ਮੀਂਹ ਦੇ ਪਾਣੀ ਦਾ ਕਿੱਥੇ ਨੁਕਸਾਨ ਤੇ ਕਿੱਥੇ ਫਾਇਦਾ I How to Save Rain Water | PNO PODCAST I Jai Singh I

Free Download App
play.google.com/store/apps/de...
Facebook
/ pno-media-group-104531...
/ sukhnaibsinghsidhu
/ @pnokids2847
KZread
/ @pnomediagroup
SLR Camera
amzn.to/2ABbznX
Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
#pnomediagroup
ਮੀਂਹ ਦੇ ਪਾਣੀ ਦਾ ਕਿੱਥੇ ਨੁਕਸਾਨ ਤੇ ਕਿੱਥੇ ਫਾਇਦਾ I Hwo to Save Rain Water | PNO PODCAST I Jai Singh I
rain water,rain water harvesting,water harvesting,harvesting rain water,rain water catchment,rain water collection,rain,water,how to save rain water,rain water collector system,rain barrel,what is rain water harvesting,how to do rain water harvesting,rain water harvesting project,rain water harvesting methods,methods of rain water harvesting,rain water harvesting drawing easy,rain water harvesting working model,water storage,harvesting water
grey water systems,shower grey water system,laundry grey water system,water,water harvesting,water storage system,water freedom system,off grid water system,grey water,traditional water harvesting: khadin system,the water freedom system,water freedom system pdf,dwc system,deep water culture system,water freedom system free,water freedom system scam,water freedom system hoax,grey water systems diy,grey water recycling system
water system,off grid water system,water,rv water system,gravity fed water system,off grid water systems,sanitize rv water system with bleach,reverse osmosis system,water pump,water systems,van water system,diy water system,hot water system,water filter,off grid water,grey water systems,how water system works,nautilus water system,purified water system,off-grid water system,municipal water system,joolca hot water system,motorhome water system

Пікірлер: 66

  • @swaransingh1412
    @swaransingh1412Ай бұрын

    ਜਿਹੜੀਆਂ ਨਹਿਰਾਂ ਪੱਕੀਆਂ ਕੀਤੀਆਂ ਜਾ ਇਹ ਵੀ ਗਲਤ ਨੇ ਜੀ ਜਿਹੜਾ ਪਾਣੀ ਜ਼ਮੀਨ ਵਿੱਚ ਜਾਣਾ ਸੀ ਨਹੀਂ ਜਾ ਰਿਹਾ ਇਹ ਵੀ ਨੁਕਸਾਨ ਹੋ ਰਿਹਾ ਸਰਕਾਰਾਂ ਬਣਦੀ ਜਿੰਮੇਵਾਰੀ ਨਹੀਂ ਨਿਭਾਉਂਦੀਆਂ

  • @khalistan7716
    @khalistan7716Ай бұрын

    ਬਿਲਕੁਲ ਸਹੀ ਕਹਿੰਦੇ ਨੇ ਵੱਡੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਬਹੁਤ ਕੁੱਝ ਸਿੱਖਿਆ ਅਤੇ ਸਿੱਖਦੇ ਹਾਂ ਜਿਸ ਇਨਸਾਨ ਨੇ ਜ਼ਿੰਦਗੀ ਵਿਚ ਕਾਮਯਾਬ ਹੋਣਾ ਵੀਰ ਜੈ ਸਿੰਘ ਜੀ ਕੋਲ ਜ਼ਰੂਰ ਸਮਾਂ ਕੱਢ ਕੇ ਮਿਲਣਾ ਚਾਹੀਦਾ ਹੈ ਬੈਠੇਗੇ ਕੁਝ ਸਿੱਖ ਕੇ ਜਾਉਗੇ

  • @harpinderkhatti3635
    @harpinderkhatti363527 күн бұрын

    ਗੱਲਾਂ ਤਾਂ ਕਾਫ਼ੀ ਹੱਦ ਤੱਕ ਸਹੀ ਨੇਂ ਜੈ ਸਿੰਘ ਜੀ ਦੀਆਂ,, ਜਿੰਨਾ ਹੋ ਸਕਦਾ ਏ ਅਮਲ ਚ ਲਿਆਉਣੀਆਂ ਜਰੂਰੀ ਨੇਂ

