ਨਕੰਮਾ Palledar (Full Comedy Video) Kaku Mehnian Funny Video | New Punjabi Funny Video 2024

Ойын-сауық

Kaku Mehnian Presenting "Nikamma Palledar" Funny Video.
For Promotion : kakumehnian.official@gmail.com
Whatsapp Only ➤ 6239327046
Enjoy & connect with us :
Thumbnail / Poster design ➤ / blinkart.official
𝗙𝗼𝗹𝗹𝗼𝘄 On Social Media 🌐
/ kaku.mehnian
/ kaku.mehnian.7
/ @kaku.mehnian
#punjabifunnyvideos #punjabicomedy #kakumehnian
Background Music Credit :
Eyes Gone Wrong by Kevin MacLeod is licensed under a Creative Commons Attribution 4.0 licence. creativecommons.org/licenses/...
Source: incompetech.com/music/royalty-...
Artist: incompetech.com/
&
Flighty Theme by Kevin MacLeod is licensed under a Creative Commons Attribution 4.0 licence. creativecommons.org/licenses/...
Source: incompetech.com/music/royalty-...
Artist: incompetech.com/

Пікірлер: 744

  • @BALDEVSINGH-uf1po
    @BALDEVSINGH-uf1poАй бұрын

    ਬਹੁਤ ਬਹੁਤ ਵਧਾਈਆਂ,ਇਹ ਵੀਡੀਓ ਬਹੁਤ ਵਧੀਆ ਲੱਗੀ।ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ,ਤੁਹਾਡੀ ਕਮੇਟੀ ਵਾਲੀ ਵੀਡੀਓ ਬਹੁਤ ਹੀ ਜਿਆਦਾ ਵਧੀਆ ਲੱਗੀ।ਸਾਰੇ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ,ਇਸੇ ਤਰ੍ਹਾਂ ਹਸੌਦੇ ਰਹੋ।

  • @JagdeepSingh-rq3qh
    @JagdeepSingh-rq3qhАй бұрын

    ਬਹੁਤ ਵਧੀਆ ਹੈ ਨਿੱਕੇ ਵੀਰ

  • @rajinderpalsingh01834
    @rajinderpalsingh01834Ай бұрын

    ਛੋਟੇ ਵੀਰ ਤੁਹਾਡਿਆ ਵੀਡਓ ਬਹੁਤ ਵਧੀਆ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਦਿੰਨ ਦੁਗਣੀ ਰਾਤ ਚੋਗਣੀ ਤਰੱਕਿਆ ਦੇਣ

  • @OursmallfamilyVlogs-cq7ns

    @OursmallfamilyVlogs-cq7ns

    29 күн бұрын

    #padda35official

  • @sohalsabbvlogs
    @sohalsabbvlogsАй бұрын

    ਪੰਜਾਬੀ ਭਰਾਵਾਂ di ਸਪੋਰਟ ਕਰੋ ਜੀ

  • @user-nw3en8xe3n
    @user-nw3en8xe3nАй бұрын

    ਤੁਸੀ ਦੋਵੇਂ caca ਭੀਤਜਾ ਕਾਕੂ ਵੀਰ ❤❤❤😂😂

  • @simranjit3153
    @simranjit3153Ай бұрын

    ਬਹੁਤ ਵਧੀਆ ਵਾਹਿਗੁਰੂ ਹੋਰ ਤਰੱਕੀ ਬਖਸ਼ੇ ❤❤

  • @KARAM947
    @KARAM947Ай бұрын

    ਵੇਖਣ ਤੋਂ ਪਹਿਲਾਂ ਈ ਲਾਈਕ ਕਰ ਦਈਦਾ ਆਪਾਂ 😁😁 ਪਰ ਮੈਂ ਪਹਿਲਾਂ ਵੀ ਆਖਿਆ ਸੀ ਨਿੱਕੇ ਮੁੰਡੇ ਦਾ ਨਾਂ ਜ਼ਰੂਰ ਲਿਖਿਆ ਕਰੋ ਵੀਡਿਉ ਥੱਲੇ ਤਾਂ ਜੋ ਉਹਦਾ ਨਾਂ ਵੀ ਅੱਗੇ ਆਵੇ ❤❤

  • @user-rm4vb4wb9x
    @user-rm4vb4wb9xАй бұрын

    ਕਰੋਨਾ ਵੈਕਸੀਨ ਦੇ ਘਪਲੇ 'ਤੇ ਕਾਮੇਡੀ ਕਰਨੀ ਚਾਹੀਦੀ ਆ...

