ਨੇਪਾਲ ਵਿੱਚ ਮਹਾਰਾਣੀ ਜਿੰਦਾ ਦਾ ਮਹਿਲ Maharani Jinda Nepal | Punjabi Travel Couple | Ripan Khushi

In this video you can see mahal of Maharani Jind Kaur.
it was built by King of Nepal Rana Jung Bahadur near river of Bagamati, Thapathali, Kathmandu.
We also visit Gurdwara in Kathmandu. You can see Nepal gurdwara.
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Nepaltour #kathmandu #kathmandunepal
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 494

  • @malwakhabarnama
    @malwakhabarnama Жыл бұрын

    ਅੱਜ ਦੀ ਵੀਡਿਓ ਬਹੁਤ ਜਿਆਦਾ ਵਧੀਆ ਰਹੀ ਜੀ। ਵਿਸ਼ੇਸ਼ ਤੌਰ ਤੇ ਤੁਹਾਡਾ ਹਾਰਦਿਕ ਧੰਨਵਾਦ ਜੀਓ, ਤੁਸੀਂ ਹਿਸੋਟ੍ਰਿਕਲ ਜਗਾਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਦਰੁਸਤ ਫ਼ਰਮਾਇਆ ਕਿ ਸਾਡੀ ਸਿੱਖ ਕੌਮ ਨੇ ਸਾਡੇ ਸਿੱਖਾਂ ਨੇ ਆਪਣੀਆਂ ਵਿਰਾਸਤੀ ਚੀਜ਼ਾਂ, ਵਿਰਾਸਤਾਂ ਵਿਸਾਰ ਦਿੱਤੀਆਂ, ਇਥੋਂ ਤੱਕ ਕਿ ਆਪਣੀ ਪਹਿਚਾਣ ਵੀ ਵਿਸਾਰ ਦਿੱਤੀ। ਤੁਹਾਨੂੰ ਸਲਿਊਟ ਕਿ ਤੁਸੀਂ ਪਹਿਚਾਣ ਬਰਕਰਾਰ ਰੱਖੀ ਹੈ ਜਿਸਤੋਂ ਪ੍ਰਭਾਵਿਤ ਹੋ ਕੇ ਟੈਂਪੂ ਵਾਲੇ ਸਿਗਰੇਟ ਵੀ ਸੁੱਟ ਦਿੱਤੀ ਸੀ। ਜਿਉਂਦੇ ਵਸਦੇ ਰਹੋ, ਲੰਬੀਆਂ ਉਮਰਾਂ ਬਖਸ਼ੇ ਵਾਹਿਗੁਰੂ। ਅਗਲੇ ਬਲੌਗ ਦਾ ਇੰਤਜਾਰ ਰਹੇਗਾ ਜੀ। ਰੱਬ ਰਾਖਾ

  • @drnagenderkaur3697
    @drnagenderkaur3697 Жыл бұрын

    ਅਸੀਂ ਵੀ ਇਸ ਫਰਵਾਹੀ ਵਿੱਚ ਨੇਪਾਲ ਦਾ ਕੇ ਆਏ ਹਾਂ ਤੇ ਗੁਰੂ ਸਾਹਿਬ ਨਾਲ ਸੰਬੰਧਿਤ ਸਾਰੀਆਂ ਜਗ੍ਹਾ ਦੇ ਦਰਸ਼ਨ ਕੀਤੇ। ਅਸੀਂ ਸਿਖਨ ਪੁਰਾ ਵੀ ਜਾ ਕੇ ਆਏ ਹਾਂ।

  • @SinghGill7878
    @SinghGill7878 Жыл бұрын

    ਮਨ ਚ ਤਮੰਨਾ ਸੀ ਸਿੱਖ ਰਾਜ ਦੀ ਮਹਾਰਾਣੀ ਜਿੰਦ ਕੌਰ ਜਿਸ ਕਿਲੇ ਚ ਬੰਦ ਰਹੇ ਉਹਨੂੰ ਤੁਹਾਡੇ ਵਲੌਗ ਰਾਹੀ ਦੇਖਣ ਦੀ ਪਰ ਅਫਸੋਸ ਉਹ ਪੂਰੀ ਨਹੀ ਹੋ ਸਕੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖਣ ਤੁਹਾਨੂੰ 🙏

  • @toseewithatwal

    @toseewithatwal

    Жыл бұрын

    ਵੀਰ ਜੀ ਨੇਪਾਲ ਵਿਚ ਤਾਂ ਮਹਾਰਾਣੀ ਜਿੰਦ ਕੌਰ ਜੀ ਦੀ ਮਦਦ ਕੀਤੀ ਸੀ, 12 ਸਾਲ ਤੱਕ ਨੈਪਾਲ ਦੇ ਮਹਾਰਾਜ ਨੇ ਓਹਨਾਂ ਨੂੰ ਆਪਣੇ ਕੋਲ ਸੁਰੱਖਿਆ ਅਤੇ ਓਥੇ ਸਰਨ ਦਿੱਤੀ ਸੀ,

