Last Ride

Last Ride of sidhu moose wala
Ki hoeya c us time sidhu naal
sidhu moosewala
moosa
social accounts -
/ punjabibasic
/ panjabibasic
/ punjabibasic
/ punjabibasic

Пікірлер: 232

  • @KirakabirajKabiraj-xt5ub
    @KirakabirajKabiraj-xt5ubАй бұрын

    ਵੀਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਾਨਕਾਰੀ ਲਈ 🙏🙏🙏😭😭 ਸਿੱਧੂ ਮੂਸੇ ਵਾਲਾਂ ਵੀਰ ਜੀ ਨੂੰ ਬਹੁਤ ਮਿਸ਼ ਕਰਦਾ 😭😭💐

  • @rupindermavi8770
    @rupindermavi8770Ай бұрын

    ਸਾਨੂੰ ਤਾਂ ਪਤਾ ਹੈ ਪੁੱਤ ਇਸ ਦੀਆਂ ਗੱਲਾਂ ਕਰ ਕੇ ਕੀ ਬੀਤਦੀ ਹੈ ਦਿਲ ਤੇ ਪਰ ਧੰਨ ਨੇ ਮੰਮੀ ਡੈਡੀ ਪੁੱਤ ਦੇ 😢😢

  • @daljitwarring7171
    @daljitwarring7171Ай бұрын

    ਪੰਜਾਬ ਦਾ ਮਾਣ ਦੇਸਾਂ ਵਿਦੇਸ਼ਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਸਿੱਧੂ ਮੂਸੇ ਵਾਲਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਬਹੁਤ ਦੁੱਖ ਹੋਇਆ ਬਹੁਤ ਦੁਬਹ

  • @akashgagan5890
    @akashgagan5890Ай бұрын

    ਕਾਕਾ ਤੇਰੀ ਤਾ ਅਵਾਜ ਵੀ ਬਦਲੀ ਆ ਬੜਾ ਦੁਖੀ ਹੋਕੇ ਇਨੀਆ ਕੋ ਗੱਲਾ ਕੀਤੀਆ ਪੁਤ ਹੁ ਣ ਕੀਤਾ ਵੀ ਕੀ ਜਾ ਸਕਦਾ ਹੈ ਸਾਰੀ ਦੁਨੀਆ ਬਹੁਤ ਰੋਈ ਆ ਚਲੋ ਵਾਹਿਗੁਰੂ ਨੇ ਇਹ ਚੰਗਾ ਕਰਤਾ ਉਹਦੇ ਮਾਂ ਬਾਪ ਨੰ ਜੀਣ ਸਹਾਰਾ ਮਿਲ ਗਿਆ ਹੈ ਛੋਟਾ ਸਿਧੂ ਆ ਗਿਆ ਰੱਬ ਦਾ ਲੱਖ ਲੱਖ ਸ਼ਕਰ ਆ👏👏👏👏👏👏

  • @vegetariancookingchennal3051
    @vegetariancookingchennal3051Ай бұрын

    ਰਾਜ਼ੀ ਰਹੇ ਛੋਟਾ ਸਿੱਧੂ ਮਾਲਿਕ ਇਸਦੀ ਲਮੀਂ ਉਮਰ ਕਰੇ ਸਿੱਧੂ ਸਬਦੇ ਦਿਲ ਦੇ ਵਿਚ ਹੈ ਉਹ ਕਦੇ ਨਹੀਂ ਭੁਲਨਾ ❤😢❤

  • @rinkuchauhan02
    @rinkuchauhan02Ай бұрын

    ਬਸ ਵੀਰ ਲਿਖੀ ਹੀ ਏਨੀ ਕੂ ਸੀ, ਇਨਸਾਨ ਖੁਦ ਬਾ ਖੁਦ ਆਪ ਪਹੁੰਚ ਜਾਂਦਾ ਓਸ ਜਗ੍ਹਾ ਤੇ ਸਮੇਂ ਤੇ ਜਿੱਥੇ ਓਸ ਨੇ ਸਰੀਰ ਛੱਡ ਕੇ ਜਾਣਾ ਹੁੰਦਾ🙏

