No video

Mil Ni Maye | HAR SANDHU | Latest Punjabi Song 2020

We are trying to promote our punjabi culture internationally, we also do weddings shows , ladies sangeet and solo programs, for bookings contact us Canada number _6046006377
Song - Mil Ni Maye
Singer & Lyrics - HAR SANDHU
Music - Surjit Lovely
Dop - Fahad Rasheed
Editor - Saman
Makeup - Venus_makeup_studio
Special thanks - RPD Bhangra Academy Surrey
Instagram
/ harsandhuartist
Facebook
/ harsandhuartist
Share this song and subscribe our channel for more new upcoming songs .
#subscribe #support #punjabisong #harsandhu#lokgeet #punjabivirsa #Truemusicproductions

Пікірлер: 1 400

  • @Deepkaur02590
    @Deepkaur025903 жыл бұрын

    Very imotional ਜਿਨੀ ਦੇਰ ਮਾਂ ਦੀ ਉਮਰ ਹੋਏ ਤੀਆਂ ਦੀ ਉਮਰ ਵੀ ਓਹਨੀ ਹੀ ਹੋਣੀਂ ਚਾਹੀਦੀ

  • @balwindersingh-mn2mx

    @balwindersingh-mn2mx

    Жыл бұрын

    Je eda hove Fer ta jag khatam ho ju maman maran khatam

  • @Kuldeep-lo9zu
    @Kuldeep-lo9zu7 ай бұрын

    पहले में सोचता था पंजाब का culture कितना westernize है लेकिन मेने जब ये गाना सुना मुजे पंजाब का culture काफी बढिया लगने लगा( मारवाड़ से)

  • @kulveersharma7723
    @kulveersharma77233 жыл бұрын

    ਮਾਵਾਂ ਕਦੇ ਵੀ ਨਾ ਕਿਸੇ ਦੀਆਂ ਵਿਛੜਨ

  • @kuljinderkaur2828
    @kuljinderkaur2828 Жыл бұрын

    ਸੱਚੀ ਮਾਂ ਦੀ ਯਾਦ. ਆ ਗਈ ਬਹੁਤ ਸੌਹਣਾਂ ਸੁਹਾਗ ਗਾਇਆ

  • @MandeepKaur-jp4te
    @MandeepKaur-jp4te3 жыл бұрын

    ਪਤਾ ਨੀ ਿਕੰਨੀ ਵਾਰੀ ਸੁਣ ਕੇ ਰੋ ਲਿਆ ...ਬਹੁਤ ਹੀ ਭਾਵੁਕ ਸੁਹਾਗ ਹੈ...ਅਵਾਜ਼ ਵੀ ਬਾ ਕਮਾਲ ੲੇ..ਬਹੁਤ ਧੰਨਵਾਦ ਜੀ ਅੱਜ ਦੇ ਦੌਰ 'ਚ' ੲੇਨਾ ਸੋਹਣਾ ਸੁਹਾਗ ਤੇ ਰੂਹ ਨਾਲ ਗਾੳੁਣ ਵਾਲੇ ਵੀ ਨੇ ਇਸ ਸਮਾਜ ਚ ....

  • @truemusicproductions5644

    @truemusicproductions5644

    3 жыл бұрын

    Thanks

  • @gurjitkaur515

    @gurjitkaur515

    3 жыл бұрын

    shi

  • @omparkashsharma4233

    @omparkashsharma4233

    3 жыл бұрын

    kzread.info/dron/Yoesu6NbDhHvCHQYXQVMgw.html

  • @omparkashsharma4233

    @omparkashsharma4233

    3 жыл бұрын

    Van

  • @sakinasakina1649

    @sakinasakina1649

    2 жыл бұрын

    Sahi ha

  • @avn151
    @avn1513 жыл бұрын

    ਬਹੁਤ ਰਵਾਯਾ ਬਹੁਤ ਹੀ ਜ਼ਿਆਦਾ 😭. ਮਾਂ ਗਈ ਨੂੰ 2 ਸਾਲ ਹੋ ਗਏ ਪਰ ਹਰ ਰੋਜ ਰੋਨੀ ਹਾਂ. ਕਿਤੋਂ ਮਾਂ ਮਿਲ ਜਾਵੇ ਰੱਬਾ. ਮੇਰੀ ਮਾਂ ਨੂੰ ਮੋੜ ਦੇ ਰੱਬਾ 😭😭😭😭

  • @Stick-o-dudes

    @Stick-o-dudes

    3 жыл бұрын

    Be strong sis

  • @HarpreetKaur-yl4ft

    @HarpreetKaur-yl4ft

    2 жыл бұрын

    Hi good morning

  • @GsmarchSingh

    @GsmarchSingh

    2 жыл бұрын

    Waheguru ji ...mmy ji nu apne charna vch niwas bakshe...