  • @mandiprakhra1507
    @mandiprakhra1507 Жыл бұрын

    ਵੱਡਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਇੱਦਾਂ ਹੀ ਘੁੰਮਦੇ ਰਹੋ ਤੇ ਸਾਨੂੰ ਵੀ ਘੁੰਮਾਉਂਦੇ ਰਹੋ ਕਿਤਾਬ ਦਾ ਨਾਮ ਵੀ ਦੱਸਣਾ ਜੀ

  • @JagdishSingh-hl6zd
    @JagdishSingh-hl6zd Жыл бұрын

    ਧੰਨਵਾਦ ਜੀ ਆਪ ਦੋਵਾਂ ਜੀ 🙏🙏 ਘਰ ਬੈਠਿਆਂ ਨੂੰ ਸੈਰ ਕਰਾ ਰਹੇ ਹੋ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @HarjitSingh-oc6lg
    @HarjitSingh-oc6lg Жыл бұрын

    ਰਿਪਨ ਖੁਸ਼ੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਤੁਹਾਡੇ ਲਈ ਢੇਰ ਸਾਰਾ ਪਿਆਰ ਅਤੇ ਸੁਭ ਕਾਮਨਾਵਾਂ

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Rogla.Chamkaur
    @Rogla.Chamkaur Жыл бұрын

    ਬੁਹਤ ਸੋਹਣਾ ਬਲੌਗ ਸੀ ਜੀ ਅੱਜ ਦਾ ਕੁਝ ਅਲੱਗ ਹੀ ਸੀ,, ਐਸੇ ਤਰਾ ਅੱਗੇ ਵਧਦੇ ਰਹੋ , ਵਾਹਿਗੁਰੂ ਮੇਹਰ ਕਰੇ ਦੋਨਾਂ ਤੇ ,,,

  • @budhsinghhalwai8322
    @budhsinghhalwai83228 ай бұрын

    ਬਾਈ ਰਿਪਨ ਅਤੇ ਖੁਸੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀ 😊ਦਰਸਕਾ ਨੂੰ ਘਰ ਬੈਠਿਆਂ ਨੇਪਾਲ ਦੀ ਸੈਰ ਕਰਵਾ ਰਹੇ ਹੋ.ਬਾਈ ਜਦੋ ਕਿਸੇ ਉਪਰ ਬਿਪਤਾ ਪੲਈ ਹੋਵੇ ਅਤੇ ਦੁਸਮਨ ਦੀ ਕੈਦ ਵਿਚੋ ਨਿਕਲਣਾ ਹੋਵੇਫਿਰ ਭਾਵੇ ਪਹਾੜ ਵੀ ਲੰਘਣੇ ਪੈ ਜਾਣ ਮੰਜਲ ਕੋਈ ਦੂਰ ਨਹੀਹੁੰਦੀ. ਇਸ ਤਰਾ ਹੀਮਾਹਾਰਾਣੀ ਜਿੰਦ ਕੌਰ, ਨਾਲ ਵਾਪਰਿਆਂ ਸੀ .ਧੰਨਵਾਦ.

  • @Gamecreator770
    @Gamecreator770 Жыл бұрын

    Kissa Maharani Jinda ll Puran Chand Yamla Hazravan Wale ll ਕਿੱਸਾ ਮਹਾਰਾਣੀ ਜਿੰਦਾ ll ਪੂਰਨ ਚੰਦ ਯਮਲਾ ( ਵਿਸ਼੍ਣੁ ਨਦੀ ਦਾ ਜਿਕਰ ਕਿਤਾ ॥)

  • @Jasvir-Singh8360
    @Jasvir-Singh8360 Жыл бұрын

    ਬੜੇ ਬੇਸ਼ਕੀਮਤੀ ਖੁਸ਼ਕਿਸਮਤ ਹੋ ਯਾਰ ਰਿਪਨ ਅਤੇ ਖੁਸ਼ੀ ਪਹਿਲੀ ਖੁਸ਼ਕਿਸਮਤੀ ਦੋਹਾਂ ਦਾ ਵਿਵਾਹਿਤ ਹੁੰਦੇ ਹੋਏ ਦੋਸਤਾਂ ਵਾਲਾ ਪਿਆਰ ਅਤੇ ਦੂਸਰਾ ਖੁਸ਼ਕਿਸਮਤੀ ਵਲੌਗ ਬਣਾਉਂਦੇ ਹੋਏ ਆਪਣੇ ਸਰੋਤਿਆਂ ਨੂੰ ਬੇਸ਼ਕੀਮਤੀ ਥਾਂਵਾਂ ਦੇ ਦਰਸ਼ਨ ਮੇਲੇ ਕਰਵਾਉਣਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਵੀਰ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @BaljinderGrowthOn
    @BaljinderGrowthOn Жыл бұрын