  • @BaljeetNawadha
    @BaljeetNawadhaАй бұрын

    ਸਿੱਧੂ ਮੂਸੇ ਵਾਲਾ ਯੋਧਾ ਸੀ (ਸਦਾਂ ਦਿਲਾਂ ਵਿੱਚ ਰਵੇਗਾ) 🌺💐🙏

  • @FunnyBirds-ye1wd

    @FunnyBirds-ye1wd

    Ай бұрын

    😂😢sidhupaji

  • @rajvirsingh4558
    @rajvirsingh4558Ай бұрын

    ਵੀਡੀਓ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @ImJaggaSidhu

    @ImJaggaSidhu

    Ай бұрын

    🙏🏻

  • @touqeerkhan8638
    @touqeerkhan8638Ай бұрын

    ہم ہیں تو پاکستانی لیکن اس کو بہت پیار کرتے تھے اور آ پ نے کافی محنت کی ہے ویڈیو بنانے کی گڈ

  • @sukhpalsingh4953

    @sukhpalsingh4953

    Ай бұрын

    Bahut shukriya veer ji

  • @user-qc7fx3gl9u
    @user-qc7fx3gl9uАй бұрын

    Batthal jidda dil si bai da bhajjan valeyan cho nahi si❤❤❤ miss you bai

  • @akashgagan5890
    @akashgagan5890Ай бұрын

    ਹਾਜੀ ਪੁਤ ਮੈ ਸਮਝ ਸਕਦੀ ਤੁਹਾਡਾ ਦੁਖ ਜਾਣੇ ਵਾਲੇ ਚਲੇ ਜਾਦੇ ਮਗਰ ਪਿਆਰ ਕਰਨ ਵਾਲਿਆ ਨੂੰ ਮਾਰ ਕੇ ਸੁਟ ਜਾਦੇ ਆ ਸੱਚੀ ਦਿਲ ਨਹੀ ਲੱਗਦਾ ਬਹੁਤ ਅੋਖਾ ਹੁੰਦਾ ਇਸ ਦੁਖ ਨਾਲ ਜੀਣਾ😢😢😢😢😢

  • @user-nw1cf9rd5t
    @user-nw1cf9rd5tАй бұрын

    Thanks brother 🙏 Love you Sidhu Moose Wala 🙏

  • @user-lj1fd8gl5b
    @user-lj1fd8gl5bАй бұрын

    Thanks paji♥️🙏🙏🙏 justice for Sindhu moose wala paji ♥️♥️🙏🙏🙏❤️😭😭

  • @Sunnysharmabholenaathkapremi
    @SunnysharmabholenaathkapremiАй бұрын

    LONG LIVE THE KING 👑 SIDHU MOOSEWALA ❤❤❤❤ LOVE YOU JATTA ❤❤❤

  • @user-tc3hg5mn5c
    @user-tc3hg5mn5cАй бұрын

    Waheguru ji 😢 bea dukh lgda maa baap g dhan n sada bae v jine ene peer sahi mot wele😢 heraa bnda c

  • @SukhwinderSingh-hi4nq
    @SukhwinderSingh-hi4nqАй бұрын

    ❤ jata osan Jaat si Sidhu muse wala Jind Jaan si Sadi love u jata love u jata Dil se Kah Raha Hun bahut Teri yadon ki❤🎉

  • @randeepkharay8141
    @randeepkharay8141Ай бұрын

    ਸੱਚੀ ਰੱਬੀ ਰੂਹ ਸੀ Legend ਸਾਡਾ ਜੋ ਗਾਇਆ ਉਹੀ ਸੱਚ ਹੋ ਗਿਆ

  • @kingk539
    @kingk539Ай бұрын

    😏😘😘😐🙄🙄🙄 waheguru ji ne appna sidhu wapis kar dita bhut vadya Hoya ohii sidhu ha jama😘😘🤝🤝🤝😐😐

