महा मुक़ाबला ट्रैक्टर का sawraj 855 vs arjun 605 herrow tochan

Ойын-сауық

Пікірлер: 612

  • @theredleo4936
    @theredleo4936 Жыл бұрын

    PLF Arjun-Ultra 57-HP 🔥🔥🔥 PLF Arjun-Ultra 57-HP 🔥🔥🔥 PLF Arjun-Ultra 57-HP 🔥🔥🔥

  • @maza_shetkri_mitr
    @maza_shetkri_mitr8 ай бұрын

    बाप बाप होता है अर्जुन lover❤😊

  • @gurdeepmalhi7859

    @gurdeepmalhi7859

    2 ай бұрын

    घंटा एक कम्पनी के है दोनो

  • @satwantaulakh6144
    @satwantaulakh61448 ай бұрын

    ਅਰਜੁਨ ਵੈਲੀ ਤਾ ਫਿਰ ਅਰਜੁਨ ਵੈਲੀ ਹੀ ਆ 💪💪💪💪🦣🦣

  • @Naveenverma0001

    @Naveenverma0001

    7 ай бұрын

    Sahi baat h Bhai

  • @gurpreetkhokhar4730

    @gurpreetkhokhar4730

    5 ай бұрын

    ਸ਼ਾਡੇ ਕੋਲ ਵੀ ਸੀ ਜਦੋ ਘਰ ਆ ਕੇ ਰਾਤ ਨੀ ਸੋਂਦੇ ਸੀ ਤਾ ਕੰਨ ttt ttteeee teeeeeee ਕਰੀ ਜਾਂਦੇ ਸੀ

  • @NirmalSingh-sy2hj
    @NirmalSingh-sy2hj10 ай бұрын

    ਵੀਰ ਜੀ ਟਰੈਕਟਰ ਸਾਰੇ ਹੀ ਠੀਕ ਹਨ । 855 ਹਜੇ ਨਵਾਂ ਹੈ ਇਸ ਕਰਕੇ ਪੂਰੀ ਤਰ੍ਹਾਂ ਖੁਲਿਆ ਨਹੀਂ। ਇਸ ਨੂੰ ਚੰਗੀ ਤਰ੍ਹਾਂ ਖਿਚੋ ।

  • @rkkashyap673
    @rkkashyap673 Жыл бұрын

    अर्जुन बेस्ट ट्रैक्टर है❤❤😂🎉🎉🎉😂😂

  • @shersinghbarauliya2338
    @shersinghbarauliya2338 Жыл бұрын

    Only Red Horse 💪💪

  • @rajwinderbains3376
    @rajwinderbains3376 Жыл бұрын

    ਅਰਜਨ ਦਾ ਮੁਕਾਬਲਾ ਕਿਥੇ ਕਰ ਲਊ 855

  • @jagsirbrar9265
    @jagsirbrar92653 ай бұрын

    ਬਾਈ ਟਰੈਕਟਰ ਕੋਈ ਮਾੜਾ ਨਈ ਪਸੰਦ ਆਪੋ ਆਪਣੀ ਆ ਅਸੀ ਸ਼ੁਰੂ ਤੋ ਹੀ ਫੋਰਡ ਰੱਖਿਆ 855 ਲਿਆ ਸੀ ਜੋਰ ਬਥੇਰਾ ਸੀ ਪਰ ਸਾਨੂੰ ਲਿਫਟ ਨੀ ਪਸੰਦ ਆਈ ਇਕ ਥਕੋਂਦਾ ਹੁਣ ਫੇਰ 2019 ਮਾਡਲ t20 60 ਲਿਆ ਸਭ ਆਪਣੀ ਜਗ੍ਹਾ ਤੇ ਚੰਗੇ ਆ

  • @GurjotSingh-uc2zs

    @GurjotSingh-uc2zs

    2 ай бұрын

    Bai asi b shuru ton Ford rakhea Ford Farmtrac khetibadi baste sab ton best aa Jime damper te chalona oodon sawraj best aa

  • @ravindersingh9727
    @ravindersingh97277 ай бұрын

    ਕੋਈ ਵੀ ਟਰੈਕਟਰ 500ਤੋਂ 700ਘਾਟੇ ਬਾਅਦ ਇਜਣ ਖੁੱਲ ਦਾ ਹੈ

  • @GurwinderSingh-ys5ic
    @GurwinderSingh-ys5ic Жыл бұрын

    ਬਾਈ ਕੋਈ ਨਵੇ ਫਰਕ ਨਹੀਂ ਅਸੀਂ ਖ਼ੁਦ ਤਜਰਬੇ ਕੀਤੇ ਆ ਸੇਮ ਇਕੋ ਹੀ ਤਵੀਆਂ ਦੇ ਸੈਟ ਤੇ ਅਰਜਨ ਨਾਲੋ 855 4 ਕਿੱਲੀਆ ਘੱਟ ਖਿੱਚ ਦਾ ਕੋਈ ਕਹੈਣ ਨੂੰ ਕੁਝ ਵੀ ਕਹੇ

