ਮੁਫ਼ਤ ਵਿੱਚ ਚੱਲੂ ਪੂਰੇ ਘਰ ਦੀ ਬਿਜਲੀ ਆਹ ਜੁਗਾੜ ਲਗਾ ਕੇ zero bill || free energy

Ғылым және технология

ਸਤਿ ਸ੍ਰੀ ਅਕਾਲ ਜੀ ਮੁਫ਼ਤ ਵਿੱਚ ਚੱਲੂ ਪੂਰੇ ਘਰ ਦੀ ਬਿਜਲੀ ਆਹ ਜੁਗਾੜ ਲਗਾ ਕੇ || free energy
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 487

  • @jassichahal8147
    @jassichahal81476 ай бұрын

    🎉 ਲੋਕਾਂ ਦੇ ਦਿਮਾਗ ਦੀ ਬੱਤੀ ਇਸੇ ਤਰਾਂ ਜਗਾਉਂਦੇ ਰਹੋ

  • @Balvindersingh-yl7gw
    @Balvindersingh-yl7gw6 ай бұрын

    ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ। ਲੋਕਾਂ ਨੂੰ ਜਾਗਰੂਕ ਕਰਨ ਲਈ।

  • @RanjitSingh-rn9uc
    @RanjitSingh-rn9uc6 ай бұрын

    ਸਚਾਈ ਲੋਕਾਂ ਨੂੰ ਦੱਸਣ ਲਈ ਧੰਨਵਾਦ ਸਿੰਘ ਸਾਬ। ਨਹੀਂ ਤਾਂ ਭੋਲੇ ਲੋਕ ਹਨੇਰੇ ਚ ਟੱਕਰਾਂ ਮਾਰੀ ਜਾਂਦੇ ।

  • @urmilaranarana1046
    @urmilaranarana10466 ай бұрын

    ਵਾਹ ਜੀ ਵਾਹ। ਵੀਰ ਜੀ ਸਚਾਈ ਸਾਮ੍ਹਣੇ ਲਿਆਉਣ ਲਈ ਤੁਹਾਡਾ ਧੰਨਵਾਦ ਜੀ 🙏

  • @Jkpannu-yf4og
    @Jkpannu-yf4og6 ай бұрын

    ਚੰਗੀ ਤੇ ਸਹੀ ਸੱਚੀ ਜਾਣਕਾਰੀ ਮੇਹਰਬਾਨੀ ਵੀਰ ਸੇਵਕ ਸਿਆਂ

  • @msingh6488
    @msingh64886 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਝੂਠੀਆਂ ਗੱਲਾਂ ਨੂੰ ਨੰਗਾ ਕੀਤਾ ਸਰਦਾਰ ਜੀ ਤੁਸੀਂ ਬੜੀ ਖੁਸ਼ੀ ਹੋਈ ਇਮਾਨਦਾਰੀ ਨਾਲ ਸਾਰੀ ਗੱਲ ਸਮਝਾਈ ਹੈ ਜੀ

  • @jaskarnsingh2815
    @jaskarnsingh28156 ай бұрын

    ਕਮਜੋਰ ਦਿਮਾਗ ਨੂੰ ਜਗਾਉਣ ਲਈ ਇਸਤਰਾਂ ਦੀ ਦਿਖਾਉਣ ਲਈ ਗਰਸੇਵਕ ਜੀ ਧੰਨਵਾਦ

  • @SurjitKaur-qz3fl
    @SurjitKaur-qz3fl6 ай бұрын

    ਭਾਈ ਸਾਹਿਬ ਜੀ ਬਹੁਤ ਵਧੀਆ ਸੁਨੇਹਾ ਦਿੱਤਾ। ਧੰਨਵਾਦ ਜੀ 🙏🙏

  • @user-tr9rc8sg4u
    @user-tr9rc8sg4u6 ай бұрын

    ਅਸਲ ਸਚਾਈ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🎉❤

  • @vikramjitsingh9987
    @vikramjitsingh99876 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੋ ਵਾਕਿਆ ਹੀ ਸ਼ੇਅਰ ਕਰਨ ਯੋਗ ਹੈ 🙏

