ਨੂੰਹ ਦਾ ਦਾਜ new punjabi movies 2024

Ойын-сауық

Пікірлер: 89

  • @rachhpalsingh78466
    @rachhpalsingh784662 ай бұрын

    ਵਿਆਹ ਤੋਂ ਪਹਿਲਾਂ ਇਹੀ ਸੱਸਾਂ ਕਹਿੰਦੀਆਂ ਹਨ । ਸਾਨੂੰ ਕੁੱਝ ਨਹੀਂ ਚਾਹੀਦਾ ਵਿਆਹ ਤੋਂ ਬਾਅਦ ਉਹੀ ਸੱਸਾਂ ਦੇ ਦਾਜ ਲਈ ਕੰਨਾਂ ਤੱਕ ਮੂੰਹ ਪਾਟ ਜਾਂਦੇ ਹਨ ।

  • @Nirmalkaur-tl6ni

    @Nirmalkaur-tl6ni

    2 ай бұрын

    djxtndd🎉g shnkom 😅

  • @amandeepkaur2144

    @amandeepkaur2144

    Ай бұрын

    Ooo

  • @amandeepkaur2144

    @amandeepkaur2144

    Ай бұрын

    0ppy00

  • @khalidmahmood-mi3dl

    @khalidmahmood-mi3dl

    Ай бұрын

    110​@@amandeepkaur2144

  • @user-ch2bk9vi4n

    @user-ch2bk9vi4n

    25 күн бұрын

    Right ji

  • @Maninder_brar
    @Maninder_brar2 ай бұрын

    ਦਾਜ ਹੀ ਸਭ ਕੁਝ ਨਹੀਂ ਹੁੰਦਾ ,,, ਪੜ੍ਹਿਆ ਲਿਖਿਆ ਧੀ ਪੁੱਤ ਦਾਜ ਤੋ ਵੱਧ ਕੇ ਹੁੰਦਾ ਜਦੋਂ ਆਵਦੇ ਘਰ ਧੀ ਹੋਵੇ ਓਹਦੇ ਨਾਲ ਇਹ ਸਭ ਹੋਵੇ ਫਿਰ ਪਤਾ ਲਗਦਾ,,ਬਹੁਤ ਵਧੀਆ ਵੀਡਿਓ ਜੀ ❤❤❤

  • @hussainbutt5441

    @hussainbutt5441

    2 ай бұрын

    Bu b6mlmaInEoQ gy. H vy vy gy v7 h😊Nu ju hu by😮hu😊I think I

  • @BaldevSingh-od6sd

    @BaldevSingh-od6sd

    Ай бұрын

    1ਕ111ਕ111ਕ1ਕ111ਕ111!6!àਅ!!1ਆਆਆਆਆਅ1ਆ1ਅ1111ਅ111

  • @rachhpalsingh78466
    @rachhpalsingh784662 ай бұрын

    ਇਹੋ ਜਿਹੀਆਂ ਸੱਸਾਂ ਦੀਆਂ ਦੋਗਲੀਆਂ ਗੱਲਾਂ ਕਰਕੇ ਅਪਣੇ ਪੁੱਤਾਂ ਦੇ ਘਰ ਪੱਟ ਦਿੰਦੀਆਂ ਹਨ । ਦਾਜ ਇੱਕ ਬਹੁਤ ਵੱਡੀ ਲਾਹਨਤ ਹੈ ਜੀ ।

  • @ParminderKaur-yr9ih
    @ParminderKaur-yr9ihАй бұрын

    ਲਾਲਚੀਆਂ ਦੇ ਘਰ ਧੀ ਦਾ ਗੁਜ਼ਾਰਾ ਬਹੁਤ ਔਖਾ ਪੜ੍ਹੀ ਲਿਖੀ ਧੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ

  • @sukritisukriti4969

    @sukritisukriti4969

    14 күн бұрын

    Manu lgda mere nal eda hi hona meri sas v bhut lalchi a

  • @rachhpalsingh78466
    @rachhpalsingh784662 ай бұрын

    ਲਾਲਚੀਆਂ ਦੇ ਨਾ ਕਦੇ ਢਿੱਡ ਭਰਦੇ ਹਨ ਨਾ ਹੀ ਕਦੇ ਨੀਅਤ ਭਰਦੀ ਹੈ ।

  • @laddiguru
    @laddiguru2 ай бұрын

    meri v sas nanan eve dia CAR GOLD sb kuj dita ..fr v bhukh ni nikldi...ghr barbd kita...ghtia jnania ne

