ਮੈਂ ਸਭ ਤੋਂ ਵੱਡਾ ਦੋਸ਼ੀ ਹਾਂ ਜਿਸ ਨੇ ਅਕਾਲੀ ਦਲ ਬਾਦਲ'ਚ ਕੀਤੀ ਘਰ ਵਾਪਸੀ, ਮੇਰੇ ਪਿਤਾ ਮੈਨੂੰ ਰੋਕਦੇ ਰਹੇ

ਮੈਂ ਸਭ ਤੋਂ ਵੱਡਾ ਦੋਸ਼ੀ ਹਾਂ ਜਿਸ ਨੇ ਅਕਾਲੀ ਦਲ ਬਾਦਲ'ਚ ਕੀਤੀ ਘਰ ਵਾਪਸੀ, ਮੇਰੇ ਪਿਤਾ ਮੈਨੂੰ ਰੋਕਦੇ ਰਹੇ, ਚਲਦੀ ਇੰਟਰਵਿਊ ਚ ਭਾਵੁਕ ਹੋਏ ਪਰਮਿੰਦਰ ਢੀਂਡਸਾ - ਸੁਖਬੀਰ ਬਾਦਲ ਸਾਨੂੰ ਖਤਮ ਕਰਨਾ ਚਾਹੁੰਦੇ ਸੀ,ਅੰਮ੍ਰਿਤਪਾਲ ਤੇ ਸਿਮਰਨਜੀਤ ਮਾਨ ਬਾਰੇ ਵੀ ਕੀਤਾ ਖੁਲਾਸਾ
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 69

  • @SinghGill7878
    @SinghGill78783 күн бұрын

    ਸੁਖਬੀਰ ਨੂੰ ਪਾਸੇ ਕਰਕੇ ਕਿਸੇ ਵਧੀਆ ਲੀਡਰ ਨੂੰ ਅਕਾਲੀਦਲ ਦਾ ਪ੍ਰਧਾਨ ਬਣਾਓ

  • @balbirgill9961
    @balbirgill99613 күн бұрын

    ਲੋਕ ਤੁਹਾਡੇ ਤੇ ਸ਼ਾਇਦ ਵਿਸ਼ਵਾਸ਼ ਕਰ ਲੈਣ ਪਰ ਤੁਸੀ ਵੋਟਾਂ ਆਉਣ ਤੋਂ ਪਹਿਲਾਂ ਹੀ ਤੁਸੀ ਬਾਦਲ ਦਲ ਵਿਚ ਸ਼ਾਮਲ ਹੋ ਜਾਂਦੇ ਓ।

  • @kalasidhu-wo3pv
    @kalasidhu-wo3pv3 күн бұрын

    ਸਹੀ ਗੱਲ ਹੈ ਸਰਦਾਰ ਪਰਮਿੰਦਰ ਸਿੱਘ ਸੋ ਪਰਸੈਟ ਸਹੀ ਮੇਰਾ।ਭਰਾ।ਵੱਡਾ।ਚੰਗਾ ਬੰਦਾ ਲਵ ਯੁ

  • @balbirgill9961
    @balbirgill99613 күн бұрын

    ਲੋਕ ਉਹਦੇ ਨਾਲ ਜਾਂਦੇ ਹਨ ਜੋ ਲੀਡਰ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ । ਬਾਈ ਜਿੱਤ ਹਾਰ ਪਾਰਟ ਆ ਚੋਣਾਂ ਦਾ । ਰੱਬ ਦਾ ਵਾਸਤਾ ਆ ਬਾਦਲ ਮਸੰਦ ਨਾਲ ਨਾਂ ਰਲਿਓ ।

