Luk Luk Duniya Tun | Pakistani Punjabi Singer Akram Rahi Latest Interview - Life Time interview |

Ойын-сауық

#Akramrahi#Naseebolal#Akram Rahi Latest Interview
Kachi Pencil Naal | Luk Luk Duniya Tun | Akram Rahi | Interview In Rajasthan India | Lashkara Tv\
Singer: Akaram Rahi
Anchor: Manpreet Kaur
Script And Direction: Kuldeep Lohat
Producer : Shami Jhajj
Camera: Raju Dua (Naresh Dua)
Editor: Gurmeet Dhaliwal
Makeup: Binder
Camera Assit.: Makhan
Lashkara Tv Contact : +1-604-916-2121, Shamijhajj@lashkaratv.ca
Follow Us On Social Media:-
/ lashkaratvofficial
/ lashkaratv1
/ lashkaratvofficial
/ lashkara-tv-7b7a081a6

Пікірлер: 686

  • @MATTHEW_AYURVEDIC
    @MATTHEW_AYURVEDIC4 жыл бұрын

    ਰਾਹੀ ਸਾਹਿਬ ਜੀ ਕਮਾਲ ਕਰ ਦਿੱਤੀ ਮੈ 6Th ਕਲਾਸ ਵਿੱਚ ਸੀ ਜਦੋ ਅਾਪ ਜੀ ਦਾ ਗੀਤ ਲੁਕ ਲੁਕ ਦੁਨੀਅਾਂ ਤੋ ਅਾੲੀਅਾ ਸੀ ਮੈ ਅਾਪ ਜੀ ਨੂੰ ਬਚਪਨ ਤੋ ਅੱਜ ਤੱਕ ਸੁਣ ਰਿਹਾ ਹਾ ਰੱਬ ਤੁਹਾਨੂੰ ਲੰਮੀ ੳੁਮਰ ਦੇਵੇ ।

  • @ishfaq5318

    @ishfaq5318

    3 жыл бұрын

    03098797231🥰🥰

  • @j.ssherpuri7881
    @j.ssherpuri78814 жыл бұрын

    ਇਹ ਤਾਂ ਦਿਲ ਦੀਆਂ ਗੱਲਾਂ ਕੀਤੀਆਂ ਮੈਂ ਫੈਨ ਹਾਂ ਰਾਹੀਂ ਸਾਬ ਦਾ ਧੰਨਵਾਦ ਜੀ

  • @sidhuchahal3843
    @sidhuchahal38433 жыл бұрын

    bahut bahut bahut nice intervie g 😘😘

  • @abdurrehman7334
    @abdurrehman7334 Жыл бұрын

    U r real shaheen🦅🦅🦅🦅🦅🦅🦅🕊️🕊️🕊️🕊️🕊️🕊️ of Allama iqbal Akram Rahi g Allah ap ko health and Long life ata farmy Miss❤️❤️❤️❤️ u so much and love💋💋💋💋💋🌹🌹🌹🌹🌹🌹🌹💕💕💕💕💕💕 you so much and ameen sum ameen

  • @ale-cj6ls
    @ale-cj6ls3 жыл бұрын

    ਮੈਂ ਸੁਣਿਆ ਹੈ ਕਿ ਅਕਰਮ ਰਾਹੀ ਨੂੰ ਇਹਨਾਂ ਦੀ ਮਸ਼ੂਕ ਨੇ ਧੋਖਾ ਦਿੱਤਾ ਸੀ,ਇਸ ਕਰਕੇ ਇਹਨਾਂ ਦੇ ਅੰਦਰ ਦਰਦ ਹੈ ਤੇ ਇਹ ਦਰਦਾਂ ਦੇ ਗੀਤ ਗਾਉਣ ਲੱਗ ਪਏ