  • @SarbjitKaur-fi6dn

    @SarbjitKaur-fi6dn

    29 күн бұрын

    Right❤

  • @sahilrajput81
    @sahilrajput81Ай бұрын

    Miss u always sidhu Bai ji TUHADI jagah koini le sakda ji

  • @BalwinderSingh-mc1lq
    @BalwinderSingh-mc1lqАй бұрын

    Sidhu Bai zindabad ❤

  • @lastridetomussewala5170
    @lastridetomussewala5170Ай бұрын

    ਮੇਰੇ ਫੋਨ ਦੀ ਰਿੰਗ ਟਿਉਨ ਆ dearmama ਗੀਤ ਦੀ ਉਸ ਦੇ ਜਿਉਣ ਵੇਲੇ ਦੀ ਲੱਗੀ ਹੋਈ ਆ ਬਾਈ ਉਹ ਅੱਜ ਵੀ ਉਹੀ ਆ,,, ਮੇਰੇ ਲਈ ਅਣਮੁੱਲਾ ਖਜ਼ਾਨਾ ਬਣ ਗਈ ਆ 🙏🙏ਬਹੁਤ ਯਾਦ ਆਉਦੀਆਂ ਬਾਈ ਜੀ ਤੇਰੀ ਹਰ ਰੋਜ਼ ਯਾਦ ਕਰੀ ਦਾ ਸਿਧੂ ਬਾਈ ਜੀ ਤੈਨੂੰ🎉🎉ਲਵ ਯੂ ਸਿਧੂ ਬਾਈ ਜੀ🌹👍✅👍🌹👍✅ਮੈਂ ਸੋਨੀ ਕਲਸੀ ਤਲਵੰਡੀ ਭਾਈ ਤੋ,,,, 31.5.2024,,,,

  • @shivcharndhaliwal1702

    @shivcharndhaliwal1702

    Ай бұрын

    ਬਾਈ ਤੁਸੀਂ ਮਹੀਨੇ ਵਿੱਚ ਇੱਕ ਵਾਰ ਖੂਨ ਦਾਨ ਕਰਿਆ ਕਰੋ,, ਯਾਦਗਾਰ ਹੋਵੇਗੀ ਸੋਡੀ,,, ਕੀਮਤੀ ਜਾਨਾਂ ਬਚਾਉਣ ਲਈ ਉਦਮ ਕਰੋ ,,, ਲੋਕ ਸੋਨੂ ਵੀ ਯਾਦ ਕਰਿਆ ਕਰਨਗੇ,,, ਮੇਰੀ ਸਲਾਹ ਮੰਨੋ।

