Namdhari Thakur Dalip Singh ਦਾ ਵਿਵਾਦਿਤ ਬਿਆਨ, ਆਹ ਸੁਣੋ Jathedar ਸਾਬ੍ਹ, ਪੱਤਰਕਾਰ ਨੇ ਫੋਨ 'ਤੇ ਘੇਰਿਆ

D5 Channel Punjabi Presents:
Title: Namdhari Thakur Dalip Singh ਦਾ ਵਿਵਾਦਿਤ ਬਿਆਨ, ਆਹ ਸੁਣੋ Jathedar ਸਾਬ੍ਹ, ਪੱਤਰਕਾਰ ਨੇ ਫੋਨ 'ਤੇ ਘੇਰਿਆ
News Channel: D5 Channel Punjabi
punjabi.newsd5.in
Subscribe us on KZread -
/ @d5channelpunjabi
Like us on -
/ d5channelpunjabi
#D5ChannelPunjabi #D5ChannelHindi #Namdhari #ThakurDalipSingh

Пікірлер: 243

  • @gaminghorizon15
    @gaminghorizon154 жыл бұрын

    ਪਰਮਿੰਦਰ ਜੀ ਕਿ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਨਾਮ ਪਿਛੋਂ ਸਿੰਘ ਹਟਾ ਕੇ ਖਾਨ ਲਾ ਸਕਦੇ ਹੋ। ਕਿਉਂਕਿ ਅਸੀਂ ਸਾਰੇ ਇਕ ਹਾਂ।

  • @GurmeetSingh-yw3uw

    @GurmeetSingh-yw3uw

    4 жыл бұрын

    Right

  • @BHINDERJATT0074
    @BHINDERJATT00742 жыл бұрын

    ਸਾਡੇ ਨਾਲੋਂ ਬਹੁਤ ਜਿਆਦਾ ਗੁਣ ਹਨ ਨਾਮਧਾਰੀ ਸਿੱਖਾਂ ਚ 1 ਰੁਪਏ ਚ ਅਨਦ ਕਾਰਜ ਕਰਦੇ ਨੇ ਦਾਜ ਨਹੀਂ ਲੈਂਦੇ ਕੁੜੀ ਮਾਰਨ ਵਾਲੇ ਘਰੋਂ ਪਾਣੀ ਨਹੀਂ ਪੀਂਦੇ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਨ ਹਰ ਪਾਠੀ ਸਿੱਖ ਪਿਸ਼ਾਪ ਕਰਨ ਉਪਰੰਤ ਇਸ਼ਨਾਨ ਕਰਕੇ ਤਬਿਆ ਤੇ ਬਹਿਦਾ ਹੈ ਇਸ ਬਾਬੇ ਨੇ ਗਰੀਬ ਸਿੱਖ ਕੁੜੀਆਂ ਨੂੰ 25 ਕਿਲੇ ਜਮੀਨ ਦਾਨ ਕੀਤੀ ਉਨ੍ਹਾਂ ਦੇ ਵਿਆਹ ਕਿਤੇ ਸਾਰੀ ਜਮੀਨ ਗਰੀਬ ਸਿੱਖਾਂ ਨੂੰ ਦਾਨ ਕਰ ਦਿੱਤੀ ਹੋਰ ਬਾਕੀ ਕਿੰਨੇ ਪ੍ਰਚਾਰਕ ਤੇ ਬਾਬੇ ਨੇ ਕਿਸੇ ਨੇ ਮਾਰਲਾ ਵੀ ਕੀਤੀ ਤੇ ਦਸੇ ਮੈਂ ਨਾਮਧਾਰੀਆਂ ਨੂੰ ਸਚੇ ਸਿੱਖ ਮੰਨਦਾ ਹਾਂ

  • @gaminghorizon15
    @gaminghorizon154 жыл бұрын

    ਜੇ ਕੋਈ ਮਹਾਂਪੁਰਖ ਕਹਿੰਦਾ ਕਿ ਰਾਮ ਜੀ ਅਤੇ ਕ੍ਰਿਸ਼ਨ ਜੀ ਸਾਡੇ ਪੂਜਨੀਕ ਹਨ ੳਸ ਟਾਈਮ ਅਸੀਂ ਵਿਰੋਧ ਕਰਦੇ ਹਾਂ ਕਿ ਇਹ ਹਿੰਦੂਆਂ ਦੇ ਹਨ ਜੇ ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਪਹਿਲਾ ਦਾਨ ਗਰੀਬ ਸਿੱਖਾਂ ਨੂੰ ਦਿੳ ਹੁਣ ਕਹਿੰਦੇ ਸਬ ਇਕ ਹਨ। ਪੱਤਰਕਾਰ ਜੀ ਤੁਸੀਂ ਪਿਹਲਾਂ ਪੱਕਾ ਕਰੋ ਕਿ ਤੁਸੀਂ ਕੋਣ ਹੋ।

  • @maankaurnamdhari
    @maankaurnamdhari4 жыл бұрын

    ਇਸ ਚ ਗਲਤ ਹੀ ਕੀ ਹੈ? ਇਸ tym ਸਾਨੂੰ ਆਪਣੇ ਗਰੀਬ ਸਿੱਖ ਭਰਾਵਾਂ ਦੀ ਮਦਦ ਕਰਨ ਦੀ ਲੋੜ ਹੈ ਤਾ ਜੋ ਸਾਡੇ ਆਪਣੇ ਭਰਾ ਭੁੱਖੇ ਨਾ ਸੌਣ । ਹਰ ਗੱਲ ਤੇ ਵਿਵਾਦ ਖੜਾ ਕਰਨ ਦੀ ਕੀ ਲੋੜ ਹੈ ਸੋਚੋ ਤੇ ਵਿਚਾਰੋ ਇਸ ਚ ਗਲਤ ਕਿ ਕਯਾ ਹੈ

  • @sbajwa4057
    @sbajwa40574 жыл бұрын

    ਠਾਕੁਰ ਦਲੀਪ ਸਿੰਘ ਜੀ ਨੇ ਸਹੀ ਕਿਹਾ ਜੀ ਉਹਨਾਂ ਨੇ ਜੋ ਵੀ ਕਿਹਾ ਗੁਰਬਾਣੀ ਦੇ ਅਧਾਰਤ ਹੀ ਕਿਹਾ ਕਿਉਕਿ ਜੇ ਕੋਈ ਆਪਣਾ ਭੈਣ ਭਰਾ ਭੁੱਖਾ ਹੈ ਤਾਂ ਸਭ ਤੋ ਪਹਿਲਾਂ ਉਹਨੂੰ ਰੋਟੀ ਦੇਵਾਂਗੇ ਨਾ ਕੇ ਬਾਹਰ । ਇਸ ਕਰਕੇ ਅਸੀਂ ਕੋਈ ਬਹੁਤ ਵਿਦਵਾਨ ਨਹੀ ਂ

  • @RamSingh-fd5dw

    @RamSingh-fd5dw

    2 жыл бұрын

    Sahi vichar Bajwa ji

  • @karamjitsingh0005
    @karamjitsingh00054 жыл бұрын

    ਆਪ ਜੀ ਦੇ ਧਿਆਨ ਇਕ ਆਪ ਬੀਤੀ ਲਿਖ ਰਿਹਾਂ ਹਾਂ ਸਨ 1972 ਦੀ ਗੱਲ ਹੈ। ਜਦੋਂ ਮੇਰੇ ਪਿਤਾ ਜੀ ਨਾਲ ਇਹ ਮਾਸਟਰ ਪਿਰਥੀ ਚੰਦ ਸਨ ਉਹ ਈਸਾਈ ਬਣ ਗਏ ਤਾਂ ਉਸ ਸਮੇਂ ਓਹਨਾ ਦੀਆਂ ਦੋ ਬੇਟੀਆਂ ਨੂੰ ਉਸ ਸਮੇਂ ਸੀ ਐਮ ਸੀ ਹਸਪਤਾਲ ਵਿਚ ਨਰਸਿੰਗ ਕਾਰਵਾਈ ਗਈ ।ਮਤਲਬ ਈਸਾਈ ਭਾਈਚਾਰੇ ਨੇ ਅਪਣੇ ਭਾਈਚਾਰੇ ਦੀ ਮੱਦਦ ਕੀਤੀ ਨਾ ਕਿ ਕਿਸੇ ਹੋਰ ਦੀ ।

