LIVE | 'Akali Dal ਦੇ ਇਨ੍ਹਾਂ ਲੀਡਰਾਂ ਨੇ ਕੀਤਾ ਪਾਰਟੀ ਦਾ ਬੇੜਾ ਗਰਕ', Charanjit Brar ਨੇ ਖੋਲ੍ਹ 'ਤੇ ਭੇਤ |N18L

LIVE | 'Akali Dal ਦੇ ਇਨ੍ਹਾਂ ਲੀਡਰਾਂ ਨੇ ਕੀਤਾ ਪਾਰਟੀ ਦਾ ਬੇੜਾ ਗਰਕ', Charanjit Brar ਨੇ ਖੋਲ੍ਹ 'ਤੇ ਭੇਤ |N18L
#livenews #sukhbirsinghbadal #news18punjab #charanjitbrar #akalidal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 75

  • @MakhanSingh-fo2bz
    @MakhanSingh-fo2bz10 күн бұрын

    ਅਸੀਂ ਬਾਦਲ ਪਰਿਵਾਰ ਨੂੰ ਵੋਟਾਂ ਪਾ ਰਹੇ ਹਾਂ ਉਹਨਾਂ ਨਾਲ ਜੁੜੇ ਹੋਏ ਹਾਂ ਪਰ ਇਹ ਬੰਦਾ ਬਿਲਕੁਲ ਸਹੀ ਬੋਲ ਰਿਹਾ ਇਹਦੇ ਤੇ ਅਮਲ ਕੀਤਾ ਜਾਣਾ ਚਾਹੀਦਾ

  • @Avtar-xu1dd
    @Avtar-xu1dd10 күн бұрын

    ਭਲਾਈਆਂ ਖਾ ਕੇ ਤੁਰਦੇ ਬਣੇ ਜਦੋਂ ਜਿੱਤਾਂ ਮਿਲਦੀਆਂ ਸਨ ਉਦੋਂ ਪ੍ਰਧਾਨ ਜੀ ਬੜੇ ਚੰਗੇ ਸਨ ? ਅੱਜ ਮਾੜਾ ਲਗਦਾ ਹੈ ਪ੍ਰਧਾਨ ?

  • @jagtarchahal2541
    @jagtarchahal254110 күн бұрын

    ਬਰਾੜ ਸਾਹਿਬ ਦੀ ਬਹੁਤ ਨੇਕ ਸਲਾਹ ਸੀ ਜੇਕਰ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਪਣੇ ਕੈਂਡੀਡੇਟ ਖੜੇ ਨਾ ਕਰਦੇ ਤਾਂ ਅਕਾਲੀ ਦਲ ਘੱਟੋ ਘੱਟ 5-6 ਸੀਟਾਂ ਲਿਜਾ ਸਕਦਾ ਸੀ।ਇਹ ਗੱਲ ਮੈਂ ਪਹਿਲਾਂ ਕਹਿ ਦਿੱਤੀ ਸੀ ਜਦੋਂ ਇਹਨਾਂ ਨੇ ਵਲਟੋਹਾ ਨੂੰ ਖੜਾ ਕਰ ਦਿੱਤਾ ਸੀ।

  • @HarjeetSingh-bc3bm
    @HarjeetSingh-bc3bm10 күн бұрын

    ਵੀਰ ਜੀ ਕਿਰਪਾ ਹੋਗੀ ਤੇਰੇ ਤੇ ਇਹ ਲੋਕ ਨਹੀ ਮਨ ਦੇ ਇਨਾ ਗਲਾਂ ਨੂ

  • @JagsirBhangu
    @JagsirBhangu10 күн бұрын

    ਸਦਾ ਨਾ ਬਾਗੀ ਬੁਲ ਬੁਲ ਬੋਲੇ ਸਦਾ ਨਾ ਮੌਜ ਬਹਾਰਾਂ ਵੱਡੇ ਵੱਡੇ ਉੱਡ ਗਏ ਚੰਨਿਆ ਅਗਲਾ ਭਵਿੱਖ ਸੋਚੋ

  • @saabtrucking4391
    @saabtrucking439110 күн бұрын

    ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਨਤੀਜਾ ਹੈ

  • @user-cb8ui4yq1x

    @user-cb8ui4yq1x

    10 күн бұрын

    Akalidal vich ta ikali beadbi hoyee.doojia partia ne tuhade nal ki ki kita cheta bhul gaye tusi