  • @user-zc2fn5oi5r

    @user-zc2fn5oi5r

    Ай бұрын

    Teri MA nal ho geya gapla saleya

  • @gorachugh3133
    @gorachugh3133Ай бұрын

    ਪਰਮਾਤਮਾ ਨਿੱਕੇ ਕਲਾਕਾਰ ਨੂੰ ਤਰੱਕੀ ਬਖਸ਼ੇ # ਲਵ ਯੂ ਆਏ ਨਿੱਕਿਆ

  • @karamsaini3472

    @karamsaini3472

    Ай бұрын

    kzread.info/dash/bejne/a4KMlo9yntvLis4.html

  • @OursmallfamilyVlogs-cq7ns

    @OursmallfamilyVlogs-cq7ns

    29 күн бұрын

    #padda35official

  • @rajganger0030
    @rajganger0030Ай бұрын

    Ghaint video bro ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @HARPREETSINGH-le8kr
    @HARPREETSINGH-le8krАй бұрын

    ਉਹ ਦਿਨ ਦੂਰ ਨਹੀਂ ਜਦੋਂ ਫ਼ਿਲਮਾਂ ਚ ਐਂਟਰੀ ਹੋਊ ਤੁਹਾਡੀ।

  • @punjabimusic-nk5su

    @punjabimusic-nk5su

    Ай бұрын

    Sahi 😂😂

  • @user-xp9ru7fv5e

    @user-xp9ru7fv5e

    Ай бұрын

    😅😅😅

  • @AmandeepSinghAmandeep-bc4xs

    @AmandeepSinghAmandeep-bc4xs

    Ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ​@@punjabimusic-nk5su

  • @JaswantSingh-yo6nl

    @JaswantSingh-yo6nl

    Ай бұрын

    111 1111​@@punjabimusic-nk5su

  • @athwalsaab5400

    @athwalsaab5400

    Ай бұрын

    ​@@punjabimusic-nk5su😊😊😊😊😊😊😊😊😊😊😊😊😊😊😊😊😊😊😊😊😊😊😊😊😊😊😊o7p87o7poi⁷yý555⁵rqqq15

  • @HarwinderSingh-bu3pf
    @HarwinderSingh-bu3pfАй бұрын

    Bohat vadhiya ਵੀਡੀਓ

  • @kamleshkumari7184
    @kamleshkumari7184Ай бұрын

    ਬਹੁਤ ਵਧੀਆ ਐ ਜੀ

  • @bajsingh4743
    @bajsingh4743Ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ

  • @KGDakku
    @KGDakkuАй бұрын

    Op yaar😂

  • @HarwinderSingh-vw7it
    @HarwinderSingh-vw7itАй бұрын

    ਆਹ ਨਿੱਕਾ ਜ਼ੈਲਦਾਰ ਤਾਂ ਬਾਕਮਾਲ ਐਕਟਿੰਗ ਕਰਦਾ ਹੈ, ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਸਾਰਾ ਪਰਿਵਾਰ ਭਾਵੇਂ ਇਕੱਠੇ ਬਹਿ ਕੇ ਦੇਖੇ ਕੋਈ ਗੰਦ ਮੰਦ ਨੀ ਹੁੰਦਾ, ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਹੋਰ ਬੁਲੰਦੀਆਂ ਤੇ ਪਹੁੰਚਾਵੇ।

  • @nav_sidhu118
    @nav_sidhu118Ай бұрын

    ਦੇਖਿਓ ਕੰਡਾ ਹੀ ਕਰਿਓ ਕਿਤੇ ਕੂੰਡਾਂ ਨਾ ਕਰ ਦਿਓ,,🙈😂 ਰੇਟ ਤੇ ਲੈਣਾ ਪੂਰਾ ਹੀ ਕਿਤੇ ਸਾਡੇ ਹੱਥੋਂ ਚੌਧਰੀ 🙄 🗡️ਤੂੰ ਨਾਂ ਪੂਰਾ ਹੋ ਜੀ😂😂

  • @Amandeepblogs

    @Amandeepblogs

    Ай бұрын

    7:16 😂😂

  • @user-rl2lo7oq4g
    @user-rl2lo7oq4gАй бұрын

    ਸਿਰਾ ਗੱਲ ਬਾਤ ਬਾਈ😆😆😆

  • @SukhwinderSingh-wq5ip
    @SukhwinderSingh-wq5ipАй бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @DHALIWAL303
    @DHALIWAL303Ай бұрын

    ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅਲ ਦੇ ਮਝੈਲ ਬਾਈ sirrra

  • @jagdevkhiala6042
    @jagdevkhiala6042Ай бұрын

    ਪੱਲੇਦਾਰਾਂ ਵਾਲੀ ਗੱਲ ਤਾਂ ਕੋਈ ਕੀਤੀ ਨੀ ਜਿਹੜਾ ਚੋਧਰੀ ਹੁੰਦਾ ਉਹ ਕਣਕ ਦੀ ਬੋਲੀ ਨੀ ਲਾਉਂਦਾ ਅਸੀਂ ਵੀ ਪੱਲੇਦਾਰਾਂ ਆ ਮਾਨਸਾ ਤੋਂ ਸਾਰਾ ਕੁਝ ਗੱਲ਼ਤ ਵੇਖਿਆ ਵੀਡੀਓ ਵਿੱਚ

  • @ParamjitKaur-nf6vi
    @ParamjitKaur-nf6viАй бұрын

    Bahut vadhia video hundia aa. Bahut hassa aaunda aa specially aa chhota bacha thhethh panjabi bolda aa.

  • @ParamjitsimghSingh
    @ParamjitsimghSinghАй бұрын

    ਬੋਹਤਾ ਵਧੀਆ ਜੀ ਵਾਹਿਗੁਰੂ ਤੂਹਾਨੂੰ ਤਰੱਕੀ ਬਕਛੇ

  • @AmarjotKaur-gh1ct
    @AmarjotKaur-gh1ctАй бұрын

    Nikka veer ta bahla garam ae😀

  • @jaspalsingh4959
    @jaspalsingh4959Ай бұрын

    ਬਹੁਤ ਬਹੁਤ ਹੀ ਵਧਾਇਆ ਵੀਰ ਵਾਹਿਗੁਰੂ ਜੀ ਕਿਰਪਾ ਕਰਨ👍👍👍

  • @user-kl1um5sl2g
    @user-kl1um5sl2gАй бұрын

    ਵੀਰ ਬਹੁਤ ਹੀ ਕੰਮ ਰਹੇ ਹੋ ਬਹੁਤ ਚੰਗਾ ਲੱਗਦਾ ਆਪਣਾ ਪੰਜਾਬ ਆਪਣੀ ਬੋਲੀ ਮੈ ਗਰੀਕ ਤੋ ਹਾਂ ਯੋਰਪ😂😂😂😂😂