  • @rajpalkaur1335
    @rajpalkaur13354 жыл бұрын

    I listened the video of Thakur Ji and also the questions put by a reporter. Parminder doesn't seem to me a practical man. Charity begins from home. If a child of a father is hungry father will not go to feed the child of another father. When lakhs of poor Sikhs are there to be taken care of then what is sense in feeding others. The viable solution of this problem is that every community should feed its own Poor's. If Sikhs will ignore poor Sikhs and go to others to feed then who else will feed poor Sikhs? That is what happening. Sikhs are making investments on others ignoring their own poors which is shameful. The aim of the reporter seems to me is to defame Thakur Ji. The reporter is not the man of ground.By - Pritpal Singh Tuli ( The great sikh writer )

  • @ramandeepkaur732

    @ramandeepkaur732

    2 жыл бұрын

    Absolutely ryt

  • @JatinderSingh-lk3hy
    @JatinderSingh-lk3hy4 жыл бұрын

    ਠਾਕਰ ਜੀ ਨੇ ਠੀਕ ਅਾਖਿਅਾ ਪਹਿਲਾ ਸਿੱਖ ਭੈਣ ਭਰਾਵਾਂ ਦੀ ਗਰੀਬੀ ਦੂਰ ਕਰੋ ਦਾਨ ਕਰਕੇ ,ਗਰੀਬੀ ਕਰਕੇ ਸਿੱਖ ਪਰਿਵਾਰ ੲਿਸਾੲੀ ਬਣ ਰਹੇ ਨੇ ਅਤੇ ਠਾਕੁਰ ਜੀ ਨੇ ੳੁਹਨਾ ਪਰਿਵਾਰਾ ਦੀ ਸਹੈਤਾ ਕਰਕੇ ਮੁੜ ਸਿੱਖੀ ਵਿਚ ਲਿਅਾਂਦਾ ਪੱਤਰਕਾਰ ਖਾਲਸਾ ਜੀ ਅਾਪਣੀ ਅਕਲ ਨੂੰ ਹੱਥ ਮਾਰੋ

  • @inderjitsingh1223
    @inderjitsingh12232 жыл бұрын

    ਸਾਰੀ ਦੁਨੀਆਂ ਵਿੱਚ ਦਾਨ ਕਰਨ ਵਾਲੇ ਸਿੱਖਾਂ, ਕੀ ਆਪਣੇ ਗਰੀਬ ਸਿੱਖਾਂ ਵੱਲ ਵੇਖਿਆ, ਜੋ ਐਮ ਪੀ ਵਿਚ ਪਿੰਡਾਂ ਦੇ ਪਿੰਡ ਗਰੀਬ ਸਿੱਖਾਂ ਦੇ ਹਨ ਉਹਨਾਂ ਦੀ ਬਾਂਹ ਕਿਉਂ ਨਾ ਕਿਸੇ ਦਾਨ ਕਰਨ ਵਾਲੇ ਸਿੱਖਾਂ ਨੇ ਫੜੀ, ਉਹ ਨਰਕ ਦੀ ਜਿੰਦਗੀ ਜਿਉਣ ਲਈ ਮਜਬੂਰ ਹਨ ,

  • @gurdeepgill3505
    @gurdeepgill35054 жыл бұрын

    ਪਰਮਿੰਦਰ ਸਿੰਘ ਜਿਹੜੇ ਇਸਾਈ ਬਣ ਗਏ ਹਨ। ਉਹਨਾਂ ਨੂੰ ਸਾਂਭ ਲਓ।

  • @kuldeepkaurpatiala5833
    @kuldeepkaurpatiala58334 жыл бұрын

    ਪਰਮਿੰਦਰ ਸਿੰਘ ਜੀ ਅਗਰ ਸਵਾਲ ਕਰਦੇ ਹੋ ਤਾ ਜਵਾਬ ਸੁਣ ਦੀ ਵੀ ਆਦਤ ਬਣਾਉ। ਆਪੇ ਸਵਾਲ ਆਪੇ ਜਵਾਬ ਦੇ ਗੱਲ ਹੋਗੀ। ਬਾਬਾ ਜੀ ਨੇ ਕੀ ਗਲਤ ਕਿਹਾ ਹਰ ਕੋਈ ਮੁਸੀਬਤ ਸਮੇ ਪਹਿਲੇ ਆਪਣੇ ਪਰਿਵਾਰ ਨੂੰ ਦੇਖੇ ਗਾ ਨਾ ਕਿ ਪਹਿਲ ਗੁਆਢੀ ਦੀ ਹੋਏਗੀ। ਮੈ ਤਾ ਆਪ ਸਬ ਤੋ ਪਹਿਲਾ ਆਪਣੇ ਗੂਰੁ ਸਿੱਖ ਭੈਣ ਭਰਾ ਨੂੰ ਰਾਸਨ ਸੇਵਾ ਕੀਤੀ ਸੀ ਬਾਅਦ ਵਿੱਚ ਕੋਈ ਹੋਰ ਇਸ ਵਿੱਚ ਗਲਤ ਕੀ ਹੈ ਪਰਮਿੰਦਰ ਸਿੰਘ ਜੀ ।ਜਿਸ ਗੱਲ ਦਾ ਪੂਰਾ ਗਿਆਨ ਨਾ ਹੋਵੇ ਉਸ ਉਪਰ ਕਿਸੇ ਨੂੰ ਸਵਾਲ ਨਹੀ ਕਰੀ ਦੇ।

  • @luckybajwa9187
    @luckybajwa91874 жыл бұрын

    ਬਿਲਕੁੱਲ ਠੀਕ ਕਿਹਾ ਜੀ ਬਾਬਾ ਠਾਕੁਰ ਦਲੀਪ ਸਿੰਘ ਜੀ ਨੇ. ਪਰਮਿੰਦਰ ਜੀ ਤੁਸੀਂ ਸਿਰਫ ਬੈਂਸ ਕਰ ਰਹੇ ਹੋ ਕਿਉਂਕਿ ਤੁਹਾਨੂੰ ਠਾਕੁਰ ਜੀ ਦੇ ਬਚਨਾ ਦਾ ਉੱਤਰ ਨੀ ਆ ਰਿਹਾ . ਠਾਕੁਰ ਜੀ ਬਿਲਕੁੱਲ ਠੀਕ ਨੇ ਕਿਉਂਕਿ ਜੇ ਅਸੀ ਇਸ ਸਮੇ ਗਰੀਬ ਸਿੱਖਾ ਦੀ ਬਾਂਹ ਨਾ ਫਡ਼ੀ ਤਾ ਉਹਨਾ ਨੂੰ ਕੋਈ ਹੋਰ ਲੈ ਜਾਏਗਾ ।