  • @gurdeepsingh1403
    @gurdeepsingh1403Ай бұрын

    Sat sri akaal Honorable JAI SINGH JI , Sukhnaib Singh Ji as well all listeners.. wonderful analysis, Thanks Bai JAI Singh Ji for explaining this difficult and critical issue in a very simple language... waheguru ji

  • @ajmerdhillon3013
    @ajmerdhillon3013Ай бұрын

    ਝੋਨਾ ਤੋ ਦੂਰ ਮਸਲੇ ਹੱਲ

  • @kuldeepsinghchatha
    @kuldeepsinghchatha25 күн бұрын

    ਉਹ ਮੀਂਹ ਦਾ ਪਾਣੀ ਵੀ ਰੁੜ ਵਗ ਕੇ ਹੀ ਆਉਂਦੈ ਉਹਦੇ ਚ ਵੀ ਬਹੁਤ ਕੁਝ ਰਲਿਆ ਹੁੰਦੈ।ਦੂਜਾ ਮੇਰੇ ਪਿੰਡ ਦੀ ਮਿੱਟੀ ਚ 80 ਫਉਟ ਤੱਕ ਬਰੇਤੀ ਹੀ ਹੈ।ਇਥੇ ਪਹਿਲਾਂ ਧਰਤੀ ਹੇਠਲਾ ਪਾਣੀ ਬਹੁਤ ਮਾੜਾ ਸੀ ਪਰ ਹੁਣ ਪਾਣੀ ਮਿਠਾ ਹੋ ਰਿਹੈ ਚਾਲੀ ਸਾਲ ਪਹਿਲਾਂ ਬੋਰ ਸੀ ਹੀ ਨਹੀਂ। ਨਾਂ ਉਦੋਂ ਝੋਨਾ ਲਗਦਾ ਸੀ।ਨਾਂ ਰੇਹ ਸਪਰੇਹ ਹੁੰਦੀ ਸੀ ਉਦੋਂ ਨਹਿਰਾਂ ਤੇ ਮੀਂਹ ਦਾ ਪਾਣੀ ਹੁੰਦਾ ਸੀ।ਜੇ ਹੁਣ ਫਸਲ ਪੈਦਾ ਨਹੀਂ ਕਰਦੇ ਤਾਂ ਅੱਜ ਹੀ ਮਰਦੇ ਹਾਂ ਹੁਣ ਗੱਲ ਅਜ ਬਚੀਏ ਕਰ ਦੀ ਦੇਖੀ ਜਾਊ ਤੇ ਖੜੀ ਹੈ।ਘਟੋ ਘੱਟ ਤਿੰਨ ਸਾਲ ਕੋਈ ਫ਼ਸਲ ਨਾ ਬੀਜ ਕੇ ਪੰਜਾਹ ਸਾਲ ਪਹਿਲਾਂ ਵਾਲੀ ਖੇਤੀ ਤੇ ਜਾਇਆ ਜਾ ਸਕਦੈ।ਪਰ ਤਿੰਨ ਸਾਲ ਖੇਤ ਵਿਹਲਾ ਕੌਣ ਰੱਖੇ।ਫੇਰ ਝੋਨੇ ਤੋਂ ਹੱਟਕੇ ਗੰਨਾ,ਬਾਜਰਾ,ਮੱਕੀ,ਮੂੰਗੀ ਮਸਰੀ ਕਣਕ ਸਰ੍ਹੋਂ ਤੇ ਕੌਣ ਜਾਵੇ ਦੇ ਜਾਵੇ ਤਾਂ "ਕਾਲੀ ਥਾਰ,ਰੇਬਿਨ ਦੀ ਐਨਕ ਵੁੱਡ ਲੈਂਡ ਦੇ ਬੂਟ "ਭਾਵੇਂ ਪਜਾਮੇ ਕਮੀਜ਼ ਨਾਲ ਪਾਏ ਹੋਣ ਇਹ ਕਿਥੋਂ ਮਿਲਣਗੇ। ਪਹਿਲਾਂ ਇਕ ਸੂਟ ਨਾਲ ਵਿਆਹ ਦੇਖ ਲੈਂਦੇ ਸੀ ਇਹ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਮੈਂ ਲਹਿਰੇ ਥਰਮਲ ਚ ਨੌਕਰੀ ਕਰਦੇ ਨੇ ਜੈਵਿਕ ਖੇਤੀ ਦੇ ਕੈਂਪ ਅਟੈਂਡ ਕੀਤੇ ਮੇਰੇ ਪਿੰਡ ਦੇ ਸਰਪੰਚ ਹੋਰਾਂ ਨੂੰ ਆਪਣੇ ਖਰਚੇ ਤੇ ਕਰਵਾਏ ਵੀ ਪਰ ਪੰਤਾਲੀਆਂ ਉਥੇ ਹੀ ਰਿਹਾ।ਘਰੇ ਫਿਲਟਰ ਕੀਤਾ ਪਾਣੀ ਧਰਤੀ ਚ ਪਾਇਆ (ਛੱਤ ਦਾ ਪਾਣੀ ਇਕ ਵਾਰ ਮੀਂਹ ਤੋਂ ਬਾਅਦ ਸਾਫ ਹੁੰਦੈ ਉਹ ਧਰਤੀ ਪਾਇਆ ਜਾ ਸਕਦੈ ਮੈਂ ਕੈਪਰੀ ਭਰ ਕੇ ਪੀਨਾ ਵੀ ਹਾਂ।ਦੇ ਤਰੱਕੀ ਹੋਈ ਐ ਤਾਂ ਭੱਜ ਦੌੜ ਚਿੰਤਾ ਝੋਰੇ ਖਾਣ ਪੀਣ ਲਈ ਵਧੇ ਹੈ।

