Mohali Clash News | ਚੱਲਦੀ ਸ਼ੂਟਿੰਗ 'ਚ ਪਹੁੰਚੇ ਨਿਹੰਗ ਸਿੰਘਾਂ ਨੇ ਪਾ ਲਿਆ ਗਾਹ, ਜਾਣੋ ਮਾਮਲਾ | Nihang | N18L

ਮੁਹਾਲੀ 'ਚ ਸ਼ੂਟਿੰਗ ਦੌਰਾਨ ਹੰਗਾਮਾ। ਚੱਲਦੇ ਨਾਟਕ ਦੀ ਸ਼ੂਟਿੰਗ 'ਚ ਵੜੇ ਨਿਹੰਗ। ਨਿਹੰਗਾਂ ਨੇ ਕੀਤਾ ਹੰਗਾਮਾ, ਸ਼ੂਟਿੰਗ ਬੰਦ ਕਰਵਾਈ। ਨਾਟਕ ਕੰਪਨੀ ਨੇ ਤਿਆਰ ਕੀਤਾ ਹੋਇਆ ਸੀ ਗੁਰੂ ਘਰ ਦਾ ਸੈੱਟ। ਗੁਰੂ ਘਰ ਦੇ ਸੈੱਟ ਨੂੰ ਲੈ ਕੇ ਨਿਹੰਗਾਂ ਨੇ ਜਤਾਇਆ ਇਤਰਾਜ਼। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਕਰਵਾਇਆ ਸ਼ਾਂਤ। ਮੁਹਾਲੀ ਦੇ ਪਿੰਡ ਘੜੂੰਆਂ 'ਚ ਚੱਲ ਰਹੀ ਸੀ ਸ਼ੂਟਿੰਗ।
#mohalinews #punjabpolice #Nihang #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_mohali
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 101

  • @user-jf1wx9xo5n
    @user-jf1wx9xo5n12 күн бұрын

    ਨਿਹੰਗ ਸਿੰਘ ਵਧੀਆ ਕਰ ਰਹੇ ਹਨ ਸਿਖ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਇਹ ਸਰੋਮਣੀ ਕਮੇਟੀ ਦੀ ਵੀ ਡਿਊਟੀ ਬਣਦੀ ਹੈ ਸਿਖ ਮਰਿਆਦਾ ਵਲ ਧਿਆਨ ਦੇਣਾ ਫਿਲਮਾ ਦੇ ਇਸ ਤਰਾਂ ਦੇ ਸੀਨ ਚੈਕ ਕਰਨੇ ਚਾਹੀਦੇ ਹਨ

  • @vakeelsingh2728
    @vakeelsingh272811 күн бұрын

    ਨਿਹੰਗ ਸਿੰਘਾਂ ਫੋਜਾਂ ਸਹੀ ਸੱਚ ਦੀ ਗੱਲ ਕੀਤੀ ਸੀਰੀਅਲ ਬਣਾਉਣ ਵਾਲੇ ਪਾਲਕੀ ਸਾਹਿਬ ਜੀ ਨਿਸ਼ਾਨ ਸਾਹਿਬ ਜੀ ਨੂੰ ਨਕਲੀ ਬਣਾ ਨਹੀ ਸਕਦੇ ਜਰਨੈਲ ਸਿੰਘ ਅੰਮ੍ਰਿਤ ਧਾਰੀ ਸਿੰਘ ਕਹਿੰਦਾ ਡੰਮੀ ਪਾਲਕੀ ਸਾਹਿਬ ਨਿਸ਼ਾਨ ਸਾਹਿਬ ਹੋਣੇ ਚਾਹੀਦੇ ਹਨ ਕਾਰਵਾਈ ਹੋਣੀ ਚਾਹੀਦੀ ਆ ਸੀਰੀਅਲ ਬਣਾਉਣ ਵਾਲੇ ਆ ਤੇ ਜਰਨੈਲ ਸਿੰਘ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਕਹਿੰਦਾ ਡੰਮੀ ਪਾਲਕੀ ਸਾਹਿਬ ਨਿਸ਼ਾਨ ਸਾਹਿਬ ਹੋਣੇ ਚਾਹੀਦੇ ਖੁਦ ਅੰਮ੍ਰਿਤ ਧਾਰੀ ਸਿੰਘ ਕਿਵੇਂ ਨਕਲੀ ਪਾਲਕੀ ਸਾਹਿਬ ਨਿਸ਼ਾਨ ਕਹਿ ਸਕਦਾ ਸੋ੍ਮਣੀ ਕਮੇਟੀ ਦੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਹੰਗ ਸਿੰਘ ਫੋਜਾਂ ਹੋਣੀਆਂ ਚਾਹੀਦੀਆਂ ਆ ਪਿੰਡ ਦੇ ਵਿੱਚ ਗੁਰੂ ਘਰਾਂ ਵਿੱਚ ਨਿਹੰਗ ਸਿੰਘ ਫੋਜਾਂ ਗੁਰੂ ਘਰਾਂ ਦੀ ਸੇਵਾ ਕਰਨ ਫੇਰ ਕੋਈ ਵੀ ਬੇਅਦਬੀ ਕਰ ਕੇ ਵਖਾਵੇ