  • @tggaming18516
    @tggaming18516 Жыл бұрын

    ਹੈਰੋ ਵਿੱਚ ਅਰਜੁਨ ਦਾ ਕੋਈ ਤੋੜ ਨਹੀਂ

  • @Jashan_virk605

    @Jashan_virk605

    8 ай бұрын

    Sahi gall a 22

  • @manfgjvvfghjjbvsingh4451
    @manfgjvvfghjjbvsingh445121 күн бұрын

    Arjun wala like karo❤😂😂

  • @rameshwarsingh2605
    @rameshwarsingh2605 Жыл бұрын

    ARJUN NOVO IS KING🔥 BAAP SE PANGA NAHI LENA

  • @pargatdhother9657
    @pargatdhother9657 Жыл бұрын

    855 52 hp - 605 57 hp

  • @Prins_dubey

    @Prins_dubey

    Ай бұрын

    855 55hp hota h ai

  • @gouravmanhas8329
    @gouravmanhas8329 Жыл бұрын

    Arjun 1st high ma speed bhout Kam Hai .as compare to swaraj

  • @vicky9967

    @vicky9967

    10 ай бұрын

    O phraawa tainu kon kehnda mere kol 605 8 model aa 1 high bahut jaada turda

  • @onlypatel2403

    @onlypatel2403

    7 ай бұрын

    Arjun ko sirf harrow me arjun shape wala power plus 57 hp hi maat de sakta hai.

  • @kumararun3258

    @kumararun3258

    6 ай бұрын

    Bhai 4 low m arjun ko pakadna mushkil h

  • @villagierboysvlog.7124
    @villagierboysvlog.7124 Жыл бұрын

    ਮੇਰੇ ਕੋਲ 855ਹੈ ਕੱਲੀ ਆਵਾਜ਼ ਘੈਟ ਹੈ ਹੋਰ ਕੂਛ ਨੀ

  • @surjitmander5498

    @surjitmander5498

    Ай бұрын

    😂😂😂

  • @gurwindersamra667

    @gurwindersamra667

    Ай бұрын

    Sach ta e hi a

  • @user-fk1dp2sx5m

    @user-fk1dp2sx5m

    25 күн бұрын

    ਮੇਰੇਕੋਲ ਪਰੀਤ 6049 12 ਮਾਡਲ 855 ਨੂ ਖੰਘਣ ਨਹੀ ਦਿੰਦਾ 855 ਤੇਰਾ ਹਲਾ ਤੇ ਰੋਦਾ 6049 ਗਿੱਧਾ ਪਾਉਦਾ

  • @RaunySingh-gs9hk

    @RaunySingh-gs9hk

    Күн бұрын

    ਇਸ ਦੀ ਆਵਾਜ ਤਾਂ ਸਭ ਤੋ ਬੇਕਾਰ ਹੈ ਕੰਨ ਖਾਂਦਾ

  • @pawanjhuria7590
    @pawanjhuria7590 Жыл бұрын

    🔥🔥🔥🔥👹👹👹Papa ha Arjun sab ka 😎😎😎😎😎

  • @hariommeena4532
    @hariommeena4532 Жыл бұрын

    Mahindra Arjun baap to baap rahega meri jaan 🔥✌🏻

  • @ranveersingh6884

    @ranveersingh6884

    8 ай бұрын

    अरे अनंतर कितना ह होरस

  • @pawanjhuria7590
    @pawanjhuria7590 Жыл бұрын

    Papa to papa ha 🔥🔥🔥🔥🔥 Arjun 👑👑👑

  • @hardyalvirk7125
    @hardyalvirk7125 Жыл бұрын

    Arjun best ae👍

  • @vinderjeetcheema8969
    @vinderjeetcheema896910 ай бұрын

    Arjun velly 👍

  • @happysingh6318
    @happysingh63188 ай бұрын

    Arjun best hai

  • @mithusaini5271
    @mithusaini527111 ай бұрын

    Arjun velly ❤❤❤❤❤❤❤

  • @Its_Deep_mehal
    @Its_Deep_mehal11 ай бұрын

    Arjun dee performance best aa Bai Arjun jhota

  • @Satpalplywood
    @Satpalplywood Жыл бұрын

    Tractor dono hi Sira, 855 nu rama krlo fr full power lage gyi engine di

  • @shidumoosewala70

    @shidumoosewala70

    Жыл бұрын

    Ryt bolla appne और arjun की tayr की chall jyada hai bhai swraj के agge

  • @ajaykumarchauhan7526
    @ajaykumarchauhan752611 ай бұрын

    855 king always. ...dono ki HP me anter swaraj 50 hp me h or ajrun 57 Hp me....brabr hp ke tractor se mukabla kro tb pta chlega

