ਮਾਂ ਛੱਡ ਕੇ ਚਲੀ ਗਈ, ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ, ਬੱਚਿਆਂ ਦੀ ਹਾਲਤ ਹੋਈ ਤਰ+ਸਯੋਗ,ਮਾਂ ਨੂੰ ਮਾਰਦੇ ਅਵਾਜਾ ਮਾਰਦੇ

ਮਾਂ ਛੱਡ ਕੇ ਚਲੀ ਗਈ, ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ
ਬੱਚਿਆਂ ਦੀ ਹਾਲਤ ਹੋਈ ਤਰ+ਸਯੋਗ,
ਮਾਂ ਨੂੰ ਮਾਰਦੇ ਅਵਾਜਾ ਮਾਰਦੇ
ਪਿੰਡ ਸਮਾਘ, ਜ਼ਿਲਾਂ ਮੁਕਤਸਰ
75086-52272
#Malukatv #amolksinghmlajaito #jaskarnsinghmaluka #shortpunjabivideo #cmbhagwantmaan #policepunjab #PunjabPolitics #india #harsimarnmalhotra #mlajaito #Facebook #instagram

Пікірлер: 94

  • @jaskarnmaluka
    @jaskarnmaluka9 ай бұрын

    Share kro video plz

  • @JobansandhuJobansandhu-bl1fh

    @JobansandhuJobansandhu-bl1fh

    9 ай бұрын

    ਫੇਕ ਵੀਡੀਓ ਇਸ ਦੀਆਂ ਹੋਰ ਵੀਡੀਓ ਦੇਖਿਓ

  • @JobansandhuJobansandhu-bl1fh

    @JobansandhuJobansandhu-bl1fh

    9 ай бұрын

    ਲੋਕਾਂ ਨੂੰ ਫੁਦੂ ਨਾ ਬਣਾਉਣ

  • @lovesidhu8814

    @lovesidhu8814

    9 ай бұрын

    ​@@JobansandhuJobansandhu-bl1fhqqq

  • @DesiDwakhana-wi3pn
    @DesiDwakhana-wi3pn9 ай бұрын

    ਉਹ ਲੋਕੋ ਬੱਚਿਆ ਬਾਰੇ ਸੋਚੋ ਤੁਸੀ ਇੱਕ ਬਾਰ ਬੱਚਿਆ ਦੀ ਮਾਤਾ ਜਰੂਰ ਇੱਕ ਬੱਚਿਆ ਨੂੰ ਮਲਾਉ

  • @user-un7qn1bn1i
    @user-un7qn1bn1i4 күн бұрын

    Pathr dil maa ae, bde payre bache ne, love u bacho

  • @Gurlalsingh-oo9dq
    @Gurlalsingh-oo9dq9 ай бұрын

    ਬਾਈ ਜੀ ਹਰ ਇੱਕ ਦੇ ਘਰ ਵਿੱਚ ਮਾੜਾ ਮੋਟਾ ਕਲੇਸ਼ ਰਹਿੰਦਾ ਹੈ ਪਰ ਜੇ ਕਿਸੇ ਵਿੱਚ ਵੀ ਕੋਈ ਮਾੜਾ ਮੋਟਾ ਖੋਟ ਹੈ ਤਾਂ ਪੰਚਾਇਤ ਰਾਹੀਂ ਮਾਮਲਾ ਠੀਕ ਕਰ ਲੈਣਾ ਚਾਹੀਦਾ ਹੈ