    ਬਾਈ ਬੜਾ ਦੁੱਖ ਹੁੰਦਾ ਹੈ ਆਪਣਾ ਇਤਹਾਸ ਦੇਖ ਕੇ ਸਿੱਖ ਧਰਮ ਬਹੁਤ ਵਿਸ਼ਾਲ ਸੀ 👑🙏

  • @baldevsinghmankoo3774
    @baldevsinghmankoo3774 Жыл бұрын

    िਜਆਦਾਤਰ ਜੋ ਮੈਂ िਸਖ ਇिਤਹਾਸ ਪिੜਆ ਦੀਆਂ ਥਾਵਾਂ ਦੇ ਦਰਸ਼ਨ िਦਦਾਰੇ ਕਰਵਾਉਣ ਲਈ ਜੋੜੇੇ ਦਾ ਤिਹिਦਲੋਂ ਧੰਨਵਾਦ ਮਾਤਾ ਜੀ ਤੁਹਾਢੇ ਮਾਮਾ ਜੀ ਨੂੰ ਕੋिਟਨ ਕੋਟ ਪਰਨਾਮ िਜਹਨਾਂ ਨੇ िਕਤਾਬ ਰਾਹੀਂ ਤੁਹਾਨੂੰ िਸਖ ਇिਤਹਾਸ ਦੀ ਗੁੜਤੀ िਦਤੀ God bless. You couple

  • @harmeshchand3727
    @harmeshchand3727 Жыл бұрын

    ਬਹੁਤ ਬਹੁਤ ਧੰਨਵਾਦ ਤੁਹਾਡਾ ਜੀ । ਤੁਸੀਂ ਘਰ ਬੈਠਿਆਂ ਨੂੰ ਇਤਿਹਾਸਕ ਥਾਵਾਂ ਦਿਖਾ ਰਹੇ ਹੋ । ਵਾਹਿਗੁਰੂ ਜੀਓ ਤੁਹਾਡੇ ਤੇ ਮਿਹਰ ਬਣਾਈ ਰੱਖਣ ਜੀ।

  • @karmjeethans6194
    @karmjeethans6194 Жыл бұрын

    ਪੁੱਤਰ ਜੀ ਵੀਡੀਓ ਬਹੁਤ ਵਧੀਆ ਲੱਗੀ ਘਰ ਬੈਠੇ ਹੀ ਸਾਨੂੰ ਦੇਖਣ ਨੂੰ ਤੇ ਨੋਲਜ ਮਿਲਦੀ ਹੈ ਮੈਨੂੰ ਤਾਂ ਬਹੁਤ ਖੁਸ਼ੀ ਮਿਲਦੀ ਹੈ ਦੇਖ ਕੇ ਵਾਹਿਗੁਰੂ ਜੀ ਤਹਾਨੂੰ ਦੋਵਾ ਨੂੰ ਚੜਦੀ ਕਲਾ ਬਖ਼ਸ਼ਣ ਪਿਆਰ ਬਣਾਈ ਰੱਖਣ ਲੋਕਾਂ ਦੀ ਸੇਵਾ ਕਰਦੇ ਰਹੋ

  • @user-mw3fh5qs3q
    @user-mw3fh5qs3q Жыл бұрын

    ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ

  • @Maan-gf8xo
    @Maan-gf8xo Жыл бұрын

    22 ਰਿਪਨ ਤੇਨੂੰ। ਅਮ੍ਰਿਤ ਪਾਲ ਨਾ ਸਮਝ ਲੈਣ National mediaਵਾਲੇ ਕਿਹਦੇ ਅੰਮ੍ਰਿਤ ਪਾਲ ਵੀ ਨੇਪਾਲ ਕੀ ਤਰਫ਼ ਗਿਆ ਹੋਇਆ ਹੈ😅😂

  • @HarmeetSingh-ey9fk
    @HarmeetSingh-ey9fk Жыл бұрын

    ਧੰਨਵਾਦ ਵੀਰ ਜੀ ਇਹਨੀਂ ਸੋਣੀ ਥਾਂਹ ਦਖੋਣ ਲਈ ਚਾਨੇ ਫਰਨੀਚਰ ਵਰਕਸ ਖੁਖਰਾਣਾ ਮੋਗਾ

  • @manpreetkaur6046
    @manpreetkaur6046 Жыл бұрын

    Mainu v history bht pasand c..meri ek beti da naam v jind kaur hai tey choti da sada kaur

  • @ravdeepchahal7896
    @ravdeepchahal7896 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਵਿਲੋਗ ਬਹੁਤ ਸੋਹਣੇ ਹੁੰਦੇ ਨੇ ਰਿਪਨ ਵੀਰ ਜੀ ਤੁਹਾਡੇ

  • @HariSC
    @HariSC Жыл бұрын

    Respect of the Sikh community Love you from Nepal ❤

  • @NirmalSingh-vl1bs
    @NirmalSingh-vl1bs Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਜੀ

  • @Panjolapb12
    @Panjolapb12 Жыл бұрын

    ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @sharndeepsingh3679
    @sharndeepsingh3679 Жыл бұрын