  • @sanaullahbhatti1684
    @sanaullahbhatti16846 ай бұрын

    واہ جی واہ حیرت انگیز انسان کو عقل سے کام لینے کی رہنما وڈیو

  • @jagdishsingh9965
    @jagdishsingh99656 ай бұрын

    ਮੈ ਯਾਰ ਬਹੁਤ ਖੁਸ਼ ਹੋ ਗਿਆ ਸੀ,,ਤੁਹਾਡੇ ਤੇ ਭਰੋਜਾ ਵੀ ਹੈ, ਜੇ ਸਾਰੀ ਵੀਡੀਓ ਨਾ ਵੇਖਦਾ ਤਾ ਜਰੂਰ ਪੰਗਾ ਲੈਣਾ ਸੀ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,

  • @akshbrar1074
    @akshbrar10744 ай бұрын

    ਬਹੁਤ ਵਧੀਆ ਜੀ ਬਹੁਤ ਵਧੀਆ ਸਮਝਾਇਆ ਜਿੰਨੀਆਂ ਗਲਾਂ ਕੀਤੀਆਂ ਉਹ ਸਭ ਕੰਮ ਦੀਆਂ ਨਹੀਂ ਤਾਂ ਗਲ ਥੋੜ੍ਹੀ ਹੁੰਦੀ ਆ ਤੇ ਭਕਾਈ ਤੇ ਜਾਦਾ ਟਾਇਮ

  • @sonudhaliwal2577
    @sonudhaliwal25776 ай бұрын

    ਅਸਲ ਵਿੱਚ ਤੁਹਾਡੀਆਂ video ਜਾਣਕਾਰੀ ਭਰਪੂਰ ਹੁੰਦੀਆਂ ਇਸ ਵਿਚ ਸਿੱਖਣ ਨੂੰ ਕਾਫੀ ਕੁਝ ਮਿਲਦਾ

  • @ButaSingh-india
    @ButaSingh-india6 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀਆਂ ਜੀ

  • @GSINGH.BAJWA10
    @GSINGH.BAJWA106 ай бұрын

    ਬਹੁਤ ਵਧੀਆ ਜਾਣਕਾਰੀ 😂😂😂ਹਾਸਾ ਆਉਂਦਾ ਸਮਾਪਤੀ ਟੈਮ

  • @sukhwinderkaur6253
    @sukhwinderkaur62536 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ 😊

  • @jagwindersingh9474
    @jagwindersingh94746 ай бұрын

    ਤੁਹਾਡਾ ਸੁਭਾਅ ਬਹੁਤ ਮਜ਼ਾਕੀਆ ਹੈ ਸੇਵਕ ਬਾਈ 😅😅😅😅😅

  • @balsaab2263
    @balsaab22636 ай бұрын

    ਧੰਨਵਾਦ ਜਨਾਬ ਸਹੀ ਜਾਣਕਾਰੀ ਦੇਣ ਲਈ। ਜੇ ਪੂਰੀ ਵੀਡੀਓ ਨਾ ਦੇਖਦੇ ਤਾਂ ਅਸੀਂ ਵੀਂ ਤੁਹਾਡੇ ਤੇ ਯਕੀਨ ਕਰਕੇ ਇਹ ਪੰਗਾ ਲੈਣ ਲੱਗੇ ਸੀ।

  • @SukhwinderSingh-wq5ip
    @SukhwinderSingh-wq5ip6 ай бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sonyvalu6137
    @sonyvalu61376 ай бұрын

    ਬਹੁਤ ਹੀ ਵਧੀਆ👍💯👍💯👍💯👍💯👍💯

  • @pushapindersidhu4203
    @pushapindersidhu42036 ай бұрын

    Good Job, you have done great service to society by divulging the Truth. Thank you Ji.

  • @user-nc5lv2xz5v
    @user-nc5lv2xz5v6 ай бұрын

    ਮੈ ਤਾਂ ਸੋਚ ਰਿਹਾ ਸੀ ਕਿ ਪਾਣੀ ਵਾਲੀ ਟੈਕੀ ਵਿੱਚ ਇਹ ਮਿਸਰਣ ਬਣਾ ਕੇ ਪੂਰੇ ਘਰ ਦਾ ਲੋਡ ਚਾਲੂ ਕਰ ਦੇਣਾ ਪਰ ਤੁਸੀ ਤਾਂ ਕਮਲ ਹੀ ਕਰਤੀ

