ਮਾਂ ਆਪਣੇ ਪੁੱਤ ਨੂੰ ਮਾ *ਰ ਕੇ 25ਕਿਲੋਮੀਟਰ ਦੂਰ ਕੀੜਿਆਂ ਦੇ ਭੌਨ ਤੇ ਸੁੱਟ ਕੇ ਘਰ ਆ ਕੇ ਸੋਂ ਗਈ, ਕਹਿੰਦੀ ਮੈਨੂੰ

ਮਾਂ ਆਪਣੇ ਪੁੱਤ ਨੂੰ ਮਾ *ਰ ਕੇ 25ਕਿਲੋਮੀਟਰ ਦੂਰ ਕੀੜਿਆਂ ਦੇ ਭੌਨ ਤੇ ਸੁੱਟ ਕੇ ਘਰ ਆ ਕੇ ਸੋਂ ਗਈ
ਕਹਿੰਦੀ ਮੈਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੁਕਮ ਹੋਇਆ ਸੀ...
#justiceforsidhumossewala#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
#cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
#malukatv #mother #son #mansa

Пікірлер: 143

  • @ArshdeepSingh-oh4qk
    @ArshdeepSingh-oh4qk3 ай бұрын

    ਮਾੜਾ ਜੰਮੇਂ ਨਾ ਮਾੜਾ ਆਵੇ ਨਾ। ਵਾਹਿਗੁਰੂ

  • @karmjitkaur8233
    @karmjitkaur82333 ай бұрын

    ਪਰਿਵਾਰ ਦੀ ਸਾਰੇ ਦੀ ਗਲਤੀ ਹੈਂ ਸਾਰੇ ਹੀ ਸਹੀ ਢੰਗ ਦੇ ਨਹੀਂ ਹਨੇਰੇ ਵਿੱਚ ਹੀ ਤੁਰੇ ਜਾਂਦੇ ਹਨ

  • @user-mk8jx3xj7y
    @user-mk8jx3xj7y3 ай бұрын

    ਪਿਉ ਵਿਚਾਰਾ ਜ਼ਿਆਦਾ ਹੀ ਸਰੀਫ ਹੈ ਜਿਸਨੂੰ ਇਹ ਵੀ ਨਹੀਂ ਪਤਾ ਕਿ ਕਵਾਰੀ ਕੁੜੀ ਇਕੱਲੀ ਬਾਹਰ ਕਿਉਂ ਰਹਿ ਰਹੀ ਤੇ ਉਹ ਨਿਆਣੀ ਉਮਰ ਚ ਹੀ ਗਲਤ ਹੋ ਗਈ।ਹੁਣ ਤਾਂ ਇਹ ਗਸਤੀ ਬਣ ਗਈ ਸੀ ਤੇ ਹਵਸ ਚ ਅੱਨੀ ਹੋਈ ਨੇ ਇਹ ਕਾਰੇ ਕੀਤੇ।

  • @maxtron3337
    @maxtron33373 ай бұрын

    ਇਹ ਤਾਂ ਅੰਨ੍ਹਾ faith ਹੈ ਸਾਡੇ guruji ਇਸ ਰਸਤੇ ਨਹੀਂ ਤੋਰਦੇ ਮਾਂ ਬਾਪ ਨੇ ਵੀ ਆਪਣਾ ਫਰਜ਼ ਨਿਭਾਇਆ ਨਹੀਂ

  • @sharma614
    @sharma6143 ай бұрын

    ਪੱਤਰਕਾਰ ਨੇ ਬਹੁਤ ਵਧੀਆ ਸਵਾਲ ਕੀਤੇ

  • @ranjitbrar2449
    @ranjitbrar24493 ай бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਆੜ ਲੈ ਰਹੀ ਹੈ ਮਾਂ ਬਾਪ ਨੂੰ ਧੋਖੇ ਵਿੱਚ ਰਖਿਆ ਸਿਧੇ ਇਨਸਾਨਾ ਨਾਲ ਏਰਾ ਫੇਰੀ ਕਰਦੀ ਰਹੀ ਹੁਣ ਪਤਾ ਲੱਗੂ ਕਿਵੇ ਸਹਿਣ ਕਰੂਗੀ

  • @jasskaur1409
    @jasskaur14092 ай бұрын

    ਬਾਪੂ ਜੀ ਬਿਲਕੁਲ ਸੱਚ ਬੋਲ ਰਹੇ ਆ ਗੱਲ ਸਿਰਫ ਇੰਨੀ ਏ ਵੀ ਉਹਨਾ ਨੇ ਆਪਣੀ ਧੀ ਤੇ ਅੰਨਾ ਵਿਸ਼ਵਾਸ ਕੀਤਾ

