Life in Canada: Tough or Easy? Punjabi People Explain How they r Living Canada | Canadian Punjabi 21
#LifeinCanada #ToughorEasy #PunjabiPeople #CanadaLatestVideo2021 #CanadaLatestVideoPunjabi2021
Life in Canada as an Immigrant - My experience of India to Canada & My PR Story - English Subtitle
Hello, friends, I am sharing my experience of Life in Canada as an Immigrant , why we moved to canada , benefits in canada on PR , our PR story
#PRStory #Lifeincanada #benefitsofPR
Life in Canada as an Immigrant - My experience of India to Canada | Canada Latest Video 2021
Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
Location: Brampton
Program Life in Canada
#lifeinCanada #seniorslifeincanada
Fruit Farming by Punjabi in Canada
Moving To Canada - Expectations Vs Reality | International Student In Toronto | Living Abroad
Canada is an amazing place to stay and I love being a part of this multicultural country.
However, here are a few things which I would like to share that might help you know Canada, especially a city like Toronto better before moving.
Hope you like the video and find it informative and useful.
Пікірлер: 523
ਜਿਹੜਾ ਹਿੰਮਤੀ ਮਿਹਨਤੀ ਆ ਉਹ ਕਾਮਯਾਬ ਹੋ ਈ ਜਾਦਾ,ਸ਼ਰਤ ਇਹ ਆ ਕੇ ਉਹਨੂੰ ਚੰਗੇ ਮੌਕੇ ਮਿਲਣ...ਕਿਸਮਤ ਦਾ ਵੀ ਬਹੁਤ ਵੱਡਾ ਰੋਲ ਆ..ਮੈ ਆਪਣੀ ਜਿੰਦਗੀ ਚ ਦੇਖਿਆ ਵੀ ਜਿਹੜੇ ਇੰਡੀਆ ਚ ਕੁਝ ਵੀ ਨੀ ਸੀ ਕਰਦੇ,ਉਹ ਬਾਹਰ ਜਾ ਕੇ ਨਾਂ ਕਮਾ ਗੇ ..
@subhcharanjitsinghnehal9495
3 жыл бұрын
Pr veer ethe ohna nu kam krna pia jo india vich kuj nahi krde c Agr ohna india vich kam kitta hunda ta oh etthe v nam kmma leende
@shagunnischal3945
3 жыл бұрын
Ok
@bhupindersingh2832
2 жыл бұрын
kzread.info/dash/bejne/kaKH08GTgKrKdNY.html
ਦਾਸਤਾਨ ਸੁਣੀ ਹੈ ਬੱਚਿਆਂ ਦੀ, ਪਰ ਦਿਲ ਅਜੇ ਵੀ ਪੰਜਾਬ ਵਿੱਚ ਹੈ, ਸਾਨੂੰ ਖੁਸ਼ੀ ਹੈ ਆਪਣਿਆਂ ਨੂੰ ਯਾਦ ਕਰਦੇ ਹਨ,,ਜਿਆਦਾਤਰ ਨਵੇ ਹੀ ਮਿਲੇ ਹਨ,,5-7 ਸਾਲ ਪਹਿਲਾ ਗਏ ਬੱਚੇ ਸੈਟ ਹਨ,,ਪਰ ਦੁੱਖ ਦੀ ਗੱਲ ਹਰੇਕ ਨੇ ਦੱਸਿਆ ਸਾਡੇ ਪ੍ਰਸਾਸ਼ਨ ਚੰਗਾ ਹੋਏ ਤਾਂ ਕੀ ਲੋੜ ਹੈ ਧੱਕੇ ਖਾਣ ਦੀ, ਹੁਣ ਜੋ ਹੋ ਪੰਜਾਬ ਵਿੱਚ ਕਿਸੇ ਤੋਂ ਲੁਕਿਆ ਨਹੀ ਹੈ,,ਅਸੀ ਤਾਂ ਕਹਿ ਲਈਏ,, ਕਿਸਾਨ ਏਕਤਾ ਜਿੰਦਾਬਾਦ।
@waryamsingh8359
3 жыл бұрын
.
