ਮੇਰਾ ਉੱਡੇ ਡੋਰੀਆ Didar Sandhu Bibi Snehlata & Bibi Surinder Kaur & Bibi Amar Noorie Jukebox

Музыка

ਪੱਕੇ ਖਾਲ ਵਿੱਚ ਨਹਾਉਂਦੀ
ਕੰਨੀ ਦੇ ਕਿਨਾਰੇ ਵਾਂਗੂੰ
ਬੋਲ ਭਾਬੀਏ ਬੋਲੀ ਪਾਵਾਂ
ਠੇਕੇਦਾਰਾਂ ਨਾਂ ਰੱਖ ਲਿਆ
ਗੰਢਾਸਾ ਜੱਟ ਦਾ
ਪੰਜੇ ਦਿਉਰ ਕੁਆਰੇ
ਮੇਰਾ ਉੱਡੇ ਡੋਰੀਆ
ਅੱਖ ਦੇ ਇਸ਼ਾਰੇ ਉੱਤੇ
ਆਸ਼ਕ਼ ਲੁੱਡਾ ਚਾਂਦੀ ਦਾ
ਪੌੜੀ ਛੜ੍ਹਿਆਂ ਦੀ
#Surinderkaur
#MohdSadiq #kuldeepmanak
#kartarramla #didarsandhu #chamkila #narinderbiba #surindershinda #1234567890 #fullalbum #PunjabiVinyl #VinylRip #reetgill
#oldisgold #oldpunjabisongs #oldisgoldsongs
#avtarchamak #Satnamsagar #narinderbiba

Пікірлер: 42

  • @pawanghai8743
    @pawanghai874313 күн бұрын

    Didar panjab de shan

  • @BalwinderBAHARISARKARHAISingh
    @BalwinderBAHARISARKARHAISingh12 күн бұрын

    VERY. NICE

  • @balbirsinghkhangura8884
    @balbirsinghkhangura888414 күн бұрын

    ❤❤

  • @JarnailSingh-iu7cu
    @JarnailSingh-iu7cu19 күн бұрын

    ਪਿੰਡ ਭਰੋਵਾਲ ਦੀ ਫਿਰਨੀ ਤੋਂ ਦਿਨ ਖੜ੍ਹੇ ਕਦੇ ਨਾਂ ਘਰ ਜਾਵਾਂ ਤੈਰੇ ਮਾਨ ਸਰੋਵਰ ਝੀਲ ਜਿਹੇ ਨੈਣਾਂ ਦੇ ਨਜ਼ਰੀਂ ਚੜ ਜਾਵਾਂ 🎉🎉

  • @Punjabimusiclibrary00024

    @Punjabimusiclibrary00024

    19 күн бұрын

    ਸ਼ੁਕਰੀਆ ਵੀਰ ਜੀ ਆਪ ਜੀ ਨੇ ਪੰਜਾਬੀ ਚ ਟਿੱਪਣੀ ਕੀਤੀ। ਮੈਂ ਬਹੁਤ ਲੋਕਾਂ ਨੂੰ ਦੇਖਿਆ ਜਿੰਨ੍ਹਾਂ ਨੂੰ ਪੰਜਾਬੀ ਬੋਲੀ ਦੀ ਫਿਕਰ ਹੈ ਪਰ ਮੋਬਾਇਲ ਚ ਪੰਜਾਬੀ ਦਾ ਕੀਬੋਰਡ ਨਹੀਂ

  • @guggugill5351

    @guggugill5351

    Күн бұрын

    😊90ppp0op0p00po9p00p00p000p00pp0pp00p00000000pp00000p0pp00p0ppppp0​@@Punjabimusiclibrary00024

