Manisha Gulati Interview - Beant Kaur Canada

Rozana Spokesman is Punjab's number one KZread news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 3 000

  • @RozanaSpokesmanOfficial
    @RozanaSpokesmanOfficial3 жыл бұрын

    ਨਕਲੀ ਅੰਬੈਸੀ ਵਾਲਾ ਬਣਕੇ ਆਇਆ ਬੇਅੰਤ ਕੌਰ ਦੇ ਘਰ ਮੁੰਡਾ ਕਹਿੰਦਾ ਡਿਪੋਰਟ ਹੋਏਗੀ ਬੇਅੰਤ, ਬਸ ਫੇਰ ਪਿੰਡ ਵਾਲਿਆਂ ਨੇ ਫੜ੍ਹਲਿਆ ਜੋ ਕੁਝ ਹੋਇਆ ਪੁਲਿਸ ਦੇ ਸਾਹਮਣੇ ਤੁਸੀਂ ਵੀ ਦੇਖੋ kzread.info/dash/bejne/oKB7udeddZCbnJM.html

  • @bostonbikerX

    @bostonbikerX

    3 жыл бұрын

    I always have been Nimrats fan but have to say in this case she is totally biased and trying to shield the girl. May be she feels compelled to do this because she is a woman but there is a fine line between feminism and feminazi. I have one question for Nimrat. If 18+ years old person conducts a heinous crime like murder then he she is considered adult and trialed as adult by law. 18+ can vote to form the government. Nimrat by undermining this girls mistakes you are actually promoting the cheating practices among young adults. Kids these days start dating in school when they are 14-15 years old and they know it’s not good to cheat or double time. Either Nimrat you are too naive or just biased in this case but either way you shall stay neutral as a journalist atlwast. Just my 2 cents.

  • @HardeepSingh-jy2ln

    @HardeepSingh-jy2ln

    3 жыл бұрын

    ਮੈਡਮ ਮਨੀਸ਼ਾ ਗੁਲਾਟੀ ਇਹ ਕੇਸ ਨੂੰ ਖਰਾਬ ਕਰੂ ਲਿਖ ਕੇ ਲੈਲੋ ਇਹ ਗੱਲ, ਇਹਦਾ ਮੁੱਖ ਨਿਸ਼ਾਨਾ ਲਾਡੀ ਦੇ ਕੇਸ ਨੂੰ ਏਥੇ ਹੀ ਦਬਾ ਕੇ ਮਰਦਾਂ ਲਈ ਉੱਠੀ ਇਨਸਾਫ ਲਹਿਰ ਨੂੰ ਦਬਾਉਣਾ ਹੈ।

  • @manjindersinghgill7749

    @manjindersinghgill7749

    3 жыл бұрын

    Chal sale .... 24 lakh jado lawaya c udo ni pta c .... asli aw oh te jina nu betha k galla krwa rahe o ohna da ta lovepreer case nal lena dena e ni

  • @simarjeetsingh6157

    @simarjeetsingh6157

    3 жыл бұрын

    Channel v kudi nu support kr rea es comment nu jo pin kita hoya

  • @kirankaur1745

    @kirankaur1745

    3 жыл бұрын

    @@HardeepSingh-jy2ln meri v ehi soch 👍👍

  • @kulwindersinghkulwindersin3245
    @kulwindersinghkulwindersin32453 жыл бұрын

    ਮਨੀਸ਼ਾ ਗੁਲਾਟੀ ਜੀ ਬਹੁਤ ਇਮਾਨਦਾਰ ਅਫ਼ਸਰ ਹਨ ਸਾਡੇ ਪੰਜਾਬ ਨੂੰ ਇਹੋ ਜਿਹੇ ਬੰਦਿਆਂ ਦੀ ਜ਼ਰੂਰਤ ਹੈ

  • @borntorule91

    @borntorule91

    3 жыл бұрын

    Salute to manisha gulati mam

  • @RameshKumar-vx7yc

    @RameshKumar-vx7yc

    3 жыл бұрын

    Veer g tuhanu no mil jaye ta mnu b de dena mam da no

  • @VikramVikram-pl6fh

    @VikramVikram-pl6fh

    2 жыл бұрын

    Mnu v share krna g no. M girl ha or mnu v jrurt h

  • @annimakhurana046thf4

    @annimakhurana046thf4

    2 жыл бұрын

    This lady changes her views acc to her own terms

  • @gurjitsandhu4164

    @gurjitsandhu4164

    2 жыл бұрын

    Koi emander ny aa

  • @davindersandhu6040
    @davindersandhu60403 жыл бұрын

    ਸਲੂਟ ਹੈ ਇਸ ਭੈਣ ਨੂੰ ਮਨੀਸ਼ਾ ਗੁਲਾਟੀ ਜੀ 👏👏👏👏 ਬਹੁਤ ਈਮਾਨਦਾਰੀ ਨਾਲ ਕੰਮ ਕਰ ਰਹੇ ਨੇ 👌👌

  • @Anchorhappy

    @Anchorhappy

    3 жыл бұрын

    ਕੋਈ ਫਾਇਦਾ ਨੀ ਇੰਟਰਵਿਓ ਦਾ । ਟੋਪਿਕ ਸ਼ੱਡ ਕ ਹੋਰ ਆਪਣੀਆਂ ਗੱਲਾਂ ਨੂੰ ਲਗੇ । ਨਾਲੇ ਇਹ ਮੈਮ ਮੁੰਡੇ ਨੂੰ ਨਹੀਂ ਕੁੜੀਆਂ ਨੂੰ ਸਪੋਰਟ ਕਰਦੇ ਤਾ 🤦‍♂️ਸੋਚ ਲੋ ਕਿ ਬਣੂ ਕੇਸ ਦਾ

  • @gurvirsingh7877

    @gurvirsingh7877

    3 жыл бұрын

    Kush ni karna ena ne sirf election nere a gye tan.pure 5 saal kithe gaye hunde a. Ehne case pehla de paye oh tan hall ni kite ehna ne

  • @davindersandhu6040

    @davindersandhu6040

    3 жыл бұрын

    @@Anchorhappy veer oh osdi personal life baare gal kar rahi Aa har insaan di life ch problem aundia ne te oh kida face karda hai os baare 👏

  • @davindersandhu6040

    @davindersandhu6040

    3 жыл бұрын

    Veer apni apni soch Aa sarea di je ajj oh kuj changa karn do koshish kar rahi Aa tan sadi punjabia wali ohi lattan khichne di aadat ni jandi dekh tan lao pehlan kardi ki aa par Jo vi case ene hall kite Aa imandari nal kite aa ohne eh vi keha vi chaye munda hove Jan kudi har ik nal insaaf hovega

  • @HardeepSingh-jy2ln

    @HardeepSingh-jy2ln

    3 жыл бұрын

    ਪੱਖਪਾਤੀ ਕਾਨੂੰਨਾਂ ਦੀ ਆੜ ਹੇਠ ਅੌਰਤਾਂ ਵੱਲੋਂ ਮਰਦਾਂ ਤੇ ਕੀਤੇ ਜਾਂਦੇ ਅੱਤਿਆਚਾਰਾਂ ਖਿਲਾਫ਼ ਲਾਡੀ ਦੀ ਸ਼ਹਾਦਤ ਨੇ ਇੱਕ ਬਰਾਬਰ ਕਾਨੂੰਨ ਤੇ ਵੱਖਰੇ 'ਮਰਦ ਕਮਿਸ਼ਨ' ਦੀ ਆਵਾਜ਼ ਉਠਾਈ ਹੈ ਜਿਸ ਨੂੰ ਚਾਲਾਂ ਰਾਹੀਂ ਠੰਢੇ ਬਸਤੇ ਪਾੳੁਣ ਦੇ ਯਤਨ ਹੋ ਰਹੇ ਹਨ ਇਕਪਾਸੜ ਸਮਾਜ ਸੇਵੀਆਂ ਤੇ ਸਰਕਾਰਾਂ ਦੀਆਂ ਚਾਲਾਂ ਸਮਝੋ ਹੁਣ ਤੱਕ ਮਰਦਾਂ ਤੇ ਅੌਰਤਾਂ ਵੱਲੋਂ ਲਗਾਤਾਰ ਐਨੇ ਜ਼ੁਲਮ ਹੋੲੇ ਮਨੀਸ਼ਾ ਘੁਲਾਟੀ ਚੁੱਪ ਰਹੀ ਹੁਣ ਮਰਦਾਂ ਲਈ ਵੱਖਰੇ ਮਰਦ ਕਮਿਸ਼ਨ ਤੇ ਪੱਖਪਾਤੀ ਕਾਨੂੰਨਾਂ ਦੇ ਖਾਤਮੇ ਤੇ ਬਰਾਬਰ ਅਧਿਕਾਰਾਂ ਦੀ ਅਵਾਜ਼ ਉੱਠੀ ਤਾਂ ਇਹੋ ਜਿਹੇ ਲੋਕ ਭੱਜੇ ਨੇ ਸਿਸਟਮ ਦੀਆਂ ਡੂੰਘੀਆਂ ਚਾਲਾਂ ਸਮਝੋ।

  • @rajwantsingh2523
    @rajwantsingh25233 жыл бұрын

    ਲੋਕ ਪਾਗਲ ਹੋ ਗਏ ਹਨ ਜੀਵਣ ਜਿਉਣਾ ਭੁਲ ਗਏ ਹਨ।ਭਾਰਤੀਆਂ ਲਈ ਪੈਸਾ ਪੈਸਾ ਪੈਸਾ ਸਭ ਕੁੱਝ ਹੈ,ਜੀਵਨ ਕੀ ਹੈ ਅਜਿਹੇ ਲੋਕਾਂ ਨੂੰ ਨਹੀ ਸਮਝ।

  • @sawarnsingh9174

    @sawarnsingh9174

    3 жыл бұрын

    ਵੀਰੇ ਆਪਣੇ ਪੰਜਾਬੀ ਇਸ ਬਿਮਾਰੀ ਦੇ ਜੀਆਯਦਾ ਮਰੀਜ ਹੈ ਸਹਿਜ ਨਾਲ ਕੰਮ ਨਹੀਂ ਕਰਨਾ ਬੱਸ ਦਿਨਾਂ ਵਿਚ ਹੀ ਕਰੋੜਪਤੀ ਬਣਨ ਦੇ ਚੱਕਰ ਵਿਚ ਜਿੰਦਗੀ ਗਵਾ ਲੈਂਦੇ ਨੇ🙏🙏

  • @sawarnsingh9174
    @sawarnsingh91743 жыл бұрын

    ਕਦੇ ਨਹੀਂ ਮੰਨਦੇ ਅਸੀ ਅਨਪੜ੍ਹ ਹਾ ਜੈ ਬੱਚਾ ਬਾਹਰ ਜਾਣ ਦੇ ਲਾਈਕ ਨਹੀਂ ਹੈ ਤਾਂ ਲਾਲਚ ਬਸ ਆ ਕੇ ਸਾਨੂੰ ਅਗ ਵਿੱਚ ਨਹੀਂ ਝੋਕਣਾ ਚਾਈਦਾ 🙏

