ਮਾਨ ਮਰਾੜਾਂ ਵਾਲਾ ਮੇਰੇ ਗੀਤ ਪੜ੍ਹ ਕੇ ਹੈਰਾਨ ਰਹਿ ਗਿਆ ਸੀ | ਗਾਮੀ ਸੰਗਤਪੁਰੀਆ

Музыка

Пікірлер: 21

  • @virsasingh6859
    @virsasingh68594 ай бұрын

    ਵਾਹ ਵਾਹ ਗਾਮੀ ਸਾਹਿਬ ਤੁਹਾਡੀ ਕਲਮ ਨੂੰ ਸਲੂਕ ਕਰਦਾ ਹਾਂ 👌👌

  • @punjabiludhiana332
    @punjabiludhiana3324 ай бұрын

    ਲੁਧਿਆਣੇ ਧਿਆਨ ਸਿੰਘ ਕੰਪਲੈਕਸ ਵਿੱਚ ਸ਼ਾਮ ਨੂੰ ਸਾਰੇ ਗਾਇਕ ਤੇ ਗੀਤਕਾਰ ਕੱਠੇ ਬੈਠ ਕੇ ਸ਼ਰਾਬ ਪੀਂਦੇ ਸੀ ਬਹੁਤ ਪਿਆਰ ਸੀ ਸਾਰਿਆਂ ਵਿੱਚ ਤਾਂਗੇ ਚੱਲਦੇ ਸੀ ਓਦੋਂ ਬਹੁਤ ਹੀ ਵਧੀਆ ਸਮਾਂ ਸੀ ।ਹੁਣ ਤਾਂ ਲੁੱਧਿਆਣਾ ਭੱਈਆ ਨੇ ਸਾਂਭ ਲਿਆ

  • @iqbalsingh7628
    @iqbalsingh76284 ай бұрын

    ਗਾਇਕ ਗੀਤਕਾਰ ਨਾਲੋਂ ਅਕਸਰ ਹੀ ਜਿਆਦਾ ਮਕਬੂਲ ਹੋਇਆ ਕਰਦੇ ਹਨ ਪਰ ਬਾਬੂ ਸਿੰਘ ਮਾਨ ਤੇ ਦੇਵ ਥਰੀਕਿਆ ਵਾਲਾ ਆਮ ਗੀਤਕਾਰਾ ਨਾਲੋਂ ਵੱਧ ਚਮਕੇ ਹਨ ਤੇ ਪੈਸਾ ਵੀ ਬਹੁਤ ਕਮਾਇਆ ਗਾਮੀ ਸੰਗਤ ਪੁਰੀਆ ਹਨ ਕਿੱਥੇ ਰਹਿੰਦੇ ਹਨ ਬਾਰੇ ਜਾਣਕਾਰੀ ਦਿੱਤੀ ਜਾਵੇ

  • @jaspaldhillon5027
    @jaspaldhillon50274 ай бұрын

    ਬਹੁਤ ਹੀ ਵਧਿਆ ਕਲਮ ਸਦਾ ਬਹਾਰ ਗੀਤ ❤❤❤

  • @harpreetsinghdhillon8371
    @harpreetsinghdhillon83714 ай бұрын

    ਕਦੇ ਪੈਂਦੀ ਵੇਖੀਂ ਝੱਟ, ਕੌਡੀ ਖੇਡੇ ਜਦੋਂ ਜੱਟ, ਭਾਬੀ ਕੀਹਦੇ ਨਾਲੋਂ ਘੱਟ, ਮੈਂ ਵੀ ਕੱਢੀ ਜਾਂਵਾਂ ਵੱਟ,ਉਹ ਤਾਂ ਦਿਲ ਤੇ ਭਰਿੰਡ ਵਾਂਗੂੰ ਲੜਦੀ, ਠੂੰਹੇਂ ਵਾਂਗੂੰ ਜੱਟ ਲੜਦਾ।

