eh sunke boht dukh hoyia ke nankana sahib ji te pathraw kita asi vi rabb nu hi mannade rabb sab dekh riha hai 😔

  • @satveendersinghkala
    @satveendersinghkala9 ай бұрын

    Waheguru Gi

  • @IndrajeetSingh9698_
    @IndrajeetSingh9698_9 ай бұрын

    Sahi gall aa g

  • @mohinderjain7676
    @mohinderjain76769 ай бұрын

    Bahut acha lga Madni sahib aap jaise logo.ki hi jrurat hai. ❤

  • @SatnamSingh-xf9iv
    @SatnamSingh-xf9iv9 ай бұрын

    ਦੁਨੀਆਂ ਦਾ ਸਭ ਤੋਂ ਵੱਡਾ ਝਗੜਾ ਹੀ ਧਰਮ ਹੈ ਜੇਕਰ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਨਾ ਜਾਵੇ, ਧਾਰਮਿਕ (ਜਿਸ ਨੇ ਧਰਮ ਨੂੰ ਕਦੀ ਜਾਣਿਆ ਹੀ ਨਹੀਂ) ਇਨਸਾਨ ਤੋਂ ਜ਼ਿਆਦਾ ਉਗਰ ਕੋਈ ਹੋਰ ਹੋ ਹੀ ਨਹੀਂ ਸਕਦਾ।

  • @samarsukhmani4846
    @samarsukhmani48469 ай бұрын

    Very good

  • @GurmeetSingh-ud1dv
    @GurmeetSingh-ud1dv9 ай бұрын

    ਸੱਚ ਬੋਲਣਾ ਹੀ ਧਰਮ ਐ ਵਾਹਿਗੁਰੂ ਜੀ

  • @baljitrandhawa8705
    @baljitrandhawa87059 ай бұрын

    Salam Baba ji bhut badiya vichae ne

  • @NavdeepSingh-dt1je
    @NavdeepSingh-dt1je8 ай бұрын

    ਨਾਸਰ ਮਦਨੀ ਸਾਹਿਬ ਬਹੁਤ ਚੜਦੀ ਕਲਾ ਵਾਲੇ ਸੰਤ ਨੇ ਮੇਰੀ ਉਨਾ ਨੂੰ ਦਿਲੋ ਸਲਾਮ ਹੈ ਨਾਸਰ ਮਦਨੀ ਜੀ ਸਾਡੇ ਅੰਮ੍ਰਤਸਰ ਜਿਲੇ ਦੇ ਹੰਨ ਪਿਟੇ ਵੰਡ ਪਿੰਡ ਸਾਡੇ ਪਿੰਡ ਦੇ ਲਾਗੇ ਹੈ ਮੇਰਾ ਪਿੰਡ ਪੂੰਗਾ ਹੈ

  • @RaviKumar-th5ts
    @RaviKumar-th5ts9 ай бұрын

    Madni saheb tussi bahut hi sahi soch wali rooh ho ..tuhanu slaam satsri akal te Ram Ram ji....❤❤❤❤❤

  • @balrajsingh5699
    @balrajsingh56995 ай бұрын

    ❤❤❤❤Nasir madni rab da Banda sach bolna wala❤❤❤

  • @GopiSingh-nd1zm
    @GopiSingh-nd1zm9 ай бұрын

    Very Good Man 👍👍

  • @sarubhjit
    @sarubhjit9 ай бұрын

    ਬਹੁਤ ਵਧੀਆ ਤਕਰੀਰ

  • @manindesingh8633
    @manindesingh86339 ай бұрын

    Very good mandni. Sahib. Ji

  • @realpunjabireacts

    @realpunjabireacts

    9 ай бұрын

    Many many thanks

  • @BhupinderSingh-kf2ng
    @BhupinderSingh-kf2ng9 ай бұрын

    Wahe guru ji

  • @karamveersingh9433
    @karamveersingh94339 ай бұрын

    Bhot wadiya madni sahab tusi wakai akaal purakh de bande ho ji

  • @surinderpalsingh8686
    @surinderpalsingh86869 ай бұрын

    ਬਹੁਤ ਵਧੀਆ ਸੋਚ ਹੈ ਜੀ ਸਾਨੂੰ ਇਸ ਸੋਚ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ ਜੀਵਨ ਸਫਲ ਹੋ ਜਾਵੇਗਾ

