ਮੇਰੀਆ ਭੈਣਾਂ ਵੀਡੀਓ ਵਿੱਚ ਕਿਉਂ ਨਹੀਂ ਆਉਂਦੀਆਂ ? meriya behna video vich kyu ni aundiya ?

#sadapunjab #barbadi #saspardhan #thepunjab #sonujeetan

Пікірлер: 184

  • @Ravinderjeetkaur-ov6fw
    @Ravinderjeetkaur-ov6fw28 күн бұрын

    ਬਈ ਪਤਾ ਨੀ ਲੋਕ ਕਿੱਥੇ ਤੱਕ ਪਹੁੰਚ ਜਾਂਦੇ ਆ ਕਿ ਸੋਨੂੰ ਹੋਰਾਂ ਨੂੰ ਸਫਾਈ ਦੇਣੀ ਪਈ ਭੈਣਾਂ ਵਾਸਤੇ ਤੁਸੀਂ ਆਪਣੇ ਘਰ ਵਾਰੇ ਸੋਚੋ ਤੁਹਾਡੀ ਆਪਣੇ ਭੈਣਾਂ ਭਰਾਵਾਂ ਤਾਏ ਚਾਚੇ ਨਾਲ ਕਿੰਨੀ ਕੁ ਭਾਈਚਾਰਕ ਪਰਿਵਾਰ ਕ ਸਾਂਝ ਆ

  • @Ravinderjeetkaur-ov6fw
    @Ravinderjeetkaur-ov6fw28 күн бұрын

    ਜੋਰ ਜਬਰਦਸਤੀ ਨਹੀਂ ਕਰ ਸਕਦੇ ਭੈਣਾਂ ਜੇਘਰ ਵਿੱਚ you are right Sonu nd jeetan

  • @BaljitKaur-yw4rf
    @BaljitKaur-yw4rf21 күн бұрын

    ਬਹੁਤ। ਵਧੀ। ਜੋੜੀ। ਸੋਨਾ।ਵੀਰ।ਤੇ। ਜੀਤਾਂ 🎉🎉🎉🎉🎉❤❤

  • @gurdeepsinghbatth1124
    @gurdeepsinghbatth112421 күн бұрын

    ਲਓ ਕਰਲੋ ਗਲ ਕੁਝ ਨੀ ਹਾਲ ਲੋਕਾਂ ਦਾ ਬੰਦੇ ਕੁਝ ਪ੍ਰਾਇਵੇਸੀ ਵੀ ਹੁੰਦੀ ਕੁੜੀਆਂ ਵਿਆਹੀਆਂ ਆ ਆਪਣੇ ਘਰ ਆ ਖ਼ੁਸ਼ ਆ

  • @KirpalSingh-ii6js
    @KirpalSingh-ii6js28 күн бұрын

    ਕੋਈ ਚਾਕਰ ਨਹੀ ਸੋਨੂੰ ਵੀਰ ਲੋਕਾਂ ਦੀ ਗੱਲ ਨੂੰ ਇਨਾ ਸੀਰੀਅਸ ਨਾ ਲਿਆ ਕਰੋ ਭੈਣਾਂ ਦੀ ਮਰਜੀ ਹੋਏਗੀ ਤਾਂ ਉਹ ਆਪਣੀ ਇੰਟਰੋ ਕਰਾ ਦੇਣਗੇ

  • @gurwinderkaur829
    @gurwinderkaur82928 күн бұрын

    ਸੱਚੀ ਗੱਲ ਹੈ ਵੀਰ ਜੀ ਕੋਈ ਸਾਹਮਣੇ ਆਉਂਦਾ ਕੋਈ ਨਹੀਂ ਹੋਊਗੀ

  • @anhadsinghrandhawa312
    @anhadsinghrandhawa31228 күн бұрын

    ਕੁਝ ਤਾਂ ਲੋਕ ਕਹਿਣਗੇ

  • @user-ys2yl9bj7e
    @user-ys2yl9bj7e28 күн бұрын

    Sonu jeeta tuc bhut Vdia gl kiti k bhaina apne sohreya de hissab naal chldia ne bhra da v poora haq hunda bhaina te bt viah to baad sohre parivaar di mnn k chlna chahida h dono families ik dooje di respect krn❤

  • @baljinderbadhan5680
    @baljinderbadhan568021 күн бұрын

    ਵੀਰ ਜੀ ਕੋਈ ਗੱਲ ਨਹੀ ਲੋਕਾ ਦੀਆ ਗੱਲਾਂ ਦੀ ਪਰਵਾਹ ਨਾ ਕਰੋ

  • @Ravinderjeetkaur-ov6fw
    @Ravinderjeetkaur-ov6fw28 күн бұрын

    ਜੋ ਭੈਣਾ ਵਾਸਤੇ ਕਹਿ ਰਹੇ ਨੇ ਉਹ ਸਰਾਸਰ ਗਲਤ ਐ ਤੁਸੀਂ ਕੀ ਲੈਣਾ ਕੋਈ ਆਵੇ ਕੋਈ ਨਾ ਆਵੇ ਹਰ ਘਰ ਦੀਆਂ ਸੌ secret ਗੱਲਾਂ ਹੁੰਦੀਆਂ ਨੇ

  • @DaljitSingh-pv3to
    @DaljitSingh-pv3to21 күн бұрын

    Sonu Puttg ji te jeeta Puttg ji manu thauade sare vbhut sohne lagde ne ❤❤❤❤❤🎉🎉🎉🎉

  • @gurjitkaur8415
    @gurjitkaur841528 күн бұрын

    Thanku veere jaankari den waste❤🎉

  • @Jarman-5
    @Jarman-528 күн бұрын

    Bhout vadia videos veer ji❤ waheguru ji tuhanu khuss raknn 😊god bless you 🙏🏻love you too all family members 🥰

  • @ranjitkaur6445
    @ranjitkaur644521 күн бұрын

    Tohade Sare Vlog bahut sohne hunde aa bahut sobar aa Sanjha Pariwar,Barbadi, Other stories very interesting God bless u all❤❤

  • @jyotij3784
    @jyotij378428 күн бұрын

    Bahut vadia vlog paji 👌👌

  • @Gurmeetkaur-op7rd
    @Gurmeetkaur-op7rd28 күн бұрын

    Haji koi gal ne veere jdo ona auna hove ga app smne a jan gay❤❤❤❤❤so sweet cupel

  • @rakhichowdhary3578
    @rakhichowdhary357828 күн бұрын

    Sonu paji te jeeta bhabi ji manu thauade Sare vlog bhut sohne lagde ne ❤❤❤❤

  • @gurjeetchana2034
    @gurjeetchana203428 күн бұрын

    Pata nai loka nu ki milda a ke family gossip krn ton. Tusi menu dono bahut good lagde ho mein tuhade her ik blog & video dekhdi a waheguru hamesha khush rakhe family nu. Her ik family di personal life hundi a

  • @balkarsingh-nn5le
    @balkarsingh-nn5le28 күн бұрын

    ਬਹੁਤ ਵਧੀਆ ਵੀਰ ਜੀ ❣️❤️

  • @deevanshgill3435
    @deevanshgill3435Күн бұрын

    Very good ❤❤❤

Келесі