  • @AmberdeepSingh721
    @AmberdeepSingh7213 жыл бұрын

    ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾ ਇੰਞ ਦਾ ਗਾਇਕ ਦੇਖਿਆ ਜਿਹਦੇ ਧੀਆਂ ਧਿਆਣੀਆਂ ਦੇ ਗੀਤ ਸਮੇਂ ਅੱਖਾਂ ਵਿੱਚੋਂ ਏਨੇ ਅੱਥਰੂ ਵੱਗਦੇ ਹੋਣ ਤੇ ਵੀ ਉਹ ਉਦੋਂ ਤੱਕ ਜਦੋਂ ਤੱਕ ਗੀਤ ਦੀ ਸਮਾਪਤੀ ਨਾ ਹੋਵੇ। ਸੱਚ ਕਹਾਂ ਤਾਂ ਗਾਇਕ ਮੈਂ ਬਹੁਤ ਦੇਖੇ ਨੇ ਪਰ ਅਕਰਮ ਰਾਹੀ ਜੀ ਜਿਹਾ ਗਾਇਕ ਅਤੇ ਇਨ੍ਹਾਂ ਜਿਹੀ ਸ਼ਖ਼ਸੀਅਤ ਮੈਂ ਅੱਜ ਤੱਕ ਨੀ ਦੇਖੀ ਅਤੇ ਸ਼ਾਇਦ ਦੇਖਾਂ ਵੀ ਨਾ।

  • @abdulrouf8183
    @abdulrouf81834 жыл бұрын

    Bht khush kismat ho jo akram rahi ne apko time dia hai madam g

  • @jaspalsingh2130
    @jaspalsingh21304 жыл бұрын

    ਐਡੀ ਉੱਚੀ ਤੇ ਸੁੱਚੀ ਸੋਚ, ਅਕਰਮ ਰਾਹੀ ਜੀ, ਐਂਕਰ ਮਨਪ੍ਰੀਤ ਕੌਰ ਜੀ ਬਹੁਤ ਵਧੀਆ ਅਤੇ ਸਾਜ਼ ਵਾਲੇ ਵੀਰ ਦੀ ਅਦਾਕਾਰੀ ਵੀ ਬਹੁਤ ਵਧੀਆ

  • @ishfaq5318

    @ishfaq5318

    3 жыл бұрын

    03098797231

  • @faujasinghsingh2360
    @faujasinghsingh23604 жыл бұрын

    ਬਾਬੇ ਨਾਨੁਕ ਨੂੰ ਕਈ ਲੋਕ ਪੀਰ,ਪੈਗੰਮਬਰ, ਸੰਤ, ਮਹਾਤਮਾਂ,ਗੁਰੂ,ਮਹਾਂਪੁਰਸ਼ ਅਾिਦ ਕिਹੰਦੇ ਹਨ, ਅਸਲ िਵਚ ਉਹ ਸਮਾਜ ਸੁਧਾਰਕ ਸਨ, ਤਾ ਉਮਰ ਸਮਾਜ ਨੂੰ ਸੇਧ िਦੰਦੇ ਰਹੇ! ਕੁਰੀਤੀਅਾਂ ਤੋਂ ਦੂਰ ਰिਹਣ ਲਈ ਪਰੇਰਦੇ ਰਹੇ........

  • @manpreetmpaulakh303
    @manpreetmpaulakh3033 жыл бұрын

    Manpreet ji tuhadi zindgi di boht vaddi prapati hai eh interview

  • @khushdhillon3511
    @khushdhillon35113 жыл бұрын

    ਅਕਰਮ ਰਾਹੀ ਸਾਬ ਤੁਹਾਡੀ ਸੋਚ ਨੂੰ ਸਲਾਮ ਏ ਪਰ ਇੱਥੇ ਭਾਰਤ ਵਿੱਚ ਬਾਂਦਰ ਸੈਨਾ ਨੇ ਤੁਹਾਡੇ ਸ਼ੋਅਜ਼ ਨਹੀਂ ਹੋਂਣ ਦੇਣੇ ਇਸ ਲਈ ਚੜ੍ਹਦੇ ਪੰਜਾਬ ਵਿੱਚ ਸ਼ੋਅਜ਼ ਰੱਖੋ

  • @MT.tariq9596
    @MT.tariq95964 жыл бұрын

    Nace

  • @jatindersingh-fj7vl
    @jatindersingh-fj7vl4 жыл бұрын

    ਬਹੁਤ ਵਧੀਆ ਵਾਹ ਬਈ ਵਾਹ

  • @CE-cy6wh
    @CE-cy6wh4 жыл бұрын

    We love you . We miss you. A lot love from Punjab ludhiana.

