Life in Canada | ਕੈਨੇਡਾ ਰਹਿੰਦੇ ਵਿਦਿਆਰਥੀਆਂ ਦੀ ਹੱਡਬੀਤੀ ''ਕਾਸ਼ ਮਾਂ ਵਾਪਸ ਪੰਜਾਬ ਬੁਲਾ ਲਵੇ' | Hamdard Tv |

#lifeincanada #motherdayspecial #hamdardtv #Students #Canadanews
ਕੈਨੇਡਾ ਰਹਿੰਦੇ ਵਿਦਿਆਰਥੀਆਂ ਦੀ ਹੱਡਬੀਤੀ ''ਕਾਸ਼ ਮਾਂ ਵਾਪਸ ਪੰਜਾਬ ਬੁਲਾ ਲਵੇ' | Life in Canada - Hamdard Tv |
Watch and Subscribe to our other Popular Social Media Handles
WEBSITE : www.hamdardtv.com/
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv.com/daily-hamda...
PLAYSTORE : bit.ly/3ndgVjQ
APPLE APPSTORE : apple.co/3QJUos8

Пікірлер: 238

  • @gursimransingh_3154
    @gursimransingh_3154 Жыл бұрын

    ਵੀਰ ਜੀ ਪੰਜਾਬ ਵਿੱਚ ਰਹੋ ਜ਼ਿੰਦਗੀ ਚਾਰ ਦਿਨ ਦੀ ਹੈ ਪਰਿਵਾਰ ਵਿੱਚ ਰਹੋ ਅੱਧੀ ਰੋਟੀ ਖਾ ਕੇ ਗੁਜ਼ਾਰਾ ਕਰ ਲਵੋ

  • @JaswantSingh-mn3bz
    @JaswantSingh-mn3bz Жыл бұрын

    ਸਭ ਤੋ।ਵਧੀਆ।ਕੁਲਦੀਪ ਮਾਣਕ।ਸਾਹਿਬ।ਜੀ।ਦਾ।ਗਾਣਾ।

  • @dr.virindersingh7596
    @dr.virindersingh7596 Жыл бұрын

    Ma ਹੁੰਦੀ aa ma oh ਦੁਨੀਆ ਵਾਲਿਓ by Kuldeep Manak.

  • @SurindarpalSingh-yl6pk
    @SurindarpalSingh-yl6pk

    ਇਹ ਬੱਚੇ ਤੱਗੜੇ ਘਰਾਂ ਦੇ ਜਿਹਨਾਂ ਪੰਜਾਬ ਵਿੱਚ ਕੰਮ ਨੂੰ ਹੱਥ ਨਹੀਂ ਲਾਇਆਂ ਸੁੱਤੇ ਦੱਸ ਵਜੇ ਉਠਦੇ ਮਾਂ ਬਿਸਤਰੇ ਤੇ ਚਾਹ ਪੀਣ ਨੂੰ ਦੇਂਦੀ ਇਹਨਾਂ ਦੇ ਘਰਾਂ ਚਾਰ ਚਾਰ ਕੰਮ ਵਾਲੇ ਰੱਖੇ ਇਹ ਬੱਚੇ ਕਨੇਡਾ ਕਾਮਯਾਬ ਕਿੱਦਾਂ ਹੋਣ ਗੇ ਕਨੇਡਾ ਪੰਜਾਬ ਦੇ ਪਿੰਡਾਂ ਦੇ ਆਮ ਮਾੜੇ ਘਰਾਂ ਦੇ ਬੱਚੇ ਕਾਮਯਾਬ ਹੁੰਦੇ ਉਹ ਕੁੜੀਆਂ ਕਾਮਯਾਬ ਹੁੰਦੀ ਆ ਜਦੋਂ ਪੰਜਾਬ ਵਿੱਚ ਘਰਾਂ ਦੇ ਸਾਰੇ ਕੰਮ ਕਰਦੀਆਂ