  • @AmarjitSingh-mq7sp
    @AmarjitSingh-mq7sp12 күн бұрын

    ਜੇਹੜੇ ਬਾਹਲੇ ਦੇਸ਼ਾ ਵਿੱਚ ਜਾਣ ਵਾਸਤੇ ਸਕੇ ਭੈਣ ਭਰਾ ਦੋ ਨੰਬਰ ਦੇ ਵਿਆਹ ਗੁਰੂਘਰ ਵਿੱਚ ਕਰਦੇ ਹਨ ਉਹ ਬੇਅਦਬੀ ਨਹੀ ਉਸ ਵਾਸਤੇ ਕੋਈ ਜਥੇਬੰਦੀ ਕਿਉ ਨਹੀ ਬੋਲਦੀ ਇਹ ਸਾਰਾ ਗੰਦ ਵੀ ਰੋਕਣਾ ਚਾਹੀਦਾ ਹੈ

  • @GurmeetSingh-fx1kc

    @GurmeetSingh-fx1kc

    12 күн бұрын

    Have you got any proof may be happened in your family if you know complainant to Embassy if you are son of mother

  • @saksukahouse3445

    @saksukahouse3445

    11 күн бұрын

    Eh wi galat hai, oh wi galat hai

  • @balbirkaur3123
    @balbirkaur312312 күн бұрын

    ਠੀਕ ਕੀਤਾ। ਮਹਾਰਾਜ ਨੂੰ ਖਿਡੌਣਾ ਸਮੱਝ ਲਿਆ ਲੋਕਾਂ?

  • @rajvirdee1317

    @rajvirdee1317

    11 күн бұрын

    Too many hindus taking advantage of sikh religion and try To become corrupt Religious leaders to make easy money.They should Stick to their own hindu religion.Giving bad name to sikh religion is all their Lifes intentions.

  • @sg2798

    @sg2798

    10 күн бұрын

    Jado amrit pal singh laike tur peya si palki sahib nu police station

  • @balbirkaur3123

    @balbirkaur3123

    9 күн бұрын

    ਜਿਹੜਾ ਨਿਹੰਗ ਚਾਤਰ ਬਣ ਕੇ ਗਿਆ ਸੀ, ਉਹ ਸ਼ਰਾਬ ਨਾਲ ਡੱਕਿਆ ਪਿਆ ਮਿਲਿਆ, ਹੁਣ ਕੀ ਕਹੋਗੇ?

  • @user-bg3wx8qi8s
    @user-bg3wx8qi8s12 күн бұрын

    Nihang Singh g right ne

  • @nirmalsingh1513
    @nirmalsingh151312 күн бұрын

    Nihang Singh bahut hee Vadhia kamm kar rahe ne

  • @babbujathol143143
    @babbujathol14314312 күн бұрын

    ਜਿਹੜੇ ਨਹਿੰਗ ਨੂੰ ਮਾੜਾ ਆਖ ਰਹੇ ਨੇ ਆਪਣੀ ਮਾਂ ਭੈਣ ਪੇਸ਼ ਕਰ ਦੀਆ ਕਰੋ ਜਦੋ ਫ਼ਿਲਮਾਂ ਵਿਚ ਰੇਪ ਹੁੰਦਾ ਹੁੰਦਾ ਤੇ ਨਕਲੀ ਹੀ ਆ ਕਤੀੜ ਨੂੰ ਰਿਹਤ ਮਰਿਆਦਾ ਦਾ ਪਤਾ ਨਹੀ ਬਕਵਾਸ ਕਰਨ ਲੱਗ ਜਾਂਦੇ ਨਹਿੰਗ ਸਿੰਘ ਫੋਜਾ ਨੂੰ