  • @Gurjantsinghsandhu-rj9wp
    @Gurjantsinghsandhu-rj9wp10 күн бұрын

    good work

  • @jarnailsinghsahnewal8642
    @jarnailsinghsahnewal86424 күн бұрын

    ਜੇਕਰ ਪਾਰਟੀ ਨੂੰ ਸੁਧਾਰ ਲਈ ਸੁਝਾਅ ਦਿੱਤਾ ਤਾਂ ਪੰਥਕ ਹਿਤਾ ਲਈ ਮੰਨ ਲੈਣਾ ਜ਼ਰੂਰੀ ਸੀ ਬੜੀ ਮਾੜੀ ਗੱਲ ਹੈ।

  • @gurchatandhaliwal9069
    @gurchatandhaliwal90699 күн бұрын

    ਚਰਨਜੀਤ ਸਿੰਘ ਬਰਾੜ ਸੁਖ ਵੀਰ ਨੂੰ ਨੇਕ ਸਲਾਹ ਦਿੱਤੀ ਪਰ ਬੰਦੇ ਦੇ ਮਾਰੇ ਕਰਮ ਹੋਣ ਤਾਂ ਚੰਗੀ ਗੱਲ ਮਾੜੀ ਲਗਦੀ ਹੈ

  • @Avtar-xu1dd
    @Avtar-xu1dd10 күн бұрын

    ਜਦੋਂ ਤੈਨੂੰ ਲੋਕਾਂ ਨੇ ਨਕਾਰ ਦਿੱਤਾ ਤੂੰ ਮੰਨਦਾ ਏਂ ਤੂੰ ਜਾਹ ਘਰੇ ਜਿ ਆਪਣੇ ਆਰਾਮ ਕਰ

  • @user-wu1lu9nb5i
    @user-wu1lu9nb5i9 күн бұрын

    Good

  • @iqbalsingh7628
    @iqbalsingh762810 күн бұрын

    ਐਵੇਂ ਵਫਾਦਾਰ ਬਨੀ ਜਾਂਦਾ ਪਹਿਲਾਂ ਮਨਪ੍ਰੀਤ ਬਾਦਲ ਦੇ ਨਾਲ ਹੀ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਕੇ ਗਿਆ ਹੈ

  • @bikkarahluwalia6588
    @bikkarahluwalia658810 күн бұрын

    ਸ੍ਰੋਮਣੀ ਅਕਾਲੀ ਦਲ ਨੂੰ ਮਸੰਦ ਮਹੰਤਾਂ ਗਦਾਰ ਮਕਾਰ ਮਹਾਂ ਭਰਿਸਟ ਮਸੰਦਾਂ ਵਿੱਚ ਫਸਿਆ ਅਜਾਦ ਕਰਵਾਉਣਾ ਬਹੁਤ ਜਰੂਰੀ ਹੈ

  • @chhindergill2463
    @chhindergill246310 күн бұрын

    ਇਹਨੇ ਬੀ ਜੇ ਪੀ ਵਿੱਚ ਜਾਣਾ ਕਿਉਂਕਿ ਇਹ ਮਨਪ੍ਰੀਤ ਦਾ ਖਾਸ ਐ ਇਹ ਪੀ ਪੀ ਵਿੱਚ ਸੀ ਸੁਖਬੀਰ ਸਿੰਘ ਬਾਦਲ ਦੀ ਘੁਰਕੀ ਤੋਂ ਡਰਦਾ ਅਕਾਲੀ ਦਲ ਵਿੱਚ ਗਿਆ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਹੁਣ ਬੀ ਜੇ ਪੀ ਦੀ ਸਰਕਾਰ ਬਣਨ ਤੇ ਗੱਲਾਂ ਮਾਰਦਾ ਟੈਂਪੂ ਚਾਲਕ

  • @SukhwinderSinghSukhwinde-tj6ij
    @SukhwinderSinghSukhwinde-tj6ij10 күн бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦਿਉ। 2027 ਵਿਚ ਨਵੀਂ ਪੰਥਕ ਪਾਰਟੀ ਬੜੀ ਤੇਜ਼ੀ ਨਾਲ ਉਭਰਕੇ ਸਾਹਮਣੇ ਆਵੇਗੀ। ਵਾਹਿਗੁਰੂ ਜੀ ਮੇਹਰ ਕਰਨ 🙏❤️🙏