  • @sidhu3315
    @sidhu3315Ай бұрын

    ਪੱਲੇਦਾਰ ਵਾਲੀ ਤਾਂ ਕੋਈ ਗੱਲ ਈ ਨੀ ਕੀਤੀ ਵੀਡੀਓ ਚ

  • @user-wi8zt1rn4w

    @user-wi8zt1rn4w

    Ай бұрын

    ਪੈਸੇ ਮਗਣ ਕੌਣ ਆੲਏ ਸੀ

  • @LakhwinderKaur-tr2zx
    @LakhwinderKaur-tr2zxАй бұрын

    Very nice chotu😅😅

  • @ranjitmegafilmscreation4708
    @ranjitmegafilmscreation4708Ай бұрын

    ਬਹੁਤ ਵਧੀਆ ਹੈ ਬਤੌਰ ਨਿਕੇ ਦੀ ਕਮੇਡੀ 🎉🎉😂😂 congratulations all' team

  • @kuldeepofficial03
    @kuldeepofficial03Ай бұрын

    ਪੂਰੀ ਅੱਤ ਕਰਾਤੀ ਬਾਈ, siraa ❤❤

  • @pranavhappiness3745
    @pranavhappiness374511 күн бұрын

    Waheguruji ਕਿਰਪਾ ਕਰਨ

  • @paramjitsingh1947
    @paramjitsingh1947Ай бұрын

    Very nice video 📹 waheguru ji 🙏

  • @GurpreetSingh-co1gx
    @GurpreetSingh-co1gxАй бұрын

    ਨਿੱਕਾ ਜਿਹਾ ਬਹੁਤ ਵਧੀਆ ❤

  • @jagjitsingh7461
    @jagjitsingh7461Ай бұрын

    ਬਹੁਤ ਵਧੀਆ

  • @kuldeep1993
    @kuldeep1993Ай бұрын

    😂😂ਇਹ ਚੋਧਰੀ ਘੱਟ ਤੇ ਆੜਤੀ ਦਾ ਮੁੰਨਸ਼ੀ ਵੱਧ ਲਗਦਾ। 😂😂😂

  • @SukhaSingh-km4wj

    @SukhaSingh-km4wj

    Ай бұрын

    Sahi gal Veere

  • @amardeepsingh4998
    @amardeepsingh4998Ай бұрын

    ਵੀਡੀਓ ਬਹੁਤ ਵਧੀਆ ਲੱਗੀ ਹੈ

  • @HarmandeepSingh-we2ot
    @HarmandeepSingh-we2otАй бұрын

    ਵੀਡੀਓ ਵਧੀਆ ਹੁੰਦੀ ਆ ਪਲੈ ਬਟਨ ਤੇ ਆਉਣਾ ਸੀ

  • @rajangill803
    @rajangill803Ай бұрын

    Kaku veer end karai jana best off luck 🎉🎉🎉

  • @BachitarKammonke5911
    @BachitarKammonke5911Ай бұрын

    ਬਹੁਤ ਵਧੀਆ ਸਟੋਰੀ🎉❤

  • @KuldeepSingh-ug2di
    @KuldeepSingh-ug2diАй бұрын

    ਬਹੁਤ ਵਧੀਆ ❤️❤️❤️❤️❤️❤️👍🏾👍🏾👍🏾👍🏾

  • @LovepreetSingh-vn4ui
    @LovepreetSingh-vn4uiАй бұрын

    ਘੈਂਟ ਘੈਂਟ ਘੈਂਟ ਗੱਲ ਬਾਤ ਵੀਰੇ 😂😂😂🔥🔥🔥🔥💯💯💯💯❤️❤️❤️🙏🙏🙏🙏

  • @navjotnavi6008
    @navjotnavi6008Ай бұрын

    😂ਨਿਕ‌ੰਮਾ ਚੋਧਰੀ😂😂 ਪੱਲੇਦਾਰ ਨਹੀਂ 😂

  • @HarpreetSingh-vp6mk
    @HarpreetSingh-vp6mkАй бұрын

    ਮੈਂ ਵੀਰ ਤੇਰੀਆਂ ਸਾਰੀਆਂ ਵੀਡੀਓ ਵੇਦਾ ਬਹੁਤ ਵਧੀਆ

  • @jasvirsingh1015
    @jasvirsingh1015Ай бұрын

    ਬਹੁਤ ਵਧੀਆ ਵੀਰ ਜੀ ਜਸਵੀਰ ਸਿੰਘ ਰਾਹੋਂ ਰੋਡ ਪਿੰਡ ਰੌੜ ਜ਼ਿਲਾ ਲੁਧਿਆਣਾ

  • @Gopysinghchahal
    @GopysinghchahalАй бұрын

    Punjab ਦੀ ਟੋਹਰ ❤

  • @LalSingh-km1tz
    @LalSingh-km1tzАй бұрын

    ਐਦਕੀ ਵਾਰ ਤੇ ਵੀਰ ਨੇ ਫੁੱਲ ਤਿਆਰੀ ਕੀਤੀ ਆ ਸਦਕੇ ਜਾਵਾਂ ਜਿਉਂਦਾ ਰਹਿ ਵੀਰ ਮੇਰੇ ਵੱਲੋਂ ਤੈਨੂੰ ਲੱਖ ਲੱਖ ਵਧਾਈ

  • @nirvailgill1615
    @nirvailgill1615Ай бұрын

    ਬਹੁਤ ਸੋਹਣੀ ਵੀਡੀਉ

  • @sangeetayadav951
    @sangeetayadav95126 күн бұрын

    ਬਹੁਤ ਵਧੀਆ video

  • @user-cb3pz4bp8b
    @user-cb3pz4bp8bАй бұрын

    Bahut vadia veero chardikla bkhshe rab tanu❤❤❤😂😂

  • @user-rg3gh9pv5h
    @user-rg3gh9pv5hАй бұрын

    Bai schii tohde video dhk kye dil khus ho jnda aa Waheguru khus rhke tohnu sarya nu ❤❤