  • @karam4996

    @karam4996

    3 жыл бұрын

    Medam hr ourat nuo esse hi tara hi klank laa dinde ne lok vekho lok dog di traa bhok rahe ne

  • @jashanpreet9021
    @jashanpreet90213 жыл бұрын

    ਭੈਣ ਤੁਸੀ ਬਹੁਤ ਸਖਤ ਮਿਹਨਤ ਕਰਦੇ ਹੋ ਵਾਹਿਗੁਰੂ ਤਹਾਡੀ ਉਮਰ ਲੰਬੀ ਕਰੇ ਹਮੇਸਾ ਸਚ ਦਾ ਸਾਥ ਦਿਓ

  • @SurjitSingh-oc8sn
    @SurjitSingh-oc8sn3 жыл бұрын

    ਅਜੇ ਤਕ F I R,ਵੀ ਦਰਜ ਨਹੀਂ ਹੋਈ । ਇੰਡੀਆ ਵਿਚ ਕਦੇ ਵੀ ਇਨਸਾਨ ਨਹੀਂ ਮਿਲੇਗਾ। ਇਹ ਕੋਈ ਪਹਿਲਾ ਕੇਸ ਨਹੀਂ ਹੈ।। ਇੱਥੇ ਕੇਸ 50ਸਾਲ ਤੱਕ ਚੱਲਦੇ ਰਹਿੰਦੇ ਨੇ ।

  • @beantkaur1536

    @beantkaur1536

    3 жыл бұрын

    ਅੈਫ ਆਈ ਆਰ ਹੋ ਜਾਵੇ ਤਾਂ ਵੀ ਇਸ ਦੇਸ ਦੇ ਲੋਕ ਕੁਝ ਨਹੀਂ ਹੋਣ ਦਿੰਦੇ ਕੁਝ ਪਿੰਡਾਂ ਦੇ ਸਰਪੰਚ ਵੀ ਇਹ ਲੋਕਾਂ ਦੀ ਗਲਤ ਕੰਮ ਕਰਨ ਵਿੱਚ ਮਦਦ ਕਰਦੇ ਨੇ

  • @kuldipsidhu7377

    @kuldipsidhu7377

    3 жыл бұрын

    So true no justice in corrupt India

  • @HarpreetSingh-ht5by

    @HarpreetSingh-ht5by

    3 жыл бұрын

    So true she also change there tone today really shameful

  • @HarpreetKaur-lx9dz

    @HarpreetKaur-lx9dz

    3 жыл бұрын

    So true👍👍👍

  • @HardeepSingh-jy2ln

    @HardeepSingh-jy2ln

    3 жыл бұрын

    ਪੱਖਪਾਤੀ ਕਾਨੂੰਨਾਂ ਦੀ ਆੜ ਹੇਠ ਅੌਰਤਾਂ ਵੱਲੋਂ ਮਰਦਾਂ ਤੇ ਕੀਤੇ ਜਾਂਦੇ ਅੱਤਿਆਚਾਰਾਂ ਖਿਲਾਫ਼ ਲਾਡੀ ਦੀ ਸ਼ਹਾਦਤ ਨੇ ਇੱਕ ਬਰਾਬਰ ਕਾਨੂੰਨ ਤੇ ਵੱਖਰੇ 'ਮਰਦ ਕਮਿਸ਼ਨ' ਦੀ ਆਵਾਜ਼ ਉਠਾਈ ਹੈ ਜਿਸ ਨੂੰ ਚਾਲਾਂ ਰਾਹੀਂ ਠੰਢੇ ਬਸਤੇ ਪਾੳੁਣ ਦੇ ਯਤਨ ਹੋ ਰਹੇ ਹਨ ਇਕਪਾਸੜ ਸਮਾਜ ਸੇਵੀਆਂ ਤੇ ਸਰਕਾਰਾਂ ਦੀਆਂ ਚਾਲਾਂ ਸਮਝੋ ਹੁਣ ਤੱਕ ਮਰਦਾਂ ਤੇ ਅੌਰਤਾਂ ਵੱਲੋਂ ਲਗਾਤਾਰ ਐਨੇ ਜ਼ੁਲਮ ਹੋੲੇ ਮਨੀਸ਼ਾ ਘੁਲਾਟੀ ਚੁੱਪ ਰਹੀ ਹੁਣ ਮਰਦਾਂ ਲਈ ਵੱਖਰੇ ਮਰਦ ਕਮਿਸ਼ਨ ਤੇ ਪੱਖਪਾਤੀ ਕਾਨੂੰਨਾਂ ਦੇ ਖਾਤਮੇ ਤੇ ਬਰਾਬਰ ਅਧਿਕਾਰਾਂ ਦੀ ਅਵਾਜ਼ ਉੱਠੀ ਤਾਂ ਇਹੋ ਜਿਹੇ ਲੋਕ ਭੱਜੇ ਨੇ ਸਿਸਟਮ ਦੀਆਂ ਡੂੰਘੀਆਂ ਚਾਲਾਂ ਸਮਝੋ।

  • @kanwalroopkaur238
    @kanwalroopkaur2383 жыл бұрын

    Omg I am a student in Canada! Koi gal ni krda weather da depression nal ki connection aa, it’s so important to discuss this! Mere nal ehi beeteya! Harassment in foreign countries is real! I’m so thankful ki eh ladies smjh rahiyan international students diyan problems ❤️😭🙏🏼🙏🏼

  • @AbhishekSharma-ns7kz

    @AbhishekSharma-ns7kz

    2 жыл бұрын

    Can you explain what is the weather issue there and in which city? Is it like you feel depressed when sun sets early and its very chilled all the time and no sunny days?

  • @mandeepkumar8115

    @mandeepkumar8115

    2 жыл бұрын

    oh ta pta ee aa ji bhut okha kam krna bahar

  • @aanchal4259

    @aanchal4259

    2 жыл бұрын

    So true thanks to u though someone finally opened about it

  • @anitaverma5717

    @anitaverma5717

    2 жыл бұрын

    @@AbhishekSharma-ns7kz eh ta pta ki bahar kmm karna bht okha eh gall kamm di nhi gall aa oh bache ne suside kita kyo aa kuch ta gall hai na ohde bare gall kro na ki ohna de maa baap bare ki kyo laye ji ohna ne paise ki agge bht choti c dona di..... Ohde maa baap ne apne munde de bare vdia sohea ta hi kuri tee paise laa k bahar bhejea hun agge oh kuri nu b ta dekhna chida c

  • @NavreetGurkiratshorts

    @NavreetGurkiratshorts

    2 жыл бұрын

    @@anitaverma5717 hai

  • @jagrajsandhu8421
    @jagrajsandhu84213 жыл бұрын

    ਮੈੱਡਮ ਗੋਲਾਟੀ,ਜੀ , ਬਹੁਤ ਵਧੀਆ ਸਮਾਜ ਦੀ ਸਿਰਜਣਾ ਕਰਨ ਲਈ ਜਾਗਰੂਕਤਾ ਮੀਟਿੰਗ 😘 ਨਾਇਸ ਵਿਚਾਰਾਂ, ਪਿਛਲੇ ਜ਼ਮਾਨੇ ਚੰਗੇ,ਸਨ, ਕੂੰਡੇ ਦੀ ਚੱਟਣੀ ਸੀ ਤੇ, ਖੂੰਡੇ ਦਾ ਡਰ ਹੁੰਦਾ ਸੀ,, ਤਾਂ ਉਹ ਆਪਣਾ ਬਚਪਨ ਚੰਗਾ ਸੀ,

  • @sawarnsingh9174

    @sawarnsingh9174

    3 жыл бұрын

    ਸੰਧੂ ਸਾਬ ਪਿਛਲਾ ਜਮਾਨਾ ਵੀ ਵਧੀਆ ਸੀ ਹੁਣ ਵੀ ਵਧੀਆ ਹੈ ਤੇ ਆਉਣ ਵਾਲਾ ਵੀ ਠੀਕ ਹੀ ਆਵੇਗਾ ਸਾਨੂੰ ਆਪਣੇ ਆਪ ਨੂੰ ਜਮਾਨੇ ਨਾਲ਼ ਨਾਲ਼ ਅੱਪਡੇਟ ਕਰਨਾ ਪੈਣਾ ਹੈ 🙏🙏🙏🙏

  • @seemasabi4252

    @seemasabi4252

    3 жыл бұрын

    Ryt

  • @nutannamdev946

    @nutannamdev946

    2 жыл бұрын

    Good vary good

  • @hsaulakhs8454
    @hsaulakhs84543 жыл бұрын

    ਡਿਪੋਰਟ ਕਰਨ ਨਾਲ ਬਹੁਤ ਸੁਧਾਰ ਆਵੇਗਾ ਨੌਜਵਾਨਾਂ ਲਈ ਬਹੁਤ ਤਕੜਾ ਸੰਦੇਸ਼ ਜਾਵੇਗਾ

  • @harjitsingh6303

    @harjitsingh6303

    3 жыл бұрын

    Bilkul shi aa g

  • @ramandeepdhiman2285

    @ramandeepdhiman2285

    3 жыл бұрын

    Deport oh munde v hon jihde kudiya nu nhi leke gye daaj de truck le k mukar gye

  • @SimranKaur-sk9nl

    @SimranKaur-sk9nl

    3 жыл бұрын

    @@ramandeepdhiman2285 bilkul ji

  • @harrykaur6605

    @harrykaur6605

    3 жыл бұрын

    Absolutely......jo glt kr reh uhne Saza mile pava munda yeh kudiye

  • @poojarana8537

    @poojarana8537

    3 жыл бұрын

    Sir depot da ta pta nhi bt canada gov rule bna rhi ki hun ldka hoe yaa ldki kise ne apne spouse kol ana ta v ilets krni hi pwegi .. compalsary kr rhe ne oho 👍

  • @SurjitSingh-kp6iy
    @SurjitSingh-kp6iy3 жыл бұрын

    ਸਾਡੀਆਂ ਗੰਦੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਬਾਹਰਲੇ ਦੇਸ਼ਾ ਵੱਲ ਮੂੰਹ ਨਾ ਕਰੇ

  • @kawaljitkaur7930

    @kawaljitkaur7930

    3 жыл бұрын

    Bilkul sahi keha menu sariya ne force kita ielts layi hun veh kar reh.... But me hmesha keha ki me govt job lehni india vich he... But india vich jobs bahut khat aa... System bilkul achaa nhi... Na chahunde loka nu bahr jahn layi sochna peh reha