  • @balrajsidhu777

    @balrajsidhu777

    6 ай бұрын

    😂😂

  • @kaimmehtaapb07

    @kaimmehtaapb07

    5 ай бұрын

    Haha 😂😂😂 सही आ❤❤

  • @prabhdk2246

    @prabhdk2246

    5 ай бұрын

    Same thoughts 😅😅

  • @balrajsidhu777

    @balrajsidhu777

    5 ай бұрын

    @@prabhdk2246 yes bro me to 😜

  • @balvirsingh3432
    @balvirsingh34326 ай бұрын

    ਅਸਲ ਸਚਾਈ ਦਿਖਾਉਣ ਲਈ ਧੰਨਵਾਦ ਜੀ ❤❤

  • @mahindersinghsarari3162
    @mahindersinghsarari31625 ай бұрын

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਵਾਹਿਗੁਰੂ ਜੀ 🙏🙏

  • @SatnamSingh-qh3le
    @SatnamSingh-qh3le6 ай бұрын

    ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀ ਆ ਬੇਸ਼ੱਕ ਬਹੁਤਿਆਂ ਨੂੰ ਇਹ ਨਾ ਪਤਾ ਹੋਵੇ ਲੇਕਿਨ ਫ੍ਰੀ ਐਨਰਜੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਪਾਵਰ ਲਾਉਣੀ ਪਵੇਗੀ ਉਹ ਕਿਸੇ ਵੀ ਰੂਪ ਵਿੱਚ ਹੋ ਸਕਦੀ ਆ ਪ੍ਰੰਤੂ ਸ਼ੋਸ਼ਣ ਮੀਡੀਆ ਆਮ ਲੋਕਾਂ ਦਾ ਸ਼ੋਸ਼ਣ ਹੀ ਕਰ ਰਿਹਾ। ਧੰਨਵਾਦ ਸੇਵਕ ਵੀਰ

  • @gurudayalsingh5866
    @gurudayalsingh58666 ай бұрын

    ਗੁਡ ਜਾਨਕਾਰੀ🙏🙏

  • @ranjeetaulakh3768
    @ranjeetaulakh37686 ай бұрын

    ਵੀਰ ਜੀ ਧੰਨਵਾਦ ਤੁਹਾਡਾ ਸਚਾਈ ਦਿਖਾਉਣ ਦਾ

  • @gurjeetsingh5877
    @gurjeetsingh58776 ай бұрын

    ਬਹੁਤ ਵਧੀਆ

  • @gurjindersingh8891
    @gurjindersingh88916 ай бұрын

    ਬਹੁਤ ਵਧੀਆ ਜਾਣਕਾਰੀ ਜੀ

  • @jaswindersingh-po7hh
    @jaswindersingh-po7hh6 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @gillfarm7723
    @gillfarm77236 ай бұрын

    Wah baeji kamal krti j sare lok adan da ho jann tan dunia dhikha ton bach jai waheguru ji 🙏🏻 chardi kla vich rakhan 🎉

  • @jasmailsingh2419
    @jasmailsingh24196 ай бұрын

    ਵੈਰੀ ਗੁੱਡ ਬਾਈ ਸੇਵਕ ਸਿੰਘ ਜੀ, ਤੁਸੀਂ ਹਮੇਸ਼ਾ ਹੀ ਕਮਾਲ ਕਰ ਦੇਣ ਵਾਲੀ ਵੀਡੀਓ ਬਣਾਉਂਦੇ ਹੋ।

  • @singhguru5661
    @singhguru56616 ай бұрын

    ❤ ਬੌ ਵਧੀਆ ਜਾਣਕਾਰੀ 😮

  • @shersinghchahal7443
    @shersinghchahal74436 ай бұрын

    ਬਹੁਤ ਵਧੀਆ ਵੀਰ ਜੀ

  • @Rahul_k123
    @Rahul_k1236 ай бұрын

    Paji video bahut wadiya c.. starting ch dekh ke maza aa gya c end dekh ke lgya dokha ho gya😂.

