No video

ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga

ਸਤਿ ਸ੍ਰੀ ਅਕਾਲ ਜੀ, ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
old rustor

Пікірлер: 61

  • @rupinderdhillon2374
    @rupinderdhillon23742 ай бұрын

    ਬਹੁਤ ਹੀ ਸੁੰਦਰ ਅਵਾਜ਼ ਹੁੰਦੀ ਸੀ ਇਸ ਇੰਜਣ ਦੀ

  • @user-bh2nl4pt8h
    @user-bh2nl4pt8h2 ай бұрын

    ਇਤਿਹਾਸ ਸਾਂਭੀ ਬੈਠੇ ਹੋ ਵੀਰੋਂ।

  • @GurkiratSingh-wb9fi

    @GurkiratSingh-wb9fi

    2 ай бұрын

    Hnji veer dhanvad sada a engine sadiq district freidkot

  • @gurpreetpanesar-np7ll
    @gurpreetpanesar-np7ll2 ай бұрын

    ਕਪਾਹ ਵੇਲਣੀ ਹੈ ਜੀ ਸਾਡੇ ਵੀ ਕਾਰਖਾਨੇ ਚ ਲੱਗੀ ਹੋਈ ਸੀ,ਤਕਰੀਬਨ 35 ਕੁ ਸਾਲ ਪਹਿਲਾਂ ਦੀ ਗੱਲ ਹੈ ।

  • @charanjeetsandhu1669
    @charanjeetsandhu16692 ай бұрын

    ਬਹੁਤ ਵਧੀਆ ਲੱਗਿਆ

  • @GurwinderSingh-zi4fd
    @GurwinderSingh-zi4fd2 ай бұрын

    ਸਾਡੇ ਪਿੰਡ ਬਾਬਿਆਂ,,ਨਹਿੰਗ ਸਿੰਘਾਂ ਦੇ ਪੜਾਅ ਤੇ ਚੱਕੀ ਤੇ ਵੱਡਾ ਇੰਜਣ ਹੁੰਦਾ ਸੀ,,,

  • @user-hr8hq6mt7q
    @user-hr8hq6mt7q2 ай бұрын

    Old is gold 🎉

  • @gurkirpalsimranwedding9839
    @gurkirpalsimranwedding9839Ай бұрын

    Bhaji aa engine mere dada ji ona ne bnaya moge dada ji naal kai ona de sathi v c bohot jada maan khush hoe aa engine nu dekh k dada ji nu sab malwe vale kehnde hunde c dada ji dia yada tajia hogia ❤❤ thanku bhaji ❤❤

  • @avtarsingh-qj1mm
    @avtarsingh-qj1mm2 ай бұрын

    ਇਹ ਇਜਣ ਸਾਡੇ ਕੋਲ ਵੀ ਹੁੰਦਾ ਸੀ ੧੯੮੪ ਦੇ ਲੱਗ ਭੱਗ ਅਸੀ ਘੁਲਾੜੀ ਤੇ ਚਲਾਉਦੇ

  • @jagjitsingh9207
    @jagjitsingh9207Ай бұрын

    ਸੇਵਕ ਸਿੰਘ ਜੀ ਮੋਗਾ ਵਿੱਚ ਇਸ਼ਵਰ ਵਾਲੇ ਤੇ ਮਾਲਵਾ ਵਾਲੇ ਬਣਉਂਦੇ ਸੀ ਇਹ ਇਜੰਨ

  • @mechanicallogic
    @mechanicallogic2 ай бұрын

    ਵੀਰ ਸਾਡੇ ਪਿੰਡ ਧਮੋਟ ਪੰਤੀ ਜੇਠਾ ਤਹਿਸੀਲ ਪਾਈਲ ਜਿਲਾ ਲੁਧਿਆਣ ਵਿਚ ਵੀ ਆਟਾ ਚੱਕੀ ਤੇ ਚੱਲਦਾ ਸੀ ਲੋਕ ਇਸਦੇ ਗਰਮ ਪਾਣੀ ਨਾਲ ਨਹੋਦੇ ਸੀ ਬਾਦ ਵਿੱਚ ਸਕਰੈਪ ਕਰ ਤਾ ਸੀ

  • @user-wr7oj1zm7q

    @user-wr7oj1zm7q

    Ай бұрын

    Near dorha bai ji

  • @quantityquit426
    @quantityquit4262 ай бұрын

    ਦੋਆਬੇ ਵਿੱਚ ਰੂੰ ਪਿੰਜਣੀ ਕਹਿੰਦੇ ਹਨ।

  • @JagroopSingh-no7xy
    @JagroopSingh-no7xy25 күн бұрын

    ਇਹ ਇੰਜਣ ਦੀ ਅਵਾਜ਼ ਸੁੱਣਕੇ ਬਚਬਨ ਚੇਤੇ ਆ ਗਿਆ ਮੇਰੇ ਘਰ ਦੇ ਕੋਲ ਇਹ ਘੁੱਗੁੱ ਵਾਲਾ ਇੰਜਣ ਲੱਗਾ ਹੁੰਦਾ ਸੀ