  • @user-wz2lc2wg8m

    @user-wz2lc2wg8m

    9 ай бұрын

    Bhai 855 t 39 hp ka h

  • @howtoakash

    @howtoakash

    9 ай бұрын

    Nahi 25 HP ka ,ye 55 no to kothe ka number haj hai😢😢

  • @user-ri8cn4pl4z

    @user-ri8cn4pl4z

    6 ай бұрын

    Nai 24 hp ka ha

  • @talwinderhayer7347
    @talwinderhayer7347 Жыл бұрын

    Arjun da muqabala nhi honaa

  • @RanjitSingh-vv8bx
    @RanjitSingh-vv8bx Жыл бұрын

    Arjun bhai bahut jyada tagra hai 855 te bhai 16 disc harrow sahi chaldi hai 20 harrow jini power nahi isde wich baki 855 chotte tractor wich bahut vadiya tractor hai

  • @Farming_knowledge.89

    @Farming_knowledge.89

    2 ай бұрын

    Hun ala 855 da torque arjun de nede a hun ala rail bnau 214 nm torque a t arjun da 215

  • @manjindersandhu2730
    @manjindersandhu2730 Жыл бұрын

    arjun powerfull a swaraj nalo. eh ta social media walya ne jada famous krta swaraj nu. arjun di koi rees nhi sarya kamma vich

  • @armanbishnoi2992

    @armanbishnoi2992

    9 ай бұрын

    Bai g Arjun lena sahi rahega ja fer Massey Ferguson 50 hp . Farming purpose only . Please reply 🙏

  • @user-lj4uf7gq4e

    @user-lj4uf7gq4e

    6 ай бұрын

    Farm 60

  • @mohdsajid2108
    @mohdsajid2108 Жыл бұрын

    Arjun 605 bohat power full hai or here par to Arjun kabhi nhi harega ye har compitition me avvel hi awega

  • @rajattrar1912
    @rajattrar191211 ай бұрын

    Mahindra Best No 1 Tractor

  • @PB06.60wale
    @PB06.60wale Жыл бұрын

    Russian tank.Arjun 605 ultra 1

  • @HarjinderSingh-xy6yo
    @HarjinderSingh-xy6yo Жыл бұрын

    Bai arjun sira👍

  • @gurjapgill8534
    @gurjapgill8534 Жыл бұрын

    Arjun ❤

  • @Panjab_Farm
    @Panjab_Farm Жыл бұрын

    Technically, compare karke ਦੇਖੋ ਦੋਵੇਂ ਟ੍ਰੈਕਟਰਾਂ ਨੂੰ, 855 ਨਵਾਂ ਆ ਤੇ ਖੁੱਲ੍ਹਿਆ ਨਹੀਂ ਹੋਇਆ, air ਕਲੀਨਰ ਦਾ kapra ਖੋਲ ਕੇ ਦੇਖੋ, ਦੋਵੇ ਟਰੈਕਟਰਾਂ ਵਿੱਚ ਟਾਇਰ ਦੀ ਹਵਾ same ਰੱਖੋ, te ਗਿਅਰ ਸਪੀਡ ਅਰਜੁਨ ਦੀ 4th low di ਸਵਰਾਜ ਦੀ 1 high ਨਾਲ ਮੈਚ ਕਰਦੀ, ਸਵਰਾਜ ਲੌਂਗ ਸਟ੍ਰੋਕ ਇੰਜਣ ਆ ehnu 1600 rpm te rakh ਕੇ chalona ਚਾਹੀਦਾ, te arjun nu 1800 ਤੋਂ 2000 rpm ਤੇ, ਸਾਰੇ ਲੋਕਾਂ ਨੂੰ ਵਹਿਮ ਆ ke ਜਿੰਨੀ ਜਾਦਾ ਰੇਸ ਹੋਏਗੀ ਉਹਨਾ ਟ੍ਰੈਕਟਰ jaada jor ਮਾਰਦਾ ਪਰ ਏਦਾਂ nhi hunda , ਬਾਕੀ ਹੱਲ ਤੇ ਸਵਰਾਜ vadia Chalda, ਕਿਉਂਕਿ esdi lift sensing ਚੰਗੀ ਆ.

