Mahindra novo 605 PS 4x4 ਜਮਾ ਨਵਾਂ ਪਰ ਜੋਰ ਜਮਾਂ ਨਹੀ ਲਾਉਦਾ ਚੱਕਰ ਬਹੂਤ ਤੋੜ ਦਾ ਦਸੋ ਕੋਈ ਹੱਲ ਵੀਰ ਨੂੰ

Пікірлер: 189

  • @XEnFarmer1974
    @XEnFarmer197416 күн бұрын

    ਇਹਦੇ ਪੱਲੇ ਕੁਛ ਨੀ, ਬਾਈ ਅਸੀਂ 605 Di -i ਹੁਣੇ ਵੇਚਿਆ। ਇਹਦੀ ਪਾਵਰ ਤੋਂ 1%ਵੀ ਵੱਧ ਹੱਲ ਲਾ ਦਿਓ, ਇਹ ਸਿੱਧਾ ਈ ਬੰਦ ਹੋ ਜਾਂਦਾ।

  • @inder7109
    @inder710915 күн бұрын

    ਸੋਨਾਲੀਕਾ 750DLX ਲੈ ਲੈਂਦਾ ਵੀਰੇ ਚਾਰ ਸਿਲੰਡਰ 235 ਟਾਰਕ.... ਮੈਂ ਲਿਅਾ ਹਾਲੇ 60 ਘੰਟੇ ਚੱਲਿਅਾ ਜ਼ੋਰ ਬਹੁਤ ਮਾਰਦਾ...ਪਰ ਮੇਰੇ ਦੋਸਤ ਕੋਲ ਕਿਰਾੲੇ ਦਾ ਕੰਮ ਅਾ ਓਹਦਾ 600+ ਚੱਲ ਿਗਅਾ ...ਜਮਾਂ ਧੂੰਅਾਂ ਨੀਂ ਜ਼ੋਰ ਅੰਨ੍ਹਾਂ ਓ ਮਾਰਦਾ....ਡੀਜ਼ਲ ਵੀ ਬਹੁਤਾ ਨੀੰ ਪੈਂਦਾ... ਬਿਨਾ ਵੇਟ 25 ਕਵੰਟਲ ਦਾ... ਬਜਨ

  • @farmerbande6963

    @farmerbande6963

    3 күн бұрын

    Oh ta ghussa tractor aa JMA.

  • @all-car-machanic
    @all-car-machanic5 күн бұрын

    ਮੇਰੇ ਦੋਸਤ ਕੋਲ ਆ ਫੁੱਲ ਜ਼ੋਰ ਮਾਰਦਾ ਏਦੇ ਨਾਲ ਦਾ ਹੀ 50 hp ਦਾ eingen ਹੀ ਏਦਾਂ ਇਕ ਟਰਬੋ ਕੀਤਾ ਤੇ torque ਵਧਾਈਆਂ

  • @charanjeetsandhu1669
    @charanjeetsandhu166916 күн бұрын

    ਜੱਗੇ ਬੋਸ ਕੋਲ ਲੈ ਜਾਉ। ਜਹਾਜ਼ ਬਣਾਦੂ

  • @AkashSandhu5911
    @AkashSandhu591114 күн бұрын

    Bai mere kol vii aa new lyia enu garm kro fr dkhi att kronda

  • @gobindmodelmaker7188
    @gobindmodelmaker71889 күн бұрын

    1 kise ne glt information deti tuhanu ha hi eh 50hp da edi plate te rc dekho 5911 nal comapre krna ta 605 di-i chlao phr dsio keda 60 da keda 50 da 2 is di top te halla di bntar hi nhi shi tra j stra chkaune ta draft nu control krn lao phr hi eh shi chlu ga ehna aukha km nhi ga red nu 4 to 5 te set kro te black nu full thalle sut do 3 eh chlda hi 3medium Te 1high ch hunda 4 medium te 5 medium suhage aste aa Nale koi v tractor hove eda gille ch hall ehne thalee sit ge nhi gede lave ga 5 baki jido comapny ne alram deta te tusi service nhi kra skde taa tusi ki bhalde ho is to😅😅

  • @tractorlovers48
    @tractorlovers488 күн бұрын

    Aa tractor ch saria ch he pump ch problem aa pump de setting karni pandi aa fair londha aa jor

  • @FreakyOne
    @FreakyOne16 күн бұрын

    Veer ji sadde kol vi 605 novo ps aa 4x2 ohh vi pehla ghat joor marda si pher asi tel vadahta te hun ohhi pura joor marda

  • @tractorsknowledge5308
    @tractorsknowledge530816 күн бұрын

    Timing ik var check kryo ver jdo Timing one to one hogi fir check kr ke dekhyo

  • @harpreetsingh9498
    @harpreetsingh949816 күн бұрын

    pump toh oil diesel ⛽️ vadda deo 1 ਚੁੜੀ ਨੱਟ ਦੀ fark pe jana chaker torno hatt jana

  • @bakshindersingh3477
    @bakshindersingh347716 күн бұрын

    Ehnde nalo Sonalika di 60 lae lende..bhut jyada jor maarda tractor... cultivator chuk chuk marda

  • @RaviSinghBrar

    @RaviSinghBrar

    11 күн бұрын

    Tractor nahi bai .. jugaad a oh...