  • @gurchetsingh714

    @gurchetsingh714

    3 жыл бұрын

    ਸਰਕਾਰਾ ਚੁਣਦਾ ਕੌਣ ਆ

  • @harpindermangat5886

    @harpindermangat5886

    3 жыл бұрын

    Bilkul sahi ji

  • @SurjitSingh-kp6iy

    @SurjitSingh-kp6iy

    3 жыл бұрын

    @@gurchetsingh714 ਵੀਰ ਮੇਰੇ ਵੋਟਾ ਤਾਂ ਜਨਤਾ ਚੰਗਾ ਸਮਝਕੇ ਪਾਉਦੀ ਪਰ ਲੀਡਰ ਇਹਨੇ ਬੇਈਮਾਨ ਨੇ ਕਿਸੇ ਨੂੰ ਕੀ ਪਤਾ ਮੋਦੀ ਤੇ ਕੈਪਟਨ ਨੂੰ ਇਹਨੀ ਆਸ ਨਾਲ ਵੋਟਾ ਪਾਈਆਂ ਸੀ ਪਰ ਕੀ ਪਤਾ ਉਹ ਵੀ ਇਹਨੇ ਜਲਾਦ ਨਿਕਲਣਗੇ

  • @HardeepSingh-jy2ln

    @HardeepSingh-jy2ln

    3 жыл бұрын

    @@SurjitSingh-kp6iy 75 ਸਾਲ ਹੋਗੇ ਅਸੀਂ ਤਾਂ ਅਕਾਲੀ-ਭਾਜਪਾ ਤੇ ਕਾਂਗਰਸ ਦਾ ਰਾਜ ਹੀ ਦੇਖਦੇ ਆਉਂਦੇ ਹਾਂ 75 ਸਾਲਾਂ ਚ ਦੁਨੀਆਂ ਬਦਲ ਗਈ ਸਾਡੀ ਡੰਗਰ ਜਨਤਾ ਦੋ ਪਾਰਟੀਆਂ ਨੀ ਬਦਲ ਸਕੀ ਮੁੜ-ਘੁੜ ਖੋਤੀ ਬੋਹੜ ਹੇਠ

  • @satinderdeol4290
    @satinderdeol42903 жыл бұрын

    ਇਸ ਕਰਕੇ ਹੀ ਤੁਸੀਂ ਬਹੁਤ ਮਜ਼ਬੂਤ ਬਣੇ ਹੋ ਹੁਣ ਤੁਸੀਂ ਦੂਸਰਿਆਂ ਲਈ ਸਹੀ ਫ਼ੈਸਲੇ ਕਰ ਰਹੇ ਹੋ ਬਹੁਤ ਧੰਨਵਾਦ ਤੁਹਾਡਾ ਜੀ

  • @kamaljitkaur-yx8ny
    @kamaljitkaur-yx8ny3 жыл бұрын

    My life is dependent on my inlaws and my sister in laws. I tried best to survive. My husband’s interference was zero. His only interference was to make him happy on bed. That’s what he needs from me. I live with him 7 years and finally my inlaws kick me out of the house after 7 years of married life. I end up with three children and labeled as a single mother. I raised my three children by myself. There’s no interference of father in my kids life. My kids miss father figure in their life. But I m so much heart broken, I don’t want my kids marry to Punjabi families, because our system can’t change. And all this happened in USA. But I m proud of myself that I raised my kids proudly by myself.

  • @sharnjitbell2970

    @sharnjitbell2970

    2 жыл бұрын

    Kamaljit i’m so proud of you that you have raised your kids by yourself never look back. If your husband never stand for you , how could he stand for the kids.

  • @navnav8062
    @navnav80623 жыл бұрын

    ਮਨੀਸਾ ਜੀ ਧੰਨਵਾਦ। ਬਹੁਤ ਵਧੀਆ ਸਿੱਖਿਆ ਦਿੱਤੀ।

  • @user-vd6pz6rc3s
    @user-vd6pz6rc3s3 жыл бұрын

    ਬਹੁਤ ਹੀ ਵਧੀਆ ਵਿਚਾਰਾਂ ਦੇ ਮਾਲਕ ਹੋਂ ਜੀ ਤੁਸੀਂ ਦੋਵੇਂ ਹੀ 🙏

  • @manishbhardwajtrustworthyr9864
    @manishbhardwajtrustworthyr98643 жыл бұрын

    You both ladies are very mature and intelligent 🙂 we Punjabi are proud of you...god bless you both.

  • @prabhjoshikaur86
    @prabhjoshikaur863 жыл бұрын

    The conversations between these two is amazing

  • @JAGDEEPSINGH-bz5qx
    @JAGDEEPSINGH-bz5qx3 жыл бұрын

    ਮਨੀਸ਼ਾ ਗੁਲਾਟੀ ਜੀ ਇਨਸਾਫ਼ ਜਰੂਰ ਕਰੋ ਹੈ ਤਾਂ ਬਹੁਤ ਸਖਤ ਮਿਹਨਤ ਆ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ

  • @jagjeetrehal9487

    @jagjeetrehal9487

    3 жыл бұрын

    Veere lgda ni v eh insaaf krn ge

  • @davinderkaurkang4340

    @davinderkaurkang4340

    3 жыл бұрын

    Ryt

  • @davinderkaurkang4340

    @davinderkaurkang4340

    3 жыл бұрын

    Eh kuri de nal aa

  • @sukhveerkaur9302
    @sukhveerkaur93023 жыл бұрын

    ਕੁੜੀਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਜੋ 5-7 year ਤੋਂ ਇੰਡੀਆ ਬੈਠੀਆਂ ਨੇ ਮੁੰਡੇ ਨੇ ਧੋਖਾ ਕੀਤਾ ਆ

  • @gurmannsandhu8951

    @gurmannsandhu8951

    3 жыл бұрын

    Bilkul shi a verra kudia nu ta ewa pe jnde a jiwa kissa kutte nu penda a mundea to v insaf milna chihda

  • @rummygrewal7635

    @rummygrewal7635

    3 жыл бұрын

    Bilkul shi kha tc ohna kudiya vari lok kithe gye c odo kyu chup c hun ohna nu v ensaf davao jo 2 bache krke india beithiya ne or munde ohdr bhr ja k v viah krvai beithe ne

  • @singh.prince2310

    @singh.prince2310

    3 жыл бұрын

    @@gurmannsandhu8951 tusi pela ik kesee tan muk len do 🤔🤔

  • @sukhveerkaur9302

    @sukhveerkaur9302

    3 жыл бұрын

    @@gurmannsandhu8951 ਜਿਵੇ ਇਕ ਹਾਥੀ ਮਗਰ ਸਾਰੇ ਕੁੱਤੇ ਪੈਂਦੇ ਆ....ਇਹੀ ਹਾਲ ਲੋਕਾਂ ਦਾ... ਲੋਕ ਭੇਡਾਂ ਨਾਲ ਦੇ ਆ..ਇਕ ਭੇਡ ਮਗਰ ਸਾਰੀਆਂ ਭੇਡਾਂ ਜਾਂਦੀਆਂ ...ਆਪਣੇ mind ਨਾਲ ਤਾ ਲੋਕ ਸੋਚ ਦੇ ਹੀ ਨਹੀਂ ਜੇ ਅਜੇ ਇਹਦਾ ਦਾ ਕੁੱਝ ਹੋ ਰਿਹਾ ਤਾ ਇਸ ਦੇ ਵੀ ਮੁੰਡੇ ਹੀ ਜੁਮੇਵਾਰ ਹਨ ਕਿੳਕਿ ਜਦੋ ਕੁੜੀਆਂ ਈਐਲਸਟ ਵਾਲਿਆਂ ਮੁੰਡਿਆ ਨੂੰ ਕੈਨੇਡਾ ਬੁਲਾ ਲੈਂਦੀਆਂ ਸੀ ...ਤਾ ਮੁੰਡੇ ਕੈਨਡਾ ਜਾ ਕਿ ਕੁੜੀਆਂ ਨੂੰ ਧੋਖਾ ਦੇ ਜਾਂਦੇ ਸੀ ।

  • @sukhveerkaur9302

    @sukhveerkaur9302

    3 жыл бұрын

    ਜਦੋ ਲਵਪ੍ਰੀਤ ਦੀ sister ਦਾ ਸੁਪਨਾ ਸੀ ਕੈਨੇਡਾ ਜਾਨ ਦਾ ਤਾ ਲਵਪ੍ਰੀਤ ਨੇ ਆਪਣੀ sis ਨੂੰ ਭੇਜਣਾ ਸੀ ਕੈਨੇਡਾ। 4-5 ਸਾਲ ਚ ਲਵਪ੍ਰੀਤ ਤੇ ਉਸ ਦੀ family ਕੈਨੇਡਾ ਵਿਚ ਹੁੰਦੇ । ਪਰ ਲਵਪ੍ਰੀਤ ਨੇ only ਆਪਣੇ ਵਾਰੇ ਸੋਚਿਆ ਆਪਣੀ ਭੈਣ ਤੇ 15-17 ਲੱਖ ਨਹੀਂ ਲੱਗ ਹੋਇਆ ਤੇ ਕਿਸੇ ਦੀ ਕੁੜੀ ਤੇ 25 ਲੱਖ ਲਤਾ ਕਿ ਇਹ ਠੀਕ ਹੈ ?

  • @satinderdeol4290
    @satinderdeol42903 жыл бұрын

    ਇੱਕ ਨੀ ਹਜ਼ਾਰਾਂ ਮੁਸ਼ਕਲਾਂ ਨੇ ਬਾਹਰ ਦੀ ਜ਼ਿੰਦਗੀ ਏਨੀ ਸੋਖੀ ਨਹੀਂ

  • @jobanpreetriar8703
    @jobanpreetriar87033 жыл бұрын

    ਮੈਡਮ ਜੀ ਸਮਸਿਅਾ ਹੋਰ ਵੀ ਹੈ । 18 - 20 ਸਾਲ ਦੇ ਬਚੇ ਤੁਹਾਡੀ ਵੀਡੀਓ ਨਹੀ ਵੇਖਣਗੇ । ਓਹਨਾ ਦਾ ਧਿਅਾਨ instagram ਤੇ ਰੀਲਾ ਬਣਾਓਣ ਵਲ ਲਗਾ ਹੋਅਾ ।

  • @NavjotKaur-lw8dt

    @NavjotKaur-lw8dt

    3 жыл бұрын

    💯

  • @kawalskahaanicorner

    @kawalskahaanicorner

    3 жыл бұрын

    Bilkul shi

  • @SK-zc9ir

    @SK-zc9ir

    3 жыл бұрын

    Ryt kiha tusi

  • @KiranDeep-of8ci

    @KiranDeep-of8ci

    3 жыл бұрын

    18-20 saal wale ta pta ni ki ki kr jnde eh bache dsde

  • @navneetkaur1920

    @navneetkaur1920

    3 жыл бұрын

    Jisne dekhni o dekh ni rahe ne ji mai v dekh hi rhi aa

  • @KuldeepKaur-pd7lm
    @KuldeepKaur-pd7lm3 жыл бұрын

    ਜੇ ਮੈਡਮ ਜੀ ਤੁਸੀਂ ਬਹੁਤ ਵਧੀਆ ਹੋ ਲਾਡੀ ਨੂੰ ਇਨਸਾਫ ਜ਼ਰੂਰ ਦਿਵਾਓ ਉ ਦੇ ਤਾਂ ਮਾਂ ਪਿਓ ਵੀ ਜਿਊਂਦੇ ਜੀ ਮਰ ਗਏ ਵਿਚਾਰੇ ਜਿੰਨਾ ਦਾ ਅਕਲੋਤਾ ਪੁੱਤ ਮਰ ਗਿਆ ਮੈਂ ਜੀ ਉਹਨਾਂ ਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਆ

