Manukhta di Sewa Family Living Blind Bappu Bhai Gurpreet Singh Hosting Punjabi Tv Canada

ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
Village : Hasanpur.. Ludhiana
With Thanks Bhai Gurpreet Singh Ji
for other info & Sewa
97803-00071 - 82848-00071
People Also Search For:
Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 313

  • @rattandhaliwal
    @rattandhaliwal Жыл бұрын

    ਲਾਹਨਤ ਹੈ ਉਹਨਾਂ ਲੋਕਾਂ ਤੇ ਜੋ ਦਲਿਤ ਵੀਰਾਂ ਦੇ ਸ਼ਮਸ਼ਾਨ ਘੱਟ ਵੱਖ ਬਣਾਉਂਦੇ ਹਨ, ਵਹਿਗੁਰੂ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ।

  • @gurmailbenipal918
    @gurmailbenipal918 Жыл бұрын

    ਕੀ ਸਿਫ਼ਤ ਕਰਾਂ ਸਹੀ ਮਾਇਨੇ ਵਿੱਚ ਇਨਸਾਨੀਅਤ ਸੱਚਾ ਸੁੱਚਾ ਰੱਬੀ ਰੂਹ ਸਰਦਾਰ ਗੁਰਪਰੀਤ ਸਿੰਘ ਨੂੰ ਦੇਖਕੇ ਇਸਤਰਾਂ ਲਗਦੈ ਅਸਲੀ ਰੱਬ ਇਹ ਹਨ

  • @gssainipb09

    @gssainipb09

    Жыл бұрын

    Agree

  • @santlashmanmuni6045

    @santlashmanmuni6045

    Жыл бұрын

    ਬਿਲਕੁਲ ਸਹੀ ਕਿਹਾ ਜੀ ਤੁਸੀਂ

  • @premnanth9679

    @premnanth9679

    Жыл бұрын

    ​q

  • @user-tb1rw8bn7p

    @user-tb1rw8bn7p

    Жыл бұрын

    ​@@santlashmanmuni6045qqq

  • @nanakchandkamboj5844

    @nanakchandkamboj5844

    Жыл бұрын

    Absolutely right

  • @SarbjitSingh-vz1sn
    @SarbjitSingh-vz1sn Жыл бұрын

    ਹਰਪ੍ਰੀਤ ਵੀਰ ਐਵੇਂ ਨੀ ਕਿਸੇ ਨੇ ਪਿੰਡ ਦਾ ਨਾਮ ਬਲਦ ਨਾਮ ਦਿੱਤਾ ਕਿਉਂਕਿ ਇਹਨਾਂ ਲੋਕਾਂ ਦੀ ਸੋਚ ਬਲਦ ਪਸ਼ੂਆਂ ਵਰਗੀ ਹੈ ਜ਼ਾਤ ਪਾਤ ਦੇ ਸ਼ਮਸ਼ਾਨਘਾਟ ਬਣਾਏ ਹੋਏ ਨੇ

  • @tarsemwalia2401
    @tarsemwalia2401 Жыл бұрын

    ਪੰਜਾਬ ਅਸਲੀ ਹੀਰੋ ਸਰਦਾਰ ਗੁਪਤੀਤ ਸਿੰਘ ਜੀ

  • @AmarjitSingh-sm5bm
    @AmarjitSingh-sm5bm Жыл бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਵੀ ਮੋਹਤਾਜ ਵਾਹਿਗੁਰੂ ਜੀ

  • @Sukhdevsingh-fk1sd
    @Sukhdevsingh-fk1sd Жыл бұрын

    ਗੁਰਪ੍ਰੀਤ ਵੀਰੇ ਤੇਰਾ ਬਹੁਤ-ਬੁਹਤ ਸ਼ੁਕਰਿਆ ਤੂੰ ਕਿੰਨੇ ਲੋਕਾਂ ਦੀ ਮਦਦ ਕਰਦਾ ਹੈ ਪਰਮਾਤਮਾ ਤੇਰੀ ਲੰਬੀ ਉਮਰ ਕਰੇ ਖੁਸੀਆਂ ਪ੍ਰਮਾਤਮਾ ਸੱਚੇ ਪਾਤਸ਼ਾਹ