  • @seratsandhuseratsandhu5783
    @seratsandhuseratsandhu578316 күн бұрын

    Gud tractor

  • @tera2228
    @tera222813 күн бұрын

    Veer uje medweam vich he full hal khichu bake geara vech eh marde aa

  • @seratsandhuseratsandhu5783
    @seratsandhuseratsandhu578316 күн бұрын

    Bhut vdea

  • @Buntycheema7
    @Buntycheema716 күн бұрын

    Kai var vapi wal band hunda a check krlo nai te thoker vda lo thodi g

  • @rajudaudpur7482
    @rajudaudpur748216 күн бұрын

    Veer ik vari radiater agge akhvaar la ke garam kar lo

  • @punjabivloggger7178
    @punjabivloggger71788 күн бұрын

    Bhapa g j rc te 49.5 aa te fer eh haiga v 49 hi aa . Company 60 kehke fudu bnoundi tuhanu . Eh govt ena saria di check up krke bhej di aa

  • @VikramSingh-tn5tl
    @VikramSingh-tn5tl16 күн бұрын

    Sade kol v a...a Jada dabda aa... 500 h bad ok chlu Pichhla hissa heavy aa... Ade break de rod nu grees kro

  • @RamanmaviHR03
    @RamanmaviHR0315 күн бұрын

    Vapsi valve chack karo ehda. Badal do Valve. Fer chakkar ni toduga

  • @charanjeetsingh1934
    @charanjeetsingh193416 күн бұрын

    ਕੋਈ ਨਵਾਂ ਟਰੈਕਟਰ 200 ਘੰਟੇ ਚਲ ਕੇ ਜੋਰ ਲਾਉਂਦਾ ਹੈ ਪਲੈਨਟਰੀ ਹਿੱਸੇ ਵਾਲਾ ਹੋਰ ਰਮਾ ਹੋ ਕੇ ਜੋਰ ਲਾਉਂਦਾ ਹੈ ਗਰਮ ਕਰਨ ਦੀ ਕੋਈ ਲੋੜ ਨਹੀਂ

  • @arvinder98776

    @arvinder98776

    15 күн бұрын

    No garm kite bina pistem tight rehnde aa boht

  • @tajinderdhanoa0575

    @tajinderdhanoa0575

    14 күн бұрын

    ​@@arvinder98776jdo Bhai ehne nawa lya c tractor asi othe he c odo asi v lya c jor poora loda Sade kol aa

  • @ManinderButtar-rr5xo
    @ManinderButtar-rr5xo16 күн бұрын

    Koi problem aa tractor ch ......Sade kol v same model aa bhut jor marda

  • @GurwinderSingh-ys5ic
    @GurwinderSingh-ys5ic16 күн бұрын

    ਬਾਈ ਜੀ ਜਿਹੜੀ ਤੁਸੀਂ ਗੱਲ ਕਰਦੇ ਸੀ ਅਰਜੁਨ ਨੋਵੋ ਪੀ ਐਸ ਬਾਰੇ ਬਾਈ ਜਿਹੜੇ ਟਰੈਕਟਰ ਉਪਰ 605 ਡੀ ਆਈ ਆਈ ਲਿਖਿਆ ਹੁੰਦਾ ਉਹ 57 ਐਚ ਪੀ ਦਾ ਆਉਦਾ ਜਿਹੜੇ ਉਪਰ ਪੀ ਐਸ ਅਤੇ ਐਮ ਐਸ ਲਿਖਿਆ ਹੰਦਾ ਉਹ 50 ਐਚ ਪੀ ਵਿੱਚ ਆਉਂਦੇ ਆ ਤੁਸੀਂ ਭਲਾ ਕਿਸੇ ਵੀ ਅਜੈਸੀ ਵਿਚ ਪਤਾ ਕਰ ਸਕਦੇ ਹੋ ਸਾਡੇ ਪਿੰਡ ਕਿਸੇ ਅਨਪੜ੍ਹ ਬੰਦੇ ਨੇ 2020ਮਾਡਲ 605 ਅਰਜਨ ਵਿਚ ਦੇ ਕੇ ਨੋਵੋ ਨਵਾ 50 ਐਚ ਪੀ ਵਾਲਾ ਲੈ ਲਿਆ ਉਸ ਬੰਦੇ ਨੂੰ ਵੀ ਦੱਸੇ ਤੋ ਹੀ ਪਤਾ ਲੱਗਾ ਉਸ ਬੰਦੇ ਦਾ ਵੀ ਕਹਿਣਾ ਸੀ ਕਿ 605 ਜਿਨਾ ਜੋਰ ਨਹੀਂ ਲਾਉਦਾ

