ਮਰਨ ਤੋਂ ਪਹਿਲਾ ਬਾਬਾ ਜੀ ਨੇ ਦਾਦੂਵਾਲ ਜੀ ਨੂੰ ਕਿੱਤਾ ਸੀ ਮੈਸਜ | Baba Bhagwant Singh Dhindsa Wale Antim Ardas

Автокөліктер мен көлік құралдары

Jathedar Baljit Singh Daduwal Speech On Baba Bhagwant Singh Dhindsa Wale Antim Ardas Smagam
ਅੰਗੀਠਾ ਸਾਂਭ ਸੰਭਾਲ ਅਤੇ ਫੁੱਲਾਂ ਦੀ ਰਸਮ ਬਾਬਾ ਭਗਵੰਤ ਸਿੰਘ ਜੀ ਢੀਂਡਸਾ ਵਾਲੇ | bhagwant singh dhindsa wale | dhindsa wale baba ji | bhai bhagwant singh ji dhindsa wale
AS KHALSA GURMAT TV ਯੂਟਿਊਬ ਚੈਨਲ ਅਤੇ ਫੇਸਬੁੱਕ ਤੇ ਕੋਈ ਵੀ ਧਾਰਮਿਕ ਸਮਾਗਮ ਲਾਈਵ ਕਰਵਾਉਣ ਲਈ ਸੰਪਰਕ ਕਰੋ ।
📞Mobile : 98780-73015
📡Email:khalsagurmattv@gmail.com
Facebook: ASKHALSA/LiveBroadcastingMedia/
🖕🤳🔔⬅️
KZread:kzread.info
🔔🖕👍🙏
related quaries :
bhagwant singh dhindsa wale, bhagwant singh dhindsa wale news, bhagwant singh dhindsa wale death video, bhai bhagwant singh dhindsa wale, baba bhagwant singh dhindsa wale, bhai bhagwant singh ji dhindsa wale, As khalsa gurmat tv, as khalsa live, dhindsa wale death, Baba bhagwant singh ji diwan, Dhindsa wale last diwan, Khalsa radio, As khalsa gurmat tv live ,bhai bhagwant singh ji dhindsa wale

Пікірлер: 19

  • @ArjunSingh-hy6ir
    @ArjunSingh-hy6ir3 күн бұрын

    Baba ji daduwal Saab ji. Tusi Har kise de dukh ch. Khde. Ho. Waheguru ji tohnu sda slamti bkhsan ji. Baba bahgwant singh ji ik bear milaap Hoya c tahlli wale mhapurkh. Delhi ch. Bahut darwes ruhh c baba ji. Kot kote namaste namn ji. 😢😢🙏 🙏

  • @surjeetkaur5293
    @surjeetkaur52934 күн бұрын

    Baba ji de akhiri ਬੱਚਨ ਸੁਣਨੇ ਚਾਹੁੰਦੇ ਹਾਂ

  • @rehmatsartv9030
    @rehmatsartv90309 күн бұрын

    ਵਾਹਿਗੁਰੂ ਜੀ

  • @nihangsinghwarriors
    @nihangsinghwarriors5 күн бұрын

    satnaam waheguru ji🙏🏻

  • @parvinderkaur3187
    @parvinderkaur31878 күн бұрын

    Waheguru ji 🙏🙏

  • @paramjitkaur9105
    @paramjitkaur91059 күн бұрын

    Waheguru Baba ji de Mata pita te wife de v darshan karva deo ji🙏

  • @darbarasingh5346
    @darbarasingh53469 күн бұрын

    waheguru g

  • @BaljinderKaur-pp8hy
    @BaljinderKaur-pp8hy9 күн бұрын

    Waheguru ji

  • @RanjitSingh-eq4lp
    @RanjitSingh-eq4lp8 күн бұрын

    Waheguru😢

  • @sonusingh756
    @sonusingh7568 күн бұрын

    ਵਾਹਿਗੁਰੂ ਜੀ 🙏🙏

  • @harpinderkaur1469
    @harpinderkaur14696 күн бұрын

    ਕਿਵੇ ਕੀਤੀ ਆਤਮਹੱਤਿਆ

  • @harindersehgal5195
    @harindersehgal51958 күн бұрын

    🙏🙏🙏🙏🙏😥😥🙏🙏🙏

  • @ManjitKaur-ni8lj
    @ManjitKaur-ni8lj9 күн бұрын

    😢😢🙏🏽🙏🏽🙏🏽🙏🏼🙏🏼

  • @KRTVPUNJAB
    @KRTVPUNJAB6 күн бұрын

    😢😢😢😢😢

  • @user-up2wp5wz9b
    @user-up2wp5wz9b8 күн бұрын

    ਕੀ ਮੈਸਜ ਕੀਤਾ ਸੀ ਕਿਹੜੀਆਂ ਚਾਰ ਲਾਈਨਾਂ ਸੀ ?