  • @user-hu5dd7ee9o

    @user-hu5dd7ee9o

    10 ай бұрын

    Waheguru ji tuhadi Umar lambi kre

  • @gurdevkaur4691
    @gurdevkaur4691 Жыл бұрын

    Beta Gurpreet Singh ji ਗੁਰੂ ਸਾਹਿਬ ਜ ਤੁਹਾਡੇ ਸਦਾ ਅੰਗ ਸੰਗ ਰਹਿਣ

  • @laddisingh2242
    @laddisingh2242 Жыл бұрын

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ

  • @punjabson5991

    @punjabson5991

    Жыл бұрын

    ਸੁਖ ਮੰਗੋ ਇਸਦੀ ਸੇਵਾ ਕਰਦਾ ਚੰਗਾ ਕਰਦਾ ਪਰ ਇਸ ਘਟੀਆ ਸਿਸਟਮ ਦੇ ਨਾਲ ਨਾਲ ਏਹ ਵੀ ਜ਼ਿੰਮੇਵਾਰ ਹੈ ਇਸ ਲਈ ਪਰ ਇਸਨੂੰ ਸਮਝ ਨਹੀਂ ਕੇ ਕਿਸ ਤਰ੍ਹਾਂ ਜ਼ਿੰਮੇਵਾਰ ਹੈ ਏਹ । ਉਹ ਗੁਰੂ ਦੇ ਨਿਸ਼ਾਨ ਸਾਹਿਬ ਏਹ ਬੰਦਾ ਕਿਸਾਨ ਮੋਰਚੇ ਵਿਚ , ਇੱਕ ਨਹੀਂ ਕਈ ਦਰਜਨ ਸਾੜਦਾ ਹੈ। ਹੁਣ ਜਨਰਲ ਕੋਟਾ ਤੇ ਰਿਜਰਵ ਕੋਟਾ ਅੱਡ ਅੱਡ ਕਿਓਂ ਹੈ ਪਰ ਸਮਝ ਨਹੀਂ ਸਕਦਾ ਕੇ ਮੇਰੀ ਸੋਚ ਕਾਰਨ ਹੀ ਹੈ ਜੋ ਇੱਕ ਗੁਰੂ ਵੱਲੋਂ ਦਿੱਤੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੋ ਸਕਦੇ ਨਾ ਨਿਸ਼ਾਨ ਸਾਹਿਬ ਚੰਗਾ ਲੱਗਦਾ ਇਸ ਵਰਗੇ ਗੁਰੂ ਨਾਲ ਪ੍ਰੀਤ ਰੱਖਣ ਵਾਲਿਆਂ ਨੂੰ। ਸਤਗੁਰੂ ਐਨਾ ਨੂੰ ਸੁਮਤ ਦੇਵੇ ਗੁਲਾਮ ਮਾਨਸਿਕਤਾ ਵਾਲਿਆਂ ਨੂੰ

  • @prakashchand9542

    @prakashchand9542

    10 ай бұрын

    ​@@punjabson599111q1a11q hu 34:17

  • @manrajmaan7829

    @manrajmaan7829

    10 ай бұрын

    ​@@punjabson59911𝗾𝗷

  • @manrajmaan7829

    @manrajmaan7829

    10 ай бұрын

    ​@@punjabson5991𝘄𝗮😅𝘄𝗮𝗽𝗽𝘄𝗾

  • @RajKumar-nd5dl
    @RajKumar-nd5dl Жыл бұрын

    My day start with to see the video of Gurpreet Singh become better

  • @kashmirsingh9175
    @kashmirsingh9175 Жыл бұрын

    ਵੀਰ ਜੀ ਤੁਹਾਡੀ ਅਵਾਜ਼ ਪੁਰੀ ਹੈ ਦੁਸਰਿਆਂ ਦੀ ਨਹੀਂ ਆਉਦੀ ਧੰਨ ਹੈ ਤੁਹਾਡੀ ਸੇਵਾ ਵਾਹਿਗੁਰੂ ਜੀ ਆਪਤੇ ਮੇਹਰ ਭਰਿਆ ਹੱਥ ਰੱਖਣ