  • @chamkaursingh4290
    @chamkaursingh4290Ай бұрын

    ❤ waheguru bhala kaira ver ji ne

  • @narindersinghnamha9448
    @narindersinghnamha9448Ай бұрын

    ਹੁਣ ਤਾਂ ਗੱਲਾਂ ਰਹਿ ਗਈਆਂ

  • @parmjitkaur2739
    @parmjitkaur2739Ай бұрын

    ਰੱਬੀ ਰੂਹ ਨੂੰ ਸਲਾਮ ਆ

  • @sagartandon6689
    @sagartandon6689Ай бұрын

    Sachi yaar bhut yaad aundi 22g di

  • @fatehsingh7323
    @fatehsingh7323Ай бұрын

    Mis u jatta😭😭😭😭😭😭🙏

  • @harpreetkaurbajwa4805
    @harpreetkaurbajwa4805Ай бұрын

    Sachi keha tu veere dukh ghat da nhi vadh hi reha a 😢😢😢😢

  • @ImJaggaSidhu

    @ImJaggaSidhu

    Ай бұрын

    🙏🏻

  • @sarbjitskhehra6323
    @sarbjitskhehra6323Ай бұрын

    ਹੋਣ ਤਾਂ ਬਖਸ਼ਦੋ ਓਸ ਨੂੰ, ਰੋਟੀ ਪਾਂ ਗਿਆ ਲੋਕਾਂ ਨੂੰ।

  • @Hs-ns5hv

    @Hs-ns5hv

    Ай бұрын

    ਆਹੋ ਪਹਿਲਾਂ ਤਾਂ ਲੋਕ ਰੋਟੀ ਨਹੀਂ ਸੀ ਖਾਂਦੇ

  • @Gameraadat

    @Gameraadat

    Ай бұрын

    ​@@Hs-ns5hv 😂😂😂

  • @ranjitranjitsingh8283
    @ranjitranjitsingh8283Ай бұрын

    Miss you sidhu veer ji❤❤❤❤❤❤❤❤

  • @gurbachansingh2768
    @gurbachansingh2768Ай бұрын

    Miss.u.bai.mossa.jaat.love.u.😭😭😭😭

  • @user-uq4ug7hj5p
    @user-uq4ug7hj5pАй бұрын

    Waheguru ji 🙏🙏🙏🙏🙏 miss u legend bro ji 😢😢😢😢😢😢😢😢😢😢😢😢😢🫂🫂💓💓

  • @jiwankptc679
    @jiwankptc679Ай бұрын

    Miss you sidhu Veer ji 😢😢😢

  • @user-vd7pm9mt8n
    @user-vd7pm9mt8nАй бұрын

    Thanks for making video.asi aa tan ni skde atleast dekh li .j karma ch hoya pka avange

  • @Harinderjeetsingh-sc8jl
    @Harinderjeetsingh-sc8jlАй бұрын

    Waheguru ji waheguru ji

  • @HarjeetSingh-ph9mn
    @HarjeetSingh-ph9mnАй бұрын

    Waheguru ji 🙏🙏🙏

  • @sukhsinghdhindsasukhsinghd1636
    @sukhsinghdhindsasukhsinghd1636Ай бұрын

    ਵਾਹਿਗੁਰੂ ਜੀ

  • @lg7065
    @lg7065Ай бұрын

    Mera putt ❤😭

  • @Gurmusicoffical
    @GurmusicofficalАй бұрын

    Waheguru ji Mehar Kro

  • @rajaabbasi7283
    @rajaabbasi7283Ай бұрын

    Legend never die u r always be remembered...... 😊

  • @SukhjinderSingh-bo5px
    @SukhjinderSingh-bo5pxАй бұрын

    God bless you 🙏🙏

  • @ManpreetKaur-rl7ds
    @ManpreetKaur-rl7dsАй бұрын

    😢😢😢😢misss u sidhu g hye rabbba

  • @suchasingh2663
    @suchasingh2663Ай бұрын

    Waheguru ji mehar karan

  • @obaidurrehman2040
    @obaidurrehman2040Ай бұрын

    Mis u legend 😭💔 Bahi ka dukh bht zaida hai 😢😢😢

  • @simransidhu2755
    @simransidhu2755Ай бұрын

    Miss you sidhu jnn 😢😢😢😢❤❤❤

  • @user-rx4by2pz9r
    @user-rx4by2pz9rАй бұрын

    Waheguru ji Waheguru ji 😢

  • @JagdeepSidhu-iv3ne
    @JagdeepSidhu-iv3ne16 күн бұрын

    ਜਦ ਬਾਈ ਨੂੰ ਪਤਾ ਲੱਗ ਗਿਆ ਸੀ ਉਸ ਬਖ਼ਤ ਬਾਈ ਨੇ ਜਵਾਹਰਕੇ ਕਿਸੇ ਦਾ ਗੇਟ ਖਲਵਾ ਲੈਣਾ ਸੀ ਜਾਨ ਪਹਿਚਾਣ ਵਾਲੇ ਤੋਂ

  • @user-uh1nj2kc1g
    @user-uh1nj2kc1gАй бұрын

    Miss you sidhu bhai ji

  • @user-dl3uu1kv7b
    @user-dl3uu1kv7b27 күн бұрын

    😢😢😢😢😢😢😢sidhu bai ji miss u😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @ParvinderSingh-gk1eq
    @ParvinderSingh-gk1eqАй бұрын

    Waheguruji waheguruji waheguruji waheguruji

  • @RAVINDERSingh-uw7lm
    @RAVINDERSingh-uw7lmАй бұрын

    Miss you Sidhu veer

  • @Jogasingh824
    @Jogasingh824Ай бұрын

    ❤👍

  • @gurpreetsinghjohal2231
    @gurpreetsinghjohal2231Ай бұрын

    🙏🏻ਵਾਹਿਗੁਰੂ ਜੀ🙏🏻

  • @user-mg7qh3xh9h
    @user-mg7qh3xh9h22 күн бұрын

    ❤❤ miss you Sidhu Moose wala hai jo❤❤❤❤❤❤❤5911

  • @punjabiboy9521
    @punjabiboy9521Ай бұрын

    Dukh ihoja h v jado moose Wale da naam sunda Dil nu hole painde a Inna jada dukh hoya