  • @KB-fi6ks
    @KB-fi6ks9 ай бұрын

    First time I liked Pakistan 's vedeo salute to this molvi ji love watching his vedeo.👍👌

  • @raghbirsingh1231
    @raghbirsingh12318 ай бұрын

    ਬਹੁਤ ਹੀ ਵਧੀਆ ਅਵਾਜ਼ ਵੀ ਬਹੁਤ ਹੀ ਵਧੀਆ

  • @BalbirSingh-co3zb
    @BalbirSingh-co3zb9 ай бұрын

    Very nice video ❤ love from East Punjab Kalanaur INDIA 🇮🇳 thank you 🌹🙏🙏🌹

  • @nirjitkour6699
    @nirjitkour66999 ай бұрын

    I salute ur great thoughts, Madnji

  • @TejindersinghSingh-wc4lw
    @TejindersinghSingh-wc4lw8 ай бұрын

    Satnam waheguru ji

  • @bhupindersingh-mk4ym
    @bhupindersingh-mk4ym9 ай бұрын

    Maddni sahib ji,,LOVE YOU SO MUCH JI ❤ Allah paak hameshan hameshan aapni Rahmat bakhshish banaei rakhan ji ❤❤❤❤.

  • @SohanSingh-jn2lc
    @SohanSingh-jn2lc7 ай бұрын

    ਸਹੀ ਗੱਲ ਕੀਤੀ ਆਪਣੀ ਵੀ ਇਜਤ ਕਰਵਾਉਣ ਲਈ ਦੂਜੇ ਧਰਮ ਦੀ ਵੀ ਇਜਤ ਕਰਨੀ ਚਾਹੀਦੀ ਹੈ

  • @BalbirSingh-zf1xl
    @BalbirSingh-zf1xl8 ай бұрын

    Very nice Salute to you Nasir Madani Saab

  • @amrinder2899
    @amrinder28999 ай бұрын

    Pakistan ka saccha heera Salaam tuhanu USA 🇺🇸 se

  • @baldishkaur9953
    @baldishkaur99539 ай бұрын

    Salam he Madni sahib ji nu

  • @Punjab3883
    @Punjab38838 ай бұрын

    ਵਾਹਿਗੁਰੂ ਜੀ ❤❤❤

  • @pb23singh82
    @pb23singh829 ай бұрын

    ਹੱਕ ਪਰਾਇਆ ਨਾਨਕਾ ,ਉਸ ਸੂਅਰ ਉਸ ਗਾਏ । ਜੋ ਮੁਸਲਮਾਨ ਕਿਸੇ ਦਾ ਹੱਕ ਖਾਦਾ ਹੈ ਉਸ ਨੂੰ ਸੂਰ ਖਾਣ ਬਰਾਮਦ ਹੈ ਅਤੇ ਜੇ ਕੋਈ ਹਿੰਦੂ ਕਿਸੇ ਦਾ ਹੱਕ ਖਾਦਾ ਹੈ ਉਸ ਨੂੰ ਗਾਂ ਖਾਣ ਬਰਾਬਰ ਹੈ । । । ।

  • @jagsingh8324
    @jagsingh83249 ай бұрын

    Nasir Janaab, SALAAAM HAI tuhanu. from USA

  • @pindersinghkhalsa5746
    @pindersinghkhalsa57469 ай бұрын

    ਮਦਨੀ ਸਾਹਿਬ ਬਹੁਤ ਵਧੀਆ ਧਾਰਮਿਕ ਨੇਤਾ ਨੇ

  • @Pappu624
    @Pappu6248 ай бұрын

    Wah eh molana saab ek kaint insan hai pehli vari mai koi vadia molana kiha hai

  • @user-fy6ez6gr8w
    @user-fy6ez6gr8w9 ай бұрын

    ਧੰਨਵਾਦ ਜੀ

  • @tarasinghnagoke6919
    @tarasinghnagoke69199 ай бұрын

    Allah Waheguru bless you moulbi Saab. Sun ke bahut sakun milya.