  • @narindersingh-de1no
    @narindersingh-de1no9 ай бұрын

    ਵੀਰਜੀ ਇੰਨਾ ਬੱਚਿਆ.ਦੀ ਵਿਡਿਓ ਵੇਖਕੇ ਮੇਰੀਆ. ਅੱਖਾ ਭਰ. ਆਇਆ😢😢😢😢

  • @ParamjitKaur-nf6vi
    @ParamjitKaur-nf6vi9 ай бұрын

    ਜੇ ਬੱਚੇ ਸਾਂਭਣੇ ਨਹੀਂ ਤਾਂ ਪੈਦਾ ਨਾ ਕਰੋ। ਇਹ ਮਾਂ ਨਹੀਂ ਡੈਣ ਆ।

  • @BalkarSingh-ko2qy
    @BalkarSingh-ko2qy5 ай бұрын

    ਬੁਹਤ ਹੀ ਮੜ੍ਹੀ ਗੱਲ ਹੈ ਏਸ ਕੁੜੀ ਨੂੰ ਆਪਣੇ ਦਿੱਲ ਦੀਆਂ ਆਂਦਰਾਂ ਬਾਰੇ ਕੁੱਸ਼ ਸੋਚੇ ਦਾਦੀ ਨੂੰ ਕਾਹਦੀ ਸਜ਼ਾ ਦਿੱਤੀ ਗਈ ਕੀ ਕਰੀਏ ਜੀ ਏਨਾ ਬੱਚਿਆ ਦਾ ਕੀ ਕਸੂਰ ਹੈ ਏਹ ਵਿਚਾਰੇ ਮਾਸੂਮ ਬੱਚੇ ਹਨ ਬੱਸ ਸੱਭ ਵੱਡਾ ਕਾਰਨ ਕਰੇਕਤਰ ਲੈਸ ਸੱਭ ਤੋਂ ਵੱਡਾ ਕਾਰਨ ਹੈ

  • @PreetKour-bp1ch
    @PreetKour-bp1ch9 ай бұрын

    Waheguru ji 😓😓😓 god bless you 👪

  • @NarinderSingh-kt8qq
    @NarinderSingh-kt8qq9 ай бұрын

    Waheguru ji !! God bless this family & kids ❤️🙏🙏❤️

  • @user-mg2cu1bn4i
    @user-mg2cu1bn4i9 ай бұрын

    ਜਨਾਨੀਬਹੁਤਗਲਤ

  • @user-cw5wh9td5y
    @user-cw5wh9td5y5 ай бұрын

    ਵੀਰੇ ਭਹੁਤ ਹੀ ਵਧੀਆ ਕੰਮ ਕਰ ਕਰ ਰਹੇ ਹੋ ਤੂਸੀ 😊❤

  • @Amarjeet3226
    @Amarjeet32269 ай бұрын

    Bache Rabb da roop hunde ne maluka saab❤❤❤❤❤

  • @user-hi9xs7hl9m
    @user-hi9xs7hl9m5 ай бұрын

    ਵੀਰ ਜੀ ਮੈ ਖੁਦ ਵੇਖੇ ਨੇ ਫੋਨ ਕਰਕੇ ਘਰ ਊਜੜੇ ਬਹੁਤ ਔਰਤਾ ਦੀ ਇਹ ਗੱਲ ਮਾੜੀ ਆ ਜੇ ਇਹ ਕੁਝ ਕਰਨਾ ਫ਼ਿਰ ਵਿਆਹ ਨਾ ਕਰਨ

  • @SabiSingh-jn3mg
    @SabiSingh-jn3mg9 ай бұрын

    ਮਾਂ ਵੀ ਗੰਦੀ ਹੋਵੇਗਾ

  • @DesiDwakhana-wi3pn
    @DesiDwakhana-wi3pn9 ай бұрын

    ਬਾਈ ਮਾ ਤੇ ਬਾਪ ਦਾ ਪਿਆਰ ਜਰੂਰ ਬੱਚਿਆ ਨੂੰ ਚਾਹੀਦਾ

  • @user-mg2cu1bn4i
    @user-mg2cu1bn4i9 ай бұрын

    ਵਾਹਿਗੁਰੁਵਾਹਿਗੁਰੁ

  • @raminderkaur7064
    @raminderkaur70649 ай бұрын

    ਬਹੁਤ ਪਾਪ ਕੀਤਾ ਮਾਂ ਨੇ

  • @dilberkhan5246
    @dilberkhan52466 ай бұрын

    ਬਾਪ ਬਥੇਰਾ ਸੋਹਣਾ ਵਿਆਹ ਹੋਰ ਕਰਵਾ ਲਏ

  • @DesiDwakhana-wi3pn
    @DesiDwakhana-wi3pn9 ай бұрын

    ਬਹੁਤ ਮਾੜੀ ਗੱਲ ਹੈ ਇਸ ਵਿੱਚ ਬੱਚਿਆ ਦਾ ਕੀ ਕਸੂਰ ਹੈ ਉਹ ਬਾਈ ਇਸ ਪਰਵਾਰ ਨੂੰ ਜਰੂਰ ਇੱਕਠਾ ਕਰੋ ਬਾਈ ਨਹੀ ਤਾ ਸੋਨੂੰ ਰੱਬ ਨੇ ਵੀ ਨਹੀ ਬਖਸਣਾ

