MOHABBATNAMA : Kumar Jagdev S Brar l Charanjit Kaur Brar l EP 20 l Rupinder Kaur Sandhu l B Social

Ойын-сауық

ਸਾਡਾ ਸਾਥ ਹੋਰ ਲਿਖਿਆ ਹੋਇਆ ਸੀ, ਤਾਂਹੀ ਮੈਂ ਕੈਂਸਰ ਨੂੰ ਵੀ ਮਾਤ ਦੇ ਦਿੱਤੀ l Kumar Jagdev Singh Brar l Charanjit Kaur Brar l EP 20 l Rupinder Kaur Sandhu l B Social
#MOHABBATNAMA
#RupinderKaurSandhu
#BSocial
Anchor : Rupinder Kaur Sandhu
Guest : Kumar Jagdev Singh Brar, Charanjit Kaur Brar
Cameramen : Harmanpreet Singh, Varinder Singh
Editor : Jaspal Gill
Digital Producer : Gurdeep Grewal
Label : B Social
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial

Пікірлер: 229

  • @jasvirkaur1326
    @jasvirkaur13262 жыл бұрын

    ਬਹੁਤ ਵਧੀਆ ਮੁਲਕਾਤ ਲੱਗੀ ਮਨ ਭਾਵੁਕ ਵੀ ਹੋਇਆ ਪਰ ਭਿਆਨਕ ਬਿਮਾਰੀ ਦੌਰਾਨ ਵੀ ਐਨੀ ਦਲੇਰੀ ਉਹ ਵੀ ਔਰਤ ਚ ਵੇਖਣ ਨੂੰ ਮਿਲੀ ਖੁਦ ਤੇ ਹੀਣਤਾ ਆਈ ਜੋ ਮਾੜੀ ਜਿਹੀ ਬਿਮਾਰੀ ਤੇ ਰੋਣ ਲੱਗ ਜਾਂਦੀ ਆਂ!@ ਜਿੰਦਾਦਿਲ ਜ਼ਿੰਦਗੀ ਜਿਉਣ ਲਈ ਬਹੁਤ ਵਧੀਆ ਸੁਨੇਹਾ !! ਦੂਆਵਾ ਢੇਰ ਸਾਰੀਆਂ ਜਸਵੀਰ ਕੌਰ ਬਦਰਾ

  • @baljindersingh1184
    @baljindersingh11842 жыл бұрын

    ਭਾਈ ਸਾਹਿਬ ਜੀ! ਪਹਿਲਾ ਹੁਕਮਨਾਮਾ ਵੀ ਇਹੋ ਜਿਹਾ ਹੀ ਆਇਆ ਸੀ । ਗੁਰੂ ਸਾਹਿਬ ਜੀ ਹੁਕਮ " ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ " ਇਹੋ ਜਿਹਾ ਪਵਿੱਤਰ ਸਥਾਨ ਦੁਨੀਆਂ ਵਿੱਚ ਕਿਤੇ ਨਹੀਂ ਹੈ ।ਧੰਨ ਗੁਰੂ ਰਾਮਦਾਸ ਜੀ ।ਧੰਨ ਗੁਰੂ ਰਾਮਦਾਸ ਜੀ ।ਕੋਟ ਕੋਟ ਪ੍ਰਣਾਮ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ।

  • @rickydhaliwal9443
    @rickydhaliwal94432 жыл бұрын

    ਰੱਬ ਲੰਬੀ ਉਮਰ ਕਰੇ ਭੈਣ ਦੀ ਸਾਰੇ ਪਰਿਵਾਰ ਨੂੰ ਰੱਬ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖੇ

  • @sukhvinderkaura3123
    @sukhvinderkaura31232 жыл бұрын

    I don't understand why people think three kids are too many I have three kids. One will become a doctor soon,one civil engineer, and another nurse Teach your kids good habits from day one so they can help society and do good things in their

  • @amrikgoraya9709
    @amrikgoraya97092 жыл бұрын

    Good interview. She been recovered from 3rd stage from cancer and doctor was surprised by seeing her recovery. They also mentioned of her determination. It been also mentioned that she done Seva for 5 days at Sri Darbar Sahib. I think it was a pure Mehar of Sri Guru Ram Das ji. And they should thank full of Guru ji. Dhan Guru Ram Das ji.

  • @vickheer2884
    @vickheer28842 жыл бұрын

    ਬਹੁਤ ਵਧੀਆ ਇੰਟਰਵਿਊ, ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਆਪਣੇ ਭਵਿੱਖ ਨੂੰ ਲੈ ਕੇ। ਧੰਨਵਾਦ ਬੀ -ਸੋਸ਼ਲ ਵਾਲਿਆਂ ਦਾ ਏਦਾਂ ਦੀਆ ਸਖਸ਼ੀਅਤਾਂ ਨੂੰ ਮਿਲਵਾਉਣ ਲਈ।

  • @kaurkk6118
    @kaurkk61182 жыл бұрын

    ਬਹੁਤ ਵਧੀਆ ਗੱਲਬਾਤ ਰੱਬ ਕਰੇ ਹੱਸਦੇ ਖੇਡਦੇ ਜਿੱਦਗੀ ਬੀਤਜਾਵੇ ਦੁਆਵਾਂ ਬਹੁਤ ਬਹੁਤ 🙏🙏

  • @kanwaljagraon2949
    @kanwaljagraon29492 жыл бұрын

    ਚੰਗੀ ਜ਼ਿੰਦਗੀ ਦੀਆਂ, ਚੰਗੀਆਂ ਸ਼ਖਸ਼ੀਅਤਾਂ ਵੱਲੋਂ ਚੰਗੀਆਂ ਗੱਲਾਂ ! ਜ਼ਿੰਦਗੀ ਖ਼ੂਬਸੂਰਤ ਹੈ, ਮੰਜ਼ਰ ਚਾਹੇ ਕੁਝ ਵੀ ਹੋਵਣ ... ਰਾਹਾਂ ਵਿੱਚ ਤੂੰ ਜੇ ਨਾ ਮਿਲ਼ਦਾ, ਸ਼ਾਇਦ ਇਹ ਜਾਣ ਨਾ ਹੁੰਦਾ ..!