  • @swarnjeetkaur3634
    @swarnjeetkaur3634 Жыл бұрын

    ਵੀਰ ਜੀ ਸਰਦਾਰ ਗੁਰਪ੍ਰੀਤ ਸਿੰਘ ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਲੱਗ ਜਾਵੇ ਵੀਰੇ ਜੋ ਤੁਸੀ ਅਤੇ ਤੁਹਾਡੀ ਟੀਮ ਸੇਵਾ ਨਿਭਾ ਰਹੀ ਹੈ ਮੈਨੂੰ ਲੱਗਦਾ ਇਹ ਸੁਪਨਿਆਂ ਦਾ ਘਰ ਨਹੀਂ ਸਗੋਂ ਰੱਬ ਦਾ ਘਰ ਲਗਦਾ ਜਿਵੇਂ ਇਸ ਦੁਨੀਆਂ ਤੇ ਰੱਬ ਹੀ ਉਤਰ ਕੇ ਆ ਗਿਆ ਹੋਵੇ

  • @sukhvindersingh3381

    @sukhvindersingh3381

    11 ай бұрын

    sch de shahare dharti khdi h nhi ta grk ho jani c

  • @sonyvalu6137
    @sonyvalu6137 Жыл бұрын

    ਗੁਰਪ੍ਰੀਤ ਜੀ, ਵਾਹਿਗੁਰੂ ਜੀ, ਮੇਹਰ ਕਰੇ

  • @tarsemwalia2401
    @tarsemwalia2401 Жыл бұрын

    ਹੇ ਵਾਹੇਗੁਰੂ ਕਾਸ਼ ਸਾਡੇ ਦੇਸ਼ ਦੇ ਇਹੋ ਜਿਹੇ ਲੀਡਰ ਹੋਣ ਨਾਂ ਹੀ ਸਾਡੇ ਦੇਸ ਕੋਇ ਗ਼ਰੀਬ ਨਾਂ ਹੀ ਕੋਈ ਅੰਗਹੀਣ ਹੋਵੇਗਾ ਬਾਈ ਜੀ ਨਾ ਹੈ ਵੀ ਗੁਰਪ੍ਰੀਤ ਤੇ ਹੈ ਵੀ ਗੁਰੂ ਦੇ ਪਿਆਰਿਆਂ ਨਾਲ਼ ਪ੍ਰੀਤ

  • @user-fl4xt8yk8n
    @user-fl4xt8yk8n3 ай бұрын

    Very.good.Gurpretsinghji

  • @user-fv7ib1yk5s
    @user-fv7ib1yk5s Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @naamjaaptv1342
    @naamjaaptv134211 ай бұрын

    ਵਾਹਿਗੁਰੂ ਜੀ

  • @BaldevKaur-cz5ly
    @BaldevKaur-cz5ly9 ай бұрын

    Vir ji dhan ho tusi, tuhadi soch te sewa nu slaam hai

  • @harwinderbassi6927
    @harwinderbassi69278 ай бұрын

    ਬਹੁਤ ਧੰਨਵਾਦ ਬਾਈ ਤੇ ਰਾ ਵਾਹਿਗੁਰੂ ਤਦਰਉਸਤੀ ਬਖ਼ਸ਼ੇ ਰੱਬ

  • @sunitaarora1379
    @sunitaarora13799 ай бұрын

    God bless you & your team 🙏🏻🙏🏻❤️❤️

  • @kulwindertoorkulwinderkaur5030
    @kulwindertoorkulwinderkaur5030 Жыл бұрын

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ

  • @kammisamra9242
    @kammisamra92429 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @LakhvirSingh-dy2wc
    @LakhvirSingh-dy2wc Жыл бұрын