  • @shadowtandarboldking4377
    @shadowtandarboldking43773 ай бұрын

    ਵੀਰ ਜੀ ਮੇਰੇ ਘਰਵਾਲੇ ਤੇ ਪੁਲਸ ਨੇ ਝੂਠਾ ਨਸ਼ੀਲੇ ਪਾਊਡਰ ਦਾ ਕੇਸ ਪਾ ਦਿੱਤਾ ਉਹ ਦੋ ਸਾਲ ਤੋਂ ਜੇਲ੍ਹ ਵਿੱਚ ਹੈ ਮੈ ਅਪਣੇ ਤਿੰਨ ਬੱਚਿਆ ਨੂੰ ਕੱਪੜੇ ਸਿਲਾਈ ਦਾ ਕੰਮ ਕਰ ਕੇ ਪਾਲ ਰਹੀ ਹਾਂ ਤੇ ਪਤੀ ਦੇ ਪਿੱਛੇ ਵੀ ਪੈਸੇ ਲਗਾ ਰਹੀ ਆ ਇਹ ਕੇਸੀ ਮਾਂ ਏ ਜੋ ਇਕ ਬੱਚਾ ਨੀ ਪਾਲ ਸਕੀ

  • @parmindersingh2081

    @parmindersingh2081

    3 ай бұрын

    ਭੈਣ ਜੀ ਜ਼ੇਲਾਂ ਵਿਚ ਬਹੁਤ ਬੇਗੁਨਾਹ ਬੰਦ ਹਨ ਜੀ ਥੋਡੇ ਨਾਲ ਜੋ ਹੋਇਆ ਬਹੁਤ ਈ ਜ਼ਿਆਦਾ ਮਾੜਾ ਹੋਇਆ ਹੈ ਵਾਹਿਗੁਰੂ ਜੀ ਜਰੂਰ ਭਲੀ ਕਰਨਗੇ ਜੀ

  • @user-mk8jx3xj7y
    @user-mk8jx3xj7y3 ай бұрын

    ਜਿਹੜੇ ਪਖੰਡੀ ਲੋਕ ਸ਼ਹੀਦਾਂ ਸਿੰਘਾਂ ਦੇ ਨਾਂ ਤੇ ਡਰਾਮੇਂ ਕਰਦੇ ਉਹਨਾਂ ਦਾ ਹਾਲ ਇਹੀ ਹੁੰਦਾ।

  • @RohitKumar-uo1nc

    @RohitKumar-uo1nc

    Ай бұрын

    ❤❤

  • @sukhminderkaur6719
    @sukhminderkaur67193 ай бұрын

    ਮਾਂ ਪਿਉ ਨੇ ਕਿਵੇਂ ਅਪਣੀ ਬੇਟੀ ਨੂੰ ਬਾਹਰ ਛੱਡ ਕੇ ਦਿਲ ਕੀਤਾ ਗੱਲ ਦਿਲ ਨੂੰ ਛੂਹ ਦੀ nahi

  • @sharma614
    @sharma6143 ай бұрын

    ਕੁਆਰੀ ਲੜਕੀ ਨੂੰ ਇੰਨੀ ਘਰ ਤੋਂ ਬਾਹਰ ਛੱਡਣਾ ਹਜ਼ਮ ਨਹੀਂ ਹੁੰਦੀ ਗੱਲ

  • @MandeepKaur-xs2yz

    @MandeepKaur-xs2yz

    3 ай бұрын

    Ryt

  • @gurdialsingh5004
    @gurdialsingh50043 ай бұрын

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @sishannosingh3003
    @sishannosingh30033 ай бұрын