  • @baljindersingh1184
    @baljindersingh11842 жыл бұрын

    ਬੱਚਿਆਂ ਨੂੰ ਆਪਣੇ ਮਾਂ ਬਾਪ ਦੀ ਸਲਾਹ ਨਾਲ ਹੀ ਵਿਆਹ ਕਰਵਾਉਣਾ ਚਾਹੀਦਾ ਹੈ ।ਕਿਉਂਕਿ ਮਾਂ ਪਿਓ ਦਾ ਤਜਰਬਾ ਜਿਆਦਾ ਤੇ ਸੂਝਵਾਨ ਹੁੰਦੇ ਹਨ ।ਨਫੇ ਨੁਕਸਾਨ ਦਾ ਪਤਾ ਹੁੰਦਾ ਹੈ ।ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਹ ਜੋੜਾ ਬਹੁਤ ਸਿਆਣਾ ਹੈ ।ਵਿਚਾਰ ਬਹੁਤ ਵਧੀਆ ਹਨ। ਵਿਚਾਰ ਸੁਣਕੇ ਬਹੁਤ ਖੁਸ਼ੀ ਹੋਈ ਹੈ ।ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ।ਵਾਹਿਗੁਰੂ ਹੋਰ ਖੁਸੀਆ ਬਖਸ਼ੇ ਜੀ ।

  • @taaskiransingh25

    @taaskiransingh25

    Жыл бұрын

    ਬਿਲਕੁਲ ਗਲਤ

  • @harman_natt00natt15
    @harman_natt00natt152 жыл бұрын

    ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ

  • @HariSingh-tu3mb
    @HariSingh-tu3mb2 жыл бұрын

    ਜੋੜੀਆਂ ਜੱਗ ਥੋੜ੍ਹੀਆਂ ਉਹਨਾਂ ਵਿਚੋਂ ਇਕ ਇਹ ਜੋੜੀ ਮੇਰੀ ਨਜ਼ਰੇ ਹੈ ਮੇਰੇ ੬੪ ਸਾਲਾ ਵਿਅਤਾ ਜੀਵਨ ਗੁਜ਼ਾਰਨ ਦਾ ਤਜਰਬਾ ਪਰਮਾਤਮਾ ਜੋੜੀ ਦੀ ਉਮਰ ਲੰਬੀ ਕਰੇ ਸਾਥ ਬੀਬਾ ਐਂਕਰ ਦੀ ਜੋ ਸਾਨੂੰ ਇਹਨਾਂ ਨੂੰ ਮਿਲਾ ਰਹੇ ਹਨ ਮੇਰੀ ਉਮਰ ੮੨ ਸਾਲ ਪਰ ਜੀਵਨ ਦੀਆਂ ਕਈ ਸਧਰਾਂ ਜੋ ਅਧੂਰੀਆਂ ਰਹੀਆਂ ਮੇਰੇ ਵਰਗੇ ਹੋਰ ਭੀ ਬਹੁਤ ਲੋਗ ਹਨ

  • @rupinderchuckal9179
    @rupinderchuckal91792 жыл бұрын

    ਜਗਦੇਵ ਬਾਈ ਜੀ ਭਦੌੜ ਦੇ ਜਿਸ ਪਟਰੋਲ ਪੰਪ ਤੇ ਤੁਸੀਂ ਰੁਕੇ ਸੀ। ਮੇਰਾ ਪੇਕਾ ਘਰ ਕੁਝ ਹੀ ਕਦਮਾਂ ਤੇ ਹੈ ਉਸ ਪੰਪ ਤੋਂ। ਜਿਸ ਨੂੰ ਦੇਖਿਆ 28 ਸਾਲ ਹੋ ਗਏ।

  • @gurpanthsingh7267
    @gurpanthsingh72672 жыл бұрын

    ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ਆ ਸ਼ਬਦ ਚਿੱਤਰਾਂ ਦੀ 'ਕੱਚੇ ਦੁੱਧ ਵਰਗੇ ਲੋਕ', ਮੈਮ ਬਿਲਕੁਲ ਉਨ੍ਹਾਂ ਕੱਚੇ ਦੁੱਧ ਵਰਗੇ ਲੋਕਾਂ ਵਰਗੇ ਲੱਗ ਰਹੇ ਨੇ।

  • @Be_jasskaur
    @Be_jasskaur2 жыл бұрын

    Canada de students vllo pyaar. Eho jeha rishta es mulk ch bht ght dekhan nu milda. Bhut pyaar dowa nu. Bhut sohne swaal Rupinder didi. Good work🤍

  • @jatt4169

    @jatt4169

    2 жыл бұрын

    🙋‍♀‍️🙋‍♀‍️

  • @poojalagah2484

    @poojalagah2484

    2 жыл бұрын

    True💯

  • @waheguru2117

    @waheguru2117

    2 жыл бұрын

    Saria nhi pr buht Kudia jyda modren ho gyia ..rishtea di smj ghat gyi ohna nu ..trnd ch rehna like krdia . Kudia lyi vdia gal eh v ohna nu azadi mili aa buht pr oh chnge passe use nhi kar rahia es gal nu .. ..mai saria kudia di gal nhi krda buht kudia smjdar nd chngia v ne .