  • @tractormodifiedkamalpura
    @tractormodifiedkamalpura12 күн бұрын

    ਪਰਚਾ ਕਿਉ ਨਹੀ ਇਹਨਾ ਤੇ ਪਰਚਾ ਹੋਣਾ ਚਾਹੀ ਦਾ ਨਹੀ ਤਾ ਕੋਈ ਹੋਰ ਇਸ ਕਰੂ

  • @Nkkaur1313

    @Nkkaur1313

    12 күн бұрын

    ਬਿਲਕੁਲ ਸਹੀ ਕਿਹਾ ਹੈ

  • @Jasbirsingh-un1yh
    @Jasbirsingh-un1yh12 күн бұрын

    ਤੂੰ ਚੰਗਾ ਅਮ੍ਰਿਤ ਧਾਰੀ ਸਿੰਘ ਹੈ ਜਿਹੜਾ ਗੁਰੂ ਸਾਹਿਬ ਨੂੰ ਨਕਲੀ ਨਕਲ ਕਰ ਕੇ ਬੇਅਦਬੀ ਕੀਤੀ ਹੈ ਇਸ ਅਮਰਿਤ ਧਾਰੀ ਸਿੰਘ ਨੂੰ ਵੀ ਸਜਾ ਦੇਣੀ ਚਾਹੀਦੀ ਹੈ ।

  • @saksukahouse3445

    @saksukahouse3445

    11 күн бұрын

    U mean jarnail singh who is supporting movies and also saying because it has been done prey,so it should also be allowed in future... People like Jarnail singh misrepresent and support people who do not value ur relegion.

  • @user-nd2st2zt7q
    @user-nd2st2zt7q12 күн бұрын

    ਏਨਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ.

  • @satnamchand2326
    @satnamchand232612 күн бұрын

    Shri waheguruji

  • @tashindergill9409
    @tashindergill940912 күн бұрын

    ਕੋਈ ਸੀਨ ਦਿਖਾਉਣਾ ਆ ਤਾਂ ਕਿਸੇ ਅਸਲੀ ਆਨੰਦ ਕਾਰਜ ਦਾ ਸੀਨ ਪਾ ਦਿੱਤਾ ਜਾਵੇ

  • @Singh-benz87wala
    @Singh-benz87wala11 күн бұрын

    ਕਾਰਵਾਈ ਹੋਣੀ ਚਾਹੀਦੀ ਹੈ,,

  • @user-nb4mm7zs2f
    @user-nb4mm7zs2f11 күн бұрын

    ਨਿਹੰਗ ਸਿੰਘਾਂ ਨੇ ਸਹੀ ਕੀਤਾ

  • @user-bw8lq6qp4o
    @user-bw8lq6qp4o11 күн бұрын

    Patarkar Bai Ji tusi kintu parantu bahut karde ho Baldi te tell Na pao isnu shant Karo ji

  • @HappySingh-ql4gj
    @HappySingh-ql4gj12 күн бұрын

    ਨਿਹੰਗ ਸਿੰਘਾਂ ਨੇ ਦਰੁਸਤ ਕਿੱਤਾ▪︎

  • @HappySingh-ql4gj

    @HappySingh-ql4gj

    11 күн бұрын

    ਸ਼ੁਕਰੀਆ

  • @balwindercheema4917
    @balwindercheema491711 күн бұрын

    ਹੁਣ ਕਿਸੇ ਨਹੀਂ ਬੋਲਣਾ ਕਿਉਂ ਕਿ ਮਸਲਾ ਸਿੱਖ ਕੌਮ ਦਾ

  • @bhullarsaab7630
    @bhullarsaab763012 күн бұрын

    ਜੁੱਤੀ ਫੇਰਨੀ ਚਾਹੀਦਾ ਫ਼ਿਲਮ ਵਾਲਿਆਂ ਨੂੰ

  • @DharamrajKundlas-ds2dj
    @DharamrajKundlas-ds2dj11 күн бұрын

    Eh jehre eho jihe nasheri nang te malang duplicate sikh aa sale har jaga pange karde aa hoar sikha daa v akash kharab karde aa asi kise vbahrle country vich kise nu bharam de naa te koi larda nhi dekhia sirf india vich ee bahut sale dharm de rakhvale jame hoe aa salia kamm koi karna ni rab daa naa lena koi ni nsha karna loka naal dhakka karna ehna kamm aa