    ਮੇਰਾ ਪਿੰਡ ਬੱਜੋਆਣਾ ਬਾਈ ਇਹ ਘਟਨਾ ਸਚੀ ਆ ਪਰ ਬਹੁਤ ਮਾੜੀ ਘਟਨਾ ਹੈ

  • @karanveersingh-rq3nq
    @karanveersingh-rq3nq3 ай бұрын

    ਹੁਣ ਦੁਨੀਆਂ ਦਾ ਹਾਲ ਸੱਚੇ ਪਾਤਸ਼ਾਹ ਪਰਮੇਸ਼ਰ ਹੀ ਜਾਣੇ

  • @mamtakhanuja2070

    @mamtakhanuja2070

    3 ай бұрын

    Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @SohansinhgSingh

    @SohansinhgSingh

    3 ай бұрын

    ​@@mamtakhanuja20703erdd33e

  • @SarabjitDhiman-jc6tc
    @SarabjitDhiman-jc6tc3 ай бұрын

    ਇਸ। ਤਰਾਂ ਦੀਆ ਕੁੜੀਆ ਚੰਗੀਆਂ ਕੁੜੀਆ ਦਾ ਵਿਸਵਾਸ਼ ਤੋੜ ਦੀਆ ਹਨ

  • @jobanneetu5203
    @jobanneetu52033 ай бұрын

    ਪਾਖੰਡ ਵਾਦ ਮੈਨੂੰ ਮਿਲਾਓ ਇਸ ਨੂੰ ਮੈਂ ਵੀ ਦੇਖਣਾ ਬਾਪੂ ਖੰਡੇ ਵਾਲਾ ਕਿਵੇਂ ਦੇ ਦਿਖਦੇ ਆ 😡😡😡

  • @GurPreet-ep2zm
    @GurPreet-ep2zm19 күн бұрын

    Bade veer sonu ta guru jrur seva da mul devega vaheguru sab janda vahe guru vaheguru

  • @Vickyking896
    @Vickyking8963 ай бұрын

    ਬਾਬਾ ਜੀ ਹੇਗੀ ਤਾ ਤੇਰੀ ਕੁੜੀ ਆ ਉਹ, ਪਰ ਹੁਣ ਅਗੇ ਤੋ ਕੁੜੀ ਦਾ ਯਕੀਨ ਨਾ ਕਰੀ, ਮਰਨ ਦੇ ਜੇਲ੍ਹ ਵਿੱਚ ਉਹਨੂੰ ਸਾਰੀ ਉਮਰ....

  • @SukhwinderSingh-qn4rj

    @SukhwinderSingh-qn4rj

    3 ай бұрын

    U r right

  • @gurdeepkaur4259

    @gurdeepkaur4259

    3 ай бұрын

    Galt gal a jina chir pta nhi lgda bhi Ki bneya os naal kion marya apna bacha ona cher osda saath dena chahida osda

  • @Vickyking896

    @Vickyking896

    3 ай бұрын

    @@gurdeepkaur4259 bai g kush v kr lendi pr bache nu ni marna chahida C hor bahut hall hunde a, nale jerri apne maa baap nu hi gumrah kri jandi C te oh hun hora nu v kr sakdi a.

  • @manjitkuar2879
    @manjitkuar28793 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @user-nd2st2zt7q
    @user-nd2st2zt7q3 ай бұрын

    ਏਹ ਮਾ ਨਹੀਂ ,ਮਾਂ ਦੇ ਨਾਂ ਤੇ ਕਲੰਕ ਹੈ.

  • @JaswinderKaur-qw1zs
    @JaswinderKaur-qw1zs3 ай бұрын

    Waheguru ji waheguru ji waheguru ji

  • @SatnamSingh-ci5zj
    @SatnamSingh-ci5zj17 күн бұрын

    Bapu tanu salute aa

  • @user-js7zf9sz1i
    @user-js7zf9sz1i16 күн бұрын

    Waheguru ji so sad 😭

  • @amarjeetkaur4439
    @amarjeetkaur44393 ай бұрын

    ਪੁੱਤ ਨੂੰ ਹੜੱਪ ਕੇ ਬਾਂਬਾ ਦੀਪ ਸਿੰਘ ਜੀ ਦਾ ਨਾਮ ਲਾਤਾ ਬਾਬਾ ਜੀ ਬੱਚਿਆਂ ਦਾ ਕਤਲ ਕਰਾਉਂਦੇ ਹਨ

  • @sharma614
    @sharma6143 ай бұрын

    ਪੱਤਰਕਾਰ ਸਾਹਿਬ ਇਹ ਦੋਵੇ ਪਰਿਵਾਰ ਇੱਕੋ ਜਾਤ ਦੇ ਨੇਹੋ ਸਕਦਾ ਕੁੜੀ ਦਾ ਵਿਆਹ ਕਿਸੇ ਹੋਰ ਜਾਤ ਵਿਚ ਹੋਇਆ ਹੋਵੇ ਇਸ ਲੲਈ ਲੁਕਾ ਰਹੇ ਕਿ ਸਾਨੂੰ ਵਿਆਹ ਦਾ ਪਤਾ ਨਹੀਂ