  • @dosanjhagri

    @dosanjhagri

    Жыл бұрын

    Lifet sensing sab to madi a 855 di

  • @Panjab_Farm

    @Panjab_Farm

    Жыл бұрын

    @@dosanjhagri ਵੀਰ ਜੇ ਵੈਸੇ ਹੀ ਤੁਸੀਂ ਸਵਰਾਜ ਨੂੰ ਪਸੰਦ ਨਹੀਂ ਕਰਦੇ ਤਾਂ ਗੱਲ ਵੱਖਰੀ ਹੈ, ਪਰ ede ਵਿਚ ਕੋਈ shak ਨਹੀਂ swaraj ਦੀ lift arjun ਨਾਲੋ ਚੰਗੀ ਆ ਸਾਡੇ ਵਲ 555 ਤੇ 605 arjun ਬਹੁਤ ਨੇ ਅਸੀਂ compare ਕਰਕੇ ਦੇਖਿਆ ਸੀ ਸਵਰਾਜ ਨਾਲ ,par ਸਭ ਤੋਂ vadia ਲਿਫਟ massey , farmtrac, m-tech ਲਿਫਟ ਆ, ਜੇ proper ground ਲੈਵਲ ਤੇ ਹਰ prakar ਦੀ ਮਿੱਟੀ ਤੇ ਖੇਤੀ ਵਿਚ ਸਵਰਾਜ arjun ਨਾਲੋਂ ਸਹੀ ਆ

  • @Harshkhusham

    @Harshkhusham

    Жыл бұрын

    ​​@@Panjab_Farmeer tu sidha he keh de ki tinu swaraj chnga lagda te arjun nhi ina pta wa ki arjun de company wlho ik shake onda sensing alla te 3 shake alla Lena penda badh ch ki sensing vdia kre j tu ik hole alle nal sensing de ass rakh da pya wa taan v oo tere swaraj jini sensing kri janda nale jehri gall tu kehda pta wa ki swaraj wahi ch vdia wa arjun nalo ...veer tuttu da jor nhi haiga swaraj ch sala turda taan hai nhi pila he 500 chkr sutt dinda arjun di ki brabri krni swaraj ne swaraj nalo chnga bnda koi second hand tractor lai lawe ...jiwe tu compare kitta c arjun te swaraj nu oda assi v kitta c ina dowa da mukabla te arjun ne nede nhi lagn dita aa swaraj

  • @Panjab_Farm

    @Panjab_Farm

    Жыл бұрын

    @@Harshkhusham ਵੱਡੇ ਵੀਰ ਤੁਸੀਂ ਵੀ ਏਥੇ keh ਸੱਕਦੇ ਕੇ ਤੁਹਾਨੂੰ swaraj ਨੀ ਪਸੰਦ ਅਰਜੁਨ ਪਸੰਦ ਆ, ਮੈਂਨੂੰ ਤੇ ਸਾਰੇ ਹੀ ਵਧੀਆ ਲੱਗਦੇ, ਮੈ ਕਿਹੜਾ swaraj ਨੂੰ ਆਪ ਘਰ ਬਣਾਉਣਾ ਕੇ ਮੈ ਉਹਦੀ ਤਾਰੀਫ਼ ਕਰਾ ਓਸ ਚ ਕੰਮੀਆਂ ਵੀ ਨੇ ਜਿਵੇਂ differential lock ਨਹੀਂ ਆ ਤੇ ਅਰਜੁਨ ਵਿਚ haiga ਜੋ ਕੇ vadia ਗੱਲ ਆ, ਨਾਲੇ ਜਿਵੇਂ ਤੁਸੀਂ ਕਿਹਾ ਕੇ ਲਿਫਟ sensing ਦੇ shake ਜਿਆਦਾ va shake jaada ਹੋਣ ਨਾਲ ਕੋਈ ਫਰਕ nhi, ਜੇ sensing ਚਾਹੀਦੀ ਹੈ ਤਾਂ shake ਦੀ position ਸਹੀ ਜਗ੍ਹਾ ਹੋਣੀ ਚਾਹੀਦੀ ਆ, ਜਿਵੇਂ ਪੁਰਾਣੇ 4511 te 4-5 shake ਆਉੁਂਦੇ ਸੀ, ਪਰ sensing ਦੇ ਹਿਸਾਬ ਨਾਲ ਤਾਂ ਇੱਕ ਹੀ ਹੱਲ ਤੇ vadia ਕੰਮ ਕਰਦਾ ਸੀ, 500 rpm drop ਵਾਲੀ ਗੱਲ ਬਿਲਕੁਲ ਗ਼ਲਤ ਆ ਜਿਨ੍ਹਾਂ ਚਿਰ ਕੋਈ technical fault ਨਹੀਂ ਆ ਟ੍ਰੈਕਟਰ ਵਿਚ, ਹੁਣ ਕੋਈ ਹੋਰ ਹੁੰਦਾ ਮਾਰੀ ਸੋਚ ਵਾਲਾ ਤੇ ਉਹਨੇ kehna ਸੀ ਕੇ swaraj ਤੋਂ ਮਚਦਾ ਤੂੰ, ਮਿਰਚ ਲੜੀ ਆ, ਐਹੋ ਜਿਹੇ comment aoune ਸੀ, ਪਰ ਮੈ ਤੇ ਸਿੱਧਾ ਜਿਹਾ ਬੰਦਾ, ਜਿੰਨੀ ਕੁ ਜਾਣਕਾਰੀ ਆ ਉਹੀ ਦੱਸੀ, ਬਾਕੀ swaraj 855 ਦੀ ਇੱਕ ਹੋਰ ਕੰਮੀ ਸੁਣ ਕੇ ਉਹ ਰੇਟ ਚ ਅਰਜੁਨ ਨਾਲੋ ਮਹਿੰਗਾ ਵਾ , ਏਸ ਚੀਜ਼ ਫਰਕ ਕਿਸਾਨ ਹੀ dekhu ਜਿਸਨੇ ਪੈਸੇ ਲਾਉਣੇ ਆ, ਤਾਂਹੀ swaraj ਕੰਪਨੀ ਨੇ 744xt ਕੱਢਿਆ ਜਾਇਜ਼ ਰੇਟ ਚ, ਉਮੀਦ ਕਰਦਾ ਕੇ ਤੁਸੀਂ sehmat ਹੋਵੋ ਗੇ, ਪਰ youtube ਤੇ ਨਾਮ ਪੜ੍ਹ ਕੇ ਲੱਗਦਾ ਨਹੀਂ ਆ ਕੇ ਗੱਲ ਸਹੀ ਲੱਗੇ, ਬਾਕੀ reply ਕਰਕੇ ਦੱਸ ਦਿਉ.