    Waheguru Waheguru Good job 👏

  • @rupindersingh-pl7qi
    @rupindersingh-pl7qi10 ай бұрын

    ਵਾਹਿਗੁਰੂ ਜੀ ਮਿਹਰ ਕਰੇ ਲੋਕ ਚੰਦ ਤੇ ਜਾ ਰਹੇ ਹਨ ਸਰਕਾਰ ਨਸ਼ੇ ਵੇਚਣ ਚ ਵਿਅਸਤ ਹਨ ਇਹ ਗਰੀਬ ਲੋਕਾਂ ਦੇ ਕਿਸੇ ਦੀ ਨਜ਼ਰ ਨਹੀਂ ਪੈਂਦੀ

  • @gurmailsingh5644
    @gurmailsingh564410 ай бұрын

    Rabi Ruh eh bhai Gurpreet Singh.whiguru kirpa Kare.

  • @gurdeepsinghpindbagrianusa4550
    @gurdeepsinghpindbagrianusa4550 Жыл бұрын

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖੀ ਮਾਲਕਾ ਸਭ ਓਪਰ ਧਨ ਨੇ ਇਹ ਵੀਰ 🙏🙏

  • @aroraff7814
    @aroraff7814 Жыл бұрын

    Dhan dhan satguru tera he Asira

  • @satishkumarsatishkumar7532
    @satishkumarsatishkumar753210 ай бұрын

    Gurpreet bhazi har walay sab da bhalla karday es Tara daay inshan duniya which kadi kadi paydha hunday dusary lafaza ch RAB DA ROoP

  • @kjeetsingh7147
    @kjeetsingh714710 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpalSingh-uv9ko
    @HarpalSingh-uv9ko Жыл бұрын

    ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ ਇਸ ਪਰਿਵਾਰ ਤੇ

  • @kamaljeetjassal2176
    @kamaljeetjassal2176 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖਸ਼ਣ

  • @JagsirSingh-to8jn
    @JagsirSingh-to8jn Жыл бұрын

    ਵੀਰ ਗੁਰਪ੍ਰੀਤ ਸਿੰਘ ਫ਼ਰਿਸ਼ਤੈ ਜੀ ਪਰਮਾਤਮਾ ਲੰਮੀ ਉਮਰ ਕਰੇ

  • @LaddiGill-pw4uh
    @LaddiGill-pw4uh10 ай бұрын

    ਗੁਰਪ੍ਰੀਤ ਵੀਰ ਜੀ ਇਸ ਪਿੰਡ ਦੇ ਲੋਕਾਂ ਤੇ ਮੋਹਤਬਰ ਬੰਦਿਆਂ ਦਾ ਤੇ ਬੇੜਾ ਈ ਗਰਕਿਆ ਪਿਆ। ਇਸਦਾ ਮਤਲਬ ਜੱਟ ਮਰੇ ਤਾਂ ਮਜਬੀ ਸੰਸਕਾਰ ਤੇ ਨਾਂ ਆਵੇ ਜੇ ਮਜਬੀ ਮਰੇ ਤਾਂ ਜੱਟ ਨਾਂ ਆਵੇ ਦੁਰਫਿੱਟੇ ਮੂੰਹ ਜਾਤ ਪਾਤ ਦੀਆਂ ਵੰਡੀਆਂ ਪਾਉਣ ਵਾਲੇ ਬੰਦਿਆਂ ਦੇ😢😢

