ਮੀੰਹ ਦੇ ਮਾਹੌਲ ਆਲਾ ਦਿਨ ਤੇ ਜਿੰਮ ਦੀ ਨੌਕਰੀ ਤੋਂ ਅਸਤੀਫਾ । Gur Brar Vlogs

ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਖੇਤੀਬਾੜੀ #gym, #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ

Пікірлер: 121

  • @GurBrarVlogs
    @GurBrarVlogs

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @harpreetsaini9370
    @harpreetsaini9370

    ਸਤਿ ਸ਼੍ਰੀ ਅਕਾਲ ਵੀਰੇ, ਗੱਗੂ ਵੀਰ, ਮਨਪ੍ਰੀਤ ਵੀਰ , ਹੈਪੀ ਵੀਰ ਤੇ ਮਾਤਾ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ ਰੱਬ ਚੜਦੀ ਕੱਲ੍ਹਾ ਚ ਰੱਖੇ ਆਪ ਸਬ ਨੂੰ

  • @user-ts4dh8je9c
    @user-ts4dh8je9c

    ਬਾਈ ਵਿਆਹ ਕਰਵਾ ਲਾ ਮਾਤਾ ਦਾ ਰੋਟੀ ਪਾਣੀ ਕਰਨੀ ਛੁੱਟੀ ਕਰਦੇ ਹੁਣ ਤਾਂ ਬਜ਼ੁਰਗ ਹੋ ਗਏ mata🙏🙏🙏

  • @harpreetsaini9370
    @harpreetsaini9370

    ਬਹਤ ਮਿਹਨਤ ਕਰਦੇ ਤੁਸੀ ਵੀਰ ਅੱਜ ਕੱਲ ਦੇ ਮੁੰਡੇ ਏਨਾ ਕੰਮ ਕਿੱਥੇ ਕਰਦੇ ਜਿੰਨਾ ਤੁਸੀ ਕਰਦੇ ਵੀਰ ਲਵ ਯੂ

  • @vishalmattu7877
    @vishalmattu7877

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਮਨਪ੍ਰੀਤ ਵੀਰ, ਗੱਗੂ ਵੀਰ, ਕਾਲਾ ਮਲੇਸ਼ੀਆ, ਸੱਤੂ ਵੀਰ, ਗੱਲੂ ਵੀਰ, ਹੈਪੀ ਵੀਰ, ਅਮਨ ਵੀਰ, ਲਾਡੀ ਵੀਰ, ਕਾਲਾ ਪਹਿਲਵਾਨ, ਭਾਈ ਰਣਜੀਤ ਸਿੰਘ ਖਾਲਸਾ ਅਤੇ ਸੀਰ ਢਿੱਲੋਂ ਨੂੰ ਵੀ 🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍 ਤੇ ਵੀਰ ਜੀ ਹੁਣ ਵਿਆਹ ਕਰਾ ਲੈ ਤੇ ਮਾਤਾ ਜੀ ਨੇ ਵੀ ਬਲੋਗ ਵਿੱਚ ਕਿਹਾ ਮੇਰੇ ਤੋਂ ਕੰਮ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਬਲੋਗ ਬਣਾਉਂਦੇ ਰਿਹਾ ਕਰੋ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️

  • @jashansandhu2966
    @jashansandhu2966

    ਮਾਤਾ ਜੀ ਨੂੰ ਸਤਿ ਸ੍ਰੀ ਅਕਾਲ

  • @harpreetsaini9370
    @harpreetsaini9370

    ਬਹਤ ਸੋਹਨਾ ਬਲੋਗ ਹੈ ਜੀ ਥੁੱਡਾ ਬਿਲਕੁੱਲ ਦੇਸੀ ਗੱਲ ਬਾਤ

  • @jagdevsingh5997
    @jagdevsingh5997

    Good video y

  • @gurlalsinghaulakhgurlalsin9374
    @gurlalsinghaulakhgurlalsin9374

    ਸਤਿਸਿਰੀ ਅਕਾਲ ਬਾਈ ਜੀ ਸਾਰਿਆਂ ਨੂੰ।ਔੜ ਤਾਂ ਬਹੁਤ ਲੱਗੀ ਸੀ ਐਤਕੀਂ ਬਾਈ। ਪਰ ਕੱਲ ਸਾਡੇ ਪਿੰਡ ਮਾਂਣੇਂ ਵਾਲੇ ਮੀਂਹ ਤਿੰਨ ਘੰਟੇ ਟਕਾਕੇ ਗਰਦ ਕੱਢਾਤੀ।ਵਾਹੇ ਹੋਏ ਸੁੱਕੇ ਵਾਂਹਣ ਵੱਟਾਂ ਉੱਤੋਂ ਦੀ ਕਰਤੇ । ਹੁੱਣ ਆਊ ਨਜਾਰਾ ਝੋਂਨਾਂ ਲੌਂਣ ਦਾ । ਤੇ ਬਾਈ ਥੋਡੇ ਕਿਵੇਂ ਆਂ ਕਿੰਨਾ ਕੁ ਮੀਂਹ ਪੈ ਗਿਆ ।

  • @PunjabiRecipes000
    @PunjabiRecipes000

    ਬਰਾੜ ਬਾਈ ਜੀ ਇਸ ਵਾਰ 26 ਝੋਨਾ ਥੋੜਾ ਗੇਤਾ ਲਾਏਓ ਕਿਤੇ ਪਿਸਲੇ ਸਾਲ ਵਾਗ ਮੌਹਚਰ ਨਾ ਆਵੇ ਜਿਮੇ ਸਁਤੁ ਕੈਦਾ ਸੀ ਝੋਨਾ ਵੀ 26 ਮੌਹਚਰ ਵੀ 26 ਸਾਰੇ ਪਾਸੇ 26 26 ਹੋਈ ਪਈਆ

  • @amrindersingh5641
    @amrindersingh5641

    22 ਮਾਤਾ ਨੇ ਕਿੰਨੀ ਪੜ੍ਹਾਈ ਕੀਤੀ ਹੋਈ ਬੋਲਦੇ ਵਧੀਆ😮।

  • @harpreetsaini9370
    @harpreetsaini9370

    ਪੰਜਾਬ ਪੁਲਿਸ ਮੋਹਾਲੀ ਪਿੰਡ (ghauran )ਜ਼ਿਲਾ ਮੋਹਾਲੀ

  • @GaganDeep-vi3it
    @GaganDeep-vi3it

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਪਿੰਡ ਮੀਹ ਪੈ ਗਿਆ ਵਾਈ

  • @inderpalsandhu6987
    @inderpalsandhu6987

    Nice video brother

  • @gurpreetmangat5820
    @gurpreetmangat5820

    🙏🏻

  • @angrej.gill6292
    @angrej.gill6292

    ਪੰਜ ਗਰਾਈ ਕਲਾ ਤਾ ਮੀਂਹ ਹੈ ਬਾਈ ਜੀ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ

  • @surdipkaur5909
    @surdipkaur5909

    Sat shri akal gursewak and family very beautiful video from Germany❤

  • @user-ts4dh8je9c
    @user-ts4dh8je9c

    Good morning bhai Malaysia 🇲🇾 tu 🇲🇾 ❤❤❤❤❤

  • @harmindersinghazad1336
    @harmindersinghazad1336

  • @neenadeol8401
    @neenadeol8401

    Sat sri akal ji sari brar family nu Boparai kalan ldh to

Келесі