  • @ajitsingh736
    @ajitsingh73612 күн бұрын

    ਇਹ ਤਾਂ ਸਭ ਕੁਝ ਹੁੰਦਾ ਹੀ ਬਣਾਵਟ ਹੈ ।

  • @vipinpathak20
    @vipinpathak2011 күн бұрын

    ईन निहगो का काम ही बदंमाशी करना है। सरकार ही निकम्मी है। और कहते हैं कि हम गुलाम है।

  • @robydeer8809
    @robydeer880911 күн бұрын

    Nihang singh shi ne g

  • @loveguru4554
    @loveguru455412 күн бұрын

    Hun tuc es Khabar di lasi na kro bhand media thode to pehla Khanna chenel ne sawer di live dikhyi tuc kyo nhi punche hun sham nu chete aya

  • @SatwinderSinghSaacha
    @SatwinderSinghSaacha12 күн бұрын

    Jarnail Singh ਸਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਤੌਹੀਨ ਕੀਤੇ ਬਗੈਰ ਅਗਰ ਅਸੀਂ ਸਿੱਖ ਪ੍ਰੰਪਰਾਵਾਂ ਆਪਣੇ ਬਚਿਆਂ ਨੂੰ ਦਿਖਾਈਏ ਤਾਂ ਸਿੱਖੀ ਦਾ ਸਹੀ ਪ੍ਰਚਾਰ ਹੋਵੇਗਾ। ਅਜ ਦੇ ਇੰਟਰਨੈੱਟ ਦੇ ਜ਼ਮਾਨੇ ਵਿਚ ਸਿੱਖੀ ਨੂੰ ਗ਼ਲਤ ਤਰੀਕੇ ਨਾਲ ਦਿਖਾਉਣ ਤੇ ਨੱਥ ਪਾਉਣਾ ਜ਼ਰੂਰੀ ਹੈ।

  • @saksukahouse3445

    @saksukahouse3445

    11 күн бұрын

    No, he is saying because it his job to do acting. He is justifying artificial Anand karaj . Why do u want to show Sikh marriage in movie? Sikh marriage is not a fake event. This is actually a sacralage to the guru

  • @user-kh2tc2tq8s
    @user-kh2tc2tq8s12 күн бұрын

    Agr shooting ho rhi h ta Ina bvaal n krna chaheye. Je glti hoyi h ta unha nu smza do aarm naal Beth k msla hl kro. Ldo na.taki age vste Ave n hove.

  • @saksukahouse3445

    @saksukahouse3445

    11 күн бұрын

    Ehi tan ho riha.. ladai di vedio nahi hai.. samjhaya Jaa riha hai...

  • @navjotpal3012
    @navjotpal301212 күн бұрын

    ਹੱਦ ਕਰਦੇ ਯਾਰ 😂

  • @banarsidass3604
    @banarsidass360412 күн бұрын

    ਅਸਲੀ ਥਾਂ ਤੇ ਸ਼ੂਟਿੰਗ ਕਰਨ ਨਈ ਦੇਣੀ ਨਕਲੀ ਬਨਾਓੁਣ ਨਈਂ ਦੇਣੀ ਹੱਦ ਹੋ ਗਈ ਇੰਨਾ ਵਾਲੀ

  • @harinderkaur1854

    @harinderkaur1854

    12 күн бұрын

    Nakli gurdwara sahib vich kuj nahi haa veere.sada dharm haa aasi kise daram daa apman bahi karde sago respect karde haa.

  • @saksukahouse3445

    @saksukahouse3445

    11 күн бұрын

    Topic asli nakli da nahi..topic hai ki Guru Granth Sahib is considered as a living guru by Sikhs. Now, if u don't consider then banarsi Das ki problem hai

  • @nijjarsukhraj3287
    @nijjarsukhraj328712 күн бұрын

    ਬਰਗਾੜੀ ਕਾਂਡ ਹੋਇਆ ਓਦੋ ਮਾ ਮਰ ਗਈ ਏਹਨਾਂ ਦੀ ਦਸੋ

  • @saksukahouse3445

    @saksukahouse3445

    11 күн бұрын

    Je koi nihang singh Sahi kar rahe ne te tu aap tan ki support karna, hun tu ethe aa ke bakwas kar riha. Teri wi kya maa mar gayi si udon? Jo hun bol riha hai