  • @GurdeepSingh-zh7hg

    @GurdeepSingh-zh7hg

    16 күн бұрын

    ms 50 hp ps 52 hp

  • @sukhrai4075
    @sukhrai407510 күн бұрын

    ਏਹ।ਟਰੈਕਟਰ।ਲੋੜ।ਬਹੁਤ।ਮੰਨਦੇ।।ਮਰਦੇ।ਜਾਦੇ।ਹੋਲੈਡ।ਲੈਣਾ।ਸੀ

  • @zaildarsahb1831
    @zaildarsahb183115 күн бұрын

    24:10 ਇਹ 100 ਘੈਂਟੇ ਵਾਲਾ ਫਿਲਟਰ ਆ ਬਾਅਦ ਚ ਵੱਡਾ ਲਗਾ ਕੇ ਜਾਨ ਗੇ

  • @manindersingh-zv6ut
    @manindersingh-zv6ut9 күн бұрын

    Bai ehi tractor sade mitar kol bina modification te 9563 nu raln ni c dinda

  • @pushpinderpaalsinghchahal7030
    @pushpinderpaalsinghchahal703014 күн бұрын

    Y g cultivator hmesha lever bnn k hi chlda hunda .dono lever down krke kehda paani kdna dhrti cho

  • @seratsandhuseratsandhu5783
    @seratsandhuseratsandhu578316 күн бұрын

    Vdea vir

  • @ArmaanjotSinghJohal-w6j
    @ArmaanjotSinghJohal-w6j8 күн бұрын

    Bai sade aala 5 medium 2hi vich chalda❤❤

  • @PawanSingh-uq2dx
    @PawanSingh-uq2dx7 күн бұрын

    Bai mera novo nu bi same problem si ek esda wapsi bal change kro te eno rama kro radiator no news pepar nal cover kr k es da meter chadan do pir khol ke chalo

  • @balrajbali3548

    @balrajbali3548

    6 күн бұрын

    Hnji vr garm karn nl thik hoju ga 💯

  • @farmarfarming3846
    @farmarfarming384615 күн бұрын

    ਭਰਾਵੋ ਏਨੂੰ ਹਜਾਰ ਘੰਟੇ ਚਲਾਓ ਫਿਰ ਦੇਖਿਓ, ਕਿਸੇ ਪਿੱਛੇ ਲੱਗ ਕੇ ਗਰਮ ਜਿਆਦਾ ਨਾ ਕਰਿਓ

  • @ravindersingh9727
    @ravindersingh97277 күн бұрын

    22 ji release wall check,

  • @gurpreetgill5371
    @gurpreetgill537116 күн бұрын

    Sade kol ve 655 a bilkul same zor ne marda

  • @balrajbali3548
    @balrajbali35486 күн бұрын

    Vr ada vach koi problem ni bs anu ik war garm karo full 💯thik hoju ga fr daso jurur thik hoya ja ni 😎

  • @jinderpoohla
    @jinderpoohla13 күн бұрын

    ਪਹਿਲਾਂ ਤਾਂ ਏਅਰ ਫਿਲਟਰ ਦੇਖੋ ਬਾਈ ਦੂਜਾ ਇਹਦੇ ਡੀਜਲ ਫਿਲਟਰ ਬਦਲੋ ਤੀਜਾ ਬਾਈ ਤੇਲ ਦੇਖੋ ਟੈਕੀ ਵਿੱਚੋ ਜਾਦਾ ਪੰਪ ਨੂੰ ਡੀਜਲ ਟੀ ਵਿੱਚ ਖਰਾਬੀ ਆ ਜਾਦੀ ਇਹਦੇ ਵਿੱਚ ਉਹ ਵੀ ਚੈਕ ਕਰੋ ਚੌਥਾ ਕੰਪਨੀ ਨੇ ਜਾਣਕੇ ਤੇਲ ਘੰਟ ਕੀਤਾ ਹੁੰਦਾ ਪੰਪ ਵਿੱਚੋ ਵੀ ਗਰਮ ਨਾ ਹੋਵੇ ਟਰੈਕਟਰ ਉਹ ਵੀ ਦੇਖਲੋ ਬਾਈ ਡੱਬੀ ਖੋਲ ਕੇ

  • @user-yw1gr8kl3b
    @user-yw1gr8kl3b13 күн бұрын

    Veer load te rakho full newspaper la ka retratira te

  • @tractorsgyan4414
    @tractorsgyan441416 күн бұрын

    5911 ta 3 high vich vi wadiya chal janda

  • @sukhkhosa5668
    @sukhkhosa56689 күн бұрын

    Tap link halla wale paso ouchi karo ਕੰਟਰੋਲ ਨਹੀਂ ਕਰਦਾ

  • @sukhbirdhanju8714
    @sukhbirdhanju8714Күн бұрын

    Bhi ji sede kol aho king of the technology and mahindra pump settlement te tarbo

  • @karamjitsahota3271
    @karamjitsahota32718 күн бұрын

    Ah tractor 🚜 605 ps 52 hp RC te mention kita hea . Te 605 ms 50 hp da tractor hea

  • @bikabatth9284
    @bikabatth928414 күн бұрын

    Bhai 2 medium 2000 chakar vaho full kam karavo

  • @prabhkhehra209
    @prabhkhehra20916 күн бұрын

    Bai koi na koi chaker hona sade 585 ode nl superseder te repear chaliea bot vdia chlda

  • @shaunkijatt1576
    @shaunkijatt157615 күн бұрын

    ਓ ਭਰਾਵਾ ਅਸੀਂ turbo ਵੀ ਲਵਾ ਕੇ ਦੇਖ ਲਿਆ ਸੀ ਬਾਹਲਾ ਫ਼ਰਕ ਨੀ ਪੈਂਦਾ ਇਹਨੂੰ ਵੇਚ ਕੇ holland le ਆ ਬਾਈ ਨਜ਼ਾਰਾ ਦੇ ਦਿੰਦਾ