  • @Harshkhusham

    @Harshkhusham

    Жыл бұрын

    @@Panjab_Farm rate taan sade iko jeha he wa sko arjun de model jayada mehnge onde wa jiwe novo ho gya shake alli gall taan bai sade alle nu 3 shake alla sensing lai aa assi acency to lai k ii c te Halla nu v 3 point aa jis de nall vdia sensing krda te lift te hath rakhn di lod nhi pendi pwa full lever sut do ...te sade edr swaraj koi lenda v nhi johndeer Holland te arjun he aa sade edr taan ..pind ch 2 he swaraj wa assi tore c arjun nal te arjun da Tora v jayada c swaraj da 1 high te arjun da 4 low ..arjun chdo swaraj 575 de nall nhi c turda 11 hall c...sade kol v framtrack haiga bai kull 27 saal ho ge aa sade farmtrack nu ...te johndeer v haiga te arjun v...assi taan ina 3 nu swaraj nal torya c us swaraj da pump v Modified c ...taan v oo nal nhi turya

  • @Pardip755
    @Pardip755 Жыл бұрын

    Arjun me jor jyada hai

  • @addkgaming5190
    @addkgaming519010 ай бұрын

    ਵਾਹੀ ਵਿੱਚ ਅਰਜੂਨ ਦਾ ਕੋਈ ਤੋੜ ਨਹੀਂ

  • @shailukumarbhil-hc3br
    @shailukumarbhil-hc3br Жыл бұрын

    🥀𝐎𝐍𝐋𝐘 𝐀𝐑𝐉𝐔𝐍 𝐋𝐎𝐕𝐄𝐑𝐑 𝟔𝟎𝟓 😍

  • @manjasaujla4537
    @manjasaujla4537 Жыл бұрын

    mahindra=sawraj ਮਾਲਕ ਇਕ

  • @user-bw9jo4pi7x
    @user-bw9jo4pi7x26 күн бұрын

    Bai swraaj v Mahindra. Hi bnaudi aaa te Mahindra world vicho no 1 te aa

  • @SarbjeetSingh-gn9pk
    @SarbjeetSingh-gn9pk6 ай бұрын

    ਜੋ ਮਰਜੀ ਕਹੀ ਜਾਉ ਮੈਂ ਮਹਿੰਦਰਾ ਚਲਾਇਆ ਏ ਤਾਂ 265 ਜੋ 20 ਐਚ ਪੀ ਚੵ ਆਉਂਦਾ 7 7 ਦੀਆਂ ਤਵੀਆਂ ਖਿੱਚ ਲੈਂਦਾ ਉਹਦਾ ਕਾਰਨ ਏ ਆ ਕੇ ਇਹ ਹਾਈ ਚੱਕਰ ਤੇ ਚੱਲਣ ਆਲਾ ਟਰੈਕਟਰ ਹੈ ਤੇ ਗੇਅਰ ਬਾਕਸ ਵੀ ਉਸੇ ਹਿਸਾਬ ਨਾਲ ਬਣਾਇਆ ਤੇ ਇਹ ਸਪੀਡ ਚੵ ਦੂਜਿਆ ਨਾਲ ਅੱਗੇ ਰਹਿੰਦਾ ਪਰ ਇਹ ਸਵਰਾਜ ਜਿਨਾਂ ਲੰਮਾ ਸਮਾਂ ਨਹੀ ਚੱਲਦਾ ਗਰਮ ਹੁੰਦਾ ਬਾਕੀ ਏ ਆ ਕੇ ਧਿਆਨ ਨਾਲ ਚੀਜ ਚਲਾਉ ਤੇ ਪਾਵਰ ਦੇ ਹਿਸਾਬ ਨਾਲ ਲੋਡ ਪਾਉ ਤਾਂ ਸਭ ਵਧੀਆ ਚੱਲਦੇ ਨੇ