  • @gaminghorizon15
    @gaminghorizon154 жыл бұрын

    ਬਿਲਕੁਲ ਸਹੀ ਕਿਹਾ ਹੈ ਕਿ ਸਿੱਖਾਂ ਦਾ ਦਾਨ ਪਹਿਲਾ ਦਾਨ ਗਰੀਬ ਸਿੱਖਾਂ ਨੂੰ ਹੀ ਦੇਣਾ ਚਾਹੀਦਾ ਹੈ ਅਤੇ ਖਾਲਸਾ ਪੰਥ ਵਧਾਉਣਾ ਚਾਹੀਦਾ ਹੈ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਹਾਂ ਵਾਕ ਅਨੁਸਾਰ ਖਾਲਸਾ ਰਾਜ ਲੈਣ ਬਾਰੇ ਸੋਚਣਾ ਚਾਹੀਦਾ ਹੈ ਅਤੇ ਪੱਤਰਕਾਰ ਨੂੰ ਕੁਛ ਵੀ ਪਤਾ ਨਾ ਹੋਣ ਦੇ ਬਾਵਜੂਦ ਵੀ ਬਹਿਸ ਕਰ ਰਿਹਾ ਹੈ ਅਤੇ ਪੱਤਰਕਾਰ ਸਿੱਖ ਪੰਥ ਦਾ ਵਿਰੋਧ ਕਰ ਰਿਹਾ ਹੈ।

  • @NanakPanth13
    @NanakPanth134 жыл бұрын

    ਕੀ ਸਹਿਜਧਾਰੀ ਸਿੱਖਾਂ ਨੂੰ ਸ਼ਿਰੋਮਣੀ ਕਮੇਟੀ ਵਿੱਚ ਵੋਟਾਂ ਪਾਉਣ ਦਾ ਹੱਕ ਖੋਹ ਲੈਣਾ ਵਖਰੇਵਾਂ ਪਾਉਣਾ ਨਹੀਂ? ਤੁਸੀਂ ਸਿੱਖ ਦੀ ਜਿਹੜੀ ਪਰਿਭਾਸ਼ਾ ਕਰਦੇ ਹੋ, ਉਹ ਕਿੱਥੇ ਲਿਖੀ ਹੈ? ਤੁਸੀਂ ਆਪਣੇ ਮੱਤ ਅਨੁਸਾਰ ਸਿੱਖੀ ਦਾ ਸਰਟੀਫ਼ਿਕੇਟ ਦਿੰਦੇ ਹੋ, ਇਹ ਅਧਿਕਾਰ ਤੁਹਾਨੂੰ ਕਿਹੜੇ ਸਤਿਗੁਰੂ ਸਾਹਿਬਾਨ ਨੇ ਦਿੱਤਾ ਹੈ? ਪਰਮਿੰਦਰ ਸਿੰਘ ਤੇ D5 ਚੈਨਲ , ਤੁਸੀਂ ਮਲੇਛ ਖਾਲਸਾ ਹੋ ਜ਼ਿਹਨਾਂ ਨੇ ਸਿੱਖ ਪੰਥ ਖਤਮ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ।

  • @user-yh7br7oo4z
    @user-yh7br7oo4z4 жыл бұрын

    Dalip Singh ji ne bilkul sahi keha hai, jede lok Dasam Granth sahib ji nu nhi mande oo lok is gal nu galat kende ne.

  • @navjhajj9
    @navjhajj94 жыл бұрын

    ਬਾਬਾ ਜੀ ਬਹੁਤ ਵਧੀਆ ਵਚਾਰ ਹਨ

  • @harnamsingh2886
    @harnamsingh28864 жыл бұрын

    ਇਸ ਵਿੱਚ ਬਾਬਾ ਜੀ ਨੇ ਕੀ ਗਲਤ ਕਿਹਾ ਸਬ ਤੋਂ ਪਹਿਲਾਂ ਸਿੱਖ ਕੌਮ ਦਾ ਫਰਜ਼ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਸਿੱਖ ਭਾਈਚਾਰੇ ਦੀ ਮਦਦ ਲਈ ਪਹਿਲ ਹੋਣੀ ਚਾਹੀਦੀ ਹੈ ।ਮੈਨੂੰ ਲੱਗਦਾ ਪਰਮਿੰਦਰ ਸਿੰਘ ਨਹੀਂ ਹੋਣਾ ਪਰਮਿੰਦਰ ਸਰਮਾ ਜਾ ਪਰਮਿੰਦਰ ਖਾਨ ਹੋਣਾ

  • @gurdeepsinghdeol6895
    @gurdeepsinghdeol68954 жыл бұрын

    ਆਪਣੇ ਸਿੱਖ ਧਰਮ ਦੇ ਏਨੇ ਗ਼ਰੀਬ ਪਰਿਵਾਰ ਨੇ ਕੀ ਸਾਨੂੰ ਪਹਿਲਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਜਿਹੜੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ ਬਿੱਲਕੁਲ ਸਹੀ ਕਹੀ ਹੈ ਕੀ ਸਾਨੂੰ ਪਹਿਲਾਂ ਆਪਣੇ ਸਿੱਖ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ।ਏਹਦੇ ਚ ਗ਼ਲਤ ਕੀ ਕਿਆ ਪੱਤਰਕਾਰ ਜੀ ਦਸੋ ਸਾਨੂੰ ਗ਼ਲਤ ਉਹ ਨਹੀਂ ਕਿਹ ਰਹੇ ਸਗੋਂ ਤੁਸੀਂ ਏਸ ਗੱਲ ਤੇ ਸਵਾਲ ਕਰਕੇ ਤੁਸੀਂ ਗ਼ਲਤ ਕਰ ਰਹੇ ਹੋ ਤੁਹਾਨੂੰ ਤੇ ਕਿਸੇ ਵੀ ਗੱਲ ਦੀ ਜਾਣਕਾਰੀ ਨਹੀਂ ਹੈ ਤੁਸੀਂ ਤੇ ਏਹ ਵੀ ਕਿਹ ਰਹੇ ਹੋ ਕੀ ਦਸਮ ਗ੍ਰੰਥ ਦੀ ਬਾਣੀ ਗੁਰਬਾਣੀ ਨਹੀਂ ਹੈ ਤੇ ਨਾਲੇ ਉਹ ਬਾਣੀ ਦਰਜ ਵੀ ਨਹੀਂ ਹੈ ਏਸ ਗੱਲ ਨੂੰ ਕਹਿਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਹੈ ਏਹ ਤਾਂ ਸਪੱਸ਼ਟ ਕਰੋ। ਧੰਨ ਧੰਨ ਸ੍ਰੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ.....

  • @hardh1576
    @hardh15764 жыл бұрын

    I agree with thakur dalip singh g.....

  • @karamjitsingh0005
    @karamjitsingh00054 жыл бұрын

    ਕੋਈ ਵੀ ਜਦੋ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਤਾਂ ਉਸ ਦੀ ਵਿਰੋਧ ਹੋਣਾ ਲਾਜਮੀ ਹੈ । ਇਹ ਬਿਲਕੁੱਲ ਸੱਚ ਹੈ ਕਿ ਪਰਮਿੰਦਰ ਵਰਗੇ ਵੀਰ ਸਿੱਖਾਂ ਦਾ ਭਲਾ ਨਹੀਂ ਚਾਹੁੰਦੇ ਕਿਉਕਿ ਹੁਣ ਤੱਕ ਅਸੀਂ ਸਿੱਖਾਂ ਦੇ ਬੱਚਿਆਂ ਨੂੰ ਨਾ ਤਾਂ ਮੁਫਤ ਵਿੱਚ ਮੈਡੀਕਲ ਅਤੇ ਇੰਜਨੀਅਰ ਦੀ ਪੜਾਈ ਦੇ ਸਕੇ ਆ,ਅਤੇ ਨਾ ਹੀ ਆਈ ਏ ਐਸ ਆਫਿਸਰ ਬਣਾ ਸਕੇ ਹਾਂ।