  • @SukhwinderSingh-qn4rj
    @SukhwinderSingh-qn4rj3 ай бұрын

    Waheguru ji mehar karo

  • @sukhraj6761
    @sukhraj67613 ай бұрын

    Waheguru ji mehar Karo aap kyu nhi Mari gl tah hai vich

  • @MotiLal-qj9sp
    @MotiLal-qj9sp3 ай бұрын

    ਵਾਹਿਗੁਰੂ ਜੀ ਸਬਣਾ ਦੀਆਂ ਝੋਲੀਆਂ ਭਰਨ ਵਾਲੇ ਬਾਬਾ ਦੀਪ ਸਿੰਘ ਜੀ ਦਾ ਨਾਮ ਕਿਉ ਲੈਂਦੇ ਹਨ ਕੀ ਬਾਬਾ ਜੀ ਕਿਸੇ ਨੂੰ ਨਹੀ। ਮਾਰਦੇ ਨਾ ਹੀ ਇਸ ਤਰ੍ਹਾਂ ਸਾਫ਼ ਕਹਿਦੇ ਹਨ ਸੱਭ ਝੂਠ ਹੈ

  • @user-oc4oe9xy1x
    @user-oc4oe9xy1x3 ай бұрын

    Sarpanch sahib bahot vadia galla karde ne maa Baap nu jhoot boldi Rahi

  • @jobanneetu5203
    @jobanneetu52033 ай бұрын

    ਨਰਕਾਂ ਦੇ ਭਾਗੀ ਸਾਰਾ ਟੱਬਰ

  • @sskherisingh5223
    @sskherisingh52233 ай бұрын

    ਬਹੁਤ ਅਫਸੋਸ ਜੀ

  • @jagminderkaur1926
    @jagminderkaur19263 ай бұрын

    Waheguru ji sab uper apni meher banani rekhna ji

  • @Shaan___786K
    @Shaan___786K3 ай бұрын

    Kam ap galt krne te bdnam baba deep singh ji nu waah ji waah dunia valio kush ta shrm kro 😌

  • @meetokaur6000
    @meetokaur60003 ай бұрын

    ਮਾ ਨਹੀਂ ਦੁਸ਼ਮਣ ਸੀ ਮਾ ਦੇ ਨਾਮ ਤੇ ਕਲਕ ਸੀ ਜਿਹੜੀ ਮਾ ਪੁੱਤ ਸਕੀ ਨਹੀਂ ਸੀ ਉਂਹ ਆਪਦੇ ਮਾ ਪਿਉ ਨਹੀਂ ਬਣੀ ਗੁਰਾ ਨਾਮ ਤੇ ਧੋਖਾ ਕਰਦੀ ਰਹੀ ਬਹੁਤ ਹੀ ਮਾੜਾ ਕੀਤਾ ਜੇਹੜਾ ਮੁੰਡਾ 32:45 ਮਾਰਿਆ ਵਾਹਿਗੁਰੂ ਜੀ ਕਦੇ ਵੀ ਏਦਾਂ ਕੁੜੀ ਨੂੰ ਮਾਫ ਨਹੀਂ ਕਰਾਉਗਾ ਬਹੁਤ ਹੀ ਦਿਲ ਨੂੰ ਦੁੱਖ ਹੋਇਆ uk