  • @kaurpunjabi8024

    @kaurpunjabi8024

    9 ай бұрын

    Ha yr oh sb to chota jo onu vekh k te ma ro rhiya 😭😭😭vichra hje boln v nhi shi sikhya.. Jd maa mr jve td tadfdeya bche ethe jiode ji🥺🥺🥺bbut kehr aa kini buri aa ਦੁਨੀਆਂ ਯਰ 😭😭😭😭😭

  • @JobansandhuJobansandhu-bl1fh

    @JobansandhuJobansandhu-bl1fh

    9 ай бұрын

    ਫੇਕ ਵੀਡੀਓ ਬਾਈ ਜੀ ਇਹ

  • @SukhwinderSingh-qn4rj

    @SukhwinderSingh-qn4rj

    9 ай бұрын

    Veer har fake ne video

  • @kaurpunjabi8024

    @kaurpunjabi8024

    9 ай бұрын

    @@SukhwinderSingh-qn4rj pr ada kive ho skda

  • @BalkarSingh-ko2qy
    @BalkarSingh-ko2qy5 ай бұрын

    ਏਹ ਤਾਂ ਗੰਦ ਪੇ ਗਿਆ ਆਪਣੇ ਬੱਚਿਆਂ ਨੂੰ ਛੱਡ ਕੇ ਤੁਰ ਗਈ ਕੀ ਏਸ ਤੋ ਚੰਗਾ ਬੰਦਾ ਮਿੱਲ ਜਾਵੇਗਾ ਏਸ ਤਰ੍ਹਾਂ ਦੀ ਜਨਾਨੀ ਨੁੰ ਘਰ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਜੀ ਏਸ ਜਨਾਨੀ ਇਹੋ ਜਿਹਾ ਦਿੱਲ ਹੈ

  • @ashivankumar278
    @ashivankumar2789 ай бұрын

    ਗॅਲ ਵਾਤ ਲੜਾਈ ਦੀ ਨੀ ਗਲ ਬਾਤ ਕੁਝ ਹੋਰ ਹੈ ਅਸਲ िਵਚ ਲਾਲਚ ਬੋਹਤ ਵਦ ਗਅਾ

  • @BalkarSingh-og4xb
    @BalkarSingh-og4xb9 ай бұрын

    ਇਹਨਾਂ ਵਿਚਾਰਿਆ ਨੂੰ ਕੀ ਪਤਾ ਕਿ ਉਹਨਾਂ ਦੀ ਜਿੰਦਗੀ ਉਜੜ ਚੁੱਕੀ ਹੈ। ਦੁਨੀਆਂ ਮਤਲਬ ਦੀ।

  • @darbarasingh4527
    @darbarasingh45279 ай бұрын

    ਦੂਸਰਾ ਆਦਮੀ ਕਦੇ ਪੂਰੀ ਨਹੀਂ ਪਾਉਂਦਾ ਸਮਝੋ ਦੂਸਰਾ ਆਦਮੀ ਅਖੀਰ ਮੌਤ

  • @Eknoor_singh_dhanoa

    @Eknoor_singh_dhanoa

    9 ай бұрын

    Sahi keha tuci

  • @gurveer.singh.grewal.3361

    @gurveer.singh.grewal.3361

    9 ай бұрын

    ​​@@Eknoor_singh_dhanoaਅੱਛਾ ਜੀ ਇਹ ਸੋਚ ਰੱਖਦੀ ਏ ਇਸਦਾ ਮਤਲਬ ਮੇਰੇ ਲਈ ਵੀ

  • @get_merch
    @get_merch9 ай бұрын

    ਇੱਦਾਂ ਦੀ ਮਾ ਨੂੰ ਦੇਸ਼-ਨਿਕਾਲਾ ਦੇਣਾ ਚਾਹੀਦਾ ਹੈ ਮੇਰੀ ਤਵਾਡੇ ਅੱਗੇ ਬੇਨਤੀ ਹੈ ਜੀ ਧੱਨ ਬਾਦ 🙏🙏🙏🙏