  • @p.s.dandiwal
    @p.s.dandiwal15 күн бұрын

    Didar bargi gaiki ni kise di❤

  • @DilbagKular-jx5yk
    @DilbagKular-jx5yk15 күн бұрын

  • @SatnamSingh-su3kq
    @SatnamSingh-su3kq19 күн бұрын

    Very nice

  • @rupinderkaur1457
    @rupinderkaur145716 күн бұрын

    ਮੇਰੇ ਡੈਡੀ ਜੀ (ਮੀਤ ਡੇਹਲੋਂ) ਦੀਦਾਰ ਸੰਧੂ ਦੇ ਸ਼ਾਗਿਰਦ ਹੋਏ ਹਨ,ਦੀਦਾਰ ਸੰਧੂ ਜੀ ਜਿਹਾ ਉਸਤਾਦ ਤੇ ਮੀਤ ਡੇਹਲੋਂ ਜਿਹਾ ਸ਼ਾਗਿਰਦ ਨਹੀਂ ਲੱਭਣੇ,ਅਫ਼ਸੋਸ !ਦੋਵੇਂ ਬੜੀ ਛੇਤੀ ਹੀ ਆਪਣੇ ਨਾਂ ਨਾਲ "ਮਰਹੂਮ" ਲਿਖਾ ਗਏ 😢 ਦੋਵਾਂ ਦੀ ਲਿਖਣੀ,ਗਾਇਕੀ,ਸੋਚ ਤੇ ਸੁੱਚੀ ਇਨਸਾਨੀਅਤ ਨੂੰ ਸਲਾਮ। ਮੇਰੇ ਡੈਡੀ ਜੀ ਦੀਆਂ ਇੰਟਰਵਿਊ ਯੂਟਿਊਬ ' ਤੇ ਹਨ। ਜ਼ਰੂਰ ਦੇਖਣਾ ਜੀ।ਇਸ ਤਰ੍ਹਾਂ ਦੇ ਅਮੀਰ ਸਾਹਿਤ ਨੂੰ ਅੱਗੇ ਲਿਆਉਣ ਲਈ ਧੰਨਵਾਦ ਜੀ🙏

  • @Punjabimusiclibrary00024

    @Punjabimusiclibrary00024

    15 күн бұрын

    ਜੀ ਵੀਰੇ ਮੈਂ ਸੁਣੇ ਆ। ਸਰਦਾਰ ਮੀਤ ਡੇਹਲੋਂ ਹੋਰਾਂ ਦੇ ਗੀਤ। ਪੰਜਾਬਣ ਜਹਾਜ਼ ਚੜ੍ਹਗੀ ਦਾ ਤਸਕਰਾ, ਜ਼ਿਕਰ ਦਾ ਹੁਣ ਵੀ ਹੁੰਦਾ ਵੀਰੇ।। ਬਹੁਤ ਅਫ਼ਸੋਸ ਹੋਇਆ ਜਾਣ ਕੇ ਉਹਨਾਂ ਦੇ ਚਲੇ ਜਾਣ ਦਾ। ਪ੍ਰਮਾਤਮਾ ਆਪਣੇ ਚਰਨਾਂ ਚ ਅਸਥਾਨ ਬਖ਼ਸ਼ਣ। ਬਹੁਤ ਸ਼ੁਕਰੀਆ ਆਪ ਜੀ ਦੀ ਖ਼ਾਸੂਸੀ ਟਿੱਪਣੀ ਦਾ