  • @davinderkaurkang4340

    @davinderkaurkang4340

    3 жыл бұрын

    Ryt

  • @mandycandys6195

    @mandycandys6195

    3 жыл бұрын

    Par madam ta kudi nu innocent das rahi a

  • @yadsekhon8700

    @yadsekhon8700

    3 жыл бұрын

    ਇਹ ਲਾਡੀ ਨੂੰ ਇਨਸਾਫ ਕਦੇ ਵੀ ਨਹੀਂ ਦਵਾਉਗੀ,ਇਹ ਤਾਂ ਕੇਸ ਹੀ ਬਦਲ ਦੇਉ।ਬਹੁਤ ਚਲਾਕ ਹੈ

  • @btsfangirl2855

    @btsfangirl2855

    3 жыл бұрын

    @@mandycandys6195 Ohi Kudi galat a.Jida Mam keh rehi a Ke o 21 age di beant Kaur akl ni c mature ni c. But Mam e kyu ni kehnde Ke o apne husband lovepreet nu cheat krdi c Dimag ta huna fe os Kudi kol b. Viah hoke b kise hr nal reh rehi c agli. Hun ta sirf ha madam sirf ehi kehn gye she believes that Kudi di age dekho, kini k akl huni. Akl hegi c Taio ta apne husband lovepreet nu cheat krdi pyi c Canada ake.

  • @AkashDeep-tv1vy

    @AkashDeep-tv1vy

    3 жыл бұрын

    Bts Fan girl 👍

  • @manjitsingh8997
    @manjitsingh89973 жыл бұрын

    ਮੈਡਮ ਜੀ ਜੇ ਇੰਡੀਆ ਵਿੱਚ ਹੀ ਨੋਕਰੀ ਮਿਲੇ ਤਾਂ ਪ੍ਰਦੇਸ਼ ਜਾਣ ਦੀ ਲੋੜ ਹੀ ਨਾ ਪਵੇ

  • @kuulvisualtips9785

    @kuulvisualtips9785

    3 жыл бұрын

    You are right ji but my thinking is ke ਜਿਹੜੇ ਲੋਕ 30-35 ਲੱਖ ਲਾ ਸਕਦੇ ਆ. ਉਹ ਆਪਣੇ ਆਪ ਲਈ ਇੱਕ ਨੌਕਰੀ ਜਰੂਰ create ਕਰ ਸਕਦੇ ਆ ਚਾਹੇ ਜ਼ਮੀਨ ਵੇਚ ਕੇ ਤੇ ਚਾਹੇ ਕਰਜ਼ਾ ਲੈ ਕੇ. ਜਿਨ੍ਹਾਂ ਮਰਜ਼ੀ ਪੜ੍ਹ ਕੇ ਜਾਂ ਪੈਸਾ ਲਾ ਕੇ foreighn ਆ ਜਾਓ ਪਰ ਜੋ ਐਸ਼ India ਵਿਚ ਹੈ ਉਹ ਨਹੀਂ ਮਿਲਣੀ 😊

  • @harjinderkaur2405
    @harjinderkaur24053 жыл бұрын

    Salute to u mam Thnk u for a wonderful msg I have no words to say Thank u thank u so much

  • @anmolanmolpreetsingh6395

    @anmolanmolpreetsingh6395

    2 жыл бұрын

    Salute mam g👍 God bless u🙏 Very good🥰

  • @gillgill8690
    @gillgill86903 жыл бұрын

    ਮੈਡਮ ਜੀ ਸਤਿ ਸ੍ਰੀ ਅਕਾਲ ਮੈਡਮ ਜੀ ਵਾਹਿਗੁਰੂ ਜੀ ਤੁਹਾਡੇ ਵਰਗੇ ਸਾਰੇ ਸੱਚ ਦਾ ਸਾਥ ਦੇਣ ਵਾਲੇ ਅਫਸਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @sidhusabsidhusab7001

    @sidhusabsidhusab7001

    3 жыл бұрын

    🙏 ryt g

  • @simratdeepudilli5712

    @simratdeepudilli5712

    3 жыл бұрын

    Hello sir ah jaruri nhi aa ki jo hamasa sahi da sath dinda aa oh kada glt nhi ho skda 🤣🤣

  • @KaranSingh-xt8lu

    @KaranSingh-xt8lu

    2 жыл бұрын

    Sach da. Sathh. Haha very fany

  • @KaranSingh-xt8lu

    @KaranSingh-xt8lu

    2 жыл бұрын

    Sabb. Kuz jaan Lawo g Sir

  • @citycafekik8591
    @citycafekik85913 жыл бұрын

    best lady commision ever and too much lessons u have given in 35 mins thanku

  • @kaurbrar3883
    @kaurbrar38833 жыл бұрын

    ਬਿਲਕੁਲ ਸਹੀ ਮੈਡਮ ਦਿਲ ਤੇ ਲੱਗੀਆਂ ਗੱਲ਼ਾਂ। ਬਿਲਕੁੱਲ same ਵਿਚਾਰ ਮੇਰੇ ਨੇ ਜੀ। ਵਾਹਿਗੁਰੂ ਮੇਹਰ ਕਰੇ।ਸਾਰੇ ਕੁੜੀਆਂ- ਮੁੰਡਿਆਂ,ਮਾਪਿਆਂ ਨੂੰ ਸਮਰੱਥ ਬਖਸ਼ੇ..।।।

  • @amandeepkaur-ux1kg

    @amandeepkaur-ux1kg

    3 жыл бұрын

    Sahi same mere v ehe vichar hn

  • @anniemasih7065
    @anniemasih70653 жыл бұрын

    Loyalty is most important between husband and wife. They have to understand each other and respect.

  • @kuulvisualtips9785

    @kuulvisualtips9785

    3 жыл бұрын

    Yeah true but loyalists comes only when you love each other but here these two have been made to get married to go to Canada. In young age all boys and girls see Canada and marriage in there dreams. Especially in Indian culture( abroad they can live as girl or boy friend for ever till they really like each other) when parents marriage suggest marriages and Canada the kids get tempted and this kind of cases happen by the time one or both in couple understand that why they had to do this. My comment is not against you. I just want to say that people should let their kids decide the biggest thing of their life. They waste so much money and sometimes even they are not being taken care of by their own kids and they have nothing left for their old age( no money and sometimes no kids)

  • @PreetKaur-fz7qj
    @PreetKaur-fz7qj3 жыл бұрын

    This is true information and the cause behind such huge and drastic changes in relationships. Thanks mam for both of u 👍

  • @surinderkour7334

    @surinderkour7334

    2 жыл бұрын

    Right

  • @anmolsandhu2082
    @anmolsandhu20823 жыл бұрын

    ਜੈਪਾਲ ਭੁੱਲਰ ਦੀ ਪੋਸਟ ਮਾਟਮ ਰਿਪੋਰਟਤਾ ਅਗਲੇ ਦਿਨ ਹੀ ਆ ਗਈ ਸੀ ਲਵਪ੍ਰੀਤ ਦੀ ਰਿਪੋਰਟ ਅਜੇ ਤੱਕ ਕਿਉ ਨਹੀਂ ਅਾਈ

  • @ranjitkaur33

    @ranjitkaur33

    3 жыл бұрын

    Ryt

  • @harpreet5868

    @harpreet5868

    3 жыл бұрын

    Kyuni post mortem hoya hi ni. They cremated him, then they found chats..

  • @jasbirsingh1107

    @jasbirsingh1107

    3 жыл бұрын

    Bhai, ehna cases vich viscera testing hundi hai. Organs kadke Amritsar jan kharar bheje janda .Report nu 10 ,15 din lagde ne .

  • @amansamra2723

    @amansamra2723

    3 жыл бұрын

    Ryt reports to Sach PTA lgna c

  • @rubalchahal2354

    @rubalchahal2354

    3 жыл бұрын

    Bro post mortem kade hoia he nhi ohna ne ta full be paa te 2 din baad yad phone dekhia oddo pata lagia ke ladi di ghar wali ahh kam kar rahi ahh ohne kade be Beant di koi gal Ghare nhi kiti c

  • @lovepreetkaursumal7990
    @lovepreetkaursumal79903 жыл бұрын

    ਜੇ ਇੱਥੇ ਰੁ‌‌ਜ਼ਗਾਰ ਮਿਲੇ ਤਾਂ ਬਾਹਰ ਕਿਉਂ ਜਾਈਏ ,,,,,,,,, ਐਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਧੱਕੇ ਹੀ ਆਆਆਆ ,,,,, ਇੱਥੇ ,,,,,,, ਜਿਨ੍ਹਾਂ ਜ਼ੋਰ ਕੁੜੀ ਨੂੰ ਡਿਪੋਰਟ ਕਰਨ ਤੇ ਲਾਇਆ ,,,,, ਓਨਾਂ ਦੇਸ਼ ਦਾ ਸਿਸਟਮ ਠੀਕ ਕਰਨ ਤੇ ਲਾਉ

  • @sukhman0961

    @sukhman0961

    3 жыл бұрын

    👍👍

  • @KusumLata-nt6px
    @KusumLata-nt6px3 жыл бұрын

    ਇਸ ਕੇਸ ਚ ਲੜਕਾ ਵਿਆਹ ਤੋਂ ਇਕ ਮਹੀਨੇ ਬਾਅਦ ਹੀ ਸੁਸਾਈਡ ਨੋਟ ਲਿਖਦਾ ਹੈ, ਜਦੋ ਕਿ ਪਰਦੇਸ ਚ ਲੜਕੀ ਨੂੰ ਹੌਸਲੇ ਦੀ ਜ਼ਰੂਰਤ ਹੋਵੇਗੀ,ਹੁਣ ਸਵਾਲ ਹੈ ਕਿ ਲੜਕਾ ਕਿੰਨਾ ਕੁ ਮੇਚਉਰ ਸੀ, ਕਿੰਨਾ ਕੁ ਅਕਲ ਵਾਲਾ ਸੀ

  • @harryhaidar786

    @harryhaidar786

    3 жыл бұрын

    Akl wali ta kudi v ni c fe ta jehdi ohna da ena paisa lwa k baad ch ja k mukr gai gl ni krdi c chj nal jande bdl gai. Agla hun chl gya tuc ohnu glt keh rahe ho boln lge soch lya kro ki keh rahe ho je ehi tuahde kise nal hoya hunda ta tuc tad v ehi keh rahe ho

  • @brinderkaur2071
    @brinderkaur20713 жыл бұрын

    Very well said mam. Hope all mums in punjab take step for their children as mam said. I have seen students in London suffering like anything.

