ਮੀਤੀ ਕਲੇਰ 2 coming soon ਤੇ Narula family ਫਿਰ youth ਨੂੰ ਗਲਤ ideas ਦੇ ਰਹੀ ਆ

Комедия

Mera Te freshy canadian Da nava podcast channel wale Da Link … 👇🏻👇🏻
/ @mittrandapodcast208
1….My INSTAGRAM account…. / punjabi_prank_roasted_...
2….My TWITCH account link….for live gaming & Gup Shup… / ipunjabiroast
3….My TWITTER account link…. / prankroasted
4….My TIKTOK account link…. vm.tiktok.com/ZML3yLWBJ/
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Пікірлер: 1 400

  • @MandeepSingh-fs3ec
    @MandeepSingh-fs3ec Жыл бұрын

    ਵਲੋਗਰਾ ਦੀ ਮਾਂ ਭੈਣ ਤਾ ਕਰਦਾ ਨਾਲ ਪੰਜਾਬ ਦੀ ਵੀ ਗਲ ਕਰਦਾ ਬਹੁਤ ਵਧੀਆ ਵੀਰ ਦਿਲ ਖੁਸ਼ ਹੋਗੀਆ ਲਵ ਯੂ ਜੱਟਾ ❤❤❤

  • @bikramjitrumi5177
    @bikramjitrumi5177 Жыл бұрын

    ਜੋ ਬੰਦੇ ਪਹਿਲਾ ਭਰਾ ਬਣਾ ਲੈਣ ,, ਫੇਰ ਉਸੇ ਨਾਲ ਈ ਆਪਣੀ ਭੈਣ ਵਿਆਹ ਦੇਣ...ਉਸ ਟੱਬਰ ਨੂੰ ਤਾਂ ਲਾਹਨਤ ਦੇਣਾ ਵੀ ਇਸ ਸ਼ਬਦ ਦੀ ਬੇਜ਼ਤੀ ਆ

  • @MrLOVELY0077
    @MrLOVELY0077 Жыл бұрын

    ਤੇਰਾ ਕੰਮ ਕਾਬਿਲ ਏ ਤਾਰਿਫ ਆ ਵੀਰੇ ਬਹੁਤ ਲੋੜ ਸੀ ਇਹਨਾ ਖੱਚਾਂ ਨੂੰ ਸਿੱਧੇ ਕਰਨ ਆਲੇ ਬੰਦੇ ਦੀ 🎩 hats off ❤️

