ਮੋਢੇ ਦੀ ਪਰਫੈਕਟ ਕੱਟਿੰਗ ਕਰਨਾ ਸਿੱਖੋ!how to aramhol cutting very easy method

#aramholcutting#modhadcutting#soldercutting#stitchtutorial #stitchtutorial #kameezcutting #plazocutting
ਮੋਢੇ ਦੀ ਪਰਫੈਕਟ ਕੱਟਿੰਗ ਕਰਨਾ ਸਿੱਖੋ!how to aramhol cutting very easy method
WELCOME TO MY YOU TUBE CHANNEL
MY VIDEO LINKS :
ਵੈਲਬਟ ਦੇ ਕੱਪੜੇ ਵਿੱਚ ਸਟ੍ਰੇਟ ਸਲਵਾਰ ਦੀ ਕੱਟਿੰਗ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਸਿੱਖੋ how to satright salwar
• ਵੈਲਬਟ ਦੇ ਕੱਪੜੇ ਵਿੱਚ ਸਟ...
ਸਲੀਨ/ਬੈਲਵਟ ਦੇ ਕਮੀਜ਼ ਦੀ ਕੱਟਿੰਗ ਕਰਨ ਦੇ ਖਾਸ ਨੁਕਤੇ ਸਿੱਖੋ ਇਸ ਵੀਡੀਓ ਰਾਹੀਂ How to kameez cutting
• ਸਲੀਨ/ਬੈਲਵਟ ਦੇ ਕਮੀਜ਼ ਦੀ...
ਕਮੀਜ਼ ਦੀ ਸਾਈਡ ਸਿਲਾਈ ਦੇ ਨਿਸ਼ਾਨ ਲਾਉਣਾ,ਅਤੇ ਸਹੀ ਤਰੀਕੇ ਨਾਲ ਸਾਈਡ ਸਿਲਾਈ ਪਾਉਣਾ ਸਿੱਖੋ ਇਸ ਵੀਡੀਓ ਰਾਹੀਂ
• ਕਮੀਜ਼ ਦੀ ਸਾਈਡ ਸਿਲਾਈ ਦੇ...
ਕਮੀਜ਼ ਦੀ ਸਿਲਾਈ ਦੇ ਦੂਜੇ ਭਾਗ ਚ ਸਿੱਖੋ,ਫਰਾਂਟ ਗਲਾਂ ਅਤੇ ਬੈਂਕ ਗਲਾਂ ਕਿਵੇਂ ਤਿਆਰ ਕਰਨਾ ਹੈ
• ਕਮੀਜ਼ ਦੀ ਸਿਲਾਈ ਦੇ ਦੂਜੇ...
@sonybotique
Contact no: 97779480901

Пікірлер: 24

  • @GamingZone-fv2eo
    @GamingZone-fv2eo2 ай бұрын

    Vry nice video ji

  • @gursewaksinghsandhu3127
    @gursewaksinghsandhu31275 ай бұрын

    ,, ਬਹੁਤ ਵਧੀਆ ਤਰੀਕੇ ਨਾਲ ਦੱਸਿਆ ਜੀ ਧੰਨਵਾਦ🙏🙏

  • @user-qy2kj5de3m
    @user-qy2kj5de3m4 ай бұрын

    Thx. G

  • @user-cu8bd5nv6l
    @user-cu8bd5nv6l5 ай бұрын

    Thoda dasn da trika bahut vadia hai ji

  • @rajwantgillsandhu9594
    @rajwantgillsandhu95945 ай бұрын

    ਬਹੁਤ ਬਹੁਤ ਧੰਨਵਾਦ ਦੀਦੀ ਵੀਡੀਓ 👍👍👍👍👍 ਕਰਤੀ ਮੇਰੀ fitting ਭੀ 18 ਈ ਆ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੇ ਸਮਝ ਲੱਗੀ Once again Thanks di

  • @monikagarg6811
    @monikagarg68115 ай бұрын

    Bohot vdiya samgaya g

  • @Sarojsharma-oh2yi
    @Sarojsharma-oh2yi5 ай бұрын

    Very nice video

  • @user-mz3dd1vv2s
    @user-mz3dd1vv2s5 ай бұрын

    Very good

  • @sumansohi9236
    @sumansohi92364 ай бұрын

    Mam m tuhadi video wekh k suit cutting kiti c or pichli side mode kol wal pen lg gya c

  • @user-qy2kj5de3m
    @user-qy2kj5de3m4 ай бұрын

    Didi tuc sde comments like kra kro pls

  • @user-bw9hl2jd8g
    @user-bw9hl2jd8g5 ай бұрын

    very nice

  • @Preetkaur-qo6xg
    @Preetkaur-qo6xg5 ай бұрын

    Didi 48 hip size da pant plazo cutting dsdo

  • @Preetkaur-qo6xg
    @Preetkaur-qo6xg5 ай бұрын

    Madam 48 hip size da pant plazo cutting dsdo pet v hai jror dsso madam

  • @BulandAwaz-qc1of
    @BulandAwaz-qc1of5 ай бұрын

    Very nic

  • @veerdhillon8339
    @veerdhillon83395 ай бұрын

    pajami ki cutting daso dii

  • @sukhdipsingh8019
    @sukhdipsingh80195 ай бұрын

    ਗੁੱਡ

  • @feverlegendyt7320
    @feverlegendyt73205 ай бұрын

    Mam back deep neck de hisaab naal terra armhole kameez cutting dso plz plz mam

  • @manusroay17
    @manusroay175 ай бұрын

    Very easy method

  • @rajwantgillsandhu9594
    @rajwantgillsandhu95944 ай бұрын

    ਸਤਿ ਸ਼੍ਰੀ ਅਕਾਲ ਦੀਦੀ Video ਪਾਈ ਨੂੰ ਬਹੁਤ ਦਿਨ ਹੋ ਗਏ ਠੀਕ ਹੋ ਤੁਸੀਂ ???? ਜਲਦੀ ਵੀਡੀਓ ਪਾਇਆ ਕਰੋ ਮੇਰੀਆਂ ਬਹੁਤ douts clear ਹੋ ਗਈਆਂ ਹੁਣ ਮੈਥੋਂ ਮੇਰੇ ਸੂਟ ਬਹੁਤ ਵਧੀਆ ਤਿਆਰ ਹੁੰਦੇ ਨੇ ਜੀ 🎉

  • @sonybotique

    @sonybotique

    4 ай бұрын

    Ok ji

  • @jattgamer3885
    @jattgamer38854 ай бұрын

    Didi tusi video kyon nahin pa rahe hain vate kar rahe hain

  • @user-cu8bd5nv6l
    @user-cu8bd5nv6l5 ай бұрын

    Bina plans da v do ji

  • @SamarSingh-wg7mk
    @SamarSingh-wg7mk4 ай бұрын

    Mam mode di measure kese karna h. Kese pata chalega ki cutting kitna kana h. 10inch teyar ho to cutting kitna kre

  • @SamarSingh-wg7mk

    @SamarSingh-wg7mk

    4 ай бұрын

    Please reply

Келесі