  • @harvinderkour9966

    @harvinderkour9966

    2 жыл бұрын

    mere maa nu 16 saal hoge miss u maa😭

  • @sandhusaab7188

    @sandhusaab7188

    2 жыл бұрын

    Tuc ro gye ohna nu shanti nhi milni ... Ohna da dyn tuhde hi ch rehna va ..es lai ohna nu...hs ke yaad kreya kro ..na ki ro ke ......😘😘😘😘😘😘😘😘😘😘😘

  • @sonubaba4553
    @sonubaba4553 Жыл бұрын

    ਸੱਚੀ ਅੱਖਾਂ ਭਰ ਆਉਂਦੀਆਂ ਨੇ ਇਹ ਸੁਹਾਗ ਲੋਕ ਗੀਤ ਸੁਣਕੇ ਜਿਊਂਦੀ ਵੱਸਦੀ ਰਹਿ ਭੈਣੇ

  • @hardipsandhu5306
    @hardipsandhu53062 жыл бұрын

    ਮੇਰੀ ਧੀ ਦਾ ਵਿਆਹ ਹੈ 6 ਮਹੀਨਿਆਂ ਨੂੰ ,ਪਰ ਮੈਂ tiktok ਤੋਂ ਵੇਖ you tube ਤੇ ਗੀਤ ਸੁਣ ਕੇ ਬਹੁਤ ਰੋਇਆ ਹਾਂ ਬਹੁਤ ਹੀ ਸੋਹਣਾ ਗਾਇਆ ਹੈ

  • @truemusicproductions5644

    @truemusicproductions5644

    2 жыл бұрын

    Thank you 🙏 I appreciate

  • @amarjitkaur2841
    @amarjitkaur2841 Жыл бұрын

    ਮਾਂ ਦੀ ਯਾਦ ਜੋ ਦਿਲ ਦੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀ ਹੈ

  • @pbgamer8556
    @pbgamer85562 жыл бұрын

    ਬਹੁਤ ਹੀ ਸੋਹਣਾ ਸੁਹਾਗ ਗਾਇਆ ਭੈਣ ਜੀ ਅਵਾਜ਼ ਵਿੱਚ ਬਹੁਤ ਦਰਦ ਤੇ ਵੈਰਾਗ ਹੈ ,God bless you 😭🙏

  • @raavikour5047
    @raavikour50473 жыл бұрын

    Bhot honsla a behan ...eh song gaun lai.... Mai te ik line bol k emotional ho gai. .... Mai rona control ni ski... Really heart touching... 😥

  • @ravindersandhu7774
    @ravindersandhu77743 жыл бұрын

    Tuhada eh geet sunke sachi mera dil ro uthda dil krda bhaj ke apni mummy nu mil lva

  • @monikarani4883
    @monikarani48833 жыл бұрын

    ਧੀਏ ਮੈਂ ਨਾ ਮਿਲਾ ਤੇਰੀ ਮਿਲੇ ਭਰਜਾਈ😭😭😭 heart touching lines

  • @goravsingh8258

    @goravsingh8258

    3 жыл бұрын

    Km

  • @samrjotpawar8741

    @samrjotpawar8741

    2 жыл бұрын

    koi bhabhi ni mildi h aaj kal

  • @husanbawa4845
    @husanbawa48453 жыл бұрын

    ❤️ਜੋ ਅਸਲ ਪਿਆਰ ਹੈ ਜਿਸਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ!only girls can understand this.I haven't words really

  • @samarproduction143
    @samarproduction14310 ай бұрын

    Bahut pyara song hai jug jug jio g jisne je song likha hai. Hor jisne Gaya hai I love you maa Sach likha hai maa ke Bina peke nahi lagte hai ❤❤❤❤❤❤❤❤❤

  • @jayansingh3793
    @jayansingh37934 жыл бұрын

    First time I am crying while listening this Suhag. Long time back people has no technology no email, phn or mails. Once girl got married always look at the station to see if her mum or brother Are coming to see her.

  • @simranjeetsingh3365

    @simranjeetsingh3365

    4 жыл бұрын

    You are right sir But as of now, we are struggling to maitain the traditions which we had..... Very emotional and heartfelt suhag.... My mom always used to sing while cooking.

  • @sudhateri

    @sudhateri

    4 жыл бұрын

    Same here

  • @truemusicproductions5644

    @truemusicproductions5644

    3 жыл бұрын

    Thanks 🙏

  • @truemusicproductions5644

    @truemusicproductions5644

    3 жыл бұрын

    Thanks 🙏

  • @truemusicproductions5644

    @truemusicproductions5644

    3 жыл бұрын

    Thanks

  • @amanjassi6953
    @amanjassi69534 жыл бұрын

    ਮੈਨੂੰ ਤੂੰ ਹੀ ਮਾਏਂ ਇਹੇ ਦੁਨੀਆਂ ਦਿਖਾਈ 😇❣❣❣ਤੇਰੀ ਥਾਂ ਨਾ ਕੋਈ ਲੈ ਸਕਦਾ ਐ ਭਾਈ ਪੇਕੇ ਤੇਰੇ ਨਾਲ ਹੀ ਚੰਗੇ ਲਗਦੇ ਨੇ ਮਾਈ 🌹❤

  • @malkitrai7652

    @malkitrai7652

    4 жыл бұрын

    sahi gall ah ji

  • @truemusicproductions5644

    @truemusicproductions5644

    3 жыл бұрын

    🙏

  • @truemusicproductions5644

    @truemusicproductions5644

    3 жыл бұрын

    Thanks 🙏

  • @Nimi-001
    @Nimi-0019 ай бұрын

    Your voice has so much emotions in it that I couldn’t control my tears. Lost my mom 15+ years ago, right after my marriage. I used to listen Gagandeep Cheema while driving back from work and her songs are very emotional too. Came across to your song. Such a beautiful voice, stay blessed sis!