  • @GurmukhSingh-mz5it
    @GurmukhSingh-mz5it3 күн бұрын

    ਢੀਡਸੈ ਜੁਤਿਆਂ ਖਾਣ ਲਈ ਗਏ ਸੀ ਖਾ ਕੇ ਵਾਪਸ ਆ ਗਏ

  • @asttydydydgfxfxyfufug3798
    @asttydydydgfxfxyfufug37983 күн бұрын

    ਚਲੋ ਢੀਡਸਾਂ ਸਾਹਿਬ ਤੁਸੀ ਆਪਣਾ ਮਨ ਨਾ ਛੋਟਾ ਕਰੋ ਤੁਸੀ ਤਾਂ ਅਕਾਲੀ ਪਾਰਟੀ ਨੂੰ ਦਵਾਰਾ ਸਟੈਂਡ ਤੇ ਲਿਓਣ ਲਈ ਹੱਥ ਵਧਾਇਆ ਤੁਸੀ ਆਪਣੀ ਜਗਾਹ ਤੇ ਠੀਕ ਹੋ ਪਰ ਅਗਲਿਆਂ ਨੂੰ ਵੀ ਸਾਥ ਨਿਵੋਣਾ ਚਾਹਿਦਾ

  • @user-mu6lg2rx8i
    @user-mu6lg2rx8i3 күн бұрын

    ਸੁਖਬੀਰ ਬਾਦਲ ਨੂੰ ਲਾਂਭੇ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਬੱਚ ਸਕਦੇ

  • @bschahal9453
    @bschahal94533 күн бұрын

    ❤❤ ਢੀਂਡਸਾ ਆਖਰੀ ਸਾਹਾਂ ਵਿੱਚ ਬਹੁਤ ਹੀ ਗ਼ਲਤ ਕੰਮ ਕਰ ਰਿਹਾ ਹੈ।

  • @balbirgill9961
    @balbirgill99613 күн бұрын

    ਬਾਈ ਇਮਾਨਦਾਰੀ ਦੇ ਨਾਲ- ਨਾਲ ਚੰਗੇ ਬੰਦੇ ਜਿਵੇ ਇਆਲੀ ਵਰਗੇ ਲੀਡਰ ਜਿਨਾਂ ਦੀ ਆਪਣੇ-ਆਪਣੇ ਇਲਾਕਿਆਂ ਵਿੱਚ ਪੂਰੀ ਠੁੱਕ ਤੇ ਇਜਤ ਵਾ ਉਨ੍ਹਾਂ ਨੂੰ ਅਗਵਾਈ ਦਿਉ । ਜੋ ਕਹਿਣੀ ਤੇ ਕਰਨੀ ਦਾ ਪੱਕਾ ਹੋਵੇ ਤੇ ਪੰਜਾਬ ਦਾ ਦਰਦ ਸਮਝਦਾ ਹੋਵੇ । ਕਿਰਪਾ ਕਰਕੇ ਜਮਾਨਤ ਜਬਤ ਵਾਲਿਆਂ ਤੋਂ ਦੂਰ ਰਹਿਣਾ ਹੁਣ।

  • @surjitgill2773
    @surjitgill27733 күн бұрын

    ਭਾਰਤੀ ਜਨਤਾ ਪਾਰਟੀ ਵਿੱਚ ਜਾਵੋ, ਉਥੇ ਤੁਹਾਨੂੰ ਮਲਾਈ ਖਾਣ ਨੂੰ ਮਿਲ ਸਕਦੀ ਹੈ।

  • @surjansingh3809
    @surjansingh38093 күн бұрын

    ਸੁਖਬੀਰ ਬਾਦਲ ਨੂੰ ਸਰਸੇ ਵਾਲੇ ਕੋਲ ਭੇਜ ਦਿਉ

  • @gursharnchahal096
    @gursharnchahal0963 күн бұрын

    ਟਿਕਟ ਹੁਣ ਭਾਜਪਾ ਦੇਵੇਗੀ ਇਹਨਾ ਨੂੰ

  • @kulwinderbrar5198
    @kulwinderbrar51983 күн бұрын

    ਜੇ ਸੰਗਰੂਰ ਤੋਂ ਟਿਕਟ ਮਿਲ ਜਾਂਦੀ ਤਾ ਫਿਰ ਸੁਖਬੀਰ ਸਿੰਘ ਬਾਦਲ ਚੰਗਾ ਸੀ ਹੁਣ ਪੱਲਿਉਂ ਪੈਸੇ ਦੀ ਰੋਟੀ ਖਾਣ ਨਾਲ ਇਹਨਾਂ ਦਾ ਢਿੱਡ ਖਰਾਬ ਹੋ ਗਿਆ