  • @jagsirTungwali041
    @jagsirTungwali0413 ай бұрын

    ਮਲੂਕਾ ਸਾਹਿਬ ਇਹ ਕੁੜੀ ਦਾ ਬਾਪ ਚਗਲ ਬੰਦਾ ਇਹੋ ਜਿਹੇ ਬੰਦੇ ਸਿੱਖ ਧਰਮ ਵਿੱਚ ਕਲੰਕ ਹੈ

  • @AmandeepBajwa_Sodha

    @AmandeepBajwa_Sodha

    3 ай бұрын

    chagal oh ni, tussin aa ….bolan di akal ni ….f^*^ing idiot

  • @user-ec2pd4kh7t
    @user-ec2pd4kh7t3 ай бұрын

    Waheguru ji waheguru ji waheguru ji waheguru ji Wmk

  • @sukhraj6761
    @sukhraj67613 ай бұрын

    Amar Shaheed Dhan dhan baba Deep Singh ji nu kyu badnaam kar rhi c

  • @mamtakhanuja2070

    @mamtakhanuja2070

    3 ай бұрын

    Dhan dhan baba deep singh ji

  • @mamtakhanuja2070

    @mamtakhanuja2070

    3 ай бұрын

    Wahaguru ji wahaguru ji wahaguru ji wahaguru ji wahaguru ji

  • @user-oy6rw1bp1t
    @user-oy6rw1bp1t3 ай бұрын

    ਬਾਬਾ ਦੀਪ ਸਿੰਘ ਜੀ ਦੇ ਨਾ ਤੇ ਝੂਠ ਬੋਲ ਦੀ ਹੈ ਭਰੂ ਜ਼ਰੂਰ ਨਰਕਾਂ ਨੂੰ ਜਾਉ ਡੈਣ 😂😂😂

  • @DharmpalDhammu-fm1xt

    @DharmpalDhammu-fm1xt

    3 ай бұрын

    Eh b jhoothi vdo bnaouda ba

  • @jaskarnmaluka
    @jaskarnmaluka3 ай бұрын

    ਵਾਹਿਗੁਰੂ ਕੀ ਬਣੂ ਦੁਨੀਆ ਦਾ 😢😢

  • @mamtakhanuja2070

    @mamtakhanuja2070

    3 ай бұрын

    Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @RandhirSingh-ln2mr

    @RandhirSingh-ln2mr

    3 ай бұрын

    😊

  • @tajinderkaur123

    @tajinderkaur123

    3 ай бұрын

    Kidey moorkh ne ja bahut chter? Bacha dhee de gi te rkh lyia paise mngdi rhee deindei rhei 11 sal ton pta nhi kithei reh rhi? Pta hee nhi kita kujh smjh nhi aa rhee put te nhi ykeen krde ki bahr kujh glt na kr aavei te eh te jwaan dhee c .

  • @nagindersingh9759

    @nagindersingh9759

    3 ай бұрын

    😮😮😮😢😮😮😮😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢pp​@@mamtakhanuja2070

  • @GurmeetSingh-nt2sm

    @GurmeetSingh-nt2sm

    3 ай бұрын

    ❤❤❤❤ hu ​@@mamtakhanuja2070

  • @PramsinghPrem
    @PramsinghPrem2 ай бұрын

    😊😊😊 🤗 18:38

  • @harpalsandhu9242
    @harpalsandhu92423 ай бұрын

    Yar Banda Aina vi bhola nai hona chaheda

  • @JasPinder-gx3xs
    @JasPinder-gx3xs16 күн бұрын

    RUB KOLO DRO JOOTHHOBABA DEEP SINGH JI DAA NAME BINA GULO VICH NA RUKH POLICE NOO DEO DEKHIO SHI DUSDEE JDON PTTA CHULAEAA SALI TE SUBH JHOOTHH HAI BABA JI DAA NAME LAI KE BCHA KUR RHI HAI APNA JOAAK JAN BUJKE MAREAA HAI. RSDHALIWALL ❤

  • @jaswantlohat571
    @jaswantlohat5713 ай бұрын

    Kamari Kurhi nu kaun jaan dinda Nahar ?

  • @BeantSingh-tc6mo
    @BeantSingh-tc6mo3 ай бұрын

    ਬਜੁਰਗ ਦਾ ਜਵਾਈ ਤਿੰਨ ਸਾਲ ਤੋੰ ਜੇਲ ਵਿਚ ਹੈ ਕੁੜੀ ਨੇ ਕਤਲ ਕਰ ਦਿਤਾ ਇਹ ਏਸ ਝੰਝਟ ਤੋੰ ਬਚਣ ਲਈ ਕਹਾਣੀ ਨੂੰ ਉਲਝਾ ਰਹੇ ਹਨ ਮੌਜੂਦਾ ਸਰਪੰਚ ਵੀ ਬਜੁਰਗ ਦੇ ਪਖ ਵਿਚ ਹੈ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਹਾਮ ਜੀ ਸਚ ਸਚ ਹੀ ਹੁੰਦਾ ਹੈ ਟਾਲ ਮਟੋਲ ਨੇ ਸਾਥ ਨੰਗੀ ਦੇਣਾ ਆਖਿਰ ਸਚ ਨੇ ਹੀ ਸਾਥ ਦੇਣਾ ਹੈ ਜੀ ਬਜੁਰਗ ਨੰ ਬੇਨਤੀ ਹੈ ਕਿ ਬਿਆਨ ਲੰਮਾ ਨਾ ਕਰੋ ਥੋੜੇ ਜਿਹੇ ਲਫਜਾੰ ਵਿਚ ਸਚ ਬੋਲ ਦਿੱਉ ਜੀ ਧੰਨਵਾਦੀ ਹੋਵਾਂਗੇ ਜੀ ਆਤਮਾ ਸਿੰਘ ਮੁਕਤਸਰੀ

  • @tajinderkaur123

    @tajinderkaur123

    3 ай бұрын

    Kuri dyian glan vich v aa ge hone kujh sochde hona ki bjurgan di proprty hei kuri noo mil jo per parents ne v sath dita blindfeith vich per pichha na krna v bahut glt

  • @mandeepmultani3243
    @mandeepmultani32433 ай бұрын

    Ghore kaljug ha ji

  • @rajwinder1968
    @rajwinder19683 ай бұрын

    ਚਲਾਕੀਆਂ ਲੈ ਬੈਠੀਆ ਇਸ ਜਨਾਨੀ ਨੂੰ

  • @user-of9sx5ih7r
    @user-of9sx5ih7r3 ай бұрын

    ♥️🌹🙏🙏

  • @mandeep2358
    @mandeep23583 ай бұрын

    How come parents let their daughter live away from them .. , I could not even stay few hour outside without knowing my parents . It’s parents fault too they are too innocent