  • @sarvensingh1788
    @sarvensingh17886 ай бұрын

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਹੈ ਜੀ

  • @JagmohanSingh-ng7ze
    @JagmohanSingh-ng7ze6 ай бұрын

    ਯਾਰ ਤੂ ਤਾ ਦਿਲ ਈ ਤੋੜ ਤਾ

  • @gurdevsingh8157
    @gurdevsingh81576 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ ਧੰਨਵਾਦ ਜੀ

  • @jagroopsinghbassi1601
    @jagroopsinghbassi16016 ай бұрын

    ਸੇਵਕ ਬਾਈ ਜਿੰਦਾਬਾਦ ਬਹੁਤ ਵਧੀਆ ਜਾਣਕਾਰੀ ਦਿੱਤੀ

  • @gurwindergill9740
    @gurwindergill97406 ай бұрын

    Waheguru g ka khalsa waheguru ji ki fate waheguru g waheguru g

  • @aps3128
    @aps31286 ай бұрын

    ਬਹੁਤ ਵਧੀਆ ਗੱਲ ਕਹੀ ਹੈ।

  • @gurus1213
    @gurus12136 ай бұрын

    ਧੰਨਵਾਦ ਜੀ।

  • @user-fk8zc7oi3i
    @user-fk8zc7oi3i6 ай бұрын

    धनबाद वीर जी बहुत बहुत धन्यवाद

  • @user-jj4ro2jq7h
    @user-jj4ro2jq7h5 ай бұрын

    ਸਾਡੇ ਜਵਾਕ ਓਹਦਾ ਹੀ ਨਾਲ ਚੁੰਬੜ ਜਾਣੇ

  • @sevenriversrummi5763
    @sevenriversrummi57636 ай бұрын

    I proud of you forever uncle ji.

  • @GurmeetSingh-ud1dv
    @GurmeetSingh-ud1dv6 ай бұрын

    ਬਿਲਕੁਲ ਸਹੀ ਕੀਤਾ ਹੈ ਜੀ ਧੰਨਵਾਦ ਜੀ

  • @heeragill9889
    @heeragill98896 ай бұрын

    Bohat vadiya jankari sardar sahib very good nice msg

  • @balkourdhillon5402
    @balkourdhillon54026 ай бұрын

    ਵਾਹ ਬਈ ਸੇਵਕ ਸਿੰਘ ਧੰਨਵਾਦ ਭਾਈ ਪੋਲ ਖੋਲਣ ਲਈ ਧੰਨਵਾਦ ।

  • @JasbirSingh-fw1du
    @JasbirSingh-fw1du5 ай бұрын

    Sach dasan lyi bahut dhanyavad veer ji

  • @PardumanKumar-oh9bk
    @PardumanKumar-oh9bk6 ай бұрын

    आप जी ने सही कहा धन्यवादजी

  • @JitenderSingh-hg8wl
    @JitenderSingh-hg8wl6 ай бұрын

    Very nice Informative video. Thank you.

  • @ShingaraSingh-go3bp
    @ShingaraSingh-go3bp4 ай бұрын

    Very good sardar ji tusi sach vikhaia

  • @balwinderbrar3739
    @balwinderbrar37396 ай бұрын

    ਧੰਨਵਾਦ ਜੀ

  • @discoverm9140
    @discoverm91406 ай бұрын

    काम की बात....👍

  • @generalkaam7009
    @generalkaam70096 ай бұрын

    Thanks for all information provided

  • @naryansingh9080
    @naryansingh90806 ай бұрын

    VEER JI SADA DESH BHEDA DA HAI JIS SIDE MARZI LE JAO

  • @deepakmehra2768
    @deepakmehra27686 ай бұрын

    Very nice paji jo sach duniya nu dikhaya..

  • @dvdr_sidhu
    @dvdr_sidhu6 ай бұрын

    ਧੰਨਵਾਦ ਬਾਈ ਜੀ ਸੱਚੀ ਜਾਣਕਾਰੀ ਦੇਣ ਲਈ

  • @energeticmarketing7930
    @energeticmarketing79306 ай бұрын

    Very informative,EXCELLENT

  • @parvindersinghpannu8652
    @parvindersinghpannu86524 ай бұрын

    Veer ji bahut bahut dhanyvad toda Tarika bahut Sona hai. Is tarah Andhre to parda uthda. hai.

