ਮੱਝ ਦਾ ਰੌਲਾ ,ਪੀਟਰ ਚੋ ਲਾਉਹਣ ਲੱਗੇ ਮਰਗੀ ਪੈਸੇ ਕਾਹਦੇ ,5000 ਚੰਦ ਖਾ ਗਿਆ //new punjabi comedy video//2024

Комедия

ਮੱਝ ਦਾ ਰੌਲਾ ,ਪੀਟਰ ਚੋ ਲਾਉਹਣ ਲੱਗੇ ਮਰਗੀ ਪੈਸੇ ਕਾਹਦੇ ,5000 ਚੰਦ ਖਾ ਗਿਆ //new punjabi comedy video//2024
#new video jatt babe bandra to
#bandra ale
#punjabi comedy video
#chand comedy video
#new punjabi comedy short movie
#new punjabi trending short movie
#viral punjabi short film
#trending
#tranding
#trendingvideo
#viral
#viralvideo
#video
#comedy
#comedyvideo
#chand
#funny
#funnyvideo
#shortvideo
#subscribe
#youtube
#new
#punjabi
#bandra
#2024

Пікірлер: 206

  • @tejindermann2780
    @tejindermann27804 ай бұрын

    ਪੁਰਾਣਾ ਸਭਿਆਚਾਰ ਪੁਰਾਣੀਆਂ ਗੱਲਾਂ ਵਾਕੇ ਹੀ ਦਮ ਹੈ

  • @charanjeetsandhu1669
    @charanjeetsandhu16694 ай бұрын

    ਬਹੁਤ ਵਧੀਆ ਚੰਦ ਦਾ ਆਰਰਰਰਰਰਰ

  • @user-lw1rv4kn1r
    @user-lw1rv4kn1r4 ай бұрын

    ਚੰਦ ਤੁਰਦਾ ਵਾਹਲਾ ਘੈਂਟ ਐ ❤

  • @rajni8
    @rajni84 ай бұрын

    ਪ੍ਰੀਤਮ ਦੀ ਐਕਟਿੰਗ ਬੇਕਾਰ ਹੈ ਇਸਨੂੰ ਬਾਹਰ ਕੱਢੋ ਟੀਮ ਵਿੱਚੋਂ

  • @gurmelram5171
    @gurmelram51714 ай бұрын

    ਚੰਦ ਬਾਈ ਬੰਤ ਬਾਈ ਯਾਰ ਪ੍ਰੀਤਮ ਦੀ ਇੱਕ ਟਿੰਗ ਓਵਰ ਐਕਟਿੰਗ ਜਹੀ ਆ ਬੰਦਾ ਫੁਕਰ ਬਣਾਇਆ ਲੱਗਦਾ ਕੋਈ ਬੰਦਾ ਇਹਦੇ ਨਾਲੋਂ ਤਾਂ ਗੁਰਦਿਆਲ ਵਧੀਆ ਐਕਟਿੰਗ ਕਰਦਾ ਗੁਰਦਿਆ ਨੂੰ ਲਿਆਓ ਇਹਦੇ ਤੇ