  • @hardevsingh5754
    @hardevsingh575412 күн бұрын

    Hor hal daso kive karan

  • @saksukahouse3445

    @saksukahouse3445

    11 күн бұрын

    Hal hai ki don't show Anand karaj in movies. It cannot be faked

  • @amrikbassi1491
    @amrikbassi149112 күн бұрын

    Kanoon mutabak karabai honi chahidi hai g ,dhakkaeshahi nhin. Kisae nu Rule of law d ulangna na krn ditti jawae ih prshan di responsibilty/duty hai Kotahi krn walae nu wgair deri ton sda lai farg kita jawae g. Knoon da jnaza na kadho g

  • @chsingh3475
    @chsingh347512 күн бұрын

    Ese karke sikh kaom pishe hai juth nu kiven pta laggu

  • @Singh-benz87wala
    @Singh-benz87wala11 күн бұрын

    ਇਹੀ ਸਭ ਬੇਅਦਬੀ ਦਾ ਕਾਰਨ ਬਣਦਾ ਹੈ

  • @saksukahouse3445
    @saksukahouse344511 күн бұрын

    Jarnail singh ji, bachiyan nu gurudware laye ke jao.. don't give reason to dummy the sacred act of anand karaj

  • @user-bg3wx8qi8s
    @user-bg3wx8qi8s12 күн бұрын

    Guru granth sahib g di nakal ya dmi krna shoti gl nhi mere pyareyo....na kro es trha. Rab ton dro please 🙏🙏🙏🙏🙏

  • @balbirchand769
    @balbirchand76911 күн бұрын

    Filman wich yani cineme wich ikki gall sachi hundi hai uh eh kih har cheez jhooth jan naql hundi hai. Ask sirf eh hunda hai kih har cheez naql hundi hai bande bhi naqli hunde han. b

  • @SardoolSingh-my1xh
    @SardoolSingh-my1xh12 күн бұрын

    Guru.gjara.bichh..rumaleya,di....

  • @GurmeetSingh-fx1kc
    @GurmeetSingh-fx1kc12 күн бұрын

    It have to stopped at all cost otherwise boycott these kind of films

  • @rohtassingh9600
    @rohtassingh960012 күн бұрын

    Nihag singh guru gobind singh ji dasm patshi ne ek fuj bani nihg udo kitha c guru gobind ji Punjab nu chad ke nader shiab chala gia nihag kithe c mata gujri char shiabjada jad wajir khan ne shiad kita jab nihag kitha c moti lal ji toder mal ji sewa kiti niagh kitha c jad toder mal ji ne jimin khirdi wajir khan to khirdi jad nihag kitha c baba banda singh ne wajir khan ko mar ke badla liya rajput c us time nihag kithe c

  • @user-mz3pk6wu9q
    @user-mz3pk6wu9q12 күн бұрын

    Nihang singh right

  • @GurmailSingh-dd6gw
    @GurmailSingh-dd6gw12 күн бұрын

    Jarnail singh agey golk bare bolya si galt by maya nhi pani chahide sargen nu luun dena chahida si. Jarnail singh nu vi luun di lorh aa sikhan de ghat jam ke ke kerda aa

  • @saksukahouse3445
    @saksukahouse344512 күн бұрын

    Old evidence of movies should not be reason for continuing this ill practice.

  • @iqbalsingh8702
    @iqbalsingh870211 күн бұрын

    Baba ji gadar film bhejo vi nakali nandk karj hove ne auste hue parcha hona chahida patrakaar kah raha hai tulsi siyane ho jekar a siyani ne to fir kamla kaun

  • @ijeshwardhillon4927
    @ijeshwardhillon492711 күн бұрын

    Film industry has no ueart godless people

  • @user-ii5zs6sg9r
    @user-ii5zs6sg9r6 күн бұрын

    yar shiv ji di moorti jithe marji rakh lo,koi ni rokda.