ਪਹਿਲੀ ਬਾਰ canada ਵਿਚ ਰਹਿੰਦੇ ਪੰਜਾਬੀਆਂ ਕੋਲੋਂ possitive ਗੱਲਾਂ ਸੁਣਿਆ ਨਹੀਂ ਪੰਜਾਬ ਵਾਲੀਆਂ ਨੂੰ ਡਰਾਉਣ ਵਾਲੀਆਂ ਨੇਗਟਿਵ ਗੱਲਾਂ ਹੀ ਸੁਣਦੇ ਸੀ. Nice video..
@GSfam547
3 жыл бұрын
Thnks
@love_prosperity
3 жыл бұрын
@balwinder chaudhary, ki pta ehna ne changiya galla hi dikhaiya hoon...buriya galla editing wich cut kr ditiya hoon
@sharpedge8421
3 жыл бұрын
Veer g jihre Canada chale gae oh sochde hor nave na ai jan
@inderjitkaur852
3 жыл бұрын
🤣🤣🤣🤣menu ta ajtk eh gl ni smj lgi vi j canada ja k vi tusi india nalo jada okhay hoye pye aa ta kinay rassa paya aa tuhanu?? Fr india waps aa k mojja ley lo jo canada ch ni mildia.othe ta hardwrk krk v kuj bn jnda te india ch ta sari jindgi mjdoori krk v kuj ni bnda🤣
@balwinderchaudhary3149
3 жыл бұрын
@@inderjitkaur852 ਸਹੀ ਕਿਹਾ ਤੁਸੀ
I love my india🇮🇳...nzaaare aayi jande aa nzaare jaai jande aa...dabb k wahi da rajj k khai da....sab ton sohna india...te sari dunia ton sohna mera punjab...life is beautiful.....
@majinderkaur8060
Жыл бұрын
Absolutely right ....ਕੋਈ ਥਾਂ ਨਹੀ ਮੇਰੇ ਪੰਜਾਬ ਵਰਗੀ.... ਰੋਜ਼ ਸੋਚਦੀ ਆ ਕਦੋ ਜਾਵਾਗੀ ਪੰਜਾਬ
@honeymavi3086
Жыл бұрын
Hnji
@monojgop-mk6su
Жыл бұрын
Tak litta punjab saarai bhayie naal bhara haiga
Pagg wala veer . nahi darakhta nu ta lage hunde a par tarke uth k torne painde a👏👏sirra
Lady in black so intellectually intelligent… we need more punjabis like her.. I m very sure she will nurture her kids to be very humble intelligent and responsible people.
@mander4684
2 жыл бұрын
🙏🙏🙏🙏🙏🙏🙏🙏🙏
ਪੰਜਾਬੀ ਭੈਣ, ਭਰਾਵੋ! ਬੇਨਤੀ ਹੈ ਕਿ ਸਾਰੀ ਗੱਲ ਪੰਜਾਬੀ ਭਾਸ਼ਾ ਬੋਲਕੇ ਹੀ ਕਰਿਆ ਕਰੋ। ਵਿੱਚ ਵਿੱਚ ਅੰਗਰੇਜ਼ੀ ਦੇ ਸ਼ਬਦ ਵਰਤਕੇ ਆਪਾਂ ਜ਼ਿਆਦਾ ਸਿਆਣੇ, ਵਿਦਵਾਨ ਹੋਣ ਦਾ ਭਰਮ ਪਾਲ਼ਦੇ ਹਾਂ। ਜਦੋਂਕਿ ਠੇਠ ਪੰਜਾਬੀ ਬੋਲਕੇ ਅਤੇ ਗੁਰਮੁਖੀ ਲਿੱਪੀ ਵਿੱਚ ਪੰਜਾਬੀ ਲਿਖਕੇ ਆਪਣੀ ਮਾਤਭਾਸ਼ਾ ਨਾਲ਼ ਵਫ਼ਾਦਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ। ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ।
@akaur4533
3 жыл бұрын
ਵੀਰ ਜੀ ਬਿਲਕੁਲ ਸੱਚ
@manishprashar5653
3 жыл бұрын
Even in punjab now people feels shame to speak pure punjabi
ਮੇਰਾ ਚੋਥੀ ਕਲਾਸ ਵਾਲਾ ਦੋਸਤ ਬਹਾਦਰ ਸਿੰਘ ❣️❣️
ਬਹੁਤ ਵਧੀਆ ਇੰਟਰਵਿਊ ਲੲਈ ਐ ਤੁਸੀ ਐਂਕਰ ਵੀ ਬਹੁਤ ਵਧੀਆ ਹੈ ਤੇ ਇੰਟਰਵਿਊ ਦੇਣ ਵਾਲੇ ਵੀ ਬਹੁਤ ਵਧੀਆ ਨੇ
@bishankumar422
3 жыл бұрын
Where settle that is canada.