  • @harwinderrahul7980
    @harwinderrahul798029 күн бұрын

    ਕੁਦਰਤ ਨਾਲ ਖਿਲਵਾੜ ਪਾਣੀ ਬਹੁਤ ਹੋਵੇਗਾ ਪੰਜਾਬ ਵਿੱਚ ਪੀਣ ਵਾਲਾ ਸ਼ੁੱਧ ਪਾਣੀ ਨਹੀ ਹੋਵੇਗਾ ਪਾਣੀ ਖਤਮ ਪੰਜਾਬ ਦੀ ਕਹਾਣੀ ਖਤਮ

  • @maudgomery1682
    @maudgomery16826 күн бұрын

    Us media international jindabad politics punjab jindabad

  • @babalakha3296
    @babalakha329624 күн бұрын

    Bilkul Sahi Gall. Jiunde Raho Ji. Waheguru Bless You.

  • @SS-tr7vn
    @SS-tr7vn18 күн бұрын

    Good video. Please tell action plan also to overcome water crises ? Waheguru bless both of you.

  • @BahadurSingh-lu3dc
    @BahadurSingh-lu3dcАй бұрын

    ਵਧੀਆ ਤੇ ਜਾਣਕਾਰੀ ਭਰਪੂਰ ਗੱਲਬਾਤ 👍🏽

  • @PnoMediaGroup

    @PnoMediaGroup

    Ай бұрын

    Thanks DSP Sahib ( Rtd)

  • @drnirmalmaakhewala1497
    @drnirmalmaakhewala14979 күн бұрын

    ਪੰਜਾਬ ਦਾ ਥੋੜਾ ਜਿਹਾ ਠੀਕ ਠਾਕ ਵਰਗ ਇਹ ਕੋਸ਼ਿਸ਼ ਕਰਦੈ ਕਿ ਪੰਜ ਸੱਤ ਸੌ ਰੁਪਏ ਵੱਧ ਖਰਚ ਕਰਕੇ ਰਾਜਸਥਾਨ/ ਐਮ ਪੀ ਆਲੀ ਕਣਕ ਹੀ ਖਰੀਦੀ ਜਾਵੇ।

  • @deepphotography8906
    @deepphotography890627 күн бұрын

    very usefull infermation.... thanks sir

  • @simarkhetistore417
    @simarkhetistore41717 күн бұрын

    Veer. Ji. Dhanvaad. Per. Veer. Bijli. Nal. Vi. Kuj.control. ho. Sakda. Bijli. 8hr. To. Ghatt karke. 5. Hr. Karo.