  • @HarpalSingh-fx5zn
    @HarpalSingh-fx5zn4 жыл бұрын

    ਇਸ ਚੈਨਲ ਨੂੰ ਚਲਾਉਣ ਵਾਲੇ ਜਾਂ ਇਸ ਸੁਆਲ ਜੁਆਬ ਕਰਨ ਵਾਲੇ ਰਿਪੋਟਰ ਨੂੰ ਸਿੱਖਾਂ ਨਾਲ ਕੋਈ ਬਹੁਤਾ ਹਿੱਤ ਨਹੀਂ ਲੱਗਦਾ। ਇਸਦਾ ਹਿੱਤ ਗੈਰ ਸਿੱਖਾਂ ਨਾਲ ਲੱਗਦਾ ਹੈ ਸੋ ਸੌਖੀ ਜਿਹੀ ਗੱਲ ਹੈ ਉਹ ਪੱਲਿਓਂ ਪੈਸੇ ਖਰਚ ਕਰਕੇ ਗੈਰ ਸਿੱਖਾਂ ਨੂੰ ਰਾਸ਼ਨ ਵੰਡ ਆਵੇ ਤੇ ਚੈਨਲ ਦੇ ਮਾਧਿਅਮ ਰਾਹੀਂ ਇਸਨੂੰ ਪ੍ਚਾਰੇ। ਰਹੀ ਗੱਲ ਠਾਕੁਰ ਦਲੀਪ ਸਿੰਘ ਜੀ ਜਾਂ ਦਸਮ ਗ੍ਰੰਥ ਸਾਹਿਬ ਜੀ ਦੀ ਤਾਂ ਫਿਰ ਜੋ ਅਰਦਾਸ ਹਰਿਮੰਦਰ ਸਾਹਿਬ ਜਾਂ ਦੂਸਰੇ ਗੁਰਦੁਆਰਾ ਸਾਹਿਬਾਨ ਵਿੱਚ ਕੀਤੀ ਜਾਂਦੀ ਹੈ ਉਸਦੀ ਪਹਿਲੀ ਪੰਕਤੀ,, ਪਿ੍ਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ।। ਉਹ ਤਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਚੰਡੀ ਦੀ ਵਾਰ ਦੀ ਪਹਿਲੀ ਪਾਉੜੀ ਵਿੱਚੋਂ ਹੈ ਫਿਰ ਉਸ ਨੂੰ ਅਰਦਾਸ ਵਿੱਚ ਬੋਲਣਾ ਛੱਡਵਾ ਦਿਓ ਜਥੇਦਾਰਾਂ ਨੂੰ ਕਹਿ ਕੇ, ਜੇ ਦਸਮ ਗ੍ਰੰਥ ਜੀ ਵਿਵਾਦਤ ਹੈ। ਦੂਜਾ ਤੁਹਾਡੇ ਘਰ ਵਿੱਚ ਰੋਟੀ ਬਣੇ ਤੇ ਪਰਿਵਾਰਿਕ ਜੀਅ ਖਾਣ ਵਾਲੇ ਬੈਠੇ ਹੋਣ ਤੇ ਤੁਸੀਂ ਰੋਟੀ ਸਬਜੀ ਗੁਆਂਢੀ ਦੇ ਘਰ ਦੇ ਆਵੋ ਤਾਂ ਤੁਹਾਡੇ ਤੇ ਘਰ ਦੇ ਜੀਆਂ ਦੇ ਦਿਲ ਤੇ ਕੀ ਬੀਤੇਗੀ। ਸਮੁੱਚਾ ਸਿੱਖ ਪੰਥ ਚਾਹੇ ਉਹ ਨਾਮਧਾਰੀ,, ਅਕਾਲੀ, ਉਦਾਸੀ,, ਨਿਰਮਲੇ ਜਾਂ ਦੂਸਰੇ ਹੋਰ ਸਿੱਖ ਪੰਥ ਦੀਆਂ ਸ਼ਾਖਾਵਾਂ,, ਉਹ ਸਾਰੇ ਸਿੱਖ ਪਰਿਵਾਰ ਰੂਪ ਹਨ ਅਤੇ ਅਸੀਂ ਨਾਮਧਾਰੀ ਪਹਿਲਾਂ ਆਪਣੇ ਘਰ ਦੇ ਜੀਆਂ ਨੂੰ ਰੋਟੀ ਦੇਵਾਂਗੇ ਗੁਆਂਢੀ ਨੂੰ ਨਹੀਂ। ਤੁਸੀਂ ਚੈਨਲ ਵਾਲੇ ਸਮੁੱਚੇ ਸਿੱਖ ਧਰਮ ਵਿੱਚ ਵਖਰੇਵੇਂ ਪਾਉਣ ਵਾਲੀਆਂ ਗੱਲਾਂ ਕਰਦੇ ਹੋ। ਹੋ ਸਕਦਾ ਹੈ ਇੰਝ ਕਰਨਾ ਤੁਹਾਡਾ ਕਿੱਤਾ ਹੋਵੇ ਪਰ ਅਸੀਂ ਨਾਮਧਾਰੀ ਸਮੁੱਚੇ ਸਿੱਖ ਪੰਥ ਨਾਲ ਖੜੇ ਹਾਂ ਤੇ ਸਾਡੇ ਗਰੀਬੜੇ ਸਿੱਖਾਂ ਨੂੰ ਸਾਡਾ ਪਹਿਲਾਂ ਦਾਨ ਮਿਲੇਗਾ ਗੈਰ ਸਿੱਖਾਂ ਨੂੰ ਨਹੀਂ।

  • @jassofficial3089
    @jassofficial3089 Жыл бұрын

    ਬਿੱਲਕੁੱਲ ਸਹੀ ਕਹਿ ਰਹੇ ਹਨ ਬਾਬਾ ਦਲੀਪ ਸਿੰਘ ਠਾਕੁਰ ਜੀ 🙏🏻🙏🏻🙏🏻🙏🏻

  • @gurlalsinghnamdhari7286
    @gurlalsinghnamdhari72862 жыл бұрын

    ਬਿਲਕੁਲ ਸਹੀ ਕਿਹਾ ਧੰਨ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸਚੇ ਪਾਤਸ਼ਾਹ ਜੀ 🙏 🙏

  • @ASTeer1699

    @ASTeer1699

    7 ай бұрын

    Sikha da satguru ni hai. Tera ni kasoor kasoor tere ma baap da.

  • @jaspalghuman1541
    @jaspalghuman15414 жыл бұрын

    ਇਸ ਗੱਲ ਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ

  • @meetbajwa3310
    @meetbajwa33104 жыл бұрын

    Bilkul thik keh rhe ne Baba Thakur Dalip Singh jii

  • @OriginalFullMovies36
    @OriginalFullMovies364 жыл бұрын

    ਇਹ ਬਿਲਕੁਲ ਸਹੀ ਗੱਲ ਹੈ ਸਤਿਗੁਰੂ ਜੀ ਦੀ ਕਿਉਕਿ ਖੁਦ ਸੋਚਣ ਦੀ ਲੋੜ ਹੈ ਜਦ ਘਰ ਦੇ ਜੀ ਨੂੰ ਲੋੜ ਹੋਵੇ ਮਦਦ ਦੀ ਤੇ ਅਸੀਂ ਮਦਦ ਉਹਨਾਂ ਦੀ ਕਰੀਏ ਪਹਿਲਾਂ ਜੋ ਆਪਣੇ ਹੋਣ ਨਾਂ ਤਾ ਇਸ ਚ ਕੋਈ ਸਮਝਦਾਰੀ ਨਹੀਂ ਏ ਜੇ ਅਸੀਂ ਨਹੀਂ ਸਾਂਬਾਂਗੇ ਓਹਨਾ ਨੂੰ ਤਾਂ ਕਿਸੇ ਹੋਰ ਨੇ ਆਕੇ ਨਹੀਂ ਸਾਂਭਣਾ...ਸਭ ਤੋ ਪਹਿਲਾ ਆਪਣੇ ਸਿੱਖ ਭਰਾ ਦੀ ਮਦਦ ਹੋਣੀ ਚਾਹੀਦੀ ਹੈ

  • @100poweroffaith
    @100poweroffaith4 жыл бұрын

    Kujh galat nahi keha? Ene gareeb sikh aa ohna di baah kon faduga...... Nale tenu patarkar kehne bnata.... kenda ke Dashm sri Granth ji parmanit nai aa..... poora parmanik aa..... Tu nai mannna na mannn,,,,, tenu tera opinion pushea kisne aa.