  • @imtiszmughal7461
    @imtiszmughal74614 жыл бұрын

    Very good

  • @qasimdukhi164
    @qasimdukhi1644 жыл бұрын

    Nice rahi g

  • @jagtarsingh6090
    @jagtarsingh60903 жыл бұрын

    Wah ji wah bahut vadhia ji

  • @AmirSohail-jz2jj
    @AmirSohail-jz2jj4 жыл бұрын

    Very Super Akram Rahi sab Good

  • @kiratgamingzone5475
    @kiratgamingzone54754 жыл бұрын

    Sir ਤੁਹਾਡੀ ਇੰਟਰਵਿਊ ਸੁਣ ਕੇ ਮੇਰਾ ਦਿਲ ਵੀ ਕੀਤਾ । ਦੋ ਲਾਈਨ ਜੋ ਮੈ ਹੁਣੇ ਹੀ ਲਿਖੀਆ ਹਨ ਤੁਹਾਡੇ ਨਾਲ ਸਾਝੀਂਆ ਕਰਾ ।ਐਵੇਂ ਕੀਤਾ ਅੱਖੀਆਂ ਨੂੰ ਦੋ ਤੋਂ ਚਾਰ ਨੀ , ਧੋਖਾ ਦੇ ਕੇ ਛੱਡਿਆ ਤੇ ਗਈ ਏ ਮਾਰ ਨੀ।ਕੱਖਾਂ ਨਾਲੋ ਹੌਲੇ ਹੋ ਗਏ ਗਲੀਆ ਚ ਰੁਲਗੇ। ਤੇਰੇ ਨਾਲ ਜੋ ਗੁਜਾਰੇ ,,,,,,, ਨਾਲ ਜੋ ਗੁਜਾਰੇ ਪਲ ਨਹੀਓ ਭੁਲਦੇ

  • @imtiszmughal7461
    @imtiszmughal74614 жыл бұрын

    Very nice

  • @tarntarantvBawa
    @tarntarantvBawa4 жыл бұрын

    Very nice singer

  • @jaspalsingh2130
    @jaspalsingh21304 жыл бұрын

    ਐਡੀ ਉੱਚੀ ਤੇ ਸੁੱਚੀ ਸੋਚ, ਅਕਰਮ ਰਾਹੀ ਜੀ

  • @sikanderpoonchy549
    @sikanderpoonchy5494 жыл бұрын

    Wah g

  • @BalwinderSingh-py9ce
    @BalwinderSingh-py9ce3 жыл бұрын

    ਕਿਆ ਬਾਤ ਹੈ ਅਕਰਮ ਰਾਹੀਂ ਜੀ ਬਹੁਤ ਸੋਹਣਾ ਕਲਾ ਕਾਰ ਤੇ ਬਹੁਤ ਸੋਹਣਾ ਇਨਸਾਨ ਰੂਹ ਖੁਰ ਜਾਂਦੀ ਹੈ ਸੋਨੂੰ ਸੁਣ ਕੇ ਲਵ ਯੂ ਵਾਈ ਜੀ

  • @muhammadmukhtar7144
    @muhammadmukhtar71443 жыл бұрын

    ماشااللہ واہ جی واہ کیا بات ہے اکرم رای اللہ پاک آپ کو لمبی عمر دے صحت دے

  • @chanansingh9326
    @chanansingh93264 жыл бұрын

    Jab tak sooraj chaand rahega ! Akram Raahi Tera Naam Rahega ❤

  • @jasbirkaur4931
    @jasbirkaur49319 ай бұрын

    RAHI 22 JAAN JUG JUG JIO. KHUSH RAHO. RPLY FOR WAIT.

  • @tejinderpal6536
    @tejinderpal65363 жыл бұрын

    ਦਰਦਾਂ ਦੇ ਰਾਹੀ ਅਕਰਮ ਰਾਹੀ ਜੀ ਨੂੰ ਦਿਲੋਂ ਸਲਾਮ!! ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਸਮੁੰਦਰ ਨੂੰ ਰਿੜਕਣ ਲਈ ਚੈਨਲ ਵਾਲਿਆਂ ਨੇ ਅਣਜਾਣ ਐਂਕਰ ਹੱਥ ਮਧਾਣੀ ਦਾ ਨੇਤਰਾ ਫੜਾ ਦਿੱਤਾ ਕੋਈ ਵੀ ਸਵਾਲ ਚੱਜ ਦਾ ਨਹੀਂ ਪੁਛਿਆ!!! ਦਰਦਾਂ ਦੇ ਸਮੁੰਦਰ ਚੋਂ ਦਰਦ ਦਾ ਘਿਉ ਨਿਕਲਣਾ ਚਾਹੀਦਾ ਸੀ ਪਰ ਕਾਸ਼?? ਪੰਜਾਬ ਇਕ ਹੁੰਦਾ ਤਾਂ ਹਰ ਰੋਜ਼ ਦਰਸ਼ਨ ਕਰਨ ਜਾਂਦਾ ਇਸ ਬੇਤਾਜ ਬਾਦਸ਼ਾਹ ਦੇ ਬਾਕੀ ਇੰਟਰਵਿਊ ਬਹੁਤ ਵਧੀਆ ਸੀ