  • @beantsingh4056
    @beantsingh40562 ай бұрын

    Nu chngi hove dan da ki karna lalch buri bla hai 🙏🙏🙏

  • @MOR.BHULLAR-PB05
    @MOR.BHULLAR-PB052 ай бұрын

    ਬਹੁਤ ਵਧੀਆ ਸੰਦੇਸ਼ ਦਿੱਤਾ

  • @naibsingh5273
    @naibsingh52732 ай бұрын

    ਸ਼ੈਲਜਾ ਬੇਟੀ ਬਹੁਤ ਵਧੀਆ ਸਟੋਰੀ ਲਿਖੀ ਤੂ ਦਾਜ ਦੀ ਲਾਹਨਤ ਤੇ ਇਹੋ ਜਿਹੀਆਂ ਮੂਵੀ ਐ ਲਿਖਦੀ ਰਿਹਾ ਕਰ ਸਾਬਸੇ

  • @paramjitkaur7082
    @paramjitkaur708214 күн бұрын

    Very nice video ji gbu shalija walia ji🙏👍

  • @MandeepKaur-8tk
    @MandeepKaur-8tk2 ай бұрын

    Very nice vdo ! Eho jiha sath nibhaun wala pati hove tan koi kuj nahi kar sakda eho jiha jeevan sathi sab nu mile

  • @rajnimarwah6654
    @rajnimarwah665414 күн бұрын

    हिंदी में इसका नाम क्या है

  • @preet5942
    @preet59422 ай бұрын

    Ade sass de shitter pred kra do Akal fr ni auni ahnu

  • @muhammadtariquekahlon
    @muhammadtariquekahlonАй бұрын

    Ms Shalja Walia you are my favorite actress I like your acting tooomuch ❤ Muhammad Tarique Kahlon Jatt Pakistan

  • @kudisangrurwali5213

    @kudisangrurwali5213

    Ай бұрын

    Thanks g

  • @ManiGill-xg4ub
    @ManiGill-xg4ub2 ай бұрын

    Very nice video God bless you

  • @manormagarg8197
    @manormagarg81972 ай бұрын

    Very good video 👍💞

  • @Rohanveermaan
    @Rohanveermaan2 ай бұрын

    ਵਰਤਣੇ ਤਾ ਧੀਆ ਪੁੱਤਾ ਨੇ ਸੱਸ ਸਹੁਰੇ ਨੇ ਕੀ ਲੈਣਾ ਹੁੰਦਾ

  • @KulwinderShergillShergil-tb7jj
    @KulwinderShergillShergil-tb7jjАй бұрын

    ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਸ਼ੈਲਜਾ ਦੀ ❤ਕੁਲਵਿੰਦਰ ਸ਼ੇਰਗਿੱਲ

  • @muhammadtariquekahlon
    @muhammadtariquekahlonАй бұрын

    Very very good acting of all actors actresses in this episode ❤ Muhammad Tarique Kahlon Jatt Pakistan

  • @user-mi1yx8mo5i
    @user-mi1yx8mo5i2 ай бұрын

    Very very nice movie ❤❤❤❤dyian nal hmesha edda ee hunda aya 😢😢😢😢

  • @user-cv6nf9vp2d
    @user-cv6nf9vp2d2 ай бұрын

    Very nice 👍🏻👍🏻👍🏻

  • @GurpreetSingh-ec6dl
    @GurpreetSingh-ec6dl21 күн бұрын

    Suchi gal

  • @preet5942
    @preet59422 ай бұрын

    Mera dil nhi krda apni kudi da vyah krn nu

  • @Bhaktitv790
    @Bhaktitv7902 ай бұрын

    Bilkul sahi hai eda b hunda hai 👌👌👌👌👌💯💯💯💯

  • @baljeetkaur7426
    @baljeetkaur74262 ай бұрын

    ਬਹੁਤ ਵਧੀਆ ਜੀ

  • @KulwinderKaur-zi2hu
    @KulwinderKaur-zi2hu2 ай бұрын

    Very nice video bro God bless u all team members 👍💯

  • @rachhpalsingh78466
    @rachhpalsingh784662 ай бұрын

    ਕੋਈ ਪੁੱਛਣ ਵਾਲਾ ਹੋਵੇ ਬਿਨਾਂ ਜ਼ਮੀਨੇ ਤੇਰੇ ਪੁੱਤ ਨੂੰ ਅਗਲਿਆਂ ਨੇ ਕੁੱੜੀ ਦੇ ਦਿੱਤੀ ਹੋਰ ਕੀ ਭਾਲਦੀ ਏ ।