  • @user-yn9hb8fh2o
    @user-yn9hb8fh2o4 жыл бұрын

    Thakur dalip singh ji de vichar sikhi nu vadona haa eh tahi possible aaje Sikh veer greeb sikh parivar di help Karn ma satguru ji de vichara nal sehmat aa

  • @ramandeepkaur732

    @ramandeepkaur732

    2 жыл бұрын

    Bilkul shi he g

  • @satnamsinghsandhu1001
    @satnamsinghsandhu10014 жыл бұрын

    ਸਿਖਾ ਵਾਸਤੇ ਨਹੀਂ ਦਾਨ ਦੇਣਾ ਤਦੇ ਤਾਂ ਭਾਰਤ ਮਾਤਾ ਦੀ ਜੈ ਕਰਕੇ ਖਾਓ ਛਿਤਰ

  • @kuldipsingh3547

    @kuldipsingh3547

    4 жыл бұрын

    Anchor kujh fuddu jeha lagda.

  • @ajaibsingh6880
    @ajaibsingh68804 жыл бұрын

    I agree with Thakur Dalip Singh Ji thought 👍

  • @satnamsingh3742

    @satnamsingh3742

    4 жыл бұрын

    Asha...

  • @arvindersingh2693
    @arvindersingh26934 жыл бұрын

    ਪਰਮਿੰਦਰ ਭਉ ਏਹ ਦਸੋ ਅਗਰ ਤੁਹਾਡਾ ਕੋਈ ਨੇੜੇ ਦੇ ਰਿਸਤੇਦਾਰ ਨੂੰ ਕਿਸੇ ਵਸਤ ਦੀ ਬਹੁਤ ਜਰੂਰਤ ਹੋਵੇ, ਤੁਸੀਂ ਉਸ ਦੀ ਜਰੂਰਤ ਪਹਿਲਾ ਪੁਰੀ ਕਰੋਗੇ ਜਾ ਆਪਣੇ ਗਵਾਂਢੀ ਦੇ ਰਿਸਤੇਦਾਰ ਦੀ?

  • @luckybajwa9187

    @luckybajwa9187

    4 жыл бұрын

    Hnji jawab jrur dyo ess gll da parminder jii

  • @NanakPanth13
    @NanakPanth134 жыл бұрын

    Mai baba ji de vichar naal sehmat ha, pehla greeb Sikha di baanh fadan di lodh hai, buhat saare greeb Sikh han ohna nu puchan wala kon hai ?

  • @ASTeer1699

    @ASTeer1699

    7 ай бұрын

    Baba ok not satguru, not for Sikhs.

  • @harmeetsingh5182
    @harmeetsingh51824 жыл бұрын

    ਪਤ੍ਰਕਾਰ ਜੀ ਅਸੀਂ ਹਨੇਰੇ ਵਿੱਚ ਹਾਂ , ਸਾਨੂੰ ਸਤਿਗੁਰੂ ਹੀ ਚਾਨਣਾ ਬਖਸ਼ ਸਕਦੇ ਨੇ,ਗੁਰਦੁਆਰੇ ਵਿਚ ਵੋਟਾਂ ਕਿਉਂ ਹਨ ਤੇ ਮੰਨਦਰ, ਮਸਜਿਦ, ਚਰਚ ਇਨ੍ਹਾਂ ਵਿਚ ਕਿਉਂ ਨਹੀਂ ਹਨ ਥੋੜਾ ਚਾਨਣਾ ਪਾਓ ਪਤ੍ਰਕਾਰ ਜੀ, ਠਾਕੁਰ ਜੀ ਨਾਲ ਗੱਲ ਬਾਤ ਕਰਦੇ ਹੋਏ ਤੁਹਾਡਾ, ਗਿਆਨ ਵਿਚ ਵਾਧਾ ਹੋਇਆ ਹੋਣਾ।

  • @sbajwa4057
    @sbajwa40574 жыл бұрын

    ਸਿੱਖ ਲੋਕ ਬਾਕੀ ਸਾਰੇ ਗਰੀਬ ਲੋਕਾਂ ਦਾ ਵੀ ਧਿਆਨ ਰੱਖਦੇ ਹਨ । ਸਤਿਗੁਰੂ ਗੋਬਿੰਦ ਸਿੰਘ ਜੀ ਬਾਣੀ ਪੜ੍ਹ ਕੇ ਵਿਚਾਰਨ ਦੀ ਲੋੜ ਹੈ ।

  • @RajinderSingh-zy3hq
    @RajinderSingh-zy3hq4 жыл бұрын

    Baba ji right he

  • @gurmukh6988
    @gurmukh69884 жыл бұрын

    bilkul thik keh rhe ne Thakur Dalip Singh Ji.Mai ene de vichara naal sehmat haa .pehla daan greeb sikha nu hona chida a bakiya nu baad vich 🙏🙏

  • @luckybajwa9187

    @luckybajwa9187

    4 жыл бұрын

    Bilkul thik jii 🙏🙏

  • @sarwansingh4521
    @sarwansingh45214 жыл бұрын

    ਜਦ ਬੂਟਾ ਲਗੇਗਾ ਤਾ ਫਲ ਹੋਵੇਗਾ ਜਦ ਸਿਖ ਤੇ ਸਿਖੀ ਰਹੈਗੀ ਤਾਇਯੋਂ ਸਮੂਚੀ ਮਾਨਵਤਾ ਦੀ ਸੇਵਾ ਹੋਵੇਗੀ ਵਾਵਾ ਠੀਕ ਵੋਲਦਾ

  • @jasvirkaur2046
    @jasvirkaur20464 жыл бұрын

    ਸਹੀ ਤੇ ਕਹਿ ਰਹੇ ਹਨ ਠਾਕੁਰ ਦਲੀਪ ਸਿੰਘ ਜੀ। ਗਲਤ ਕੀ ਕਿਹਾ ਉਹਨਾਂ ਨੇ?? ਸੋਚੋ ਜ਼ਰਾ ਧਿਆਨ ਨਾਲ...

  • @karanpreetsingh9300

    @karanpreetsingh9300

    3 жыл бұрын

    sahi ki kaha

  • @100poweroffaith
    @100poweroffaith4 жыл бұрын

    Journalist jablian maar rea......

  • @EKTADEMALIK
    @EKTADEMALIK4 жыл бұрын

    U r just unable to understand wht they want to tell us ..so , stay calm they are telling us 100% ryt.👏

  • @namdharidairy6291
    @namdharidairy62914 жыл бұрын

    Sahi keha ji sikh da daan sikh nu he hona chida ji

  • @user-nz7nq5pb6m
    @user-nz7nq5pb6m Жыл бұрын

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੋਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @Fashionarchitect.1852
    @Fashionarchitect.18524 жыл бұрын

    Channl valeya nu ki takleef ae je greeb sikh roti khaa lain raj ke

  • @tuhituhitu
    @tuhituhitu4 жыл бұрын

    Takhur Dalip Singh Ji said nothing wrong! U got problem with Dasam Granth not Takhur Dalip Singh Ji!

  • @user-nz7nq5pb6m
    @user-nz7nq5pb6m2 жыл бұрын

    ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ਜੀ ਧੰਨ ਧੰਨ ਅਕਾਲ ਪੁਰਖ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @Cheema1459
    @Cheema14594 жыл бұрын

    Patarkaar g wandia ajkl media pa rya a ta tuc changi tra jaande o.... Ona ne kya k gareeb sikh d pehla help kro . j sade e panth de lok gareebi karke kise hor panth ch ja re ne a kini k shaan wali gal aa sade lae???

