ਨਹੀਂ ਰਹੇ ਤੰਤੀ ਸਾਜ਼ ਤਿਆਰ ਕਰਨ ਵਾਲੇ ਬਾਪੂ ਕਿਸ਼ਨ ਸਿੰਘ ਜੀ, ਸੁਣੋਂ ਆਖਰੀ ਫ਼ੋਨ ਰਿਕਾਰਡਿੰਗ

Bapu Kishan Singh Sian | Nawa Shehar | Last Phone Recording | Jagdeep Singh Thali | Sarangi | Tanti Saaz |

Пікірлер: 98

  • @amandeepsinghpunjab1991
    @amandeepsinghpunjab19914 жыл бұрын

    ਤੁਹਾਡੀ ਇੰਟਰਵਿਊ ਦੇਖਣ ਤੋਂ ਬਾਅਦ ਮੇਰੀ ਇਹਨਾਂ ਨੂੰ ਮਿਲਣ ਦੀ ਇੱਛਾ ਸੀ ਜੋ ਹੁਣ ਕਦੇ ਪੂਰੀ ਨਹੀਂ ਹੋਣੀ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ

  • @Gagan3-dk5zd

    @Gagan3-dk5zd

    Жыл бұрын

    Same here

  • @melodioustunes9671

    @melodioustunes9671

    11 ай бұрын

    Me ta ardas kar rahi see ke waheguru kirpa karan, ta darshan kra ina de, phir apda comment pad ke dil udas ho gaya waheguru ji 😢😢😢mere guru Nanak ji naal ina pyaar see ina nu,🙏🙏

  • @gur590
    @gur590 Жыл бұрын

    😢😢 ਵਾਹਿਗੁਰੂ ਜੀ ਉਨ੍ਹਾਂ ਦੀ ਘਾਲ ਥਾਈਂ ਪਾਣ ਅਤੇ ਉਨ੍ਹਾਂ ਦੀ ਰੂਹ ਨੂੰ ਸਦਾ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। 🙏 🙏

  • @karanbirsinghjodhpuria13657
    @karanbirsinghjodhpuria136574 жыл бұрын

    ਬਾਪੂ ਜੀ ਦੇ ਤੁਰ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 😥😥

  • @sohi5443
    @sohi54434 жыл бұрын

    22 ਥਲੀ ਜੀ ਵੀਰ ਜੀ ਬਾਪੂ ਜੀ ਬਿਮਾਰ ਹੋ ਗਏ ਸਨ ਕੀ ਕਾਰਨ ਬਣਿਐ ਜੀ ਦੁੱਖ ਬਹੁਤ ਲੱਗਾ ਖਬਰ ਸੁਣ ਕੇ ਵਾਹਿਗੁਰੂ ਬਾਪੂ ਜੀ ਦੀ ਸਿਹਤ ਤਾ ਵਧੀਆ ਸੀ ਜਦੋ ਤੁਸੀਂ ਇੰਟਰਵਿਊ ਕੀਤੀ ਸੀ

  • @hsbl
    @hsbl4 жыл бұрын

    ਰੱਬ ਦੇ ਰੂਪ ਸਨ ਬਾਪੂ ਜੀ ਪਰਮਾਤਮਾ ਆਪਣੇਂ ਚਰਨਾਂ ਵਿੱਚ ਨਿਵਾਸ ਦੇਵੇ 🌹🙏🌹

  • @virsapunjabi9237
    @virsapunjabi92374 жыл бұрын

    ਵਾਹਿਗੁਰੂ ਜੀ ਚਰਣਾ ਵਿੱਚ ਨਿਵਾਸ ਬਖਸ਼ਣ

  • @nagindersingh4119
    @nagindersingh411910 ай бұрын

    ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਇਟਲੀ ਵਾਲੇ ਵਾਕਿਆ ਹੀ ਬਾਪੂ ਕਿਸ਼ਨ ਸਿੰਘ ਜੀ ਸੱਚੀ ਸੁੱਚੀ ਸੇਵਾ ਕਰਕੇ ਸੰਸਾਰ ਤੋ ਚੰਗਾ ਨਾਮ ਕਮਾ ਕੇ ਚਲੇ ਗਏ। ਹਰ ਤਰਾਂ ਦਾ ਸਾਜ ਤਿਆਰ ਕਰਨ ਵਾਲੇ। ਪਰ ਪਿਆਰਿਓ ਕਦੇ ਘਾਟਾ ਨਹੀ ਪੂਰਾ ਹੋਣਾ। ਇਹ ਹੀ ਅਰਦਾਸ ਹੈ ਸਤਿਗੁਰ ਆਪਨੇ ਚਰਨਾ ਚ ਰਖਣ। ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। 😢😢