  • @GurvinderSingh-li2nc
    @GurvinderSingh-li2nc2 жыл бұрын

    ਬਿਲਕੁਲ ਭੈਣ ਜੀ ਮੈ ਤੁਹਾਡੇ ਨਾਲ 100% ਸਹਿਮਤ ਹਾ ਬੱਚਿਆ ਨੂੰ ਟਾਈਮ ਨਾਲ ਵਿਆਹੁਤਾ ਚਾਹੀਦਾ

  • @aartirajput3001
    @aartirajput30012 жыл бұрын

    Waheguru ji tohanu bhut Khush rakhe ji 🙏🙏

  • @renuarora4690
    @renuarora46902 жыл бұрын

    Best couple in this world and made for each other may God bless u sir and mam

  • @jagdevgill1406
    @jagdevgill14062 жыл бұрын

    Rupinder ji you're amazing host 👍👌🙏❤️ Mr and Mrs Brar awesome couple👍👌 God bless you. ❤️🇨🇦❤️

  • @sanamdeol789
    @sanamdeol7892 жыл бұрын

    Mere teacher c Sir nd Madam bhut vadia subah de malak ne interview bhut vadia laggi....

  • @manpreetsinghhundal618
    @manpreetsinghhundal6182 жыл бұрын

    Jagdev sir very nice person Eh faridkot SD school vich teacher c mere time vich

  • @sandeepbains2524
    @sandeepbains25242 жыл бұрын

    ਵੀਰ ਜੀ ਤਿੰਨ ਬੱਚੇ ਪੈਦਾ ਕਰਕੇ ਤੁਸੀਂ ਗਲਤੀ ਨਹੀਂ ਕੀਤੀ ਸਗੋਂ ਵਧੀਆ ਗੱਲ ਹੈ ਕਿਉਂਕਿ ਆਪਣੀ ਕੋਮ ਬਹੁਤ ਥੋੜ੍ਹੀ ਰਹਿ ਗਈ ਹੋਰ ਕੋਮਾ ਵਿੱਚ 2 ਜਾ 3ਬੱਚੇ ਹੀ ਹੁੰਦੇ ਹਨ ਪਰ ਜ਼ੋ ਪੜੇ ਲਿਖੇ ਹਨ ਉਨ੍ਹਾਂ ਦੀ ਸੋਚ ਬਹੁਤ ਡੀਪਲੀ ਹੁੰਦੀ ਹੈ ਮੇਰੀਆਂ ਦੋ ਫਰੈਂਡਜ ਡਾਕਟਰ ਨੇ ਇੱਕ ਗਾਇਨੀ ਤੇ ਦੂਜੀ ਡੈਂਟਲ ਉਨ੍ਹਾਂ ਨੇ ਹੁਣ 15 ਸਾਲ ਬਾਅਦ ਤੀਜਾ ਤੀਜਾ ਬੱਚਾ ਪੈਦਾ ਕੀਤਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @LakhwinderSinghSarao
    @LakhwinderSinghSarao2 жыл бұрын

    Dil nu sakoon den wala episode aa bohot kuch sikhan nu mileya te rupinder bhen di peshkari bohat sohni si

  • @GurmeetSingh-iw1tw
    @GurmeetSingh-iw1tw2 жыл бұрын

    ਤੁਹਾਡੀ ਇੰਟਰਵਿਊ ਦੇਖ ਕੇ ਸੱਚੀ emotional ho gya .

  • @jassp2899

    @jassp2899

    2 жыл бұрын

    Every couple should be like them. Very emotional.

  • @randybrar
    @randybrar2 жыл бұрын

    Wah B Social ...Dhanwaad...Sadey Hero..Sadey Waddey Bai..Bai Kumar and Bhabhi Ji...Pyaar Tey Satkaar.😍🙌👏👍

  • @hansaliwalapreet812
    @hansaliwalapreet8122 жыл бұрын

    Vvvvvvvery nice interview ji. All are looking vvvvvvvery sweet. God bless you always ji ✨

  • @jattanajaypee2987
    @jattanajaypee29872 жыл бұрын

    ਕੁਮਾਰ ਸਰ ਜੀ ਅਤੇ ਮੈਡਮ ਜੀ ਬਹੁਤ ਅੱਛੇ ਸੁਭਾਅ ਦੇ ਹਨ ਮੇਰੇ ਟੀਚਰ ਹਨ God bless you 🙏

  • @gurdeepbenipal8878
    @gurdeepbenipal88782 жыл бұрын

    ਜੋੜੀਆਂ ਜੱਗ ਥੋੜ੍ਹੀਆਂ ਪਰ ਨਰਡ ਬਥੇਰੇ 👌👌👌👌👌🤲🤲🤲🤲🤲👍👍👍👍👍

  • @beantsekhonbeant1245

    @beantsekhonbeant1245

    2 жыл бұрын

    Right bro

  • @gaganwadhwa9535
    @gaganwadhwa95352 жыл бұрын

    Very nice 👌👌 Thank you so much #RupinderSandhu and team #Bsocial for this #Mohabbatnama. May Almighty bless their togetherness with lots of love and happiness.

  • @rajveermander3217
    @rajveermander32172 жыл бұрын

    Wmk Ji Mata Ji Baba Ji Maharaj Ji Sabna Te Hamesha Meher Karna Ji 🙌🙌🙌🙌🙌❤❤❤❤❤❤❤🎂

  • @singhformen6421
    @singhformen64212 жыл бұрын

    Same mere story 2010 Mera apret hoya mere husband ne bhoat saath deta ajj ma ve ene khushaal jindge je rhe aa

  • @JaspalSingh-fk2xr
    @JaspalSingh-fk2xr2 жыл бұрын

    You are great Rupinder ji God bless you always be happy

  • @gurwinderkaur5888
    @gurwinderkaur58882 жыл бұрын

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ

  • @pardeepbansal6355
    @pardeepbansal63552 жыл бұрын

    Rupinder jee....AAPKA yeh mohabbat naama ....it is motivational and heart touching programe....Jayda episode banao ji....More regards and Respect..🙏🏼🙏🏼🙏🏼🙏🏼🙏🏼