  • @gurdeepaujla1442
    @gurdeepaujla14422 ай бұрын

    Very nice video

  • @dildeeprandhawa82
    @dildeeprandhawa822 ай бұрын

    Very nice video ❤

  • @paramjitkaur7082
    @paramjitkaur708214 күн бұрын

    Sare ni hunde iss Taran de lok kujh hi hunde hun sare badnam ho jande hun

  • @user-qq3zu3rv3o
    @user-qq3zu3rv3o2 ай бұрын

    Very nice video thodi thodi 😅😊

  • @kuldeepkaurdeol4419
    @kuldeepkaurdeol44192 ай бұрын

    Very nice video ji Shalja puter ❤❤

  • @rajindersinghhirewala9090
    @rajindersinghhirewala90902 ай бұрын

    boht vdiya aa storiaà Good work all team

  • @mallmann8309
    @mallmann83092 ай бұрын

    ਬੁੜੀ ਦਾ ਘਟੀਆ ਰੋਲ। ਘਟੀਆ ਮੋਟੋ ਲਾਲਚੀ ਜਨਾਨੀ।

  • @amritbala9767
    @amritbala9767Ай бұрын

    taking and giving dowary is a crime

  • @ridhi1161
    @ridhi1161Ай бұрын

    Nyc story ❤

  • @user-uw4ci6iz1e
    @user-uw4ci6iz1e2 ай бұрын

    Nice video ❤❤

  • @sartajveersingh7843
    @sartajveersingh78432 ай бұрын

    Nice video

  • @baljeetsharma9892
    @baljeetsharma98922 ай бұрын

    Bahut vadha vdo💯💯

  • @deeshpremvlog
    @deeshpremvlog2 ай бұрын

    Vry nice video

  • @jasmeetkaur4051
    @jasmeetkaur40512 ай бұрын

    Nice story ❤

  • @SanjinderBrar
    @SanjinderBrar2 ай бұрын

    Nice video ❤

  • @dilbaghsingh9667
    @dilbaghsingh96672 ай бұрын

    ਇਹ ਬੁੜੀ ਬਹੁਤ ਹੀ ਬੇਸ਼ਰਮ ਤੇ ਚਵਲ ਹੈ ਪਹਿਲਾਂ ਤਾਂ ਇਹਨੇ ਵਿਚੋਲੇ ਨੂੰ ਕੀ ਕਿਹਾ ਸੀ ਹੁਣ ਇਹ ਬੁੜੀ ਛਿਤਰ ਹੀ ਭਾਲਦੀ ਹੈ ਇਸ ਬੁੜੀ ਨੇ ਹਰੇਕ ਵੀਡੀਓ ਵਿਚ ਛਿਤਰ ਹੀ ਖਾਂਦੀ ਹੈ ਫਿਰ ਮਾਫ਼ੀਆ ਵੀ ਮੰਗਦੀ ਹੈ ਮੋਟੋ ਬਹੁਤ ਹੀ ਬੇਸ਼ਰਮ ਤੇ ਚਵਲ ਹੈ ਜੇ ਤੇਰੇ ਕੁੜੀ ਹੁੰਦੀ ਇਸ ਬੁੜੀ ਨੂੰ ਪਤਾ ਲੱਗ ਜਾਂਦਾ ਇਸ ਬੁੜੀ ਪੁਛਿਆ ਜਾਵੇ ਕਿ ਇਹ ਬੁੜੀ ਆਪਣੇ ਪੇਕਿਆਂ ਤੋਂ ਕੀ ਲੈ ਕੇ ਆਈ ਹੈ ਇਸ ਬੁੜੀ ਨੂੰ ਤਾਂ ਬਹੁਤ ਹੀ ਬੇਸ਼ਰਮ ਤੇ ਚਵਲ ਤੇ ਛਿਤਰਾ ਦੀ ਘਾਟ ਹੈ ਫਿਰ ਮਾਫ਼ੀਆ ਵੀ ਮੰਗਦੀ ਰਹਿੰਦੀ ਹੈ

  • @user-tx9vz4sc2x

    @user-tx9vz4sc2x

    2 ай бұрын

    Eh sirf story a real life ni es lai plz kise nu glt na bolya kro

  • @sodhisurindersingh2370
    @sodhisurindersingh23702 ай бұрын

    Very Nice vedio

  • @habeebchaudhry5926
    @habeebchaudhry59262 ай бұрын

    Very Nice Emotional Story! Good Message 👍 LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @chamkaur4729
    @chamkaur47292 ай бұрын

    Nice video ji

  • @Pb11Funnyjatti
    @Pb11Funnyjatti2 ай бұрын

    Super shalija ❤❤❤🎉

  • @user-gv2dg7hx9c
    @user-gv2dg7hx9c2 ай бұрын

    ❤❤❤

  • @sewakgamer3604
    @sewakgamer36042 ай бұрын

    Very nice video bro God bless you all team members ❤😊

  • @House_of_fashion513
    @House_of_fashion5132 ай бұрын

    Sb eda e krde a💯💯

  • @Cutie_pie_4
    @Cutie_pie_42 ай бұрын

    Phla lok khn gye munde de viha ho je nuh ghre aa je aake sada Ghar samb laye fr jldi hi rang dikha jnde aa fr kli nuh ghr ch aukhi ho jndi aa Taj Bina te Taj lay ke Ave ta ta hi chngi lgdi aa par dheea valeya da ve sochn ve je dhee de ti piche ki rah gya