  • @user-vd6pz6rc3s
    @user-vd6pz6rc3s4 жыл бұрын

    ਵਾਹਿਗੁਰੂ ਜੀ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ

  • @user-ol4pf2ik9u
    @user-ol4pf2ik9u10 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻ਵੀਰ ਜੀ ਤੁਹਡੀ ਇੰਟਰਵਿਊ ਬਾਪੂ ਜੀ ਨਾਲ ਸੁਣ ਕੇ ਮੇਰਾ ਬਹੁਤ ਮੰਨ ਸੀ ਬਾਪੂ ਜੀ ਨੂੰ ਮਿਲਣ ਦਾ ਪਰ ਉਨ੍ਹਾਂ ਦੇ ਚਲੇ ਜਾਣ ਦਾ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਉਨ੍ਹਾਂ ਨੂੰ ਮਿਲ ਨਾ ਸਕੀ ਉਹ ਇੱਕ ਰੱਬੀ ਰੂਹ ਸਨ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਰਾ 🙏🏻🙏🏻😭😭

  • @user-ol4pf2ik9u

    @user-ol4pf2ik9u

    10 ай бұрын

    ਬਕਸ਼ਣ

  • @hsbl
    @hsbl4 жыл бұрын

    🌹🙏😰 ਵਾਹਿਗੁਰੂ ਜੀ 🌹🙏🙏

  • @gurdevsinghaulakh7810
    @gurdevsinghaulakh7810 Жыл бұрын

    ❤ਧੰਨ ਗੁਰੂ ਨਾਨਕ❤

  • @rajwantkaurdhillon7355
    @rajwantkaurdhillon7355 Жыл бұрын

    Guru roopi rooh jisde roop vich Guru da roop saaf najar aunda see baapu gi ajj sade vich nahi rahe. dil bhut udaas ho Gaia. uh jeende gi he waheguru nal mil chukke se. paviter rooh de charna vich 🙏🙏🙏🙏🙏

  • @PappuSingh-bs5zu
    @PappuSingh-bs5zu11 ай бұрын

    ਬਾਬਾ ਕਿਸ਼ਨ ਸਿੰਘ ਤੰਤੀਈ ਸਾਜ਼ਾਂ ਵਾਲੇ ਨੂੰ ਭਗਵਾਨ ਚਰਨਾਂ ਵਿਚ ਨਿਵਾਸ ਬਖਸ਼ੇ

  • @ManjeetSingh-zi7wt
    @ManjeetSingh-zi7wt Жыл бұрын

    ਵਾਹਿਗੁਰੂ ਸਾਹਿਬ ਜੀ 🌹🙏🏼

  • @baljindersingh7457
    @baljindersingh74574 жыл бұрын

    ਨਾਂ ਪੂਰਾ ਹੋਣ ਵਾਲਾ ਘਾਟਾ ਬਾਪੂ ਜੀ ਦੇ ਚਲਾਣਾ ਕਰਨ ਨਾਲ ਅਕਾਲ ਪੁਰਖ ਵਾਹਿਗੁਰੂ ਅੱਗੇ ਕਿਸੇ ਦਾ ਜ਼ੋਰ ਨਹੀਂ ਜੀ

  • @user-lm7gc7tk8d
    @user-lm7gc7tk8d15 күн бұрын

    waheguru g waheguru g 🌹🌹🌹🌹

  • @sukhdevkaur9697
    @sukhdevkaur969710 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤❤❤❤❤❤❤❤❤

  • @SatnamSingh-dv7jx
    @SatnamSingh-dv7jx Жыл бұрын

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @kakabullethomeroyalenfield7297
    @kakabullethomeroyalenfield7297 Жыл бұрын

