Maa Mai Maa Kadon Banugi 11 ( ਮਾਂ ਮੈ ਮਾਂ ਕਦੋ ਬਣੂੰਗੀ ) Latest Punjabi Movie / New Punjabi Movie / Avs

#maa #maamaimaakadobanugi11 #avsmoviespunjabi #latestpunjabifilma
AVS MOVIES & BEERSATKAR SINGH DHALIWAL PRESENTS
MOVIE - MAA MAI MAA KADON BANUGI ( PART 11 )
CASTING - KULDEEP DUSANJH, HARWINDER BALA , HARJIT JASSAL , SHELJA WALIA ( KUDI SANGROOR DI ) MANPREERT KAUR, KULDEEP SANDHU , GILL JAGTAR, JASS KAUR, GURMEET SINGH & MORE ARTIST
STORY & DAILAUGE - BEERSATKAR SINGH DHALIWAL
CEMRA & LIGHTS - GURMEET SINGH & TEAM
DABBING & EDITING - FILM SITI STUDIO
DIRECTOR - RAVINDER RAVI SAMANA
PRODUCER - VEERPAL
LABEL & COPYRIGHTS - AVS MOVIES ENT.
CONT. 098768 47748
ਪੰਜਾਬੀ ਟੈਲੀ ਫਿਲਮ, ਸੌਰਟ ਵੀਡੀਉ , ਵੀਡੀਉ ਕਲਿਪ , ਕਮੇਡੀ ਸਕਿੱਟਾਂ , ਪਰਿਵਾਰਕ ਰਿਸ਼ਤਿਆਂ ਤੇ ਬਣੀਆਂ ਫ਼ਿਲਮਾਂ, ਕ੍ਰਾਈਮ ਨਾਟਕ ਕਹਾਣੀਆਂ , ਵੈੱਬ ਸੀਰੀਜ਼ , ਵਧੀਆ ਕੁਆਲਿਟੀ ਵਿੱਚ ਬਣੀਆਂ ਹੋਣ ਤਾ ਤੁਸੀਂ ਸਾਡੇ ਨਾਲ ਰੀਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ,
ਧੰਨਵਾਦ ਸਹਿਤ
AVS MOVIES KZread Channel ਟੀਮ
ਸੰਪਰਕ +91 9876847748 ਪੰਜਾਬ
ਸੁਭਾ 8:00 ਵਜੇ ਸਵੇਰੇ ਤੋਂ ਸ਼ਾਮ 6:00 ਵਜੇ ਤੱਕ ਹੀ ਫੋਨ ਤੇ ਗੱਲ ਕਰੋ।
#rabbinoorgururavidass #ravidasstrending #ravidasstrendingvideo #hansrajhans #kanthkaler #nimratkhaira #sudeshkumari #SABARKOTI #RANJITRANNA #PRINCESUKHDEVankamel #nankamail #nankachhak #hitpunjabimovies #avsmovies
#maa #maamaimaakdobanugi #ma #mawan #saasnoohbestmovie #noohsaasbestmovie #maa2 #latestsaasnoohcomedy #avsmoviespunjabi #bespunjabi #punjabifilma #newpnjabifilma #latestpunjabifilma #newshortsmovie #latestshortmovie #bestshortmovie #familyshortstory #latestsaasnoohcomedy #kuldeepdusanjh #manpreetsidhu #selljawalia #kudisangroorwali #ravinderravisamana #jasskaur #hardeepbabbu harjitjassal #gilljagtar avsmoviespunjabi

Пікірлер: 32

  • @monikasethi9231
    @monikasethi92313 күн бұрын

    Very nice vidio ji waiting for next part of this story ❤❤❤❤❤

  • @lakhvirsinghqupu
    @lakhvirsinghqupu2 күн бұрын

    ਮਨਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @tajindersingh6062
    @tajindersingh60629 сағат бұрын

    ਬੇਬੇ ਬਾਪੂ ਦੀ ਐਕਟਿੰਗ ਸਭ ਤੋਂ ਵਧੀਆ ❤❤❤❤❤

  • @jass_2850
    @jass_28503 күн бұрын

    Wah ji buat sohni ਵੀਡੀਓ ਐਤਕੀ ਤਾਂ ਸਿਰਾ ਲਾਇਆ ਪਇਆ.. ਰਵੀ paji🎉🎉

  • @gurdeepsrangagansran8037
    @gurdeepsrangagansran80373 күн бұрын

    Very nice video so beautiful attitude Manpreet bhan tusi bhut shone o bhan

  • @user-wf9ju1vp5k
    @user-wf9ju1vp5k3 күн бұрын

    ❤❤❤

  • @palwinderkaur5461
    @palwinderkaur5461Күн бұрын

    Heart touching story

  • @LovepreetLavie
    @LovepreetLavie3 күн бұрын

    Manpreet didi tuhadi acting bhut ghaint aa❤❤❤❤❤ I love Maanu di

  • @neelamjindal9192
    @neelamjindal91923 күн бұрын

    Very nice Manpreet di acting super

  • @gauravarora4680
    @gauravarora46802 күн бұрын

    Manpreet very nice very super

  • @sukhdeepsidhu2342
    @sukhdeepsidhu23423 күн бұрын

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐

  • @sardajijagmohan3191
    @sardajijagmohan31912 күн бұрын

    ਸੱਚਮੁੱਚ ਬਾਈ ਮੇਰੇ ਮੁਤਾਬਕ ਵੀਡੀਓ ਚੱਲ ਰਹੀ ਆ । ਹੁਣ ਚੰਨੋ ਨੇ ਆਪਣਾ ਬੱਚਾ ਰਾਣੋ ਨੂੰ ਦੇਵੇਗੀ❤❤