  • @Karan1901

    @Karan1901

    2 жыл бұрын

    Yess that's da sad part of today's youth everyone wants to be nicer than other one but no one wants to work hard for that why you put 30,40 lakhs on somebody to go in other countries & work there when you can use your money here u can do many good & best business 30,40 lakhs then go their as a tourist & seen the hell people live because the money of parents put on them 🙏

  • @raghbirsangha4652
    @raghbirsangha46523 жыл бұрын

    Very good discussion, positive information for everyone. True we shouldn’t become judgmental. Become a part of solution. Both of you are great and inspirational personalities. Role model for other youngsters. Thanks

  • @preetgill6690

    @preetgill6690

    3 жыл бұрын

    Agreed 👍

  • @DareToDream5841
    @DareToDream58413 жыл бұрын

    Inspiring discussion 👍, let's make changes from our own home in order to bring positive changes in our society.

  • @Nova-yd3zy
    @Nova-yd3zy2 жыл бұрын

    complete package of brain, beauty, confidence, loyalty 🥰. proud of you mam.

  • @HARPREETKAUR-yw7tf
    @HARPREETKAUR-yw7tf3 жыл бұрын

    ਮਨੀਸ਼ਾ ਗੁਲਾਟੀ ਜੀ thudi good thinking aa ji 👍🙏sb Ladies nu eda hi sochna chida aa ji🙏👍

  • @manojnathvlogs
    @manojnathvlogs3 жыл бұрын

    outstanding interview i never watch this channel but today i feel very awesome to watch appisode

  • @balkardhindsa5053
    @balkardhindsa50533 жыл бұрын

    ਇਹ ਸਭ ਲਈ ਸਰਕਾਰਾਂ ਜ਼ੁੰਮੇਵਾਰ ਹਨ ।ਜੇ ਇੱਥੇ ਕੰਮ ਹੁੰਦਾ ਤਾਂ ਕਿਉਂ ਲੋਕ ਆਪਣੇ ਬੱਚਿਆ ਨੂੰ ਬਾਹਰ ਭੇਜਣ

  • @narulakaurharpreet336

    @narulakaurharpreet336

    3 жыл бұрын

    Veere exam v clear kite ki krnge j vdde lok rishvt chkki firde aa

  • @premaaujla7350
    @premaaujla73503 жыл бұрын

    WoW! Beautiful interview I am so glad I watched and you had this interview

  • @atarsingh9960
    @atarsingh99603 жыл бұрын

    ਗੁਰੂ ਗਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਹੁਣਾ ਦੇ ਬਚਨ , ਸੋ ਕਿਓ ਮੰਦਾ ਆਖੀਏ ਜਿੱਤ ਜੰਮੇ ਰਾਜਾਨ , ਭਾਵ ਕਿ ਜੜੀ ਔਰਤ ਗੁਰੂਆਂ , ਰਾਜੇ ਅਤੇ ਮਹਾਰਾਜਿਆ ਨੂੰ ਜਨਮ ਦਿੱਤਾ ਤੁਸੀ ਉਸ ਨੂੰ ਮਾੜਾ ਕਿਓ ਆਖਿਆ ਜਾਂਦਾ ਹੈ , ਮਨੀਛਾ ਗੁਲਾਮੀ ਜੀ , ਜੜਾ ਇਨਸਾਨ ਗਲਤ ਹੈ ਉਸ ਨੂੰ ਗਲਤ ਕਿਹਾ ਜਾਵੇ , ਬਾਕੀ ਤੁਹਾਡੀਆਂ ਗੱਲਾਂ ਸੁਣ ਕੇ ਵਦੀਆ ਲਗਾ , ਇਸੇ ਤਰਾਂ ਸਰਕਾਰਾਂ ਦੇ ਡਰ ਭੌ ਤੋਂ ਉੱਪਰ ਉਠ ਕੇ ਲੋਕਾਂ ਦੀ ਸੇਵਾ ਡਟਕੇ ਕਰਦੇ ਰਹੋ , ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ ਗੇ ਸਤਿ ਸ੍ਰੀ ਅਕਾਲ ਜੀ

  • @chandigarhgirlbakes
    @chandigarhgirlbakes3 жыл бұрын

    Manisha Mam is love. I have worked with Mam .She is really good by heart❤️.

  • @user-wh9wp6pb1z
    @user-wh9wp6pb1z3 жыл бұрын

    ਦੋਨਾਂ ਬੀਬੀਆਂ ਦੇ ਵਿਚਾਰ ਬਹੁਤ ਵਧੀਆ ਨੇ

  • @AkashDeep-tv1vy

    @AkashDeep-tv1vy

    3 жыл бұрын

    Interview vali bibi ta lovpreet de khalaf boli saff saff pta lgda es nu ta koi dard nahi.

  • @sardarni9027

    @sardarni9027

    2 жыл бұрын

    @@AkashDeep-tv1vy oo eh keh rhe ne ki.. Kudi mature nhi c ohde ghardeya da yada dosh es vich jina vyh diti......

  • @jassushahi6114
    @jassushahi61142 жыл бұрын

    Manisha maim sachioooo dilo wala pyaar krdia tuhanu you are my mother 😊😊😊love you maim 🙏🙏🙏🙏 manisha gulati maim 😍😍😍

  • @sarassinghjoy9734
    @sarassinghjoy97343 жыл бұрын

    Manisha Gulati mam Thank You so much I appreciate your valuable teachings nd deeds u ever done U r the piller of Real Justice in India special y in Punjab. U r the Loyal person. ਕਾਸ਼ ਸਭ ਤੁਹਾਡੀ ਤਰ੍ਹਾਂ ਇਮਾਨਦਾਰੀ ਨਾਲ਼ ਸਾਰੇ ਅਫ਼ਸਰ ਕੰਮ ਕਰਨ ਤਾਂ ਪੂਰਾ ਇੰਡੀਆ ਹੀ ਸਵਰਗ ਬਣਨ ਨੂੰ ਕੋਈ ਘਰ ਨੀ ਉੱਜੜੇਗਾ ਕੋਈ ਦੁਖੀ ਨੀ ਤਬਾਹ ਹੋਏਗਾ। ਸਭ ਪਾਸੇ ਖੁਸ਼ਹਾਲੀ ਅਤੇ ਭਾਈਚਾਰਕ ਜੀਵਨ ਜੀਣ ਗੇ ਲੋਕ।ਕੋਈ justice lei ni ਤੜਫ ਤੜਫ਼ k ਮਰੇਗਾ। Bht kuj ਸਿੱਖਣ ਨੂੰ ਮਿਲਿਆ ਤੁਹਾਡੇ ਤੋਂ God bless you always mam🙏🙏 Nimrat mam tuhade lei v bht bht ਸ਼ੁੱਭ ਕਾਮਨਾਵਾਂ । ਪਰਮਾਤਮਾ ਤੁਹਾਨੂੰ ਹਮੇਸ਼ਾ ਤਰਕੀਆਂ ਦੇਣ🙏🙏🙏

  • @waheguruji7407
    @waheguruji74073 жыл бұрын

    Love uh so much Manisha mam . M urrr big fan nd I like urr way of justice. God bless you always

  • @jaggajatt2524
    @jaggajatt25243 жыл бұрын

    ਮੈਡਮ ਜੀ ਮੈ ਵੀ ਕੈਨੇਡਾ ਵਿੱਚ ਹਾਂ ਪਹਿਲੀ ਗੱਲ ਮੈ ਮੰਨ ਦਾ ਕਿ ਕੈਨੇਡਾ ਆਕੇ hardwork ਕਰਨਾ ਪੈਂਦਾ ਕਿਉ ਕਿ ਫੀਸਾਂ ਕੱਡਨੀਆ ਪੈਂਦੀਆਂ ਤੇ ਫੀਸ ਬਹੁਤ ਜਿਆਦਾ ਹੁੰਦੀ ਆ ਪਰ ਬੇਅੰਤ ਕੌਰ ਦੀ ਫੀਸ ਤਾ ਸੌਹਰੇ ਪਰਿਵਾਰ ਨੇ ਦਿਤੀਆ ਜਦੋ ਫੀਸ ਦੀ ਟੈਨਸ਼ਨ ਨਹੀ ਤਾਂ ਫੇਰ ਜੋ ਏਨਾਂ busy ਨਹੀ ਹੁੰਦਾ ਇਨਸਾਨ ਤੇ ਜਿਸ ਨੂੰ ਫੀਸ ਦੀ ਫਿਕਰ ਨਹੀ ਉਹ ਖਰਚਾ ਖੁਲਾ ਕਰ ਸਕਦਾ ਤੇ ਦੁਜੀ ਗੱਲ ਇਹ ਕਨੇਡਾ ਹੈ ਮੈਡਮ ਏਥੇ ਕੰਮ ਦਾ ਟਾਇਮ ਹੁੰਦਾ ਅੱਠ ਘੰਟੇ ਉਸਤੋਂ ਵਾਦ ਗਲ ਕਰ ਸਕਦਾ ਇਨਸਾਨ ਬਹੁਤ ਸਾਰਿਆ jobs ਏਦਾਂ ਦੀਆ ਜਿਥੇ ਫੋਨ ਵੀ use ਕਰ ਸਕਦੇ ਆ ਬਾਕੀ ਕਨੇਡਾ ਵਾਲਿਆ ਕੋਲ ਫੋਨ ਕਰਨ ਦਾ ਵਾਧੂ ਟਾਇਮ ਹੁੰਦਾ ਮੈਡਮ ਉਸਦੀ chat ਤੋ ਸਾਫ ਪਤਾ ਚਲਦਾ ਕਿ ਕੁੜੀ ignore ਕਰਦੀ ਸੀ। ਮੁੰਡੇ ਨਾਲ ਰਹਿੰਦੀ ਆ ਬੇਅੰਤ ਕੌਰ ਕਨੇਡਾ ਆਕੇ 12,12 ਸਾਲ ਦੇ ਵਿਆਹ ਭੁੱਲ ਜਾਂਦਿਆਂ ਇਹ ਤਾ ਫੇਰ ਦੋ ਸਾਲ ਦਾ ਸੀ। ਏਥੇ ਆਕੇ ਦੇਖੋ ਇਕ ਬਾਰ ਕੁੜੀਆਂ ਜਿਸਮ ਫਰੋਸ਼ੀ ਕਰ ਰਹੀ।। ਆਜਾਦੀ,ਘੱਟ ਉਮਰ,ਕਨੇਡਾ ਦੀ ਚਮਕ ਦਮਕ,ਨਵੀ ਦੁਨਿਆ,ਨਵੇ ਚੇਹਰੇ, ਮੋਡਰਨ ਬਣ ਕੇ ਦਿਖਾਉਣਾ ਇਹ ਸਾਰੇ ਕਾਰਨ ਆ ਰਿਸ਼ਤੇ ਟੁੱਟਣ ਦੇ।।

  • @satindersingh9073

    @satindersingh9073

    8 ай бұрын

    Munde cha app dum hunda app krda

  • @prabhjitkaur6449
    @prabhjitkaur64493 жыл бұрын

    i love this interview 👌👌👌

  • @rajnikhanna9770
    @rajnikhanna97703 жыл бұрын

    Menu bhot vadey laga mam de gall sunk.good job👍👍👍

  • @nahalamarjeet
    @nahalamarjeet3 жыл бұрын

    REALLY MEANINGFUL ,IMPORTANT & THOUGHTFUL CONVERSATION.