  • @mooslmoosl8389
    @mooslmoosl838910 күн бұрын

    ਬੰਟੀ ਰੋਮਾਣਾ,ਰੋਜੀ ਬਰਕੰਦੀ,ਨੋਨੀ, ਕੇਬਲ ਵਾਲਾ ਰਾਜੂ, ਗੁਰਦੀਪ ਏਹਨਾ ਨੇ ਚੋਦ ਦਿੱਤੀ ਮਾ ਕਲੀ ਦਲ ਦੀ

  • @karamjeetsandhu827

    @karamjeetsandhu827

    10 күн бұрын

    Baki da pata nai noni Maan ji bhut vadiya insan ne

  • @karamjeetsandhu827

    @karamjeetsandhu827

    10 күн бұрын

    Guru har shahe to akali dal 21000hazar di led lyi a akali dal ne 😊

  • @karamjeetsandhu827

    @karamjeetsandhu827

    10 күн бұрын

    Guru har shahe to akali dal 21000hazar di led lyi a akali dal ne 😊

  • @HarwinderSingh-ss8vd
    @HarwinderSingh-ss8vd10 күн бұрын

    ਹੁਣ ਤਾਂ ਅਕਾਲੀ ਦਲ ਪਾਰਟੀ ਬਾਦਲ ਦਲ ਪਾਰਟੀ ਬਣ ਕੇ ਰਹਿ ਗਈ ਲਗਦਾ

  • @wassebba
    @wassebba5 күн бұрын

    ਬਰਾੜ ਸਾਹਿਬ ਮੈਂ ਤੁਹਾਡਾ ਬਹੁਤ ਵੱਡਾ ਅਲੋਚਕ ਰਿਹਾ ਹਾਂ. ਪਰ ਮੈਨੂੰ ਤੁਹਾਡੀ ਇਮਾਨਦਾਰੀ ਅਤੇ ਸੱਚਾਈ ਤੇ ਪੂਰਾ ਯਕ਼ੀਨ ਹੈ. ਸਿਰਫ ਸੱਚਾਈ ਤੋਂ ਦੂਰ ਅਕਾਲੀ ਦਲ ਦੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਕੀਤਾ, ਉਹਨਾਂ ਨੂੰ ਛੁਪਾਇਆ ਹੀ ਨਹੀਂ,ਪੜਦਾ ਵੀ ਪਾਇਆ.ਮੈਂ ਅੱਜ ਵੀ ਤੁਹਾਡੀ ਇੱਜ਼ਤ ਕਰਦਾ ਹਾਂ.ਤੁਹਾਡਾ ਡੱਟ ਕੇ ਖੜਨਾ ਹੀ ਅਕਾਲੀ ਦਲ ਨੂੰ ਬਚਾ ਸਕਦਾ ਹੈ

  • @saroopsingh890
    @saroopsingh89010 күн бұрын

    Right

  • @Avtar-xu1dd
    @Avtar-xu1dd10 күн бұрын

    ਚੱਲ ਤੂੰ ਬੀਜੇਪੀ ਚ ਜਾਹ ਕਮੀਨਿਓ ਜਿੰਨਿਆਂ ਨੇ ਭੱਜਣਾ ਹੈ ਭੱਜ ਜਾਉ ਲੋਕ ਪ੍ਰਧਾਨ ਸਾਬ ਦੇ ਨਾਲ ਨੇ

  • @user-cb8ui4yq1x

    @user-cb8ui4yq1x

    10 күн бұрын

    Sukhbir jinna changga banda ni vekhia mai

  • @phumanjitsahota7358
    @phumanjitsahota735810 күн бұрын

    Akali Dal should give a chance to new leadership, Bhai ji good job.