  • @manvirdhaliwal-cu3sy
    @manvirdhaliwal-cu3sy4 ай бұрын

    ਪ੍ਰੀਤਮ ਕਰੂ ਬੇੜਾ ਗਰਕ ਓਵਰ ਐਕਟਿੰਗ

  • @parmjeetg.m6168
    @parmjeetg.m61684 ай бұрын

    ਚੰਦ ਦੀ ਐਕਟਿੰਗ 💯💯💯💯💯,, ਪਰਮਜੀਤ ਗਾਮੀਵਾਲਾ,, ਮਾਨਸਾ,,

  • @GillSaab-nv3hb
    @GillSaab-nv3hb4 ай бұрын

    ਇਹਦੇ ਤੋ ਗੱਲ ਨੀ ਬਣਦੀ ਪਰੀਤਮ ਤੋ

  • @gurdeepkang3541
    @gurdeepkang35414 ай бұрын

    ਪ੍ਰੀਤਮ 0

  • @SatnamSinghBhullar-yu9fr
    @SatnamSinghBhullar-yu9fr4 ай бұрын

    ਓਏ ਪ੍ਰੀਤਮ ਬਾਲਾ ਫੁਕਰਾ ਯਾਰ

  • @travelwithme771
    @travelwithme7714 ай бұрын

    ਪ੍ਰੀਤਮ ਦੀ ਜਗਾਹ ਤੇ ਗੁਰਦਿਆਲ ਨੁ ਲਏਆ ਕਰੋ ਯਰ ਯਾ ਫਿਰ ਅਮਲੀ ਨੁ ਲੈ ਲਏਅ ਕਰੋ,

  • @KuldeepSandhu-zt9wb
    @KuldeepSandhu-zt9wb2 ай бұрын

    End yr babyo

  • @manvirdhaliwal-cu3sy
    @manvirdhaliwal-cu3sy4 ай бұрын

    ਗੁਰਦਿਆਲ ਡਰਾਈਵਰ ਨਾਥਾ ਵਧੀਆ ਪ੍ਰੀਤਮ ਬੇਕਾਰ

  • @manvirdhaliwal-cu3sy
    @manvirdhaliwal-cu3sy4 ай бұрын

    ਪ੍ਰੀਤਮ ਦੀ ਜਗਾ ਗੁਰਦਿਆਲ ਸਹੀ ਆ

  • @sukhjinderchahal2870
    @sukhjinderchahal28704 ай бұрын

    ਆਰਰਰਰਰਰਰਰ

  • @user-dy8bf7so5g
    @user-dy8bf7so5g4 ай бұрын

    ਪ੍ਹੀਤਮ ਦੀ ਐਕਟਿੰਗ ਫੇਲ ਆ

  • @deepagill3820
    @deepagill38203 ай бұрын

    ਵਧੀਆ ਵੀਰ ਸਾਰੇ

  • @sukhjinderchahal2870
    @sukhjinderchahal28704 ай бұрын

    ਰਾਜਸਥਾਨ ਦੇ ਬਾਡਰ ਤੇ ਪੰਜਾਬ ਦਾ ਪਹਿਲਾ ਪਿੰਡ ਰਾਜਪੁਰਾ ਤੋਂ ਸੁਖਜਿੰਦਰ ਚਹਿਲ ਸਿਰਾਂ ਗੱਲ ਬਾਤ ਬਾਈ ਜੀ