  • @grewalgrewal1098
    @grewalgrewal10983 жыл бұрын

    ਮੈਡਮ ਜੀ ਜੇ ਵਿਆਹ ਦੀ ਉਮਰ 21ਸਾਲ ਘਟ ਹੈ ਤਾ ਵਿਆਹ ਲਈ ਘੱਟੋ ਘੱਟ ਉਮਰ 25 ਸਾਲ ਦਾ ਕਨੂੰਨ ਕਿਉ ਨਹੀਂ ਬਣਾਉਦੀ ਸਰਕਾਰ

  • @HardeepSingh-jy2ln

    @HardeepSingh-jy2ln

    3 жыл бұрын

    ਇਹ ਮਨੀਸ਼ਾ ਗੁਲਾਟੀ ਮੈਡਮ ਕੇਸ ਨੂੰ ਖਰਾਬ ਕਰੂ ਲਿਖ ਕੇ ਲੈਲੋ ਇਹ ਗੱਲ, ਇਹਦਾ ਮੁੱਖ ਨਿਸ਼ਾਨਾ ਲਾਡੀ ਦੇ ਕੇਸ ਨੂੰ ਏਥੇ ਹੀ ਦਬਾ ਕੇ ਮਰਦਾਂ ਲਈ ਉੱਠੀ ਇਨਸਾਫ ਲਹਿਰ ਨੂੰ ਦਬਾਉਣਾ ਹੈ।

  • @BalvinderSingh-i5

    @BalvinderSingh-i5

    3 жыл бұрын

    @@HardeepSingh-jy2ln ਸਹੀ ਗੱਲ ਹੈ।

  • @sharanjitghumman730

    @sharanjitghumman730

    3 жыл бұрын

    agree

  • @sharanjitghumman730

    @sharanjitghumman730

    3 жыл бұрын

    eh pta ni ki proof krna chondiyaa

  • @preetgill4814

    @preetgill4814

    3 жыл бұрын

    @@HardeepSingh-jy2ln sahi gl a

  • @jeevanjot57
    @jeevanjot573 жыл бұрын

    God Bless You 😇😇 both Nimrat Mam nd Manisha Mam.. Mam menu bhut motivate kita is vedio ne thankss Mam

  • @AnitaDevi-rt2ff
    @AnitaDevi-rt2ff3 жыл бұрын

    ਮਾਪੇ ਆਪਣੇ ਨਲਾਇਕ ਪੁਤਰਾਂ ਲਈ ਲਾਇਕ ਕੁੜੀਆਂ ਲਭੱਣ ਦੀ ਬਜਾਇ ਪੁਤਰਾਂ ਨੂੰ ਲਾਇਕ ਬਣਾਉਣ

  • @kaurdeep9540

    @kaurdeep9540

    3 жыл бұрын

    Right ji 👌🏻👌🏻👌🏻

  • @smilepreetsingh4534

    @smilepreetsingh4534

    3 жыл бұрын

    Ryt

  • @jottmann812

    @jottmann812

    3 жыл бұрын

    Like kudiya de mape apniya like kudiaa lyi paise v khud arrange karan na k nalayik munde aa tou

  • @borntorule91

    @borntorule91

    3 жыл бұрын

    Lol ...chal sali km krr aawda

  • @jasminethapar8299

    @jasminethapar8299

    3 жыл бұрын

    ryt

  • @gurmailsingh3297
    @gurmailsingh32973 жыл бұрын

    ਮੈਡਮ ੲਿੰਡੀਅਾ ਵਿਚ ਕਾਨੂੰਨ ਕਿਥੇ ਹੈ ਦੂਜੀ ਗਲ ਨੌਕਰੀਅਾਂ ਕਿਥੇ ਹਨ

  • @studystudy404

    @studystudy404

    3 жыл бұрын

    Lecture de rahe ne bss. Innocent kis angle ton aa ohh kudi.

  • @HardeepSingh-jy2ln

    @HardeepSingh-jy2ln

    3 жыл бұрын

    ਇਹ ਮਨੀਸ਼ਾ ਗੁਲਾਟੀ ਮੈਡਮ ਕੇਸ ਨੂੰ ਖਰਾਬ ਕਰੂ ਲਿਖ ਕੇ ਲੈਲੋ ਇਹ ਗੱਲ, ਇਹਦਾ ਮੁੱਖ ਨਿਸ਼ਾਨਾ ਲਾਡੀ ਦੇ ਕੇਸ ਨੂੰ ਏਥੇ ਹੀ ਦਬਾ ਕੇ ਮਰਦਾਂ ਲਈ ਉੱਠੀ ਇਨਸਾਫ ਲਹਿਰ ਨੂੰ ਦਬਾਉਣਾ ਹੈ।

  • @GurpreetKaur-yu7ev

    @GurpreetKaur-yu7ev

    3 жыл бұрын

    Eh v dsso k competitive exams ch students present v ghtt hunde te result dia enia vaddia lista lgg jndia .... ethe buddhe ... unfit police ch ne ... jobs ona nu mildia jina de parents already civil job ch hunde ... jinni corruption India ch aa .... oni kite v ni ....

  • @JagtarSingh-rl4tm

    @JagtarSingh-rl4tm

    3 жыл бұрын

    Bas karo lok rehnde ni india

  • @simratkaur4298

    @simratkaur4298

    3 жыл бұрын

    @@GurpreetKaur-yu7ev Truly said

  • @tejinderpalsingh3312
    @tejinderpalsingh33123 жыл бұрын

    ਅਸਲ ਗੱਲ ਹੈ ਕਿ ਦੋਵੇਂ ਬਚੇ ਅਜੇ mature ਨਹੀ ਹਨ। ਦੋਨਾ ਬਚੇ ਆਪਣੀ ਆਪਣੀ ਗਲ ਸਮਝਾਉਣ ਵਿਚ ਨਾਕਾਮ ਰਹੇ ਹਨ। ਸਭ ਨੂੰ ਨਿਰਪਖ ਹੋ ਕੇ ਵਿਚਰਨਾ ਚਾਹੀਦਾ ਹੈ। ਅਸੀਂ ਧਿਰਾਂ ਨਾਲ ਖੜ੍ਹੇ ਹਨ। ਮਨੀਸ਼ਾ ਜੀ ਵਡੀ ਗਲ ਹੈ ਕਿ ਮਾਪੇ ਬੱਚਿਆਂ ਨੂੰ ਨਾਹ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ। ਬੇਅੰਤ ਕੌਰ ਅਤੇ ਲਵਪ੍ਰੀਤ ਸਿੰਘ ਦੋਵੇਂ ਇਕ ਦੂਜੇ ਨੂੰ ਸਮਝਣ ਵਿਚ ਨਾਕਾਮ ਰਹੇ ਹਨ। ਬਾਕੀ covid ਵੀ ਆਪਣਾ ਯੋਗਦਾਨ ਪਾ ਗਿਆ। ਤੁਹਾਡਾ ਵਿਸ਼ਲੇਸ਼ਣ ਬਹੂਤ balanced ਰਿਹਾ।

  • @harrykaur6605

    @harrykaur6605

    3 жыл бұрын

    Bikul sahi

  • @ekamjotkaur7388

    @ekamjotkaur7388

    3 жыл бұрын

    ਸੱਚ ਹੈ । ਮੈਨੂੰ ਲਗਦਾ ਜਿਵੇਂ ਸਾਡੀਆਂ ਉਚੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਲੋਕ ਕਿਸੇ ਵੀ ਤਰ੍ਹਾਂ ਦੇ ਜੋਖਮ ਉਠਾਉਣ ਲਈ ਤਿਆਰ ਹਨ ।

  • @deeppannu9966

    @deeppannu9966

    3 жыл бұрын

    Bilkul shi keha bro tusi..bt athe lok samjde e nhi anpad kise thaa ds

  • @karamjitkour1811
    @karamjitkour18113 жыл бұрын

    ਮੈਡਮ ਜੀ ਸਰਕਾਰਾਂ ਤੋਂ ਦੁਖੀ ਹੋ ਕੇ ਹੀ ਬੱਚੇ ਵਿਦੇਸ਼ ਭੇਜਣੇ ਪੈੰਦੇ ਸਾਡਾ ਵੀ ਇੱਕ ਹੀ ਬੇਟਾ ਬਹੁਤ ਮਿਹਨਤ ਕੀਤੀ ਉਸ ਨੇ ਇੰਜੀਨੀਅਰ ਦੀ ਪੜ੍ਹਾਈ ਕੀਤੀ ਆਪਣਾ ਸੈਟੀਫਿਕੇਟ ਲੈਣ ਲਈ ਵੀ ਉਸ ਨੂੰ ਰਿਸ਼ਵਤ ਦੇਣੀ ਪਈ ਬਹੁਤ ਜੋਬ ਦੇਖੀਆਂ ਪੰਜਾਬ ਪੁਲਿਸ ਦੀ ਭਰਤੀ ਵੀ ਦੇਖੀ ਸਾਰੇ ਟਰਾਇਲਾਂ ਵਿੱਚੋਂ ਪਾਸ ਵੀ ਸੀ ਫੇਰ ਵੀ ਗੰਦੀਆਂ ਸਰਕਾਰਾਂ ਨੌਕਰੀ ਨਹੀਂ ਦਿੰਦੀਆਂ ਹਾਰ ਕੇ ਬੱਚੇ ਨੇ ਸੱਤ ਬੈਂਡ ਲੲੇ ਤੇ ਆਸਟ੍ਰੇਲੀਆ ਚਲਾ ਗਿਆ

  • @manishabadhan8712
    @manishabadhan87122 жыл бұрын

    I really appreciate she spoke about those things which nobody couldn't thought of! Not even sometimes your own parents! BIG TIME🙏🏼

  • @curtispaulsingh5351
    @curtispaulsingh53513 жыл бұрын

    Thanks for this rational discussion...I'm sick of this social media trial on the girl...