  • @SahejSandhu-zh5do
    @SahejSandhu-zh5do12 күн бұрын

    Vicky thomas nu jdu harminder sahab vich agge lae bathe han ju banne pake masse khae jnda te ik singh rokda osde hak vich ta koi khadda nhi . A v galt kar rehe aa nakle bnake

  • @amrikbassi1491
    @amrikbassi149112 күн бұрын

    Jo bhi ho riha hai glt hai.Filman taan nkli tarikae naal hi bndiaan hn . Asli/ nakli taan apni sochani hi hai g

  • @pardeepkaur425
    @pardeepkaur42512 күн бұрын

    Sab kiwe puranian movies to chlda aa reha .. ohdo kise ne kyn ni virod kita .. bs eda hi duniyan khtm honi aa .. eda lokan ne ld ld mrna .. bani ch sab kuch likhea peya .. 🙏🙏🙏

  • @RajinderKaur-wq2ir
    @RajinderKaur-wq2ir12 күн бұрын

    Waheguru ji 🙏🙏

  • @KuldeepSingh-ve9bu
    @KuldeepSingh-ve9bu12 күн бұрын

    ਸਰਮ ਕਰੋ ਮਾੜੀ ਜੀ

  • @saksukahouse3445
    @saksukahouse344512 күн бұрын

    People cannot just target Nihangs for anything and everything. This is not that straight forward thing. It has to be stopped. You cannot copy a sikh marriage because you cannot dummy Guru Granth Sahib 's palki. If this has been done in previous films, that doesn't justify letting this happen anymore.

  • @amrikbassi1491
    @amrikbassi149112 күн бұрын

    Asli taan kujh bhi nhi.Isda faisla SGPC nu krna chahida hai per oh bhi asli nahin nakli hi hai g Guru NANAK atae Guru GOBIND SINGH wrgae dlaer shaksitaan d jrurat hai g.Pakhandi/ ghmandi 5 kakarian d nhin

  • @user-xb3rb9hi9g
    @user-xb3rb9hi9g12 күн бұрын

    Anna de dmag khrab ho gaye han,,

  • @shaanveersingh8561
    @shaanveersingh856111 күн бұрын

    Bhagi.emivirk.di.koimovi.dhelo.kise.weeh.andkarg.nhi.kite

  • @sidhuuk3136
    @sidhuuk313612 күн бұрын

    Shameon shooting wale 😡😠

  • @satwindersingh9447
    @satwindersingh94473 күн бұрын

    Koi case nahin hua koi parcah.nahi.Hoea. paise dekar ka m.katam

  • @paramjitsingh8409
    @paramjitsingh840911 күн бұрын

    Harda paar karte Hain log ladkiyan Nagar dikhati hai sirf paise ke liye logon ke liye Paisa hi jaruri ho gaya hai inko bahut sakht

  • @paramjitsingh8409
    @paramjitsingh840911 күн бұрын

    Shiek. Tharam. No .koopi. Koi. Sivgi. Banta. Ha. Koi. Hanuman. Banta. Ha. Shik. Tharam .no. Koopi

  • @nirmalsingh1513
    @nirmalsingh151312 күн бұрын

    Eh bhagwant Maan. Berha gark kar ditta Punjabi. Da

  • @freeguide6432
    @freeguide643212 күн бұрын

    Asli hunda fer ...taan inna ne gaatte la dene si....nakli si nakli maan ke chalo...

  • @calmcurrent1998
    @calmcurrent199810 күн бұрын

    These self styled contractors of religion are the most dangerous for our country”s development.These so called nahangs have a business of land grab in Punjab.

  • @freeguide6432
    @freeguide643212 күн бұрын

    Paise nahi gaye

  • @saksukahouse3445
    @saksukahouse344512 күн бұрын

    Good work by Nihang singhs. Satkar committee should have also been involved. We have to understand the basic problems here which general public has difficulty to digest. Sikhism holds the Guru Granth Sahib in the highest regard, considering it the eternal living Guru. Creating a fake Gurudwara (Sikh temple), Palki Sahib (palanquin for carrying the Guru Granth Sahib), or Nishan Sahib (Sikh flag) for film purposes is seen as highly disrespectful for several reasons: 1. Religious Reverence: Sikhs revere the Guru Granth Sahib as their living Guru. Using replicas or fake versions in a non-religious context undermines its sanctity and significance. It can be seen as trivializing or mocking deeply held beliefs. 2. Cultural Sensitivity: Religious symbols and spaces hold deep cultural and emotional significance. Using them inappropriately can hurt the sentiments of the Sikh community, leading to backlash and protests. 3. Ethical Considerations: Authentic representations in media should respect the beliefs and practices of the communities being depicted. Misrepresentation or disrespect can lead to misinformation and perpetuate stereotypes. 4. Legal Implications: In some jurisdictions, there might be legal protections for religious symbols and places of worship, making it illegal to create or use fake versions inappropriately. A Sikh marriage, (known as Anand Karaj), is a sacred ceremony that involves the Guru Granth Sahib. It should not be artificially conducted because: - Religious Authenticity: The ceremony is a religious sacrament, and any attempt to recreate it without genuine intent and respect can be seen as offensive. - Spiritual Integrity: The presence of the Guru Granth Sahib is essential, and any form of replication would lack the spiritual significance that Sikhs attribute to it. - Community Respect: Conducting a fake ceremony undermines the cultural and religious practices of the Sikh community, showing a lack of respect for their traditions. In summary, the Sikh community's deep reverence for the Guru Granth Sahib and their religious practices makes it inappropriate to create fake versions or conduct artificial ceremonies. This respect for their living Guru and sacred traditions is paramount in maintaining the integrity and dignity of their faith.