  • @namepalmalhi8597

    @namepalmalhi8597

    13 күн бұрын

    ਪਪ™ ੍ ਸ੍ਰਣ ਮੈਂ ੍

  • @pawanghai8743

    @pawanghai8743

    13 күн бұрын

    Rabbit de marji g. Waheguru

  • @karnailrathi-xx6pl
    @karnailrathi-xx6pl20 күн бұрын

    ਬੁਹਤ ਸੁੰਦਰ ਕਲਮ 18.7.24

  • @user-wf5nu6zp5l
    @user-wf5nu6zp5l23 күн бұрын

    😢😢

  • @ManpreetSingh-pi7jl
    @ManpreetSingh-pi7jl20 күн бұрын

    ❤❤❤❤

  • @shivcharndhaliwal1702
    @shivcharndhaliwal170222 күн бұрын

    ਦੀਦਾਰ ਸੰਧੂ ਜੀ 🙏🏿🙏🏿 ਨੂੰ ਕੋਟਿਨ ਕੋਟ ਪ੍ਰਣਾਮ ਹੈ ਜੀ 🙏🏿🙏🏿। ਉਸ ਅਜੀਬ ਨੂੰ ਜੋਂ ਆਪਣੀ ਲੇਖਣੀ ਵਿਚ ਪਿੰਗਲ ਵਾਲੇ ਅਲੰਕਾਰ,, ਬਿੰਬ ਪ੍ਰਤੀਕ ਵਿਧਾਨ ਉਸ ਨੇ ਗੀਤਾ ਵਿੱਚ ਵਰਤੇ,,, ਸਲਾਮ ਹੈ,, ਸੈਲੂਟ ਹੈ 😢😢😢😢। ਉਹਨਾਂ ਹਰ ਗੀਤ ਮੇਰੇ ਕੋਲ ਸੀ 😢😢😢😢

  • @Punjabimusiclibrary00024

    @Punjabimusiclibrary00024

    21 күн бұрын

    @@shivcharndhaliwal1702 ਦੀਦਾਰ ਸੰਧੂ ਦੀ ਲੇਖਣੀ ਸਾਹਿਤਕ ਹੈ ਜੀ

  • @shivcharndhaliwal1702

    @shivcharndhaliwal1702

    21 күн бұрын

    @@Punjabimusiclibrary00024 ਲੇਖਣੀ ਸਾਰੀ ਹੀ ਸਾਹਿਤ ਹੁੰਦਾ ਹੈ,, ਵਾਰਤਿਕ ਹੋਵੇ ਜਾਂ ਕਾਵਿ ਰੂਪ,, ਦੀਦਾਰ ਸੰਧੂ ਜੀ ਕਾਵਿਕ ਸ਼ੈਲੀ ਵਿੱਚ ਜੋਂ ਵਿਧੀ ਵਿਧਾਨ ਦੀ ਉਹ ਵਰਤੋਂ ਕਰਦੇ ਹਨ,, ਉਸ ਨੂੰ ਹੋਰ ਪ੍ਰਗੀਤਵਾਦ ਤੋਂ ਨਿਖੇੜਦੀ ਹੈ,, ਉਸ ਦੀ ਲੇਖਣੀ ਵਿੱਚ ਵਰਤੇ ਗਏ ਸਬਦਾਇਕ ਦੁਹਰੇ ਭਾਵ ਅਰਥੇ ਸਨ,, ਉਹ ਅਲੰਕਾਰ,, ਬਿੰਬ,, ਪ੍ਰਤੀਕ,, ਦੁਨੀਆਵੀ ਪਦਾਰਥਾਂ, ਸਮਾਜਿਕ ਰਿਸ਼ਤਿਆਂ ਨੂੰ ਅਜਿਹੇ ਰੂਪ ਵਿੱਚ ਬਿਆਨ ਕਰਦਾ ਸੀ ਜੋਂ ਸੁਹਿਰਦ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦੀ ਸੀ,,,, ਮੈਂ ਤਾਂ ਉਸ ਦੇ ਗੀਤਾਂ ਦਾ ਸ਼ੈਦਾਈ ਹਾਂ ਜਵਾਨੀ ਵੇਲੇ,,, ਹੁਣ ਵੀ ਵਾਹਨ ਸਾਲ ਦੇ ਹੋ ਕੇ ਕਦੀ ਸੁਣ ਲੈਂਦਾ ਹਾਂ,, ਦੀਦਾਰ ਸੰਧੂ ਪੀੜ੍ਹੀਆ ਤੱਕ ਸੁਣਿਆ ਜਾਵੇਗਾ,,,, ਉਸ ਦੇ ਪੁੱਤਰ ਨੂੰ ਕਾਸ਼ ਇਹ ਚੇਟਕ ਲੱਗ ਜਾਵੇ,,, ਜਵਾਬ ਦੇਣਾ ਜੀ 🙏🏿📚👌👍