  • @SukhjinderSingh-mj4ft
    @SukhjinderSingh-mj4ftАй бұрын

    Sat shri akal to you my great brothers

  • @jatinderpalsinghkohli1982
    @jatinderpalsinghkohli198223 күн бұрын

    Good knowlwdgw

  • @rbg6908
    @rbg690829 күн бұрын

    Good knowledge

  • @BinduMavi-rq8zh
    @BinduMavi-rq8zhАй бұрын

    ਸਾਰੀਆਂ ਸਮਸਿਆਵਾਂ ਜੋਂ ਵੀ ਜ਼ਿੰਦਗੀ ਵਿਚ ਦੇਖ ਰਹੇ ਸਮਾਜਿਕ ਪਰਿਵਾਰਕ ਸਬ ਦਾ ਕਾਰਨ ਨਿਓ ਵਰਲਡ ਆਰਡਰ ਹੈ, ਸਮਾਂ ਥੋੜਾ ਹੈ ਵਾਤਾਵਰਨ ਨੂੰ ਕੰਟਰੋਲ ਕਰ ਰਹੀਆਂ ਕੰਪਨੀਆਂ ਕੈਮਟਰੇਲ, ਹਾਰਪ ਟੈਕਨੋਲੋਜੀ, ਜੀਓ ਇੰਜੀਨੀਅਰਿੰਗ ਨਾਲ, ਬੈਂਕ ਫਰਜ਼ੀ ਕਰੰਸੀ ਦੇ ਫਰਜ਼ੀ ਕਰਜ ਵੰਡ ਕੇ ਲੁੱਟ ਰਹੇ ਕਾਰੋਬਾਰ ਜਾਇਦਾਦ ਲੋਕਾਂ ਦੀ, ਬੀਜ ਮੱਝਾ ਦੇ ਫਸਲਾਂ ਦੇ, ਮੱਨੁਖਤਾ ਦੇ ਆਈ ਵੀ ਐਫ਼ ਸੈਂਟਰਾਂ ਰਾਹੀਂ ਖਤਮ ਕੀਤੇ ਜਾ ਰਹੇ, ਨਵੀਂ ਮਾਹਾਮਾਰੀ ਆ ਲਿਆ ਕੇ ਟੀਕੇ ਲਗਾਓਣੇ, ਫਲੈਟਾਂ ਅੰਦਰ ਵਾੜਨਾ, ਬਚਾ ਲਵੋ ਜੰਗਲ ਜ਼ਮੀਨ ਜਾਨਵਰ ਪੰਛੀ ਟੋਬਾ ਭੋਜਨ ਪਰਿਵਾਰ ਸਿਹਤ ਜ਼ਿਆਦਾ ਜਾਣਕਾਰੀ ਲਈ ਦੇਖੋ ਚੈਨਲ ਯੂਟਿਊਬ Nider India, awaken bharat, आवाजें इंडिया मूवमेंट ऑन googal, ਨਿਓ ਵਰਲਡ ਆਰਡਰ ਼ ਜਾਣਨ ਲੀ ਸੰਪਰਕ ਕਰੋ 98555-48394 , ਸੁਰਿੰਦਰ ਵਰਮਾ ਜਨਤਾ ਸਰਕਾਰ ਮੋਰਚਾ

  • @gur-simran-jot8197

    @gur-simran-jot8197

    14 күн бұрын

    New world order book padi lagdj

  • @BinduMavi-rq8zh

    @BinduMavi-rq8zh

    13 күн бұрын

    @@gur-simran-jot8197 ਪ੍ਰੈਕਟਿਕਲ ਦੇਖ ਲੋ ਤੱਥ ਹਨ

  • @BinduMavi-rq8zh

    @BinduMavi-rq8zh

    13 күн бұрын

    @@gur-simran-jot8197 kzread.info/dash/bejne/oHasy9GTdrLYkag.htmlsi=p5GC1d3lVvj6p4pr ਅਖਾਂ ਨਾਲ ਵੀ ਦੈਖ , ਆਪਣੇ ਪਰਿਵਾਰ ਜਾਨਵਰ ਬਚਾ ਪਿੰਡ ਬਚਾ ਲਵੋ ਬਾਦ ਵਿੱਚ ਮੋਕਾ ਨਹੀਂ ਮਿਲਣਾ ਪਛਤਾਉਣ ਦਾ ਵੀ

