ਮੁੰਡਾ ਕਹਿੰਦਾ 100 ਕਿੱਲਾ ਪਰਾਲੀ ਦਾ ਖ਼ਪਤ ਕਰਤਾ ਇਸ ਰੋਟਾਵੇਟਰ ਨਾਲ|VEER YODHA ROTAVATOR REVIEW BY FARMER

Автокөліктер мен көлік құралдары

ਵੀਰ ਯੋਧਾ ਦਾ ਰੋਟਾਵੇਟਰ ਅਸੀਂ ਇਸ ਵੀਡੀਓ ਵਿੱਚ ਚਲਾ ਕੇ ਵਿਖਾਇਆ ਹੈ , ਇਹ ਰੋਟਾਵੇਟਰ ਕੰਪਨੀ ਲੁਧਿਆਣਾ ਵਿੱਚ ਆਪਣੇ ਪਲਾਂਟ ਵਿੱਚ ਬਣਾਉਂਦੀ ਹੈ ਅਤੇ ਪੂਰੇ ਦੇਸ਼ ਭਰ ਵਿੱਚ ਇਸਨੂੰ ਆਪਣੇ ਡੀਲਰਾਂ ਰਾਹੀਂ ਵੇਚਦੀ ਹੈ , ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰਾਂ ਤੇ ਕਾਲ ਕਰਕੇ ਸਿੱਧਾ ਕੰਪਨੀ ਤੋਂ ਘੱਟ ਰੇਟ ਤੇ ਖਰੀਦ ਸਕਦੇ ਹੋ

Пікірлер: 47

  • @user-rw9mb2ro9s
    @user-rw9mb2ro9s Жыл бұрын

    Jehdi ਸੁੰਡੀ ਪਈ ਜੜ ਚ ਉਹਦੇ ਬਾਰੇ ਵੀ ਦੱਸਿਆ ਕਰੋ ਕੱਲੇ ਸਫਲ ਕਿਸਾਨ ਨਾ ਬਣੇ ਫਿਰਿਆ ਕਰੋ ਇਹ ਗੱਲਾ ਇੱਥੇ ਹੀ ਵਧੀਆ ਲੱਗਦੀਆਂ ਗਰਾਉਂਡ ਲੈਵਲ ਦੀ ਗੱਲ ਕਰਿਆ ਕਰੋ

  • @gurpreetsinghsidhu5067

    @gurpreetsinghsidhu5067

    Жыл бұрын

    ਸਹੀ ਗੱਲ ਆ , ਸ਼ੁਕਰ ਆ ਭਰਾਵਾ ਮੈਨੂੰ ਸੁਪਰ ਸੀਡਰ ਦੀ ਜਗਾਹ ਤੇ ਜ਼ੀਰੋ ਨਿਕਲੀ ਆਈ ਨਹੀਂ ਤਾਂ ਰਗੜੇ ਗਏ ਸੀ

  • @sattisamrao5422

    @sattisamrao5422

    Жыл бұрын

    ਲਾਲ ਸੁੰਡੀ ਪਈ ਆ ਐਤਕੀਂ ਹੁਣ ਏਨੀ ਠੰਡ ਆ ਤਾਂ ਵੀ ਨੀ ਮਰੀ ਕਲ ਸਪਰੇ ਕੀਤਾ

  • @harindergurehwala

    @harindergurehwala

    2 ай бұрын

    Bai ikk v sundi ne pyi ajj tak bus dimag varthna auna chaida

  • @Gurdeep.Singh_Dhaliwal
    @Gurdeep.Singh_Dhaliwal Жыл бұрын

    । ਹਜੇ ਵੀ ਬਹੁਤ ਨਾਮ ਵਰ ਫਰਮਾ 420 ਕਰੀ ਜਾਦੀਆ ਨੇ ਕਿਸਾਨਾ ਨੂੰ ਸੁਪਰ ਸੀਡਰ ਜਾ ਰੋਟਾਵੇਟਰ ਬੇਚਣ ਲਗਿਆ । ਕਿਸਾਨੋ ਇੰਚੀ ਟੇਪ ਼ਫੀਤਾ ਨਾਲ ਲੈ ਜਾਇਆ ਕਰੋ