  • @honeysidhu4179
    @honeysidhu417916 күн бұрын

    Vapsi walve check krlo bai

  • @PASHU-PALAK
    @PASHU-PALAK15 күн бұрын

    Veer same tractor mere kol aa bhot jor marda tuci ehnu check krao timing vgera da chakar hou ehde

  • @kuldeepsidhu2184
    @kuldeepsidhu218416 күн бұрын

    Very nice

  • @ParvindersinghSingh-x6f
    @ParvindersinghSingh-x6f12 күн бұрын

    Pump di setting kro bhai l

  • @jattwaad5263
    @jattwaad52636 күн бұрын

    Bai service krwa j air cleaner v saaf na howe tractor ta v dabh janda

  • @ArmaanjotSinghJohal-w6j
    @ArmaanjotSinghJohal-w6j8 күн бұрын

    Novo ❤

  • @tractorlovers48
    @tractorlovers488 күн бұрын

    Bro 40 no de turbo la do

  • @GurlalSingh-mb4wt
    @GurlalSingh-mb4wt4 күн бұрын

    Addi churi oil vadda deyo

  • @seratsandhuseratsandhu5783
    @seratsandhuseratsandhu578316 күн бұрын

    Gud

  • @baljeetsaini7932
    @baljeetsaini79329 күн бұрын

    Bhai filter chok hunda kayi baar

  • @brothertractor
    @brothertractor8 күн бұрын

    bahut vadia tractor na inter cooler na E G R sada eingine. tusi brothers.tractors te vedio dekh ke daseo nale chanel subscribe kareo.

  • @baljeetsaini7932
    @baljeetsaini79329 күн бұрын

    6049 bahut jor marda

  • @user-qr1pp8qf5y
    @user-qr1pp8qf5y16 күн бұрын

    😮

  • @balrajbali3548
    @balrajbali35486 күн бұрын

    Radiator aga newspaper la k full garm krka vedio pio nl ta dasio fr 💯thik hoju ga 😎garanti apni

  • @narindersingh3140
    @narindersingh314016 күн бұрын

    ਬਾਈ ਜੀ ਸਾਡੇ ਪਿੰਡ ਜੋਡੀਅਰ 5405 ਲਿਆਂਦਾ ਸੀ ਉਹ ਬੜਾ ਦਬਦਾ ਸੀ ਮੋੜ ਮੁੜਿਆ ਹੀ ਨਹੀਂ ਸੀ ਜਾਂਦਾ 13 ਹਲ ਸੀ ਉਹਦੇ ਮਗਰ ਫਿਰ ਕੰਪਨੀਆਂ ਵਾਲੇ ਆਏ ਔਰ ਉਹਨਾਂ ਸੈੱਟ ਕੀਤਾ ਪਰ ਫਿਰ ਵੀ ਉਹਨੂੰ ਨਜ਼ਾਰਾ ਨਹੀਂ ਆਇਆ ਫਿਰ ਉਹਨੇ ਆਪਦਾ ਟਰੈਕਟਰ ਵੇਚ ਕੇ ਹੁਣ ਸੋਨਾ ਲੀਕਾ 60 ਲੈ ਆਂਦਾ ਹੈ ਕਿਸੇ ਪੀਸ ਦੇ ਵਿੱਚ ਇਸ ਤਰਾਂ ਹੋ ਜਾਂਦਾ ਹੈ

  • @sohisaab5590
    @sohisaab559016 күн бұрын

    Radiator te akhbar la ke garm kro

  • @ArmaanjotSinghJohal-w6j
    @ArmaanjotSinghJohal-w6j8 күн бұрын

    Peace Vich kharabi aa novo bohut jorr lounda

  • @amansidhu5926
    @amansidhu592616 күн бұрын

    Pamp de gawner da sating hon wali

  • @user-qo2qg3ts8w
    @user-qo2qg3ts8w10 күн бұрын

    Bai assi v lya cc ehde nal da sada v bilkul jor ni c londa tail 10-12 liter khanda cc assi oho vech k 655 crdi lya oho boht vadia jor londa

  • @iqbalkarwasravlogfarmerbnd9667
    @iqbalkarwasravlogfarmerbnd966716 күн бұрын

    Tractor CHL ke sat hou bai eh 200 hrs CHL ke khulu bai thoda ja disel khol do 😊😊

  • @birlasingh3153
    @birlasingh31538 күн бұрын

    Vrr ji anu ik var full garm kro fir set ho jo ga

  • @jinderpoohla
    @jinderpoohla13 күн бұрын

    ਬਾਈ 1 ਚੂੜੀ ਤੇਲ ਦੀ ਵਧਾਉ ਬਾਈ ਏਅਰ ਫਿਲਟਰ ਦੇਖੋ ਚੋਕ ਤਾ ਨੀ ਹੋਏ ਪਏ ਤੇ ਇਹ ਟਰੈਕਟਰ ਬਾਈ ਤਿੰਨ ਮੋੜਾ ਵਿੱਚ ਨਾ ਹੋਵੇ ਜਿਵੇ Eco Power ਉਹ ਛੋਟੇ ਮੋੜ ਤੇ ਤਾ ਨਹੀ ਚਲਾਈ ਜਾਦੇ ਬਾਈ ਇੰਨੇ ਹੱਲ 265 ਖਿੱਚ ਲੈਦਾ ਬਾਈ ਜਿੰਨੇ ਅਰਜਨ ਖਿੱਚ ਰਿਹਾ