  • @sukhdevsingh-vh1kl
    @sukhdevsingh-vh1kl4 жыл бұрын

    So nice Rahi sab

  • @shafiqrahi8582
    @shafiqrahi85824 жыл бұрын

    وہ جی وہ کیا بات ہیے راہی صاحب جی

  • @JaspreetKaur-ou9uw

    @JaspreetKaur-ou9uw

    3 жыл бұрын

    Sir very nice thank you so much God bless you

  • @tasleemmirzaa
    @tasleemmirzaa4 жыл бұрын

    Very nic rahi g

  • @mushtaqria9136
    @mushtaqria91364 жыл бұрын

    Very nice rahi

  • @msgill4307
    @msgill43073 жыл бұрын

    ਵਾਹ ਅਕਰਮ ਰਾਹੀ ਜੀ, ਤੁਹਾਡੇ ਪਿਆਰ ਨੂੰ ਵੇਖ ਕੇ ਮਨ ਬਹੁਤ ਖਸ਼ ਹੋਇਆ ਆਪ ਜੀ ਜੀਉ ਹਜਾਰਾਂ ਸਾਲ

  • @khaliil7249

    @khaliil7249

    Жыл бұрын

    😈😉😁😃

  • @SurjitSingh-uh2qt
    @SurjitSingh-uh2qt3 жыл бұрын

    Wah, Akram Rahi ji Dhanvaad, Bahut vadhia lagga, Var var miliye ji.

  • @daljitchadha929
    @daljitchadha9294 жыл бұрын

    Even first time I heard Akram Saheb kachi pencil naal. I went mad to get your cassette of the same song, since I am affiliated with film industry, managed to find out the distributer of the cassettes and his office was at juhu Mumbai reached there n asked him how many cassettes you have in total? He had 9 cassettes n i bought all although he said he can't sell to the consumer directly but somehow i requested n took all the cassettes. Since then i became his n Naseebo Lal fan. God bless you people always.

  • @abdullahmanzoorgujjar9799
    @abdullahmanzoorgujjar97993 жыл бұрын

    My family loved this video... appreciate to luk luk dunia toun channel from PAKISTAN ❤️

  • @manpreetswag1870
    @manpreetswag18703 жыл бұрын

    Super duper man 👌

  • @Queen-zv8nu
    @Queen-zv8nu3 жыл бұрын

    اکرم راہی صاحب زندہ باد جیو ہزار سال

  • @attiuqjatt7299

    @attiuqjatt7299

    3 жыл бұрын

    K

  • @jagseersingh502
    @jagseersingh5023 жыл бұрын

    ਮੈਂ ਬਚਪਨ ਤੋਂ ਹੀ ਰਾਹੀ ਜੀ ਨੂੰ ਸੁਣਦਾ ਆ ਰਿਹਾ ਹਾਂ।ਪਰ ਅੱਜ ਇਸ ਮੁਲਾਕਾਤ ਨੇ ਉਨ੍ਹਾਂ ਦਾ ਕੱਦ ਮੇਰੀ ਨਿਗਾਹ ਵਿੱਚ ਅਸਮਾਨ ਤੋਂ ਵੀ ਉੱਪਰ ਕਰ ਦਿੱਤਾ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਇਨਸਾਨ ਏਨੀਂ ਖੂਬਸੂਰਤ ਤੇ ਪਵਿੱਤਰ ਸੋਚ ਦਾ ਮਾਲਕ ਵੀ ਹੋ ਸਕਦਾ ਹੈ। ਅੱਲ੍ਹਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ।

  • @GurinderKaur-tv2nj

    @GurinderKaur-tv2nj

    Жыл бұрын

    Qq

  • @kanchanbhalla8425
    @kanchanbhalla84253 жыл бұрын

    Very nice interveu with Akram Rahi ji hanji as gayi akhaa wich Alan tala jamiya Imara bakshayji