  • @AngrejSingh-uo3ec
    @AngrejSingh-uo3ec28 күн бұрын

    Nyc vidio g

  • @sarbjitkaur-lj3ww
    @sarbjitkaur-lj3ww28 күн бұрын

    ਪਿੰਡਾਂ ਤੇ ਸ਼ਹਿਰਾਂ ਵਿੱਚ ਪਾਣੀ ਸਾਲ ਮੁਫ਼ਤ ਬਿਜਲੀ ਦੇ ਕੇ ਬਰਬਾਦ ਕੀਤਾ ਜਾ ਰਿਹਾ

  • @GurwinderSingh-zi4fd
    @GurwinderSingh-zi4fd29 күн бұрын

    Osho prem naman

  • @user-lz3om4mi7i
    @user-lz3om4mi7i28 күн бұрын

    Good

  • @apnapunjab6946
    @apnapunjab694614 күн бұрын

    meeh da pani nahi pa sakde ta nehri saaf pani ta pa sakde aa

  • @ajmerdhillon3013
    @ajmerdhillon3013Ай бұрын

    ਪੰਜਾਬ ਦੇ ਜੱਟਵਾਦ ਦੇ ਦਿਮਾਗ ਵਿਚ ਇਹ ਗੱਲ ਪਾਉਣੀ ਔਖੀ ਹੈ । ਪੰਜਾਬੀ ਬੇਹਲੜ ਹੋ ਚੁੱਕੇ ਹਨ।

  • @maudgomery1682

    @maudgomery1682

    6 күн бұрын

    Sare hindostan dee bhukhnung nu kisan pal riha

  • @pavittarsingh739
    @pavittarsingh739Ай бұрын

    ਜੇ ਪੱਕੀ ਛੱਤ ਤੋਂ ਪਤਨਾਲ਼ੇ ਰਾਹੀਂ ਆ ਰਹੇ ਪਾਣੀ ਨੂੰ ਘਰੇ ਬੋਰ ਕਰਕੇ ਉਸ ਵਿੱਚ ਛੱਤ ਦਾ ਤੇ ਪੱਕੇ ਵਿਹੜੇ ਦਾ ਪਾਣੀ ਇਸ ਵਿੱਚ ਪਾ ਦੇਈਏ, ਇਹ ਠੀਕ ਰਹੇਗਾ ਜੀ ? ਬੋਰ ਕਰਦੇ ਸਮੇਂ ਪਾਈਪ ਦੇ ਬਾਹਰਲੇ ਪਾਸੇ ਅਰਥ ਦੀ ਤਾਰ ਪਾ ਕੇ ਮਕਾਨ ਦੀ ਸੇਫਟੀ ਵੀ ਕਰ ਸਕਦੇ ਹਾਂ।

  • @jaisinghmarahar

    @jaisinghmarahar

    Ай бұрын

    ਸਹੀ ਨਹੀਂ ਹੈ ਜੀ, ਮੀਂਹ ਦਾ ਪਾਣੀ ਗਰਾਉਂਡ ਟੈਂਕ ਵਿਚ ਜਾ ਤਲਾਅ ਵਿਚ ਇਕੱਠਾ ਕਰਕੇ ਵਰਤਿਆ ਜਾ ਸਕਦਾ ਹੈ। ਬੋਰ ਰਾਹੀਂ ਧਰਤੀ ਵਿੱਚ ਪਾਉਣਾ ਗਲਤ ਹੈ।

  • @pavittarsingh739

    @pavittarsingh739

    Ай бұрын

    @@jaisinghmarahar ਜੀ

  • @dhainchand1643

    @dhainchand1643

    29 күн бұрын

    ਸੁੱਕ ਚੁੱਕੇ ਬੋਰ ਨੂੰ ਮਕਾਨ ਦਾ ਅਰਥ ਪਾਉਂਣ ਵਾਸਤੇ ਵਰਤ ਸਕਦੇ ਹਾਂ ਜੀ ?