  • @jaloursidhu3258
    @jaloursidhu32582 ай бұрын

    Very nice efforts to show the Moga Wale Malwa Engine we also have it in 1962 66

  • @rameshrana336
    @rameshrana3362 ай бұрын

    Great👍👍

  • @pappusidhu3462
    @pappusidhu34622 ай бұрын

    ਸੇਵਕਾ ਚੱਕੀ ਚਲ ਫਟੇ

  • @dineshchoudharydcpodvr9
    @dineshchoudharydcpodvr92 ай бұрын

    Nice information veer g

  • @surinderparmar3306
    @surinderparmar33062 ай бұрын

    ਲੁਧਿਆਣੇ ਦਾ ਬਣਿਆ ਜੱਸਲ ਇੰਜਣ ਸਾਡੇ ਕੋਲ ਸੀ। ਸਤਿਨਾਮ ਸਿੰਘ ਜੀ ਨਿਊਜਲ ਨਹੀਂ ਨੋਜਲ ਹੁੰਦਾ।

  • @user-mk7uw9sy4p
    @user-mk7uw9sy4p2 ай бұрын

    Veere good information❤❤❤

  • @manohararora4261
    @manohararora42612 ай бұрын

    ਧੰਨਵਾਦ ਵੀਰ ਜੀ

  • @jagdevsingh3739
    @jagdevsingh37392 ай бұрын

    ਬਾਈ ਜੀ ਇਸ ਦੇ ਨਾਲ ਦਾ ਇੰਜਣ ਅੱਜ ਮੇਰੇ ਪਿੰਡ ਚੱਲਦਾ ਆਟਾ ਚੱਕੀ ਤੇ ਲੱਗਾ ਏ

  • @SukhpalSingh-my5ls
    @SukhpalSingh-my5ls11 күн бұрын

    Very nice

  • @JagroopSingh-no7xy
    @JagroopSingh-no7xy25 күн бұрын

    ਸ਼ਾਮ ਨੂੰ ਵੱਗਾਂ ਵੇਲੇ ਇਹ ਚੱਲਦਾ ਹੁੰਦਾ ਹੁੱਣ ਦੀ ਪੀਹੜੀ ਵੱਗਾਂ ਵੇਲੇ ਦਾ ਪਤਾ ਨਹੀਂ ਹੋਣਾ

  • @baljindersinghkhinda4043
    @baljindersinghkhinda40432 ай бұрын

    Main khud chalayae. C 8 hp engein khet vich love from USA

  • @Aryangaming69867
    @Aryangaming698672 ай бұрын

    Very nice engine

  • @gursewakseth1057
    @gursewakseth10572 ай бұрын

    Good engine

  • @inderjit748
    @inderjit7482 ай бұрын

    BARNALE VE RUPAL WALE DA VE FAMOUS HUNDA CE AH BAI JI NU FULL KNOWLEDGE AA SEWAK VEER .

  • @pardeepmehra2024
    @pardeepmehra20242 ай бұрын

    Bahut wadiya jankaari veer ji

  • @BaljeetSingh-fr3by
    @BaljeetSingh-fr3by2 ай бұрын

    ❤❤

  • @ChannelNo09
    @ChannelNo099 күн бұрын

    ਪਹਿਲਾਂ ਇਹਨਾਂ ਚ ਪਾਵਰੀਨ ਆਇਲ ਪੈਂਦਾ ਹੁੰਦਾ ਸੀ

  • @twadimaadafuffa
    @twadimaadafuffa2 ай бұрын

    Waha ji waha hun samjh ayi kis kamm aunda aa engine

  • @BawaJBrar
    @BawaJBrarАй бұрын

    ਜੇ ਖ਼ਰਾਬ ਹੌ ਜਾਵੇ ਤਾ ਇਹਦੇ ਪਾਰਟਸ ਮਿਲ ਜਾਦੇ ਹਨ

  • @SonuLaduna
    @SonuLaduna2 ай бұрын

    Wow sir kya baat hai ❤❤❤

  • @goppypannu4342
    @goppypannu43422 ай бұрын

    ਵੀਰ ਜੀ ਕਿਰਪਾ ਕਰਕੇ ਉਸ ਪ੍ਰਿੰਕਾ ਵਾਲੇ ਵੀਰ ਵਾਲੀ ਵੀਡੀਓ ਪਾਈ ਹੋਈ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ

  • @AvtarGujjar-je8hj
    @AvtarGujjar-je8hj2 ай бұрын

    Hamji veer ji sade pind chaki te lga hunda c jdo sham nu eh start hunde c lage lage pinda vich awaz sumdi hundi c ghugu di te lok chaki te puj jande c

  • @GurmeetSingh-yd6zn
    @GurmeetSingh-yd6zn2 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @charanjitsingh2957
    @charanjitsingh29572 ай бұрын

    ਸਤਿ ਸ੍ਰੀ ਅਕਾਲ ਜੀ

  • @goppypannu4342
    @goppypannu43422 ай бұрын

    ਵੀਰ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸਪਰਿੰਗਾਂ ਵਾਲੀ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਉਹ ਸੱਚਾਈ ਕਿੰਨੀ ਕ ਹੈ

  • @dharmdhillon9715
    @dharmdhillon97152 ай бұрын

    Mere pind v a eh engine lamma jattpura

  • @SS-ct4hv
    @SS-ct4hv2 ай бұрын

    Nice👍👏😊

  • @AK-fk7wt
    @AK-fk7wt2 ай бұрын

    ਵੀਰ ਜੀ, ਦੂਜੇ ਚੈਨਲ ਦਾ ਲਿੰਕ ਪਾ ਦੇਵੋ ਜੀ,

  • @parwindersingh4038
    @parwindersingh40382 ай бұрын

    Lister engine nal kheti hundi si kharar morinda near village Chandigarh

  • @goodmorningpunjab3504
    @goodmorningpunjab35042 ай бұрын

    22 ji bldc motor cooler 12 v 24 v bare video banao bahut kam avegi Sare lokan de

  • @user-rx5ms5bz9o
    @user-rx5ms5bz9o2 ай бұрын

    Sewak Bhai ji turbo fan Ghar de shaat ta video banao

  • @jaswiderjassaljaswiderjass8219
    @jaswiderjassaljaswiderjass82192 ай бұрын

    ਬਾਈ ਜੀ ਏਹਦਾ ਇੰਜਣ ਦਾ ਨਾਮ ਦੱਸ ਦੇਵੋ ਜੀ

  • @jagtar2302
    @jagtar23022 ай бұрын

    👍

  • @creative.singh80s22
    @creative.singh80s222 ай бұрын

    ਆਟਾ ਚੱਕੀ ਅਤੇ ਰੂੰ ਪਿੰਜਣੀ ਤੇ ਇਹੋ ਇੰਜਨ ਹੁੰਦੇ ਸੀ।

  • @AVTARSINGH-ej9lx
    @AVTARSINGH-ej9lx2 ай бұрын

    🙏

  • @user-hr8hq6mt7q
    @user-hr8hq6mt7q2 ай бұрын

    🎉

  • @agriscience27
    @agriscience272 ай бұрын

    22 ji direct soler ta fan lag jayega mini dairy farm layi

  • @AnnoyedBirdBath-kj9nz
    @AnnoyedBirdBath-kj9nz11 күн бұрын

    THIS IS NOT THE VIDEO OF PAKISTAN THIS IS THE VIDEO OF BHRAT

  • @harjapghuman7832
    @harjapghuman78322 ай бұрын

    ਇਹ ਦਾ ਸਮਾਨ ਕਿਥੋਂ ਲੈਂਦੇ ਹੋ

  • @Jaskarandhiman-ko9qe
    @Jaskarandhiman-ko9qe2 ай бұрын

    ਘੂਗੂ ਗਲਤ ਹੈ ਪੱਤਾ ਬਣਾ ਕੇ ਪਾਈਪ ਵਿਚ ਲਮਕਾਓ

  • @kuldipkumar8295
    @kuldipkumar82952 ай бұрын

    ਕਟਾਣੀ ਕਲਾਂ ਬਣਦੇ ਸਨ

  • @balkarsingh4816
    @balkarsingh48162 ай бұрын

    ਸਲੇਬੀਆ ਇੰਜਨ ਵਿਖਾਓ

  • @manoharhayer845
    @manoharhayer8452 ай бұрын

    Bai abohar bahut hai belenia

  • @charanjeetsingh1934
    @charanjeetsingh19342 ай бұрын

    ਕੋਈ ਪੇਜਾਂ ਕਹਿੰਦੇ ਹਨ

  • @AGAMJOTGILL9861
    @AGAMJOTGILL98612 ай бұрын

    Mera pind sadiq aw bai ji

  • @RaviRaiSingh
    @RaviRaiSingh2 ай бұрын

    ਪੇਂਜਾ

  • @RajinderSingh-lv5wk

    @RajinderSingh-lv5wk

    2 ай бұрын

    Veary good

Келесі