  • @manoharhayer845

    @manoharhayer845

    4 ай бұрын

    Main bai kala tibba toon hayer

  • @sukhjinderchahal2870

    @sukhjinderchahal2870

    4 ай бұрын

    ਗਵਾਂਢੀ ਆ ਬਾਈ

  • @Satnamsingh-xx7mo
    @Satnamsingh-xx7mo4 ай бұрын

    ਚੰਦ ਬਾਈ ਜੀ ਤੂੰ ਸੱਚੀ ਲੰਗੜਾ ਹੈ,, ਕੀ ਜਾਣਬੁਝ ਕੇ ਐਕਟਿੰਗ ਕਰਦਾ ਹੈ,,

  • @DhalioDhalio-my7qq
    @DhalioDhalio-my7qq4 ай бұрын

    ਪ੍ਰੀਤਮ ਦੀ ਐਕਟਿੰਗ ਜ਼ੀਰੋ ਆ ਏਹਦੀ ਜਗ੍ਹਾ ਤੇ ਹੋਰ ਬੰਦਾਂ ਲਿਆਓ

  • @deepagill3820
    @deepagill38203 ай бұрын

    sirra bhra sarea

  • @KuldeepSandhu-zt9wb
    @KuldeepSandhu-zt9wb2 ай бұрын

    Bant ne katta bechh ta 😂😂😂😂😅😅😅😅

  • @user-ec9um9et7x
    @user-ec9um9et7x4 ай бұрын

    Bahut Sona badhiya kar dete ho mere 22 g ❤❤❤❤Love you jatto

  • @chhindasinghaulakh6815
    @chhindasinghaulakh68154 ай бұрын

    ਪ੍ਰੀਤਮ ਦੀ ਐਕਟਿੰਗ ੦ (ਓਵਰ ਐਕਟਿੰਗ)ਅਤੇ ਬੰਤ ਦੀ ਐਕਟਿੰਗ 5 ਨੰਬਰ ਆ।ਪਰ ਚੰਦ ਦੀ ਐਕਟਿੰਗ ਸੂਪਰ ਹਿਟ ਆ। ਗੰਮਦੁਰ ਵੇਚਾਰਾ ਤਾਂ ਬੋਲਦਾ ਹੀ ਚੰਦ ਦੇ ਪਿੱਛੇ ਪਿੱਛੇ ਆ, ਜੇਹੜੀ ਗੱਲ ਚੰਦ ਵੋਲਕੇ ਹੱਟਦਾ ਐ ਓਹੀ ਗਲ ਨੂੰ ਗੰਮਦੁਰ ਦੁਹਰਾ ਦਿੰਦਾ ਐ।😅😅😅😅😅 ਬਦੀਆਂ ਬਾਈ ਹੋਲੀ ਹੋਲੀ ਸਾਰੇਆਂ ਦੀ ਐਕਟਿੰਗ ਵਿਚ ਸੁਧਾਰ ਹੋਇਆ ਹੈ ਅਤੇ ਹੋਰ ਵੀ ਹੋਉਗਾ।ਪਰ ਪ੍ਰੀਤਮ ਨੂੰ ਵੋਹਤ ਲੋੜ ਆ ਵਾਈ ਅਪਣੀਆਂ ਕਮੀਆਂ ਨੂੰ ਦੂਰ ਕਰਨ ਦੀ,ਲਗੇ ਰਹੋ ਬਾੱਬਾ ਮੇਹਰ ਕਰੁ ਥੋਡੇ ਸਾਰਿਆਂ ਉਤੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @sukhmanderchahal5200

    @sukhmanderchahal5200

    4 ай бұрын

    Bant is d main character 😂

  • @gurwindersran1928

    @gurwindersran1928

    4 ай бұрын

    ਪ੍ਰੀਤਮ ਤੋਂ ਗੱਲ ਨੀ ਬਣਦੀ 👎, ਬਾਕੀ sira ਕੰਮ ਐ, ਗਮਦੂਰ ਬੇਚਾਰਾ ਸਿਰਾ, ਮਹਤੜ ਬੰਦਾ।😂

  • @sukhmanderchahal5200

    @sukhmanderchahal5200

    4 ай бұрын

    @@gurwindersran1928 baii gareeb bnda ohh jnta ohnu gallan kaddi jndi

  • @boharsingh7725
    @boharsingh77254 ай бұрын

    ਬਹੁਤ ਹੀ ਵਧੀਆ ਬਾਈ 👌👌👌👌👌

  • @user-rd1hi9kq7g
    @user-rd1hi9kq7g4 ай бұрын

  • @LovepreetSran-mz8lf
    @LovepreetSran-mz8lf4 ай бұрын

    Pritam nu Har video ch laike aaya kro dil lg jnda te ehi next episode laike aayeo wali graint video c Chand seyon

  • @travelwithme771

    @travelwithme771

    4 ай бұрын

    Fudu acting aa pritam di cmnt padh la loka de sare pritam nu fudu fukra das rhe ne, menu ta lagda tuhi pritam aa jihda api cmnt kkri jana ,,,