  • @kaifrizvi8903

    @kaifrizvi8903

    Жыл бұрын

    Sir ludhiane apni company h...... Tuci aajo inchitape te feeta leke...... Saadi quality check kro...... Fer lao rotavator

  • @Gurmukhsingh-mf8zv
    @Gurmukhsingh-mf8zv Жыл бұрын

    ਬਹੁਤ ਬਧੀਆ ਬਹੁਤ ਬਧੀਆ

  • @surinderpalsingh485
    @surinderpalsingh485 Жыл бұрын

    Love from village SHERGARH near Khanouri Mandi

  • @pammabrar5171
    @pammabrar5171 Жыл бұрын

    ਇਹ ਡੀਲਰ ਵੱਡੇ ਟਰੈਕਟਰ ਤੇ ਚੜ ਕੇ ਬੈਠ ਜਾਦੇ ਆ ਟਰੈਕਟਰ ਨਾ ਰੂਟਾਵੀਟਰ ਖਿੱਚੋ ਹੋਰ ਗੱਧੀਆ ਖਿੱਚਣ ਗਈ ਯਾਰ ਇਵੇਂ ਮਾਰੀ ਜਾਦੇ ਹੋਰ ਕੋਈ ਟਰੈਕਟਰ ਨੀ ਮਾਰ ਦੇ

  • @kaifrizvi8903

    @kaifrizvi8903

    Жыл бұрын

    Tuci sadi company apna tractor le aao....... Ludhiana vikhe apni company h ji....... Rotavator bhave poore din chala lao...... Je vadia lagge taan hi lao ji........ Tuhadi poori tasalli kra k bhejange ji......

  • @gurlalsinghsandhu2135
    @gurlalsinghsandhu2135 Жыл бұрын

    ਫਾਰਮਟੈਕ ਟਰੈਕਟਰ ਬਹੁਤ ਵਧੀਆ

  • @sardoolsingh996
    @sardoolsingh996 Жыл бұрын

    ਸਾਡੇ ਵਾਲੀ ਡਾਕਰ ਚ ਦਖਾਈ ਪਰਾਲ਼ੀ ਮਿੱਟੀ ਚ ਮਿਲਾਕੇ

  • @GursewakSingh-uz9ny
    @GursewakSingh-uz9ny Жыл бұрын

    Logo ta dikha Dea kro veer ji

  • @waraich_k_
    @waraich_k_ Жыл бұрын

    Bht vdia vre 👍👍👍

  • @informative200
    @informative200 Жыл бұрын

    Es se jada to shaktimaan ka lag jata h bs tractor pa load thoda jada rhta h

  • @lovepreetsidhu8901
    @lovepreetsidhu8901 Жыл бұрын

    ਬਾਈ ਐਨਕ ਟੱਗ ਕੇ ਵੌਹਦਾ ਜਮੀਨ

  • @dhaliwal350

    @dhaliwal350

    Жыл бұрын

    ਅੱਖਾਂ ਦਾ ਬਚਾ ਰਹਿੰਦਾ। ਵਧੀਆ ਗੱਲ ਆ

  • @Punjab879
    @Punjab879 Жыл бұрын

    ਸਵੇਰੇ ਸਵੇਰੇ ਹੀ ਕਿੰਨੀ ਦੁਨੀਆ ਮੁਬਾਈਲ ਨਾਲ ਚੁੰਬੜੀ ਪਈ ਆ

  • @waraich_k_

    @waraich_k_

    Жыл бұрын

    😂

  • @gurmeetchahal8802

    @gurmeetchahal8802

    Жыл бұрын

    Tu v nal hi hai.