ਕੁਝ ਮਜਬੂਰੀ ਹੈ ਭਾਰਤ ਛੱਡਣ ਦੀ ਤੇ ਕੁਝ ਜਜ਼ਬਾ ਹੈ ਜ਼ਿੰਦਗੀ ਵਿੱਚ ਕੁੱਝ ਬਣਨ ਦਾ
ਅੰਗਰੇਜੀ ਬੋਲਣ ਦਾ ਬੋਹਤ ਸ਼ੌਂਕ ਹੈ ਪੰਜਾਬੀਆਂ ਨੂੰ... Bohtian ਕੁੜੀਆਂ ਨੂ ਨਾ ਅੰਗਰੇਜੀ ਆਉਂਦੀ aa ਨਾ ਪੰਜਾਬੀ... Interview ਕਰਨ ਵਾਲੀ ਕੁੜੀ ਪੰਜਾਬੀ ਬੋਹਤ ਵਧੀਆ ਬੋਲ ਰਹੀ ਐ
@balvindergill8744
3 жыл бұрын
ਜਿਹੜੇ ਲੋਕ “ਬੱਟ” ਅਤੇ “ਸਰ” ਕਹਿਣ ਵਾਲੇ ਨੇ ਉਂਨਾਂ ਤੇ ? ਹੁੰਦਾ ਹੈ ਅੰਗਰੇਜ਼ੀ ਬੋਲਣ ਦੇ ਪ੍ਰਭਾਵ ਦਾ ....
ਪੰਜਾਬੀਓ ਸਸੀਕਾਲ ਨੂੰ ਸਤਿ ਸ੍ਰੀ ਅਕਾਲ ਬੋਲਿਆ ਕਰੋ
@purewal9138
3 жыл бұрын
ਸਹੀ ਕਿਹਾ ਵੀਰ ਜੀ ਤੁਸੀਂ ਇੱਕ ਉਥੇ ਹੋਰ ਗੱਲ ਬੜੀ ਕਰਦੇ ਨੇ ਮੈ ਆ ਕਰਨਾ ਮੰਗਦਾਂ ਮੈਂ ਉਹ ਕਰਨਾ ਮੰਗਦਾਂ
@singhnaamsherda
3 жыл бұрын
Amritpal Singh veer. Sahi keha Ajj kll chote bacha v apne seyana v Ajj kll sat Sri akaal Ni boldy Te. Waheguru ji ka khalsa Waheguru ji Ki fateh v nhi likh de bs WMK... Bht khaaan ho chuka Sikhi da
@singhnaamsherda
3 жыл бұрын
@Rahul Hattori saat ah Paji but j apne governments .. Apne aggu ah problem wal tyaan den Te a to Z problem solve ho sakdi but ni.. Hun apn Auna da v kasur Ni kad sakdy jo bhar study ja paise earn Krn Jandy... India vich future Ni hga janta hga paise banda da back ground Bht strong huna chida...