  • @krn170
    @krn1702 жыл бұрын

    'ਬਿਮਾਰੀ ਕੱਟੀ ਗਈ ' ਸੁਨਣਾ ਤੇ ਕਹਿਣਾ ਬੋਹਤ ਸੌਖਾ ਤੇ ਸੋਹਣਾ ਲਗਦਾ ਪਰ ਇਸਦੇ ਤਕ ਪੋਹੰਚਨਾ ਬੌਹਤ ਔਖਾ , ਜਾਨ ਲੰਘ ਕੇ ਆਓਣਾ ਪੈਂਦਾ

  • @kulwinderkaur7498
    @kulwinderkaur74982 жыл бұрын

    Vvv nice Jodi ai god inah nu chardia kla ch rakhe dukh sukh jindgi chalde rehnde nai but long time na hove Plz khush raho sanu tohadi interview bohat vadia lagi GOD BLESS YOU

  • @laxmijande3413
    @laxmijande34132 жыл бұрын

    Sat Shree Akal Rupinder, very best and beautiful interviewer and interviewees. I was waiting for your episode and checked lot of times for your episode. Keep it.🙏🙏

  • @harjitkaur6260
    @harjitkaur62602 жыл бұрын

    bahut khoobsurat ehsaas hoya tuhanu dona nu ena khush dekh k kumar Rab tuhanu hamesha khush rkhe

  • @nippysidhu7926
    @nippysidhu79262 жыл бұрын

    Mnu bahut vdya lagda va Di tuhde sare episodes vekh ke hmesha hi ,, Babag hmesha chardikla vich rakhn tuhnu 🙏

  • @udaypartapkotli209
    @udaypartapkotli2092 ай бұрын

    ਮੈਨੂੰ ਮਾਣ ਹੈ ਕੁਮਾਰ ਜਗਦੇਵ ਸਿੰਘ ਮੇਰੇ ਪਿੰਡ ਦੇ ਨੇ । ਬਹੁਤ ਨਫ਼ੀਸ ,ਦਿਲਦਾਰ ਇਨਸਾਨ ਨੇ ।❤

  • @baljinderkaler1713
    @baljinderkaler17134 ай бұрын

    Beautiful couple God bless you es Jodi nu Good Mulakat ji

  • @bhangu8327
    @bhangu83272 жыл бұрын

    Ajj di eh interview bohot sohni bhawnabharpur c, dhanwad

  • @Bass.Boosted_47
    @Bass.Boosted_472 жыл бұрын

    Very nice motivation story Rupinder bhan 🙏🙏

  • @MandeepKaur-xb9wv
    @MandeepKaur-xb9wv Жыл бұрын

    Last paajia ne bht sohna bolea v mundea nu sikhea deni chaida bilkul sahi gll a ji bht sohnaaaa ❤❤❤

  • @tejinderbal3426
    @tejinderbal34262 жыл бұрын

    bilkul sahi keh rahe ho.parmatma daa bauht vadda asra hunda hai.

  • @HarpreetKaur-mj3xs
    @HarpreetKaur-mj3xs2 жыл бұрын

    Thanks Rupinder bhne I really like this program.

  • @roopgrewal674
    @roopgrewal6742 жыл бұрын

    ਵਾਹ.. ਵੀਰ ਜੀ, ਬਹੁਤ ਵਧੀਆ ਲੱਗਿਆ ।🙏🙏

  • @baljinderkaler1713
    @baljinderkaler17132 жыл бұрын

    God bless you bari khushi hoi hai tuhadi mulakaat sun ke

  • @mohammadadrees5263
    @mohammadadrees52632 жыл бұрын

    Thank you very Nice discussion.

  • @sidhugoatfarm3928
    @sidhugoatfarm39282 жыл бұрын

    Super couple very good thanks Rupinder sister good job 🙏🙏

  • @daljinderkaur3171
    @daljinderkaur31712 жыл бұрын

    Meri ji dgi v uthal puthal with bimari but husband army man given me always strength

  • @charankaoni5238
    @charankaoni52382 жыл бұрын

    ਜਗਦੀਸ ਹੋਮ ਸਾਇੰਸ ਪੜੇ ਮੇਡਮ ਉਹ ਮੇਡਮ ਸਾਡੇ ਕਲਾਸ ਫੇਲੋ ਸੀ ਉਹ ਹਰੀ ਮੋ ਪਿੰਡ ਤ ਬਹੁਤ। ਖੁਸ਼ ਦਿਲ ਸੀ

  • @mamtakumar6679
    @mamtakumar66792 жыл бұрын

    Very nice conversation...voice too

  • @dsmomi9013
    @dsmomi90132 жыл бұрын

    🙏🏻🌹Waheguru ji🌹🙏🏻 hamesha tuhanu khush rakhan ji

  • @Parmjitkkp954
    @Parmjitkkp9542 жыл бұрын

    ਬਹੁਤ ਵਧੀਆ ਮੁਲਾਕਾਤ!

  • @JaswinderKaur-yv2qc

    @JaswinderKaur-yv2qc

    2 жыл бұрын

    ਬਹੁਤ ਕੁਝ ਮਿਲ ਦਾ ਹੈ

  • @berjinderkuar7121
    @berjinderkuar71212 жыл бұрын

    Bahut vdhia interview Rupinder tuhadi saadgi di m kayal ha paihli war tuhanu dekhiya c ta lgda nhi si eh patrkar h eh ta khawat sidh ho gyi k simple living high thinking

  • @yubrajsingh1439
    @yubrajsingh14392 жыл бұрын

    Ssg🙏 Bhut wadia g tuhadi story eda hi hunda j RABB di Raza ch raho mera v divorce hoyeaa c 9 saal pehla pr RABB ne hun Germany v set krta or hun gore nal marriage kiti aa jo unmarried c KHUSHIYA RABB ne SARIYA ditiya ne hun Frome 🇩🇪Germany

  • @parmjeetkaur3635
    @parmjeetkaur36352 жыл бұрын

    Bhut ho pyarii interview . Eda diya videos bhut rishtyea nu sahi raah te pa dindiyea..