  • @vikramsinghvlog6064
    @vikramsinghvlog6064 Жыл бұрын

    ਸਤਿ ਸ੍ਰੀ ਅਕਾਲ 22 ਜੀ ਅਸੀ 22 ਪੰਜਾਬ ਲੁਧਿਆਣੇ ਦੇ ਹਾ ਅਸੀ ਗਰੀਬ ਬੱਚੇਆ ਨੂੰ ਪੜਾਉਦੇ ਆ ਉਹਨਾ ਦੀ ਸਕੂਲ ਫੀਸ, ਕਿਤਾਬਾਂ, ਵਰਦੀ, ਬੀਮਾਰ ਹੌਣ ਤੇ ਮੈਡੀਸੀਨ ਦਾ ਪ੍ਰਬੰਧ ਕਰਦੇਆ। 22 ਜੀ ਗੱਲ ਆ ਵਾ ਕੇ ਪਹਿਲਾਂ ਅਸੀ ਪੰਜ ਮੂੰਡੇ ਹੁੰਦੇ ਸੀ ਜੌ ਮਿਲਕੇ ਜਾ ਫਿਰ ਸਾਡੇ ਅੱਗੇ ਜੌ ਸੱਜਣ ਮਿੱਤਰ ਹੁੰਦੇ ਸੀ ਅਸੀ ਸਾਰੇ ਪੈਸੇਆ ਦਾ ਪ੍ਰਬੰਧ ਕਰਦੇ ਸੀ ਪਰ ਉਹਣਾ ਵਿਚੋਂ ਤਿੰਨ ਜਾਣੇਆ ਦਾ ਵਿਆਹ ਹੌਗਿਆ ਉਹਨਾ ਤੇ ਵੀ ਜੂੰਮੇਦਾਰੀ ਆ ਗਈ ਤੇ ਇੱਕ ਮੂੰਡੇ ਦੇ ਪਾਪਾ ਦੀ ਦੈਥ ਹੌ ਗਈ ਘਰ ਦੀ ਸਾਰੀ ਕਬੀਲਦਾਰੀ ਹੁਣ ਉਸਤੇ ਆ ਇਸ ਕਰਕੇ ਹੁਣ ਪਹਿਲਾਂ ਜਿੰਨੇ ਪੈਸੇ ਜਮਾ ਨਹੀ ਹੁੰਦੇ ਤੇ ਹੁਣ ਮੇਰੇ ਕੌਲ ਹੌਰ ਬੱਚਿਆਂ ਦੇ ਮਾ ਬਾਪ ਵੀ ਆਉਦੇ ਆ ਕੇ ਅਸੀ ਆਪਣੇ ਬੱਚੇਆ ਨੂੰ ਪੜਾ ਨਹੀ ਸਕਦੇ ਤੁਸੀ ਸਾਡੀ ਮੱਦਦ ਕਰੌ ਦਿਲ ਕਰਦਾ ਕੇ ਕਿਸੀ ਨੂੰ ਵਾਪਸ ਨਾ ਮੌੜੀਏ ਪਰ ਬਿਨਾਂ ਪੈਸੇਆ ਦੇ ਬੱਚੇਆ ਨੂੰ ਪੜਾਏ ਨਹੀ ਜਾ ਸਕਦਾ ਇਸ ਕਰਕੇ ਬਾਈ ਜੀ ਤੁਸੀ ਆਪਣੇ ਚੈਨਲ ਤੇ ਸਾਡੇ ਵਾਲੌ ਲੌਕਾ ਨੂੰ ਇੱਕ ਮੈਸੀਜ ਦੇ ਦਊ ਉਹਨਾ ਗਰੀਬ ਬੱਚੇਆ ਨੂੰ ਪੜਾਉਣ ਲਈ ਸਾਡੀ ਮੱਦਦ ਕਰਨ ਦਾ ਤਾ ਤੁਹਾਡੀ ਬੜੀ ਮੈਹਰਬਾਨੀ ਹੌਵੇਗੀ ( ਮੇਰਾ ਨੰਬਰ ਬਾਨਵੇ ਪੰਜ ਸੌ ਸੱਠ ਚੌਵੀ ਅੱਠ ਸੌ ਤਿੰਨ ਆ ) ਬਾਈ ਜੀ ਕਿਰਪਾ ਕਰਕੇੇ ਇਸਤੇ ਜਰੂਰ ਧਿਆਨ ਦੇਊ ਜੀ ਬੜੇ ਭੈਣ ਭਰਾ ਤਹਾਨੂੰ ਪਿਆਰ ਕਰਦੇ ਆ ਤੁਹਾਡੇ ਇੱਕ ਮੈਸੀਜ ਨਾਲ ਉਹਨਾਂ ਬੱਚੇਆ ਦੀ ਜਿੰਦਗੀ ਬਣਜੂੰਗੀ ਉਹ ਸਾਰੇ ਬੱਚੇ ਤਹਾਨੂੰ ਅਸੀਸਾ ਦੇਣਗੇ ਜੀ

  • @shooterview1985
    @shooterview1985 Жыл бұрын

    Oh bhraa tere vlog ajj 😂 countinue 6 dekh le aje v dil nhi bhar reha fan ho gya yrr😂😂😂

  • @gavi_naaz
    @gavi_naaz Жыл бұрын

    ਘੈਂਟ ਗੱਲਬਾਤ ਵੀਰੇ ਕੋਈ ਗੱਲ ਨੀ ਵੀਡੀਉ ਲੰਬੀ ਹੋਵੇ ਅਸੀਂ ਵੀਰੇ ਦੇਖਣ ਨੂੰ ਬੈਠੇ ਆ god bless you from Ludhiana Punjab

  • @Sandhu-ik5ke
    @Sandhu-ik5ke Жыл бұрын

    😂😂ਸਿਰਾ ਗੱਲ ਬਾਤ ਵੀਰੇ GBU bro keep it up 👍

  • @jaggibai9726
    @jaggibai9726 Жыл бұрын

    ਸਹੀ ਆ ਵੀਰ ,ਅੱਜ ਕਲ ਚਵਲਬਾਜ਼ੀ ਬਹੁਤ ਚਲ ਰਹੀ ਆ ਸੋਸ਼ਲ ਮੀਡੀਆ ਤੇ ,,,,ਰੱਜ ਕੇ ਲਾਹਨਤਾ ਪਾਉਂਦਾ ਰਹਿ ਵੀਰ ਇਹਨਾਂ ਖੱਚਾ ਨੂੰ ......

  • @am.devil0166
    @am.devil0166 Жыл бұрын

    sahi gll aa veer ji menu pta v nai c medals vaare ya kise tournament baare ehna nu cover krna chahida👍🏻

  • @BoSS-tu1df
    @BoSS-tu1df Жыл бұрын

    ਉਹ ਬੱਲੇ ਭਰਾ ਸਾਡਾ ਆ ਗਿਆ ਵੀਰੇ ਸੱਚੀ ਸੌਂਹ ਲੱਗੇ ਤੇਰੀ ਵੀਡੀਉ ਦੀ ਇਹਨੀ ਉਡੀਕ ਰਹਿੰਦੀ ਆ ਨਾ ਕੇ ਦੱਸ ਨੀ ਸਕਦੇ ਵੀਰੇ 🙏🙏🙏 ਬਸ ਲਵ ਯੂ ਆ ਜੱਟਾ