    ਕੋਈ ਨਾ ਵੀਰ ਜੀ। ਇਹ ਦੁਨਿਆ ਕਿਸੇ ਦੀ ਸਕੀ ਨਹੀਂ। ਚੰਗੀ ਚੀਜ਼ ਦੇ ਗਾਹਕ ਵਿਰਲੇ ਹਨ ਰਾਜ਼ੀ ਰਹੋ

  • @jaskiratsingh4214
    @jaskiratsingh4214 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amrikdhillon3428
    @amrikdhillon34283 жыл бұрын

    ਮੈਂ ਅੱਜ ਫੋਨ ਕਰਨ ਲੱਗਾ ਸੀ ਬਾਪੂ ਜੀ ਨੂੰ ਦਿਲਰੁਬਾ ਲੈਣ ਲ ਈ 😓😓😓ਵਾਹਿਗੁਰੂ ਬਾਪੂ ਨੂੰ ਚਰਨਾ ਚ ਨਿਵਾਸ ਦੇਣ ਬਾਪੂ ਜੀ ਨੂੰ ਰੱਬੀ ਰੂਪ ਸੀ ਧਰਮੀਂ ਇੰਨਸਾਨ

  • @DavinderSingh-uc7rq
    @DavinderSingh-uc7rq4 жыл бұрын

    Waheguru ji

  • @kuldeeprattu100
    @kuldeeprattu100 Жыл бұрын

    ਬਾਪੂ ਜੀ ਰੱਬੀ ਰੂਹ ਸਨ ਬਾਪੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਚਲੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਇਸ ਰੂਹ ਦੁਬਾਰਾ ਦੁਨੀਆਂ ਤੇ ਭੇਜਣ ਕਿਰਪਾ ਕਰਨ

  • @rajvindersingh8563
    @rajvindersingh85634 жыл бұрын

    Waheguru ji bapu ji di rooh nu apne charna ch niwas bakshan waheguru

  • @hsbl
    @hsbl4 жыл бұрын

    ਵਾਹਿਗੁਰੂ ਜੀ 🌹🙏😰😰

  • @Karanvirk613
    @Karanvirk6139 ай бұрын

    Wahiguru. Hi. Rab, Da, Roop sun baht ghata. Piya

  • @gursewaksingh1825
    @gursewaksingh182511 ай бұрын

    ਥਾਲੀ ਬਾਈ ਜੀ ਜ਼ਿੰਦਾਬਾਦ

  • @gurdevsinghaulakh7810
    @gurdevsinghaulakh7810 Жыл бұрын

    ਬਾਪੂ ਜੀ ਰੱਬੀ ਰੂਹ ਸੰਤ ਰੂਹ ਸਨ,

  • @saiboutique7869
    @saiboutique78694 ай бұрын

    dhan guru ramdas ji manu be apana kol bula la waheguru ji

  • @sumeettrans1
    @sumeettrans18 ай бұрын

    Baba ji real sant see wen ever I am sad I watch this video feel batter

  • @vickyshergill8315
    @vickyshergill83159 ай бұрын

    RIP Bapu Kishan Singh Sian JI 🙏🙏🙏🙏🙏🙏🙏🙏🙏🙏

  • @farmerboyvlog
    @farmerboyvlog11 ай бұрын

    Waheguru...

  • @paramjitsinghkhalsa521
    @paramjitsinghkhalsa5212 жыл бұрын

    ਵੀਰ ਜੀਉ ਤੁਹਾਡੀ ਪਹਿਲੀ ਇੰਟਰਵਿਊ ਦੁਰਾਣ ਬਾਪੂ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀਆ ਨਾਲ ਅਥਾਹ ਪਿਆਰ ਸ਼ਰਧਾ ਸੁਣ ਕੇ ਅੱਖਾਂ ਵਿੱਚ ਹੰਜੂ ਆਉਂਦੇ ਹਨ। ਬਹੁਤ ਵਾਰ ਉਹ ਇੰਟਰਵਿਊ ਸੁਣਦਾ ਹੈ। ਇਵੇਂ ਲਗਦਾ ਹੈ ਜਿਵੇਂ ਬਾਪੂ ਜੀ ਸਾਹਮਣੇ ਬੈਠੇ ਹੋਣ। ਵੀਰ ਜੀ ਬਾਪੂ ਜੀ ਕਦੋ ਆਕਾਲ ਚਲਾਣਾ ਕਰ ਗਏ ?