  • @prabhdeepkaursidhu7625
    @prabhdeepkaursidhu76252 жыл бұрын

    It is one of the best interviews 🥰🥰

  • @sandeepkaurjawandha1418
    @sandeepkaurjawandha14182 жыл бұрын

    Very nice so much 👏👏🙏🙏🙏 god bless you 👍👍👌👌👍

  • @ikattarkaurgill5960
    @ikattarkaurgill5960 Жыл бұрын

    Very 2 nice interview good thoughts bahoot khoob bakamal God bless all of you

  • @Parmjitkkp954
    @Parmjitkkp9542 жыл бұрын

    ਜਗਦੇਵ ਸਰ ਦੇ ਸੁਭਾਅ ਦੀ ਸਾਦਗੀ ਬਹੁਤ ਵਧੀਆ ਲੱਗੀ

  • @gurmansitalsingh844
    @gurmansitalsingh8442 жыл бұрын

    Sir, Madam foremost good thing is that she never stop to you for drinking!!!!!! She is great God bless both of you

  • @sonysidhu0440
    @sonysidhu04402 жыл бұрын

    🙏🏻Waheguru Mehar kare 🙏🏻

  • @ranjitkaur9353
    @ranjitkaur93532 жыл бұрын

    Sat sari Ackal Rupinder ji Very nice sweet couple waheguruji bless your good Health ❤️🙏🏻🙏🏻

  • @neeluwadhawan6889
    @neeluwadhawan68892 жыл бұрын

    Salute 🙏💐

  • @BalwinderSingh-wy3ve
    @BalwinderSingh-wy3ve2 жыл бұрын

    Wahegru ji lambi umr bakshe

  • @manjeetkaurambalvi8520
    @manjeetkaurambalvi85202 жыл бұрын

    ਬਹੁਤ ਵਧੀਆ ਬੀ ਸ਼ੋਸ਼ਲ ਚੈਨਲ!ਰੁਪਿੰਦਰ ਜੀ ਬਹੁਤ ਵਧੀਆ ਗੱਲਬਾਤ ਜੀ।ਜੋੜੀਆਂ ਜੁੱਗ ਜੁੱਗ ਜੀਊਣ।

  • @herojattherosandhu9986
    @herojattherosandhu9986 Жыл бұрын

    Very honest person he is,he accepted his habit of drinking

  • @preetwraich1195
    @preetwraich11952 жыл бұрын

    Asi v dono hi Nike nike kam ekthe krde aa ❤

  • @veerpalrode6100
    @veerpalrode61002 жыл бұрын

    Waheguru mehar rakhn g

  • @prabhdeepmann
    @prabhdeepmann2 жыл бұрын

    Bahut vadiya Rupinder Ji.

  • @rambanga3187
    @rambanga31872 жыл бұрын

    Lovely couple,God bless u r family

  • @YMoney-
    @YMoney-2 жыл бұрын

    Beti nice interview god bless you all

  • @beantsingh1709
    @beantsingh17092 жыл бұрын

    Thanks

  • @royalcollection2929
    @royalcollection29292 жыл бұрын

    Shi keha ji himmat hi hundi a...mere mumy cancer+ve a...but ohna di himmat bhut a60+ ne oh...khud di himmat tut jandi a ..mumy nu wekh k

  • @gdhaliwal4minian
    @gdhaliwal4minian2 жыл бұрын

    Bhut hi vadia story c

  • @RandomWRLDW
    @RandomWRLDW2 жыл бұрын

    Waheguru ji mehar karan

  • @Kenkalsi
    @Kenkalsi2 жыл бұрын

    kumar is right about Financial Conditions of Husband but not Caste as I am Kalsi Tarkhan and my wife Sandhu jatt but our families are happy and wives brothers live with me in hk. Her parents worried before as every parent. worry for their kids so it was natural. Its all changing fast with education.