    ਬਹੁਤ ਵਧੀਆ ਲੋਕ ਹਨ ਨਿਪਾਲ ਵਾਲੇ ਕਾਫੀ ਕੁਛ ਪਤਾ ਲਗਾ ਇਤਿਹਾਸ ਬਾਰੇ ਵਲੋਗ ਵਧੀਆ ਸੀ

  • @gurymalhansgurymalhans7360
    @gurymalhansgurymalhans7360 Жыл бұрын

    ਗੁਰਦੁਆਰਾ ਸਾਹਿਬ ਬਹੁਤ ਵਧੀਆ ਲੱਗਿਆ ਤੇ ਨਾਲ ਬਲੋਗ ਵੀ

  • @arvindersingh6306
    @arvindersingh6306 Жыл бұрын

    Gurudwara Sahab dekhkar building dekhkar bahut hi Anand aaya

  • @ranjeetsinghsingh9248
    @ranjeetsinghsingh9248 Жыл бұрын

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @mandersingh8778
    @mandersingh8778 Жыл бұрын

    ਬਹੁਤ ਸੋਹਣੀ ਜਾਣਕਾਰੀ ਬਾਈ ਜੀ

  • @jagtarchahal2541
    @jagtarchahal2541 Жыл бұрын

    ਰਿੱਪਨ ਵਧੀਆ ਗੱਲ ਐਂ ਤੁਸੀਂ ਸਾਡੀ ਵਿਰਾਸਤ ਵੀ ਦਿਖਾ ਰਹੇ ਔ

  • @tanveerpal4490
    @tanveerpal4490 Жыл бұрын

    ਇਥੇ ਗੁਰਦੁਆਰਾ ਨਾਨਕ ਮਠ ਸਾਹਿਬ ਹੈ। ਤੁਸੀਂ ਇਕ ਫੋਟੋ ਦੇਖੀ ਹੋਵੇਗੀ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਾਲਾ ਤੇ ਮਰਦਾਨਾ ਜੀ ਇਕ ਦਰੱਖ਼ਤ ਹੇਠਾਂ ਬੈਠੇ ਹਨ। ਇਹ ਦਰੱਖ਼ਤ ਇਸੇ ਗੁਰਦੁਆਰਾ ਸਾਹਿਬ ਵਿੱਚ ਹੈ।

  • @paramjitsinghsingh251
    @paramjitsinghsingh251 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ਨੇਪਾਲ ਬਾਰੇ। ਵਾਹਿਗੁਰੂ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਨ ਜੀ।

  • @goldenconstruction9810
    @goldenconstruction9810 Жыл бұрын

    ਬਹੁਤ ਸੋਹਣਾ ਇਤਹਾਸ ਦੀ ਜਾਣਕਾਰੀ ਮਿਲੀ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ੇ।

  • @Sandhu-xo7fw
    @Sandhu-xo7fw Жыл бұрын

    1849 ਵਿੱਚ ਗੁਲਾਮ ਹੋਏ ਅੱਜ ਤਕ ਗੁਲਾਮ ਆ ਦੇ ਸਾਡਾ ਦੇਸ਼ ਹੁੰਦਾ ਤਾਂ ਮਹਾਰਾਣੀ ਦਾ ਨੇਪਾਲ ਵਾਲਾ ਮਹਿਲ ਅੱਜ ਹੁੰਦਾ ਜੋ ਤੁਸੀਂ ਕਿਹਾ ਜਿਹਦਾ ਜ਼ੋਰ ਹੁੰਦਾ ਬਹੁਤ ਦੁੱਖ ਹੋਇਆ ਜੀ ਕਿ ਮਹਿਲ ਨਹੀਂ ਰਿਹਾ । ਬਹੁੜੀਂ ਕਲਗ਼ੀਆਂ ਵਾਲਿਆਂ ਸਾਡਾ ਦੇਸ਼ ਨਹੀਂ ਕੋਈ

  • @sukhdevkhan4430
    @sukhdevkhan4430 Жыл бұрын

    ਬਹੁਤ ਵਧੀਆ ਰਿਪਨ ਐਂਡ ਖੁਸ਼ੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @sandeepkaur5851
    @sandeepkaur5851 Жыл бұрын

    ਸਤਿ ਸ੍ਰੀ ਅਕਾਲ ਜੀ, ਇਤਹਾਸਿਕ ਜਾਣਕਾਰੀ ਦੇਣ ਲਈ ਧੰਨਵਾਦ , ਮਹਾਰਾਣੀ ਜਿੰਦਾ ਜੀ ਨਾਲ ਸੰਬੰਧਿਤ ਕਿਤਾਬ ਦਾ ਨਾਂ ਜਰੂਰ ਦੱਸਣਾ, ਜੋ ਤੁਹਾਡੇ ਕੋਲ ਹੈ। ਸਾਰੇ ਵਿਲੋਗ ਬਹੁਤ ਵਧੀਆ ਹਨ। ਵਾਹਿਗੁਰੂ ਜੀ ਆਪ ਜੀ ਨੂੰ ਖੁਸ਼ ਰੱਖਣ।