  • @rohtassingh9600
    @rohtassingh960012 күн бұрын

    Guru gobind singh ji fuj guru ji nu bachia nhi piya muslim ne apna kam karta nihiag kithe c baba banda ji bhader ji jab Punjab vich a ke wajir khan nu mar ke badla liya baba ji to pehla ye nihag kitha c babaji rajput to phele wajir khan kiyo ne marA us time kithe c nhiag singh

  • @ManpreetBains-iw9st

    @ManpreetBains-iw9st

    12 күн бұрын

    Tenu Kuj pta ni buda ho gya pr pta kuj nhi 😂😂😂Bnda singh bahadur nihang sikh si

  • @jaswantsidhu7735
    @jaswantsidhu773512 күн бұрын

    Role of Nihang Singh's is not reasonable they are not custodian of Sikh panth

  • @KuldeepSingh-ve9bu
    @KuldeepSingh-ve9bu12 күн бұрын

    ਜੇ ਤੁਸੀਂ ਗੁਰਬਾਣੀ ਦਾ ਪ੍ਰਚਾਰ ਕਰਲੋਂ

  • @saksukahouse3445

    @saksukahouse3445

    12 күн бұрын

    Yaar, what is ur point. Nihang singhan ne thik kita.. Sikh artifacts di beizati karde ne.. fer eh nakli viah dikhane ne.. Sikh marriage nu natak banaya hai...

  • @sukhmitsingh1325
    @sukhmitsingh132512 күн бұрын

    Shhhhant khottasthan daaaangraawale ji dia faujaa

  • @SurinderSingh-cq8ug
    @SurinderSingh-cq8ug12 күн бұрын

    money matter Nihang want money and fame

  • @shamshersingh9086
    @shamshersingh908612 күн бұрын

    Lakh lanta nihanga nu

  • @saksukahouse3445

    @saksukahouse3445

    12 күн бұрын

    Yaar, what is ur point. Nihang singhan ne thik kita.. Sikh artifacts di beizati karde ne.. fer eh nakli viah dikhane ne.. Sikh marriage nu natak banaya hai...

  • @shamshersingh9086

    @shamshersingh9086

    12 күн бұрын

    @@saksukahouse3445 phir tha koi bhi movie nhi banegi iss desh ch

  • @saksukahouse3445

    @saksukahouse3445

    12 күн бұрын

    @@shamshersingh9086 why do you want to show a fake Sikh marriage in movie?

  • @saksukahouse3445

    @saksukahouse3445

    12 күн бұрын

    @@shamshersingh9086 video dekhi wi hai puri?? Nihang singh movie nu is layi rok rahe ne kyu ki uthe guru sahib nu dummy banaya.. Sikh marriage, i.e. Anand karaj cannot be faked

  • @saksukahouse3445

    @saksukahouse3445

    11 күн бұрын

    @@shamshersingh9086 Do you even write a comment where some Hindu gunde are involved? Shiv sena or bajrang dal or RSS do wrong.. speak up when ur people are also wrong. For example Manipur or Nuh.. even in jaat andolan,ur haryanvi goons raped so many passengers going for Punjab to Delhi.. shame on u and ur parents

  • @user-sh4uw1eg1d
    @user-sh4uw1eg1d12 күн бұрын

    Lakh lahant

  • @tirath5732
    @tirath573212 күн бұрын

    A singh pagel a

  • @saksukahouse3445

    @saksukahouse3445

    11 күн бұрын

    Tu panga lae ke dekh fer pata challu ki pagal hai Yan sahi..

Келесі