  • @JatinderKahlon-hq8rv
    @JatinderKahlon-hq8rv10 күн бұрын

    Good Brar saab

  • @ManvirSingh-ur4yt
    @ManvirSingh-ur4yt10 күн бұрын

    Good Job Keep It Up Brar Sahib

  • @Avtar-xu1dd
    @Avtar-xu1dd10 күн бұрын

    ਪਾਰਟੀ ਤੋ ਵੱਧ ਤਾਂ ਤੂੰ ਮਰ ਗਿਆ ਭਾਈ

  • @Happgill7129
    @Happgill71299 күн бұрын

    Bhai shab ਜਿਹੜੀ ਪਾਰਟੀ ਸਿੱਖ ਕੌਮ ਨੂੰ ਢਹਿਢੇਰੀ ਕਰਨ ਲਈ ਅਪਣੇ ਸਵਾਰਥ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਸਕਦੇ ਨੇ ਉਹ ਪੰਥਕ ਕਿੱਥੋਂ ਹੋ ਗਏ! ਬਾਦਲ ਦੇ ਪਿਉ ਨੇ ਜੈਤੋ ਮੋਰਚੇ ਵਿੱਚ ਖੂਹਾਂ ਵਿੱਚ ਜ਼ਹਿਰ ਪਾ ਕੇ jeegraa ਲਾਈਆਂ ਬਾਦਲ ne ਖੁਦ 1978 ਗੁਰਬਚਨੇ ਨਰਕਧਾਰੀ bachuan wala ਸੁੱਖੇ ਗੱਪੇ ਦਾ ਪਿਓ si , 2015 ਵਿੱਚ gappi ਨੇ sikh ਕੌਮ ਸਿਰ ਦਾ ਤਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਰਸੇ ਵਾਲੇ ਇਸ ਨੇ ਕਰਵਾਈ ਬੇੜਾ ਤਾਂ ਬਾਦਲ ਪਰਿਵਾਰ ਤੇ ਮਜੀਠੀਆ ਪਰਵਾਰ ਬੈਠਾ ਸਿੱਖ ਕੌਮ ਨੂੰ ਐਨੀ ਢਾਹ ਲਾਈ ਬੇਵਕੂਫ ਸਾਡੇ ਲੋਕ ਨੇ ਜਿਹੜੇ ਇਨਾਂ ਨੂੰ ਪੰਥਕ ਬਣਾਈ ਬੈਠੇ! ਐਨਾ ਤਾਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀਆ ਗੋਲਕਾਂ nahi ਸਡੀਆਂ Ehna ਦੇ ਮੂੰਹ ਤੇ ਚਪੇੜ ਮਾਰੀ ਸਿੱਖ ਕੌਮ ਨੇ ਜਿਵੇ ਕੰਗਣਾ ਦੇ ਵੱਜੀ @ ਨੋਟ ਸੁਖੇ ਗੱਪੀ ਨੂੰ ਕਹੋ ਕਿ ਉਹ ਪ੍ਰਧਾਨ ਦੇ ਅਹੁਦੇਦਾਰ ਕਿਸੇ ਹੋਰ ਨੂੰ ਬਣਾਉਣ ਤੇ ਗੂਰੂ ਘਰਾ ਦੀਆ ਗੋਲਕਾ ਛੱਡ ਦਿਓ ਪਾਰਟੀ ਦੇ ਨਾਲੋ ਬਾਦਲ ਲਾ ਦਿਓ ਦੇਖਿਓ ਫਿਰ ਪਾਰਟੀ ਚੜਦੀ

  • @bhupinderchuhan7622
    @bhupinderchuhan76228 күн бұрын

    ਚਰਨਜੀਤ ਵੀਰੇ ਦਰਦ ਬੋਲ ਰਿਹਾ ਤੇਰੇ ਬੋਲਾਂ ਵਿਚ, ਨੇਕ ਸਲਾਹ ਸੀ ਅਮ੍ਰਿਤਪਾਲ ਖਾਲਸਾ ਤੇ ਸਰਬਜੀਤ ਖਾਲਸਾ ਬਾਰੇ ਇਹਨਾਂ ਵਿਰੁੱਧ ਚੋਣ ਨਹੀਂ ਸੀ ਲੜਣੀ ਚਾਹੀਦੀ