  • @user-oo2uo8zr3v
    @user-oo2uo8zr3v3 күн бұрын

    ਤੁਸੀਂ ਬਲਦੇਵ ਮਾਨ ਨੂੰ ਕੱਢਣ ਲੱਗੇ ਜਬਾਬ ਮੰਗਦੇ ਸੀ ? ਜੈਸੀ ਕਰਨੀ ਵੈਸੀ ਭਰਨੀ 😂😂😂😂😂

  • @malwabelt128
    @malwabelt1283 күн бұрын

    ਇਹਨਾਂ ਸਾਰੇ ਆਪੇ ਬਣੇ ਸਾਰੇ ਲੀਡਰਾਂ ਦਾ ਜੇਕਰ ਪਹਿਲਾ ਵਾਲਾ ਪੁਰਾਣਾ ਸਮਾਂ ਵੇਖੀਏ ਤਾ ਇਹ ਇਹਨੇ ਅਮੀਰ ਨਹੀਂ ਸਨ ਪਰ ਜਦ ਇਹ ਅਕਾਲੀ ਦਲ ਚ ਸ਼ਾਮਿਲ ਹੋ ਗਏ ਉਸ ਤੋ ਬਾਅਦ ਜਿਵੇਂ ਜਿਵੇਂ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ ਪੰਜਾਬ ਵਿੱਚ ਤਾ ਉਹਦਾ ਉਹਦਾ ਇਹ ਸਾਰੇ ਲੀਡਰ ਵੀ ਜੇਕਰ ਗਰੀਬ ਸੀ ਤਾ ਅਮੀਰ ਹੋ ਗਏ ਅਤੇ ਜਿਹੜੇ ਅਮੀਰ ਸਨ ਉਹ ਹੋਰ ਵੀ ਅਮੀਰ ਹੁੰਦੇ ਗਏ ਅਜੋਕੇ ਸਮੇਂ ਚ ਇਹਨਾ ਸਾਰਿਆਂ ਦੇ ਜੇਕਰ ਕਾਰੋਬਾਰ ਵੇਖੀਏ ਤਾ ਬਹੁਤ ਵੱਡੇ ਅਤੇ ਅਲੱਗ ਅਲੱਗ ਸ਼ਹਿਰਾਂ ਚ ਜ਼ਮੀਨਾਂ ਅਤੇ ਅਲੱਗ ਅਲੱਗ ਕੰਮ ਫੈਕਟਰੀਆ ਚੱਲ ਰਹੀਆਂ ਨੇ ਸਿਰਫ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਅਤੇ ਪਾਰਟੀ ਕਰਕੇ ਬਣੇ ਪਰ ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾ ਜਿਹੜੇ ਅੱਜ ਤੋ ਵੀਹ ਪੱਚੀ ਸਾਲ ਗਰੀਬ ਸਨ ਉਹ ਹੋਰ ਵੀ ਗਰੀਬ ਹੋ ਗਏ ਜਿਹੜੇ ਰਾਜਨੀਤਿਕ ਪਾਰਟੀਆਂ ਤੋ ਬਾਹਰ ਮਿਹਨਤ ਕਰਦੇ ਆ ਰਹੇ ਨੇ ਉਨ੍ਹਾਂ ਕੋਲ਼ੋਂ ਤਾ ਵੀ ਇੰਨਾਂ ਕਾਰੋਬਾਰ ਨਹੀਂ ਬਣਿਆ ਪਰ ਦਰਮਿਆਨੀ ਜ਼ਮੀਨ ਵਾਲਿਆਂ ਕੋਲ ਸਗੋਂ ਕੁਝ ਬਣਿਆ ਨਹੀਂ ਘਟਿਆ ਹੀ ਆ ਇੰਨਾਂ ਨੇ ਅਕਾਲੀ ਦਲ ਦੀ ਸਰਕਾਰ ਬਣਨ ਤੋ ਬਆਦ ਲੋਕਾਂ ਦੀ ਸੇਵਾ ਕਰਨ ਦੇ ਬਜਾਏ ਆਪਣੀ ਸੇਵਾ ਹੀ ਕਰੀ ਗਏ ਜਾ ਸਾਧ ਨੂੰ ਮਾਅਫੀ ਦੇ ਦਿੱਤੀ ਗੁਰੂ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਇਹਨਾਂ ਦੀ ਸਰਕਾਰ ਚ ਹੋਈ ਰੋਸ ਵਜੋਂ ਸਿੱਖ ਸੰਗਤ ਜਦ ਧਰਨੇ ਤੇ ਬੈਠੀ ਤਾ ਗੋਲੀਆਂ ਚਲਾ ਦਿੱਤੀਆਂ ਇਹਨਾਂ ਸਾਰਿਆਂ ਨੇ ਉਸ ਸਮੇਂ ਬਹੁਤ ਗਲਤ ਕਰਿਆ ਜਿਸ ਕਰਕੇ ਗਲਤੀਆਂ ਭੁਗਤ ਰਹੇ ਨੇ ਪਰ ਹੁਣ ਅਕਾਲੀ ਦਲ ਨਵਾ ਅਤੇ ਸਾਰੀ ਪਾਰਟੀ ਨਵੀਂ ਬਣ ਜਾਣੀ ਚਾਹੀਦੀ ਹੈ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਪ੍ਰਚਾਰ ਕਰਦੇ ਸਨ ਉਸ ਤਰਾ ਦੇ ਪੜੇ ਲਿਖੇ ਸੂਝਵਾਨ ਲੀਡਰ ਅੱਗੇ ਆਉਣੇ ਚਾਹੀਦੇ ਹਨ,