  • @muhammadrafiq2126
    @muhammadrafiq21264 жыл бұрын

    Very best rahi sb

  • @msgill4307
    @msgill43073 жыл бұрын

    ਸਮਾਂ ਹੀ ਬਲਵਾਨ ਹੈ, ਬਿਲਕੁਲ ਠੀਕ ਰਾਹੀ ਬਾਜਵਾ ਸਾਬ ਠੀਕ ਆਖ ਰਹੇ ਹੋ

  • @arshadrahidardkarahiarshad7776
    @arshadrahidardkarahiarshad77764 жыл бұрын

    Very nice song rahi saab I love Sakargarh Pakistan

  • @mohindermalke47

    @mohindermalke47

    4 жыл бұрын

    very good o

  • @AbdulKhaliq-wx9nn

    @AbdulKhaliq-wx9nn

    4 жыл бұрын

    Shakargarh sy kahan ho dear

  • @khushdhillon3511
    @khushdhillon35113 жыл бұрын

    ਦੂਜਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਸਾਬ ਏ ਰਾਹੀਂ ਸਾਬ

  • @sadhusingh8152
    @sadhusingh81524 жыл бұрын

    Very ankha vicho Pani chsl riha hai bahut bahut Dhanbad jiondey basdey rho

  • @angrejsantpura9947
    @angrejsantpura99474 жыл бұрын

    Wah ji

  • @rattandhaliwal
    @rattandhaliwal4 жыл бұрын

    Akram rahi asli Punjab da puttar god bless him

  • @hardevsingh3631
    @hardevsingh36314 жыл бұрын

    Very good app g

  • @GrandSkills
    @GrandSkills3 жыл бұрын

    boht acha or mazay ka program hy magar mujay jo bat sab se ziada achi lagi wo anchor ka han jee han jee kehna hy. HAN JEE HAN JEE👌

  • @sadhusingh3109
    @sadhusingh31093 жыл бұрын

    ਅਕਰਮ ਰਾਹੀ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਚੜਦੀ ਕਲਾ ਵਿੱਚ ਰਹੋ ਰਾਹੀ ਜੀ ।

  • @umarprince4869
    @umarprince48694 жыл бұрын

    Nice rahi sb

  • @jeetvirk07
    @jeetvirk072 жыл бұрын

    Ajj zindgi vich pahili war ena maza aya akram sahib di galla sunke

  • @SHAMSHERSINGH-uk9wq
    @SHAMSHERSINGH-uk9wq4 жыл бұрын

    ਬਹੁਤ ਖੂਬਸੂਰਤ ਮੁਲਾਕਾਤ ਕੀਤੀ

  • @jatinderpattar812
    @jatinderpattar8123 жыл бұрын

    ਬਹੁਤ ਵਧੀਆ ਗਾਇਕ ਹਨ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੇ ਸਾਫ਼ ਸੁਥਰੀ ਗਾਇਕੀ ਦੇ ਮਾਲਕ ਨੇ ਰਾਹੀ ਸਾਹਿਬ

  • @janpreetsingh2827
    @janpreetsingh28274 жыл бұрын

    Very Down to Earth Akram Rahi Ji. Very Emotionally Interview. Like Karo Akram Rahi Ji NU.

  • @bilalrajput3863

    @bilalrajput3863

    3 жыл бұрын

    Love you India Punjab miss you from Pakistan

  • @charansinghbhuttay3775

    @charansinghbhuttay3775

    3 жыл бұрын

    For the consideration of Hinduism.There is no difference between girls and boys but as for as concerns my point of view, here is nothing without human being.It is proved reality humanity is going to be astonished.