  • @Harpinder_Singh_Maan

    @Harpinder_Singh_Maan

    4 ай бұрын

    ​@@travelwithme771ਬਿਲਕੁਲ ❤❤

  • @gurdassingh8318
    @gurdassingh83184 ай бұрын

    😂😂😂👌👌👌👌

  • @sukhjinderchahal2870
    @sukhjinderchahal28704 ай бұрын

    ਸਿਰਾਂ ਗੱਲ ਬਾਤ ਆ

  • @sangha4236
    @sangha42364 ай бұрын

    ਆ ਗਏ ਵਾਦਰਾਂ ਆਲੇ👌👌👌👌👍👍👍👍

  • @user-ww9lz3qd4m
    @user-ww9lz3qd4m4 ай бұрын

    ਜਿਉਂਦੇ ਵਸਦੇ ਰਹੋ ਪੰਜਾਬੀਉ

  • @prabhdeepromana6808

    @prabhdeepromana6808

    4 ай бұрын

    ਸੋ ਪਾਟਬਣੳ

  • @prabhdeepromana6808

    @prabhdeepromana6808

    4 ай бұрын

    ਸੋ ਪਾਟ

  • @jarnailsingh3797

    @jarnailsingh3797

    4 ай бұрын

    Very. Nice. Video

  • @user-dl7ls4km2g
    @user-dl7ls4km2g4 ай бұрын

    ਬਹੂਤ ਵਧੀਆ ਟੀਮ

  • @sukhdavsinghsingh6137
    @sukhdavsinghsingh61374 ай бұрын

    ਆਰਰਰਰ ਰਰ

  • @travelwithme771
    @travelwithme7714 ай бұрын

    ਆਉਣ ਵਾਲੇ time ch pritam ne ਥੋਡੀਆ ਫਲੋਪ ਕਰ ਦੇਣੀਆ ਇਹਨੂ ਕੋਈ ਪਸੰਦ ਨੀ ਕਰਦਾ

  • @user-kb2dg1ds4y
    @user-kb2dg1ds4y4 ай бұрын

    Chand pala pardhan

  • @user-fh3op2oh8e
    @user-fh3op2oh8e4 ай бұрын

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @user-lw1rv4kn1r
    @user-lw1rv4kn1r4 ай бұрын

    And ਤੇ ਚਾਦਰਾ ਚੰਦ ਨੇ ਜ਼ਮਾਂ ਜਿਮੇਂ ਪਰਾਣੇ ਬੰਦੇ ਬਣਦੇ ਹੁੰਦੇ ਸੀ

  • @SukhwinderSingh-wq5ip
    @SukhwinderSingh-wq5ip4 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @BhupinderSingh-yg8cg
    @BhupinderSingh-yg8cg4 ай бұрын

    ਆ ਗਏ ਜੀ,,,, ਆ ਗਏ,,, ਜੱਟ ਬਾਬੇ ਬਾਂਦਰਾ ਵਾਲੇ,,,, ਚੰਦ ਸਿੰਘ,,,, ਬੰਤ ਸਿੰਘ,,,,,ਪ੍ਰੀਤਮ,,,, ਪਾਲਾ,,,, ਗਮਦੂਰ,,,,, ਆ ਗਏ ਜੀ,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ

  • @user-xs7sj3uf5k
    @user-xs7sj3uf5k4 ай бұрын

    😅😅😅😅😅😅😅😅

  • @gaggidhillon
    @gaggidhillon4 ай бұрын

    ਅਸਲ ਮਾਨਸਾ ਦੀ ਬੋਲੀ ਇਹ ਆ ਸਹੀ ਬਾਬਿਓ ❤ ਜਿਉਂਦੇ ਰਹੋ ਬਾਂਦਰਾ ਵਾਲਿਓ

  • @Mandeep.MC777
    @Mandeep.MC7774 ай бұрын

    Bucht vdiaaa video all

  • @guridhindsa2182
    @guridhindsa21824 ай бұрын

    ਗਮਦੂਰ ਵੀ ਸਿਰਾ 😅❤

  • @sidhudefan-cb5ye
    @sidhudefan-cb5ye4 ай бұрын

    Preetam 0

  • @rajparmar7494
    @rajparmar74944 ай бұрын

    Good 22 ji love you ❤❤❤

  • @user-fh3zb6kh5w
    @user-fh3zb6kh5w4 ай бұрын

    Chand chak ke rakhe. Kammm nu❤❤❤

  • @pargatsingh9668
    @pargatsingh96683 ай бұрын

    😂😂

  • @GopalSingh-li2td
    @GopalSingh-li2td4 ай бұрын

    Sirra bai ji

  • @user-hi9kb5wg6n
    @user-hi9kb5wg6n4 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @HarjinderSingh-ce2be
    @HarjinderSingh-ce2be4 ай бұрын

    ਬਹੁਤ ਵਧੀਆ।❤❤❤❤❤❤❤❤❤❤❤❤❤❤❤❤

  • @gurwindersran1928
    @gurwindersran19284 ай бұрын

    ਆਰੱਰਾਰੱਰ

  • @gurmelram5171
    @gurmelram51714 ай бұрын

    ਚੰਦ ਬਾਈ ਜੀ ਕੀ ਹਾਲ ਹ ਹੋਰ ਸੁਣਾਓ ਬੰਤ ਬਾਈ ਜੀ ਠੀਕ ਠਾਕ ਹੋ ਵਾਹ ਓ ਬੰਤ ਵਾਹ ਓ ਚੰਦ ਫੱਟੇ ਚੱਕੀ ਚੱਲੋ ਪਰਮਾਤਮਾ ਤੁਹਾਡੇ ਨਾਲ ਆ