  • @walejatt-uh2tq
    @walejatt-uh2tq Жыл бұрын

    👍👍

  • @sukhpreetbassi3592
    @sukhpreetbassi3592 Жыл бұрын

    ਬਾਈ ਪਰਾਲੀ ਦਾ ਸਹੀ ਹੱਲ ਜੇ ਤਾਂ ਅੱਗ ਨਹੀਂ ਲੌਣੀ ਤਾਂ ਮਲਚਰ ਕਰਨ ਤੋਂ ਬਾਦ happy ਸੀਡਰ ਨਾਲ ਬੀਜੋ ਤੇ ਬੀਜ 50 ਕਿੱਲੋ DAP 75 ਕਿੱਲੋ ਪਾਉ 👌👌👌👌👌👌👌👌👌👌ਜੇ ਅੱਗ ਲੌਣੀ ਅ ਤਾਂ ਜ਼ੀਰੋ ਡਰਿਲ ਨਾਲ ਬੀਜ ਦਿਓ

  • @gurpreetsinghsidhu5067

    @gurpreetsinghsidhu5067

    Жыл бұрын

    ਮਲਚਰ ਤੋਂ ਬਾਅਦ ਜ਼ੀਰੋ ਚੱਲਜੂ

  • @Henashots
    @Henashots Жыл бұрын

    Sahktiman rotavater best.

  • @jaswindergill3978
    @jaswindergill3978 Жыл бұрын

    👍👍👍👍

  • @kuldeepsidhu1149
    @kuldeepsidhu1149 Жыл бұрын

    👌👌👌

  • @pritamsinghguraya2622
    @pritamsinghguraya2622 Жыл бұрын

    Good luck

  • @navikhalwara7258
    @navikhalwara7258 Жыл бұрын

    Best rotavatar aa apne kol v 7futta aa ford 3600 te vadia chlda aa

  • @kaifrizvi8903

    @kaifrizvi8903

    Жыл бұрын

    Thanku sir

  • @kisanunionsangrur859

    @kisanunionsangrur859

    Жыл бұрын

    Y tusi apde channel te videos v payea kro rottavator nd supersider diyan…..

  • @ammybal3005

    @ammybal3005

    8 ай бұрын

    Veer 3600 lai Rotavator di grari ki number payia ne...dse Mera veer

  • @preetkharoud4033
    @preetkharoud4033 Жыл бұрын

    Rate 8 foot da ki a g

  • @Balrajbuttar495
    @Balrajbuttar495 Жыл бұрын

    Veer ji 8ft da price

  • @jaskarnsingh3884
    @jaskarnsingh3884 Жыл бұрын

    ਰਟਾ

  • @JagtarSingh-mr6bg
    @JagtarSingh-mr6bg Жыл бұрын

    Bai ehda na ta dasdo copany da

  • @rajeshkumar-cn8nj

    @rajeshkumar-cn8nj

    Жыл бұрын

    veer yodha rotavator

  • @randeepsingh7315
    @randeepsingh7315 Жыл бұрын

    veer routavator da naam v bol dinde ta pta lg janda k kehdi company da

  • @NISHAN.BHAU004

    @NISHAN.BHAU004

    7 ай бұрын

    Veer yodha

  • @GS-ku2gz
    @GS-ku2gz Жыл бұрын

    Munda ta boht kuch kehnde a 22

  • @vjvjjvvjcb3642
    @vjvjjvvjcb3642 Жыл бұрын

    Yar na ta company da na daseya te na area

  • @rajeshkumar-cn8nj

    @rajeshkumar-cn8nj

    Жыл бұрын

    veer yodha rotavator

  • @daljeetsidhu1456
    @daljeetsidhu1456 Жыл бұрын

    Chinna magaj Marda

  • @rajvirkang4881
    @rajvirkang4881 Жыл бұрын

    Muhh tera 100 kille wala e a

  • @jantapandher3509
    @jantapandher3509 Жыл бұрын

    Desi ta desi hi rehna cahe jo mrji khi jao 👎👎👎

  • @kaifrizvi8903

    @kaifrizvi8903

    Жыл бұрын

    9 saal to company h apni sir....... Tuci ludhiana aake saada plant check kro te quality vi

  • @GKhubb

    @GKhubb

    Жыл бұрын

    @@kaifrizvi8903 We have labour and skilled both of persons for fabrication nd assembling for rotavator, laser leveller , super seeder and straw reaper, currently we r working with Agrizone

Келесі