  • @gurcharankaur2088
    @gurcharankaur20884 жыл бұрын

    Very sad new 😭

  • @gurdarshansidhu5612
    @gurdarshansidhu56124 жыл бұрын

    Waheguru ji mehar karn bupu g ta

  • @SandeepSingh-si7fk
    @SandeepSingh-si7fk4 жыл бұрын

    Waheguru

  • @AvtarSingh-fd4cx
    @AvtarSingh-fd4cx4 жыл бұрын

    Parmatma Apne Charanon which Shanti bakshan

  • @fiveboroughappraisalservic9578
    @fiveboroughappraisalservic95783 жыл бұрын

    Nek bano..nek khao...wah..kaley bhnadey nal baithan nal kalak lagoo... -Baapu ji...thank u Jagdip bro for bringing us such souls..Waheguru chardhi kala vich rakhey

  • @AmarjitSingh-mu8rl
    @AmarjitSingh-mu8rl Жыл бұрын

    Waheguru jee

  • @ranjitsidhu6142
    @ranjitsidhu61424 жыл бұрын

    Waheguru waheguru waheguru waheguru ji

  • @jaswinderkaur8356
    @jaswinderkaur83564 жыл бұрын

    Wahe Guru Ji

  • @harmindersingh2533
    @harmindersingh2533 Жыл бұрын

    Really Rabb di Rooh c.😢

  • @GurjitSingh-dg7kd
    @GurjitSingh-dg7kd Жыл бұрын

    😭🙏

  • @tiger4642
    @tiger46424 жыл бұрын

    waheguru

  • @dhiansingh8623
    @dhiansingh8623 Жыл бұрын

    🙏🙏🙏🙏🙏❤❤❤❤❤

  • @gurdevsinghaulakh7810
    @gurdevsinghaulakh7810 Жыл бұрын

    ਥਲੀ ਬਾਈ ਵੈਰੀ ਗੁੱਡ❤ ਕੈਰੀ ਆਨ ਚੰਗਾ ਕਰੀ ਜਾਓ

  • @chhinderpalsingh2119
    @chhinderpalsingh21194 жыл бұрын

    Heartily sad to hear Rabb da bhaana.

  • @PunjabYouthinAction
    @PunjabYouthinAction4 жыл бұрын

    ਮੈਂ ਤਾਂ ਸੋਚਦਾ ਸੀ ਕਰੋਨਾ ਵਾਇਰਸ ਮੁੱਕਣ ਤੋਂ ਬਾਅਦ ਬਾਬਾ ਜੀ ਨੂੰ ਮਿਲਾ ਗਾ ਤੇ ਰਬਾਬ ਖਰੀਦਾ ਗਾ। ਅਫਸੋਸ।

  • @ManpreetSingh-kf3zx
    @ManpreetSingh-kf3zx Жыл бұрын

    🙏

  • @angrejsinghbajwa8079
    @angrejsinghbajwa807910 ай бұрын

    Very nice

  • @harjitkaur9979
    @harjitkaur9979 Жыл бұрын

    Ek nake Dil ty Rabbi rooh san Baba ji ohna dy bol bahut sohny lagde san 💐

  • @jagtarbilling6745
    @jagtarbilling67453 жыл бұрын

    ਵਾਹਿਗੁਰੂ ਜੀ ਚਰਨਾਂ ਚ ਨਿਵਾਸ ਬਖ਼ਸ਼ੇ

  • @user-ol4pf2ik9u
    @user-ol4pf2ik9u10 ай бұрын

    ਬਕਸ਼ਣ

  • @neeruverma4359
    @neeruverma4359 Жыл бұрын

    Satnam Shri waheguru sahib ji 🙏🏻🙏🏻

  • @PunjabPlusKnowledge
    @PunjabPlusKnowledge4 жыл бұрын

    Waheguru Ji....