@singhnaamsherda
3 жыл бұрын
@Rahul Hattori veer gll sahi ah tohde but j parwah Ik banda kareh Kuch Ni hunda.... Ah Mudha nation ja international Mudha bn na chida. Kyu haar saal lakhan Di ginti vich Punjabi Munda kudiya Bhr Jandy
@jagseersinghbhangu4071
3 жыл бұрын
L
ਪੰਜਾਬ ਤਾਂ ਪੰਜਾਬ ਹੀ ਹੈ ਸਾਡਾ ਵਿਕੇਡੰ ਰੋਜ ਹੁੰਦਾ ਹੈ ਮੋਟਰ ਤੇ
ਗੋਰੇ ਫਨ ਸ਼ੰਨ ਵੀ ਕਰਦੇ ਆ ਪਰ ਤਾਡਾ ਧਿਆਨ ਹੀ ਨਿਰਾ ਪੈਸਿਆਂ ਵਲ ਆ ਤੇ ਦਾਈਫ ਤੇ ਆਪੇ ਬੋਰਿੰਗ ਹੋਣੀ ਆ ਇਙੋ ਲਾਈਫਸਟਾਇਲ ਤਾਡਾ ਪੰਜਾਬ ਸੀ ਉੱਥੇ ਵੀ ਉਹੋ ਆ ਬਾਕੀ ਯੋਰਪ ਨਜਾਰੇ ਆ ਭਰਾਵੋ
@ramandeepvirk42
3 жыл бұрын
Hanji veer बहुत vadiya ਵੀਰ from Sweden
@ramandeepvirk42
3 жыл бұрын
@@gsgs3680 ki madad kra
It's probably very, very easy, since they're taking over this country at an ASTONISHING rate. Ask any Canadian in Southern Ontario, and they'll tell you - their city is completely unrecognizable. My mom died in 2016, and she would not recognize Niagara Falls today. She was born, raised, and died here. Where are Canadians supposed to go? Where is our million-strong immigrant land of milk and honey? Where can we go to live ten to a house at $500/bedroom? These are fair questions that deserve real answers.
I'm impressed with the lady in black. I love the way she talked, explain everything properly. Really like her personality.
@torontovalejatt2854
2 жыл бұрын
Hy navdeep im from Canada🇨🇦 where are you from
@yoursgautamchauhan
Жыл бұрын
@@torontovalejatt2854 Other planet 😂
ਐਂਕਰ ਬੇਟੀ ਦਾ ਸੁਆਲ ਪੁਛੱਣ ਦਾ ਢੰਗ ਬਹੁਤ ਪਿਆਰਾ ,ਵਾਹਿਗੁਰੂ ਹੋਰ ਤੱਰਕੀ ਬਖਸ਼ੇ । ਇਕ ਗਲ ਮਹਿਸੂਸ ਹੋਈ ਕਿ ਮਿਲੇ ਸਾਰੇ 4/5 ਸਾਲ ਤੋਂ ਵਧ ਸਮੇਂ ਵਾਲੇ ਜੋ ਸੰਤੁਸ਼ਟ ਸਨ ।ਜੋ ਅੱਜ ਵਿਦਿਆਰਥੀ ਜਾ ਰਹੇ ਹਨ ਉਹਨਾ ਨੂੰ ਵਧ ਮਿਹਨਤ ਤੇ ਸਮਾਂ ਲਾਉਣਾ ਪਵੇਗਾ ਸੰਤੁਸ਼ਟੀ ਤਕ ਪੁਜਣ ਲਈ । ਮੈ ਵੀ 150ਵਾਂ ਕੈਨੇਡਾ ਦਿਵਸ ਚਿੰਕੂਜ਼ੀ ਪਾਰਕ ਵਿਚ ਮਨਾਇਆ ਸੀ । ਯਾਦਾਂ ਤਾਜ਼ੀਆਂ ਕਰਾਉਣ ਲਈ ਧੰਨਵਾਦ ਬੇਟਾ ।
ਕਿਤੇ ਲੱਭਣੀ ਨਹੀਂ ਮੌਜ ਪੰਜਾਬ ਵਰਗੀ!
@aashmsidhu3285
3 жыл бұрын
shi gl a
@Ra-mu7bo
3 жыл бұрын
Sahi gal veer
@AmandeepSingh-im1dw
3 жыл бұрын
Loda mouj punjab ch nirra chitta hor ki aa
@Ra-mu7bo
3 жыл бұрын
@@AmandeepSingh-im1dw o ti ek vari candea amrika j k dekhi eas tu v jada a
@user-hv7zl2lv6c
3 жыл бұрын
Punjab ta Punjab e a
ਬਹੁਤ ਵਧੀਆ ਵਿਚਾਰ ਵੀਰ ਜੀ ਜੋ ਤੁਸੀ ਕਿਹਾ ਪਰਿਵਾਰ ਤੋ ਦੂਰ ਹੋ ਗੲੇ
Sade Punjabi jithe v Hon Apna Punjab Bana Lende Hun Charhdi kala 🙏
Only like pag wala veer lai
@bhflights
3 жыл бұрын
ਧੰਨਵਾਦ ਵੀਰ ਜੀ...