  • @beantsekhonbeant1245
    @beantsekhonbeant12452 жыл бұрын

    Jehdi gal tusi 34 ja 45 mint te kahi a oh gal vekh ke rona gya

  • @parmjitkaur2874
    @parmjitkaur28742 жыл бұрын

    Rupider u r great 👍 Bless u,keep it up Lvu beta❤️

  • @sukanyabhardwaj3850
    @sukanyabhardwaj38502 жыл бұрын

    ਬੀਬਾ ਸੰਧੂ ਤੇ ਬੀਬਾ ਗਰੇਵਾਲ਼ ਤੁਸੀਂ ਸਾਡੀ ਸੁਸਾਿੲਟੀ ਦਾ ਕੀਮਤੀ ਸ਼ਰਮਾਇਆ ਹੋ ਿਕੳੇਿਕ ਤੁਸੀਂ ਸਮਾਜ ਿਵਚ ਸਕਾਰਾਤਮਕਤਾ ਫੈਲਾਉਣ ਲਈ ਬਹੁਤ ਹੀ ਉਮਦਾ ਕੰਮ ਕਰ ਰਹੀਆਂ ਹੋ ।ਿੲੰਨੀ ਛੋਟੀਉਮਰੇ ਿੲੰਨੀ ਪਾਜੇਿਟਵਟੀ ਤੇ ਘਰ ਪਰਿਵਾਰਾਂ ਨੂੰ ਜੋੜਨ ਦੀਜੋ ਜ਼ਿੰਮੇਵਾਰੀ ਤੁਸੀਂ ਿੲੰਨੀ ਊਰਜਾ ਤੇ ਿਸ਼ੱਦਤ ਨਾਲ ਨਿਭਾਅ ਰਹੀ ਹੋ ਿੲਹ ਿਕਸੇ ਦੀ ਝੂਠੀ ਸ਼ਲਾਘਾ ਦੀ ਮੁਥਾਜ ਨਹੀਂ।ਸੋ ਹਜ਼ਾਰਾਂ ਹੀ ਮਾਂਵਾਂ ਭੈਣਾਂ ਦਾੀ ਤੁਹਾਨੂੰ ਦੋਵਾਂ ਨੂੰ ਸ਼ੁਭ ਅਸ਼ੀਸ ਤੇ ਢੇਰ ਸਾਰੀਆਂ ਮੁਬਾਰਕਾਂ।ਮੈ ਤੁਹਾਡੀ ਲੰਮੇ ਸਮੇਂ ਤੋਂ ਸਰੋਤਾ ਦਰਸ਼ਕ ਹਾਂ ਪਰ ਮੈਸੇਜ ਪਿਹਲੀ ਵਾਰ ਕਰ ਰਹੀ ਹਾਂ ।ਤੁਹਾਡੀ ਪਿਆਰ ਸਿਤਕਾਰ ਭਰੀ ਸ਼ੈਲੀ ਹਮੇਸ਼ਾ ਮੇਰੇ ਮਨ ਨੂੰ ਟੁੰਬਦੀ ਹੈ ।ਮਖਣੀ ਫੈਿਮਲੀ ਨਾਭਾ,ਜਖੇਪਲ ਪਿਰਵਾਰ,ਡਾ ਜੋਹਲ,ਸੰਧੂ ਪਿਰਵਾਰ ਫਿਤਹਗੜ ਸਾਹਬ ,ਮੈਡਮ ਰਿਸ਼ੀ ਸ਼ਾਿੲਦ ਡਾ ਦਲੀਪ ਕੌਰ ਿਟਵਾਣਾ ,ਿਕੰਨੇ ਸਾਰੇ ਡਾਕਟਰਾਂ /ਕਲਾਕਾਰਾਂ ਦੀ ਆ ਮੁਲਾਕਾਤਾਂ ਸਮੇਤ ਹਰ ਵੀਡੀਓ ਤੁਹਾਡੀ ਦੇਖਣ ਦੀ ਕੋਿਸ਼ਸ ਕਰਦੀ ਹਾਂ ਿਜਥੋ ਹਰ ਵਾਰੀ ਨਵਾਂ ਹੀ ਮੈਟਰ ਤੇ ਉਨ੍ਹਾਂ ਦੀਆਂ ਸ਼ਖਸ਼ੀਅਤਾਂ ਦੇ ਲੁਕੇ ਿਛਪੇ ਪਿਹਲੂ ਵੀ ਦੇਖਣ ਨੂੰ ਿਮਲਦੇ ਹਨ।ਦੋਸਤੋ ਿਲਖਣ ਨੂੰ ਬਹੁਤ ਜੀਅ ਕਰਦਾ ਹੈ ਿਜਵੇ ਤੁਹਾਡੇ ਵਾਰੇ ਲਿਖੀ ਹੀ ਜਾਵਾਂ ਪਰ ਹਰ ਚੀਜ਼ ਦੀ ਿੲੱਕ ਹੁੰਦੀ ਹੈ ਸੋ ਿੲਸ ਉਸਤਤ ਲਿਖਤ ਨੂੰ ਿਵਰਾਮ ਦਿੰਦੀ ਹਾਂ ਤੇ ਮੁੜਦੀ ਹਾਂ ਅਸਲ ਮੁੱਦੇ ਬਾਰੇ । -ਕੁਮਾਰ ਬਰਾੜ ਤੇ ਸ਼੍ਰੀ ਮੰਤਰੀ ਬਰਾੜ ਦੀ ਤੁਹਾਡੇ ਵੱਲੋਂ ਕੀਤੀ ਵੀਡੀਓ ਦੇਖੀ । -