  • @balrajbali3548

    @balrajbali3548

    6 күн бұрын

    Vr eda crdi vach hunda a

  • @jinderpoohla

    @jinderpoohla

    6 күн бұрын

    @@balrajbali3548 ਇਨ ਲਾਈਨ ਪੰਪ ਲਗਵਾ ਲਉ ਬਾਈ ਇਹ ਨੀ ਚੱਲਦਾ ਆਪਣੇ ਸਿਸਟਮ Crdi ਪੰਪ ਦੀ ਰਿਪੇਅਰਿੰਗ ਵੀ ਮਹਿੰਗੀ ਆ ਤੇ ਕਰਨੀ ਵੀ ਘੱਟ ਹੀ ਆਉਦੀ ਬਾਈ ਮਿਸਤਰੀ ਡਰਦੇ ਇਹਨਾ ਪੰਪਾਂ ਤੋ

  • @jinderpoohla

    @jinderpoohla

    6 күн бұрын

    @@balrajbali3548 CRDI ਪੰਪ ਕਾਰਾਂ ਵਿੱਚ ਵਧੀਆ ਚੱਲਦੇ ਪਰ ਟ੍ਰੈਕਟਰਾਂ ਲਈ ਹਜੇ ਇੰਨੇ ਕਾਮਯਾਬ ਨਹੀ ਹੈਗੇ

  • @gursewaksingh6558
    @gursewaksingh655816 күн бұрын

    Ehnu jagge bossvkol lyja dekhi jidar mrji lye firi

  • @urmindersamra2974
    @urmindersamra297414 күн бұрын

    ਕੋਈ ਹੱਲ ਨੀ ਏਹਦਾ ਭਾਊ ਜਦ 49 ਹਾਰਸਪਾਵਰ ਦਾ ਟਰੈਕਟਰ ਆ ਆਪਣੇ ਕੋਲੋ ਹੀ 60,65 ਕਹੀ ਜਾਦੇ ਆ ਲੋਕ ਸਰਕਾਰ ਨੂੰ ਕਾਹਨੂੰ ਪਤਾ ਲਗਦਾ ਪਾਵਰ ਕਾਪੀ ਤੇ ਘੱਟ ਲਿਖਕੇ ਵੇਚ ਵੱਧ ਪਾਵਰ ਰਹੇ ਨਾ ਬਿਨ CRDI ਟਰੈਕਟਰ ਕੀ ਲਗਦਾ ਏਹ ਹੋ ਸਕਦਾ ਕਦੇ ਵੀ ਨਹੀ ਅਸਲ ਵਿੱਚ ਅਸੀ ਸੇਲਜਮੈਨ ਦੀਆ ਗੱਲਾ ਚ ਆ ਜਾਦੇ ਆ ਓਹ ਕਹਿ ਦਿੰਦਾ ਕੇ ਪਾਵਰ ਏਨੀ ਆ ਆਪਾ ਕਾਪੀ ਤੇ ਘੱਟ ਤਾ ਲਿਖਦੇ ਆ ਪਾਸ ਕਰਵਾਉਣ ਲਈ ਲੋਕ ਮੂਰਖ ਬਣੇ ਏਹ ਨੀ ਪੁਛਦੇ ਚਲੋ ਕਾਪੀ ਬਣਾਉਣ ਲਈ ਮੰਨ ਲਿਆ ਘੱਟ ਪਾਵਰ ਲਿਖਦੇ ਓ ਸਰਕਾਰ ਦੀਆ ਹਦਾਇਤਾ ਦਾ ਡਰ ਹੀ ਨਹੀ ਕਦੇ ਏਹਨਾ ਕੰਪਨੀਆ ਲੇ ਦਲਾਲਾ ਮਗਰ ਨਾ ਲੱਗਿਆ ਕਰੋ ਟਰੈਕਟਰ ਲੈਣ ਤੋ ਪਹਿਲਾ ਚਲਾ ਕੇ ਵੇਖੋ ਨਾਲ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਕੋਲ ਹੁੰਦੇ ਆ ਓਹਨਾ ਤੋ ਜਰੂਰ ਰਾਇ ਲਵੋ ਹੁਣ ਏਥੇ ਹੀ ਬਹੁਤ ਆ ਜਾਣਗੇ ਵਿਦਵਾਨ ਜਿਹੜੇ ਲਕੀਰ ਦੇ ਫਕੀਰ ਬੱਸ ਸਿਫਤਾ ਹੀ ਕਰਨਗੇ ਸਾਇਦ ਓਹ ਆਪਣੇ ਕਮੈਟ ਕੰਪਨੀ ਚ ਦਿਖਾਕੇ ਵਾਹ ਵਾਹ ਫੋਕੀ ਲੈਦੇ ਹੋਣਗੇ