  • @rickyd5758
    @rickyd57583 жыл бұрын

    ਮੈਡਮ ਅੱਜ ਦੇ ਸਮੇਂ ਚ 15-16 ਸਾਲ ਦੇ ਬੱਚੇ ਪੂਰੇ ਸਿਆਣੇ ਹੋ ਜਾਂਦੇ ਆ। ਪੰਜਾਬ ਚੋਂ ਨਿਕਲ ਕੇ ਦੇਖੋ ਕਿ 10-12 ਸਾਲ ਦੇ ਬੱਚੇ ਕਿੱਥੋਂ ਕਿੱਥੇ ਪਹੁੰਚ ਗਏ ਤੇ ਅਸੀਂ 20 ਸਾਲ ਦੇ ਨੂੰ ਵੀ ਨਿਆਣਾ ਸਮਝਦੇ ਆਂ

  • @punjabifoodzaika

    @punjabifoodzaika

    3 жыл бұрын

    Right 👍🏻

  • @indersidhu3212

    @indersidhu3212

    3 жыл бұрын

    Ehhi ta galti aa jina nu lagda jawak nhi vadhyy hoge

  • @kk-yv7cm

    @kk-yv7cm

    3 жыл бұрын

    Dekho dekhayi o madam de kehna tra technology da pta bt ki changa maada rishtya bare kuch smjh ni eni age de bache nu bs ohna nu a smjh a k asi qa chij krni te sanu ada fame milni hor eni age de jwala nu kuch smjh ni

  • @navdeepkaurbrar9309
    @navdeepkaurbrar93093 жыл бұрын

    Welldone mams....pde likhe te anpdh insan di soch ch ehio frq hunda🙏🙏...bhut sehnshilta nal gl kiti es mudhe te 👍

  • @1428586
    @14285863 жыл бұрын

    Beautiful reviews of the society this is the actual phschology of the society which is eye opening

  • @hardeepaulakh7217
    @hardeepaulakh72173 жыл бұрын

    ਮੈਡਮ ਜੀ ਤੁਸੀਂ ਕਹਿੰਦੇ ਹੋ ਕਿ ਬੱਚੇ ਅਫਸਰ ਬਣ ਜਾਣ ਮੈਡਮ ਜੀ ਮੇਰੇ ਬੱਚੇ ਨੇ ਬੀ ਬੀ ਏ ਕੀਤੀ ਏ ਆਈਲੈਟਸ ਵੀ ਕੀਤੀ ਏ ਉਮਰ ਵੀ ਸਾਲ ਕੱਦ ਛੇ ਫੁੱਟ ਚਾਰ ਇੰਚ ਸਰਕਾਰੀ ਨੌਕਰੀ ਮਿਲ ਜਾਵੇਗੀ ਜੇਕਰ ਨਾ ਮਿਲ਼ੀ ਤਾਂ ਬਹਾਰ ਹੀ ਭੈਜਾਗੇ ਧੰਨਵਾਦ

  • @jagopunjabiojagopunjabivlo2054

    @jagopunjabiojagopunjabivlo2054

    3 жыл бұрын

    Tusi Loki sarkaari nokri kyu labhde ho..Bussiness karlo koi..Mehnat Karan vale Kadi bhukhe nei marde..

  • @prabhdyalsingh4722

    @prabhdyalsingh4722

    3 жыл бұрын

    ਸੋਚ ਸਮਝ ਕੇ ਵੋਟ ਪਾਉਣ ਦਾ ਹੋਕਾ ਦੇਣਾ ਪਵੇਗਾ, ਜਦ ਲੋਕ ਮਾੜੇ ਨੇਤਾ ਨੂੰ ਨਹੀ ਚੁਨਣਗੇ ਤਾਂ ਸਰਕਾਰ ਆਪਣੇ ਆਪ ਸਹੀ ਕੰਮ ਕਰੇਗੀ। ਇੱਕ ਦਮ ਪੈਸਾ ਕਮਾਉਣ ਦੀ ਸੋਚ ਤਿਆਗ ਕੇ ਸਹੀ ਮਿਹਨਤ ਕਰਨ ਦਾ ਕਲਚਰ ਅਪਨਾਉਣਾ ਪਵੇਗਾ। ਪੰਜਾਬ ਦੇ ਅਸਲ ਨੁਕਸ ਦੂਰ ਕਰਨੇ ਪੈਣਗੇ।

  • @jagopunjabiojagopunjabivlo2054

    @jagopunjabiojagopunjabivlo2054

    3 жыл бұрын

    @@prabhdyalsingh4722 Bilkul sahi..Apne Punjabi foreign ch cleaning ,guard,taxi ,truck driving sab aa k Karan ge..but Punjab ch reh k mehnat karna pasand nei..Har koi ehi sochda k Mai MBA kiti hai ,mai MA kiti hai Te mai shop ya koi Hor kam kyu kra..Ik MBA munda Delhi ch cha vech k crorepati bnya betha..Loki pakore samosa, jalebia bech k lakha kamayi jande..j nei job mildi ta koi mehnat karlo..

  • @jagopunjabiojagopunjabivlo2054

    @jagopunjabiojagopunjabivlo2054

    3 жыл бұрын

    @@prabhdyalsingh4722 votes ta soch k hi paayi di hai but political system hi khrab hai India da..Votes len to baad sab neta log iko varge ho jande

  • @harmansidhu1769

    @harmansidhu1769

    3 жыл бұрын

    @@jagopunjabiojagopunjabivlo2054 bai je sare pakore samose vechn lg jange tan khau kon .punjab ch kini berojgari hai sab nu pta hai

  • @rajdeepbhol8780
    @rajdeepbhol87803 жыл бұрын

    ਮਾ ਪਿਉ ਪੈਸੇ ਮਗਰ ਅੰਨ੍ਹੇ ਹੋ ਚੁੱਕੇ ਨੇ ਜੋ ਆਪਣੇ ਬੱਚਿਆਂ ਨੂੰ ਵੇਚ ਰਹੇ ਨੇ

  • @diljeetsingh8502

    @diljeetsingh8502

    3 жыл бұрын

    Veere bache padh likh ke vi vehle ne......mere according gal paise di ni roti di ae....patwari diya 1100 posts lyi 2.4 lakh applications ae.......loka nu dar ae ke jwak vehle na rahn bhukhe na maran

  • @rajdeepbhol8780

    @rajdeepbhol8780

    3 жыл бұрын

    @@diljeetsingh8502 ਵੀਰ ਜੀ ਜੇ ਕੁੜੀ ਵਾਲਿਆਂ ਕੋਲ ਪੈਸੇ ਹੈ ਤਾਂ ਲਗਾ ਲੈਣ ਕਿਉਂ ਬਾਹਰ ਜਾਣ ਲਈ ਫਿਰ ਪੈਸੇ ਲਗਾਉਣ ਲਈ ਮੁੰਡੇ ਲੱਭਦੇ ਨੇ ਤੇ ਬਾਦ ਵਿੱਚ ਮੁੱਕਰ ਜਾਦੇ

  • @diljeetsingh8502

    @diljeetsingh8502

    3 жыл бұрын

    @@rajdeepbhol8780 gal ta veer bilkul sahi ae tuhadi....... Je halat ethe sahi hon ta lok eh kam na he kran.....na munde wale IELTS wali kudi labhan te na kudi wale paise wala munda

  • @rajdeepbhol8780

    @rajdeepbhol8780

    3 жыл бұрын

    @@diljeetsingh8502 👍

  • @ankushgrover1196

    @ankushgrover1196

    3 жыл бұрын

    @@diljeetsingh8502 veere punjab d vich v bht kaam aa kam karan wala hove banda

  • @anilgarg9436
    @anilgarg94363 жыл бұрын

    Excellent interview..... Open minded

  • @pureclouds125
    @pureclouds1253 жыл бұрын

    So true After long time hear to something so good

  • @maniderranju6373
    @maniderranju63733 жыл бұрын

    Great mam I really big fan of you 🙏🙏🙏

  • @balwinderkaur9186
    @balwinderkaur91863 жыл бұрын

    Ma'am one thing u have discussed about a couple IAS officers...u r absolutely right..these r the small problems which slowly slowly become a big issue.👏👏👏👏

  • @upkeeratbaath4639

    @upkeeratbaath4639

    3 жыл бұрын

    In

  • @AmanSingh-yg8dt
    @AmanSingh-yg8dt3 жыл бұрын

    Bang on conversations, very nice.

  • @ManjitKaur-hr4ei
    @ManjitKaur-hr4ei2 жыл бұрын

    I m big fan of Manisha gulati

  • @bestvideos8616
    @bestvideos86163 жыл бұрын

    ਇੱਕ ਗੱਲ ਤਾਂ ਕਹਿਣੀ ਪਊ ਵੀ ਲਵਪ੍ਰੀਤ ਆਪ ਤਾਂ ਮਰ ਗਿਆ ਵਚਾਰਾ ਪਰ ਹੋਰ ਬਹੁਤ ਜਿੰਦਗੀਆਂ ਬਚਾਅ ਗਿਆ

  • @bharavkumar3830

    @bharavkumar3830

    3 жыл бұрын

    Sahi gal a

  • @gallgurughardi2686

    @gallgurughardi2686

    3 жыл бұрын

    Sahi gall aa beer g.

  • @studystudy404

    @studystudy404

    3 жыл бұрын

    ਪਰ ਜੇ ਮਨੀਸ਼ਾ ਗੁਲਾਟੀ ਮੈਡਮ ਵਰਗਿਆਂ ਦੀ ਚੱਲੇ ਫ਼ਿਰ ਜਿੰਦਗੀਆਂ ਹੋਰ ਚਲੀਆਂ ਜਾਣੀਆਂ ਨੇ। so sad.......

  • @jaspreetkaur6526
    @jaspreetkaur65263 жыл бұрын

    thanku so much mam for these motivational video 👍❤️ ❤️❤️

  • @arifjutt1707

    @arifjutt1707

    2 жыл бұрын

    Benaut kaur should be loyal to lovepreet .

  • @ManpreetSingh-oz2fq
    @ManpreetSingh-oz2fq3 жыл бұрын

    beautiful Good interview by nimrat ma'am

  • @charanjeetkaur9435
    @charanjeetkaur94353 жыл бұрын

    Good interview Manisha mam I respect u always Ur simle and communication skilll is very effective.