  • @sukanyabhardwaj3850

    @sukanyabhardwaj3850

    2 жыл бұрын

    (ਹੱਦ) ਹੁੰਦੀ ਹੈ ਸੋਧਕੇ ਪੜ੍ਹ ਲੈਣਾ

  • @sukanyabhardwaj3850

    @sukanyabhardwaj3850

    2 жыл бұрын

    ਕਮੈਂਟ ਪਰਸੋ ਤੋਂ ਅੱਗੇ ਮਾਫ਼ ਕਰਨਾ ਰੁਿਪੰਦਰ ਜੀ ਮੈ ਰੁੱਝ ਗਈ ਘਰੇ ਰੈਨੋਵੇਸ਼ਨ ਦਾ ਕੰਮ ਚੱਲ ਿਰਹਾ ਹੈ ਤੇ ਕਈ ਵਾਰੀ ਿਸਹਤ ਵੀ ਖੇਡਾਂ ਖੇਡ ਜਾਂਦੀ ਹੈ ।ਿੲਹ ਿਰਪਲਾਈ ਨਹੀਂ ਮੈਨੂੰ ਸ਼ਾਿੲਦ ਸਮਝ ਨਹੀਂ ਿਕ ਕਮੈਂਟ ਨੂੰ ਕੰਟੀਿਨਊ ਿਕਵੇ ਕਰਨਾ ਹੈ -ਕੁਮਾਰ ਫੈਮਲੀ ਬਾਰੇ ਜੇ ਿਲਖਾਂ ਤਾਂ ਲਗਦਾ ਹੈ ਿਕ ਿੲਹੋ ਿਜਹੇ ਆਈਡਲ ਜੋੜੇ ਿੲਸ ਧਰਤੀ ਦੇ ਤਾਂ ਨਹੀਂ ਹੋ ਸਕਦੇ ਖਾਸ ਕਰਕੇ ‘ਮੇਲ ਸਾਥੀ ‘ ਜੋ ਆਪਣੀ ਸ਼ਰੀਕੇ-ਹਯਾਤਪ੍ਰਤੀ ਿੲੰਨੇ ਵਫਾਦਾਰ,ਕੇਅਿਰੰਗ,ਸਮਰਪਿਤ ਜਿਨਾਂ ਦਾ ਸੱਚਾ ਸੁੱਚਾ ਪਿਆਰ ਉਹਨਾਂ ਨੂੰ ਮੌਤ ਦੇ ਮੂੰਹੋਂ ਤੋਂ ਵਾਪਸ ਿਖੱਚ ਲਿਆ ।ਸਾਡੇ ਮਰਦ ਪ੍ਰਧਾਨ ਸਮਾਜ ਿਵੱਚ ਤਾਂ ਹਰ ਕੁਰਬਾਨੀ ਔਰਤ ਦੇ ਹਿੱਸੇ ਹੀ ਆਈ ਹੈ ।ਿਇਤਹਾਸ ਗਵਾਹ ਹੈ ਿਕ ਦੇਵੀ ਸਿਤਅਵਤੀ ਆਪਣੇ ਜਤ-ਸੱਤ ਤੇ ਤਪੱਸਿਆ ਨਾਲ ਿੲੱਕ ਸਾਲ ਤੱਕ ਿਬਨਾਂ ਅੰਨ ਪਾਣੀ ਦੇ ਕਿਣਕਾ ਚੱਿਖਆਂ ਪਤੀ ਦੇ ਿਸਰਾਣੇ ਬੈਠੀ ਉਸਨੂੰ ਵਾਪਸ ਕਰਵਾ ਚੌਥ ਨੂੰ ਮੋੜ ਲਿਆਈ ।ਮਹਾਂਰਾਣੀ ਕੌਲਾਂ ,ਸੀਤਾ ਮਾਤਾ ਤੇ ਹੋਰ ਕਿੰਨੀਆਂ ਹੀ ਸਾਡੀਆਂ ਰੋਲ ਮਾਡਲ ਨਾਨੀਆਂ ਪੜਨਾਨੀਆਂ ਭਾਵੇ ਕਈਆਂ ਨੂੰ ਲਗਦਾ ਹੋਵੇਗਾ ਿਕ ਿੲਹ ਤਾਂ ‘ਮਿਥਿਹਾਸ’ਹੈ ਪਰ ਚਲੰਤ ਕਹਾਣੀਆਂ ਸਾਡੇ ਿਵੱਚ ਚਰਿੱਤਰ ਤਾਂ ਚਿਤਵਦੀਆਂ ਰਹੀਆਂ ਨੇ ਜੋ ਿੲੱਕ ਲੜਕੀ ਲਈ ਸੁਰਤ ਸੰਭਾਲ਼ਣ ਤੋਂ ਰਾਹ ਦਸੇਰਾ ਬਣਦੀਆਂ ਰਹੀਆਂ ਨੇ।ਸਮਾਨੰਤਰ ਮੇਲ ਸਾਥੀਆਂ ਦੀਆਂ ਬੇਵਫ਼ਾਈ ਦੀਆਂ ਕਹਾਣੀਆਂ ਵੀ ਚੱਲਦੀਆਂ ਰਹੀਆਂ ਹਨ ਲੰਬੀ ਬਿਹਸ ਦਾ ਿਵਸ਼ਾ ਹੈ ਿਫਰ ਿਕਤੇ ਸਹੀ ।ਸ਼ੀਰੀ-ਫਿਰਹਾਦ,ਜੂਲੀਅਟ ਰੋਮੀਓ,ਹੀਰ ਰਾਂਝਾ ਪ੍ਰੇਮੀ ਜੋਿੜਆਂ ਨੂੰ ਵੀ ਿੲਸ ਕੈਟੇਗਰੀ ਿਵੱਚ ਰੱਖ ਸਕਦੇ ਹਾਂ।ਮੈਨੂੰ ਤਾਂ ਿੲਹ ਰੇਸ਼ੋ ਭਾਵੇਂ 99% ਲਗਦੀ ਹੈ ਪਰ 95% ਔਰਤਾਂ ਤਾਂ ਆਪਣੇ ਅਖੌਤੀ ਜੀਵਨ ਸਾਥੀਆਂ ਵੱਲੋਂ ਦਿੱਤੀ ਨਰਕ ਭਰੀ ਿਜੰਦਗੀ ਿਜਊਣ ਲਈ ਬੇਵੱਸ ਹਨ ।ਭਾਵੇ ਔਰਤ ਵੀ ਕਈ ਵਾਰੀ 360 ਚਲਿੱਤਰ ਕਰਕੇ ਮਰਦਾਂ ਨਾਲ ਛਲ਼ਾਵਾ ਕਰਦੀਆਂ ਹਨ।ਪਰ ਮਰਦਾਂ ਦੀਆਂ ਵਧੀਕੀਆਂ ਨਾਲ ਸਾਡਾ ਆਲਾ ਦੁਆਲਾ ਭਰਿਆ ਹੈ।ਔਰਤਾਂ ਨਸ਼ੈੜੀ ਸ਼ਰਾਬੀ ਜੁਆਰੀ ਿਨਖੱਟੂ ਤੇ ਘਰ ਨੂੰ ਚਲਾਉਣ ਤੇ ਆਪਣੇ ਜੰਿਮਆਂ ਤੇ ਿਪਛਿਲਆਂ ਦੀ ਲੱਜ ਨੂੰ ਹਰ ਹਾਲਤ ਿਵੱਚ ਵਿਆਹੁਤਾ ਿਜੰਦਗੀ ਨੂੰ ਨਿਭਾਉਣ ਦੀਆਂ ਕੋਿਸ਼ਸ਼ਾ ਦੇ ਬਾਵਜੂਦ ਵਧੀਆ ਪਾਏਦਾਰ ਤੇ ਉੱਚੇ ਚਰਿੱਤਰ ਦੀਆਂ ਮਾਲਕ ਔਰਤਾਂ ਨੂੰ ਆਪਣੀਆਂ ਜੀਵਨ ਸਾਥਣਾਂ ਨੂੰ ਵੇਸਵਾ ਅੱਡਿਆਂ ਵਾਲੀ ,ਯਾਰਾਂ,ਧਗੜੇ ਤੇ ਗੁਪਤ ਅੰਗਾਂ ਨੂੰ ਲੈਕੇ ਤਰਾਂ ਤਰਾਂ ਦੇ ਅਲੰਕਾਰ ਲਾਕੇ ਉਨ੍ਹਾਂ ਨੂੰ ਜ਼ਲੀਲ ਕਰਦੇ ਹਨ ਉਨ੍ਹਾਂ ਦੇ ਆਤਮਕ ਸਨਮਾਨ ਨੂੰ ਵਲੂੰਧਰਦੇ ਹਨ ਉਨ੍ਹਾਂ ਬਾਰੇ ਕੀ ਕਹੋਗੇ ।ਸ਼ਾਿੲਦ ਿੲਹ ਪੈਂਡਾ ਤੁਹਾਡੇ ਲਈ ਵੀ ਔਖਾ ਹੈ ਿਕਉਿਕ ਤੁਹਾਡੇ ਉੱਤੇ ‘ਔਰਤ ਪੱਖੀ ‘ਠੱਪਾ ਲੱਗਣ ਦਾ ਖ਼ਦਸ਼ਾ ਵੱਧ ਜਾਵੇਗਾ ,ਦੂਜਾ ਔਰਤਾਂ ਖੁਦ ਵੀ ਤੇ ਿਫਰ ਮਰਦ ਪ੍ਰਧਾਨ ਸਮਾਜ ਉਹਨਾਂ ਨੂੰ ਿਦਲ ਦੀ ਗੱਲ ਨਹੀਂ ਕਰਨ ਦਿੰਦਾ।ਪੇਕੇ ਸਹੁਰੇ ਪਤੀ ਬੱਚੇ ਉਸਨੂੰ ਕਦੇ ਵੀ ਿੲਹ ਸਟੈਂਪ ਨਹੀਂ ਚੁੱਕਣ ਦਿੰਦੇ ।ਿਕਉਿਕ ਸ਼ਰਮ ਸੰਸਕਾਰ ਮਰਿਆਦਾ ਤੇ ਨੈਤਿਕ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਦੀ ਵੀ ਉਸੇ ਤੋਂ ਹੀ ਤਵੱਕੋ ਕੀਤੀ ਜਾਂਦੀ ਹੈ।ਬਾਕੀ ਿਫਰ ਿਕਤੇ ਸਹੀ ਜੇਕਰ ਤੁਸੀਂ ਮੇਰੇ ਿੲਸ ਸੰਦੇਸ਼ ਦਾ ਜੁਆਬ ਦਿੱਤਾ । ਿੲੱਕ ਸ਼ੁੱਭਚਿੰਤਕ ।