  • @jagdeepsingh7291
    @jagdeepsingh72913 ай бұрын

    Minimizing Minimizing 6😊😮😮😮 10:48

  • @rameshkumar-tr2gj
    @rameshkumar-tr2gj3 ай бұрын

    masla koi hor swaal koi hor jina da koi matlabh nahi

  • @user-zg4nx9pg1e
    @user-zg4nx9pg1e3 ай бұрын

    Oh ana and wiswash kudi te rbb bna ly tuc ta kydi nu srm ni aye ma peo nal dhoka kri gy😢😢😢😢😢😢

  • @tejindersinghsingh1718
    @tejindersinghsingh17183 ай бұрын

    Maluka TV Vir ji App ji ka Phone No jarur dena sr ji App ji ka Bahut hi Dhyanbad srji

  • @AvtarSingh-zr1xe
    @AvtarSingh-zr1xe3 ай бұрын

    Hun tan o jail vich si hun ohnu kihda dar si

  • @Sukhvir_kaur120
    @Sukhvir_kaur1203 ай бұрын

    Paterkara veera nu apeel hai ka mata pita da ki kasoor hai nit tusi jaleel kr reha ho

  • @JagjitSinghhh
    @JagjitSinghhh3 ай бұрын

    Jive As Bap Ne Apni Dhee Lai Sabh Kus Kita Hai Oh Vi Apne Buche Lai Kardi Maria Keo

  • @AmansohalSohal

    @AmansohalSohal

    3 ай бұрын

    ਗਲਤ ਗੱਲ

  • @GurPreet-ep2zm
    @GurPreet-ep2zm19 күн бұрын

    Je koi hor pata karna hai ta mere nal gal kar sakda hai

  • @rameshkumar-tr2gj
    @rameshkumar-tr2gj3 ай бұрын

    babe di kurhi zhudh di purhi

  • @jaswantlohat571
    @jaswantlohat5713 ай бұрын

    Moorakh pio

  • @AmandeepBajwa_Sodha

    @AmandeepBajwa_Sodha

    3 ай бұрын

    lakh di lahnat tere te…appni akal da janaza na kadd ….

  • @BaljitSingh-tn1il
    @BaljitSingh-tn1il3 ай бұрын

    Whagurujemaharkro 5:40

  • @jasvindersingh1978
    @jasvindersingh19783 ай бұрын

    ਬਿਨਾਂ ਪੁੱਛ ਪੜਤਾਲ ਅੈਵੇਂ ਹੀ ਕਿਸੇ ਦੇ ਬੱਚੇ ਸਾਂਭਣ ਕੁਆਰੀ ਕੁੜੀ ਨੂੰ ਭੇਜ ਦਿੱਤਾ। ਪਰਿਵਾਰ ਕੁਝ ਗੱਲਾਂ ਲੁਕੋ ਰਿਹਾ

  • @sharma614

    @sharma614

    3 ай бұрын

    ਬਿਲਕੁਲ ਠੀਕ ਗੱਲ ਸੱਤ ਸਾਲ ਪੁੱਛਿਆ ਨਹੀਂ

  • @jaswantlohat571
    @jaswantlohat5713 ай бұрын

    Harsmbarh kurhi

  • @its_jattff6078
    @its_jattff60783 ай бұрын

    Unmarried kudi j ghr toh bhar rhe ta ki maa bap da fraz nhi bnda k o kudi de piche ja k dekhn k o ki krdi aa o kithe jandi aa

  • @BakhshinderKaur-qy2vv
    @BakhshinderKaur-qy2vv3 ай бұрын

    hun baba deep singh ji nu kio kiha guru ki ladli fauj isto pata kare jhopth da

  • @gurdeepkaur4259
    @gurdeepkaur42593 ай бұрын

    Os kuri nu kise wlon vrgla lya gye e bhaji fer dardi ne jan badnaami de dron ik jhooth badle jhooth te jhooth boli gyi vechAari

  • @user-jb4wr1ex6y
    @user-jb4wr1ex6y3 ай бұрын

    Baba deep singh ji da naam Kyo Kharar kardi aw , baba ji aa sab kujh ni kehnde

  • @SurinderSurinder-px7zt
    @SurinderSurinder-px7zt3 ай бұрын

    Uneducated ne Sare educated hunde ta sari cid krde kudi di maa pio di v glti aa pta kyu ni kita ta hi kudia nu freedom ni de skde ehi jihia kudia apne maa pio nu v dhokhe ch rakhdia bhut dukhdayi aa