  • @Kashmir856
    @Kashmir8568 ай бұрын

    Vadia...gull...garbia...di..sewa....krde....jo.👌

  • @AjitSingh-hz9ze
    @AjitSingh-hz9ze Жыл бұрын

    Parmatma tuhanu lambi umr bakshan Gurpreet Singh ji 🙏👍🙏 Tusi rab ho 🙏🙏

  • @saabsaab6658
    @saabsaab6658 Жыл бұрын

    Waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏

  • @hardeepkaur6095
    @hardeepkaur6095 Жыл бұрын

    Wahegurujl waheguru wahegurujl wahegurujl wahegurujl

  • @sangeetathakur5354
    @sangeetathakur5354 Жыл бұрын

    WaheGuru Ji ka Khalsa WaheGuru Ji ki Fateh

  • @maninderkaur2
    @maninderkaur2 Жыл бұрын

    Waheguru ji mehar krn ji 🙏 😔🙏

  • @surindersingh9210
    @surindersingh9210 Жыл бұрын

    Waheguru ji Maher karo

  • @angrejsingh1490
    @angrejsingh14902 ай бұрын

    Waheguru ji waheguru ji waheguru ji

  • @jobanxlgod
    @jobanxlgod Жыл бұрын

    ❤❤❤❤❤❤❤❤ waheguru ji waheguru ji waheguru ji waheguru ji waheguru ji waheguru ji

  • @amriksingh1288
    @amriksingh1288 Жыл бұрын

    Waheguru ji

  • @Arunkheraliya-rl7hk
    @Arunkheraliya-rl7hk8 ай бұрын

    Punjab da rab roopi insan Gurpreet Singh bai ji ❤️🙏🌺

  • @sidhusidhu4237
    @sidhusidhu4237 Жыл бұрын

    ਧੰਨ ਓ ਬਾਈ ਜੀ ਤੁਸੀ ਧੰਨ ਓ 🙏🙏🙏🙏🙏

  • @GoldyBajaj-ve2vx
    @GoldyBajaj-ve2vx Жыл бұрын

    Wahguruu ji ❤❤❤

  • @pubggaming817
    @pubggaming81710 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @balvindersidhu2204
    @balvindersidhu2204 Жыл бұрын

    Waheguru ji🙏🙏 Waheguru ji🙏🙏

  • @parmjitkaur4183
    @parmjitkaur4183 Жыл бұрын

    Waheguru ji waheguru. Ji

  • @arshdeepsingh1056
    @arshdeepsingh105610 ай бұрын

    Your great man ji ♥♥waheguru ji tuhanu chardikala baksan ji 🙏🙏waheguru ji🙏🙏

  • @paulphul2890
    @paulphul28908 ай бұрын

    Veer ji tusi true Gursikh ho ji, Nanak naam chardi kala terey bhaney sarbat da bhala

  • @mahindersinghsarari3162
    @mahindersinghsarari31627 ай бұрын

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @rajjindersharma5539
    @rajjindersharma5539 Жыл бұрын

    Mintu veer ji God bless you ❤❤❤❤❤❤❤❤❤❤❤❤❤❤❤❤❤❤❤❤

  • @neelammahey5320
    @neelammahey53207 ай бұрын

    Wahe guru ji mehar kro

  • @dogerlalka3733
    @dogerlalka37338 ай бұрын

    Vaheguru ji.tuhadi.lubi. Umarkare

  • @aroraff7814
    @aroraff7814 Жыл бұрын

    Thank veer jee

  • @vikramsingh-gl7kk
    @vikramsingh-gl7kk Жыл бұрын

    KI HAAL GAREEBAN DE, SABKUSH MILDA NAAL NASEEBAN DE, KOI NA JAANE DUKH SADDE JAHE GAREEBAN DE, GAREEBAN DE❤

  • @msingh3476
    @msingh3476 Жыл бұрын

    Waheguru ji..,..