  • @PunjabiprankRoastedvlogger

    @PunjabiprankRoastedvlogger

    Жыл бұрын

    Luv you too veere per sry prawa nu wait karwaun layi 🙏❤️

  • @rubydhillon7820

    @rubydhillon7820

    Жыл бұрын

    👍👍👍👍

  • @1punjab1984

    @1punjab1984

    Жыл бұрын

    Hlo bro italy wale bro ik request aa veer italy de pepper bhar skda koi veer plz bro koi banda pese de da gya bro main bro plz koi hai te ppz bhardo

  • @carsbike4363

    @carsbike4363

    Жыл бұрын

    Jaanmhal video roast kzread.info/dash/bejne/f51_u5ZxeNncYKw.html

  • @carsbike4363

    @carsbike4363

    Жыл бұрын

    Jaanmhal video roast kzread.info/dash/bejne/f51_u5ZxeNncYKw.html

  • @ParamjitKaur-ll2rr
    @ParamjitKaur-ll2rr Жыл бұрын

    ਬੁਹਤ ਹੀ ਵਧੀਆ ਅ ਵੀਰ ਜੀ ਤੁਹਾਡੀ ਗੱਲ ਬਾਤ good luck lge rho

  • @Punjabivloggerskuttekhani
    @Punjabivloggerskuttekhani Жыл бұрын

    ਵੀਰੇ ਹੁਣ ਯੂਨੀਵਰਸਿਟੀ ਵਾਲਿਆਂ ਨੇ ਪੜਾਈ ਦੀ ਜਗਾ ਤੇ ਨਚਾਰ ਬਣਨ ਬਾਰੇ ਗਿਆਨ ਦੇਇਆ ਕਰਨਾ 😂ਦੱਸਿਆ ਕਰਨਾ ਭੈਣ ਬਣਾਓ ਵਿਆਹ ਕਰਾਓ ਤੇ ਮਸ਼ਹੂਰ ਹੋ ਜਾਵੋ ਨਾਮ ਬਣਨਾ ਚਾਹੀਦਾ ਲੋਕਾਂ ਦੀ ਪ੍ਰਵਾਹ ਨਾ ਕਰਨਾ

  • @PunjabiprankRoastedvlogger

    @PunjabiprankRoastedvlogger

    Жыл бұрын

    🤣🤣 bilkul sahi keha 👍

  • @KaranPb25
    @KaranPb25 Жыл бұрын

    sukar ah bai to aye dil khush ah gaye teri video dekh k subha da kam kar kar k damag kharb hoye paye se hun relex hoye ja k damag mera veera di video dekh k love you veera jeo jatta waheguru ji maher karan ❤️❤️❤️❤️🤗🤗🤗🤗🤗🙏🙏

  • @ajayrai6742
    @ajayrai6742 Жыл бұрын

    Paaji main 2 hi blogs dekhda ek ta tuhada kyuki tuc bhout wdiya kam karde ooo.....te ek punjabi travel couples de blogs dekhn nu ta sikhn nu bhout kush milda .....dilo lv u aa veere tuhanu ..rab chardi kla ch rakhe tuhanu 🙏🙏

  • @sakshihoney
    @sakshihoney Жыл бұрын

    True yrr keep doing this tahio loka di akha khulniya

  • @RohitSingh-zn8vm
    @RohitSingh-zn8vm6 ай бұрын

    Sira bro ❤😂 ਖਿੱਚ ਕੇ ਰੱਖ ਰੱਬ ਤੈਨੂੰ ਚਰਦੀ ਕਲਾ ਵਿੱਚ ਰੱਖੇ 🎉❤ love you bro

  • @suman7942
    @suman7942 Жыл бұрын

    Sirrra lya pyaa veer jii tuc 😂😂 god bless uu ❤️

  • @RawatA1-r3l
    @RawatA1-r3l Жыл бұрын

    🤣🤣 veerji tuc great ho eda hi lana tuc inhanu line te god bless you veer ji ❤️🙏

  • @PunjabiprankRoastedvlogger

    @PunjabiprankRoastedvlogger

    Жыл бұрын

    Thanku veer ji 🙏❤️

  • @Grewal762
    @Grewal762 Жыл бұрын

    Sirra la dina veer tu dil khush ho jnda teri video dekh k.. Khich k rakh km jatta ♥️♥️

  • @PrinceiyopfRaob
    @PrinceiyopfRaob3 ай бұрын

    Okha janta da😂😂😂😂 sirra bai bht vadiya roasted krde o

  • @parmindersingh6436
    @parmindersingh6436 Жыл бұрын

    bilkul right veere good ke chlo kuj bande tan hege ne jo aware kar rahe ne te kuj vdia content de rahe ne,,god bless u veere ❤❤