  • @manjeetkaur774
    @manjeetkaur7743 күн бұрын

    ਤੂਸੀ ਸਾਰੇ ਕੂਰਸੀ ਪੀਸ਼ੇ ਲੜਦੇ ਹੋਰ ਕੋਈ ਲੜਾਈ ਨੀਂ ਤੁਹਾਡੇ ਕਿਸੇ ਵਿਚ ਬੀ ਸਬਰ ਸਤਖੋ ਨਾ ਦੀ ਕੋਈ ਚੀਜ਼ ਨਈ ਅਕਾਲੀ ਦਲ ਤੁਹਾਡਾ ਪਰਿਵਾਰ ਆ ਤੂਸੀ ਪਰਿਵਾਰ ਨਾ ਗਦਾਰੀ ਕਰੀ ਜਾਨੇ ਆ ਇਹ ਗਲਤ ਆ ਰੱਬ ਸਬ ਦੇਖ ਰਿਹਾ ਜੀ 🙏🏻🙏🏻

  • @satnammalhi4980
    @satnammalhi49803 күн бұрын

    Right👍👍

  • @user-dp2eh4pv3d
    @user-dp2eh4pv3d3 күн бұрын

    ਜੇ ਬਾਗੀ ਧੜਾ ਬੀਜੇਪੀ ਨਾਲ ਰਲਿਆ ਤਾਂ ਸਪੀਕਰ ਦੀ ਚੋਣ ਵਿੱਚ ਬੀਬੀ ਬਾਦਲ ਨੇ ਭਾਜਪਾ ਦੇ ਬੰਦੇ ਨੂੰ ਵੋਟ ਕਿਉਂ ਪਾਈ ਆ

  • @jaswantrai5840
    @jaswantrai58403 күн бұрын

    New young leadership jis vich selfless bhane sidhu ate Faridkot,khaddor sahib vale MP kujh seasoned, politically intelligent bandian ne lai ke Pure Akali Dal de jarurat hai.