  • @truemusicproductions5644

    @truemusicproductions5644

    9 ай бұрын

    Thanks 🙏 check out channel for more songs like this we have many beautiful songs

  • @simrankaur8396
    @simrankaur83963 жыл бұрын

    M din ch nu pta ni kinni baar ro lendi apni ma yaad krk....meinu Inna jayada beraag lgda tuhada suhag sunke ki mein kidr nu bhaja

  • @davs645
    @davs645 Жыл бұрын

    ਮੇਰੀ ਮਾਂ ਆਪਣੀ ਸਾਰੀ ਉਮਰ ਮੇਰੇ ਘਰ ਦੇ ਮਾੜੇ ਹਾਲਾਤਾਂ , ਗ਼ਰੀਬੀ ,ਤੇ ਤੰਗੀਆਂ ਨਾਲ ਜਰਨੈਲਾਂ ਵਾਂਗੂ ਲੜੀ . ਪਰ ਅਫਸੋਸ ਉਹ ਆਪਣੀ ਜਿੱਤ ਦਾ ਜਸ਼ਨ ਬਹੁਤੀ ਦੇਰ ਨਹੀਂ ਮਨਾ ਸਕੀ . ਮਾਂ ਮੈਂ ਤੈਨੂੰ ਬੋਹਤ ਯਾਦ ਕਰਦਾਂ ਹਾਂ . ਮੇਰਾ ਦਿਲ ਕਰਦਾ ਹੈ ਕਿ ਮੈਂ ਤੇਰੀ ਮੌਤ ਦੇ ਵੈਰਾਗ ਨੂੰ ਗੀਤਾਂ ਵਾਂਗੂ ਗਾਵਾਂ ਤੇ ਝੱਲਾ ਹੋ ਜਾਵਾਂ . ਤੇਰਾ ਪੁੱਤ ਗੁਰਦੇਵ ਠੇਠੀ

  • @PrabhJit-qx2tl

    @PrabhJit-qx2tl

    4 ай бұрын

    🥹🥹

  • @PrabhJit-qx2tl

    @PrabhJit-qx2tl

    4 ай бұрын

    Plz reply 🥺 bro🥹🥹

  • @sushilsaini9
    @sushilsaini93 ай бұрын

    Beautiful wording and very well sung. Thank you.

  • @manindermanes
    @manindermanes2 жыл бұрын

    ਬਹੁਤ ਸੋਹਣਾ ਤੇ ਮਾਂ-ਧੀ ਦੇ ਡੂੰਘੇ ਰਿਸ਼ਤੇ ਨੂੰ ਬਿਆਨ ਕਰਦਾ ਗੀਤ।

  • @Nagina-ev9hf

    @Nagina-ev9hf

    2 жыл бұрын

    Hy mare Maa I miss you😭😭😭😭😭😭😭😭

  • @thehorrordevil5416
    @thehorrordevil541611 күн бұрын

    Mava hemesha jag jundyia rehndiya 😢😢😢😢😢 Mava Bina kda pekke❤❤❤

  • @timasunita7407
    @timasunita74074 жыл бұрын

    ਤੁਹਾਡੀ ਜਿਨੀ ਸਿਫਤ ਕਰੀ ਜਾਵੇ ਓਨੀ ਹੀ ਘੱਟ ਆ,ਬਹੁਤ ਬਹੁਤ ਸਾਰਾ ਪਿਆਰ ਸਤਿਕਾਰ ,ਪਿਆਰ ਭਰੀ ਸਤਿ ਸ੍ਰੀ ਅਕਾਲ🙏