  • @DarshanSingh-bh1db
    @DarshanSingh-bh1db9 күн бұрын

    Good brar sàhib ji

  • @TalwinderKaila
    @TalwinderKaila10 күн бұрын

    Good job at least you took stand

  • @PMKC_WINNIPEG
    @PMKC_WINNIPEG10 күн бұрын

    ਸੱਚੀ ਬਾਈ ਦਾ ਦਰਦ ਬੋਲਦਾ

  • @tharinderjitsinghdhaliwal4787
    @tharinderjitsinghdhaliwal47879 күн бұрын

    ਅਕਾਲੀ ਪਾਰਟੀ ਉਹ ਹੈ ਜੋ ਜ਼ੁਲਮ ਦੇ ਖਿਲਾਫ ਖੜ ਜਾਂਦੀ ਸੀ ਜਦੋਂ ਤੋਂ ਬਾਦਲ ਪਰਿਵਾਰ ਨੇ ਕਬਜ਼ਾ ਕੀਤਾ ਹੈ ਉਦੋਂ ਤੋਂ ਸਿੱਖੀ ਦਾ ਨੁਕਸਾਨ ਹੀ ਹੋਇਆ ਹੈ😢😢 2015 ਦੀ ਗੁਰੂ ਸਾਹਿਬ ਦੀ ਬੇਅਦਬੀ ਹੀ ਇਹਨਾਂ ਨੂੰ ਲੈ ਬੈਠੀ ਹੈ ਸਰਸਾ ਸਾਧ ਨੂੰ ਮੁਆਫੀ ਦੇਣਾ ਬਹੁਤ ਹੀ ਗਲਤ ਕੀਤਾ ਸੀ ਹਜੇ ਵੀ ਟਾਈਮ ਹੈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਜਾਵੇ ਏਜਸੀਆਂ ਵੀ ਚਾਹੁੰਦੀਆਂ ਹਨ ਅਕਾਲੀ ਦਲ ਦਾ ਘਾਣ ਹੋ ਜਾਵੇ ਸੁਖਬੀਰ ਬਾਦਲ ਵੀ ਇਹੀ ਚਾਹੁੰਦਾ ਹੈ ਅਕਾਲੀ ਦਲ ਖਤਮ ਹੋ ਜਾਵੇ

  • @kulwantsinghpanag1786
    @kulwantsinghpanag178610 күн бұрын

    Good osd all allegations reel .......

  • @Avtar-xu1dd
    @Avtar-xu1dd10 күн бұрын

    ਚਰਨਜੀਤ ਤੂੰ ਇਹ ਸੋਚ ਕਿ ਤੂੰ ਕੀ ਕਮੀਨਗੀ ਕੀਤੀ ਹੈ ਜਿਹੜਾ ਤੈਨੂੰ ਪੁੱਛਿਆ ਨਹੀਂ ਜਾਂਦਾ ਹੁਣ ? ਤੇਰੇ ਤੋਂ ਵੱਡਾ ਕਮੀਨਾਂ ਕੋਈ ਨਹੀਂ

  • @gaganpanjeta

    @gaganpanjeta

    10 күн бұрын

    Sahi gal brar 22

  • @satnaamsingh1234
    @satnaamsingh123410 күн бұрын

    Brar ji vichar tan bahut vadhiya ne. Pr ……

  • @gaganpanjeta
    @gaganpanjeta10 күн бұрын

    Vadia charanjit bro

  • @DaljitSingh-dl9gu
    @DaljitSingh-dl9gu10 күн бұрын

    ਤੇਰੀ ਔਕਾਤ ਕੀ ਹੈ। ਕਦੇ ਐਮ ਐਲ ਏ ਬਣਿਆ। ਆਪਣੇ ਹਲਕੇ ਚੋ ਅਕਾਲੀ ਦਲ ਨੂੰ ਜਤਾਇਆ।

  • @satnaamsingh1234
    @satnaamsingh123410 күн бұрын

    Apne naal hora nu jodo

  • @balwindersinghdhaliwal6409
    @balwindersinghdhaliwal64092 күн бұрын

    bararh kise de mit nhi hude eih mika prast hude ne

  • @kamleshkaur2919
    @kamleshkaur29193 күн бұрын

    Ges Ne V Sardar Sukhbir Singh Badal Saab ji Bura Sochiya Us Da kakh Nahi Rahna ji O Ta Sari party Da Sanman karde C Te Aj V karde Hai ji

  • @54mrbola
    @54mrbola10 күн бұрын

    That Party where free speech is not valued, is doomed!

  • @sahibsinghsingh2234
    @sahibsinghsingh223410 күн бұрын

    ਏਨਾ ਦਾ ਮੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੱਗਿਆ ਹੋਇਆ ਹੈ ਏਸੇ ਤਰ੍ਹਾਂ ਰੋਣ ਗੇ