  • @AbhimanyuYadav-gu6fu
    @AbhimanyuYadav-gu6fu Жыл бұрын

    दोनो ही शेर हैं

  • @palakjudge5516
    @palakjudge5516 Жыл бұрын

    855 =52hp, ,605= 57hp

  • @baljinderbaljinder5474

    @baljinderbaljinder5474

    11 ай бұрын

    Swaraj 5 star aa 55 a Arjun 52 hp a Google te search kar lo je nai pata

  • @palakjudge5516

    @palakjudge5516

    11 ай бұрын

    @@baljinderbaljinder5474 bhi j thanu nahi pata te tuse search ker sakde o Arjun 605 57hp da ha

  • @baljinderbaljinder5474

    @baljinderbaljinder5474

    11 ай бұрын

    @@palakjudge5516 dosra vala va 57 hp 2 model aonde aa Arjun vich ik 52 hp hor ik 57 hp

  • @abhishekkumarchauhan8349
    @abhishekkumarchauhan8349 Жыл бұрын

    855 52hp 605 57hp

  • @jeetaark7349

    @jeetaark7349

    5 ай бұрын

    855 42 hp ta ni

  • @lionofthepend1402

    @lionofthepend1402

    2 ай бұрын

    49 hp a bai par kise karigar bande kol hove te 55 hp aram nal kad da a company ne je es nu 55 hp karde dindi a is rool mutabik crdi karna paida

  • @user-bj5bf1ve4k

    @user-bj5bf1ve4k

    Ай бұрын

    55 hp hai

  • @laddibajwa7444

    @laddibajwa7444

    29 күн бұрын

    555 Arjun v ta 52 HP a 16 de tyre pa ke 3 speed kyon nahi keeta

  • @user-ls2ih6dj2f
    @user-ls2ih6dj2fАй бұрын

    49 hp swaraj te 60 hp Arjun ਇਸ ਦਾ ਮੁਕਾਬਲਾ 963 ਨਾਲ ਬਣਦਾ ਤੇ 855 ਦਾ 555 ਅਰਜਨ ਜੋ 55 hp ਨਾਲ ਬਣਦਾ

  • @miteshsolanki2353
    @miteshsolanki235311 ай бұрын

    Mahindra arajun Bahu badi he bhai❤

  • @Harjeet_Singh500
    @Harjeet_Singh500 Жыл бұрын

    भाई जी 60हास पावर और दूसरा पचास हास पावर बराबरी कोई नहीं

  • @jaykishansahu6870

    @jaykishansahu6870

    Жыл бұрын

    57 hai or 52-55

  • @mithunkushwah7469
    @mithunkushwah74698 ай бұрын

    Arjun 605 h 60hp and swaraj 855 h 55 hp to antar to hoga hi bhai❤❤❤

  • @yogendrasingh6866

    @yogendrasingh6866

    7 ай бұрын

    57 hp arjun

  • @manbirmanbir1687
    @manbirmanbir16877 ай бұрын

    ਵੈਲੀ arjun ❤

  • @SimranjitSinghWarraich-kp5be
    @SimranjitSinghWarraich-kp5be Жыл бұрын

    ARJUN TOH BAAP HAE ,BAAP HI RAHEGA.. AUR 605 ARJUN DIESEL BHI 855 SE KAM LETA HAE..ARJUN TOH ARJUN HI HAE BHAI..

  • @paramjeetsandhu9553
    @paramjeetsandhu9553 Жыл бұрын

    ਸਵਰਾਜ ਕੱਲਾ ਲੋਕ ਹਵਾਈ ਗੱਲਾਂ ਕਰਕੇ ਹੀ ਤਕੜਾ ਕਰੀ ਫਿਰਦੇ ਨੇ ਹੋਰ ਤਾਕਤ ਐਨੀ ਹੈਨੀ ਮੁਕਾਬਲੇ ਦੇ ਸਾਰੇ ਟਰੈਕਟਰਾਂ ਤੋ ਜੋਰ ਘੱਟ ਲਾਉਦਾ ਐਵੇ ਅਵਾਜ ਖੜਕਾ ਜਿਆਦਾ ਕਰਕੇ ਐ ਲੱਗੀ ਜਾਦਾਂ ਬਈ ਬਹੁਤ ਜੋਰ ਲਾਈ ਜਾਦਾ ਜਦੋ ਮੁਕਾਬਲੇ ਜੋੜੀ ਦਾ ਫਿਰ ਪਤਾ ਲੱਗਦੀ ਕਿੰਨੇ ਪਾਣੀ ਚ ਆ