  • @gobindmodelmaker7188

    @gobindmodelmaker7188

    9 күн бұрын

    Shi gll aa veer eh ha hi 50 hpda eh 2015 to le k 2018 tak up bihar ch vikde c jido apne 57hp ala model vikda c jido di crdi di norm chali aa ajjency ale glt info de k 50hp ala loka nu 60 keh k vech rhi aa jido rc te 50 likhya te plate te 50 likhya ta 57 ya 60 kive hoju J eh shi 60 ala model jeda ki 605 -i novo aa ta eh shi tra chlna c

  • @user-tt8kw1hh7m
    @user-tt8kw1hh7m16 күн бұрын

    Vapsi Wala bolt chk kro

  • @jiwanjotbhangu4384
    @jiwanjotbhangu43848 күн бұрын

    Bai mere kol sonalika 750 rx 16 de teyra vich 2023 model bai is tu jada jor Lona us ne te Sara Compny fiting a 🫂🫂 bai is jagge boss kol leju 🧎🧎🚜🚜

  • @officialsouravranu7279
    @officialsouravranu727913 күн бұрын

    Tractor de pump ch dikkat hou

  • @dhattaldhattal9958
    @dhattaldhattal995812 күн бұрын

    ਸਾਡੇ ਵੀ ਚਾਚੇ ਨੇ ਲਿਆਂਦਾ ਸੀ ਪਰ ਬਿਲਕੁਲ ਜੋਰ ਨਹੀਂ ਸੀ ਲਾਉਂਦਾ ਉਹਨਾਂ ਨੇ ਹਫਤਾ ਚਲਾ ਕੇ ਪੀਸ ਬਦਲ ਕੇ ਦੂਜਾ ਪੀਸ ਲਿਆ

  • @zaildarsahb1831
    @zaildarsahb183115 күн бұрын

    ਪੈਲੀ ਤਾ ਗਿੱਲੀ ਆ ਉਪਰੋ ਆਪਾ ਕਹਿਣੇ ਆ ਹੱਲ ਪੂਰੇ ਸੁੱਟ ਕੇ ਤੇ ਕਾਰ ਵਾਂਗੂ ਭੱਜੇ ਬਾਹਰਲੇ ਟਰੈਕਟਰਾ ਦੀ ਚਾਲ ਵੇਖੋ ਉਹਨਾਂ ਦੇ ਸੰਦ ਵੱਡੇ ਹੁੰਦੇ ਤੋਰਾ ਸਲੋ ਹੁੰਦਾ ਮੇਰੇ ਵਾਲਾ ਤੇ 15 ਹੱਲ ਖਿੱਚੀ ਜਾਂਦਾ 5 ਕਵਾਂਟਲ ਦੇ ਹੱਲ ਆ ਤੇ ਟ੍ਰੈਕਟਰ 500 ਘੰਟਾ ਚੱਲ ਚਲਿਆ ਦੂਜੀ ਸਰਵਿਸ ਹੋਣੀ ਹੁਣ ਇਹਨੂੰ 2 ਮੀਡੀਅਮ ਚ ਚਲਾਓ 1700 1800 ਤੇ ਫੇਰ ਦੇਖਿਓ ਬਾਕੀ 700 ਕ ਘੈਂਟੇ ਬਾਅਦ ਸਹੀ ਹੋਣਾ ਇਹਨੇ ਇਸਦਾ ਹਿੱਸਾ ਪੈਲੇਂਟਰੀ ਡਰਾਈਵ ਆ ਹਿੱਸਾ ਟਾਈਟ ਆ ਅਜੇ ਸਰਵਿਸ ਵੀ ਕਰਾਓ 🙏

  • @gobindmodelmaker7188

    @gobindmodelmaker7188

    9 күн бұрын

    Bai ehi gll aa koi v tractor gille ch nhi turda ehna baki 4by4 v unjh v heavy hunda gille ch dbb k chlda Baki ejna nu eh hi nhi pta b ha hi eh tractor 50 hp da eve 60 nal compare kri jande aa

  • @zaildarsahb1831

    @zaildarsahb1831

    9 күн бұрын

    @@gobindmodelmaker7188 bai es tractor da weight mai karvaya 29 qwantal aa 855 new model 4x4 25 qwantal da aa online check kro eh ta krke chakkar tod da nale hisse da farak a

  • @gobindmodelmaker7188

    @gobindmodelmaker7188

    9 күн бұрын

    @@zaildarsahb1831 veer apne kol 605 di i ha 57 hp ale 3 ne 2wd 2 ne oha da weihjt 26 ha te ik 4wd cabin a oh 33 da sar 57 hp ne sare hi vdia chke kise marji km te lado sgo 4wd 2wd nalo vadh jor launda trolly te cylrivators te harrow te

  • @jashandeepsingh7527
    @jashandeepsingh752716 күн бұрын

    5911 te hi hor paise la dinda

  • @unseenfarmerlife
    @unseenfarmerlife8 күн бұрын

    Ki bhalde ho aish to service karwai nhi jaandi thonu a nhi pta jor suke che jyada lagda hai ya jyada gile che gear da pta nhi