  • @grewalz5597

    @grewalz5597

    Жыл бұрын

    Plz tell book name

  • @mahindersingh7136
    @mahindersingh7136 Жыл бұрын

    ਜਵਾਨ ਜੋੜੀ ਰਿਪਨ ਖ਼ੁਸ਼ੀ ਮੁਬਾਰਿਕ ਬਾਦ

  • @harman7192
    @harman7192 Жыл бұрын

    ਸਿਟੀਜਨਸ਼ਿਪ ਸਿਰਫ਼ ਪੰਜਾਬ ਹੀ ਦਿੰਦਾ ਹੈ ਜਿਥੇ ਦੁਨੀਆਂ ਦਾ ਕੋਈ ਵੀ ਬੰਦਾ ਆ ਕੇ ਜਿਵੇਂ ਮਰਜ਼ੀ ਵਸ ਜਾਵੇ ਕੋਈ ਬੰਦਸ਼ ਨਹੀਂ ਹੈ।

  • @jashandhindsa1995
    @jashandhindsa1995 Жыл бұрын

    ❤❤❤❤ਮੈਨੂੰ ਤੁਹਾਡੇ ਬਲੌਗ ਰਾਹੀਂ ਇਤਿਹਾਸਕ ਸਥਾਨ ਦੇਖਣਾ ਪਸੰਦ ਹੈ

  • @jasssandhu183
    @jasssandhu183 Жыл бұрын

    ਨੇਪਾਲੀ ਵੀਰ ਬਹੁਤ ਵਦੀਆਂ ਇਮਾਨਦਾਰ ਬੰਦੇ ਨੇ ਬਿਹਾਰੀ ਤੋਂ 100 ਗੁਣਾ ਚੰਗੇ ਨੇ ਖੋਟੇ ਨਹੀਂ ਦਿਲ ਦੇ ਮੇਰੇ ਨਾਲ ਸੀ ਬਹਾਰ ਨੇਪਾਲ ਤੋਂ ਬਹੁਤ ਬੰਬ ਬੰਦੇ ਆ ❤️❤️❤️❤️

  • @dharampal3864
    @dharampal3864 Жыл бұрын

    ਬਹੁਤ ਹੀ ਵਧੀਆ ਵਲੋਗ, ਇਤਿਹਾਸਕ ਅਸਥਾਨ ਦੇ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਜਿਉਂਦੇ ਵਸਦੇ ਰਹਿਣ ਇਹ ਨੌਜਵਾਨ ਜੋੜੀ, ਅਕਾਲ ਪੁਰਖ ਤੰਦਰੁਸਤ ਰੱਖਣ।

  • @kamaljeetkaur3867
    @kamaljeetkaur3867 Жыл бұрын

    Veer ji 🙏 ssa ji Eh gurudware Sahab pehle ik Rani da mahal hunda c jis nu Sikh sangtaan ne rall mil k kharidya c Main v etthon Di janpal haigi aan Sahnu hle tk achhi tarah Yaad e o Mahal But 1995 ton baad ch eh new building bni e gurudwara Sahab ji di 19:23 wale scene ch jina nal tusi gall krde pae o oh es gurudware ch laangri hunde c Main te khud baut exited haan Inna nu onne Saal baad vekh k Bilkul v change ni aaya Inna de face te Laal Bahadur e Inna da name Feeling nostalgic !!!!! Jd ton tuadi Nepal Di series start Hoi e mnu saara apna2 jeha feel hunda pya e I just luv watching these vedios

  • @JagtarSingh-wg1wy
    @JagtarSingh-wg1wy Жыл бұрын

    ਅਸੀਂ ਇੰਤਜ਼ਾਰ ਕਰ ਰਹੇ ਸੀ ਤੂਹਾਡੇ ਬਲੌਗ ਦੀ ਮੇਹਰਬਾਨੀ ਜੀ

  • @ManjitKaur-cl7su
    @ManjitKaur-cl7su Жыл бұрын

    ਬਹੁਤ ਵਧੀਆ vlog ਬਣਾਉਣੇ ਓ😊😊😊 ਵੀਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ😊 ਸੋਡੇ ਤੇ ❤

  • @mandeepsandhu3436
    @mandeepsandhu3436 Жыл бұрын

    ਬੰਗਲਾਦੇਸ਼ ਦੇ ਮੁਕਾਬਲੇ ਨੇਪਾਲ ਬਹੁਤ ਵਧੀਆ ਲਗ ਰਿਆ।

  • @Kaurkiduniya8874
    @Kaurkiduniya8874 Жыл бұрын

    Bhut vadiya vlog.❤naal naal itihaas di jaankari sone te suhaga ..