  • @jaswantsingh-kv8ep
    @jaswantsingh-kv8ep Жыл бұрын

    ਹਰਭੇਜ ਸਿੱਧੂ ਦੀ ਸਿਫਤ ਕੀਤੀ ਬਾਈ ਬਿਲਕੁਲ ਸਹੀ ਕਿਹਾ ਵੀਰ ਮੇਰਾ ਦਿਲੋਂ ਸਲੂਟ

  • @amarnoorsandhu6108
    @amarnoorsandhu6108 Жыл бұрын

    I just love your expressions Huge respect and lots of love bai g 🧚‍♀️🙏🏻

  • @PunjabiprankRoastedvlogger

    @PunjabiprankRoastedvlogger

    Жыл бұрын

    Luv you too veere ❤️🙏

  • @bootaram7551
    @bootaram7551 Жыл бұрын

    Two superstar of Rosting..... Freshy and Italy wala...22 dekhi hor be roaters nu a...tuhade dona de Rosting with logic and fact ta hunde a....keep it bro...kdi na kdi ta eda deya chawla sudhru geya.....

  • @jasvirsingh-ge6gp
    @jasvirsingh-ge6gp Жыл бұрын

    ਹੁਣ ਤੱਕ ਦੀ ਸਭ ਤੋਂ ਬੈਸਟ ਵੀਡੀਓ ਭਾਜੀ 🙏🏻 ਸਾਰੀਆਂ ਚੈਨਲ ਖੱਚਾਂ ਨੂੰ ਸਹੀ ਸ਼ੀਸ਼ਾ ਦਿਖਾਇਆ

  • @noorgur2354
    @noorgur2354 Жыл бұрын

    Veere boht wadiya kam kr rhe ho, kise din tuhaddiya galla da ina te jrur asar hoyega,har vaar di tra duawa veere tenu

  • @PunjabiprankRoastedvlogger

    @PunjabiprankRoastedvlogger

    Жыл бұрын

    Thanku meri behan ❤️🙏

  • @Bobbycamping
    @BobbycampingАй бұрын

    ਭਾਜੀ ਆਪਣੀ ਵੀ ਏਹੀ ਸੋਚ ਆ ਕਿ ਵਲੋਗ ਤੇ view ਘੱਟ ਹੀ ਠੀਕ ਨੈ ਪਰ ਘਰ ਦੀਆਂ ਜਨਾਨੀਆਂ ਨਹੀਂ ਸ਼ੋਅ ਕਰਨੀਆਂ r😊

  • @souravkumar9164
    @souravkumar9164 Жыл бұрын

    Paji bohut vadia bohut att krai aida hi chahida Aina naal

  • @mehakramgharia9721
    @mehakramgharia9721 Жыл бұрын

    ਵੀਰੇ ਬਹੁਤ ਵਧੀਆ ਨਰੂਲਾ ਪਰਿਵਾਰ ਕੁੱਤਾ

  • @abhey8931
    @abhey8931 Жыл бұрын

    Veere mai breakup ton tuttea pea c .. teri videos ne ik murde insaan ch hope paida kri mnu ehsaas dwaya sala duniaa kehoji... Thankffull aaa veere mai rbb ton dr k kehna tere wrga wdda bhra sbb da hona chahida

  • @JasvirRureke
    @JasvirRurekeАй бұрын

    Bai sirra laune oo yrr Kya baat hai😂😂parnit te ek viedo hor brother bhut gannd paya khchha ne 😅😅

  • @nandrayogpb5405
    @nandrayogpb5405 Жыл бұрын

    Bhai g mzaa aa video dekh ke dil krda baar baar dekha

  • @arshdeep1791
    @arshdeep1791 Жыл бұрын

    y yr teriya vedios dekh k schi sariyan tensions door ho jndi aw😍😍rabb tainu nd tere priwaar te mehar kre

  • @jastxj
    @jastxj Жыл бұрын

    This man deserve much more subscriber, quality punjabi roaster.📈 wish you luck !

  • @dhaliwal1217
    @dhaliwal1217 Жыл бұрын

    Bro ਮੈ ਅੱਜ ਪਹਿਲੀ ਵਾਰ ਵੀਡਿਉ ਦੇਖੀਆ ਬਹੁਤ ਵਧੀਆ ਲੱਗਿਆ ਨੇਂ 👍👍👍

  • @gagansangha7672
    @gagansangha7672 Жыл бұрын

    Veer tera Time agya full support 💪💪👍👍👌👌

  • @inderpreetsangha4103
    @inderpreetsangha4103 Жыл бұрын

    A gya oye khende itly wla ❤️wait over 🙌🏻

  • @preetkaur4658
    @preetkaur4658 Жыл бұрын

    veere kya baat aa atttt krayi jnde aa veere🤗🤗🤗🤗🙏🏻🙏🏻🙏🏻🙏🏻 kimi ta hun vlog bnana shad gyi congratulations veere.. apa kamjaab ho gye 😁😁