  • @BaljeetSingh-yh3ub
    @BaljeetSingh-yh3ub10 ай бұрын

    ਵਾਹਿਗੁਰੂ ਵਾਹਿਗੁਰੂ ਜੀ

  • @navjotkaur6101
    @navjotkaur610110 ай бұрын

    Waheguru ase priwar ty myhrbhrya hth rkhn chddikla che rkhn

  • @sgsernings4630
    @sgsernings463010 ай бұрын

    Sahi gl aa veer ji khoon pani ban gya haye raba dill dukhi hunda aaj kal da time dekh ke

  • @amansandhu4864
    @amansandhu4864 Жыл бұрын

    Waheguru ji 🙏

  • @majorverygoodbhatti4101
    @majorverygoodbhatti4101 Жыл бұрын

    Very good 👍 Gurpreet singh veer ji salute hai tuhanoo jo ehna greeb lokan di sar lainn aaye ho tusi

  • @LalChand-xx5sd
    @LalChand-xx5sd10 ай бұрын

    ShatNamshiryWahegurujigurparetjituhahadabahutbhutDhanbadji

  • @sudarshansingh4402
    @sudarshansingh440210 ай бұрын

    ਸਰਦਾਰ ਗੁਰਪ੍ਰੀਤ ਸਿੰਘ ਜੀ ਕੋਈ ਲਫ਼ਜ਼ ਨਹੀਂ ਲੱਭਦੇ ਕਿ ਤੁਹਾਡ। ਤੁਹਾਡੀ ਇਨਸਾਨੀਅਤ, ਤੁਹਾਡੀ ਸੇਵਾ, ਤੁਹਾਡਾ ਮਨੁੱਖਤਾ ਲਈ ਦਰਦ ਬਾਰੇ ਕੁਝ ਕਹਿ ਸੱਕੀਏ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @smartphonedoctor1242
    @smartphonedoctor1242 Жыл бұрын

    Waheguru ji kirpa kro sab te ji

  • @SushmaKarwal-hw6xr
    @SushmaKarwal-hw6xr Жыл бұрын

    Waheguru ji mehar karo sab te

  • @NareshKumar-bc8xw
    @NareshKumar-bc8xw Жыл бұрын

    Waheguru Waheguru Waheguru Ji Mehar karioo sab te 🙏🏼 🙏🏼

  • @neelamatwal7320
    @neelamatwal7320 Жыл бұрын

    Gurpreet singh ji di sewa nu Salam 🙏🏽🌹🌹🌹🌹🌹

  • @user-po6jb7jo8v
    @user-po6jb7jo8v11 ай бұрын

    Gurpreet veer Rab thuadi lami umr krn thanu salute a Jo mnukhta di sewa krde aaa

  • @invisiblemedia514
    @invisiblemedia5149 ай бұрын

    Bhai Gurpreet singh mintu bahut hi changi te nek shakshiyat de insan ne .,, bahut changy karam kite hone bai thode mummy daddy ne jo thode arga sher putt ohna ghare jammya te ajj lakha hi pariwara da putt bann k ohna di madat kr reha .... waheguru hamesha charhdikala ch rakhn😇🙏🏻

  • @satpalmehta741
    @satpalmehta741 Жыл бұрын

    ਮਨੁੱਖੀ ਸੇਵਾ ਰੱਬ ਦੀ ਪੂਜਾ🙏🙏

  • @harminderkaur5806
    @harminderkaur5806 Жыл бұрын

    Good job

  • @Sukhdevsingh-ob5jt
    @Sukhdevsingh-ob5jt8 ай бұрын

    Veraji Mai rab ta nahi dekhia per lagda veraji app jeasa he hove ga. Waheguru ji app nu ate app de team nu hamesha chardi kala vich rakhe ah he ardass Hai.