  • @Anjali_kaur_sweet_22440
    @Anjali_kaur_sweet_224407 ай бұрын

    Madani Sahab aap bahut acche Insan Ho aapka prachar bahut achca🙏🙏

  • @JogenderSingh-gm2hp
    @JogenderSingh-gm2hp9 ай бұрын

    Nasir madani sahab such da malik ho tuc. Slam A lekkam madni sahab

  • @jaswantsingh7654
    @jaswantsingh76549 ай бұрын

    Good Nasir Madni Saab 👌👍👌

  • @kuljitsingh7979
    @kuljitsingh79799 ай бұрын

    Love u Madni Sahib ❤❤

  • @sardarrajveersinghbrar8770
    @sardarrajveersinghbrar87709 ай бұрын

    Ji veere asslamalaikum ji ji veere bhut Kamaal bhut vadiya vedio Thanku ess vedio lai bhut vadiya reaction allahhafiz ji

  • @realpunjabireacts

    @realpunjabireacts

    9 ай бұрын

    Thanks veer g

  • @rachhpalgill1180
    @rachhpalgill11809 ай бұрын

    Thanks Madni Sahib Jee 😮

  • @user-fy6ez6gr8w
    @user-fy6ez6gr8w9 ай бұрын

    ਸ਼ੁਧ ਸ਼ਬਦ ਜੀ ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ਗੁਰੁ ਪੀਰੁ ਹਾਮਾ ਤਾਂ ਭਰੇ ਜਾ ਮੁਰਦਾਰੁ ਨਾ ਖਾਇ

  • @SubhdeepSingh-cr3ix
    @SubhdeepSingh-cr3ix9 ай бұрын

    ਬਹੁਤ ਵਧੀਆ

  • @deepasingh6995
    @deepasingh69959 ай бұрын

    🎉🎉 बहुत अच्छा विचार है।

  • @balwindersingh-kj9rw
    @balwindersingh-kj9rw9 ай бұрын

    Nasar madni sahib bahut wadhia nek pak sach bolan wale banday han🙏

  • @baljindersinghnahal6710
    @baljindersinghnahal67109 ай бұрын

    🙏🙏🙏🙏🙏👍👍👍👍❤❤❤❤❤

  • @RajinderKaur-wq2ir
    @RajinderKaur-wq2ir9 ай бұрын

    Waheguru ji 🙏🙏

  • @simranpreetsingh3372
    @simranpreetsingh33729 ай бұрын

    Waheguru ji waheguru ji ❤❤❤

  • @harpalsingh-vy9sq
    @harpalsingh-vy9sq9 ай бұрын

    LAA ILA LILA MOHAMAD RASOOL ALLHA

  • @mohammedrasul7639

    @mohammedrasul7639

    9 ай бұрын

    HarpalSingh veer WAHE GURU JI tere hifazat kare❤🙏

  • @pritpalsingh7180
    @pritpalsingh71809 ай бұрын

    ਮਦਨੀ ਸਾਬ ਨੇ ਸਹੀ ਬੋਲਿਆ ਜੇ

  • @AmarjitSingh-tm3pu
    @AmarjitSingh-tm3pu9 ай бұрын

    Bohut vadiya

  • @balrajbajwa71
    @balrajbajwa719 ай бұрын

    Awal allah noor upaya kudrat de sabh bande Ek noor te sabh jag upjeya kaun bhale kaun mande

  • @JOHALDESIWEB
    @JOHALDESIWEB9 ай бұрын

    ਮਦਨੀ ਸਾਹਿਬ ਬਿਲਕੁਲ ਸਹੀ ਕਿਹਾ ਭਿਟੇ ਵੱਡ ਪਿੰਡ ਵੀ ਹੈ ਤੇ ਛਾਪਿਆਵਾਲੀ ਵੀ ਹੈ

  • @bajwasukhwant337
    @bajwasukhwant3376 ай бұрын

    ਬਹੁਤ ਵਧੀਆ ਜੀ ਮਦਨੀ ਸਾਬ

  • @RanjeetSingh-gj3ge
    @RanjeetSingh-gj3ge9 ай бұрын

    Thks bro vedio vaste

  • @realpunjabireacts

    @realpunjabireacts

    9 ай бұрын

    Thank you for your love and support

  • @harjindersingh9366
    @harjindersingh93668 ай бұрын

    ਬਹੁਤ ਵਧੀਆ ਜੀ

  • @gurpreetsinghsidhugurpreet7520
    @gurpreetsinghsidhugurpreet75209 ай бұрын

    ਬਹੁਤ ਹੀ ਵਧੀਆ ਵਿਚਾਰ ਜੀ

  • @amarjitloei5868
    @amarjitloei58689 ай бұрын

    Bhut vdia.. Singh bro v sangat kr rhe bhut vdia g... Madni saheb

Келесі