  • @amansidhu5926

    @amansidhu5926

    11 ай бұрын

    Sahi gal wa

  • @parwinderkandhola

    @parwinderkandhola

    7 ай бұрын

    Right y

  • @gurmukhkahlon7138
    @gurmukhkahlon7138 Жыл бұрын

    ਵੀਰ ਅਰਜੁਨ 605 good

  • @simranjeettoor3891
    @simranjeettoor3891 Жыл бұрын

    Arjun 555 nal mukabla banda

  • @tractorsgyan4414
    @tractorsgyan4414 Жыл бұрын

    855 ta veer 50-52 hp d hi kam karda hegga mere kol,,,asi sare tjarbe kar lye a te diesel 60 hp jinna khanda..855 wala lift v nyi sutt rya thalle

  • @Dil_da_ni_madda0008
    @Dil_da_ni_madda0008Күн бұрын

    Duniya da koi hall ni ho sakda Jehda jett geya Ohde wal hi ho jande aa eh chegan Aapan nu kheti karn lyi hundiya na k mukable 🙏🏻

  • @MustaakKhan-uj8om
    @MustaakKhan-uj8om6 ай бұрын

    Mere dil ❤❤❤dhadkan❤ Mahindra meri jaan

  • @pardeepjangra7436
    @pardeepjangra74369 ай бұрын

    Arjun 605 tractor

  • @jagseersinghbainsbains9029
    @jagseersinghbainsbains9029 Жыл бұрын

    ਅਰਜੁਨ ਦਾ ਭਾਰ ਵੀ ਜਾਦਾ ,21 modal ਆ ਅਰਜੁਨ R.P.M ਵੀ ਵੱਧ ਕੀਤਾ ਹੋਣਾ , 855 ਦਾ wate ਘੱਟ ਆ . RPM ਵੀ down ਕਰਦਾ 855 . ਬਾਕੀ ਬਨਾਉਣ ਦੀ ਗੱਲ ਇਹ ਇਕ ਕੰਪਨੀ ਹੀ ਬਣਾਉਂਦੀ ਆ ਦੋਵੇਂ ਟਰੈਕਟਰਜ਼ ਨੂੰ , ਬਾਕੀ ਬਾਈ ਦੋਵੇਂ ਟਰੈਕਟਰ ਹੀ ਬੈਸਟ ਆ ||

  • @Rameshmeena-yd7ep
    @Rameshmeena-yd7epАй бұрын

    mahindra Arjun 👑

  • @Satyamroy687
    @Satyamroy6873 ай бұрын

    Sare tractor wdiya ne meri pasand Mahindra

  • @bonysidhu9601
    @bonysidhu9601 Жыл бұрын

    Arhun arjun ea

  • @bibekpokharel780
    @bibekpokharel7807 ай бұрын

    Sab tractor ka daddy he❤❤❤❤😂😂🎉🎉😂😂

  • @jimidarjatt6110
    @jimidarjatt6110 Жыл бұрын

    855 new a hle khula ni na race khuli ohdi

  • @deepbanghar309
    @deepbanghar309 Жыл бұрын

    ਆਰਜਨ

  • @RavinderSingh-mv7vo
    @RavinderSingh-mv7vo Жыл бұрын

    Arjun 🔥🔥🔥

  • @shaktichib-yr6bz
    @shaktichib-yr6bz11 ай бұрын

    Mahindra Arjun king hai bai ❤❤❤❤❤

  • @qummarkhanoiiik3691
    @qummarkhanoiiik36919 ай бұрын

    Arjun Agg ha

  • @balrajsinghgill2412
    @balrajsinghgill24122 ай бұрын

    ਅਰਜਨ ਟਰੈਕਟਰ ਉੱਪਰ ਡਰਾਈਵਰ ਵੀ ਬਹੁਤ ਸਿਆਣਾ 855 ਤੇ ਡਰਾਈਵਰ ਨੂੰ ਚਲਾਉਣ ਦੀ ਅਕਲ ਨਹੀਂ ਅਰਜਨ ਚਾਰ ਸਲਿੰਡਰ ਆ ਵੈਸੇ ਵੀ ਤਕੜਾ ਟਰੈਕਟਰ ਆ ਬਾਈ ਜੀ 855 ਨਹੀਂ ਮੁਕਾਬਲਾ ਕਰਦਾ ਅਰਜਨ ਦਾ

  • @GUDDUKUMAR-ze9jo
    @GUDDUKUMAR-ze9jo6 ай бұрын

    Arjun 605 best hai G

  • @UtraMandavi
    @UtraMandavi9 ай бұрын

    Mahindara 💪💪

  • @gurmukhkahlon7138
    @gurmukhkahlon71384 ай бұрын

    Very good tractor mahindra all models

  • @sukhrai4075
    @sukhrai40752 ай бұрын

    10ਹੋਸਪਾਵਰ।ਦਾ।ਫਰਕ।963ਨਾਲ।ਪਾਉ।ਫਾਰ।ਪਾਵਰ।ਬਰਾਬਰ।ਹੋਣੀ।।

  • @user-rs9hs3zk5j
    @user-rs9hs3zk5j2 ай бұрын

    ਅਰਜਨ 💪💪💪💪💪

  • @PushpendraSingh-bc8xc
    @PushpendraSingh-bc8xc Жыл бұрын

    Arjun Mahindra ki chaal 4 ka low me Jada chaal h aur 855ka 1 ka hi me chaal Jada h