  • @kamalsekhon8873
    @kamalsekhon8873 Жыл бұрын

    ਬਹੁਤ ਸਤਿਕਾਰ ਬਾਈ ਜੀ 🙏

  • @poojabanth260
    @poojabanth2602 жыл бұрын

    Ena pyar Amazing

  • @bhupinderrandhawa1120
    @bhupinderrandhawa11202 жыл бұрын

    Boht hii vadia c gll baat

  • @sushaan17thb70
    @sushaan17thb702 жыл бұрын

    So touching story

  • @gagan8157
    @gagan81572 жыл бұрын

    Bhut jyda vadia lagga😍😍😍😍.

  • @GurvinderSingh-li2nc
    @GurvinderSingh-li2nc2 жыл бұрын

    ਸਲਾਮ ਆ ਭੈਣ ਜੀ ਤੁਹਾਡੇ ਹੌਸਲੇ ਨੂੰ

  • @paramjitsinghsidhu6741
    @paramjitsinghsidhu67412 жыл бұрын

    Beta Rupider Sat siri akal. It's really good presentation.

  • @anjitrani4338
    @anjitrani43382 жыл бұрын

    Very nice interview

  • @Armansidhu576
    @Armansidhu5762 жыл бұрын

    Very nice stories mam... 👍

  • @user-ib3ym4rg1i
    @user-ib3ym4rg1i2 жыл бұрын

    Very nice god bless you 🙏 🙌

  • @gurmeetdhanoyia651
    @gurmeetdhanoyia6512 жыл бұрын

    ਬਹੁਤ ਵਧੀਆ ਪਰੋਗਰਾਮ

  • @paramjeetsingh9451

    @paramjeetsingh9451

    2 жыл бұрын

    Very nice intervew

  • @pardeepkhaira7350
    @pardeepkhaira73502 жыл бұрын

    Bahut e vadhyia Jodi

  • @sukhwinderrehill9590
    @sukhwinderrehill95902 жыл бұрын

    Hassi mjaak v rooh di khuraq hundia ji hasde bsde rhoji very good jodi 🙏🙏

  • @manindersandhu8260
    @manindersandhu8260 Жыл бұрын

    Nice cuppl

  • @narinderpalkaur482
    @narinderpalkaur4822 жыл бұрын

    Very nice interview 👌👌

  • @kamaljit3430
    @kamaljit34302 жыл бұрын

    Bhen tee veera g nu waheguru g hamesha chardi Kala vich rakhan

  • @sekhonmonty9340
    @sekhonmonty93402 жыл бұрын

    Salute sir

  • @davinderdhindsa7647
    @davinderdhindsa7647 Жыл бұрын

    Good job Rupinder ji 👌👌

  • @harpartap877
    @harpartap8772 жыл бұрын

    Very emotional story

Келесі