  • @charansinghbhuttay3775

    @charansinghbhuttay3775

    3 жыл бұрын

    ਮੇਲੇ ਲੱਗਾੳਣੇਂ ਬੰਦ ਕਰੋ,ਪਰ ਿੲਨਸਾਨੀਅਤ ਪੈਦਾ ਕਰੋ,ਿੱੲਨਾਂ ਮੇਲਿਅਾਂ ਨੇ ਲੋਕਾਂ ਨੂੰ ਅੰਧਭਗਤ ਭਾਵ ਮੂਰਖ ਬਣਾ ਿੲਅਾ ਤੇ ਗੁਰਦਾਸ ਮਾਨ ਤੇ ਹੰਸ ਰਾਜ ਵਰਗੇ ਪਾਖੰਡੀ ਕਲਾਕਾਰਾਂ ਨੇ ਪੈਸਾ ਕਮਾ ਿੲਅਾ ਤੇ ਲੋਕਾਂ ਨੂੰ ਮਨੋਰੰਜਨ ਬਹਾਨੇਂ ਮੂਰਖ ਬਣਾ ਿੲਅਾ, ਅੱਜ ਦੇਸ਼ ਦਾ ਹਾਲ ਿੱੲਹ ਹੈ ਕਿ ਦੇਸ਼ ਪਾਗਲਾਂ ਦਾ ਰਿਹੈਸ਼ੀ ਅੱਡਾ ਬਣ ਚੁੱਕਾ ਹੈ।

  • @ustadsmsadiqfenindiapunjab9106
    @ustadsmsadiqfenindiapunjab91064 жыл бұрын

    kya bat ustad g

  • @MSlovely20
    @MSlovely203 жыл бұрын

    bahut hi wadia awwaz..saria tape main sunia ..

  • @SunilKumar-sm9vw
    @SunilKumar-sm9vw4 жыл бұрын

    Bhut khoob Superrr India (Punjab)

  • @jagdeep9264
    @jagdeep92644 жыл бұрын

    ਬਹੁਤ ਵਧੀਆ ਜੀ ਨੇਕ ਦਿਲ ਇਨਸਾਨ ਨੇ

  • @jatindersingh9144
    @jatindersingh91444 жыл бұрын

    1992ਤੋ ਅੱਜ ਤੱਕ ਸਾਰੀਆ ਯਾਦਾ ਤਾਜਾ ਕਰ ਤੀਆ

  • @Kaurcreater74X

    @Kaurcreater74X

    2 жыл бұрын

    Right

  • @RanaSingh-vf8lw
    @RanaSingh-vf8lw3 жыл бұрын

    I m indian ...I like Akram rahi voice...I m big fan akram rahi ji

  • @movielover-zi3mw
    @movielover-zi3mw4 жыл бұрын

    Very nice veer ji

  • @shahidriaz1596
    @shahidriaz15964 жыл бұрын

    Akrim rahi is great man

  • @Samarbhatti1085
    @Samarbhatti10853 жыл бұрын

    Bohat vadya

  • @gulamrasool4434
    @gulamrasool44344 жыл бұрын

    Bht nice

  • @BalvirSingh-bx1ex
    @BalvirSingh-bx1ex4 жыл бұрын

    Great singer jeo.

  • @zubairsaqib2654
    @zubairsaqib26544 жыл бұрын

    Rahi sahab zindabad.

  • @sajakali8328
    @sajakali83284 жыл бұрын

    Very nice interview, great singer Akaram Rahi, god bless.

  • @kasmirsingh5319
    @kasmirsingh53194 жыл бұрын

    Very good songs ji

  • @karamjitsingh8522
    @karamjitsingh85223 жыл бұрын

    ਅਕਰਮ ਰਾਹੀ ਬਾਜਵਾ ਸਾਹਿਬ ਦਿਲੋਂ ਸਲਾਮ ਤੁਸੀਂ ਬਹੁਤ ਵੱਡੇ ਫਨਕਾਰ ਹੋ ਸਾਹਿਬ

  • @punjabimunda575

    @punjabimunda575

    3 жыл бұрын

    Abaidullah

  • @sukhdevsingh-xk3bg
    @sukhdevsingh-xk3bg3 жыл бұрын

    ਲੱਚਰ ਗਾਇਕੀ ਬਾਬਤ ਬਹੁਤ ਹੀ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਅਕਰਮ ਰਾਹੀ ਜੀ ਬਹੁਤ ਖੂਬ 👍👍