  • @jashpalsingh1875
    @jashpalsingh1875 Жыл бұрын

    ਕਨੇਡਾ ਕਨੇਡਾ ਬੱਸ ਸੜਕਾ ਤੇ ਪਾਰਕਾਂ

  • @RamSingh-nw8jl
    @RamSingh-nw8jl Жыл бұрын

    Kuldeep manak da maa song hun tak da all time favorite song ❤

  • @avtargill2663
    @avtargill2663 Жыл бұрын

    ਇੱਕ ਚੰਗੀ ਜ਼ਿੰਦਗੀ ਬਸਰ ਕਰਨ ਲਈ ਤਿੰਨ ਚੀਜ਼ਾਂ ਜ਼ਰੂਰੀ ਆ ਰੋਟੀ ਕੱਪੜਾ ਅੋਰ ਮਕਾਨ ਪਰ ਪਿਛਲੇ 10-12 ਸਾਲ ਤੋ ਜੋ ਆਇਆ ਰੇਸ਼ੋ ਕੱਢ ਲੋ ਕਿੰਨਿਆਂ ਕੁ ਦਾ ਮਕਾਨ ਨੂੰ ਹੱਥ ਪਿਆ 2015-16 ਤੋਂ ਬਾਅਦ ਕਨੇਡਾ ਟੋਟਲੀ ਬਦਲਿਆ

  • @mahabirsinghsandhu2451
    @mahabirsinghsandhu2451 Жыл бұрын

    ਵੀਰ ਜੀ ਕਈ ਭਰਾਵਾਂ ਨੇ ਕੁਮੈਟ ਕੀਤਾ ਕਿ ਤੁਹਾਨੂੰ ਕਿਹੜਾ ਸੰਗਲ ਪਾਏ ਨੇ ਵਾਪਿਸ ਆ ਜਾਓ ਪਰ ਪਰ ਆਪਣੇ ਦੇਖਣ ਵਿੱਚ ਆਇਆ ਹੈ ਕਿ ਕਈ ਵੇਚ ਵੱਟ ਕੇ ਤਾਂ ਵਿਦੇਸ਼ ਪਹੁੰਚੇ ਨੇ ਵਤਨ ਦੀ ਯਾਦ ਜਰੂਰ ਆ‌ਓਦੀ ਹੈ ਪਰ ਪਿਛੇ ਮੁੜਨਾ ਸੌਖਾ ਨਹੀਂ 😢

  • @rajpalkaur9681
    @rajpalkaur9681 Жыл бұрын

    ਗੱਲ ਘੱਟ ਕਰਦੀਆਂ ਨੇ ਹੀ ਹੀਂ ਵੱਧ ਕਰਦੀਆਂ, ਇੱਕ ਤਾਂ ਜ਼ਿਆਦਾ ਹੀ।

  • @jaspalsingh9068
    @jaspalsingh9068 Жыл бұрын

    ਬਹੁਤ ਤਰਸ ਆਉਂਦਾ ਕੁੜੀਆਂ ਤੇ ਕਿਉਂਕਿ ਮੈਂ ਵੀ ਅਪਣੀ ਕੁੜੀ ਨੂੰ ਰੋਂਦੇ ਹੋਏ ਭੇਜੀਆਂ ਕੀ ਕਰੀਏ ਗ਼ਰੀਬੀ ਸੀ