  • @balrajsinghpadda9454
    @balrajsinghpadda94544 жыл бұрын

    Koi galat gal nahi kiti babaji ne. Gareeb sikha di gal karde ne koi vivad vali gal nahi

  • @srisatgurudalipsinghji6145
    @srisatgurudalipsinghji61454 жыл бұрын

    Baba Dalip singh di gal vich mainu kise prakar da vakhreva nahi japda parminder ji lekin tuhade varge sikhan di soch te ek hairani jaruru hundi hai ke sade sikh bahve bhuke rhen par aapan apne sikh veeran nu chad ke baki yaan di bhukh mitava ge.

  • @rajpalkaur1335
    @rajpalkaur13354 жыл бұрын

    Bilkul sahi kiha baba Thakur Dalip singh ji ne nale guru sahib ji de bachna te adharit hai, es to upar kujh nhi ho sakda nale ajj de sme di lod hai

  • @satnamsingh3742

    @satnamsingh3742

    4 жыл бұрын

    Hehehe... Hd hogi tuadi

  • @ramandeepkaur732

    @ramandeepkaur732

    2 жыл бұрын

    Bilkul shi keha g patshah g ne

  • @mahinderkaur25
    @mahinderkaur254 жыл бұрын

    patrakar ji thakur ji ne kya ke pehla aapa sikhan di madad kriye jihda ki gurbaani ch likhya hai ....taake apne veer behna dusre dharm ch na jaan (ਜਿਹਦਾ ਕੇ ਈਸਾਈ ਧਰਮ ਸਬ ਨੂੰ ਆਪਣੇ ਵੱਲ ਖਿੱਚਣ ਦੀ ਕਰਦਾ ਹੈ) je kr asi pehla daan sikhan lyi rkhange ta sikh panth vi vadhega te koi sikh bhukha v nhi rhega ...ehi thakur dalip singh ji ne es audio vich thonu gurbaani raahi kya hai ...tuc us gl nu na smjh ke aape hi gl nu ult kr ke fr apne aap nu patrakaar kehnde ho ...🤦

  • @srisatgurudalipsinghji1706
    @srisatgurudalipsinghji17064 жыл бұрын

    patrakar ji thakur ji ne gurbani de anusaar tuhanu smjhaya ...tuc gurbaani nu nhi smjhna oh thodi marzi

  • @sudarshansinghkalra300
    @sudarshansinghkalra3009 ай бұрын

    ਮੈ ਨਾਮਧਾਰੀ ਨਹੀਂ ਹਾਂ ਪਰ ਬਾਬਾ ਜੀ ਦੇ ਬਚਨਾਂ ਦਾ ਸਮਰਥਕ ਹਾਂ ਜੀ। ਇਹਦੇ ਵਿਚ ਬਾਬਾ ਜੀ ਨੇ ਕਿਹੜੀ ਮਾੜੀ ਗੱਲ ਕੀਤੀ ਹੈ। ਜਿਹੜੇ ਲੋਕਾਂ ਨੂੰ ਸਿੱਖ ਲੰਗਰ ਛਕੁਦੇ ਹਾਂ ਉਹੀ ਸਿਖਾਂ ਨੂੰ ਬੁਰਾ ਭਲਾ ਕਹਿੰਦੇ ਹਨ ਅਤੇ ਕੁੱਟਦੇ ਹਨ। ਸਾਨੂੰ ਗਰੀਬ ਸਿੱਖਾਂ ਨੂੰ ਅਤੇ ਉਨ੍ਹਾਂ ਦੇ ਬਚਿਆਂ ਨੂੰ ਦਵਾਈ ਅਤੇ ਪੜ੍ਹਾਈ ਦਾ ਲੰਗਰ ਬਣਦਾ ਹੈ। ਵਾਹਿਗੁਰੂ ਜੀ ਭੂਲ ਚੂਕ ਲਈ ਖਿਮਾ ਕਰਨਾ ਜੀ।❤

  • @karamsingh8379
    @karamsingh83794 жыл бұрын

    Thakur sahib thanks asi ta namdhari samaj nu sikhan to alag manda si anchor nu sikhi bare knowledge nahi hai

  • @mahinderkaur25
    @mahinderkaur254 жыл бұрын

    patrakar ji tuc aap hi gl apni kiti hoyi gl te confused ho ....jdo tuhanu gl da jwaab nhi aanda ta gl ghuma dende ho ...je us gl da jwaab na aave to fr koi dusra topic start krdende ho....waah patrakar 😁

  • @veggiepunjabi3672
    @veggiepunjabi36724 жыл бұрын

    Eh gal keh sakde han ki har bukhe nu roti diyo par nal nal har sikh da faraj banda hai ki apne to mare sikh di bahn jaror fare

  • @arvindersingh2693
    @arvindersingh26934 жыл бұрын

    ਠਾਕੁਰ ਜੀ, ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਲਿਖਤ ਬਾਣੀ ਅਨੁਸਾਰ ਸਾਡਾ (ਸਿੱਖਾਂ) ਦਾ ਮਾਰਗ ਦਰਸ਼ਨ ਕੀਤਾ ਹੈ. ਪਰ ਵਿਰੋਧ ਕਰਨ ਵਾਲੇ ਮੁਗਲ, ਰਾਮਪਾਲ ਵਾਲੇ ਜਾ ਪ੍ਰੇਮੀ ਲੱਗਦੇ ਹਨ.

  • @baldevchungha3529
    @baldevchungha35294 жыл бұрын

    ਬਾਬਾ ਜੀ ਦੇ ਵੀਚਾਰ ਠੀਕ ਹੈ ਮੁਲਕ ਦਾ ਠੇਕਾ ਨਾ ਲਈਏ ਗਰੀਬ ਸਿਖਾ ਦੀ ਮਦਦ ਕਰੀਏ ਹਰੇਕ ਹੀ ਲਲੀ ਸਲੀ ਪਤਰਕਾਰ ਬਣਿਆ ਫਿਰਦਾ ਹੈ

  • @Cheema1459
    @Cheema14594 жыл бұрын

    Patarkaar g amrit shkaun wale dasm granth cho v bani padhde aa... Tuc kiwe keh dita k a parmanit granth nhi. Waise ta tuc akheer ch man e lya k tuc vidvaan nhi.. Fr thakur g ek vidwaan ne ona nal gl krn lae kise vidwaan nu bthao... Aam patarkar without knowledge of sikhism nhi.. Jo dsam granth te swaal chuk re

  • @jayjaypolymersjasmeetkharb1146
    @jayjaypolymersjasmeetkharb11463 жыл бұрын

    Delhi wich bhut se gareeb sikh pariwar help Na Milan de karan christian ban gaye ne , is de bare parvainder ji tuse ke bolo ge

  • @amanpreetkaur
    @amanpreetkaur2 жыл бұрын

    Shri Satguru Dalip singh ji ne bilkul sahi keha hai. Te gurbani anusaar keha va.

  • @arvindersingh2693
    @arvindersingh26934 жыл бұрын

    ਪਰਮਿੰਦਰ ਭਾਉ ਏਹ ਦਸੋ *ਮਾਨਸ ਕੀ ਜਾਤ ਸਬੈ ਏਕੇ ਪਹਚਾਨਬੋ * ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚ ਕਿਉਂ ਨਹੀਂ ਲਾਗੂ ਹੁੰਦਾ. ਚੋਣਾਂ ਵਿੱਚ ਫਿਰ ਮੁਸਲਮਾਨ, ਹਿੰਦੂ ਅਤੇ ਇਸਾਈ ਨੂੰ ਤੁਸੀਂ ਵੋਟਾਂ ਕਿਉਂ ਪੁਉਣ ਦੇਂਦੈ?