  • @afzalshafzalsh631

    @afzalshafzalsh631

    Жыл бұрын

    yy

  • @kasmirsingh5319
    @kasmirsingh53194 жыл бұрын

    Very good songs that Saab ji

  • @Tarsemsingh-tg9ue
    @Tarsemsingh-tg9ue3 жыл бұрын

    Buht vdiya kalakaar h Akram rahi very good

  • @Chak_mander
    @Chak_mander4 жыл бұрын

    ਬਧੀਆ ਗਾਇਕ ਬਹੁਤ ਹੀ ਵਧੀਆ ਆਵਾਜ਼ ਜੀ ।

  • @kuldeepkaur9593
    @kuldeepkaur95934 жыл бұрын

    Wah.ji.wah.nice👍

  • @jeetvirk07
    @jeetvirk072 жыл бұрын

    Akram rahi sahib nu main apne bacpan to sunda,aa reha bahut shandar insan ne

  • @harjindergrewal1187
    @harjindergrewal11873 жыл бұрын

    Very Good ustaad g

  • @pb19wale24
    @pb19wale243 жыл бұрын

    Rahi heera ga salute aa ji

  • @user-jz6et4vl5e
    @user-jz6et4vl5e3 жыл бұрын

    Kadi anj se sady nal sajan Jewen chan nal tary ne Boht wadiya singer aram rahi 😍

  • @ManpreetSingh-df9ty
    @ManpreetSingh-df9ty4 жыл бұрын

    Nice

  • @singhlali6840
    @singhlali68403 жыл бұрын

    दमदार आवाज अकरम राही जी

  • @webtvshergarh3099
    @webtvshergarh30993 жыл бұрын

    Very good bahut khoob

  • @dhanwantsingh5726
    @dhanwantsingh57264 жыл бұрын

    ਬਹੁਤ ਵਦੀਆ ਕਲਾਕਾਰ

  • @daljitchadha929
    @daljitchadha9294 жыл бұрын

    Wah Wah Akram Saheb dil jit leya je.

  • @shahidrahirahi1078
    @shahidrahirahi10784 жыл бұрын

    Ww king of The.folk 1993 Akram rahi sab

  • @RashidAli-hp9oz
    @RashidAli-hp9oz4 жыл бұрын

    Very good 👌👌👌👍👌

  • @SukhvinderSingh-jx9fv

    @SukhvinderSingh-jx9fv

    3 жыл бұрын

    Nice good

  • @RajanKumar-gl2hz
    @RajanKumar-gl2hz3 жыл бұрын

    1991vich main 11saal da c main luk luk wali saari casat suni c best singar akram rahi

  • @malikfarman8832

    @malikfarman8832

    3 жыл бұрын

    Ruuf

  • @vikramshareef4824
    @vikramshareef48243 жыл бұрын

    Good

  • @nadanparinda239
    @nadanparinda2394 жыл бұрын

    Best

  • @AmirSohail-jz2jj
    @AmirSohail-jz2jj4 жыл бұрын

    Good Rahi sab

  • @javeedmusapuri9892
    @javeedmusapuri98924 жыл бұрын

    پسرور۔زندہ باد اکرام راھی زندہ باد شاباش

  • @javeedmusapuri9892

    @javeedmusapuri9892

    4 жыл бұрын

    جس دن دا مدینہ ویکھ لیا اکھیاں نوں۔سونا نئیں آیا پوری نعت ھے چاہیے توبتانہ

  • @mmmmmm6395

    @mmmmmm6395

    2 ай бұрын

    Iyr 1 it to u😮

  • @SarwanKumar-hy3rn
    @SarwanKumar-hy3rn3 жыл бұрын

    I have already given comments but again i interested to given comments. You are very very good singer. I prey God to do good relations with India. So we can listen these songs from 100 foot distance physically

  • @mohdashak9458
    @mohdashak94584 жыл бұрын

    Mashalha

  • @maqsoodgujjar8734
    @maqsoodgujjar87344 жыл бұрын

    Mele lag de Rehan ge par asaan nai hona ,🌹 golden line

  • @AfzalMahiOfficial
    @AfzalMahiOfficial4 жыл бұрын

    Nices

  • @apnapunjab8789
    @apnapunjab87894 жыл бұрын

    RAHI SAAB ek show india Punjab da vich karo plz tuhada fan all Sardar..,

  • @HarjinderSingh-lm3rt
    @HarjinderSingh-lm3rt4 жыл бұрын

    Exilent singer rahi talwandi inyat khan bajwa batala Gurdaspur

  • @adeelmahar9381

    @adeelmahar9381

    4 жыл бұрын

    mera pind ha

  • @manmohansingh2885
    @manmohansingh28853 жыл бұрын

    Kaya bat hai 👌 kache pencil nal

  • @mukandsinghsingh6581
    @mukandsinghsingh65814 жыл бұрын

    Very good very nice

Келесі