  • @EternalMelodies1
    @EternalMelodies13 күн бұрын

    Very good sukhbir Badal nu passe karo

  • @satinderpalsingh7155
    @satinderpalsingh71553 күн бұрын

    Jadon sarkar c udon sabh ney bulley vaddey Beadbia hoeea par koee nahi bolia

  • @GurmeetkaurTejay
    @GurmeetkaurTejay3 күн бұрын

    Dhindsa shib good

  • @jaswantrai5840
    @jaswantrai58403 күн бұрын

    Punjabi sikh Bhai nu eh purane so called leaders nu bilkul atend karan de jarurat ne hai.Ehna sarian apne Parivar Changi taran set kar rakhe ne.Ehna nu kaum nall koe interest ne hai.

  • @kalasidhu1130
    @kalasidhu11303 күн бұрын

    ਬਾਦਲ ਖਤਮ ਹੋ ਗੲਏ

  • @gholasingh6758
    @gholasingh67583 күн бұрын

    ਆਵਾਜ਼ ਨਹੀਂ ਆ ਰਹੀ

  • @powarpola8126
    @powarpola81263 күн бұрын

    pardhan ehna kol hai koe nhi na koe agenda dasya

  • @navi.aulakh
    @navi.aulakh3 күн бұрын

    ਸੁਖਬੀਰ ਨੂੰ ਹੁਣ ਪਾਸੇ ਕਰਨਾ ਚਾਹੀਦਾ ਹੈ। ਪਰ ਜਦ ਇਹ ਮਲਾਈ ਖਾਂਦੇ ਸੀ ਉਦੋਂ ਤੇ ਸੁਖਬੀਰ... ਬਾਦਲ ਬਾਦਲ ਸਾਬ ਕਰਦੇ ਸੀ ਉਦੋਂ ਕੀ ਸੀ ਅੱਜ ਉਹ ਮਾੜਾ ਹੋ ਗਿਆ??

  • @satnamuppal2959
    @satnamuppal29593 күн бұрын

    No❤❤ VOTE PAKHANDI SAD SUKHA AMALI NU AND PAKHANDI DADSA BJP DA SPOTOR NU

  • @HarpalSingh-ls8nh
    @HarpalSingh-ls8nh3 күн бұрын

    ਢੀਂਡਸਾ ਝੂਠ ਬੋਲ ਰਿਹਾ🐊 🪱ਪਾਰਟੀ ਦਾ ਅੰਦਰੋ ਵਿਰੋਧ ਕਰਦੇ ਰਹੇ ਹਨ🕷️🪳 ਵੋਟਾਂ ਕਾਂਗਰਸ ਨੂੰ ਪਵਾਈਆਂ ਹਨ🐓🐛 ਢੀਂਡਸਾ ਨੇ🦋🐞 ਇਹ ਢੀਂਡਸੇ ਝੂਠੇ ਹਨ🐝📣

  • @KulwantGoldy
    @KulwantGoldy3 күн бұрын

    Waheguru ji🙏🙏 Badl hatao akali dal ate panth bachao🙏🙏

  • @a.s.bhullar3602
    @a.s.bhullar36023 күн бұрын

    Tusi wi fail party wi fail

  • @SurinderKumar-pi8sr
    @SurinderKumar-pi8sr3 күн бұрын

    Ticket ni mili

  • @jas2959
    @jas29593 күн бұрын

    Eh dhindsa pehla e gdaar a

  • @bschahal9453
    @bschahal94533 күн бұрын

    ❤❤IH SABH NAMAK HRAMI NE BADAL SAHAB NE IHNA NU NAMAKHRAMYAAN NU CABNIT MINISTERY ਦਿੱਤੀ

  • @highscoredelta9361
    @highscoredelta93613 күн бұрын

    ….ਨੂੰ ਕਿਹੜੇ ਸਿੰਗ ਹੁੰਦੇ ਹਨ !!!

