LED Bulb ਦੀ ਸਹੀ ਰਿਪੇਅਰ,ਦਾ ਤਰੀਕਾ ਬੇਰੁਜ਼ਗਾਰ ਵੀ ਇਹ ਵੀਡੀਓ ਵੇਖ ਕੇ ਪੈਸੇ ਕਮਾ ਸਕਦੇ
Ғылым және технология
ਸਤਿ ਸ੍ਰੀ ਅਕਾਲ ਜੀ
ਐਮਾਜ਼ਾਨ ਦਾ ਲਿੰਕ :- amzn.to/3u1p0eJ
my website link:-
sunvoam.com/
www.mrsewak.net/
#sewakmechanical
Your queries:-
led bulb repair kit
led bulb repair karne ka tarika
led bulb repair near me
led bulb repair shop near me
led bulb repair sinhala
led bulb repair in tamil
led bulb repair malayalam
led bulb repair telugu
led bulb repair kaise karen
philips led bulb repair
blinking led bulb repair
fuse led bulb repair
led light led bulb repair
led bulb repairing pdf
led light bulb repair
led bulb repairing video
led bulb repairing course
Пікірлер: 145
ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਬਾਈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਧੰਨਵਾਦ।
ਬਹੁਤ ਵਧੀਆ ਜਾਣਕਾਰੀ ਬਾਈ ਜੀ ਧੰਨਵਾਦ
ਬਹੁਤ ਵਧੀਆ ਵੀਰ ਜੀ
🙏🍎ਧੰੰਨਵਾਦ ਸੇਵਕ ਸਿੰਘ ਜੀ
ਇਸ ਤਰਾ ਦੀ ਜਾਣਕਾਰੀ ਨਾਲ ਬੇਰੁਜ਼ਗਾਰਾ ਨੂੰ ਕੰਮ ਮਿਲੇ ਗਾ
ਬਹੁਤ ਵਧੀਆ ਜਾਣਕਾਰੀ ਦਿੱਤੀ ਆ
ਬਹੁਤ ਵਧੀਆ ਜਾਣਕਾਰੀ ਦਿੱਤੀ, ਵੀਰ ਨੇ 🙏
ਬਹੁਤ ਜਾਣਕਾਰੀ ਵਾਲੀ ਵੀਡਿਉ ਬਾਈ ਏਦਾਂ ਦੀਆਂ ਵੀਡੀਓਜ਼ ਪਾਉਂਦੇ ਰਿਹਾ ਕਰੋ
ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਵੀਰ ਜੀ ਪਰ ਕੀ ਵਾਰ ਸਭ ਬਦਲਣ ਨਾਲ ਵੀ ਬੱਲਬ ਚਮੱਕੇ ਮਾਰਦਾ ਤਾ ਫਿਰ ਉਸ ਦਾ ਹੱਲ ਵੀ ਦੱਸਣਾ ਵੀਰ, ਸੋਹਣੇ ਕੰਮ ਕਰਨ ਲਈ ਧੰਨਵਾਦ
ਬਹੋਤ ਸਹੋਣਾ ਜੀ
ਜਾਣ ਕਾਰੀ ਬਹੁਤ ਵਧੀਆ ਸਾਰੇ ਪਰਿਵਾਰਾਂ ਤੋਂ ਇਹ ਕੰਮ ਨਹੀਂ ਕੀਤਾ ਜਾਣਾ
ਮਿਸਟਰ ਸੇਵਕ ਜੀ ਚੱਕੀ ਦੀ ਵਿਡੀੳੁ ਵੀ ਬਣਾੳੁ....
ਬਾਈ ਇਹ ਤੇਰੀ ਬਹੁਤ ਹੀ ਮਹਤੱਵ ਪੂਰਨ ਵੀਡੀਉ ਹੈ ਜੋ ਕੇ ਘਰ ਵਿਚ ਸੜੇ ਹੋਏ ਬੱਲਬ ਨੂੰ ਦੁਬਾਰਾ ਇਸਤੇਮਾਲ ਕੀਤਾ ਜਾ ਸਕੇ ਧੰਨਵਾਦ ਵੀਰ ਜੀ
Thank you Bay Sevak Singh Ji .