  • @kulvindersarao5221
    @kulvindersarao522110 күн бұрын

    ਪ੍ਰੀਤਮ ਸਾਰਾ ਕੰਮ ਠੱਪ ਕਰੂ y

  • @vakhipaad2455
    @vakhipaad24554 ай бұрын

    Att jatt 😢😢😮😮😮😂😮😂😅😂😅😂😅😂😅😂😅❤😅😂😅😂😅❤😅❤😅❤😅😅❤😅❤😅❤😅😅❤😅❤❤

  • @SandeepDhaliwal-ko9zf
    @SandeepDhaliwal-ko9zf4 ай бұрын

    ਕੱਟੇ‌ ਆਲਾ ਕਹਿਣ‌ ਲਾਗੇ😂😂😂😂😂😂

  • @gurnoorsinghsaharan7803
    @gurnoorsinghsaharan78034 ай бұрын

    Nice bittu bagha pind ji❤❤❤

  • @gurmailsinghsangha2501
    @gurmailsinghsangha25014 ай бұрын

    ਬਹੁਤ ਵਧੀਆ ਵੀਡੀਓ ਬਾਈ

  • @Sonybhangu02
    @Sonybhangu024 ай бұрын

    ❤❤❤❤❤❤ siraaaa

  • @user-rx3pt1xo4e
    @user-rx3pt1xo4e4 ай бұрын

    Love jatto

  • @user-nh1sx4bj7o
    @user-nh1sx4bj7o4 ай бұрын

    A jatt baba bandra to❤❤

  • @tejindermann2780
    @tejindermann27804 ай бұрын

    ਸੰਗਲ ਕੋਈ ਨਹੀਂ ਦਿੰਦਾ ਬਿਲਕੁਲ ਸਹੀ

  • @CharanjitSingh-ws3se
    @CharanjitSingh-ws3se4 ай бұрын

    ਓ ਯਾਰ ਬਾਈ ਕੀ ਗੱਲ ਕਹਾਂ ਯਾਰ ਇਹ ਬੰਦਾ ਕੋਈ ਏਦਾ ਸੌਦਾ ਕਰਦਾ ਬਾਹ ਫ਼ੜ ਕੇ ਜਾ ਯਾਰ ਜਾ ਯਾਰ ਕਰੀ ਜਾਂਦਾ ਇਨੂ ਕੁਸ਼ ਸਮਜਾ ਦੋ

  • @ragbirsingh470
    @ragbirsingh4704 ай бұрын

    ਜਮੀਨ, ਦਾ, ਰੌਲਾ, ਬਣਾਉ, ਚੰਦ, ਸਿਉ

  • @amarikrai7437
    @amarikrai74374 ай бұрын

    Nice 👍👍👍

  • @fanmoosejaatda3267
    @fanmoosejaatda32674 ай бұрын

    ਪ੍ਰਧਾਨ ਹਾਏ ਪ੍ਰਧਾਨ ਪ੍ਰਧਾਨ ਪ੍ਰਧਾਨ ਪ੍ਰਧਾਨ ਪ੍ਰਧਾਨ ਏਹ ਹਰ ਦੂਜੀ ਤੀਜੀ ਵੀਡੀਓ ਚ ਪਾਇਆ ਕਰੋ

  • @harmeshbrar1564
    @harmeshbrar15644 ай бұрын

    Sirrra video

  • @khokharvlogs4732
    @khokharvlogs47324 ай бұрын

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @jagmeetteona6186
    @jagmeetteona61864 ай бұрын