  • @indianyouthpolitics6292
    @indianyouthpolitics62924 жыл бұрын

    Sach keha pehla garib sikha da bhala karo

  • @user-nz7nq5pb6m
    @user-nz7nq5pb6m Жыл бұрын

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੋਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @karamjitsingh0005
    @karamjitsingh00054 жыл бұрын

    ਅਗਰ ਹਾਲੇ ਬੀ ਸਾਨੂੰ ਸਮਜ ਨਾ ਆਈ ਤਾਂ ਇਹ ਦਿਨ ਦੂਰ ਨਹੀਂ ਜਦੋ ਸਿੱਖੀ ਨੂੰ ਸਿੱਖ ਹੀ ਢਾਹ ਲਗੌਣ ਵਿਚ ਸਹਾਈ ਹੋਣਗੇ

  • @iqbalnamdhari6773
    @iqbalnamdhari67734 жыл бұрын

    Baba thakur ji bilkul thik keh rhe ne asi ehna de vichara naal sehmat aa

  • @thenanrays8970

    @thenanrays8970

    2 жыл бұрын

    manas ki jaat sabeh eke pehchan bo

  • @harbhejsingh8286

    @harbhejsingh8286

    Жыл бұрын

    0

  • @santkaur8652
    @santkaur86524 жыл бұрын

    Ohna ne ehh nhi keha ki bakiya d help na kro ohna ne keha ki Sikha nu bhav guru gobind Singh ji de Khalsa path nu priority dvo bcoz kyii normally sikha nu help v nhi mill rahi 🙏🙏🙏that's disgusting ki iss gal nu je tci negative ch lai rahe oo 😑

  • @gurdeepgill3505
    @gurdeepgill35054 жыл бұрын

    ਪਰਮਿੰਦਰ ਸਿੰਘ ਪੱਤਰਕਾਰ ਤੁਹਾਨੂੰ ਕੋਈ ਜਵਾਬ ਨਹੀਂ ਆਇਆ। ਦਸਮ ਗ੍ਰੰਥ ਸਾਹਿਬ ਵਿਚੋਂ ਜਾਪ ਸਾਹਿਬ ਸਵੈਏ ਚੋਪਈ ਸਾਹਿਬ ਜੀ ਪੜਦੇ ਹੋ। ਉਹ ਪੜਨਾ ਛੱਡ ਦਿਓ। ਦਸਮ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਮੰਨਦੇ ਨਹੀਂ। ਅਸੀਂ ਨਾਮਧਾਰੀ ਸਿੰਘ ਪੰਜ ਕਕਾਰ ਦੇ ਧਾਰਨੀ ਹਾਂ। ਮੂੰਹ ਚੱਕ ਬੋਲਣ ਲੱਗ ਜਾਂਦੇ ਹੋ। ਪਤਾ ਤੁਹਾਨੂੰ ਕਾਸੇ ਦਾ ਵੀ ਨਹੀਂ। ਧੰਨ ਧੰਨ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਮਹਾਰਾਜ। ਸਾਰੇ ਸੰਸਾਰ ਤੇ ਸਤਿਗੁਰੂ ਦਲੀਪ ਸਿੰਘ ਜੀ ਨੇ ਖਾਲਸੇ ਦਾ ਰਾਜ ਕਰਨਾ ਹੈ। ਸਤਿਗੁਰੂ ਦਲੀਪ ਸਿੰਘ ਜੀ ਦਿੱਲੀ ਤਖ਼ਤ ਪਰ ਬਿਰਾਜਮਾਨ ਹੋਣਗੇ।

  • @GurmeetSingh-yw3uw

    @GurmeetSingh-yw3uw

    4 жыл бұрын

    ਬਿਲਕੁਲ ਸਹੀ ਕਿਹਾ ਹੈ ਜੀ 🙏🙏🙏🙏🙏

  • @AmandeepKaur-ow3qx
    @AmandeepKaur-ow3qx2 жыл бұрын

    Thakur Dalip Singh ji De Bachan bilkul Sahi a. Jo dino din Sikhi khatm ho rahi. Apne sikh pra bure halat ch hege n. Uhna di madad sikh community nu hi age auon di Sab to Jayada lor a. Gal samjn di a behas krn di nai.Sat sir akal🙏🙏

  • @gurbachansingh4992
    @gurbachansingh49924 жыл бұрын

    Priority should be given to poor sikhs but others needy too

  • @RAJEEVKUMAR-xk5pz

    @RAJEEVKUMAR-xk5pz

    4 жыл бұрын

    1 prcent can feed 90 prcnt??

  • @parmindersinghsidhu4734
    @parmindersinghsidhu47343 жыл бұрын

    I am not a nanmdhari but I agree with Baba ji. There are many Sikhs who need help but we are wasting money on other people. Missionaries Christianity and Islam are spending money to convert people but we are spending on other people and neglecting Sikhs. That is why Sikhs are converting to Christianity. I will only give money to Sikhs first and nobody will stop me.

  • @attarsinghaulakh457
    @attarsinghaulakh457 Жыл бұрын

    ਧੰਨ ਸਤਿਗੁਰੂ ਦਲੀਪ ਸਿੰਘ ਜੀ

  • @kuldeepkaurpatiala5833
    @kuldeepkaurpatiala58334 жыл бұрын

    ਜਿਸ ਨੂੰ ਵੀ ਲੱਗਦਾ ਬਾਬਾ ਜੀ ਨੇ ਗਲਤ ਕਿਹਾ ਕਿਰਪਾ ਕਰਕੇ ਇਹ ਵੀਡਿਉ ਜਰੂਰ ਦੇਖਣ m.facebook.com/story.php?story_fbid=2707600552895589&id=100009370127794

  • @satwindersingh1757
    @satwindersingh17572 жыл бұрын

    ਠਾਕੁਰ ਸਿੰਘ ਜੀ ਦੀ ਗੱਲ ਬਿਲਕੁਲ ਸਹੀ ਹੈ । ਸਭ ਤੋਂ ਪਹਿਲਾਂ ਅਪਣੇ ਸਿੱਖਾ ਦੀ ਮਦਦ ਫਿਰ ਦੁੱਜੇਆਂ ਦੀ । ਜਿਨਾਂ ਭਈਆ ਦੀ ਕਰੋਨਾਂ ਚ ਅਸੀ ਮਦਦ ਕਿੱਤੀ ਹੈ । ਯੂ ਪੀ ਚ ਉਨਾਂ ਭਇਆਂ ਨੇ ਸਾਡੇ ਸਿੱਖ ਡਰਾਇਵਰ ਭਰਾਵਾ ਨੂੰ ਪਾਣੀ ਲਈ ਅਪਣੇ ਪਿੰਡਾ ਚ ਵੜਨ ਵੀ ਨਹੀ ਦਿੱਤਾ । ਉਹ ਭੂੱਖੇ ਪਿਆਸੇ ਕਈ ਕਈ ਦਿੰਨ ਆਪਣੇ ਟਰੱਕਾਂ ਚ ਬੈਠੇ ਰਹੇ । ਇਸ ਪਤਲ਼ਕਾਰ ਨੂੰ ਕੀ ਪਤਾ । ਮਾਰ ਦਾ ਯਬਲੀਆਂ ।ੑ

  • @pavitersinghrandhawa6727
    @pavitersinghrandhawa67272 жыл бұрын

    Satguru dalip singh ji

  • @JasvirSingh-po9zl
    @JasvirSingh-po9zl4 жыл бұрын

    Paterkara gurru je de sikh jaila ch sar rahe aa uhna barre kio chaenal te gal karda tenu ne patta

  • @ManjitSingh-qq5ni
    @ManjitSingh-qq5ni4 жыл бұрын

    Sikh bhi bahut greeb ne uhna nu taan koi nanhi puchhda,sab pahlaan aapne ghar nu smbhalan dee lod hai,jinha dee sewa karde ho oh hi tohaanu atvaadi kehnde.