@bhflights
3 жыл бұрын
@Rahul Hattori ਵੀਰ ਜੀ ਬਿਲਕੁੱਲ ਆ... ਘੱਟ ਪੇ ਵਾਲੀਆਂ ਨੌਕਰੀਆਂ ਤੇ ਨੀ... ਚੰਗੇ ਕੰਮਾਂ ਤੇ ਜਰੂਰ ਆ... ਵੀਡੀਓ ਪਾਵਾਂਗਾ ਵੀਰ ਸਾਰੀਆਂ ਗੱਲਾਂ ਦੀ...
@bhflights
3 жыл бұрын
@Rahul Hattori ਵੀਰ ਇਸ ਨੂੰ ਵਿਤਕਰਾ ਨਹੀਂ ਕਿਹਾ ਜਾ ਸਕਦਾ... ਮਾਫੀਆ ਕਿਸਮ ਆ... ਜੇਹੜੇ ਪੁਰਾਣੇ ਬੰਦਿਆ ਦੇ ਕੰਮ ਕਾਰ ਸੈੱਟ ਆ ਓਹ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ ਛੇਤੀ...
@bhflights
3 жыл бұрын
@Rahul Hattori ਵੀਰ ਗੋਰੇ ਤਾਂ ਰੱਖ ਲੈਣਗੇ... ਜੇਕਰ ਕੋਈ ਆਪਣਾ head ਹੋਇਆ ਉਹਨੇ ਨੀ ਪੈਰ ਲੱਗਣ ਦੇਣੇ... ਮਤਲਬ ਸਹੀ ਕੰਮ ਕਰਨ ਦੇ ਨਾਲ-ਨਾਲ ਹਰੇਕ ਨਾਲ ਬਣਾ ਕੇ ਰੱਖਣੀ ਪੈਂਦੀ ਐ... ਫੇਰ ਗੱਡੀ ਚੱਲਦੀ ਆ...
@bhflights
3 жыл бұрын
@Rahul Hattori ਵੀਰ... ਰੱਖਣ ਚ ਨੀ ਕਰਦੇ...
(2) ਕਿਉਂਕਿ ਜਦੋਂ ਅਸੀਂ ਫੂਨ ਕਰਨਾਂ ਹੁੰਦਾ ਹੋ ਸਕਦਾ ਇੰਡੀਆ ਵਾਲੇ ਉਸ ਟਾਇਮ ਬਿਜੀ ਹੋਣ. ਗੱਲ ਇਸ ਤਰਾਂ ਹੈ ਕਿ ਸਾਨੂੰ ਇਹਨਾਂ ਮੁਲਕਾਂ ਵਿੱਚ ਜਿੰਨੀਆਂ ਮਰਜੀ ਸਹੁਲਤਾਂ ਮਿਲ ਜਾਣ ਪਰ ਸਾਨੂੰ ਆਪਣੇ ਮੁਲਕ ਦੀ ਮਿੱਟੀ ਨਾਲ ਫਿਰ ਵੀ ਬਹੁਤ ਪਿਆਰ ਹੈ
This park very beautiful park near my home location mostly I like go to in this park, good communication 👌
Best vidoe ever I really like this video love you hamdard tv making for beautiful video
Congratulations sis ....keep it up 👍
👏🏻👏🏻
Like sardar ji with red turban ...very gentle man...
V good job 👍🏻👏🏻👏🏻well done
Very good Interview. Bilkull Sahi ethy hard work jroor karna penda hai, par tusi apni life apni family naal bahut achay tran enjoy kar sakdey ho. It's Wonderful Country. I❤️❤️❤️❤️❤️
ਹਰ ਜਾਤੀ ਦਾ ਬੰਦਾ ਇਥੇ ਮਿਲ ਜਾਂਦਾ ਨਜ਼ਾਰਾ ਆਉਦਾ ਦੇਖ ਕੇ
Nyc sis salute your confidence
ethe vehle aa saal ch 2 mahinay kamm karde aa maujan nae......han bas menghi gaddi te kothi ya branded kapded aukhay nae...baki nazara sara din khet ch rehne aa roti 2 time khaney aaa.....hor dokay chahide nae
I love my punjab
@24riseentertainment99
2 жыл бұрын
Than go back I don't like dirty, shit india anymore
Bahadur singh ji ne bahutt wadiaa interview diti👍
thanks for sharing wonderful knowledgeable video... 🌹🙏🏻
First time i listen all vdo👌
Je India vich hard work karoge te ethe be sab kuj mil janda hai..par Kam Karan di neart honi chahidi hai
@rajeshkumari581
2 жыл бұрын
Shiii kehaa bhaii ji...