  • @remanpreet5585
    @remanpreet5585Ай бұрын

    Sidhu jaan sidhu moosewala

  • @RamSingh-be6oy
    @RamSingh-be6oyАй бұрын

  • @AmanSingh-y8g
    @AmanSingh-y8g24 күн бұрын

    Rabb da bandda c siiddhu

  • @manmohansingh419
    @manmohansingh419Ай бұрын

    Waheguru ji

  • @anmol_artist_008
    @anmol_artist_008Ай бұрын

    Veer ji tuhaada dilon thanbad aa ji❤❤

  • @ImJaggaSidhu

    @ImJaggaSidhu

    Ай бұрын

    Thank you so much dear brother 🙏🏻

  • @ParamjeetKaur-wd4qc
    @ParamjeetKaur-wd4qcАй бұрын

    ਧੰਨਵਾਦ ਜੀ

  • @ImJaggaSidhu

    @ImJaggaSidhu

    Ай бұрын

    🙏🏻

  • @user-mc5wu9xi6r
    @user-mc5wu9xi6rАй бұрын

    Waheguru.ji

  • @AvtarSinghBaidwan-mq2vs
    @AvtarSinghBaidwan-mq2vsАй бұрын

    Waheguru Waheguru

  • @jaspalkhoslababbu8594
    @jaspalkhoslababbu8594Ай бұрын

    Wehaguru ji

  • @ManuGill-cf1ls
    @ManuGill-cf1lsАй бұрын

    Ik var fir video dekh k dil kabh Gia

  • @GURPREETSINGH-fn8cw
    @GURPREETSINGH-fn8cwАй бұрын

    Never forget sidhu moosewala

  • @Editverse324
    @Editverse324Ай бұрын

    legend never die

  • @user-wb6dn9rh6v
    @user-wb6dn9rh6vАй бұрын

    Legend never die

  • @AnmolYa80
    @AnmolYa80Ай бұрын

    Miss you Sidhu 😢😢

  • @simransimran960
    @simransimran960Ай бұрын

    🙏🏻🙏🏻

  • @user-bl5df8bu3q
    @user-bl5df8bu3qАй бұрын

    22 dil kamb geya ashi ta miss u love u kah denda hain jahda ohnu pyar karan wale tey ohda maa baap miss karda honn gey kina dard hona sub dey dila cha waheguru g 🙏

  • @ImJaggaSidhu

    @ImJaggaSidhu

    Ай бұрын

    ਦਿਨੋਂ ਦਿਨ ਦੁੱਖ ਵੱਧ ਰਿਹਾ ਵੀਰ , ਜਦਕਿ ਘਟਨਾ ਚਾਹੀਦਾ ਸੀ । 🙏🏻

  • @user-bl5df8bu3q

    @user-bl5df8bu3q

    Ай бұрын

    @@ImJaggaSidhu Hanji veer ohda maa baap nu kina dukh dard hoya ga 🙏

  • @baljindersaggu7803
    @baljindersaggu780312 күн бұрын

    Bai sidhu Bhajan walia wich nai se love u sidhu bai

  • @amritmehmi1521
    @amritmehmi1521Ай бұрын

    😢😢😢😢😢😢

  • @samralasamrala8854
    @samralasamrala8854Ай бұрын

    Waheguru

  • @gurdassingh9051
    @gurdassingh9051Ай бұрын

    😢❤

  • @GURPREETSINGH-fn8cw
    @GURPREETSINGH-fn8cwАй бұрын

    Justice for sidhu moosewala 😢😢❤❤❤❤

  • @Sharu_call_me_143
    @Sharu_call_me_143Ай бұрын

    ❤❤❤❤❤❤❤❤😢

  • @suchasingh3466
    @suchasingh3466Ай бұрын

    🙏🏼🙏🏼🙏🏼🙏🏼🙏🏼

  • @TalibHussain-dh7fl
    @TalibHussain-dh7flАй бұрын

    Miss you Sidhu Bai ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SandeepKhurd-dh3de
    @SandeepKhurd-dh3deАй бұрын