  • @charanjitsingh4388
    @charanjitsingh4388 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @ManjitSingh-mb3ho
    @ManjitSingh-mb3ho4 жыл бұрын

    waheguru jio iss sadu ruh nu apne charna nal jor laeo ji

  • @kakabullethomeroyalenfield7297
    @kakabullethomeroyalenfield7297 Жыл бұрын

    🙏😢ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਿਓਪਾਰੀ 😢🙏

  • @rajpoottravels7084
    @rajpoottravels7084 Жыл бұрын

    Waheguru ji he guru nanak sahib ji iss mahaan rooh nu aapne charnaa di sewa baksho ji

  • @amritsandhu5601
    @amritsandhu56014 жыл бұрын

    Jagdeep Singh Thali Bhaji Sat Sri Aqaal Bhaji mainu Bapu ji bare tohade channel to he pta laga si ate pta lagan ton baad main Baapu ji nal phone te gal v kiti par Afsos ke main ohna de Darshan nahi kar sakeya . June maheene last vich main Nawashehar ja ke aya ji ohna de Ghare ohna de Bete nu mil ke aya ji. Mai te mera freind si ansi takreeban Dopehar 1vje ohna de ghare pounche ate Jal chhakan to baad sanu bina dasse-pusshe Parshada sade sahmne paros ditta gya ate kiha gya ke baaki gallan baad vich karange pehla Parshaada chhako ji..... Eho jihi Reet ke Ghar aye Bandde nu Parshada Chakkan to bina jaan ni dena othe hi hundi hai Jithe Parmeshar di Apaar kirpa hove ji jo ke oh Baapu ji de jaan ton baad v Sambhaali hoye ne so mai tohanu benti eh karna chouna ke tusi Ohna de Bete di Interview vi zarur karke aao jihna de vich Baapu ji de os Nek Rabbi Rooh de Sanskaar akhan sahmne jhalkde aa.... Please meri Hath jod ke benti a tohanu ke ohna de bete di Interview v Zarur karo ta jo sanu Baapu ji bare hor v bohat kuj jaanan nu mil sake....... Dhanwaad Veer ji....

  • @harjitkaur9979
    @harjitkaur9979 Жыл бұрын

    Wahiguru ji aapne charna ch niwas rakhan 🙏🙏🙏🙏

  • @sahibsinghsidhu8938
    @sahibsinghsidhu89382 жыл бұрын

    Good job good job good job good job bhai sahib ji

  • @DalipKumar-zf3ei
    @DalipKumar-zf3ei2 жыл бұрын

    thanks

  • @arjanveersworld1838
    @arjanveersworld183811 ай бұрын

    Bête Teri Umar lambi kare waheguru,tere varge putt data Sabha nu deve🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @luvprtsandhu
    @luvprtsandhu2 жыл бұрын

    RIP wahyeguru ji apne charna ch Niwas den es babpu ji nu

  • @JaswinderSingh-os8bw
    @JaswinderSingh-os8bw Жыл бұрын

    Waheguru apne charna vich jagah deve bapu je nu

  • @amarjitsharma3589
    @amarjitsharma3589 Жыл бұрын

    waheguru ji

  • @jagrajshah8384
    @jagrajshah83843 жыл бұрын

    Bahut wadie bapu g waheguru ji kripa kar thuda ta

  • @gurmeetsingh3869
    @gurmeetsingh3869 Жыл бұрын

    Waheguru ji ka Khalsa waheguru ji ki Fateh

  • @rajpoottravels7084
    @rajpoottravels7084 Жыл бұрын

    Dhan dhan guru nanak sahib ji maharaj ji mehar kro naam sikhi baksho

  • @sukhjitsingh5514
    @sukhjitsingh5514 Жыл бұрын

    ਵੀਰ ਜੀ ਮੈਂ ਤਾਂ ਕਲ ਹੀ ਵੀਡੀਓ ਦੇਖੀ ਸੀ ਅੱਜ ਮੈਨੂੰ ਬਹੁਤ ਰੋਣਾ ਆਇਆ

  • @paramjeetkaur8966
    @paramjeetkaur8966 Жыл бұрын

    Waheguruji 🙏🙏

  • @AvtarSingh-fd4cx
    @AvtarSingh-fd4cx4 жыл бұрын

    bahut hi Mari Gal Hui Hai

  • @rajwantkaurdhillon7355
    @rajwantkaurdhillon7355 Жыл бұрын

    Veere koi na tusi Chagall Karo Dunia di parvaah na Karo waheguru chardikala rakhan ge.🙏