Good interview pag wala bro God bless you
ਜੀਓ ਪਰਮਾਤਮਾ ਤੁਹਾਡੇ ਸੁਪਨੇ ਪੂਰੇ ਕਰੋ
If our country is good we do not leave it.
@anmol91241
3 жыл бұрын
Swa good mehnata de mull nhi pende ethe hr ki krna
Bahut badhiya interview aa
Very funny vedio of punjabi people's 👍 👌 enjoyable vedio thanks fr uploading ji
Mere beti meri jan mere beti anmol hai God bless you beta papa
Iss type ki videos krke hi apka channel sbne subscribe kr rkha ahi aur canada dikhao. , News toh baki sb bhi batate hai ✨🔥🤘💚
@tapti7889
2 жыл бұрын
Toh kya galat dikhaya jaha opportunity mile waha chale jana chahiye nahi toh yaha bheekh maangte phiro ge
Indian govt. should watch this programme to improve Indian system of governance. India is noway lacking anything other than rotten political system.
@Lovejassar
2 жыл бұрын
Je ohna ne kuj badlna hunda ta oh aap e bdl jan par oh hege e corrupt ne, loka nu kathe hoke jagna paina
@ManpreetKaur-tz2ld
2 жыл бұрын
India govt kanun bnaye Te lok andolan kar dende ne fine kon dedu
ਤੁਹਾਨੂੰ ਮੁਬਾਰਕ ਤੁਹਾਡਾ ਕਨੇਡਾ
Nice par duniya de kise desh vich vi shanti ni rahi insan bhatkada hi firda khushiya labhan layi
@devsharma5729
10 ай бұрын
khushi sirf rabb de naam vich bhagwat marg vich ha insaan da janam hi rabb da naam japan lyi hunda
Bhot vadia ji 🙏🙏
Life is good punjab ch na job na life enjoy 👍🙂
@parmindardhanda6509
3 жыл бұрын
@@user-xs3zh8zr1c sahi kiha veer tusi
@user-xs3zh8zr1c
3 жыл бұрын
@Rahul Hattori pado digri karo nokri lvo te nokria layi merit list ch name chahida tere varge nu ni mildi
@user-xs3zh8zr1c
3 жыл бұрын
@@preetsingh7609 bro ki boli jada
@manjitverma2790
3 жыл бұрын
@Mannpreet Gill pesa te azadi v a Manpreet ji
Life is tough every where not in canada only
लोगों को 8घंटे काम करने की आदत हों गई है समय पर होता हैकल पर टालने की आदत खत्म हो गई है, परिवार में सब को अपना अपना काम करते हैं एक के ऊपर बोझ नहीं बनते, यह बहुत बड़ी बात है 👍👍👍🙏
Good job arshdeep tusi ah video bna k wadiyaa kam kita
V nice video 🙏🏻🙏🏻
Then What About Punjab! Canada Nu Punjab Nai, Punjab Nu Canada Bnao
God bless you🎉🎉
It is very sorry to hear from all these that when they can follow rules & regulations of Canada, why all these can’t obey Indian Rules. Who is responsible for filth & dirt on Roads and who stop them to not follow Indian Rules while they were in India. But hats off to all these people for their lip love for India. 🙏
@jaspreetbhangu4257
2 жыл бұрын
Because so called indian government do not provide any jobs.. People die by hunger mostly in India
@vijanderkumar
2 жыл бұрын
@@jaspreetbhangu4257 I am not talking about children are going foreign for livelihood. I have said that when in abroad they strictly follow rules & regulations, why not they do so when were in India and comes to India. This is the concern only.
@ranigoraya458
2 жыл бұрын
@@vijanderkumar everything starts from the top...our leaders,politicians give two hoots to the rules...breaking rules n protocol become show of strength n control over the system...then it travel down...JAISA RAJA, WAISI PARJA...