  • @PunjabiprankRoastedvlogger

    @PunjabiprankRoastedvlogger

    Жыл бұрын

    ayegi wapis bht jald ini cheti nhi eh lok chad de vlog banuna ehna nu free da khan di adat pai chuki hai ..je kimmi wapis aa gyi phir Waris Shah jootha pai jana ..kyunki Waris shah ne keha c Waris shah adadta na jandiya ne Bhave katiye bhotiyan ( piece ) bhotiyan ( piece ) Jee

  • @preetkaur4658

    @preetkaur4658

    Жыл бұрын

    @@PunjabiprankRoastedvlogger but asi eda hi kutte khani krde rhage .. bne rehn besharm dhajjiya uda dyage😂😂😂😂😂😂

  • @kaursimran2500

    @kaursimran2500

    Жыл бұрын

    @@PunjabiprankRoastedvlogger sahi gal aa bro.. views lain lyi hi video ch auna band hoyi aa... ta k lok e sochan v ki ho gya.. frr hor video dekhan .. e bss besharam lok ne .. sudhar ni skde

  • @Naman1985

    @Naman1985

    Жыл бұрын

    @@PunjabiprankRoastedvlogger Bilkul sahi keha veere.vigre v kadi sudarde hunde oh v mudda dae vigre

  • @harkiratmalhi5854
    @harkiratmalhi5854 Жыл бұрын

    Luv you bro❤️❤️ current topic te bhut vdiya bolde aa⚡️ full support💪🏻

  • @Food.com718
    @Food.com718 Жыл бұрын

    ਬਹੁਤ ਵਦੀਆ ਵੀਰੇ ਟੰਗ ਕੇ ਰੱਖ ਇਹਨਾਂ ਨੂੰ, love you ਆ ਤੈਨੂੰ 36 ਟਾਇਰਾ ਭਰ ਕੇ ❤❤

  • @preetimonga9756
    @preetimonga9756 Жыл бұрын

    Love from हरियाणा💪💪

  • @user-to1fk6vh8s
    @user-to1fk6vh8s6 ай бұрын

    ਭਾਜੀ ਇੰਨਾਂ ਕੰਜਰਾਂ ਦੇ ਮਾਪਿਆਂ ਨੂੰ ਲਾਹਨਤਾਂ ਜ਼ਰੂਰ ਪਾਇਆ ਕਰੋ

  • @microhard4997

    @microhard4997

    Ай бұрын

    Gandi aulaad aa mapeyan vechareyan nu ki lanat pouni aa

  • @jasmeetkaur9379
    @jasmeetkaur9379 Жыл бұрын

    Mai 1st tym video dekhi thodi... And tuc bht vdia roast krde oooo ....keep it up bro

  • @hankarii__
    @hankarii__8 ай бұрын

    😂 ਬਾਈ ਬਹੁਤ ਮਜਾ ਆਉਂਦਾ ਤੇਰੀ ਵੀਡਿਓ ਦੇਖ ਕੇ

  • @amritkabaddifitnessboy9363
    @amritkabaddifitnessboy9363 Жыл бұрын

    ਅੰਕਲ ਨੂੰ ਦੱਸੋਂ ਸਾਨੂੰ ਨਹੀਂ ਚਾਹੀਦੇ ਏਦਾਂ ਦੇ ਪੈਸੇ ਵਾਹਿਗੁਰੂ ਜੀ ਹੱਥ ਪੈਰ ਸਲਾਮਤ ਰੱਖੇਂ ਮਿਹਨਤ ਕਰਦੇ ਵਾ ਤੇ ਕਰਦੇ ਰਹਾਂਗੇ

  • @PunjabiprankRoastedvlogger

    @PunjabiprankRoastedvlogger

    Жыл бұрын

    Bilkul 🙏❤️

  • @No_Name9046
    @No_Name9046 Жыл бұрын

    ਕੀ ਗੱਲ ਬਾਈ ਜੀ ਬੜੇ ਦਿਨ ਬਾਅਦ ਦਰਸ਼ਨ ਦਿੱਤੇ😍 ਥੋੜਾ ਜਲਦੀ ਵੀਡੀਉ ਬਣਾਇਆ ਕਰੋ❤

  • @europeanbeauti7642
    @europeanbeauti764211 ай бұрын

    Bai ji pta ni tenu pta ya nhi but main is duniya ch thoda sabh to vadda fan as.... Main te mera pandit friend.... Asi bilkul thode nede rehne aa italy di gvandhi country ch... I hope appa milange kde... Mera pandit friend vi thonu milan Di zidd krda... Love you veer ji ❤