  • @5911sss
    @5911sss9 күн бұрын

    karo check aehi arjun ae

  • @rajinderkaursangra8717
    @rajinderkaursangra871713 күн бұрын

    Bai holland le lo 3630 special edition

  • @PrabhjotSingh-qf9mu
    @PrabhjotSingh-qf9mu11 күн бұрын

    Haiga hall Bai ASI avde tractor kita set aee kr da see Bai GNT BARGARI KZread TE research kr le siraa la ta Bai ne novo puraa jor mrr da hun paise ve 10 hajr lagaa

  • @user-mf3gb3xj2x
    @user-mf3gb3xj2x4 күн бұрын

    Baii sade wala taa pura jorr londa

  • @bakshindersingh3477
    @bakshindersingh347716 күн бұрын

    Veer g Mahindra te swaraj nu bimari aaa..tel company ghat kar dendia...mera 855 vi bhut chakar torda si..par fer agency valea thori pump di setting kiti..fer ohi tractor jor maarn lag gea

  • @gobindmodelmaker7188

    @gobindmodelmaker7188

    9 күн бұрын

    Koi bimari nhi gi eh hahi 49 to 50hp da km hi ehna k krna ehne Bakinjis tta eh vah rhe aa hall thalle sut k 4ny4 koi v hove dbb jana baki ehna nu gear da hi nhi pta 5meidim 4 medium eda ta 3 high jina turde aa Vahi da gear hi esa 1high aa

  • @user-zm7ce9iy5t
    @user-zm7ce9iy5t14 күн бұрын

    ਬਾਈ ਜੱਗੇ ਬੌਸ ਨਾਲ਼ ਗੱਲ ਕਰੋ ਭਰਾ

  • @jogindersinghgill3704
    @jogindersinghgill370411 күн бұрын

    Jor are nalo j d 5105 jyada landa h

  • @Sukhman_kang
    @Sukhman_kang14 күн бұрын

    veer EGR hta do power pakka vadh jau😊

  • @bulletwala678
    @bulletwala67816 күн бұрын

    John deere 5210

  • @user-zq8lr6ls6j
    @user-zq8lr6ls6j5 күн бұрын

    Khet b kina gilla a

  • @zaildarsahb1831
    @zaildarsahb183115 күн бұрын

    ਮੇਰੇ ਕੋਲ ਵੀ ਹੈਗਾ ਆ ਵੀਰ ਜੀ ਪੈਲੀ ਤੇ ਗਿੱਲੀ ਆ ਪੈਲੀ ਤਾ ਵੱਤਰ ਵਾਲੀ ਵਾਹੋ ਫੇਰ ਪਤਾ ਲੱਗਨਾ ਇਕ ਸਰਵਿਸ ਕਰੋ ਇਸਦੀ ਫੇਰ ਸਹੀ ਚੱਲੂ ਗਾ ਇਕ ਏਸਦੀਆ ਪਿਛਲੀਆਂ ਲਿੰਕਾ ਖੋਲ੍ਹੋ ਲਿੰਕ ਟਾਇਰ ਨਾਲ ਲੱਗਣ ਤਕ ਜਾਣੀ ਚਾਹੀਦੀ ਆ ਫੇਰ ਬੰਨੇ ਤੋ ਹੱਲ ਚੱਕਣ ਦੀ ਲੋੜ ਨੀ ਆ

  • @davinderhundal3305

    @davinderhundal3305

    13 күн бұрын

    Bai mare kol v aa .. zor nhi lagodaa

  • @zaildarsahb1831

    @zaildarsahb1831

    13 күн бұрын

    @@davinderhundal3305 pump setting krvao te tel thoda jeha vdha lo

  • @gobindmodelmaker7188

    @gobindmodelmaker7188

    9 күн бұрын

    ​​@@davinderhundal3305bai apne kol novo 605 -i 3 tracyor ne ik v tarctor ch koi prpblm nhi 2wd v hege a ate 4wd v aa ik pr ha hege sare 57 shi ale a jina de rc te hi 57 likhya va ehna vang hi hega 49 d ate kehn 60 da😅

  • @user-ms8lh1yx6v
    @user-ms8lh1yx6v7 күн бұрын

    ਤੁਸੀ ਵਾਈ ਉਸ ਮਿੱਸਤਰੀ ਨੂੰ ਦਖਾਉ ਜੋ ਵੀਡੀਉ ਬਣਾਉ ਸਮੇ ਧਾਪੀਆ ਮਾਰਦਾ ਹੁੰਦਾ ਉਸ ਦਿਆਬਹੁਤ ਵੀਡੀਉ ਆਉਦੀਆ ਹਨ ਪੰਪ ਦੀ ਸੈਟਿੰਗ ਦੀਆ

  • @sharannarwal666
    @sharannarwal66616 күн бұрын

    tractor ch fault lgda enna nhi dabda koi

  • @behlarecords7302
    @behlarecords730215 күн бұрын

    ਇਸ ਦਾ ਬੰਦ ਟਰੈਟਰ ਤੇ ਹਵਾ ਕਡਣ ਵਾਲਾ ਪੰਪ ਕਰਨਾ ਜੇ ਤਾਂ ਹੋਲਾ ਹੋਇਆ ਤਾਂ ਵਾਪਸੀ ਵਾਲਾ ਵਾਲ ਨਵਾ ਪਾ ਦਿਓ ਮਹਿੰਦਰਾ ਦੇ ਇਹ ਨੁਕਸ ਆਉਦਾ ਕਦੇ ਕਦੇ