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌

  • @sukhmanderchahal5200
    @sukhmanderchahal52004 ай бұрын

    Chaa ale pande tohh di❤️❤️

  • @missonmocsh6641
    @missonmocsh66414 ай бұрын

    Very nice

  • @gaggidhillon
    @gaggidhillon4 ай бұрын

    ਦੱਬੀ ਰੱਖ ਕਮ ਬਾਬਿਓ 😂 ਘੈਂਟ ਗੱਲ ਬਾਤ ❤

  • @parveenstudio5884
    @parveenstudio58844 ай бұрын

    Paretam de jeooo gal bat lal pag wale tu gal nahi bane

  • @dhaliwaldhaliwal324
    @dhaliwaldhaliwal3244 ай бұрын

    ❤❤❤ sirra

  • @sukhdeepsinghbilassingh
    @sukhdeepsinghbilassingh4 ай бұрын

    Sirra videos

  • @CharanjitSingh-ws3se
    @CharanjitSingh-ws3se4 ай бұрын

    ਚੰਦ ਨੂੰ ਧੱਕੇ ਮਾਰੀ ਜਾਂਦਾ ਯਾਰ ਮੈ ਏਨੂੰ ਕੀ ਕਹਾਂ ਏਨੂੰ ਨੀ ਪਤਾ ਕੰਮ ਕਰਨ ਦਾ

  • @user-qi8ms2ss3l
    @user-qi8ms2ss3l4 ай бұрын

    Sirra ❤❤❤❤

  • @sukhmanderchahal5200
    @sukhmanderchahal52004 ай бұрын

    Bant sachi siyana ja lgda souda kron time😂

  • @Dhillonamerica
    @Dhillonamerica4 ай бұрын

    Super acting 👍👍🏻👍🏻👍🏻👍🏻👍🏻👍🏻👍🏻😆😆

  • @jasskaran1
    @jasskaran14 ай бұрын

    ਪਾਪੜੀ😂😂😂

  • @harkrishansingh2130
    @harkrishansingh21304 ай бұрын

    😅😅😅😅😅 Good

  • @jagisingh2628
    @jagisingh26284 ай бұрын

    Att

  • @sidhudefan-cb5ye
    @sidhudefan-cb5ye4 ай бұрын

    Pala gamdoor sirra acting

  • @gurdassingh8318
    @gurdassingh83184 ай бұрын

    Sirra jatto khichi rakho

  • @KuldeepSandhu-zt9wb
    @KuldeepSandhu-zt9wb4 ай бұрын

    Aggg la ti yr yyyy oye sirra

  • @GurpreetSingh-jy1vm
    @GurpreetSingh-jy1vm4 ай бұрын

    Khich ke rkho kam 👌👌

  • @user-ky3fn3le8c
    @user-ky3fn3le8c4 ай бұрын

    Very very very very nice

  • @famerlovers5729
    @famerlovers57294 ай бұрын

    nyc video veer 👍

  • @user-cv5hp3me9u
    @user-cv5hp3me9u4 ай бұрын

    😂😂😂❤❤❤❤❤😂

  • @geekay9775
    @geekay97754 ай бұрын

    ਪ੍ਰਧਾਨ 😂😅

  • @GagandeepSingh-zo8iy
    @GagandeepSingh-zo8iy3 ай бұрын

    ਪ੍ਰੀਤਮ ਨਾਲੋ ਤਾ ਸਤੋਸ ਨੂੰ ਲੇ ਲੇਦੇ ਬਾੲੀ

  • @KuldeepSandhu-zt9wb
    @KuldeepSandhu-zt9wb4 ай бұрын

    Siiraa babbyo 😂😂😂😂😂😂

  • @AmanBadhan-hb3bb
    @AmanBadhan-hb3bb4 ай бұрын

    ❤❤

  • @butabusser
    @butabusser4 ай бұрын

    Samj ghat aundi aw kita kita ,veer, video sira hundiya y sariya,

  • @avtarmaan6736
    @avtarmaan67364 ай бұрын

    Nice

  • @KuldeepSandhu-zt9wb
    @KuldeepSandhu-zt9wb4 ай бұрын

    Aaa video dekh kkkk siraa lagye aaa😅😅😅😅😅😅😅😅

  • @user-cp6ff8xd9g
    @user-cp6ff8xd9g4 ай бұрын

    Sirra acting babeyo khichi chlo kam😂😂

  • @hrmans6118
    @hrmans61184 ай бұрын

    ❤❤❤❤

  • @SurinderSingh-ey8qh
    @SurinderSingh-ey8qh4 ай бұрын

    ❤❤❤

  • @dhaliwaldhaliwal324
    @dhaliwaldhaliwal3244 ай бұрын

    ❤❤❤❤❤

  • @gurlalsingh-bh9fn
    @gurlalsingh-bh9fn4 ай бұрын

    ਦੱਬੀ ਰੱਖੋ ਕੰਮ ਬਾਬੀਊ ਚੰਦ ਤੇ ਬੰਤ ਦ ਐਕਟਿੰਗ ਸਿਰਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

Келесі