  • @Wheressandhu
    @Wheressandhu Жыл бұрын

    Sira roast bro 😆😆🙏🙏modi ala kamm jyada he sira laya pya

  • @rajanpreet8004
    @rajanpreet8004 Жыл бұрын

    Love u bro dilo ❤️ waheguru mehr rakhe hamesha thde ty gbu ❤️

  • @manmeetkaur6116
    @manmeetkaur6116 Жыл бұрын

    Apni ghrwaali kisi hor nu gift krdeni 🤣🤣🤣🤣🤣🤣🤣🤣🤣🤣🤣🤣🤣🤣🤣 best joke of the day

  • @gurlalsidhu5401
    @gurlalsidhu54016 ай бұрын

    ਬਹੁਤ ਵਧੀਆ ਵੀਰ ਜੀ ਕੋਈ ਗੱਲ ਨਹੀਂ ਜਿੜਾਂ ਜਾਂਦਾ ਤਾਂ ਜਾਇਆ ਲਵ ਯੂ ਜੱਟਾ ❤😂

  • @hunny_harinder
    @hunny_harinder Жыл бұрын

    Bhot vdia kam krde ho bro keep it up 👍 really appreciating work 💯

  • @jassbhullar4218
    @jassbhullar4218 Жыл бұрын

    I was waiting for your video… luv ur expressions man😂😂😂

  • @PunjabiprankRoastedvlogger

    @PunjabiprankRoastedvlogger

    Жыл бұрын

    Thanku veere ❤️🙏

  • @Inderjass_bakers9750
    @Inderjass_bakers9750 Жыл бұрын

    I am a student of the university where Narula family went and actually on the day they were supposed to come. I did not go to the university because I don't like any of them. 😐🤢🤢🤢

  • @Jass901

    @Jass901

    Жыл бұрын

    😂😂😂

  • @davindertoor7058

    @davindertoor7058

    Жыл бұрын

    Great👍

  • @jatindersiingh6681

    @jatindersiingh6681

    Жыл бұрын

    University name please

  • @jasbhangu7803

    @jasbhangu7803

    Жыл бұрын

    Ct university am I right?

  • @Inderjass_bakers9750

    @Inderjass_bakers9750

    Жыл бұрын

    Desh bhagat University

  • @SSMAAN-hg8ft
    @SSMAAN-hg8ft Жыл бұрын

    ਬਹੁਤ ਵਧੀਆ ਪੇਸ਼ਕਾਰੀ ਅੱਗ ਕੱਢੀ ਪਈ ਸਾਰੇ ਯੂ ਟਿਊਬਰ ਡਰਨ ਲੱਗ ਪਏ ਬਾਈ ਇਟਲੀ ਵਾਲ਼ਾ ਆ ਗਿਆ 🔥🔥

  • @Pardeepsinghdeepa7524
    @Pardeepsinghdeepa75245 ай бұрын

    Ajj to baad full sport ah veer nu...

  • @Randhawa257
    @Randhawa257 Жыл бұрын

    ਬਹੁਤ ਵਧੀਆ ਕੰਮ ਕਰ ਰਹੇ ਹੋ 22 ਜੀ

  • @PunjabiprankRoastedvlogger

    @PunjabiprankRoastedvlogger

    Жыл бұрын

    Thanku veer ji 🙏❤️

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਫੁੱਲ ਹਾਸਾ

  • @khungjuleekorea2008
    @khungjuleekorea2008 Жыл бұрын

    Watching your this video again. Thanks for your time to make these kind of videos. Almighty bless you always.

  • @baljeetwarraich7599
    @baljeetwarraich7599 Жыл бұрын

    Veere tuhadi video v bhut lok dekhn lg pye ne nd han kuj vdia sikhn nu milda sahi te fake da pta chlda te yes entertainment v full aa so keep going on congrats 👏

  • @narinderwaraich7442
    @narinderwaraich7442 Жыл бұрын

    ਓਏ ਵਾਹ ਓਏ ਮਾਂ ਦਿਆ ਮੱਖਣਾਂ ਜਿਉਂਦਾ ਵਸਦਾ ਰਹਿ ਇਟਲੀ ਵਾਲਿਆ ਜੱਟਾ🦁🦁🦁❤️❤️❤️

  • @PunjabiprankRoastedvlogger

    @PunjabiprankRoastedvlogger

    Жыл бұрын

    🙏❤️❤️❤️❤️❤️❤️

  • @doabeyaale503
    @doabeyaale503 Жыл бұрын

    Keep it’s up paji love From Austria . 100%. Sahi gallan krde ho tuc !