  • @kuldeepkaurpatiala1282
    @kuldeepkaurpatiala12824 жыл бұрын

    ਮੈਨੂੰ ਤਾਂ ਇਹ ਬੰਦਾ ਪਾਗ਼ਲ ਲੱਗਦਾ।ਕਮਲਿਆ ਪਹਿਲੇ ਆਪਣਾਂ ਸਿੱਖ ਭਾਈਚਾਰਾ ਬਾਅਦ ਵਿਚ ਕੋਈ ਹੋਰ ਇਸ ਵਿੱਚ ਬਾਬਾ ਜੀ ਨੇ ਕੀ ਗਲਤ ਕਿਹਾ। ਆਪਣਾਂ ਚੈਨਲ ਸਸ਼ਕਰਾਇਬ ਕਰਾਉਣ ਖਾਤਰ ਇਹ ਲੋਕ ਕੀ ਕੀ ਡਰਾਮੇਂ ਕਰਦੇ।

  • @mlm100singh7
    @mlm100singh72 жыл бұрын

    बाबा दलीप सिंह जी सच्चाई कह रहे हैं। किंतु परंतु करने वाला सिक्ख नहीं। सच पचाना मुश्किल है। आज सड़कों पर ग़ैर सिक्ख व्यक्ति खुले आम अपने सिक्खों को बदनाम ओर पिटते हुए शर्म नहीं करते।

  • @palwindersinghnamdhari5988
    @palwindersinghnamdhari59884 жыл бұрын

    Khalsa aid website states that out of 45 projects they have done two projects for Sikhs, One in Iraq and another in Pakistan. Spendings on these two projects are two small compared to other projects which are in millions. This video reveals why they don’t support poor needy Sikhs.

  • @user-nz7nq5pb6m
    @user-nz7nq5pb6m Жыл бұрын

    ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਮੰਧ ਪਿੱਤੇ ਮੰਤ ਬਿਸਰੇ ਬਰਲ ਪਵਬੇ ਵਿਚ ਆਏ ਆਪਣਾ ਪਰਾਏਆ ਨਾ ਪਸ਼ਾਣੇ ਖਸਮੋ ਧੰਕੇ ਖਾਏ ਪਰ ਸਿੱਖ ਨੇ ਤਾਂ ਸ਼ਰਾਬ ਪੀਣੀਆ ਗੁਰਦੁਆਰਿਆਂ ਦੀਆਂ ਚੋਣਾਂ ਵਿੱਚ ਵੀ ਕੀ ਹੁੰਦਾ ਹੈ ਵਾਹਿਗੁਰੂ ਜੀ

  • @harpeetsingh9632
    @harpeetsingh96322 жыл бұрын

    Parnam thakur ji aap ji da charna upar

  • @ramandeepkaur732
    @ramandeepkaur7322 жыл бұрын

    Tina lokaan de waali akal purakh dhan dhan shri satguru dalip Singh ji garibnwaaz ji

  • @Fashionarchitect.1852
    @Fashionarchitect.18524 жыл бұрын

    Parmjit singh ji tuhada dimag khraab lgda e Ik gal da jvab nhi aya te thakur ji te iljaam la reha

  • @user-nz7nq5pb6m
    @user-nz7nq5pb6m Жыл бұрын

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ਜੀ

  • @espot6250
    @espot62503 жыл бұрын

    sahi gal te hai, news channel wale buddu aa

  • @karamjitsingh0005
    @karamjitsingh00054 жыл бұрын

    ਵੀਰ ਪਰਮਿੰਦਰ ਸੱਚ ਦੀ ਅਵਾਜ ਨੂੰ ਪਹਚਾਨੋ ਨਾ ਕਿ ਸਿੱਖੀ ਨੂੰ ਢਾਹ ਲਗਾਓ।

  • @pindawale3546
    @pindawale35464 жыл бұрын

    Akal ni ana nu jo fjul de sval karde a

  • @balvinderkaur6462
    @balvinderkaur64623 жыл бұрын

    Bilkul thik kiha h thkur dalip singh ji ne ih patrkaar hi ne jo ladaai krwauonde ne media sirf apni roti hi sek de ne bss

  • @sarwansingh149
    @sarwansingh1494 жыл бұрын

    ਚੈਨਲ ਵਾਲੇ ਵੀ ਅੱਗ ਲਾਉਣ ਤੋਂ ਬਾਕੀ ਨਹੀਂ ਸਡਦੇ

  • @user-nz7nq5pb6m
    @user-nz7nq5pb6m Жыл бұрын

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।।

  • @user-ot7se6hy8y
    @user-ot7se6hy8y2 жыл бұрын

    ਠਾਕੁਰ ਦਲੀਪ ਸਿੰਘ ਜੀ ਨੇ ਜੋ ਕਿਹਾ ਹੈ ਠੀਕ ਕਿਹਾ ਹੈ ਜੀ

  • @user-nz7nq5pb6m
    @user-nz7nq5pb6m2 жыл бұрын

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @shubhdeepsingh7046
    @shubhdeepsingh70462 жыл бұрын

    Partially truth said by dileep singh

  • @mlm100singh7
    @mlm100singh72 жыл бұрын

    फर्क करना पड़ेगा आज की डिमांड है। गुरु घर लंगर कोई भी आ कर ग्रहण कर सकता है। लेकिन जब मैं लंगर पर खर्चा करके मेरी मर्जी में खुशी से अपने सिक्खों को दूंगा। हर सिक्ख मेरा बहन भाई हे क्योंकि गुरु गोविंद सिंह जी मेरे पिता है और हम सिक्ख उनके बेटे बेटी है।

  • @TajinderSingh-lo3kl
    @TajinderSingh-lo3kl4 жыл бұрын

    Link open kar ke dekho

  • @kalajand1307
    @kalajand13074 жыл бұрын

    These.tan.sarsa.walia.kol.jandayo

  • @bhindersingh6145
    @bhindersingh61452 жыл бұрын

    ਬਾਬਾ ਜੀ ਬਿਲਕੁਲ ਸਹੀ ਕਿਹ ਰਹੇ ਜੀ ਸਾਡੇ ਕੈਈ ਵੀਰ ਬਹੁਤ ਗਰੀਬ ਨੇ

  • @rajinderkaur6031
    @rajinderkaur60314 жыл бұрын

    SATTNAAM SHRI WAHEGURU SAHIBJI ki glt keha ainvi puarhe pande rehnde ho Nitname vich 2 nomber JAP SAHIBJI HAI OH DASM GRANTH D 1ST NOM TE HAI KI OH GURBANI NAHI FALTU GAH PAE JANHA

  • @solomondo1966
    @solomondo19663 жыл бұрын

    parminder singh gurbani di gal karn vaaste tenu utho hi sochna pvega.patarkaari gurbani di behas karke na jhaadh. supeb dleep singh ji

  • @user-nz7nq5pb6m
    @user-nz7nq5pb6m2 жыл бұрын

    ਭਾਰਤ ਵਿਚ 86 ਪ੍ਰਸਿਟ ਤੋ ਵੱਧ ਰਹੇ ਨੇ ਇਸਾਈ ਜਿਨ੍ਹਾਂ ਦਾ ਕੋਈ ਵੀ ਲੱਗਰ ਨਹੀਂ ਚੰਲਦਾ ਅਤੇ 4 ਪ੍ਰਸਿਟ ਤੋ ਵੀ ਘਟ ਰਹੇ ਹਨ ਹਿੰਦੂ ਅਤੇ 2 ਪ੍ਰਸਿਟ ਤੋ ਵੀ ਘਟ ਰਹੇ ਹਨ ਸਿੱਖ ਪਰ ਸਿੱਖ ਲੰਗਰ ਲਾਕੇ ਸਿੱਖ ਰਾਜ ਨਹੀਂ ਮਿਲਦਾ ਦੁਨੀਆਂ ਨੂੰ ਰੁਜ਼ਗਾਰ ਦੇਵੋ ਗੋਲਕਾਂ ਦੇ ਮਾਲਕੋ ਜੀ ਵਾਹਿਗੁਰੂ ਜੀ

Келесі