  • @ranjodhbal5896
    @ranjodhbal5896 Жыл бұрын

    Dear mama always apna bai sidhu ❤

  • @user-qx6vd7tz8m
    @user-qx6vd7tz8m

    Maa hundi a maaa duniya walyo❤❤

  • @meharsingh8484
    @meharsingh8484 Жыл бұрын

    Happy mothers day . God bless all mothers

  • @bheemsinghgurna9608
    @bheemsinghgurna9608 Жыл бұрын

    ਪੰਜਾਬ ਵਿੱਚ ਮਾਂ ਹੀ ਰਹਿ ਗਈ। ਜਿਸ ਕਾਰਨ ਅੱਜ ਪੰਜਾਬੀ ਲੋਕ ਬਰਬਾਦ ਹੋ ਰਹੇ ਹਨ। ਇਹ ਗੱਲ 40 ਸਾਲ ਦੀ ਉਮਰ ਵਿੱਚ ਪਤਾ ਲਗਦੀ ਹੈ। ਪਤਨੀਆਂ ਨੇ ਪਤੀ ਦੀ ਮਾਂ ਨਾਲ ਬੁਰਾ ਵਰਤਾਰਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਜਿਸ ਕਾਰਨ ਅੱਜ ਪੰਜਾਬ ਦੇ ਬਜੁਰਗਾਂ ਕੋਲ ਆਪਣੇ ਘਰ ਨਹੀ ਰਹੇ। ਦੁਨੀਆ ਦਾਰੀ ਦਾ ਗਿਆਨ ਹੋਣ ਤੇ ਦੁਨੀਆਂ ਨਰਕ ਲਗਦੀ ਹੈ।

  • @loveydhillon6331
    @loveydhillon6331 Жыл бұрын

    Dear Mama (Sidhu Moosewala)

  • @manapb0764
    @manapb0764 Жыл бұрын

    ਮੈਂ ਜਾ k ਆਇਆ ਕੁਛ ਨੀ ਕੈਨੇਡਾ ਦਿਮਾਗ਼ ਹਿਲ ਜਾਂਦਾ ਜਾ ਕੇ ਵੀ ਅਵੇ ਪੰਗਾ ਖੜਾ ਕਰ ਲਿਆ

  • @kamalmittal-sq1fp
    @kamalmittal-sq1fp Жыл бұрын

    ਕੱਲੇ ਪੰਜਾਬੀ ਚੀਕਾਂ ਮਾਰਦੇ ਹੋਰ ਕਿਸੇ ਸਟੇਟ ਦਾ ਕੋਈ ਨਹੀਂ ਰੋਂਦਾ ਪੰਜਾਬੀ ਕੰਮ ਕਰਕੇ ਰਾਜੀ ਨਹੀਂ। ਮਿਹਨਤ ਹਰੇਕ ਦੇਸ਼ ਚ ਕਰਨੀ ਪੈਂਦੀ ਹੈ 5 ਕੁ ਸਾਲ ਲੱਗ ਜਾਂਦੇ ਬੰਦਾ ਕਾਮਯਾਬ ਹੋ ਜਾਂਦਾ। ਪੰਜਾਬ ਤੋਂ ਸੋਚ ਕੇ ਜਾਂਦੇ ਕਿ ਮੈਨੇਜਰ ਦੀ ਕੁਰਸੀ ਸਾਡਾ ਇੰਤਜ਼ਾਰ ਕਰ ਰਹੀ ਹੈ। ਪਹਿਲਾਂ ਆਵਦੇ ਵਿੱਚ ਕੁਆਲਟੀ ਪੈਦਾ ਕਰੋ ਕਾਮਯਾਬੀ ਵੀ ਮਿਲੇਗੀ।

  • @karanchahal4420
    @karanchahal4420 Жыл бұрын

    Happy mothers day nd god bless vall mothers

  • @SarwanSingh-vb2gi
    @SarwanSingh-vb2gi

    ਸੁਰਜੀਤ ਬਿੰਦਰਖੀਆ...ਮਾਂ ਮੈੰ ਹੁਣ ਪੇਕੇ ਨਹੀਂ ਆਉਣਾ , ਪੇਕੇ ਹੁੰਦੇ ਮਾਵਾਂ ਨਾਲ......

  • @Parv0722
    @Parv0722

    Malkeet da song 'Maa da hatthan diyan pakkiyan rotian khaan nu bada dil krda'

Келесі