  • @jaggajatt2524
    @jaggajatt25243 жыл бұрын

    ਜਿਹੜੇ ਕੁੜੀ ਕਨੇਡਾ ਆ ਗਈ 90% ਕੁੜੀਆਂ ਬਦਲ ਜਾਦਿਆ ਇਹ fact ਆ ਵੀਰੋ ਮੈਨੂੰ 8 ਸਾਲ ਹੋ ਗਏ ਕਨੇਡਾ ਮੇਰਾ ਖੂਦ ਦਾ expirance ਆ ਮੈ ਆਪ ਦੇਖਿਆ ਹੋਇਆ ਨਾ ਭੇਜੋ ਨਾ ਭੇਜੋ ।। ਏਥੇ ਕੁੜੀਆਂ leave in ਰਹਿੰਦੀਆ ਤੇ ਪਿਛੇ ਪੰਜਾਬ ਆਪਣੇ ਪਤੀ ਜਾ lover ਨਾਲ ਵੀ ਗਲ ਕਰੀ ਜਾਦਿਆ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਵੀਰੋ ਮੰਨ ਜਾਉ ।।।

  • @gurpreetsinghsidhu5067
    @gurpreetsinghsidhu50673 жыл бұрын

    ਉਸ IAS officer ਦੀ ਘਰਵਾਲੀ ਨੂੰ ਇਹ ਸੋਚਣਾ ਚਾਹੀਦਾ ਕਿ ਅਗਰ ਉਸ ਦਾ ਘਰਵਾਲਾ ਉਸ ਦੇ male friends ਤੋਂ jealousy ਕਰਦਾ ਹੈ ਤਾਂ ਇਸ ਦਾ ਮਤਲਬ ਉਹ ਉਸਨੂੰ ਪਿਆਰ ਕਰਦਾ ਹੈ ਼ ਜੇ ਕੋਈ ਕਿਸੇ ਨੂੰ ਮਾੜੇ ਕੰਮ ਤੋਂ ਰੋਕਦਾ ਹੈ ਤਾਂ ਇਸਦਾ ਮਤਲਬ ਉਹ ਉਸਦੀ care ਕਰਦਾ ਨਹੀਂ ਤਾਂ ਅੱਜਕੱਲ ਇਨਾਂ ਸਮਾਂ ਕੀਹਦੇ ਕੋਲ ਆ ਜਿਹੜਾ ਕਿਸੇ ਤੇ ਮੱਥਾ ਮਾਰੇ

  • @neelamkaur9090

    @neelamkaur9090

    3 жыл бұрын

    bilkul shi gll aa ##💯✔

  • @gurpreetsinghsidhu5067

    @gurpreetsinghsidhu5067

    3 жыл бұрын

    @@neelamkaur9090 thnks jnab

  • @JaskaranSingh-lo4ey

    @JaskaranSingh-lo4ey

    3 жыл бұрын

    Male friend hona mada kamm kive aa

  • @gurpreetsinghsidhu5067

    @gurpreetsinghsidhu5067

    3 жыл бұрын

    @@JaskaranSingh-lo4ey male friend ਹੋਣਾ ਮਾੜਾ ਨਹੀਂ ਪਰ ਉਹਦੀ ਇੱਕ ਹੱਦ ਹੁੰਦੀ ਆ ,ਇੰਟਰਵਿਊ ਚ ਮੈਡਮ ਆਪ ਦੱਸ ਕੇ ਗਏ ਆ ਕਿ ਉਸ ਔਰਤ ਦਾ ਹੀ ਕਸੂਰ ਸੀ ਜੋ ਆਪਣੇ ਨਿਜੀ ਸਮੇਂ ਚ ਵੀ ਵੱਟਸਅੱਪ ਤੇ ਰਹਿੰਦੀ ਸੀ male friends ਨਾਲ

  • @preetkundal4440

    @preetkundal4440

    3 жыл бұрын

    💯💯

  • @sajansharma2845
    @sajansharma28453 жыл бұрын

    Mam awesome interview good 👍

  • @DaljeetSingh-bn6vi
    @DaljeetSingh-bn6vi3 жыл бұрын

    very good madam ji tuhadiyan sachian galan te imandarri nu salute Aa ji

  • @kulvendersandhu7442

    @kulvendersandhu7442

    2 жыл бұрын

    Teach them how to grow and mature first . Marriage is not the answer. Its GREED

  • @gurjitkaur1725
    @gurjitkaur17253 жыл бұрын

    I like u too much, your thoughts r too good

  • @babbubajwa2429
    @babbubajwa24293 жыл бұрын

    ਸਹੀ ਗੱਲ ਹੈ ਬਹੁਤ ਮਚਿਓਰ ਸੀ ਬਹੁਤ ਨਿਆਣੀ ਸੀ ਇਨਾ ਨੀ ਤੀ ਪਤਾ ਉਸ ਨੂੰ ਕੇ ਫੀਸਾ ਮੁੰਡੇ ਦੇ ਘਰੋ ਆ ਰਹਿਆ ਪਰ ਇਨਾ ਪਤਾ ਸੀ ਕੀ ਫੀਸਾ ਤੋ ਬਾਅਦ ਗਲ ਨੀ ਕਰਨੀ ਇਨਾ ਨੀ ਸੀ ਪਤਾ ਕਿ ਮਿਨੂੰ ਮੁੰਡੇ ਨੇ ਕੈਨੇਡਾ ਭੇਜਿਆ ਪਰ ਏਨਾ ਪਤਾ ਕਿ ਉਥੇ ਜਾ ਕੇ ਮੁੰਡੇ ਨੂੰ ਨੀ ਬਲੋਣਾ ਕਿਊਕੇ ਇਸਨਾਲ ਮੇਰੀ ਅਜਾਦੀ ਚ ਫਰਕ ਪਵੇਗਾ ਵਾਹ ਵਾਹ ਕਿਆ ਗੱਲਾ ਨੇ ਤੁਹਾਡੀਆ

  • @sukhrajwaraich6641

    @sukhrajwaraich6641

    3 жыл бұрын

    Acha tu chairperson nu sikhavega eh gla bai ji pta ni kine case h es madm kol ok agli ek mint ch ds dendi kon kiveda ok but kuddi deeport nhi hundi

  • @babbubajwa2429

    @babbubajwa2429

    3 жыл бұрын

    mai sikha ni reha sgo puch reha jvab dena chida ik mint ch ds dinde hai te fr ihna nu jajj hona chida c chairprsan hi kyo oh te minu v pta deport krona sokhi gl nhi pr jdo jajj ny likh k deta fr ni koi rok sakda

  • @studystudy404

    @studystudy404

    3 жыл бұрын

    ਬਿਲਕੁਲ ਸਹੀ ਕਿਹਾ ਬਿਲਕੁਲ।

  • @studystudy404

    @studystudy404

    3 жыл бұрын

    @@sukhrajwaraich6641 rabb tan ni hai chairperson e aan........ Koi ni rabb ton vadda koi v ni o aap insaaf kruuu.

  • @user-jp4et7ew5e

    @user-jp4et7ew5e

    3 жыл бұрын

    I agree veere koi Kyu ni smjhrya ohna unpadh mapeya baare jihna ne apna kla kla putt kho dita kudi ch insaaniyaat hi ni c if j kudi di attachment ni c munde nal tah contact marriage hi smjh lendi

  • @priyakailey4904
    @priyakailey49042 жыл бұрын

    Education is that whole which the end is salivation .very very motivational thoughts for all thanks you so much mam

  • @JAGDEEPSINGH-gb8sg

    @JAGDEEPSINGH-gb8sg

    Жыл бұрын

    Mera ve married 16 ਸਾਲ the ho gaya cr

  • @mannukamboj8707
    @mannukamboj87073 жыл бұрын

    Wow mam 🙏m bhot motivate Hoi 🙏

  • @amansandhu1218
    @amansandhu12183 жыл бұрын

    What a good thoughts ....mam

  • @avtars.dhindsa8381
    @avtars.dhindsa83813 жыл бұрын

    ਆਪਣੇ ਬੱਚਿਆਂ ਨੂੰ ਆਪ ਆਪਣੇ ਪੈਰਾਂ ਤੇ ਖੜਾ ਹੋਣਾ ਸਿੱਖਣਾ ਚਾਹੀਦਾ ਇਹ ਸਾਡੀ ਮਾਨਸਿਕਤਾ ਦਾ ਕਾਰਣ ਹੀ ਸਾਨੂੰ ਬੇੜੀਆਂ ਵਿੱਚ ਜਕੜ ਰਿਹੈ

  • @sandysanghera8364
    @sandysanghera83643 жыл бұрын

    Very Nice interview ,sanu bhaut kuch sikhan nu milya

  • @browngirl7861
    @browngirl78613 жыл бұрын

    Very ryt answer ... Very nice interview 💯🙏🏽

  • @jindujhiteymatharoo3157
    @jindujhiteymatharoo31573 жыл бұрын

    Mam u r great... waheguru tuhanu hamesha healthy te happy rakhn....good work...God bless u....

  • @baljindersingh2671
    @baljindersingh26713 жыл бұрын

    Good interview by nimrat ma'am

  • @manikassharma9195
    @manikassharma91953 жыл бұрын

    So true...what conversation!!

  • @jaskarnsingh2815
    @jaskarnsingh28152 жыл бұрын

    ਬਹੁਤ ਹੀ ਵਧੀਆ ਸਟਰਾਂਗ ਗੱਲਬਾਤ। ਵਿਚਾਰ ਬਹੁਤ ਚੰਗੇ ਹਨ ਹਰ ਇਨਸਾਨ ਨੂੰ ਇਸ ਤਰਾ ਦੀ ਸੋਚ-ਸਮਝ ਅਪਣਾਉਣ ਦੀ ਜਰੂਰਤ ਹੈ

  • @manibhatiavlogs3297
    @manibhatiavlogs32973 жыл бұрын

    ਮਨੀਸ਼ਾ ਗੁਲਾਟੀ ਮੈਡਮ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ।🙏❣️

  • @NavneetKaur-ze3pn

    @NavneetKaur-ze3pn

    3 жыл бұрын

    Muniha gulite I like you.

  • @devmakwana5376
    @devmakwana53763 жыл бұрын

    Great message ❤️

  • @charismam3126
    @charismam31262 жыл бұрын

    Mam thanku so much 😭😭

  • @gurleennagi6285
    @gurleennagi62853 жыл бұрын

    Every single line of both of you r really appreciated

  • @JASWINDERSINGH911
    @JASWINDERSINGH9113 жыл бұрын

    Full of wisdom talk....👏🏻👍🏻

  • @gurrisohal9639
    @gurrisohal96393 жыл бұрын

    This is great personality . ❤️❤️

  • @gurpreetjoshan8461
    @gurpreetjoshan84612 жыл бұрын

    Tnx mam eni guidence den lyi, tq so much 🙏🙏

  • @pb10poultryandfruitfarming94
    @pb10poultryandfruitfarming943 жыл бұрын

    Mam you inspired me a lot. Your thoughts have power to changed the women's life🙏🙏

  • @pawanchauhan699
    @pawanchauhan6993 жыл бұрын

    maam tusi taan bas great e great ho.. 10000 salutes

  • @lovejitsingh7326
    @lovejitsingh73263 жыл бұрын

    Salute aa madam ji 🙏 har gall ch dam aa

  • @user-ux4up8vr6z
    @user-ux4up8vr6z3 жыл бұрын

    I AM PROUD OF YOU MAM♥︎♥︎♥︎

Келесі