  • @rajbirkaur8661
    @rajbirkaur8661 Жыл бұрын

    Bhot vdiya te sach bol rhe o bhaji,😂😂😂😂

  • @avnoorheer7529
    @avnoorheer7529 Жыл бұрын

    Bro mainu tuhadiya vedio bhoutt nycc lagdiya hassa bhoutt anda 🤗🤗🤗

  • @shehnajshehnaj3258
    @shehnajshehnaj3258 Жыл бұрын

    I really enjoy ur vlog and brother you are osm . God bless you bro

  • @sukhwantkaur542
    @sukhwantkaur542 Жыл бұрын

    Hope aha vedio university valya tak phouch j👍👍kisi educated bande nu bula lainde

  • @jobandeep3204
    @jobandeep3204 Жыл бұрын

    Kya bat aa shah g end krvati gal bat bohut vdiia yr tuhda ehh program dekh k jehre ja jehriya oun bare soch rhy aa is field ch ohh v 💯 vari soch k aun gy k kive da content rkhna ...good Veer bohut vdia soch aa ap di

  • @Foujifoujan528
    @Foujifoujan528 Жыл бұрын

    ਗਿਫ਼ਟ ਚ ਮੁੱਝ 😀😀😀😀😀😀😀😀😀😀😀 ਵੀਰ ਜੀ ਕਿਆ ਬਾਤ ਬਸ ਕੰਮ ਕੀਚ ਕੇ ਰੱਖੋ 💪💪💪💪💪💪💪

  • @manpreetkaur5568
    @manpreetkaur5568 Жыл бұрын

    You are an outstanding veer g you are doing a great job to aware people.

  • @PunjabiprankRoastedvlogger

    @PunjabiprankRoastedvlogger

    Жыл бұрын

    Thanku behan 🙏❤️

  • @Jatt-Mood-TV
    @Jatt-Mood-TV Жыл бұрын

    Roj video paa deya kro veere din vadia nikal janda hass hass ke tension free ho jayida aa

  • @GaganDeep-cx3xj
    @GaganDeep-cx3xj2 ай бұрын

    Bhut vadiya gall krde Sachi gall krde tusi good bro❤❤

  • @avtargill8352
    @avtargill8352 Жыл бұрын

    Vir ji mja lya ta😂😂🤣🤣🤣

  • @Gurkirat.Gill98
    @Gurkirat.Gill98 Жыл бұрын

    Bohut din hoge wait kri jaande si. Jaldi bnaya kro video. End hundian 👌🏼👌🏼👌🏼👌🏼

  • @sonubhaker1519
    @sonubhaker1519 Жыл бұрын

    भाई एक नंबर का काम करो हो आप लव फ्रॉम हरियाणा 🇮🇳🚩

  • @BalwinderSingh-ju3uf
    @BalwinderSingh-ju3uf5 ай бұрын

    Bai bhut vadiya yaar Puri dand alounda tu Bai ena di 😂😂😂😂carry on jatta

  • @valadimirjohn2978
    @valadimirjohn2978 Жыл бұрын

    9:40 😂😂 outstanding owasome helirios comedy entertainment bro 😂😂😂

  • @Bhangu_6.4
    @Bhangu_6.4 Жыл бұрын

    Everything true Bai that’s very good concept ❤️

  • @PunjabiprankRoastedvlogger

    @PunjabiprankRoastedvlogger

    Жыл бұрын

    Thanku veere 🙏❤️

  • @deepcheema96
    @deepcheema96 Жыл бұрын

    Modi wala scene siraa c bhaji 😅😅😅

  • @gurwinderbhawra2002
    @gurwinderbhawra2002 Жыл бұрын

    Very good yr yr bhut gassa aunda veer teriya harik videos dekhda m

  • @InderDYvlog
    @InderDYvlog Жыл бұрын

    Hlo veer tuhadi video just kal hi vekhiya bahut vadiya lagiya.best of luck veer

  • @ganjababe9736
    @ganjababe9736 Жыл бұрын

    It's been three days I have been watchin your videos like a Netflix series day and night, by the evenin I add on an extra net pack 😅 started havin dark circles due to lack of sleep, I ain't Sikh I am Rajasthani, waise na it's not only in Punjab har kahi yahi haal hai vloggers ka. I saw some of videos where in people were roastin you sayin these are true facts abot italian kutta par jo bhi ho bro I can't dislike you 😂 you are contagious. Keep it up