  • @rajbindersingh5777
    @rajbindersingh5777 Жыл бұрын

    ਰਿਪਨ ਜੀ ਰਾਣੀ ਜਿੰਦਾਂ ਦੀ ਇਹ ਕਿਤਾਬ ਪੜਨ ਨੂੰ ਮਿਲ ਜੂ

  • @HARJEETSINGH-yv1np
    @HARJEETSINGH-yv1np10 ай бұрын

    ਮਹਾਨ ਮਹਾਰਾਣੀ ਜਿੰਦ ਕੌਰ ਜੀ ਨੂੰ ਪਰਨਾਮ ❤❤❤

  • @MrSanjeevindian
    @MrSanjeevindian Жыл бұрын

    ਬਹੁਤ ਵਧੀਆ ਬਲੌਗ ਬਣਾਇਆ ਤੁਸੀ ਤੇ ਦੇਖ ਕੇ ਚੰਗਾ ਲਗਿਆ ਤੁਸੀ ਕੋਸਿਸ਼ ਤਾ ਕੀਤੀ ਮਹਿਲ ਨੂੰ ਲੱਭਣ ਦੀ, ਸ਼ੁਕਰੀਆ ਤੁਹਾਡਾ,

  • @varindersingh6181
    @varindersingh6181 Жыл бұрын

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ⚔️⚔️💪💪🙏🙏

  • @akashsohal2421
    @akashsohal2421 Жыл бұрын

    bhaut vadiaa veer g🙏🙏

  • @rajindersingh8536
    @rajindersingh8536 Жыл бұрын

    ਬਹੁੱਤ ਵਧਿਆ ਬੇਟਾ🎉🎉 ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰਖੇ🎉🎉❤❤

  • @harrydhaliwal2176
    @harrydhaliwal2176 Жыл бұрын

    ਬਾਈ ਬਹੁਤ ਵਧੀਆ ਵਲੋਗ ਹੁੰਦੇ ਤੁਹਾਡੇ, ਮੈਂ ਬਹੁਤ ਟਾਈਮ ਤੋਂ ਦੇਖ ਰਿਹਾ, ਮੈਨੂੰ ਪਹਿਲੇ ਦਿਨ ਤੋਂ ਹੀ ਤੁਹਾਡੀ ਬੋਲੀ ਸੁਣਕੇ ਲੱਗਦਾ ਸੀ ਬਈ ਤੁਸੀਂ ਮੇਰੇ ਲਾਗੇ ਸਾਗੇ ਦੇ ਉ, ਕਿਹੜਾ ਪਿੰਡ ਆ ਬਾਈ?

  • @Harry-ix3dt
    @Harry-ix3dt Жыл бұрын

    I m also Sikh and I was born in Nepal . In 2010 all the Sikh in birgunj got the citizenship of Nepal .

  • @PreetPreet-yd4ni
    @PreetPreet-yd4ni Жыл бұрын

    ਸਤਿ ਸ਼੍ਰੀ ਆਕਾਲ ਜੋੜੀ ਨੂੰ ਜੀ ਨੇਪਾਲ ਜਿਸ ਬੱਚੇ ਦਾ ਜਨਮ ਹੋਇਆ ਹੁੰਦਾ ਓਹੀ ਸਿਟੀਜਨ ਹੁੰਦਾ ਸਾਡੇ ਪਿੰਡ ਤੋਂ ਵੀ ਢਿੱਲੋਂ ਪਰਿਵਾਰ ਇੱਥੇ ਰਹਿੰਦੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @dhillonboys630

    @dhillonboys630

    Жыл бұрын

    ਵੀਰ ਜੀ ਕਿਹੜੇ ਪਿੰਡ ਤੋਂ ਨੇ

  • @PreetPreet-yd4ni

    @PreetPreet-yd4ni

    Жыл бұрын

    @@dhillonboys630 ਲਲਤੋਂ ਕਲਾਂ ਲੁਧਿਆਣਾ

  • @jagtartoor2821
    @jagtartoor2821 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ

  • @yashsannan7772
    @yashsannan7772 Жыл бұрын

    Waheguru Ji Mehar Karan Ge Good Morning (Toronto Canada)Time.

  • @Manijhamat
    @Manijhamat Жыл бұрын

    ਇਥੇ ਤਾਂ ਕਾਰਾਂ ਚਲਦੀਆਂ ਇਹ ਵੀ ਪੁਰਾਣੀਆਂ ।ਜ ਜਿਹੜੀਆਂ ਕਈ ਭਾਰਤ ਚ ਬੰਦ ਵੀ ਹੋ ਗਈਆਂ

  • @LovePreetSingh-jf4zz
    @LovePreetSingh-jf4zz Жыл бұрын

    Love from Amritsar. 🙏💓

  • @sukhwinderrupal7225
    @sukhwinderrupal7225 Жыл бұрын

    ਰਿਪਨ ਬਾਈ ਇੱਕ ਸਿਖਨਪੁਰਾ ਇਲਾਕਾ ਹੈ ਜਿਥੇ ਪੁਰਾਣੇ ਸਿੱਖ ਪਰਿਵਾਰ ਹਨ

  • @amarjitsingh1946
    @amarjitsingh1946 Жыл бұрын

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼

  • @nirbhaisingh6456
    @nirbhaisingh6456 Жыл бұрын

    ਉਸ ਟਇਮ ਕੱਚੇ ਰਾਸਤੇ ਤੇ ਪੰਗਡੰਡੀਆ ਆਮ ਸਨ ।

  • @jagtarsingh6090
    @jagtarsingh6090 Жыл бұрын

    Waheguru tuhanu chardiakala bakhshish Karan bahut wadhia janhkari diti tusi.