  • @rohitlahora3627
    @rohitlahora3627Ай бұрын

    Veer jee waheguru ji ka Khalsa waheguru ji ki Fateh Bhai ji

  • @BalkarSingh-ko2qy
    @BalkarSingh-ko2qyАй бұрын

    ਬੁਹਤ ਵਧੀਆ ਵੀਡਿਓ ਬਣੀ ਹੋਈ ਹੈ ਜੀ

  • @gurbhindersandhu8654
    @gurbhindersandhu8654Ай бұрын

    ਬਹੁਤ ਵਧੀਆ ਜੀ

  • @gurjindersingh3638
    @gurjindersingh3638Ай бұрын

    ਬਹੁਤ ਵਧੀਆ ਵੀਡੀਓ ਬੇਟਾ ਜੀ 🙏🥀💛🥀👌

  • @Bhupindersingh15585
    @Bhupindersingh15585Ай бұрын

    ਬਹੁਤ ਵਧੀਆ ਵੀਡੀਓ ਵੀਰ ਜੀ

  • @GurdevSingh-qs1ve
    @GurdevSingh-qs1veАй бұрын

    Love you 😘❤️... Kakku Bai and all team love you.... From ( Amritsar ) to....

  • @sukhjindersukhjinder7651
    @sukhjindersukhjinder765110 күн бұрын

    ਬਹੁਤ ਵਧੀਆ ਵੀਰ

  • @sandhupoultryfarm
    @sandhupoultryfarmАй бұрын

    ਚੌਧਰੀ ਤੂੰ ਬੱਚ ਕੇ ਰਹੀ 😂

  • @karamsaini3472

    @karamsaini3472

    Ай бұрын

    kzread.info/dash/bejne/a4KMlo9yntvLis4.html

  • @malkitsingh5962
    @malkitsingh5962Ай бұрын

    ਬਹੁਤ ਬਹੁਤ ਮੁਬਾਰਕਾਂ 🥰🙏🏻

  • @sharanjitsinghgill2862
    @sharanjitsinghgill2862Ай бұрын

    ਬਹੁਤ ਵਧਿਆ ਨਿਕੇ

  • @renugill5631
    @renugill56318 күн бұрын

    God bless both of you I Love the way you speak Punjabi Amritsari boli Love it

  • @_track_life2.0
    @_track_life2.0Ай бұрын

    😂😂🎉🎉❤❤❤❤❤ ਬਹੁਤ ਵਧੀਆ

  • @shahidnaveed8891
    @shahidnaveed8891Ай бұрын

    مزہ آگیا بادشاہو

  • @GurdeepSingh-pq9mf
    @GurdeepSingh-pq9mfАй бұрын

    🙏👍Bahut Wadhia Best Vedeos.Gurdeep Singh Bhullar Baba Bakala Sahib Ji PAP Jalandhar Wale.

  • @YuviSethi
    @YuviSethiАй бұрын

    Siraaaaa 22g 😂😂😂😂

  • @user-rj4cd3lm2s
    @user-rj4cd3lm2s6 күн бұрын

    ❤ end galbat

  • @amanjotsingh7721
    @amanjotsingh7721Ай бұрын

    Sari video ghante👍👍👍👍🎉🎉🎉🎉🎉🎉🎉🎉🎉🎉🎉 congrats🎉🎉🎉🎉🎉🥳🥳🥳🥳

  • @AmandeepSingh-bu4wn
    @AmandeepSingh-bu4wnАй бұрын

    ਬਹੁਤ ਵਧੀਆ ਵੀਡੀਓ ਜੀ

  • @vickuk1313
    @vickuk1313Ай бұрын

    Bhut wadia mittar pyaryo...love from England ❤

  • @sukhpreetsingh6727
    @sukhpreetsingh6727Ай бұрын

    Siraaa krai pyi a ❤❤😂

  • @gurpreetsingh-gf7md
    @gurpreetsingh-gf7mdАй бұрын

    ਸਿਰਾ ਬਾਬਿਓ-------ਗੁਰੀ ਮਾਲੇਰਕੋਟਲਾ-----👌👌👌👌👌👌👌👌👌👌👌👌👌👌👌👌

  • @user-uq5zy7me5x

    @user-uq5zy7me5x

    Ай бұрын

    🎉

  • @abhinarang3672
    @abhinarang3672Ай бұрын

    Rabb eda ❤ Tarakki deve

  • @rinkurajmusic9550
    @rinkurajmusic95504 күн бұрын

    Kya baat hai yaar 22 kmaal ho tusi dono te saari team ❤😅

  • @satyakijeet1815
    @satyakijeet1815Ай бұрын

    ਵੀਡੀਓ ਧਾਡੀ ਸ਼ਭ ਤੋ ਸਿਰਾ ਹੁਦੀ ਨਿਕਾ ਸਿੱਘ ਬੜਾ ਘੈਟ ਕੱਰਦਾ ਬਾਕੀ ਵੀ ਸਾਰੈ ਸਿਰਾ ਕੱਰਦੈ ਵਾਹਿਗੁਰੂ ਖੁਸ਼ ਰੱਖੈ