  • @truemusicproductions5644

    @truemusicproductions5644

    3 жыл бұрын

    Thanks

  • @kuljitdigitalstudiobabehal5278
    @kuljitdigitalstudiobabehal52782 жыл бұрын

    ਦਿਲ ਨੂੰ ਛੂਹ ਲੈਣ ਵਾਲੀ ਬੁਲੰਦ ਅਵਾਜ਼ ਦਿਲੋ ਹੀ ਗਾਇਆ ਹੈ 🙏 ਵਾਹਿਗੁਰੂ ਜੀ ਚਰਦੀ ਕਲਾਂ ਚ ਰੱਖੇਂ

  • @dhillonsaab3241
    @dhillonsaab32412 жыл бұрын

    ਦਰਦ ਦਿਲ ਵਿੱਚ ਹੁੰਦਾ ਸੁਣ ਕੇ।

  • @RajwinderKaur-ng1ei

    @RajwinderKaur-ng1ei

    Жыл бұрын

    Sachi 💖

  • @amankotla2951
    @amankotla295114 күн бұрын

    ਬਹੁਤ ਹੀ ਵਧੀਆ ਗੀਤ ਗਾਇਆ ਤੁਸੀਂ ਭੈਣੇ ਤੁਹਾਡੇ ਇਸ ਗੀਤ ਨੇ ਦਿਲ ਮੋਹ ਲਿਆ ਸਾਨੂੰ ਬਾਹਰ ਬੈਠਿਆਂ ਨੂੰ ਵੀ ਅੱਜ ਮਾਂ ਬਾਪ ਦੀ ਯਾਦ ਆ ਗਈ ਭੈਣ ਭਰਜਾਈਆਂ ਦੀ ਯਾਦ ਆ ਗਈ ਬਹੁਤ ਵਧੀਆ ਗੀਤ ਹੈ ਤੁਹਾਨੂੰ ਪਰਮਾਤਮਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਹਮੇਸ਼ਾ ਖੁਸ਼ ਰਹੋ❤❤❤

  • @preetkaur-ok6dh
    @preetkaur-ok6dh2 жыл бұрын

    Ek ek word dil te lgya .....bhut sohna song 🎵 ....God bless you

  • @avtarsingh2531
    @avtarsingh25312 жыл бұрын

    ਬਹੁਤ ਹੀ ਵਧੀਆ ਹਨ ਇਹ ਲੋਕ ਗੀਤ ਧੰਨਵਾਦ ਹੈ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਇਨ੍ਹਾਂ ਨੂੰ ਸਾਂਭਣ ਦਾ ਕੰਮ ਕੀਤਾ।ਇਹ ਬਹੁਤ ਵੱਡੀ ਸੇਵਾ ਹੈ ਆਪਣੀ ਮਾਂ ਬੋਲੀ ਦੀ। ਧੰਨਵਾਦ ਮਾਂ ਬੋਲੀ ਜਿੰਦਾਬਾਦ ੳ

  • @satwantsingh875
    @satwantsingh8753 жыл бұрын

    ਬਹੁਤ ਵੱਧੀਆ ਜੀ ਕਾਸ਼ ! ਇਹ ਰੀਤ ਰਿਵਾਜ ਨਵੀੰ ਪੀੜੀ ਨੂੰ ਪਸੰਦ ਆ ਜੀ

  • @truemusicproductions5644

    @truemusicproductions5644

    2 жыл бұрын

    Thanks

  • @TheRataul
    @TheRataul4 жыл бұрын

    ਸ਼ਬਦ ਘੱਟ ਪੈ ਗਏ ਜੀ..... ਸਿਫ਼ਤਾਂ ਲੲੀ

  • @truemusicproductions5644

    @truemusicproductions5644

    3 жыл бұрын

    Thanks 🙏

  • @officialpreet3953

    @officialpreet3953

    3 жыл бұрын

    Osmmmmmm voice

  • @vikyjamba7179

    @vikyjamba7179

    3 жыл бұрын

    @@officialpreet3953 l

  • @humnajutt4554
    @humnajutt45543 жыл бұрын

    My mother start crying bcz she is missing her 5 married daughters

  • @ParamjitKaur-gv8ko
    @ParamjitKaur-gv8ko3 жыл бұрын

    ਬਹੁਤ ਸੁੰਦਰ ਗੀਤ ਗਾਇਆ ਬਾਕਮਾਲ ਵਧੀਆ ਡਰੈਸ ਪੰਜਾਬੀ ਹਕੀਕਤ ਬਿਆਨੀ ਹੈ Congratulations ਵਾਹਿਗੁਰੂ ਮਿਹਰ ਕਰੇ ਹੋਰ ਲੋਕ ਗੀਤ ਗਾਓ

  • @truemusicproductions5644

    @truemusicproductions5644

    3 жыл бұрын

    Thanks 🙏

  • @prabdeeprandhawa1128
    @prabdeeprandhawa1128 Жыл бұрын

    Such a heart touching lyrics with deep meaning and also melodious voice

  • @Rattniya-Lawyer
    @Rattniya-Lawyer3 жыл бұрын

    ਇਸ ਗੀਤ ਵਿਚਲੇ ਵਿਰਾਗ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ।

  • @truemusicproductions5644

    @truemusicproductions5644

    3 жыл бұрын

    Thank you 🙏

  • @triptakumari8928
    @triptakumari89284 жыл бұрын

    Can't control my tears while listening this song... So meaningful, a girl always miss her mother throughout her life