ਭਾਜੀ ਬਹੁਤ ਹੀ ਵੱਧੀਆ ਜਾਣਕਾਰੀ ਦੇਣ ਲੱਈ ਧੰਨਵਾਦ ਜੀ
ਬਹੁਤ ਵਧੀਆ ਗੁਰਸੇਵਕ ਸਿੰਘ ਜੀ
Bhuat wadhia knowlage aa
Great knowledge sir
Bahut badhiya jankari.
Informative🙏🙏🙏
Bahut wadhiaa jaankari 🙏🏼🙏🏼🙏🏼
Bahut Vadia jankari bai ji
ਬਾਈ ਜੀ ਬਹੁਤ ਵਧੀਆ ਸਮਝਾਇਆ
Bhut dhanvaad ji
ਬਹੁਤ ਵਧੀਆ ਵੀਡੀਓ ਪਾਈ ਆ ਕਿਸੇ ਦਿਨ led bulb ਦੀਆਂ ਲੜੀਆਂ ਬਾਰੇ ਵੀ ਦਸਿਓ
ਬਾਈ ਜੀ ਤੁਸੀ ਬਹੁਤ ਪੁੰਨ ਕਮਾ ਰਹੇ ਹੋ
ਧੰਨਵਾਦ ਭਾਜੀ
ਬਹੁਤ ਵਧੀਆ ਜਾਣਕਾਰੀ ਵੀ ਰ ਜੀ
Bohat vadhiya ji
Very nice
thanku so much .. its very valuable video .. keep it up sir.
Very good thenk you so much😊❤ gursevk singh ji
ਬਹੁਤ ਵਧੀਆ ਵੀਡਿਓ 22 ਜੀ
Veer ji good information.
30-40 watt ਦੇ ਬਲਬ ਜ਼ਿਆਦਾ ਮਹਿੰਗੇ ਆ ਬਾਈ ਉਹਨਾਂ ਦੀਆਂ MCPBC ਨਹੀਂ ਮਿਲਦੀਆਂ ਦੁਕਾਨ ਤੋਂ
Bahut vadia bro god bless you bro
very informative 👍
ਜੋ ਤੁਸੀਂ ਐਲ ਈ ਡੀ ਠੀਕ ਕੀਤੀ ਹੈ ਏਹ ਕਿਵੇਂ ਚਮਕਾਰੇ ਜੇ ਮਾਰਦੀ ਹੈ ਏਹ ਸਹੀ ਨਹੀਂ ਜਗਦੀ ਏਸ ਬਾਰੇ ਦਸੋ
Your all videos are very good
Good job thank you Siir ji 👍👌👌💯
ਵੀਰ ਜੀ ਦਾ ਨਾਮ ਵੀ ਸੇਵਕ ਤੇ ਕਰਦੇ ਵੀ ਸੇਵਾ
God Bless you.
Very nice ji
Very nice veer g
Thanks ji
Buhat vadiya veer ji
Thanks Bai g
Good massage 💆
Good knowledge
Bhut vadia bai ji
Good video bai
Great 👍 information veer ji
First view first comment good sir
Very nice 👌😊👍
👍👍👍👍
ਬਹੁਤ ਵਧੀਆ ਜੀ। ਐਮ ਸੀ ਪੀ ਸੀ ਦੀ ਕੀਮਤ ਦੱਸਿਉ ਜੀ
@sewakmechanical
Жыл бұрын
10 ku ਰੁਪਏ
Very nice gg
Good paji
Very nice 👌
Very.good. baji
Veer ji led flood light 50w ja 100w ja koi v eh DC te chal diya ja AC te.