  • @palasingh5151
    @palasingh51514 ай бұрын

    ਪੁਰਾਣੇ ਲਿਖਾਰੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜਿਨ੍ਹਾਂ ਵੀ ਦੇਵ ‍ਥਰੀਕੇ ਗਾਮੀ ਸੰਗਤ ਪੁਰੀ ਬਾਬੂ ਸਿੰਘ ਮਾਨ ਮਿਰਜ਼ਾ ਸੰਗੋਵਾਲੀਆ ਗਿੱਲ ਨੱਥੂ ਹੇੜੀ ਵਾਲਾ

  • @user-bo7de1ou1n
    @user-bo7de1ou1n4 ай бұрын

    ਬਾਈ'ਜੀ ਸੱਨ''ਅਤੇ ਪਿੰਡ'ਜਰੂਰ' ਪੂਸਿਆ''ਕਰੋ'

  • @harpreetsinghdhillon8371
    @harpreetsinghdhillon83714 ай бұрын

    ਤੂੰ ਵੀ ਚਤਰ ਚਲਾਕ ਕਹਾਉਂਦੀ,ਉਹ ਵੀ ਬੜਾ ਸ਼ਿਕਾਰੀ ਨੀ, ਗਾਮੀ ਸੰਗਤ ਪੁਰੀਏ ਵਰਗਿਆਂ ਨਾਲ ਛੜੇ ਦੀ ਯਾਰੀ ਨੀ।

  • @avindersinghmann6601
    @avindersinghmann66014 ай бұрын

    ਸੰਗਤਪੁਰੀਆ ਸਾਹਿਬ ਜੀ ਸੱਤ ਸੀ੍ ਅਕਾਲ।

  • @DarshanSingh-yd6cg
    @DarshanSingh-yd6cg4 ай бұрын

    ❤❤❤❤❤❤❤

  • @punjabiludhiana332
    @punjabiludhiana3324 ай бұрын

    ਲੁਧਿਆਣੇ ਜਿਲੇ ਵਿੱਚ ਦੋ ਤਿੰਨ ਸੰਗਤਪੁਰ ਆ ਗਾਮੀ ਦਾ ਕਿਹੜਾ ਸੰਗਤਪੁਰ ਆ ਪੂਰਾ ਪਿੰਡ ਦੱਸਿਆ ਕਰੋ ਵੀਰ ਕਿੱਥੇ ਕੁ ਪੈਂਦਾ ਪਿੰਡ

  • @artofpunjab-gurwinderaulak3558

    @artofpunjab-gurwinderaulak3558

    4 ай бұрын

    ਸਮਰਾਲੇ ਕੋਲ

  • @GurpreetSinghBrar-ly6hb
    @GurpreetSinghBrar-ly6hb4 ай бұрын

    ਪਿੰਡ ਸੰਗਤਪੁਰਾ ਜ਼ਿਲ੍ਹਾ ਲੁਧਿਆਣਾ

  • @punjabiludhiana332

    @punjabiludhiana332

    4 ай бұрын

    ਲੁਧਿਆਣੇ ਵਿੱਚ ਤਿੰਨ ਸੰਗਤਪੁਰੇ ਆ ਗਾਮੀ ਦਾ ਕਿਹੜਾ ਆ

  • @gurmeetbrarbrar4180
    @gurmeetbrarbrar41804 ай бұрын

    🙏🙏👍👌🌹🌹🌹🌹❤❤❤❤

  • @user-bu6yj6wn4g
    @user-bu6yj6wn4gАй бұрын

    Gami please tell me what you doing I’m ur friend &I like ur song I know mirja songawala drivers dropped off nelo I take with cycle to rohla his bhua home

  • @jaspalsangha1512
    @jaspalsangha15124 ай бұрын

    Good

  • @LachmanSingh-ht1my
    @LachmanSingh-ht1my4 ай бұрын

    Very very nice

  • @ajmersingh6545
    @ajmersingh65454 ай бұрын

    ❤❤🙏

  • @user-ys5et3ht4t
    @user-ys5et3ht4t4 ай бұрын

    P

  • @user-bu6yj6wn4g
    @user-bu6yj6wn4gАй бұрын

    Gami please tell me what you doing I’m ur friend &I like ur song I know mirja songawala drivers dropped off nelo I take with cycle to rohla his bhua home

Келесі