  • @truemusicproductions5644

    @truemusicproductions5644

    3 жыл бұрын

    Thanks aryan

  • @SumanKumari-vh6vz

    @SumanKumari-vh6vz

    3 жыл бұрын

    Vary God song h

  • @arshsidhu6513

    @arshsidhu6513

    3 жыл бұрын

    I love this song and the Two song very much God bless you 😍😍😍

  • @navjotsinghlal6558

    @navjotsinghlal6558

    2 жыл бұрын

    @@SumanKumari-vh6vz 图突突突yy www www图 。 。 。 。计量经济学www www www

  • @praveenkumarnahar1121

    @praveenkumarnahar1121

    2 жыл бұрын

    Bilkul same hare

  • @meerathakurrajput6788
    @meerathakurrajput67883 жыл бұрын

    Rula diya apke song ne ❤️❤️❤️

  • @truemusicproductions5644

    @truemusicproductions5644

    3 жыл бұрын

    Thanks

  • @ishapathania9679

    @ishapathania9679

    2 жыл бұрын

    🙈🙈🙈🙈🙈🙈🙈🙈🙈😭😭😭😭😭😭😭😭😭😭

  • @Manjitkaur-wq3hz
    @Manjitkaur-wq3hz Жыл бұрын

    ਬਹੁਤ ਵਧੀਆ ਅਵਾਜ਼ ਮੈਂ ਇਸ ਗੀਤ ਨੂੰ ਵਾਰ ਵਾਰ ਸੁਣਦੀ ਹਾਂ ਧੰਨਵਾਦ ਜੀ

  • @nazarkalsanpamma4171
    @nazarkalsanpamma41713 жыл бұрын

    Very good ji kya bat hai g Jugg Jugg Jio ji Waheguru tusan trakkian bakshan

  • @truemusicproductions5644

    @truemusicproductions5644

    3 жыл бұрын

    Thanks

  • @Rajdeep-zl2tt
    @Rajdeep-zl2tt3 жыл бұрын

    I am unmarried but whenever i heard this song it makes me emotional . Can feel the pain of a married girl who looses her mother😢

  • @anshugupta6769

    @anshugupta6769

    3 жыл бұрын

    Kinor h

  • @VishalSingh-pq8gs

    @VishalSingh-pq8gs

    3 жыл бұрын

    Aaqqĺ 😅😅 😀😀😗

  • @mohammmadtahirakbarawan1688
    @mohammmadtahirakbarawan168810 ай бұрын

    Soulful lyrics Soulful voice No words to describe your singing sister ❤❤❤

  • @manpreetarora6972
    @manpreetarora69724 жыл бұрын

    I really cry 😭 I am so far from my mother please god give everyone’s mom long life ❤️

  • @parwindersingh579

    @parwindersingh579

    3 жыл бұрын

    ਬਹੁਤ ਵਧੀਆ

  • @truemusicproductions5644

    @truemusicproductions5644

    3 жыл бұрын

    🙏🙏🙏

  • @truemusicproductions5644

    @truemusicproductions5644

    3 жыл бұрын

    Thanks 🙏

  • @kulbir3843

    @kulbir3843

    3 жыл бұрын

    Wahguru

  • @jagjitkaur9826

    @jagjitkaur9826

    3 жыл бұрын

    @@parwindersingh579 à

  • @sudhabansal8161
    @sudhabansal81613 жыл бұрын

    Miss my mumma too much True words peke tere naal hi changge lagde ne maaye

  • @narindersingara2817

    @narindersingara2817

    3 жыл бұрын

    5

  • @navjotsingh6255

    @navjotsingh6255

    2 жыл бұрын

    kzread.info/dron/Y8K_59jq7k3e3AuK4ieg5g.html Please support

  • @surayasattar5092
    @surayasattar50922 жыл бұрын

    This is really very beautiful sad song when ever I listen to this song I always cry very very very beautiful and sad 😢😢😢😘😘🤗🤗😍😍😘😘💞😊

  • @sarbjitkaur-dulay1791

    @sarbjitkaur-dulay1791

    2 жыл бұрын

    Very nice God bless you. 🥰🥰❤❤🥰🥰

  • @rinkualbumdesigning2251

    @rinkualbumdesigning2251

    2 жыл бұрын

    P

  • @amandeepsohalwahla767
    @amandeepsohalwahla7673 жыл бұрын

    Really when I listen this song I miss my mom too much . She was passed way 2 year ago . I had bad experience with some my relatives. No body take my mom place . I love u mom too much . U r still in my heart 🥲🥲

  • @atuljhamb3216
    @atuljhamb32163 жыл бұрын

    My favorite Song. No one can replace Parents. Both Mom & Dad. I lost my dad when was 19. Miss my dad everyday. Parmaatma sab de Maa Baap nu lambi Umar deve..

  • @ramanjeetkaur4920
    @ramanjeetkaur4920 Жыл бұрын

    Miss uhhh alot mummaa... kite mil ni maaye... kite te mil... bhot yaad aaundi...

  • @soniyasharma5583
    @soniyasharma55832 жыл бұрын

    Meri mummy ab nahi hai or jab mere ghar ke aage jakar gaadi rukti hai to mummy ki bohat yaad aati hai ki ander jakar sabse pahle apni mummy se milungi par mmi nahi milti 😭😭😭

  • @manojkamboj2929
    @manojkamboj2929 Жыл бұрын

    बहुत ही भावुक कर देने वाला गीत है ये आखों मे आंसू आ गये

  • @RanvirSingh-tl5rd

    @RanvirSingh-tl5rd

    Жыл бұрын

    Old is gold

  • @monuvickyvicky4426

    @monuvickyvicky4426

    Жыл бұрын

    Point🎉❤s😮😮l By QA by by❤🎉k ❤❤

  • @attiasarfraz9507
    @attiasarfraz95073 жыл бұрын

    I cried 😭😭😭😭 while listening this song. My mom is far and I miss her lot. love u mom. May Allah give u healthy and long life.

