Learn Shabad 'Lakh Khushiya Patshayiya' ||Orignal by Bhai Joginder Singh Riar
Музыка
Learn Shabad 'Lakh Khushiya Patshayiya' ||Orignal by Bhai Joginder Singh Riar #kirtan #shabad #shabadkirtan #learnmusic
Follow us on through links
👉KZread - / @dhanjalmusicacademylu...
👉Instagram - reelC1q5Hq...
👉Facebook - dhanjal music academy
👉Website - www.dhanjalmusicacademy.in
Your queries:-
learn shabad kirtan
Ghar bethe shabad sikho
learn shabad Lakh Khushiya Patshayiya by Joginder Singh Riar
learn punjabi music
free gurmat music classes
ladkiyan atte Bachyaan lyi shabad
A# scale ton shabad sikho
dhanjal music academy
gurbani kirtan sikho
Lakh Khushiya Patshayiya by Joginder Singh Riar • ਲਖ ਖੁਸੀਆ ਪਾਤਿਸਾਹੀਆ ਜੇ ...
Learn shabad Japyo Jin Arjan Dev Guru • Japyo Jin Arjan Dev Gu...
Do Subscribe our channel
Thanks for watching 👀 🙂 🙏
Пікірлер: 36
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਸਿਖਾਉਂਦੇ ਹੋ ਜੀ
Thanks 👍😊
Very nice I like it ❤
Very nice waheguru sahib apni mehar rakhan chardikala bakshan
Very nice 🙏🙏
Mai v kirtan kardi aa waheguru ji di apaar kirpa hai
Good job
@dhanjalmusicacademyludhian9164
Ай бұрын
Thanks
Bahut sohna shabad gayan kitta beta ji mai v dhajal haa God bless u ❤l
Waheguru Ji,very nice, thanks 🙏🏻🙏🏻, sweet voice, Waheguru Ji kirpa bnai rakkhan ji 🙏🏻🙏🏻, please aap shabad poora gayan kar diya karo ji ate hor wi shabad sikhlan di kirpalta karni ji 🙏🏻🙏🏻
ਆਪਣੀ ਸੇਵਾ ਨਿਰੰਤਰ ਜਾਰੀ ਰੱਖਣਾ ਜੀ 🙏
ਜੀ ਤੁਸੀਂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ਼ਬਦ ਤਿਆਰ ਕਰ ਕੇ ਨਿਮਾਣੀ ਜਹੀ ਦਾਸਰੀ ਨੂੰ ਸੈਂਡ ਕਰ ਸਕਦੇ ਹੋ ਜੀ ਇਸ ਸ਼ਬਦ ਦੀ ਉਡੀਕ ਵਿਚ ਰਹਾਂ ਜੀ ।
@manpreetbhathal2118
23 күн бұрын
ਕਿਹੜਾ ਸ਼ਬਦ ਸਿੱਖਣਾ ਹੈ ਦੱਸ ਦੇਓ ਜੀ ਮੈਂ ਭੇਜ ਦੇਵਾਗਾ ਜੀ
ਮੈਮ ਤੁਸੀ ਬਹੁਤ ਵਧੀਆ ਸਿਖਾਉਂਦੇ ਹੋ ਮੈਂ ਵੀ ਇਹ ਸ਼ਬਦ ਕਰਾਂਗੀ ਤੁਹਾਡਾ ਸਿਖਾਉਣ ਦਾ ਤਰੀਕਾ ਬਹੁਤ ਵਧੀਆ ਹੈ ਮੈਂ ਤੁਹਾਡਾ ਚੈਨਲ subscibe ਕਰ ਲਿਆ ਹੈ
@dhanjalmusicacademyludhian9164
Ай бұрын
Thanks for watching 😊
ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਦੀ ਡਿਕਟੇਸ਼ਨ ਲੱਭੀ ਨਹੀਂ ਸਾਨੂੰ ਸੈਂਡ ਕਰ ਦੋ
@dhanjalmusicacademyludhian9164
7 күн бұрын
instagram.com/p/C9h6qOVSJzk/?igsh=bXV3eG15ejNrNjZz
@dhanjalmusicacademyludhian9164
7 күн бұрын
Es link nu open karke Instagram te notation dekh sakde ho aap
Very nice teaching 👌
ਬਹੁਤ ਖੂਬ ਜੀ 🎉🎉🎉❤ ਪਰ ਮੈਡਮ ਜੇ ਅੰਤਰੇ ਦੀਆਂ ਸੁਰਾਂ ਥੋੜੀਆਂ ਨੀਵੀਆਂ ਤੇ ਦੱਸ ਦਿਓ ਤਾਂ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਇਨੀਆਂ ਉਚੀਆ ਸੁਰਾਂ ਤੇ ਤਿੰਘ ਤਿੰਘ ਕਿ ਬੋਲਣਾ ਪੈਦਾ ਐ😊
@dhanjalmusicacademyludhian9164
27 күн бұрын
Jagdev Kaur ji ਇਹ ਸਕੇਲ ਉੱਚਾ ਨਹੀਂ ਹੈ, ਤੁਸੀਂ ਥੋੜਾ ਸਵਰ ਅਭਿਆਸ ਕਰੋ ਤਾਂ ਆਰਾਮ ਨਾਲ ਗਾ ਲਓਗੇ।
@jagdevkaur3144
27 күн бұрын
@@dhanjalmusicacademyludhian9164 ਧੰਨਵਾਦ ਜੀ ਵਾਹਿਗੁਰੂ ਜੀ ਪਰੈਕਟਿਸ ਕਰ ਕੇ ਦੇਖਦੀਆਂ ਜੀ
ਵਾਹਿਗੁਰੂ ਜੀ ਵੈਸੇ ਤਾਂ ਨਾਈਸ ਲੱਗਿਆ ਸਾਰਾ ਹੀ ਬੱਟ video ਵਿੱਚ harmonium ਕੱਲਾ ਨੀ ਚੱਲਿਆ
Very nice👍👏 teaching
@dhanjalmusicacademyludhian9164
Ай бұрын
Thanks for liking
Notations rahi sikhaun Da vdiya uprala...beta Pritpal singh Paul ustad A Music teacher Jammu
@dhanjalmusicacademyludhian9164
Ай бұрын
@@pritpalsinghpaul6866 🙏
Easy way nal teach karde ho
@dhanjalmusicacademyludhian9164
Ай бұрын
Thanks for watching 😊
Plg notation likhke padoo ji
@dhanjalmusicacademyludhian9164
19 күн бұрын
Notation instagram page ton note kar lao ji
Madamji.notion.likh.ke.show.karoji
Madam.i.notion.daso.ji.
@dhanjalmusicacademyludhian9164
2 күн бұрын
instagram.com/p/C9h6qOVSJzk/?igsh=bXV3eG15ejNrNjZz
ਕੋਈ ਫਾਇਦਾ ਨਹੀਂ ਹੋਇਆ ਕਮੈਂਟਸ ਕਰਨ ਦਾ