    ❤😢

  • @user-bl5df8bu3q
    @user-bl5df8bu3qАй бұрын

    Love u 5911 😢💕❤️

  • @user-jy5eb2hv2f
    @user-jy5eb2hv2fАй бұрын

    ❤🙏🙏🌹🙏

  • @babballove1944
    @babballove1944Ай бұрын

    I miss you veer 😂😂😂😂😂

  • @Rajinderkaur4506
    @Rajinderkaur4506Ай бұрын

    😥😥😥😥😥😥😥😥😥😥😥

  • @gurbachansingh2768
    @gurbachansingh2768Ай бұрын

    ❤❤❤❤💙💙💙💙💙

  • @Suraj-ze7rv
    @Suraj-ze7rvАй бұрын

    . ਯਾਰ ਉਸ ਦੇ ਡੈਡੀ ਨੂੰ ਵੀ ਪਤਾ ਲੱਗ ਚੁੱਕਿਆ ਸੀ ਕੀ ਮੁੰਡੇ ਨਾਲ ਕੋਈ ਗਨ ਮੈਂਨਨਹੀਂ ਤੇ ਉਹ ਵੀ ਉਸ ਦੇ ਮਗਰ ਸੀ ਤੇ ਡੈਡੀ ਦਾ ਫੋਨ ਵੀ ਨਹੀਂ ਸੀ ਚੱਕ ਰਿਹਾ ਤੇ ਹੁਣ ਕਿਹੜੀ ਵੀਡੀਓ ਦਾ ਸੱਚ ਮੰਨਿਓ

  • @zakiazakia7630
    @zakiazakia7630Ай бұрын

    Indion army and Govt involv Sidhu Moose Wala Madar " Because Sidhu is big thinkar Sikh People's Human right Miss you Love and Proud Pakistan ❤️😢😢😢😢

  • @user-sg9yr7xt6k
    @user-sg9yr7xt6kАй бұрын

    😭😭😭😭😭😭😭 Sidhu

  • @babalpreetsingh4957
    @babalpreetsingh495710 күн бұрын

    Miss u put

  • @sandeepsingh6476
    @sandeepsingh6476Ай бұрын

    😭😭😭😭🙏🙏🙏🙏❤❤❤

  • @luckysstudio849
    @luckysstudio849Ай бұрын

    #11 June# Happy Birthday Jatta

  • @dalrajsahota5146
    @dalrajsahota5146Ай бұрын

    Justice for sidhu

  • @user-lx3yb6uy8u
    @user-lx3yb6uy8uАй бұрын

    Good shabash bai hun sara manzar Clear ho geya ki te kiwe da rasta si

  • @hukamsingh-mi3vi
    @hukamsingh-mi3viАй бұрын

    😢😢😢

  • @user-ts4dh8je9c
    @user-ts4dh8je9cАй бұрын

    😔😔😔😔😔😔😔😔😔😔😔😔🙏🙏🙏🙏🙏

  • @amarjitkaur8985
    @amarjitkaur8985Ай бұрын

    😭😭

  • @randhawabtla2973
    @randhawabtla2973Ай бұрын

    😓🙏

  • @mandeeprajkumar7857
    @mandeeprajkumar7857Ай бұрын

    😢😢

  • @RinkuSingh-pp5cd
    @RinkuSingh-pp5cdАй бұрын

    Sluit bhai g

  • @karamjitsingh9968
    @karamjitsingh9968Ай бұрын

    🙏🙏🙏🙏🙏😢😢😢😭😭

  • @payalarora9840
    @payalarora9840Ай бұрын

    ਬਾਈ ਜੀ ਹੋਣਾ ਕੀ ਆ ਜੌ ਬੀਜਿਆ ਓਹੀ ਵਡਿਆ। ਹਥਿਆਰ ਬੀਜੇ ਤੇ ਹਥਿਆਰ ਉਗੇ ਤੇ ਓਹੀ ਵੱਡੇ।

Келесі