  • @GurPreet-ep2zm
    @GurPreet-ep2zm19 күн бұрын

    Veeto mai es privar nu janda ha es kuri da sauhra veero bahut Bhagat banda hai es kuri di sas ghar sadd ke chali gai c te munda jel vich hai te sahura rab da bhagat banda hai us kuri nu koi nahi marda c eh kuri apni man marji kardi c es kuri nu hor bande ne bahr bhejn nu kihac te kiha k munda nahi ja sakda kalli ne bahr des jan lai eh sabh kita hai eh jhooth mardi hai k esnu koi kutda marda hai eh apni manmarji kardi c

  • @amarjeetkaur2034
    @amarjeetkaur20343 ай бұрын

    Bapu ji tusi v hdd kar diti

  • @supreet8492
    @supreet84923 ай бұрын

    Isnu sara kush pata h

  • @kulbirkaur7476
    @kulbirkaur74763 ай бұрын

    Maa baap te kuddi ik dujje de sahmne sari baat kholni chahidi

  • @user-ix4zr1ee1v
    @user-ix4zr1ee1v3 ай бұрын

    screen te maluka nu v maluak likheya

  • @user-um7ni8fv5j
    @user-um7ni8fv5j3 ай бұрын

    Pio apni dhee Di jubaan bol riha a, glt v keh riha a pr dss v riha k oh roi gyi

  • @BaljitSingh-tn1il
    @BaljitSingh-tn1il3 ай бұрын

    Wahagurujemaharkro

  • @karamjeetkaurguddi4284
    @karamjeetkaurguddi42843 ай бұрын

    ਵਾਹਿਗੁਰੂਜੀ।ਕਾ😂😂😂😂ਵਾਹਿਗੁਰੂਜੀ😂😂😂😂

  • @Ziddi44-qj9ll

    @Ziddi44-qj9ll

    3 ай бұрын

    ਇਹ ਦੰਦ ਕੱਢਣ ਵਾਲੀ ਕਿਹੜੀ ਗੱਲ ਆ ਮਾਂ ਪਿਓ ਭੋਲਾ ਸੀ ਤੇ ਕੁੜੀ ਚਲਾਕ ਸੀ ਗੁਰੂ ਦਾ ਸਹਾਰਾ ਲੈ ਕੇ ਗੁੰਮਰਾਹ ਕਰਦੀ ਰਹੀ ਤੁਸੀ ਦੰਦ ਕੱਢ ਰਹੇ ਓ 🤔

  • @Lokvirsa177

    @Lokvirsa177

    3 ай бұрын

    ਫਿੱਟੇ ਮੂੰਹ ਤੇਰੇ

  • @AmandeepBajwa_Sodha

    @AmandeepBajwa_Sodha

    3 ай бұрын

    hassan wali kehri gal aa… id**t

  • @BakhshinderKaur-qy2vv
    @BakhshinderKaur-qy2vv3 ай бұрын

    ehna nu sara pata kharcha le ke jandi c

  • @SatnamSingh-ci5zj
    @SatnamSingh-ci5zj17 күн бұрын

    Bapu Teri jini ve puja kete jawe thori aa

  • @YuvrajSingh-zv1hq
    @YuvrajSingh-zv1hq3 ай бұрын

    katil jnaani ne apne pyo nu pura pagal bnaya

  • @BalbirMaan-se7jb
    @BalbirMaan-se7jb3 ай бұрын

    Mere.Baba.Deep.singh.ji.de.Respct.kro.kudi.da.Eshq.chker.h.ulta.maa.Bapp .tu..tangpresan.kr.rhi .h.jio

  • @mrssingh9494
    @mrssingh94943 ай бұрын

    Bauta e sreef a pio vichra

  • @asharani6758
    @asharani67583 ай бұрын

    Ma peo ne v kahani bna laj. Eh grib lagde ena ne una da khrcha te bache da khrcha kida chak lea. Jd k oh v mansa kam krdi c te ghr jhoot boldi c me amritsar rehdi a eh amritsar jnde c miln eni door. Bathinde da munda e c oh v jehde nal viah hoa eh v use sehar de ena nu pta ni laga kithe jndi kithe rehdi ene sal ghro bahar kida rhi gai. Kawari kudi eda kida kise de ghr rehn bej diti . Usde nal jake dekhea kyo ni. Ki krdi bahr ja k oh ta viah kra kise nal reh rhi c munda leke ta aa gi kyoki oh munda jail ch chala gea c uthe koi he ni c dekhn nu. Munde nu ena ne pal lea fr marea kyo eda ki matlb. Ena nu ta koi dukh ni lagda bache mare da. Unu uthe chad dini daade kol ap chale jndi jithe mrji