  • @ASKHALSA

    @ASKHALSA

    8 күн бұрын

    ਮੈ ਇਹ ਕੰਮ ਕਰਨਾ ਨੀ ਸੀ ਚਾਹੀਦਾ ਸੰਗਤ ਜੀ , ਪਰ ਮੈ ਮਜਬੂਰ ਆ , ਮੈ ਗਰੀਬੀ ਵਿਚੋਂ ਉਠ ਬੜਾ ਨਾਮ ਕਮਾਇਆ ,,ਪਰ ਮੇਰਾ ਕਸੂਰ ਏ ਹੈ ਮੈ ਗਰੀਬ ਘਰ ਵਿਚ ਪੈਦਾ ਹੋ ਗਿਆ ਮੈ,ਇਸ ਤੋ ਉਪਰ ਮੈ ਆਪਣੀ ਬੇਜਤੀ ਨਹੀਂ ਕਰਵਾ ਸਕਦਾ ,,ਮੇਰੇ ਟੱਬਰ ਨੂੰ ਖਤਮ ਕਰਤਾ ,,,ਚਲੋ ਕਿਸੇ ਨੂੰ ਕੁਝ ਵੀ ਨਹੀਂ ਕਹਿਣਾ ਇਹ ਮੇਰੇ ਕਰਮਾ ਦਾ ਫਲ ਹੈ ਕੋਈ ,,,ਮੈ ਆਪਣੇ ਪਿਆਰੇ ਪੁੱਤਰ ਪ੍ਰਭਜੋਤ ਸਿੰਘ ਨੂੰ ਬਹੁਤ ਪਿਆਰ ਕਰਦਾ ਹਾ, ਮੈ ਇਸ ਨੂੰ ਬਹੁਤ ਸੋਹਣਾ ਗੁਰੂ ਦਾ ਕੀਰਤਨੀਆ ਬਣਾਉਣਾ ਚਾਹੀਦਾ ਸੀ , ਵੱਡਾ l p s ਅਫਸਰ ਪ੍ਰਭਜੋਤ ਪੁੱਤਰ ਤੂੰ ਇਸ ਪਿੰਡ ਵਿਚ ਨਹੀਂ ਰਹਿਣਾ ਇਹ ਲੋਕ ਕਿਸੇ ਗਰੀਬ ਬੰਦੇ ਨੂੰ ਉਚਾ ਵੇਖ ਕੇ ਜਰਦੇ ਨਹੀਂ,,😭😭😭😭 ਮੇਰੇ ਸਰੀਰ ਨਾਲ ਕੋਈ ਪਖੰਡ ਨਾ ਕਰਿਆ ਜਾਵੇ ਗੁਰਮਤਿ ਵਿਚ ਰਹਿ ਕੇ ਸਭ ਕੁਝ ਕਰਨਾ ,, ਮੈਨੂੰ ਮਾਫ ਕਰਦੇਉ ਮੇਰੀ ਮਾਂ ,,ਤੇਰੇ ਸੁਪਨੇ ਹਜੇ ਅਦੂਰੇ ਰਹਿ ਗਏ ,,,ਮੇਰੀ ਸਾਰੀ ਪਰੋਪਟੀ ਮੇਰੇ ਪੁੱਤਰ ਪ੍ਰਭਜੋਤ ਸਿੰਘ ਨੂੰ ਦੇਣੀ ਏ ਜੀ,,ਮੈ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੀ ਨੂੰ ਬੇਨਤੀ ਕਰਾਗਾਂ ਮੈ ਤੁਹਾਡਾ ਬਹੁਤ ਸਤਿਕਾਰ ਕਰਦਾ ਜੀ ਮੇਰੇ ਪੁੱਤਰ ਪ੍ਰਭਜੋਤ ਸਿੰਘ ਦਾ ਧਿਆਨ ਰੱਖੇਉ ਮਾਲਕੋ, ਮੈ ਸਾਰੀ ਸੰਗਤਾਂ ਤੋ ਹੱਥ 🙏 ਜੋੜ ਕੇ ਮਾਫੀ ਮੰਗਦਾ ਹਾ ਜੀ ਮੈਨੂੰ ਮਾਫ ਜਰੂਰ ਕਰ ਦੇਉ ਜੀ ,,ਇਹ ਸਭ ਕੁਝ ਮੇਰੇ ਭੋਗ ਤੇ ਪੜ ਕੇ ਸੁਣਾਇਆ ਜਾਵੇ ,,,ਢੀਂਡਸਾ ਵਾਲੇ