  • @ManpreetSingh-kz5js
    @ManpreetSingh-kz5js Жыл бұрын

    ਪਤਾ ਨਹੀ ਪੰਜਾਬੀ ਕਦੋਂ ਸਮਝਣਗੇ।।☹️ ਆਉਣ ਵਾਲਾ ਟਾਈਮ ਬੁਹਤ ਮਾੜਾ ਦਿਖ ਰਿਹਾ।।

  • @PunjabiprankRoastedvlogger

    @PunjabiprankRoastedvlogger

    Жыл бұрын

    Bilkul

  • @gurvinderbhogal3725

    @gurvinderbhogal3725

    Жыл бұрын

    ਆਉਣ ਵਾਲੇ ਟਾਈਮ ਦਾ ਕੀ ਕਰਨਾ, ਅੱਜ ਕਿਹੜਾ ਚੰਗਾ ਆ। ਪੰਜਾਬੀਆਂ ਬਾਰੇ ਤਾਂ ਸਾਨੂੰ ਬਾਕੀ ਮਖੌਲ ਹੀ ਕਰਦੇ ਆ, ਕਿ ਇਹਨਾਂ ਨੇ ਕਿ ਕਰਨਾ ਲੋਕੀ ਕੰਮ ਕਾਰ ਪੜ੍ਹਾਈ ਲਭਦੇ ਆ ਇਹ ਕੁੜੀ ਲਭਦੇ ਆ ਜਿਹਦੇ ਤੇ ਅਸੀਂ ਪੈਸਾ ਲਾਈਏ ਤੇ ਬਾਹਰ ਜਾ ਕੇ ਟਰੱਕ ਚਲਾਈਐ। ਮੈ MNC ਚ ਜੌਬ ਕਰਦਾ ਤੇ ਆਹ ਟੀਚਰਾਂ ਕਰਦੇ ਆ ਨਾਲ ਦੇ ਮੈਨੂੰ।

  • @kamalpreetkaur3413
    @kamalpreetkaur3413 Жыл бұрын

    No 1 Roast bhaji 😃😃😃😃😃 👌🏻👌🏻👌🏻👌🏻👌🏻👌🏻 sirraaa bhut rajj ke sekya tusi...

  • @Singh.Randhawa
    @Singh.Randhawa7 ай бұрын

    😂 22 de expression dekh ke maza aa janda

  • @choudhary11222
    @choudhary11222 Жыл бұрын

    University walo ko medals winners ko bulana chahiye but nhiii aadat se mjbur h😒😒😒😒😒😒

  • @ramvirsingh7340
    @ramvirsingh7340 Жыл бұрын

    Perfect 👌

  • @PunjabiprankRoastedvlogger

    @PunjabiprankRoastedvlogger

    Жыл бұрын

    🙏🙏❤️❤️

  • @devpunia3889
    @devpunia3889 Жыл бұрын

    Veere love you aa tainu ..salute aa veere tainu

  • @ArshdeepSingh-kc9ju
    @ArshdeepSingh-kc9ju Жыл бұрын

    Thank you for reading the gallan 😂 love from Hong Kong kich k rak 22 kam

  • @joradhaliwal5642
    @joradhaliwal5642 Жыл бұрын

    Love punjab and patiala

  • @jagirkaurbainssardarnijatt2073
    @jagirkaurbainssardarnijatt2073 Жыл бұрын

    Shukar waheguru ji da dear thde video a ge bhut wait kite 🥰

  • @choudhary11222
    @choudhary11222 Жыл бұрын

    Sukr h haryana media ne ache se cover kiya ❤

  • @khushikamra5111
    @khushikamra5111 Жыл бұрын

    I literally played 2 times oh wali gal ki muh pata fr kida bnda😂 you looked so funny! You are so amazing!!!

  • @PunjabiprankRoastedvlogger

    @PunjabiprankRoastedvlogger

    Жыл бұрын

    😂😂🙏🙏❤️

  • @rituverma7945
    @rituverma7945 Жыл бұрын

    A really good video and it’s lesson for those people who are following them really sad

  • @PunjabiprankRoastedvlogger

    @PunjabiprankRoastedvlogger

    Жыл бұрын

    🙏🙏❤️❤️

  • @sammyjosan2289
    @sammyjosan2289 Жыл бұрын

    Bai ji ,,,tusi and freshy Canadian mill k ikk roast video bnao couple narula family te ( Sira ho jao ) salute bai ji

  • @kuldeepsangha07
    @kuldeepsangha07 Жыл бұрын

    Bhot wadhia kamm kr reha veer.

  • @choudharykanchan9637
    @choudharykanchan9637 Жыл бұрын

    "Gift ch maajh miln lgi a" ....this line was very funny veer g 😆😆😆😆😆😆😅😅😅😅😅😅😅😅bht bdiyaaa veer g khich k rkho km asi thode nl a

  • @jasdeepkaur8268
    @jasdeepkaur8268 Жыл бұрын

    ❤️❤️👏👏

  • @manavlagah3282
    @manavlagah3282 Жыл бұрын

    Video bhut khub hundia tuhadia veere Mai te 3k Monte hi pehla dekhna lagi aa hun intjar rehnda video da kado post kani tuci video good veere

  • @Sukhman_123
    @Sukhman_123 Жыл бұрын

    Jio veer ik ik gall sirra kitti payi aa

  • @JS50108
    @JS50108 Жыл бұрын

    Mangtaa: Mummy aapnay views kyon ghatday jaanday aa? Mummy: Italy wala tera jeeja lai giaa saray views putt. 🤣🤣

  • @balkarsinghjosan3487

    @balkarsinghjosan3487

    Жыл бұрын

    Absolutely right 😃

  • @PunjabiprankRoastedvlogger

    @PunjabiprankRoastedvlogger

    Жыл бұрын

    🤣🤣🤣🤣

  • @rashpalsingh9173

    @rashpalsingh9173

    Жыл бұрын

    😂😂😂😂

Келесі