  • @gurmeetsinghgurmeetsingh2599
    @gurmeetsinghgurmeetsingh259910 күн бұрын

    ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ

  • @sarvindernagra4843
    @sarvindernagra484310 күн бұрын

    ਨਾ ਕੋਈ ਤਿਆਗ ਕਰਨ ਨੂੰ ਤਿਆਰ ਨਾ ਕੋਈ ਜ਼ਮੀਨੀ ਲੈਵਲ ਤੇ ਪੜਚੋਲ ਕਰਨ ਨੂੰ ਤਿਆਰ ਨਾ ਕੋਈ ਇੱਕਠੇ ਹੋ ਕੇ ਗੱਲ ਕਰਨ ਨੂੰ ਤਿਆਰ ਤੇ ਹਰ ਕੋਈ ਆਪਣੇ ਆਪ ਦਾ ਅੱਗਾ ਸਾਫ਼ ਕਰਨ ਨੂੰ ਪਹਿਲ ਦੇਣਾ ਤੇ ਚਾਪਲੂਸੀ ਕਰਨੀ ਇਸ ਕਰਕੇ ਲੱਗਦਾ ਕੁਝ ਨਹੀਂ ਬਣਨਾ ਇੱਕ ਵਾਰ ਦਾਸ ਨੇ ਵੀ ਕੁਝ ਕਿਹਾ ਸੀ ਤਾ ਬਰਾੜ ਸਾਹਿਬ ਤੇ ਪ੍ਰਧਾਨ ਸਾਹਿਬ ਕਹਿੰਦੇ ਨੈਗੇਟਿਵ ਗੱਲ ਨਹੀਂ ਕਰਨੀ ਕੋਈ ਬੱਸ ਦੋ ਸੀਟਾਂ ਛੱਡ ਦੇਣੀਆਂ ਚਾਹੀਦੀਆਂ ਸੀ ਬੋਲਣ ਤੋਂ ਪਹਿਲਾ ਸੋਚ ਵਿਚਾਰ ਕਰਨੀ ਜ਼ਰੂਰੀ ਹੁਣ ਪੁੱਛੋ ਬੰਟੀ ਨੂੰ ਕੀ ਬਣਿਆ

  • @Avtar-xu1dd
    @Avtar-xu1dd10 күн бұрын

    ਤੇਰੇ ਵਾਂਗੂੰ ਹੀ ਢੀਂਡਸੇ ਕਹਿੰਦੇ ਸਨ ਕਿ ਆਕਾਲੀ ਦਲ ਕਿਸੇ ਦੇ ਪਿਉ ਦਾ ਨਹੀ ? ਫੇਰ ਅੜਿੰਗ ਕੇ ਵਿੱਚ ਰਲਦੇ ਫਿਰੇ ਨੇ

  • @chamkauraulakh8036
    @chamkauraulakh803610 күн бұрын

    ਬੰਟੀ ਰੋਮਾਣਾ ਦੇ ਘਰ ਮਾਲ ਛਕਦੇ ਹੋਣੇ।

  • @kaursingh4125
    @kaursingh412510 күн бұрын

    ਬੇੜਾ ਗ਼ਰਕ ਕਰਤਾ ਅਕਾਲੀ ਦਲ ਦਾ ਪ੍ਰਧਾਨ ਸਾਹਿਬ ਜੀ ਨੇ ਛੱਡ ਦਿਓ ਪ੍ਰਧਾਨਗੀ ਸੁਖਬੀਰ ਜੀ

  • @JarnailSingh-ef5ir
    @JarnailSingh-ef5ir10 күн бұрын

    ਬਾਦਲਾਂ ਅਤੇ ਮਜੀਠੀਏ ਵਰਗੇ ਗੱਦਾਰਾਂ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਗ਼ਰਕ ਕੀਤਾ ਹੈ

  • @user-cb8ui4yq1x

    @user-cb8ui4yq1x

    10 күн бұрын

    Congress ne bot bhala kita jehria sab to vadd seeta de ditia tusi loka

  • @GurmeetSingh-ml9un
    @GurmeetSingh-ml9un10 күн бұрын

    ਇਹ ਸਿਰੇ ਦਾ ਪਖੰਡ ਕਰ ਰਿਹਾ ਹੈ

  • @mohindersinghparhar3729
    @mohindersinghparhar37299 күн бұрын

    It looks that Badal himself is will fully destroying the party But why he is doing so is moot question May be sensing his own failure he wish to finish it or has been prompted to do it by higher powers

  • @user-zj1wu6ek8r
    @user-zj1wu6ek8r10 күн бұрын

    tanu or father saab nu pehla he toercher kar ke he party join kryaya c

  • @satnaamsingh1234
    @satnaamsingh123410 күн бұрын

    Brar ji hajey v sambal jao.