  • @Maninder_brar
    @Maninder_brar2 күн бұрын

    ਹੁਣ ਸੱਸ ਨੇ ਆਹ ਕੀ ਚੰਦ ਚੜਾ ਦਿੱਤਾ ਅਵਦੇਆ ਦੀ ਦੁਸ਼ਮਣ ਬਣੀ ਹੋਈ ਆ,,ਚੰਨੋ ਤੇ ਰਾਣੋ ਤੁਸੀ ਰਲ ਕੇ ਲੋਟ ਕਰੋ ਨਹੀਂ ਤਾਂ ਹੋਰ ਨੁਕਸਾਨ ਕਰੋ,,,,wait for next episode 💞

  • @JagdeepSingh-b3u
    @JagdeepSingh-b3u3 күн бұрын

    Bhut bhut wadiya viedo ❤❤🎉🎉

  • @mallmann8309
    @mallmann83093 күн бұрын

    ਕੁੜੀਓ ਦੋਨੇ ਇਕੱਠੀਆ ਹੋ ਕੇ ਬੁੜੀ ਨੂੰ ਸਬਕ ਸਿਖਾਵੋ। ਮਾਨ ਕਨੇਡਾ।

  • @hardeepgill6808
    @hardeepgill68083 күн бұрын

    Very nice ❤

  • @mrmrsdosanjh6258
    @mrmrsdosanjh62583 күн бұрын

    Oh ho Ravi samana very nice acting sir

  • @ManpreetSingh-tw6ro
    @ManpreetSingh-tw6ro3 күн бұрын

    Nice video dii ji

  • @Grewal_2024
    @Grewal_20242 күн бұрын

    😢😢😢

  • @SarwanDass-qp1pi
    @SarwanDass-qp1pi3 күн бұрын

    Haanji ki Haal ehh ji thodaaaaaaaaaaaaaaaa AVS movie's waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @rajbaljot5509
    @rajbaljot55093 күн бұрын

    Dr sahib ❤❤

  • @mrmrsdosanjh6258
    @mrmrsdosanjh62583 күн бұрын

    Like share comment

  • @rajsingh2776
    @rajsingh2776Күн бұрын

    ਜੱਗੇ ਦੀ ਮਾਂ ਮਨਪ੍ਰੀਤ ਨੂੰ ਕਹਿੰਦੀ ਸੀ ਕਿ ਚੰਨੋ ਤੋਂ ਦੂਰ ਰਹੀ ਕਿਉਂਕਿ ਉਹ ਬਾਂਝ ਹੈ ਪਰ‌ ਕੁਦਰਤ ਦਾ ਖੇਲ ਦੇਖੋ ਚੰਨੋ ਮਾਂ ਬਣੂਗੀ ਤੇ ਮਨਪ੍ਰੀਤ ਨਾਲ ਹਾਦਸਾ ਹੋ ਗਿਆ ਪਰ ਦੋਸ ਹਾਲੇ ਵੀ ਚੰਨੋ ਨੂੰ ਮਿਲ ਰਿਹਾ ਭਾਵੇਂ ਗਲਤੀ ਉਹਨਾਂ ਦੀ ਸੱਸ ਦੀ ਸੀਇਹ‌ਵੀ ਬੁੜੀ ਦੀ ਚਾਲ ਸੀ‌ਅੱਗੇ ਕੁਦਰਤ ਦਾ ਖੇਲ ਰਾਜ ਖੀਵਾ ਮਾਨਸਾ

  • @SimranSingh-zx4wj
    @SimranSingh-zx4wj2 күн бұрын

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @user-kc8kf9ot3s
    @user-kc8kf9ot3s3 күн бұрын

    Rano de hospital vich Ena dark makeup ? According to situation makeover karea kro .

  • @GurpreetKaur-yx7uv
    @GurpreetKaur-yx7uv3 күн бұрын

    Very nice story God bless you ❤❤😊😊

  • @user-vu2yq2im2q
    @user-vu2yq2im2q15 сағат бұрын

    Veer ji mata di acting jyada over acting dikhai ja rahi hai thoda cntrol over acha nhi lg raha ..sorry

  • @tamanakanda527
    @tamanakanda5273 күн бұрын

    Nice video dii ji

  • @RamanDhillon-ce5zf
    @RamanDhillon-ce5zf3 күн бұрын

    ❤❤❤

Келесі