  • @Cutie_pie_4

    @Cutie_pie_4

    2 ай бұрын

    Bhot sohni video aa ji

  • @rajindersinghhirewala9090
    @rajindersinghhirewala90902 ай бұрын

    ❤❤❤❤❤

  • @RamSingh-mf6yc
    @RamSingh-mf6yc2 ай бұрын

    ਸ਼ਰਮ ਖਾਓ ਮਾ ਪੁੱਤ

  • @user-zd2nc2hb5u
    @user-zd2nc2hb5u2 ай бұрын

    Nyc

  • @ShinderpalMaan-ue9ug
    @ShinderpalMaan-ue9ug2 ай бұрын

    Very nice vedio👌👌👌 God bless you mam shalija walia ji🙏🙏🙏🙏🙏🙏🙏

  • @AmandeepSingh-bu4wn
    @AmandeepSingh-bu4wn2 ай бұрын

    ਕੁਲਦੀਪ ਕੌਰ ਬਹੁਤ ਤੇਜ ਏ

  • @mohinderpalkaurgodhian5194
    @mohinderpalkaurgodhian51942 ай бұрын

    Very nice video g god bless you ❤❤❤🎉🎉🎉

  • @user-gc6bb6iw2i
    @user-gc6bb6iw2i2 ай бұрын

    🙏🙏🙏🙏🙏🙏🙏❤❤❤❤❤❤❤

  • @jasveerkaur5573
    @jasveerkaur55732 ай бұрын

    ਵਿਆਹ ਤੋਂ ਪਹਿਲਾਂ ਇਹੀ ਸੱਸਾ ਕਹਿੰਦੀਆ ਹਨ ਬਹੁਤ ਕੁਤਿਆਂ ਜਨਾਨੀਆਂ ਹੁੰਦੇ ਨੇ ਬਾਅਦ ਵਿੱਚ ਬਦਲ ਜਾਂਦੀਆਂ ਨੇ

  • @mallmann8309
    @mallmann83092 ай бұрын

    ਬਹੁਤ ਵਧੀਆ ਮੂਵੀ ਹੈ। ਸੇਮਾ ਸਿੰਹਾ ਪਗ ਨਾਲ ਕਿਤਨਾ ਵਧੀਆ ਲਗਦਾ ਏ ਪਗ ਬੰਨ ਕੇ ਰੱਖਿਆ ਕਰ। ਨੰਗੇ ਸਿਰ ਨਾਲ ਨਹੀ ਤੇਰੀ ਟੌਹਰ। ਮਾਨ ਕਨੇਡਾ।

  • @yuvrajdhillon6584
    @yuvrajdhillon65842 ай бұрын

    Sahib gl phala Lok inj khnda bad ch a kuj hunda

  • @GurpreetKaur-yx7uv
    @GurpreetKaur-yx7uv2 ай бұрын

    ਲਾਲਚੀ ਸੱਸ

  • @preet5942
    @preet59422 ай бұрын

    Meri v sass ada de aa

  • @rohanidevi573
    @rohanidevi5732 ай бұрын

    Aunty lauguge bht Galt aa jyda bolde aa

  • @monikasethi9231
    @monikasethi92312 ай бұрын

    Story ka title plz English mai bhi likha keren punjabi samzh nhi aati❤❤❤❤

  • @kudisangrurwali5213

    @kudisangrurwali5213

    2 ай бұрын

    Jarur g

  • @amritbala9767
    @amritbala9767Ай бұрын

    lalchi sas

  • @DesiFood1254
    @DesiFood12542 ай бұрын

    Tu ki leke ayi c sara ghar vehla piya

  • @jasveerkaur5573
    @jasveerkaur55732 ай бұрын

    ਇਸ ਬੁੜੀ ਦੇ ਕੁੜੀ ਨਹੀਂ ਹੋਣੀ ਬੇਹਰਮ ਜਨਾਨੀ

  • @bakshobenoit6749
    @bakshobenoit67492 ай бұрын

    👎👎👎👎👎

  • @baljeetkaur7426
    @baljeetkaur74262 ай бұрын

    ਬਹੁਤ ਵਧੀਆ ਜੀ youtube.com/@baljeetkaur7426?si=-__ubVO5S8DNkh_V

  • @mantajchahal8764
    @mantajchahal87642 ай бұрын

    Nice video

Келесі