  • @iqbalpannu893
    @iqbalpannu89310 күн бұрын

    ਬੜਾਰ ਸਾਹਿਬ ਜੀ ਬਹੁਤ ਵਧੀਆ ਕੀਤਾ

  • @SatnamSingh-sd9sw
    @SatnamSingh-sd9sw10 күн бұрын

    Barar.sahib.tuhadianAkran.ne.party.da..nuksan.kita..

  • @PawanGhumman-ft1hp
    @PawanGhumman-ft1hp2 күн бұрын

    Matlab tusi ba ;adal pariwar naal hi ho sant jarnail singh nu kata karan wale tusi j

  • @bikkarsinghgrewal658
    @bikkarsinghgrewal65810 күн бұрын

    ਅਸੀਂ ਮਨਪ੍ਰੀਤ ਇਆਲੀ ਕਰਕੇ ਪਾਰਟੀ ਨਾਲ਼ ਜੁੜੇ ਹੋਏ ਸੀ ਤੇ ਹੁਣ ਤੱਕ ਹਾਂ ਅੱਗੇ

  • @karamjeetsandhu827
    @karamjeetsandhu82710 күн бұрын

    Bara sab hun hi bolde ho phlal kithe c

  • @DarshanSingh-bh1db
    @DarshanSingh-bh1db9 күн бұрын

    BàdÀl ñu pàsa kro

  • @user-xp7lb2oi3u
    @user-xp7lb2oi3u4 күн бұрын

    Sukhbir. Badal. Nu. Bahut. Jaroor. Hai. Per. Votan. Naal. Jit. Te. Sardari. Hundi. Ih. Samajh. Hee. Nahi. Rih. Ke. Voteran. Te. Kee. Beet. Rahi. Saater. Saal. Ton. Jihrhe. Kithe. Jaie

  • @SatnamSingh-sd9sw
    @SatnamSingh-sd9sw10 күн бұрын

    Party.gadaran.ne.party.da.nuksan.krta.

  • @AshwaniKumar-px5ts
    @AshwaniKumar-px5ts10 күн бұрын

    majithia amit shah de hath vich khelda. sukhvir badal nu khatam kar k bjp nu agge le k jana.

  • @user-ck2co6mh7v
    @user-ck2co6mh7v10 күн бұрын

    Akli dal chor va ji Khali dal reh gaya ban ke

  • @jippybrar3510
    @jippybrar351010 күн бұрын

    Seedha keh aap vch jawega 🤣🤣 awe jablia dabbi jana ,, nl reh k khaa pee k nindi da nhi hnda 😂😂 hn MLA banan lai ki nhi kr rea tu

  • @JagdeepSingh-ys5ku
    @JagdeepSingh-ys5ku10 күн бұрын

    BJP. CHH. JANA ISNE.

  • @ManjeetSingh-mn7sr
    @ManjeetSingh-mn7sr10 күн бұрын

    ਬਰਾੜ ਬਾਈ ਗੱਲਾਂ ਠੀਕ ਨੇ ਪਰ ਜਿਹੜੇ ਪ੍ਰੇਤ ਚਿੰਬੜੇ ਨੇ ਬਾਦਲ ਜੀ ਨੂੰ ਉਹਨਾਂ ਨੂੰ ਮਿਰਚਾਂ ਬਹੁਤ ਲੱਗਦੀਆਂ ਨੇ ਚਮਚੇ ਬੇੜਾ ਗ਼ਰਕ ਕਰਦੇ ਆਂ

  • @jagwindersinghjagwindersin4633
    @jagwindersinghjagwindersin463310 күн бұрын

    ਲੋਕ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਖ਼ਤਮ ਹੋ ਗਈ ਬੲਈ ਸਾਰੇ ਲੀਡਰ ਭੱਜ ਗਏ ਪਾਰਟੀ ਖਤਮ ਹੋ ਗਈ ਪਰ ਜਦੋਂ ਕਾਂਗਰਸ ਦੀ ਗੰਦਗੀ ਸਾਫ਼ ਹੋ ਗਈ ਐ ਹੀ ਅਕਾਲੀ ਦਲ ਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਕਿ ਗੰਦਗੀ ਸਾਫ਼ ਕਰ ਕੇ ਨਵੇਂ ਵਰਕਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਹੁਣ ਕਿਹੜਾ ਫੁੱਲ ਪੈਣ ਗੇ

Келесі