  • @sarwarsarwarhashmi3489
    @sarwarsarwarhashmi3489 Жыл бұрын

    Arjun 👌💯

  • @mycreations1618
    @mycreations16189 ай бұрын

    Arjun 57 hp aa difference ta hona he aa

  • @heerasingh7000
    @heerasingh7000 Жыл бұрын

    Arjun super

  • @chahal0302
    @chahal0302 Жыл бұрын

    Arjan velly ta fer Arjan velly aaa 855 di te 855 alya di paarh ਪਾੜ te oye 55 alyo agg la do 855 nu

  • @user-fp2hi4er4x
    @user-fp2hi4er4x6 ай бұрын

    Arjun hai mere pass 605 mast trecter

  • @gsingh2963
    @gsingh296311 ай бұрын

    Arjun best

  • @rajpalchauhan6825
    @rajpalchauhan6825 Жыл бұрын

    Arjun best ❤

  • @gill307wale2
    @gill307wale2 Жыл бұрын

    Arjun 4 low ch te swaraj 1 high ch braber turde 1 high ch Arjun da tora ghat janda

  • @dosanjhagri

    @dosanjhagri

    Жыл бұрын

    Hnji low speed a

  • @vipkissan9488
    @vipkissan948810 ай бұрын

    5 - 6 hp ka fark najar ata hai baki jor Kamal ka tha

  • @jalendrakumardhruw1145
    @jalendrakumardhruw114511 ай бұрын

    महिंद्रा बेस्ट❤

  • @user-ey4rr2qp5r
    @user-ey4rr2qp5r9 ай бұрын

    ਜੌਡੀਅਰ5210ਅਤੈ ਅਰਜਨ605 ਦਾ ਦੱਸਣਾ ਜੀ ਕੈੰੜਾ ਠੀਕ ਹੈ ਪਾਵਰ ਵਿੰਚ

  • @dosanjhagri

    @dosanjhagri

    9 ай бұрын

    605

  • @ashu_jaat_855
    @ashu_jaat_855 Жыл бұрын

    855 ❤❤❤

  • @babbusingh4877
    @babbusingh48775 ай бұрын

    14 de tair 855da arjun naal karo

  • @musicianhall
    @musicianhall8 ай бұрын

    Harrow te johandeere te sab to best turda hall te 855 te farm 60

  • @narendersuryasurya2237
    @narendersuryasurya2237Ай бұрын

    Panjab wale apne hi tarekatr HI bejti karte ho aap ❤❤❤❤❤❤❤❤❤❤❤

  • @ArunParashar-su8lu
    @ArunParashar-su8lu Жыл бұрын

    Arjun vheli ❤

  • @amerjitsinghkalkat.thankss1693
    @amerjitsinghkalkat.thankss1693 Жыл бұрын

    855। 52ਹhp Arjun ੬੦੫ ੬੦ hp

  • @preetsandhu6092
    @preetsandhu6092 Жыл бұрын

    Vally Arjun rakhia pachay pauan ne song by Sunanda Sharma such a aaaa song

  • @babbuthindbabbuthind6676
    @babbuthindbabbuthind66765 ай бұрын

    Mara kol vee 855 aa ma vee 20 tavia paa the aa

  • @harkiratsingh847
    @harkiratsingh847 Жыл бұрын

    855te855ee❤❤❤❤❤❤❤❤

  • @HarJas1711
    @HarJas1711 Жыл бұрын

    10 di harrow je rakhni tan 60 hp 4×4 ya 65 hp 2×4 tractor hona chahida fer vadiya chaldi.

  • @loveuppal7609
    @loveuppal7609 Жыл бұрын

    Bai arjun 60 hp aa swaraj 52 hp aa fark ta haiga va

  • @user-is7sh8hd5k
    @user-is7sh8hd5k18 күн бұрын

    Arjun da koi Tod nhi ❤❤❤

  • @labburam9691
    @labburam969122 күн бұрын

    Ero ka raja ha mhandra 575 ni mann ero ma

  • @zaildarsahb1831
    @zaildarsahb1831 Жыл бұрын

    855 nu 4 low ch lgao ja fr arjun nu 4 low ch lgao fr sahi hona kam

  • @villagierboysvlog.7124
    @villagierboysvlog.7124 Жыл бұрын

    ਮੈਂ ਤਾਂ 6055ਲੈਣ ਨੂੰ ਫਿਰਦਾ ਹਾਂ

Келесі