  • @manjitsingh1045
    @manjitsingh10454 ай бұрын

    ਬਹੁਤ ਸੋਹਣੀ ਵੀਡੀਓ ਬਣਾਈ ਵੀਰ ਜੀ

  • @dharam.Punjab.
    @dharam.Punjab.5 ай бұрын

    Adhi ku video dekh. .ma v sara sman ktha kr dkan te eno ji len chla c ..shukr ha janda janda rste ch puri video dekh tuta dil leke vaps mud aaya 😅

  • @nickman2222
    @nickman22225 ай бұрын

    I will try this. Thanks. 🙋🤗😉🙏

  • @Jiosim-hf8nq
    @Jiosim-hf8nq6 ай бұрын

    Jnab Tusi Great Ho

  • @baljindersinghbrar1835
    @baljindersinghbrar18356 ай бұрын

    Waheguru ji ka khalsa Waheguru ji ki Fatah 🙏

  • @user-gf4sj9iw4m
    @user-gf4sj9iw4m5 ай бұрын

    good ho gaya bahi gggg thank you

  • @karangrover4064
    @karangrover40646 ай бұрын

    Very nice sardar ji. Keep going. God bless

  • @gokalpixllights2706
    @gokalpixllights27066 ай бұрын

    Thank y g very good sahi jankari den lai 👌👌

  • @parminderkaur5209
    @parminderkaur52096 ай бұрын

    Good, it really need to share

  • @user-ji5tu9wx1e
    @user-ji5tu9wx1e6 ай бұрын

    ਸਿੱਰਾ ਬਾਈ ਜੀ

  • @vineetraina119
    @vineetraina1195 ай бұрын

    Bhoot badiya ji.

  • @avtarcheema3253
    @avtarcheema32536 ай бұрын

    ਬਹੁਤ ਵਧੀਆ ਜੀ 👍

  • @BaljindarSingh-be5io
    @BaljindarSingh-be5io5 ай бұрын

    ਵੀਰੇ ਵਹੁਤ ਵਧੀਆ ਤਰੀਕਾ ਜੀ

  • @JasveerSingh-ji4sl
    @JasveerSingh-ji4sl6 ай бұрын

    ਵਾਹ ਜੀ ਵਾਹ ਵੀਰ ਜੀ ਬਹੁਤ ਵਧੀਆ ਜੀ

  • @BootaSingh-fc3pm
    @BootaSingh-fc3pm6 ай бұрын

    ਵਾਹ ਜੀ ਵਾਹ 👌

  • @manucool2004
    @manucool20046 ай бұрын

    Paji great job 😂nice hidden message, hats off keep it up bro❤

  • @user-ln4xv9jl7m
    @user-ln4xv9jl7m6 ай бұрын

    ਬਹੁਤ ਵਧੀਆ ਜੀ

  • @garrysingh-sq6ps
    @garrysingh-sq6ps6 ай бұрын

    ਬਹੁਤ ਵਧੀਆ ਵੀਰ

  • @SatnamSingh-mr8ww
    @SatnamSingh-mr8ww6 ай бұрын

    Waheguru ji chardi Kala vich rakhe

  • @gursewaksingh3312
    @gursewaksingh33126 ай бұрын

    ਬਿਲਕੁਲ ਸਹੀ ਜਾਣਕਾਰੀ ਦਿੱਤੀ, ਭੁਲੇਖਾ ਦੂਰ ਕੀਤਾ, ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਦੇ ਭੁਲੇਖੇ ਦੂਰ ਕੀਤੇ ਹਨ। ਬਹੁਤ ਚੰਗਾ ਲੱਗਾ। ਇਸੇ ਤਰ੍ਹਾਂ ਸਹੀ ਜਾਣਕਾਰੀ ਦਿੰਦੇ ਰਹੋ, ਬਹੁਤ ਬਹੁਤ ਧੰਨਵਾਦ।🛠️💪👍👏