  • @sureshmehra1205
    @sureshmehra1205 Жыл бұрын

    Waheguru ji 🙏 😢

  • @bhupinderbhambra8540
    @bhupinderbhambra8540 Жыл бұрын

    Waheguru bhala karay gurprit singh ji tuhanu rab lambi umar and health deve

  • @ParminderSingh-vx9qi
    @ParminderSingh-vx9qi Жыл бұрын

    ਇਸ ਪੱਲਟੀ ਦੀ ਤਾ ਇਨਸੱਨੀਆਤ ਹੀ ਖਤਮ ਹੈ ਵੀਰ ਜੀ

  • @gurpreetKashyap7366
    @gurpreetKashyap73668 ай бұрын

    Waheguru

  • @PamKaur-ku5wx
    @PamKaur-ku5wx Жыл бұрын

    Waheguru Satnam Waheguru Satnam Waheguru Satnam Waheguru Satnam Waheguru Satnam

  • @jagroopsingh8290
    @jagroopsingh829010 ай бұрын

    Rab bai ji nu chrdi kala ca rkhi

  • @user-km8kx9hg8c
    @user-km8kx9hg8c8 ай бұрын

    Very good job

  • @LalChand-xx5sd
    @LalChand-xx5sd10 ай бұрын

    ParpitaparmesharMeharkroharogurpreetapjidabahutbahutDhanbad

  • @narindersidhu6097
    @narindersidhu60978 ай бұрын

    ❤🌹🙏 Wahaguru ji

  • @parampreet5098
    @parampreet509810 ай бұрын

    Bhaji tusi sachi rab da roop ho .... Great job ❤❤

  • @BaljitSingh-xe4dy
    @BaljitSingh-xe4dy Жыл бұрын

    Wahaguru ji Wahaguru ji Wahaguru ji 🙏🏻

  • @harpreetkaurgill6490
    @harpreetkaurgill649011 ай бұрын

    WAHEGURU JI MEHAR KARAN JI 🙏🙏

  • @ElijahMahi
    @ElijahMahi10 ай бұрын

    Waheguru g

  • @kulwantsinghgosal41
    @kulwantsinghgosal41 Жыл бұрын

    Veer.Gurpreet.singh.ji.Gud.bless.you.and.all.ur.faimly.and.party..waheguru.ji.maher.karo.ji.

  • @jatinderkumarladdi4227
    @jatinderkumarladdi42278 ай бұрын

    God belss you.

  • @harjitsingh8006
    @harjitsingh8006 Жыл бұрын

    No word to say about gurpreet...........wordless.

  • @jaswantkahlon2595
    @jaswantkahlon259510 ай бұрын

    WAHEGURU JI WAHEGURU JI WAHEGURU JI WAHEGURU JI WAHEGURU JI

  • @teetusingh782
    @teetusingh7827 ай бұрын

    Nice. ❤❤❤

  • @hsrania8345
    @hsrania8345 Жыл бұрын

    SSAKAL Ji Wahe guru Chardi Kla Bakhse Ji SistamBohat Bad Ji

  • @vikramsingh2276
    @vikramsingh227610 ай бұрын

    Good job 👏

  • @baldevsingh8255
    @baldevsingh8255 Жыл бұрын

    ਇਹ ਵੀਡੀਉ ਦੇਖ ਕੇ ਪਿੰਡ ਵਾਸੀਆਂ ਨੂੰ ਕੁਛ ਸ਼ਰਮ ਤਾਂ ਆਈ ਹੋਵੇਗੀ। ਲਾਹਨਤਾਂ ਇਸ ਪਿੰਡ ਵਾਸਤੇ ਐਨੀ ਬੇਗੈਰਤੀ।

  • @amriksinghamrik8902
    @amriksinghamrik8902 Жыл бұрын

    Wahe Guru. Wahe Guru. Jeo

  • @shivdyalsingh3086
    @shivdyalsingh30867 ай бұрын

    Very good veere

  • @ravigill3866
    @ravigill38668 ай бұрын

    ❤❤ salute veerai tara

  • @kuldipsingh3193
    @kuldipsingh319311 ай бұрын

    G S Ji God bless you for (seva) help

  • @renubalasharma544
    @renubalasharma544 Жыл бұрын

    Waheguru ji 🙏🙏🙏🙏

  • @subhashchanderpaul9716
    @subhashchanderpaul9716 Жыл бұрын

    Satguru ji mehar karan