  • @ASKHALSA

    @ASKHALSA

    8 күн бұрын

    ਮੈ ਇਹ ਕੰਮ ਕਰਨਾ ਨੀ ਸੀ ਚਾਹੀਦਾ ਸੰਗਤ ਜੀ , ਪਰ ਮੈ ਮਜਬੂਰ ਆ , ਮੈ ਗਰੀਬੀ ਵਿਚੋਂ ਉਠ ਬੜਾ ਨਾਮ ਕਮਾਇਆ ,,ਪਰ ਮੇਰਾ ਕਸੂਰ ਏ ਹੈ ਮੈ ਗਰੀਬ ਘਰ ਵਿਚ ਪੈਦਾ ਹੋ ਗਿਆ ਮੈ,ਇਸ ਤੋ ਉਪਰ ਮੈ ਆਪਣੀ ਬੇਜਤੀ ਨਹੀਂ ਕਰਵਾ ਸਕਦਾ ,,ਮੇਰੇ ਟੱਬਰ ਨੂੰ ਖਤਮ ਕਰਤਾ ,,,ਚਲੋ ਕਿਸੇ ਨੂੰ ਕੁਝ ਵੀ ਨਹੀਂ ਕਹਿਣਾ ਇਹ ਮੇਰੇ ਕਰਮਾ ਦਾ ਫਲ ਹੈ ਕੋਈ ,,,ਮੈ ਆਪਣੇ ਪਿਆਰੇ ਪੁੱਤਰ ਪ੍ਰਭਜੋਤ ਸਿੰਘ ਨੂੰ ਬਹੁਤ ਪਿਆਰ ਕਰਦਾ ਹਾ, ਮੈ ਇਸ ਨੂੰ ਬਹੁਤ ਸੋਹਣਾ ਗੁਰੂ ਦਾ ਕੀਰਤਨੀਆ ਬਣਾਉਣਾ ਚਾਹੀਦਾ ਸੀ , ਵੱਡਾ l p s ਅਫਸਰ ਪ੍ਰਭਜੋਤ ਪੁੱਤਰ ਤੂੰ ਇਸ ਪਿੰਡ ਵਿਚ ਨਹੀਂ ਰਹਿਣਾ ਇਹ ਲੋਕ ਕਿਸੇ ਗਰੀਬ ਬੰਦੇ ਨੂੰ ਉਚਾ ਵੇਖ ਕੇ ਜਰਦੇ ਨਹੀਂ,,😭😭😭😭 ਮੇਰੇ ਸਰੀਰ ਨਾਲ ਕੋਈ ਪਖੰਡ ਨਾ ਕਰਿਆ ਜਾਵੇ ਗੁਰਮਤਿ ਵਿਚ ਰਹਿ ਕੇ ਸਭ ਕੁਝ ਕਰਨਾ ,, ਮੈਨੂੰ ਮਾਫ ਕਰਦੇਉ ਮੇਰੀ ਮਾਂ ,,ਤੇਰੇ ਸੁਪਨੇ ਹਜੇ ਅਦੂਰੇ ਰਹਿ ਗਏ ,,,ਮੇਰੀ ਸਾਰੀ ਪਰੋਪਟੀ ਮੇਰੇ ਪੁੱਤਰ ਪ੍ਰਭਜੋਤ ਸਿੰਘ ਨੂੰ ਦੇਣੀ ਏ ਜੀ,,ਮੈ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੀ ਨੂੰ ਬੇਨਤੀ ਕਰਾਗਾਂ ਮੈ ਤੁਹਾਡਾ ਬਹੁਤ ਸਤਿਕਾਰ ਕਰਦਾ ਜੀ ਮੇਰੇ ਪੁੱਤਰ ਪ੍ਰਭਜੋਤ ਸਿੰਘ ਦਾ ਧਿਆਨ ਰੱਖੇਉ ਮਾਲਕੋ, ਮੈ ਸਾਰੀ ਸੰਗਤਾਂ ਤੋ ਹੱਥ 🙏 ਜੋੜ ਕੇ ਮਾਫੀ ਮੰਗਦਾ ਹਾ ਜੀ ਮੈਨੂੰ ਮਾਫ ਜਰੂਰ ਕਰ ਦੇਉ ਜੀ ,,ਇਹ ਸਭ ਕੁਝ ਮੇਰੇ ਭੋਗ ਤੇ ਪੜ ਕੇ ਸਣਾਇਆ ਜਾਵੇ ,,,ਢੀਂਡਸਾ ਵਾਲੇ

  • @bahadarsingh7342
    @bahadarsingh73429 күн бұрын

    ਵਾਹਿਗੁਰੂ ਜੀ

  • @antaalfamily2657
    @antaalfamily26579 күн бұрын

    Waheguru ji