  • @AmandeepBajwa_Sodha

    @AmandeepBajwa_Sodha

    3 ай бұрын

    baddi detective …. tu ja ke puch la vi kyun kitta …idiot

  • @supreet8492
    @supreet84923 ай бұрын

    Munda tore c wo kuri c

  • @HarjinderSingh-ei4eq
    @HarjinderSingh-ei4eq3 ай бұрын

    Hs

  • @ekamjitsingh3395
    @ekamjitsingh33953 ай бұрын

    Kuri de father bahut hi nek dil de inaan ne kive bache nu gribi ch v palea bt bapu ji tuc hun ladki diyan galln ch aa k osde sohre privar te dosh na lgao q k j tuhadi kuri tuhanu ena jhooth bol skde aa ta sohre privar nu ki ki jhooth boldi hou ......

  • @user-mk8jx3xj7y

    @user-mk8jx3xj7y

    3 ай бұрын

    ਪਰ ਉਹ 5 ਸਾਲ ਆਪਣੇਂ ਬੱਚੇ ਨੂੰ ਕਿਉਂ ਨਹੀਂ ਮਿਲੇ

  • @user-id5eb3no1m
    @user-id5eb3no1m3 ай бұрын

    Thoda kol shud dindi bacha noo

  • @hloji7953
    @hloji79533 ай бұрын

    ਇੰਨੇ ਤੀਰਥਾਂ ਤੇ ਗੁਰੂ ਘਰਾਂ ਤੇ ਜਾਣ ਦਾ ਖਰਚਾ ਕਿਥੋਂ ਲੈਦੇ ਸੀ ਘਰ ਦਾ ਖਰਚਾ ਤੀਰਥਾਂ ਤੇ ਜਾਣ ਦਾ ਖਰਚਾ ਦਿਹਾੜੀਦਾਰ ਬੰਦਾ ਨਹੀਂ ਚੱਲਾ ਸਕਦਾ ਕੁੜੀ ਨੂੰ 20 20 ਹਜ਼ਾਰ ਕਿਥੋਂ ਦਿੰਦੇ ਸੀ ਝੂਠ ਬੋਲਦੇ ਹਨ ਕੁੜੀ ਵੀ ਝੂਠ ਬੋਲਦੀ ਹੈ

  • @gurkiratsran2976
    @gurkiratsran29763 ай бұрын

    ਇਹ ਚਾਵਲ ਝੂਠ ਬੋਲਦਾ ਕੁੜੀ ਦੇ ਪਿੱਛੇ ਹ

  • @dashmeshcharity1651
    @dashmeshcharity16513 ай бұрын

    ਇਹਨੂੰ ਥਾਣੇ ਲੈ ਕੇ ਜਾਓ ਮੂਧਾ ਪਾ ਲਓ ਸਾਰਾ ਤੋਤੇ ਵਾਗੂੰ ਬੋਲੂ ਇਹ ਸਾਰਾ ਟੱਬਰ ਝੂਠ ਬੋਲ ਰਿਹਾ ਹੈ ਇਹ ਕੰਜਰ ਵੀ ਬਾਬਾ ਜੀ ਦੇ ਨਾਮ ਤੇ ਦੁਕਾਨ ਦਾਰੀ ਚਲਾਉਣੀ ਸੀ ਲੋਕਾਂ ਨੂੰ ਪੁੱਛਿਆ ਦਿਆ ਕਰਨੀ ਸੀ

  • @AmandeepBajwa_Sodha

    @AmandeepBajwa_Sodha

    3 ай бұрын

    nam dashmesh charity …..bolan di akal ni dhelle di ……….paise ta vichare eh waste kari gaye , bache nu 7 saal sambheya …….hor hun ki kar dinde …… tere warge kisse nu mange 1 rupeeya ni dinde , ….f*++ing idiot

  • @jasskaur1409

    @jasskaur1409

    2 ай бұрын

    Veere maf krna but a jma sach bol rhe ihna di galti sirf inni aaa v ohna ne apni dhee te blind faith kita

  • @ramandeepdhaliwal5823
    @ramandeepdhaliwal58233 ай бұрын

    Waheguru ji waheguru ji waheguru

  • @user-of9sx5ih7r
    @user-of9sx5ih7r3 ай бұрын

    ♥️🌹🙏🙏

  • @user-um7ni8fv5j
    @user-um7ni8fv5j3 ай бұрын

    Pio apni dhee Di jubaan bol riha a, glt v keh riha a pr dss v riha k oh roi gyi

  • @jasskaur1409

    @jasskaur1409

    2 ай бұрын

    Veere ohh sach bol rhe aaa jma

Келесі