  • @truemusicproductions5644

    @truemusicproductions5644

    3 жыл бұрын

    Thanks 🙏

  • @jasbirkaur4636

    @jasbirkaur4636

    3 жыл бұрын

    C

  • @kanchandevi5696
    @kanchandevi5696 Жыл бұрын

    No words to describe your singing sister ruh khush ho ghi ❤❤❤❤

  • @jasdeepkaur7690
    @jasdeepkaur76902 жыл бұрын

    Bahut nyc song sis mere mom di 17 aug 2021 ni death ho gi song sin k ronaaaa a gaya

  • @anubala4230
    @anubala42303 жыл бұрын

    I live in abroad and don’t see my mum for years but love her a lot... miss her too much and so many times in a day!!! Love my family

  • @muskankaur2673

    @muskankaur2673

    2 жыл бұрын

    Nice😘😘

  • @sillamistri7761
    @sillamistri77613 жыл бұрын

    Miss you mummy Papa bhut yad ati hai 😢😢😢😢

  • @trendzzinnma1332
    @trendzzinnma13323 ай бұрын

    Meri maa v chali gyi meinu chadd k Jan to pehla eh geet meinu sunaya c

  • @japkaur11
    @japkaur112 жыл бұрын

    Very heart touching akha cho Pani ni rukda sun k

  • @gurmeetkaur8663
    @gurmeetkaur86633 жыл бұрын

    😭😭😭😭😭😭😭😭 Miss You Maa aja kithe chl gyi Sanu ikalle aa nu chadd k 😭😭😭😭 maa

  • @poonamdhillon1930

    @poonamdhillon1930

    Жыл бұрын

    😭😭😭😭😭😭😭 same dukh sada v

  • @sushantsharma4543
    @sushantsharma45432 жыл бұрын

    I like very much this song when I play this song I remember my sister every time😭😭

  • @ssrishti.sharma
    @ssrishti.sharma Жыл бұрын

    Maa gyi nu ajj 50 days ho gye par yakin nhi aaunda ik bro o v foreign 2.5saal baad aa ke mari maa vaikhi mere toh 14 saal shota mera bro ohde viah de bde chaa c maa nu ehi sochke dil kambda meri godi ch gyi meri maa jo mai kade nhi sochya c

  • @karamsammi2746
    @karamsammi27463 жыл бұрын

    Hundreds thousands of likes to this beautiful and best song in my life

  • @truemusicproductions5644

    @truemusicproductions5644

    3 жыл бұрын

    Thanks 🙏🙏🙏

  • @gurwinderkaur237
    @gurwinderkaur2373 жыл бұрын

    ਬਹੁਤ ਵਧੀਆ ਭੈਣ ਮੈ ਦਿਨ ਵਿੱਚ ਤਿੰਨ-ਚਾਰ ਵਾਰੀ ਸੁਣਦੀਆ 👌👌👌🙏🙏

  • @deepdhillon3800
    @deepdhillon38003 жыл бұрын

    ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਲੋਕ-ਗੀਤ ਗਾਇਆ ਤੁਸੀਂ ਬਹੁਤ ਹੀ ਪਿਆਰੀ ਆਵਾਜ਼ ਵਿੱਚ ਕੋਟਿ ਕੋਟਿ ਸੁ਼ਕਰ ਅਕਾਲਪੁਰਖ ਦਾ ਜਿਨ੍ਹਾਂ ਨੇ ਇਨ੍ਹੀ ਮੀਠੀ ਆਵਾਜ਼ ਬਖ਼ਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪਿਆਰੇ ਲੋਕ-ਗੀਤ ਨੂੰ ਸਾਡੇ ਤਕ ਪਹੁੰਚਾਉਣ ਲਈ ਵਾਹਿਗੁਰੂ ਅੱਗੇ ਅਰਜ਼ ਹੈ ਤੁਹਾਨੂੰ ਖੁਸ਼ ਰਖਣ ਸੰਗੀਤਕ ਕਲਾ ਦੀ ਰੂਚੀ ਬਖ਼ਸ਼ ਦੇ ਰਹਿਣ

  • @Lolpo319
    @Lolpo3192 жыл бұрын

    ਬਹੁਤ ਵਧਿਆ ਗੀਤ ਸੁਣੀਆਂ ਅਖਾਂ ਵਿੱਚ ਹੰਝੂ ਆ ਗਏ ਧੀਆਂ ਨੇ ਜਾਣਾਂ ਈ ਹੁੰਦਾ ਹੈ ਇਕ ਦਿਨ 👌👌👌👌💕🙏🙏💕