  • @AmritSingh-yt2ke
    @AmritSingh-yt2ke6 ай бұрын

    Sardar Ji balle balle 👍👍👍👍👌👌👌👌

  • @BaljeetKaur-fu7lo
    @BaljeetKaur-fu7lo6 ай бұрын

    buhat wadiya veer ji

  • @tarsemlal9846
    @tarsemlal98465 ай бұрын

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 🙏🙏

  • @HariSingh-yh8sb
    @HariSingh-yh8sb6 ай бұрын

    Very good ji bahut vadia

  • @simarjitsohi8818
    @simarjitsohi88186 ай бұрын

    Mr Sewak Singh good job brother

  • @onkarkalsi8364
    @onkarkalsi83646 ай бұрын

    Bot wadiya jaankari ji

  • @AvtarSingh-pw7fv
    @AvtarSingh-pw7fv6 ай бұрын

    ਬਾਈ ਜੀ ਸੋਹਣੀ ਜਾਣਕਾਰੀ ਦਿੱਤੀ ਹੈ

  • @jagjeetsingh8282
    @jagjeetsingh82826 ай бұрын

    ਠੀਕ ਹੈ ਜੀ, ਜਰਮਨ ਤੋਂ ਇਕ ਜਰਮਨੀ ਗੋਰਾ ਆਇਆ ਤੇ ਇਕ ਘਾਹ ਦੀ ਵਰੇਟੀ ਦਸ ਕੇ ਘਾਹ ਤੋਂ ਪੂਰੇ ਪੰਜਾਬ ਦੀ ਬਿਜਲੀ ਪੈਦਾ ਹੋਊ ਇਹ ਕਮੈਂਟ ਫੇਕ ਨਹੀਂ ਹੈ ਸਿਕਸਰ ਨੇ ਛੱਕਾ 😮

  • @singhsaab796
    @singhsaab7966 ай бұрын

    Bilkul sahi gal dasde ho bhaji tusi 👍🌟🌟🌟🌟🌟🌟🌟

  • @GHARAM-SANDHU-007
    @GHARAM-SANDHU-0075 ай бұрын

    Very very good video bhai ji

  • @AmarSidhutopic
    @AmarSidhutopic6 ай бұрын

    Nyc uncle ji 🙏🙏❤️

  • @sukhdeepsingh510
    @sukhdeepsingh5106 ай бұрын

    ਧੰਨਵਾਦ ਸੇਵਕ ਜੀ ਬਹੁਤ ਵਧੀਆ ਜਾਣਕਾਰੀ ਪਰ ਕੋਈ ਬੱਚਾ ਜਾਂ ਵੀਰ ਪ੍ਰਯੋਗ ਨਾ ਕਰੇ ਇਹ ਖਤਰਨਾਕ ਆ ਸੇਵਕ ਸਿੰਘ ਬਿਜਲੀ ਦੇ ਕੰਮ ਵਿੱਚ ਮਾਹਿਰ ਬੰਦੇ ਆ ਜੋ ਇਹਨਾਂ ਨੇ ਵੀਡੀਓ ਵਿਚ ਕਰ ਕੇ ਵਿਖਾਇਓ

  • @gurmeetsunpharma3545
    @gurmeetsunpharma35456 ай бұрын

    Tnx for awareness

  • @SandeepKumar-ts5dd
    @SandeepKumar-ts5dd4 ай бұрын

    Bhot vidia lagi video veer ji

  • @PaddaSingh-xh3tw
    @PaddaSingh-xh3tw6 ай бұрын

    great information sir gi

  • @jagroopsinghbassi1601
    @jagroopsinghbassi16016 ай бұрын

    ਸੇਵਕ ਬਾਈ ਸੋਡਾ ਸਵਾਹ ਬਹੁਤ ਵਧੀਆ

  • @KhushveerMaan

    @KhushveerMaan

    6 ай бұрын

    ਸਵਾਹ ਨਹੀਂ ਬਾਈ ਸੁਭਾਅ

  • @vickyasr

    @vickyasr

    6 ай бұрын

    ਸੋਡਾ ਨਹੀਂ ਤੁਹਾਡਾ।ਅਤੇ ਸਵਾਹ ਨਹੀਂ ਸੁਭਾਅ ਹੁੰਦਾ ਵੀਰ ਜੀ।ਬੁਹਤ ਵਧੀਆ ਤੁਸੀ ਪੰਜਾਬੀ ਵਿੱਚ ਟਿੱਪਣੀ ਕੀਤੀ ਪਰ ਗਲਤੀਆਂ ਨੇ ਓਨਾ ਨੂੰ ਨੋਟ ਕਰੋ।😊

  • @KhushveerMaan

    @KhushveerMaan

    6 ай бұрын

    @@vickyasr ਬਾਈ ਮਾਲਵੇ ਵਿੱਚ ਸੋਡਾ ਸ਼ਬਦ ਹੀ ਵਰਤਿਆ ਜਾਂਦਾ ਇਹ ਸਹੀ ਹੈ

  • @user-gi7le1mu7z
    @user-gi7le1mu7z6 ай бұрын

    Boht wadhiya veer ji ❤❤❤❤❤

  • @sarwansingh6636
    @sarwansingh66366 ай бұрын

    Very Good job brother g god blass you ❤❤

  • @palsinghpal4878
    @palsinghpal48786 ай бұрын

    🎉🎉 good video sir ji 🎉🎉

Келесі