  • @karamjeetkaurguddi4284
    @karamjeetkaurguddi42842 ай бұрын

    ਵਾਹਿਗੁਰੂਜੀ❤❤❤❤❤😂😂😂😂😂ਬੇਟਾਜੀ।ਧੰਨਵਾਦਜੀ

  • @jagjitsinghsingh119
    @jagjitsinghsingh1199 ай бұрын

    Dhan dhan Sri Guru ramdas ji mehar kro bachiyo te

  • @RkKumar-ou5ev
    @RkKumar-ou5ev12 күн бұрын

    God. Bless. You

  • @paramjitkaur6791
    @paramjitkaur67919 ай бұрын

    Waheguru ji mehar kriyo ji

  • @pargatsingh-ix4zc
    @pargatsingh-ix4zc9 ай бұрын

    Waheguru Ji 🙏

  • @meenu7137
    @meenu7137Ай бұрын

    😢😢😢. 😢😢

  • @user-jx9ek5jq9f
    @user-jx9ek5jq9f9 ай бұрын

    Waheguru ji 🙏🙏

  • @paramjeetkor
    @paramjeetkor9 ай бұрын

    Hayee rabba ki hoyi janda ikk maa kidan aapne enne pyare bacche chadd k ja sakdi aa 😢 mere sohre mainu enna tngg krde aa par main aapne bacche chadd k na gyi te na ja sakdi aa bacheya da ki ksor aa onna nu kyu maa de pyar toon vanje kita javee 😢😢😢

  • @sonisidhusidhu2678
    @sonisidhusidhu26789 ай бұрын

    Waheguru.g

  • @kirangill1725
    @kirangill17259 ай бұрын

    Beta v kina cute aa

  • @HarpreetKaur-rr7qt
    @HarpreetKaur-rr7qt9 ай бұрын

    Please send them to maukhta di sewa in Hassanpur they will look after them every thing is free for them urgents do not waste time they are many children like them they are all happy there

  • @akashdeepsingh9685
    @akashdeepsingh96859 ай бұрын

    Waheguru ji kirpa karo❤

  • @ManjitKaur-dn4qk
    @ManjitKaur-dn4qk9 ай бұрын

    Waheguru ji 🙏 ❤

  • @sandhuboys799
    @sandhuboys7999 ай бұрын

    Whagru ji Whagru ji kerpa karn

  • @kindu4442
    @kindu44429 ай бұрын

    Waheguru ge

  • @user-lg4kc6bj7v
    @user-lg4kc6bj7v6 ай бұрын

    Maluka ji Sade naal vi aida haua

  • @BhullarPB03
    @BhullarPB039 ай бұрын

  • @mintuverma8943
    @mintuverma8943Ай бұрын

    Waheguru ji

  • @jagsirsinghnahel5832
    @jagsirsinghnahel58327 ай бұрын

    Waheguru g Mehar karna bachean te

  • @kisankaur4459
    @kisankaur44599 ай бұрын

    OMG,😭

  • @sarajdeen1331
    @sarajdeen13319 ай бұрын

    Yaar ena di maa nu labh ke us ਲਾਹਨਤ ਪਾਵੋ

  • @surjitsohi8339
    @surjitsohi83399 ай бұрын

    Lovely children

  • @GurmanSingh-bn6sb
    @GurmanSingh-bn6sb9 ай бұрын

    Aaja bhen plzzz ldai sb de ghar hundi aa

  • @user-ji3wo4pr9b
    @user-ji3wo4pr9b9 ай бұрын

    Heere varge bache aa

  • @SukhwinderSingh-qn4rj
    @SukhwinderSingh-qn4rj9 ай бұрын

    Waheguru ji mehar karo es pearbar te

  • @khandakhanda8035
    @khandakhanda80359 ай бұрын

    Rab varge bache ne

  • @inderkumar4618

    @inderkumar4618

    9 ай бұрын

    Rab varge bache sister kidha shad ke gai

  • @parvareet3985
    @parvareet39859 ай бұрын

    Maa nu ona the lod aa plz come back maa

  • @kisankaur4459
    @kisankaur44599 ай бұрын

    Please.........Come Back to Your Children, They Need You, Poor Children, too young

  • @manjeetkaur9301
    @manjeetkaur93019 ай бұрын

    😢😢😢😢

  • @karnailsingh1303
    @karnailsingh13039 ай бұрын

    Lady nu sharam karni chahide hai

  • @babbujasssingh8454
    @babbujasssingh84549 ай бұрын

    Ma bachea piche jaan v var jadia hae rbba ene sone bache kuve chad gai.