  • @sabitiwana1138
    @sabitiwana11384 ай бұрын

    Mainu kyu rona aayi janda gana sun k..mai ta munda

  • @gagandeepsingh7857
    @gagandeepsingh78574 жыл бұрын

    ਬਹੁਤ ਹੀ ਸੋਹਣਾ ਗੀਤ ਜੀ ਥੋਡਾ 👈👈👌👌👌

  • @truemusicproductions5644

    @truemusicproductions5644

    3 жыл бұрын

    Thanks ji

  • @nailabutt8488

    @nailabutt8488

    4 ай бұрын

    ہائے ۔۔۔😭😭😭😭😭😭 میں مر گئی۔۔۔۔😭😭😭😭😭

  • @badshahstudiomanila8551
    @badshahstudiomanila85512 жыл бұрын

    ਬਹੁਤ ਹੀ ਸੋਹਣੇ ਸਬਦ ਮਾ ਤੇ ਧੀ ਪਿਆਰ ਦੀ ਸਾਨਦਾਰ ਤਸਵੀਰ

  • @kashmirsingh6295
    @kashmirsingh62952 жыл бұрын

    I miss you mom mei apni mom nu bhut miss krdi va

  • @BHUPINDERKAUR-ie9qw
    @BHUPINDERKAUR-ie9qwАй бұрын

    Bahut roi meh maa nu yaad karkay 😭😭😭😭

  • @sonubaba4553
    @sonubaba4553 Жыл бұрын

    ਜ਼ਿੰਦਗੀ ਦਾ ਸੱਚ ਏਹੋ ਹੈ ਇਹੋ ਜਿਹੇ ਲੋਕ ਗੀਤ ਇਹੋ ਜਿਹੇ ਕਲਾਕਾਰ ਹੁੱਣ ਕਿੱਥੇ ਲੱਭਦੇ ਆ

  • @gurjotkaur7326
    @gurjotkaur73264 жыл бұрын

    Mam, God gifted you melodious voice 😘😘😘❤️❤️❤️❤️ it can be seen in your voice that u sung it from your heart 💓

  • @truemusicproductions5644

    @truemusicproductions5644

    3 жыл бұрын

    Thanks gurjot

  • @kaur_0769

    @kaur_0769

    3 жыл бұрын

    Hello

  • @perveenmalhotra7083
    @perveenmalhotra7083 Жыл бұрын

    Pta nhi kion pur eh such hi hai har khushi mein larrkian sari Umar apne parents ko hi yad karti rehti hein😢 larrkian

  • @suchetapuri2284
    @suchetapuri22847 ай бұрын

    Bahut feel nal gaya, bahut sohna gaya rab sabde maa baap te pyareyaan nu hamesha salamat rakhe😊

  • @deepikagoyal9221
    @deepikagoyal92214 жыл бұрын

    Speechless, full of emotions, I cried a lot after listening this

  • @truemusicproductions5644

    @truemusicproductions5644

    3 жыл бұрын

    Thanks deepika

  • @niggapreet
    @niggapreet4 жыл бұрын

    Ufff punjab yaad aa giya ji 😭😭😭😭

  • @truemusicproductions5644

    @truemusicproductions5644

    3 жыл бұрын

    Thanks ji

  • @visiblemotive.
    @visiblemotive.6 ай бұрын

    💯💯👌🙏 mapey sada nhi rehande

  • @royaljasspreet2673
    @royaljasspreet2673 Жыл бұрын

    Miss u mom schii....🥺🥺🙏

  • @balqeesfatima2168
    @balqeesfatima21683 жыл бұрын

    Waha waha zabardasat bohat khobsorat gana or bohat khobsorat awaz darad wali kiya khanay bilkol sach ha ALLAH Pak sab kay waldain or khas tor par batiyon kay waldain ko hamasha sahat wali khoshal or lanbe zandge ata frmain Ameen soma Ameen JAZAKAALLAH

  • @SatnamSingh-sd1xh
    @SatnamSingh-sd1xh2 жыл бұрын

    Very nice song ❤❤

  • @harmanchahal4237
    @harmanchahal4237 Жыл бұрын

    I miss my mum waheguru ji appne charna vich nawas bakshan

  • @harmanchahal4237

    @harmanchahal4237

    Жыл бұрын

    Jasbir kaur

  • @manpreetvirk912
    @manpreetvirk9122 жыл бұрын

    So beautiful song Sister you Beautiful voice nyc song Very emotional song

  • @khushisukh2441
    @khushisukh24414 жыл бұрын

    I cried alot when I listen this song n I miss you mummy 😪😪,,, this song is nice👍

  • @randhawajatt2846

    @randhawajatt2846

    4 жыл бұрын

    Heart touching song 👌👌❤️❤️❤️😭😭🙏🏻

  • @harcharansingh4122

    @harcharansingh4122

    4 жыл бұрын

    Me to also

  • @pipalsingh3215

    @pipalsingh3215

    4 жыл бұрын

    ..

  • @truemusicproductions5644

    @truemusicproductions5644

    3 жыл бұрын

    Thanks khushi

  • @ggamer8759
    @ggamer87592 жыл бұрын

    Whole world seems empty without Maa 😭😭

  • @harshindersingh8407
    @harshindersingh8407 Жыл бұрын

    Miss u mumma kyu rabba tenu eni jaldi py gi ke tu meri ma he doir krti miss u alot mom I really miss u so much mumma 😭😭😭😭😭😭life is not normal without u mma 😭😭😭😭😭😭😭😭😭😭😭😭😭😭😭😭😭😭😭

  • @navwalia9714
    @navwalia97142 жыл бұрын

    main sehmat ni es lok geet nal....bhra parjaiya te bhai v maa pyo hi aa .....mere bhra bhjai bahut hi jada chnge aa...i love them as my parents.....