  • @jarnailsingh88
    @jarnailsingh883 күн бұрын

    BADEL DA LALCH AKALI DAL NU KHATEM KAR REHA

  • @NirmalSingh-bz3si
    @NirmalSingh-bz3si3 күн бұрын

    ਹੁਣ ਤੱਕ ਦਾ ਸਭ ਤੋਂ ਵਧੀਆ ਵਿੱਤ ਮੰਤਰੀ ??🎉🎉🎉

  • @bikramjitsinghsandhu9716
    @bikramjitsinghsandhu97163 күн бұрын

    Ih v kus nahi kar sakde

  • @Amriksingh-cn5oh
    @Amriksingh-cn5oh3 күн бұрын

    Sukhbir badal nu pase ho jana chahida

  • @VarinderKumar-qi2fw
    @VarinderKumar-qi2fw3 күн бұрын

    2024 है यह.झूठ जिन्ना मरजी बोल लवो. सांडू पुना पूरा निभाया. पब्लिक सब जानती है. इसदा जवाब 2027 च वी मिलेगा

  • @SukhwinderSingh-wq5ip
    @SukhwinderSingh-wq5ip2 күн бұрын

    ਨੌ ਸੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ 😂

  • @powarpola8126
    @powarpola81263 күн бұрын

    kha pee k sara badal kila da kasoor kadan ta lga aa

  • @Dbbjf145
    @Dbbjf1453 күн бұрын

    Hun tusi bjp vich wadh jayeo besharmo

  • @himchalkullumanalitour7945
    @himchalkullumanalitour79453 күн бұрын

    Akali to sikh umeed na rakhe mote lok aa ehnu chinta apne dhan dolt di aa

  • @DavinderSINGH-yj4tr
    @DavinderSINGH-yj4tr3 күн бұрын

    Eh didda parivaar dal badlu hai

  • @kuldeepkaur1824
    @kuldeepkaur18243 күн бұрын

    Eh sab toh vada gadar na bjp nal rala hoy na

  • @jugrajsingh6318
    @jugrajsingh63183 күн бұрын

    99ਪਰਸੈਟ ਵਰਕਰ ਅਕਾਲੀਦਲ ਛਡ ਚੁਕੇ ਹਨ

  • @GurvinderSingh-gk3kv
    @GurvinderSingh-gk3kv3 күн бұрын

    Ah chavla ne ral mil ke Sikh kaum da beda gark kar dita

  • @jasbirsaini2126
    @jasbirsaini21263 күн бұрын

    Bhi ji kuj ni hona hun Ghar be jo ram nall

  • @JaspalSingh-rf7sl
    @JaspalSingh-rf7sl3 күн бұрын

    Khalistan----Vich---Kine---Dhadhe------han--------?😂😂😂😂😂

  • @JagtarSingh-cd5tf
    @JagtarSingh-cd5tf3 күн бұрын

    eh ve chor na

  • @mandeepbrar1979
    @mandeepbrar19793 күн бұрын

    Lotu party de lotu karinde. Ehna nalon tan Jhanda hi changa.

  • @Sukhisidhu0072
    @Sukhisidhu00723 күн бұрын

    E Dhindsa nu puchda Kaun a enu ghre ni puch da sangrur de vich enu koi ni jnda hega ehda bap kine wari jitea enu puch dekho den ki a akali Dal nu Ena bap put de 10 bnde ve sangrur cha ni turde ena nal Sukhvir badal good 👍 a

  • @gurtejsingh7135
    @gurtejsingh71353 күн бұрын

    sare bandar ikathe ho rakhe han Gur di bheli ik hai enha nu kise nal koi matlab nahi

  • @user-tj2pm2ow8z
    @user-tj2pm2ow8z3 күн бұрын

    BJP B team

  • @bschahal9453
    @bschahal94533 күн бұрын

    ❤❤BADAL SAHAB ZINDABAD🎉🎉

  • @JagseerSingh-kb8ut
    @JagseerSingh-kb8ut3 күн бұрын

    ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @JagseerSingh-kb8ut
    @JagseerSingh-kb8ut3 күн бұрын

    ਢੀਂਡਸਾ ਮਲੂਕਾ ਜਗੀਰ ਕੌਰ ਪ੍ਰੇਮ ਸਿੰਘ ਚੰਦੂਮਾਜਰਾ ਮੁਰਦਾਬਾਦ ਪਾਰਟੀ ਦੇ ਗਦਾਰ

Келесі