  • @Punjabimusiclibrary00024

    @Punjabimusiclibrary00024

    20 күн бұрын

    @@shivcharndhaliwal1702ਤਹਿ ਦਿਲੋਂ ਸ਼ੁਕਰੀਆ ਧਾਲੀਵਾਲ ਸਾਬ੍ਹ ਆਪ ਜੀ ਦੀ ਟਿੱਪਣੀ ਲਈ ਅਤੇ ਇਲਮ ਦੇਣ ਲਈ । ਮੈਨੂੰ ਤਾਂ ਉਹਨਾਂ ਨੇ ਜੋ ਤਸ਼ਰੀਹ ਕੀਤੀ ਹੈ। ਲਿਫ਼ਾਫੇ ਵਰਗੀ, ਬੁਲਬੁਲੇ ਵਰਗੀ ਆਦਿ ਉਹ ਵੀ ਵੱਖਰੀ ਐ। ਬਾਕੀ ਸਰਾਇਕੀ ਪੰਜਾਬੀ ਦੇ ਸ਼ਬਦਾਂ ਨੂੰ ਚੜ੍ਹਦੇ ਪੰਜਾਬ ਦੇ ਗੀਤਾਂ ਚ ਵਰਤਿਆ ਉਹਦਾ ਕੋਈ ਮੇਲ ਨਹੀਂ। ਸੰਧੂ ਸਾਬ੍ਹ ਕਵਿਤਾਵਾਂ ਲਿਖਦੇ ਤਾਂ ਸ਼ਾਇਦ ਅੱਜ ਉਨ੍ਹਾਂ ਦੀਆਂ ਕਵਿਤਾਵਾਂ ਸਕੂਲਾਂ ਵਿੱਚ ਲੱਗਦੀਆਂ

  • @shivcharndhaliwal1702

    @shivcharndhaliwal1702

    20 күн бұрын

    ਧੰਨਵਾਦ ਵੀਰ ਜੀ,, ਬਾਬਾਣੀਆਂ ਕਹਾਣੀਆਂ ਪੁੱਤ ਸਪੁਤ ਕਰੇਨ ਜੀ,,, ਸੁਹਿਰਦ ਸਰੋਤਿਆਂ ਨੇ ਉਹਨਾਂ ਦੀ ਲਿਖਤ,, ਉਸਾਰੂ ਪੜਚੋਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਸ਼ਬਦਾਵਲੀ ਰਾਹੀਂ ਸੋਪਦੇ ਰਹਿਣਾ ਵੀ ਸ਼ਲਾਘਾਯੋਗ ਉਪਰਾਲਾ ਹੈ,, ਇਹ ਵਿਰਾਸਤ ਸਾਂਭਣ ਦਾ ਉਦਮ ਭਾਗਾਸਲੀ ਚਹੇਤਿਆਂ ਨੂੰ ਨੂੰ ਪ੍ਰਾਪਤ ਹੁੰਦਾ ਹੈ,,, ਦੀਦਾਰ ਸੰਧੂ ਹਮੇਸ਼ਾ ਸਾਡੇ ਅੰਗ ਸੰਗ ਵਿਚਰਦਾ ਰਹੇਗਾ,,, ਕੋਟਿਨ ਕੋਟ ਪ੍ਰਣਾਮ ਹੈ ਦੀਦਾਰ ਸੰਧੂ ਜੀ ਨੂੰ ਸੈਲੂਟ ਹੈ ਜੀ 🙏🏿🙏🏿🙏🏿🙏🏿🙏🏿🙏🏿🙏🏿📚👌👍