  • @etkabajaj5973
    @etkabajaj59733 жыл бұрын

    So heart touching....really started crying 😢 😭

  • @JasbirKaurRandhawa_1313
    @JasbirKaurRandhawa_13133 жыл бұрын

    Soulful lyrics Soulful voice REAL Beauty. No nudity. Pure QUEEN.

  • @truemusicproductions5644

    @truemusicproductions5644

    3 жыл бұрын

    🙏🙏

  • @chamkaurpandher2673
    @chamkaurpandher26733 жыл бұрын

    Wah Beta ji wah..............Ba-camaal... Dur dil takk huk pahunch gai

  • @truemusicproductions5644

    @truemusicproductions5644

    3 жыл бұрын

    Thanks

  • @randeepjassal8052
    @randeepjassal80524 жыл бұрын

    Menu bohat bohat psand aa eh song jado v sundi aa ta akh bhar jandi aa tuhadi avaj bohat sohni aa

  • @truemusicproductions5644

    @truemusicproductions5644

    3 жыл бұрын

    Thanks randeep

  • @kiranjotkaur4107
    @kiranjotkaur41072 жыл бұрын

    We must appreciate these kinds of songs and promote our culture. Such a lovely voice, may god bless u ❤❤❤

  • @truemusicproductions5644

    @truemusicproductions5644

    2 жыл бұрын

    Thanks

  • @navjotsinghlal6558

    @navjotsinghlal6558

    2 жыл бұрын

    突突突www www www yy 兔兔同在屋簷下www www 圖調戲一下www www www 兔兔www www www我 w 圖嘻嘻嘻嘻我www

  • @navjotsingh6255

    @navjotsingh6255

    2 жыл бұрын

    kzread.info/dron/Y8K_59jq7k3e3AuK4ieg5g.html

  • @rajivesandhu7263

    @rajivesandhu7263

    Жыл бұрын

    Tt

  • @ranjodhsingh4904
    @ranjodhsingh49043 жыл бұрын

    😭😭schi dil nu shoo gya song ❤👌

  • @truemusicproductions5644

    @truemusicproductions5644

    3 жыл бұрын

    Thanks 🙏 🙏🙏

  • @sukhjotkaur3791
    @sukhjotkaur37914 жыл бұрын

    Bhut sohna aa or Sach gaya bhut rona aunda maa nu yd kr k

  • @truemusicproductions5644

    @truemusicproductions5644

    3 жыл бұрын

    🙏🙏

  • @rajnimasih4524
    @rajnimasih45243 жыл бұрын

    Tade song sonke mere chsche roe pi c sach a gall dil lg gai j mere papa ne ya but miss bhut krde ya her time

  • @emmakaur5650
    @emmakaur56503 жыл бұрын

    First time I am crying 😢 while listening this song .so beautiful 😻 very emotional and ❤️

  • @sidhusidhu493
    @sidhusidhu4934 жыл бұрын

    just love 💕 pure love. maa dhi da rishta ❤️

  • @truemusicproductions5644

    @truemusicproductions5644

    3 жыл бұрын

    Thanks

  • @professoramriksingh7496
    @professoramriksingh74964 жыл бұрын

    Very good ji punjabi sabichar ajje vi kaim ha punjabi di ankh ho ji har sandhu ju surinder kaur to baad kamal di performer ha sat sri aksl

  • @satnamsidhu931
    @satnamsidhu9313 ай бұрын

    It is realy suhag best sung Ms sabdhu

  • @kamleshkaur4786
    @kamleshkaur47863 жыл бұрын

    Jini var mrgi sun Lo Eh song.... Bar bar fr b dil bolda eho song sunna Schi bahut madur awaz hai I love this song😘😘😘😍😍😍😍🥰🥰🥰

  • @truemusicproductions5644

    @truemusicproductions5644

    3 жыл бұрын

    Thanks 🙏

  • @meerathakurrajput6788
    @meerathakurrajput67883 жыл бұрын

    I don’t have any word to say about it I’m totally speechless ❤️❤️❤️❤️❤️❤️❤️❤️❤️❤️❤️❤️❤️❤️❤️❤️

  • @truemusicproductions5644

    @truemusicproductions5644

    3 жыл бұрын

    Thanks 🙏

  • @sibokaur670

    @sibokaur670

    3 жыл бұрын

    It's so sweet and sad when you listen to it especially when your parents are not with you anymore but your brothers will always be there for us girls but nothing in the world could replace your parents and the love that was always given to us girls

  • @kuldipkaur1550
    @kuldipkaur155011 күн бұрын

    It’s really very heart touching song😥😥😥😥❤️❤️❤️❤️❤️

  • @UdayNatt
    @UdayNatt3 жыл бұрын

    damn i'm getting married in like three weeks and I found this in recommendations and now i'm crying wtf i'm not even supposed to listen to suhaags man come on, her voice is too beautiful

  • @truemusicproductions5644

    @truemusicproductions5644

    3 жыл бұрын

    Thanks ji

Келесі