@vijanderkumar
2 жыл бұрын
@@ranigoraya458 Not a proper thought. Why politics in every discussion. If someone is at fault he is for him, not for politicians.
@nonameg1166
2 жыл бұрын
@@vijanderkumar uncle ji namaskar, myself gurwinder singh and mujhe lgta h iska sirf aur sirf 1 hee karaan h ki yha pe corruption bhut jadda h jbb police walle khud 100-200 lekkr victim ko shod dete h tho fhir koi rules follows kyu krega? Aur yhi habbit generation to generation follow hotti h.
Jithe pasa othe vdiya chahe pind chahe canda chahe india jithe apne jrurt diya cheeja tusi hasil kr sko ohi vdiya
Kam kaar jivy marji kro par apne desh nu mada nai kaida 🙏
@tapti7889
2 жыл бұрын
ghanta heiga india chh bnda rul jaanda eithe
Canada wich v bahut mehnat a but mehnat da fal mil janda but india pehla ta job mildi nhi ye kite mil jaye ta mehnat da fal nhi milda
@torontovalejatt2854
2 жыл бұрын
Hy sehaj I'm from Canada🇨🇦
@damanjeetsingh3421
2 жыл бұрын
Sehaj you right
Bohat achhi video
👌👌❤🙏🙏
Virtually is a plus point.
35:00 kinni siyaani Dhee Rani...:)
Miss u 🇨🇦🇨🇦🇨🇦🇨🇦
God luck bro super ✌✌
For the older generation...life is great if u get on with the daughter-in-law. For everyone else..Life is what you make it. Every opportunity is here....don't blow it.....🙏🙏🙏
@badshah3208
Жыл бұрын
Heart touching reality
V nyc 👏🏻👏🏻
B nice ji🙏
lady at 21:30 steals the show...must watch for everyone...
@Acetheielts
2 жыл бұрын
Meri frnd aa eh
@shammisaini7191
2 жыл бұрын
Yes this is true here ...ehi gll bahar wll jaan nu bajboor krd.....i
Bhut aukha Canada ch jey government vdia hove India apni family Nall enjoy kriye
@hemantaneja8467
2 жыл бұрын
Hmmmm ... Aukha h ure
V informative video
@kaurdhillon5287
3 жыл бұрын
Very good👍
ਪੈਜਾਬ ਵਿਚ ਕੁਝ ਨਹੀਂ ਰਿਹਾ ਸਾਰਾ ਪੰਜਾਬ ਤਾਂ ਵਿਚਾਰਾ ਸੜਕਾਂ ਤੇ ਤੁਰੀਆਂ ਫਿਰਦਾ
@ramandeepdhiman2285
3 жыл бұрын
Punjab jagya e hun a..pehla ta shrab pi k vota paunda c.hun e km honge punjab de..nhi karja ta chdi janda ga..pessa bahr ja riha
@devinder514
2 жыл бұрын
ਕੈਨੇਡਾ ਜਾਓ।
@ramandeepdhiman2285
2 жыл бұрын
@@devinder514 canada ch kihda naukriya mildiya ..dihadiya e a ethe krlo😂
@amritaulakhlopoke5976
2 жыл бұрын
@@ramandeepdhiman2285 ਇਥੇ ਇੱਕ ਦਿਹਾੜੀ ਦਾ 10 ਹਜ਼ਾਰ ਤੋਂ 15 ਹਜ਼ਾਰ ਤਕ ਦੇ ਸਕਦਾ ਤੇ ਇਥੇ ਵ ਕਰ ਲਵਾਂਗੇ ਪਰ ਇਥੇ 300 ਮਿਲਦੀ ਦਿਹਾੜੀ ਕੈਨੇਡਾ ਵਿੱਚ ਦਿਹਾੜੀ ਲਾ ਕੇ ਬੰਦਾ ਇੱਕ ਦਿਨ ਕਰੋੜਪਤੀ ਬਣ ਸਕਦਾ ਬਾਕੀ ਅਸੀਂ ਮੇਹਨਤ ਕਰਨੀ ਆ ਜਿਹੜੀ ਬਾਬਾ ਨਾਨਕ ਨੇ ਵੀ ਕੀਤੀ ਸੀ