  • @athwaal_saab
    @athwaal_saabАй бұрын

    Vasundhara Sarai Rajnagar lagane ka bahut badhiya Teri video yaar bahut badhiya Ajay Devgan

  • @Mannu-io7tm
    @Mannu-io7tmАй бұрын

    Vekh ke hi like krta bai ❤😂

  • @user-nl7ox3fp8j
    @user-nl7ox3fp8j11 күн бұрын

    Good 🎉

  • @karnailsingh1743
    @karnailsingh174312 күн бұрын

    Very nice video ❤

  • @BikramjeetSingh-kw7sh
    @BikramjeetSingh-kw7shАй бұрын

    Congratulations Bhaji Play Button lyi. Love you both Kaku Bai and Vansh from UK... ❤

  • @anmolpreet3746
    @anmolpreet3746Ай бұрын

    ਬਹੁਤ ਵਧੀਆ ਵੀਰ ਜੀ ❤❤❤🎉🎉🎉

  • @kuldipsinghriar5838
    @kuldipsinghriar5838Ай бұрын

    Bahut hi vadhia video hai

  • @GurdeepSingh-ec1fb
    @GurdeepSingh-ec1fbАй бұрын

    bout vadiya

  • @kuldeepraj4422
    @kuldeepraj4422Ай бұрын

    Bohut vadiya

  • @DheerSingh-nw6qe
    @DheerSingh-nw6qe3 күн бұрын

    ਮੈਂ ਵੀ ਪੱਲੇਦਾਰ ਹਾਂ ਦਾਣਾ ਮੰਡੀ ਭਗਤਾਵਾਲਾ ਅੰਮ੍ਰਿਤਸਰ

  • @AmrikSingh-ci6uc
    @AmrikSingh-ci6ucАй бұрын

    Very nice

  • @Cmku951
    @Cmku951Ай бұрын

    Wadiya bhara love from Kuwait 🇰🇼 ❤❤

  • @Fitness_goal201
    @Fitness_goal201Ай бұрын

    Congratulations ❤

  • @ParminderSingh-
    @ParminderSingh-Ай бұрын

    ਵੀਡੀਓ ਬਹੁਤ ਮਜਾਕੀ ਹਾਸੀ ਵਾਲੀ ਹੈ ਸੁਣ ਕੇ ਢਿੱਡ ਦੁਖਣ ਲੱਗ ਜਾਂਦਾ ਹੱਸਦਿਆਂ ਦਾ ਜੋੜੀ ਦੋਨੇ ਬਹੁਤ ਵਧੀਆ ਕਮੇਡੀ ਕਰਦੇ ਆ ਸਿਰਾ ਹੀ ਹੈ

  • @parvinderbhinder8957
    @parvinderbhinder8957Ай бұрын

    Bahut Vadhia ji

  • @vikramjit9891
    @vikramjit9891Ай бұрын

    ❤❤❤😂

  • @user-th5sn3oq4m
    @user-th5sn3oq4mАй бұрын

    Bhout hi vaddia lagya

  • @Shamsherferozpurwala
    @ShamsherferozpurwalaАй бұрын

    Bohot badhiya bai

  • @AkashdeepsinghSingj
    @AkashdeepsinghSingjАй бұрын

    Bohat vadia

  • @user-cx9jz8ou5s
    @user-cx9jz8ou5sАй бұрын

    ਖਿੱਚ ਕੇ ਬਾਈ 😍😍😍❤

  • @SukhrajSingh-fn3lx
    @SukhrajSingh-fn3lxАй бұрын

    Hor main Thanedar lagga aa😂😂😂😂😂😂😂😂😂😂

  • @DILPREET___BAINS
    @DILPREET___BAINSАй бұрын

    Dekhan ton pehla hi like veeraa nu❤

  • @PreetSingh-jr8wt
    @PreetSingh-jr8wtАй бұрын

    Bahut sohni video ❤❤❤❤

  • @DhirajKumar-fn5ct
    @DhirajKumar-fn5ctАй бұрын

    ਕਾਕੂ ਜੀ ਬਹੁਤ ਵਧੀਆ ਜੀ

  • @gurpreetfoujisaab9264
    @gurpreetfoujisaab9264Ай бұрын

    Siraaa

  • @Minecraftplayer82
    @Minecraftplayer82Ай бұрын

    Bahut badhiya video hai

Келесі