  • @kakabullethomeroyalenfield7297
    @kakabullethomeroyalenfield7297 Жыл бұрын

    ਵੀਰ ਜੀ ਤੂਸੀ ਵੀ ਘੱਟ ਨਹੀਂ ਹੋ। ਬਹੁਤ ਰੰਗੀ ਰੂਹ ਹੋ 🌹

  • @bootasingh1314
    @bootasingh13143 жыл бұрын

    ਇਹ।ਕਿਰਤਹੈ।ਕੋਈ ਹਰਾਮ।ਨਹੀ।ਬਜੁਰਗ ਪਵਿੱਤਰ ਰੂਅ।ਕੋਈ ਖੇਤੀ।ਕਰਦਾ।ਕੋਈ ਪੱਤਰਕਾਰ ਵਾਹਿਗੁਰੂ।ਜੀ

  • @gurjotsingh8934
    @gurjotsingh89343 жыл бұрын

    Oho oho oho waheguru waheguru mainu ajj hi pata laggea ena baare, bohat jhatka lagea sun ke eh ta rahe hi ni, oho waheguru ji

  • @jagrajshah8384
    @jagrajshah83843 жыл бұрын

    Waheguru ji bapu wargh hera banda nhi milan

  • @gsingh3298
    @gsingh32984 жыл бұрын

    Sachi very sad 🙏

  • @thakursinghthakursingh-xo9qt
    @thakursinghthakursingh-xo9qt Жыл бұрын

    Really rubb de rooh si

  • @jotkaurrandhawa6345
    @jotkaurrandhawa63453 жыл бұрын

    😭😭😭😭🙏🙏🙏

  • @zindjaan
    @zindjaan11 ай бұрын

    Jagdeep Singh thali veer ji me Kabaddi comentr malkit Nangal tuhade kolo interview karvoni chohda ha veer jagdeep sing g ❤

  • @gholasingh6758
    @gholasingh6758 Жыл бұрын

    Very sad

  • @ankitsahni786
    @ankitsahni786 Жыл бұрын

    Please share full interview link to me if anyone have

  • @noorangadsingh1746
    @noorangadsingh1746 Жыл бұрын

    GUR FATEH JI. Bapu Ji de parivaar vichon jehde unha de bete unha de kam un agge vada rhe sige unha to kida contact kar sakde haan ji . Pata hai taan dasan di kirpa karni ji . Bhul Chuk Maaf , WAHEGRU JI KA KHALSA WAHEGURU KI KI FATEH .

  • @saiboutique7869
    @saiboutique78694 ай бұрын

    Manu be chakh la raba mera be kam nai chalda hun 😢 marna he hal aa mari zindagi da roj roj marn nal ik din marna he changa aa

  • @sumeettrans1
    @sumeettrans18 ай бұрын

    Thali sahib you don’t need to explain people so stupid you are good reporter

  • @bholafatehgarhia8855
    @bholafatehgarhia88559 ай бұрын

    ਕਿੰਨੀ ਚੰਗੀ ਰੂਹ ਸੀ ਪਰਮਾਤਮਾ ਦੀ

  • @Mandeep993
    @Mandeep9934 жыл бұрын

    Waheguru ji

  • @mohiniberi2269
    @mohiniberi2269 Жыл бұрын

    Rabaab wale babaji Guru Nanak ji de peyare Guru Nanank Ji kol hi chale gaye han oh apne sache ghar gaye han . Waheguru ji .

  • @mithasingh4484
    @mithasingh44842 жыл бұрын

    Waheguru g

  • @deepsandhu4322
    @deepsandhu4322 Жыл бұрын

    Waheguru ji

  • @shubhneetkaursandhu
    @shubhneetkaursandhu Жыл бұрын

    Waheguru ji

  • @raghurajsingh274
    @raghurajsingh274 Жыл бұрын

    Waheguru ji

  • @gurcharankaur2088
    @gurcharankaur20884 жыл бұрын

    Waheguru ji

Келесі