@amritaulakhlopoke5976
2 жыл бұрын
@@ramandeepdhiman2285 ਨਾਲੇ ਕਿਸੇ ਦੇ ਬਾਹਰ ਜਾਣ ਨਾਲ ਪੰਜਾਬ ਤੇ ਕਰਜ਼ਾ ਨਈ ਚੜਦਾ ਬਾਕੀ ਜਦੋਂ ਬਾਹਰੋਂ ਕੋਈ ਪੈਸੇ ਭੇਜਦੇ ਓਦੋਂ tax ਪੈਸੇ ਕਟਦੇ ਆ ਤੇ ਗੌਰਮੈਂਟ ਦੇ ਖਾਤੇ ਵਿੱਚ ਜਾਂਦੇ ਆ
मै पँडित मोती लाल शर्मा बिहार से, हमे पँजाब्वा बोहत अच्छी लगते है, हमरा बिटुआ का काम है पँजाब्वा में बस 3 ठेला लगाता है, 10 बन्दा काम करत हैं एक महीने का 3 से 5 लॉक कमावे। हमरी समज न आवे के पंजबी कनाडा क्यो जावे। चलो आशा है अपने बेटे को बेटे को पँजाब्वा में DSP लगेवेगे। कनाडा हुआ पँजाबीओ का पँजाब्वा हुआ हमारा, अब बोलो कौन जीता को हारा। जै श्री राम बहत भगत लोग है।
Vry good punjbio God blessings Love u all public Punjab
Canada ਤੋਂ USA ਜਾਵੋ ਪੈਸੇ ਵਧੀਆ ਮਿਲਦੇ ਨੇ ਕੰਮ ਵੱਧ ਮਿਲਦਾ ਕਨੈਡਾ ਤੋਂ ਬਾਈ ਬਾਕੀ USA ਦੀ ਕੋਈ ਰੀਸ ਨੀ 🇺🇲🇺🇲🇺🇲🇺🇲🇨🇦🙏🙏♥️🙏
Very good job mam
Love.u.all.punjabi. Guddi.gud.inter.. CANADA..DAY. WORK.IS.MONNY LOVE.U..CANADA 🌷🌷🌷🌷🌷🌷🌷
Jy problm a Canada cha a ty Jameena Vach Key Krn ke gy ajo punjab..
@parmodsharma2665
3 жыл бұрын
Apna kam kar tu . Aya punjab ajo. Jehda karja oh tu davenga. Oth ke a jnda a sutte.
Best Anchor
Thanks
🤗
@RavinderSingh-mo1jd
3 жыл бұрын
Thanks
@mannahairsalon6924
3 жыл бұрын
Hiii baby love you
@SandeepKaur-os4mw
3 жыл бұрын
@@mannahairsalon6924 A Ki
@damanjeetsingh3421
2 жыл бұрын
Nice good pic
Nice video, good information with reality 👍🏻👌🏻
Punjab aapni jga te Canada aapni jga 😊😊 but Canada di life bout tf aa.insan machine bne fr gujara hunda nhi tn bhukhe mro.
@mandeepmehmi7
3 жыл бұрын
Punjab vich b ta Ihi hall aa, Ithe pehli gall job hi ni mildi
Very nice punjab Canada sade nal mukabla nahi kar sakda
In this world humans body have own thoughts for enjoy their life in every situation if you satisfied everywhere is heaven
Thik
Exelant
Vary gud lagi bolne
👌👌👌👌
@gurdevsinghpwd7341
2 жыл бұрын
Good job
Right Right Right Right Right Right Right All about _right_
Wahguru ji
ਪੰਜਾਬ ਆ ਕੇ ਤਾਂ ਬਾਕੀਆ ਨੂੰ ਟਿੱਚ ਸਮਝਦੇ ਹਨ
@theunknownroads358
2 жыл бұрын
Punjab wale v ta Eda krde koi Mangal greh to aaaya hove 🤣
@jangsingh9119
Жыл бұрын
Kon Punjabi Bhaiya Log 😂
Very nice
private jobs wali gal bilkul shi a
Dabb k rakh kam🤙 ♥️GBU
Nice
Very nice canda
V good
Waheguru ji
Meri Ardas h Rbb agge, India de halat sudhr jaan. Ta k hr koi apne desh vch rahe. Govt. System nu sahi kre.