  • @AjitSingh-gq6cb
    @AjitSingh-gq6cb Жыл бұрын

    ਛੋਟੇ ਭਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਕਾਠਮੰਡੂ ਵਿਚਲੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜੀ 🙏

  • @ManpreetKaur-hp2br
    @ManpreetKaur-hp2br Жыл бұрын

    Waheguru ji Chardikal ch rakhe Punjabi travel Cauple nu 🙏🙏🙏

  • @kawaljitsinghbhatia5118
    @kawaljitsinghbhatia5118 Жыл бұрын

    thanx beta ji gurgdwara ji de darshan kr ke dil khush ho gia ji

  • @hsworldview8075
    @hsworldview8075 Жыл бұрын

    Guru Nanak Sahib de 5 gurdware Kathmandu wich han Jo aseen 1988 wich darshan keetay si. Local Gurdwara Sahib to Granthi Sahib ne sanu naal lijaa ke darshan kraaye si.

  • @ravneetsinghmiglani4200
    @ravneetsinghmiglani4200 Жыл бұрын

    Baji , You are doing excellent work ... keep it up .

  • @TOTAL_GAMING.44
    @TOTAL_GAMING.44 Жыл бұрын

    Nice vlog 👏👏 safai boht aa veere ithe Love from 🇺🇸🇺🇸

  • @karamjitgill6787
    @karamjitgill6787 Жыл бұрын

    Thanks Ripan & Khushi to be search place of Maharani Jindan

  • @RajKumar-tl1ov
    @RajKumar-tl1ov Жыл бұрын

    Maharani Jind Kaur da mahal nahi vekh ske affsoshe par Gurudwara Sahib de darshan karke changa Lagea Thank you Raj Joga

  • @gurymalhansgurymalhans7360
    @gurymalhansgurymalhans7360 Жыл бұрын

    ਜੇ ਮਹਾਰਾਣੀ ਜਿੰਦਾ ਦਾ ਮਹਿਲ ਮਿਲ ਜਾਦਾ ਤਾ ਰੂਹ ਖੁਸ਼ ਹੋ ਜਾਣੀ ਸੀ

  • @gurpreetsandhu5885
    @gurpreetsandhu5885 Жыл бұрын

    Thnks bro. Asi ghar baithe sab dekh rhe aw thoude krke

  • @lavisidhu514
    @lavisidhu514 Жыл бұрын

    ਤੁਸੀਂ ਬਹੁਤ ਸੋਹਣੇ ਲਗਦੇ ਹਾ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੋ

  • @RabinsXP
    @RabinsXP Жыл бұрын

    There is Gurdwara Sahib Ji inside Pashupati Nath Mandir also

  • @ranjitshergill2168
    @ranjitshergill21685 ай бұрын

    Guru maharaj tannu abaad rakhan ❤ dono jee tuhi khush rho ❤

  • @user-dt5vi1wf7j
    @user-dt5vi1wf7j Жыл бұрын

    ਸਤਿ ਸ੍ਰੀ ਅਕਾਲ🙏 ਜੀ ਬਹੁਤ ਖੂਬ ਕੈਟ ਬਹੁਤ ਬਹੁਤ ਸੁੰਦਰ ਜਿਉਂਦੇ ਵੱਸਦੇ ਰਹੋ ਖੁਸ਼ ਰਹੋ

  • @harkiratsingh1449
    @harkiratsingh1449 Жыл бұрын

    ❤Most beautiful couple in the world ❤ 🌾Zindagi zindabad 🌾

  • @jaegerist7159
    @jaegerist7159 Жыл бұрын

    ਵੀਰ ਤੁਸੀਂ 4:20 ਤੇ ਕਿਹਾ ਮਹਾਰਾਣੀ ਨੂੰ ਦੇਸ਼ ਨਿਕਾਲਾ ਦਿੱਤਾ ਸੀ ਤੇ ਉਹ ਨੇਪਾਲ ਆ ਗਏ ਜਦਕਿ ਪੰਜਾਬ ਉਸ ਵਕਤ ਇਕ ਦੇਸ਼ ਸੀ ਤੇ ਪੰਜਾਬ ਤੋਂ ਦੇਸ਼ ਨਿਕਾਲਾ ਦੇ British India ਚ ਭੇਜਿਆ ਸੀ

  • @taran.dhudike7
    @taran.dhudike7 Жыл бұрын

    WELCOME BACK BRO,,,AAP KA INTZAAR THAA 🙏🏻🙏🏻🙏🏻🙏🏻🙏🏻♥️♥️❤️❤️♥️♥️🙏🏻🙏🏻🙏🏻

  • @manjitkaur9666
    @manjitkaur9666 Жыл бұрын

    ,🎉🎉👍👍 ਬਹੁਤ ਵਧੀਆ ਲਗਾ ਨਿਪਾਲ

  • @omparkashsingh1851
    @omparkashsingh1851 Жыл бұрын

    Waheguru chadhti Khula Rakhe all the best❤❤❤❤

  • @amaze9
    @amaze9 Жыл бұрын

    ਬਾਈ ਅਸੀਂ ਤਾਂ ਜੋ ਪੰਜਾਬ ਚ ਇਤਿਹਾਸ ਸੀ, ਉਹ ਨੀ ਸਾਂਭ ਕੇ ਰੱਖਿਆ, ਢਾਹ ਢਾਹ ਕੇ ਗੁਰਦੁਆਰੇ ਬਣਾ ਦਿੱਤੇ, ਸੰਗਮਰਮਰ ਲਗਾ ਦਿੱਤਾ । ਬਾਹਰਲਾ ਕੀ ਸਾਂਭ ਕੇ ਰੱਖਣਾ ਆ ।