Very good vir g
💐💐👌👌
Good job
Very good
Good video
ਬਾਈ ਡ੍ਰਾਈਵਰ ਨਹੀ ਹੁੰਦਾ ਤੀਹ ਵਾਲੇ ਚ
Wahiguru ji*******
Good one veere.
Good work y
Wahaguru mehar Karo
Nice video br
Paji dukaandaar ki karnge j ld lok aap hee theek karan lag gay te
ਬਾਈ ਸੇਵਕ ਜਗਾੜੀ ☺️
Awesome video Sir
Ryt👌👌👌👌
Ager 1 led khrab hoye ta pcb plat badlun de jarurt nahi usde jagha te 22 too 47 om de registance laga deoo ta v balb kafe chal janda hai sir . Eh practical kar vee dhek lavo
ਬਾਈ ਲਾਈਟ blinking koi kr rhi a
Jekar driver kharab hove tan kiven thik karna hai
👍👍👍
😊
ਸੇਵਕ ਸਿੰਘ ਜੀ 18w ਦੇ ਬੁਲਬ ਦੇ 2 ਸੀਰੀਜ਼ ਵਿੱਚ ਲਗਾ ਕੇ ਲਗਾ ਕੇ ਚਲਾ ਸਕਦੇ ਆ।
First comment
ਬਾਈ ਜੀ ਕਿੱਥੇ ਰਹਿੰਦੇ ਹੋ ਅਸੀ ਆਪਣੇ ਬੱਚੇ ਨੂੰ ਕੰਮ ਸਿਖਾਉਣਾ ਹੈ
Dhakka jeha marda veer ji sarcut kharab lagga eda ta
🙏👍👍👍👍👍👍👉❤
Paji tuhada bulb blink karda Piya v Puri trah theek nai Hoya
Light fluctuate kar rahi hai isda ki Karan hai
ਸੋਲਰ ਲਾਇਟ ਦਾ ਆਟੋਮੇਟਿਕ ਸਿਸੁਟਮ ਦੀ ਜਾਨਕਾਰੀ ਦਾਸੋ ਜੀ
Veer g 50 watt led bulb di repair te v ik video share karo g
Paji ik camera flash di video bana o Sman peya mere kol Ik camera reel vala 2 digital vala
@sewakmechanical
Жыл бұрын
Okay
Bai g tuc 5,9,11,14,watt all mcpcb ka link dso
ਸੇਵਕ ਸਿੰਘ ਜੀ ਤੁਹਾਡਾ ਕੋਈ ਮੁੱਲ ਨਹੀ ਜੀਦੇ ਵੱਸਦੇ
Vir g bahut he badiya hai lakin spare parts kitho milenge. Jaroor address send karo g thanks very much...
ਸੇਵਕ ਸਿੰਘ ਜੀ ਇੱਕ ਵੀਡੀਓ ਮੌਸੋਕੁਆਈਟ ਬੈਟ (ਮੱਛਰ ਮੱਖੀ ਮਾਰਨ ਵਾਲਾ ਬੈਟ) ਦੀ ਵੀਡੀਓ ਪਾਓ। ਬੈਟਰੀ ਖਰਾਬ ਹੋਣ ਤੋਂ ਬਾਅਦ ਬੇਕਾਰ ਹੋ ਜਾਂਦਾ ਹੈ ਇਸ ਵਿੱਚ ਕਿਹੜੀ ਬੈਟਰੀ ਲਾਈ ਜਾਵੇ।
@pardeepduggal3431
Жыл бұрын
Is di battery electronics parts shop to 20_25 rs di aam mil jadi hai
ਬਲਮ ਘੱਟ ਵਧ ਰਿਹਾ ਏ
Veer g eh balb blink kio krn lag gia es bare v daso jaroor
@jasjeetladdi3714
11 ай бұрын
ohi ta mai v soch reha ,blink krda bulb ta
Une da balb a janda veer jina khrcha launa is te