  • @jaisinghmarahar

    @jaisinghmarahar

    29 күн бұрын

    @@dhainchand1643 ਉਸ ਦਾ ਕੋਈ ਫਾਇਦਾ ਨਹੀਂ , ਸਹੀ ਅਰਥ 10 ਕੁ ਫੁੱਟ ਤੇ ਹੋ ਜਾਂਦੀ ਹੈ ਜੀ

  • @pavittarsingh739

    @pavittarsingh739

    29 күн бұрын

    @@jaisinghmarahar ਜੀ

  • @user-hg6xj2vv6u
    @user-hg6xj2vv6u27 күн бұрын

    ਧਰਤੀ ਵਿੱਚ ਪਾਣੀ ਭੇਜੋ ਪਰ ਸਿਰਫ਼ 25ਤੋ 35 ਫੁੱਟ ਤੱਕ ਜਾਇਦਾ ਦੂਰ ਨੀਂ ਜਾਣਾ ਚਾਹੀਦਾ

  • @kulbirsinghgurnamsingh590
    @kulbirsinghgurnamsingh590Ай бұрын

    SSA Sidhu Saab.. kulbir singh Poland ton

  • @PnoMediaGroup

    @PnoMediaGroup

    Ай бұрын

    Sat sri akal Kulbir singh ji

  • @maudgomery1682
    @maudgomery16826 күн бұрын

    Punjab hul khalistan azadi hee hul

  • @amishasahani1745
    @amishasahani174523 күн бұрын

    ਵੀਰ ਜੀ ਮੈਨੂੰ ਲੱਗਦਾ ਆਪਾਂ ਹਮੇਸ਼ਾ ਪਾਣੀ ਦੀ ਬਰਬਾਦੀ ਸਿਰਫ਼ ਕਿਸਾਨਾਂ ਦੇ ਮੱਥੇ ਮੱੜਕੇ ਆ

  • @amishasahani1745

    @amishasahani1745

    23 күн бұрын

    ਵੀਰ ਜੀ ਹਰ ਇੱਕ ਇਹ ਕਹਿੰਦਾ ਕਿ ਕਿਸਾਨ ਪਾਣੀ ਬਰਬਾਦ ਕਰ ਰਹੇ ਹਨ ਪਰ ਵੀਰ ਜੀ ਤੁਸੀਂ ਘਰ ਬੈਠੇ ਗੱਲਾਂ ਨਾ ਕਰੋ ਘਰਾਂ ਤੋਂ ਬਾਹਰ ਨਿਕਲ ਕੇ ਵੇਖੋ ਤਾਂ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ। ਜਿਥੋਂ ਤੱਕ ਮੈਂ ਵੇਖਿਆ ਹੁਣ ਹਰ ਪਾਸੇ ਘਰਾਂ ਵਿੱਚ ਮੱਛੀ ਮੋਟਰ ਲੱਗੀ ਹੈ ਮੀਂਹ ਪੈ ਰਿਹਾ ਹੁੰਦਾ ਹੈ ਚਾਹੇ ਥੋੜ੍ਹੀ ਜਿਹੀ ਹਨ੍ਹੇਰੀ ਵਗ ਰਹੀ ਹੋਵੇ।ਬਸ ਪਾਇਪ ਚੁੱਕੀ ਤੇ ਪਾਣੀ ਛੱਡਿਆ ਲਗ ਪਏ ਘਰਾਂ ਦੀ ਤਾਂ ਗੱਲ ਛੱਡੋ ਬਾਹਰ ਗਲੀਆਂ ਧੋਣੀਆ ਸ਼ੁਰੂ ਫਿਰ ਪਤਾ ਨਹੀਂ ਕਿੰਨਾਂ ਪਾਣੀ ਬਰਬਾਦ। ਜੇਕਰ ਕਿਸੇ ਨੂੰ ਕਹੀਏ ਕਿ ਪਾਣੀ ਪਹਿਲਾਂ ਹੀ ਘੱਟ ਹੈ ਤਾਂ ਅਗੋਂ ਲੋਕ ਕੀ ਕਹਿੰਦੇ ਜਦੋਂ ਪਾਣੀ ਖ਼ਤਮ ਹੋ ਜਾਊ ਦੇਖੀਂ ਜਾਊ।ਵੱਡੀ ਮੋਟਰ ਐਵੇਂ ਨਹੀਂ ਲਵਾਈ ਬੁੱਕ ਪੈਸੇ ਲੱਗੇ ਹੈ ਤੂੰ ਲਵਾਂ ਲੈ

  • @BaljinderSarao-ub1mj
    @BaljinderSarao-ub1mjАй бұрын

    Rookh b theek hun

  • @user-rv8gk7rp5j
    @user-rv8gk7rp5jАй бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nsjugait
    @nsjugait26 күн бұрын

    Aabadi te kabu karke harek problem te kabbu kitta ja sakda hai .. Insan hi hrek samsya di jad hai ..