  • @jaswinderjass624
    @jaswinderjass624 Жыл бұрын

    Sat sari Akal bai te bhabai ji Waheguru mahar kare punjabiya nu oh gurughara de darsan karon dye

  • @Jasbir55
    @Jasbir55 Жыл бұрын

    ਮਹਾਂਰਾਣੀ ਜਿੰਦ ਕੌਰ ਦਾ ਮਹਿਲ ਦੇਖਣ ਦੀ ਤਮੰਨਾ ਅਧੂਰੀ ਰਹਿ ਗਈ ਬਾਕੀ vlog bhut sohna he ji ਘਰ ਬੈਠੇ ਅਸੀ ਕਿੰਨੀਆ ਥਾਵਾਂ ਦੇਖ ਲੈਂਦੇ ਹਾਂ ਧੰਨਵਾਦ ਜੀ🙏

  • @gurmailsingh5936
    @gurmailsingh5936 Жыл бұрын

    ਬਹੁਤ ਵਧੀਆ ਲਗਿਆ ਜੀ ਅੱਜ ਦਾ ਬਲੌਗ

  • @YMoney-
    @YMoney- Жыл бұрын

    Very nice vlog baba ji ap tey mehar rakhey

  • @hjinderkaur798
    @hjinderkaur798 Жыл бұрын

    Bahut vadia ਬਲੋਗ ਬਣੋਦੇ ਹੋ ਵੀਰ ਜੀ ❤

  • @harmanmaan5946
    @harmanmaan5946 Жыл бұрын

    ਬਹੁਤ ਵਧੀਆ ਵੀਰ

  • @manjitgill2398
    @manjitgill2398 Жыл бұрын

    ਬਹੁਤ ਵਧੀਆ ਜੀ ❤👍👍

  • @balbirkaur6014
    @balbirkaur6014 Жыл бұрын

    Bhut vdiya vlog ji Waheguru tuhanu chaddi kala wich rakhan 🙏🙏

  • @darshanpenjetta1130
    @darshanpenjetta1130 Жыл бұрын

    Very nice god bless ripen and khusee DARSHANsingh pENJETTA canada

  • @user-fm2xp4xt5o
    @user-fm2xp4xt5o Жыл бұрын

    ਬਠਿੰਡਾ ਵਾਲੇ, ਬਹੁਤ ਵਧੀਆ ਜੀ

  • @ravisir8622
    @ravisir8622 Жыл бұрын

    ਲਵ ਯੂ ਜੋੜੀ ❤️

  • @bhikhiwindwale8956
    @bhikhiwindwale8956 Жыл бұрын

    ਬਹੁਤ ਵਧਿਆ ਜੀ 🎉🎉

  • @GurjantSingh-ri3bl
    @GurjantSingh-ri3bl Жыл бұрын

    Waheguru ji chardikla vich rakhan Very nice vlog

  • @baljeets01
    @baljeets01 Жыл бұрын

    ਬੋਤ ਵਧੀਆ ਵਲੋਗ ਸੀ। ਬਾਈ ਜੀ ਜੇੜੀ ਤੁਸੀਂ ਕਿਤਾਬ ਵਖਾਈ ਸੀ, ਉਦਾ ਨਾਂ ਕੀ ਹੈ?

  • @harsimrankaurwalia6050
    @harsimrankaurwalia6050 Жыл бұрын

    Keep it up veere...u r doing good job

  • @sahibsingh898
    @sahibsingh898 Жыл бұрын

    नेपाल के अंदर काठमांडू से लगभग साडे 500 किलोमीटर दूर नेपालगंज शहर है शहर के अंदर जम्मू के लोग रहते हैं ज्यादातर सुनार का काम है उनका ज्वेलरी का काम है और कुछ जो है वह है अपना ट्रांसपोर्टर है और वही के आसपास में चार पांच गांव हैं 1 गांव बहुत मशहूर है सीखन पुरवा और 3 गांव इंडिया के अंदर हैं 4 नेपाल के अंदर है सिर्फ 1520 किलोमीटर के एरिया में यह सारे गांव हैं जहां महारानी जिंदा की सीखी सेवकी रही और जिस रास्ते से आई थी नेपाल के अंदर

  • @Kala-vl5xs
    @Kala-vl5xs Жыл бұрын

    ਸਤਿ ਸੀ ਅਕਾਲ ਵੀਰ ਜੀ 🙏🏾🇰🇼

  • @satinderkaur66
    @satinderkaur66 Жыл бұрын

    Nice vlog.. Waheguru ji chardikala ch rakhan tuhanu.. 🙏🏻

Келесі