  • @shaunkijatt1576
    @shaunkijatt157615 күн бұрын

    ਤੇਲ ਬਾਈ ਤੂੰ ਕਢਿਆ ਨੀ ਇਹਤਾ ਖ਼ਾਲੀ ਵੀ 8 ਤੋਂ ਘੱਟ ਨੀ ਖਾਂਦਾ

  • @jattwaad5263
    @jattwaad52636 күн бұрын

    Ehne 500 ghanta chal k khulna bai

  • @seratsandhuseratsandhu5783
    @seratsandhuseratsandhu578316 күн бұрын

    🎉

  • @amrindersingh6447
    @amrindersingh644714 күн бұрын

    ਨਾਠਾ ਤਾਂ ਨਾਠਾ ਈ ਆ ❤

  • @jugrajsingh3064
    @jugrajsingh306415 күн бұрын

    Veer 13 hal nahi. 11 hal sahi aa.

  • @jinderpoohla
    @jinderpoohla13 күн бұрын

    ਮੈਨੂੰ ਜਾ ਆ ਕੇ ਲੈ ਕੇ ਜਾਉ ਮੈਂ ਕਰੋ ਸੀਟੀ ਆਲਾ ਅਰਜਨ ਬਾਈ ਇਹਨੂੰ

  • @bikabatth9284
    @bikabatth928414 күн бұрын

    Koi nukas hona eh te yar mere kol v hai 15 cultivater khichda pooray

  • @JasdevSingh-ue6me
    @JasdevSingh-ue6me16 күн бұрын

    Eh bai nhi c leana

  • @user-hb3vr5qb9d
    @user-hb3vr5qb9d5 күн бұрын

    855👌👍

  • @sukhdevsingh1979
    @sukhdevsingh197916 күн бұрын

    ਬਾੲੀ ਜੀ ਪੀ ਬੀ 04 ਵਾਲੇ ਨੂੰ ਪੁੱਛ ੳੁ ਬੰਦਾ ਸਿਰਾ ਨਾਲੇ ਫਰੀ ਦਸੂ

  • @manbeersingh3421
    @manbeersingh34217 күн бұрын

    Veer eh 49.5 hi aa edi budni di report vekh jaa k ,aavey na company waleya diyaa gala wich aao

  • @shaunkijatt1576
    @shaunkijatt157615 күн бұрын

    ਇਹ ਤਾਂ ਬਾਈ ਅਸੀਂ ਵੀ ਮਸਾ ਮਗਰੋਂ ਲਾਇਆ ਹੁਣੇ ਵੇਚ ਦੇ ਬਾਈ ਇਹਦੀ bus ਇਕੱਲੀ ਡੀਲ ਡੌਲ ਹੀ ਐ ਇਹਤੋਂ ਆਵਦਾ ਭਾਰ le k ਹੀ ਨੀ ਤੁਰਿਆ ਜਾਂਦਾ

  • @davinderhundal3305

    @davinderhundal3305

    13 күн бұрын

    Bilkul sahi . Bai mare kol v 605 di I Aa

  • @gobindmodelmaker7188

    @gobindmodelmaker7188

    9 күн бұрын

    Bai ha hi eh 49 da 57 hp ala shi aa jo oh chla k dekhio kade

  • @shaunkijatt1576

    @shaunkijatt1576

    9 күн бұрын

    57 vala ਹੀ ਸੀ ਵੀਰੇ di-i deluxe model

  • @shaunkijatt1576

    @shaunkijatt1576

    9 күн бұрын

    ਸਲਿਪ kadan ਦੀ Power ਹੈਨੀ ਬਾਈ Novo ch ਤਿੰਨ ਚਾਰ ਸਾਲ ਰੱਖਿਆ ਅਸੀਂ ਵੀਰੇ ਫੇਰ ਵਿੱਚ ਕਟਾ ਕੇ new holland SE ਲਿਆਂਦਾ ਬਾਈ ਨਸ਼ਾ ਚੜ ਦਾ ਜਦੋਂ ਵਦ ਵਦ ਜੋਰ ਲਾਉਂਦਾ ਬਾਹਲਾ ਫ਼ਰਕ ਐ

  • @gobindmodelmaker7188

    @gobindmodelmaker7188

    9 күн бұрын

    @@shaunkijatt1576 bai tuhsde ala ya ta 50hp houga j 57hp a ts koi problm hougi nhi ta genuine 3630 nal jido marji tor k dekhlio apne kol ta 3 a te 3 dane ginde a baki thi gll slip di 3630 hlla hunda novo nalo baki phr v novo jo shi 57hp ala oda mukabla nhi krda genune 3630

  • @tractorlovers911
    @tractorlovers91115 күн бұрын

    Bai mere kol ms 605 a 4x4 15 haal chlde a or jor v bot landa

  • @josan_tarsem

    @josan_tarsem

    9 күн бұрын

    ਆਪਣੇ ਕੋਲ ਵੀ ms ਪੂਰੀ ਤਸੱਲੀ ਕਰੌਂਦਾ ਤੇ ਆਚਾਰ ਵਾਲੀ ਤੇ ਵੀ ਪੂਰਾ ਜ਼ੋਰ ਮਾਰਦਾ

Келесі