  • @rajurj6829

    @rajurj6829

    25 күн бұрын

    hadh hogi veer, ehi ghatiya soch ne sirf panjab nu barbaad kr dita, ek ek bache te aa gae panjabi, baki state ni mnde es gal nu, aj panjab ch panjabi ghat ne bahre vadh ne, hr cheez di varto sambal k hove, pakiya nehar ni honi chahidi, kheti vaste nehri use hove, hr ghr ch hand pump jrur hove, baki jai sir jo keh rahe ne bilkul sahi hai, bs amal di jrurat hai

  • @nsjugait

    @nsjugait

    24 күн бұрын

    @@rajurj6829 abadi te control ohna lai he kiha jina di abadi jyada hai . Na j punjabiyan lai ...

  • @maudgomery1682
    @maudgomery16826 күн бұрын

    O dufa hoe kisan nuksan kur ruha ihi kio nuhi kehenda k hindostan river pani free vich lut k lui janda uho na keh dio nale tu kither da humdurd kisana da jihra kehen dee bajai baba nanak kehenda tanu guru kehen ta tax panda

  • @GurmeetKaur-bu1rk
    @GurmeetKaur-bu1rkАй бұрын

    ਪਾਣੀ ਸਾਫ ਕਰਨਾ ਬਹੁਤ ਪੈਸਾ ਲਗਦਾ

  • @gurdeepsingh1403
    @gurdeepsingh1403Ай бұрын

    Badkismati ehh hai Bai ji SRI GURU GRANTH SAHIB JI nu sirf muttha tekde han purde (study and understand) nahi.. otherwise iss vich har mudde da hul hai..hullarbazi nal kisse V musle da hul nahi hona...

  • @malkiatsingh5143
    @malkiatsingh5143Ай бұрын

    ਕੱਚ ਘਰੜ.....….

  • @santlashmanmuni6045
    @santlashmanmuni6045Ай бұрын

    ਮੈਨੂੰ ਨਹੀਂ ਲਗਦਾ ਕਿ ਮੀਂਹ ਦਾ ਪਾਣੀ ਧਰਤੀ ਹੇਠ ਭੇਜਣਾ ਗ਼ਲਤ ਹੋਵੇਗਾ।

  • @harwinderrahul7980

    @harwinderrahul7980

    29 күн бұрын

    ਗੰਦਾ ਪਾਣੀ ਧਰਤੀ ਅੰਦਰ ਪਾਉਣ ਨਾਲ ਪੱਤਣ ਗੰਦੇ ਹੋ ਜਾਣਗੇ ਟਿਉਬਵੈੱਲ ਵਿੱਚੋ ਗੰਦਾ ਪਾਣੀ ਹੀ ਬਾਹਰ ਆਵੇਗਾ

  • @harrya1994

    @harrya1994

    27 күн бұрын

    Eh ta hile firde

  • @harmangrewal4326

    @harmangrewal4326

    26 күн бұрын

    Gal bhejn de tarike te ho rhi

  • @harmangrewal4326

    @harmangrewal4326

    26 күн бұрын

    Menh de pani nu dharti vich jan ton tusi rok nhi skde

  • @jagmitsinghsheera

    @jagmitsinghsheera

    26 күн бұрын

    Galat bhaji, jo pani kudrati jamin cho houli houli res jana te duje pase tusi direct pani bor karke pana sahi nahi h

  • @user-lf9il4ir5f
    @user-lf9il4ir5fАй бұрын

    It's just bakvass No harm to charge the earth with water

  • @rajurj6829

    @rajurj6829

    25 күн бұрын

    harmful water ni, harmful aa water ch mix hon wale other items, uria, pesticides, insecticide, herbicide, dap, toilet, severage water, factory used chemicals water

  • @user-yi5il1cf6x
    @user-yi5il1cf6x24 күн бұрын

    Kudrat. Ne. Dharti. De. Pani. ,RECHARG. karan. Lai. Jo. System. Banaya. Hai Os. Nu. Insan. Ne. Barbad. Kar. DITTA. Hai Punjab. Dia. Nadia. , cho ,Naley. Hi. Dharti. Da. Pani. RECHARG. Kardey. Han Ajj. Kal Dam ,te. Bann. Ke. Oh. Pani. Canal. Ja. Drain. Rahi. Rajsthan ,te Pakistan. Chalea. Janda.

Келесі