  • @Dr.Coach-Saab
    @Dr.Coach-Saab5 ай бұрын

    ਭੈਣੇ ਤੇਰੀ ਬਹਾਦਰੀ ਇਸ ਵਿੱਚ ਹੈ ਤੂੰ ਹਲਾਤਾਂ ਦਾ ਡੱਟ ਕੇ ਸਾਮਣਾ ਕਰੇ ਟਾਈਮ ਬਦਲ ਜਾਂਦਾ ਹੈ. ਧੰਨਵਾਦ ਜੀ

  • @amandipsidhu
    @amandipsidhu9 ай бұрын

    Waehguru ji 🙏🙏

  • @user-kz4eq7yc9z
    @user-kz4eq7yc9z9 ай бұрын

    Bohot madi gal a

  • @kuldipkaurkalsi923
    @kuldipkaurkalsi9239 ай бұрын

    Wahguru ji

  • @user-bk3nr7fd3v
    @user-bk3nr7fd3v9 ай бұрын

    Ask the kaarva honi chahie thi samajsevi Sanstha again

  • @user-xh9fx9tm4h
    @user-xh9fx9tm4h9 ай бұрын

    Maluka tv da contract de sakda koi

  • @ThindThind-pl7ep
    @ThindThind-pl7ep9 ай бұрын

    💟💓💞❤👄💖💚💛💙💖💟 verry bad ke maa peo ei honde a jad ke apne bache de dard samje sake de bachere bache de ke kaseor se thoneo gode nene chide a

  • @user-un7qn1bn1i
    @user-un7qn1bn1i4 күн бұрын

    Koi ehna di help kro

  • @arshcholedefancholaa9596
    @arshcholedefancholaa95969 ай бұрын

    khadi peeti 22 recording paune bhul gye vr

  • @jaswinderjitrandhawa5195
    @jaswinderjitrandhawa51959 ай бұрын

    Kine sone bache raba kida di ma kini soni gala kadre

  • @RkKumar-ou5ev
    @RkKumar-ou5ev12 күн бұрын

    Help karo

  • @vajindersingh422
    @vajindersingh4229 ай бұрын

    Jalm ma bachai da ki kasur he

  • @raghbirsinghsingh
    @raghbirsinghsingh9 ай бұрын

    Kinney piare bche

  • @gursewakdhillon2621
    @gursewakdhillon26219 ай бұрын

    Bhut marhi ghal hai

  • @rajinderkaur7611
    @rajinderkaur76119 ай бұрын

    bayi ji eh bache kitho de ne me ehna di madam karan nu tyat ha

  • @desibande14

    @desibande14

    8 ай бұрын

    Pind smagh near kotkapura po mour

  • @JaswinderKaur-qw1zs
    @JaswinderKaur-qw1zs9 ай бұрын

    Bhen ji Ghar vapis aa ja bachea nu vekh maa tu bagar koi nhi pushda

  • @JaswinderSingh-bz3vo
    @JaswinderSingh-bz3vo9 ай бұрын

    Sherm kar ina bachyia de life kharb ho gayie maa nhi se oh dan hai hawas de bukh se

  • @prabhsirat4117
    @prabhsirat41179 ай бұрын

    Anni koi dhee behan maa madi ni hundi Kush looha khoota Kush lohar khota ea taan har jahaga te aag lagi hoai hai Bhai ji bacche bahut pyare ne ajj kal kuda iyan da koi bhrosa ni Goli mardo kudi nu

  • @paramjeetkor
    @paramjeetkor9 ай бұрын

    Aa ja plzz bhene enna bacheya nu edan na chadd kuch ni aa aapni aulaad toon jadaa 😢😢

  • @akashdeepsinghfgs2002
    @akashdeepsinghfgs20029 ай бұрын

    Das ki karn lagi hoi aa kudi

  • @JobansandhuJobansandhu-bl1fh
    @JobansandhuJobansandhu-bl1fh9 ай бұрын

    ਲੋਕਾਂ ਨੂੰ ਫ**** ਨਾ ਬਣਾਓ ਸਾਲਾ saab

  • @JaswinderKaur-qw1zs
    @JaswinderKaur-qw1zs9 ай бұрын

    Maa pagal aa bachea nu Saad k chale gy bhan jibachea wal vekh Ghar aa jao

  • @pinderdhillon9485
    @pinderdhillon94859 ай бұрын

    Meri mom v chadd ke turr gyi c saanu jado main 5 ya 6 saal di c

  • @sukhwinderkaur9809
    @sukhwinderkaur98099 ай бұрын

    veerji. modular. please. phone. no.chaidai.hai.ak.khaber.dani hai.pleage

  • @gurmeetkaur-ox1nl
    @gurmeetkaur-ox1nl9 ай бұрын

    Waheguru ji 🙏

Келесі