  • @Punjabimusiclibrary00024

    @Punjabimusiclibrary00024

    20 күн бұрын

    @@shivcharndhaliwal1702 Didar Sandhu: kzread.info/head/PL7f_uz2VI8MK747Px6arjeIad9LQMGO5Z ☝️ਇਸ ਪਲੇਅਲਿਸਟ ਚ ਲਗਭਗ ਸਾਰੇ ਰਿਕਾਰਡ ਤੇ ਰੀਲਾਂ ਨੇ ਸੰਧੂ ਸਾਬ੍ਹ ਦੀਆਂ।। ਬਾਕੀ ਮੇਰੀ ਜ਼ਿੰਦਗੀ ਚ ਸ਼ਿਵ ਕੁਮਾਰ ਬਟਾਲਵੀ ਦੀਆਂ ਗ਼ਜ਼ਲਾਂ ਤੇ ਸੰਧੂ ਸਾਬ੍ਹ ਦੇ ਗੀਤਾਂ ਚ ਬਹੁਤ ਹਿੱਸਾ। ਲੁਪਤ ਹੋ ਰਹੀ ਲਸਾਨ ਸਾਡੇ ਪੰਜਾਬੀ ਗਾਇਕਾਂ ਦੇ ਗੀਤਾਂ ਨੇ ਸਾਂਭ ਕੇ ਰੱਖੀ ਹੈ ਜੀ।

  • @ManpreetSingh-pi7jl
    @ManpreetSingh-pi7jl20 күн бұрын

    🎉🎉🎉🎉🎉🎉

  • @jasveerkaurkaur7361
    @jasveerkaurkaur7361Күн бұрын

    🤫😭🤭😷🙏🏿

  • @kulwantsinghkulwantsinghgi706
    @kulwantsinghkulwantsinghgi70614 күн бұрын

    V.V.GOOD

  • @nandanmann1879
    @nandanmann187924 күн бұрын

    very nice ❤❤❤❤❤

  • @kewalharaj2676

    @kewalharaj2676

    21 күн бұрын

    Very nice ❤

  • @VickySingh-vx5lo
    @VickySingh-vx5lo12 күн бұрын

    Noori

  • @RoopSingh-gn1sk
    @RoopSingh-gn1sk24 күн бұрын

    ਉਸਤਾਦ ਜੀ ਸੁੱਚੀ ਲਿਖਤ ਲਿਖਦੇ ਸੀ

  • @DarshanSingh-v7k

    @DarshanSingh-v7k

    11 күн бұрын

    Good song

  • @gurtejaklia

    @gurtejaklia

    9 күн бұрын

    ਪੱਕੇ ਖਾਲ ਵਿੱਚ ਨਹਾਉਂਦੀ ਤੇ ਨਜ਼ਰ ਫੇਰਨਾ ਸੁੱਚੀ ਲਿਖਤ ਆ?

  • @Punjabimusiclibrary00024

    @Punjabimusiclibrary00024

    9 күн бұрын

    ਸੁੱਚੀ ਹੀ ਕਹਿ ਲੈ ਬਾਈ ਅੱਜ ਦੇ ਸਮੇਂ। ਅੱਜ ਦਾ ਹੁੰਦਾ ਤਾਂ ਵੀਡਿਓ ਬਣਾਕੇ ਬਲੈਕਮੇਲ ਕਰਦਾ। ਦੀਦਾਰ ਸੰਧੂ ਦੇ ਸਮੇਂ ਰਾਹੀ ਦੇ ਨਿਗਾ ਪੈ ਗਈ ਵਿਚਾਰ ਨੀਵੀਂ ਪਾ ਕੇ ਲੰਘ ਗਿਆ

  • @PML00024
    @PML00024Ай бұрын

    26 July 2023

  • @Boparai_99
    @Boparai_99Ай бұрын

    ਵਧੀਆ ਗਾਣੇ ਬਾਈ ਜੀ ਕਿਰਪਾ ਕਰਕੇ ਅਪਲੋਡ ਦਿਲ ਪਿਆਰ ਦੀ ਪਟਾਰੀ LP

  • @Punjabimusiclibrary00024

    @Punjabimusiclibrary00024

    Ай бұрын

    ਦਿਲ ਦੀ ਪਟਾਰੀ ਚ Copyright da ਮਸਲਾ bai ji. 2 part ਚ ਕਰ dina

Келесі