ਲੱਖਾ ਸਿਧਾਣਾ ਕਿਉੰ ਨੀ ਆਇਆ ਬਠਿੰਡਾ ਦੇ ਲੋਕਾਂ ਨੂੰ ਰਾਸ, ਹਾਰ ਮਗਰੋਂ ਲੱਖੇ ਦੇ ਸਾਥੀਆਂ ਦੇ ਕੱਢ ਲਿਆਂਦਾ ਸੱਚ

Lakha Sidhana , Jagdeep Randhawa, Raj Singh Khalsa, bathinda , bhagwant mann , aap , congress

Пікірлер: 337

  • @motivationalgod7020
    @motivationalgod70202 ай бұрын

    ਵੀਰ ਅਸੀਂ ਸਰੇਆਮ ਗੱਜ ਵੱਜ ਕੇ ਬਾਈ ਲੱਖੇ ਨੂੰ ਵੋਟਾਂ ਪਾਈਆਂ ਪਰ ਵੀਰ ਲੱਖੇ ਨੂੰ ਹੌਸਲਾ ਨਹੀ ਹਾਰਨਾ ਚਾਹੀਦਾ ਬਹੁਤ ਜਲਦ ਚੰਗੇ ਬੰਦਿਆਂ ਦਾ ਸਮਾਂ ਆਵੇਗਾ

  • @SandeepKaur-rk8rr
    @SandeepKaur-rk8rr2 ай бұрын

    ਅਸੀਂ ਲੱਖਾਂ ਸਿੰਘ ਸਿਧਾਣਾ ਨੂੰ ਸਪੋਟ ਕੀਤਾ ਸੀ

  • @gamechanger6438

    @gamechanger6438

    2 ай бұрын

    Lakha jit jana c jai amritpal singh te sarabjit singh di suport krda maan simranjit nu shd k o bht lgi oyi jga duje te teer rkh k chloda.. Hus ne aaj tak bht kujh bna lia politics cho ikela hi bnon te lgia oyia c Hus de munde da Canada ch bht bdha business hai.. Lakha khul k dono khalsa singha da support krda.. Kaum da bht dhanwad jo 🐑🐑 nu jibe bnayia c hobe uthe shdia jitho chkia c..

  • @harjinderkaur99

    @harjinderkaur99

    Ай бұрын

    Good . Lakha Sidhana da sath dyo

  • @jasmeetkaur9404
    @jasmeetkaur94042 ай бұрын

    ਲੱਖੇ ਵੀਰ ਬਠਿੰਡੇ ਦੀ ਮੱਦਦਤ ਨਾ ਕਰੀ ਸਿਮਰੋ ਕਰੇਗੀ ਹੁਣ ਬਠਿੰਡੇ ਦੇ ਲੋਕਾ ਨੇ ਬਣਾਇਆ ਸ਼ਜਾ ਵੀ ਇਹੀ ਭੁਗਤਣਗੇ

  • @rippyji2658

    @rippyji2658

    Ай бұрын

    Bathinde nu no 1 harsiman ne bnayaaaa na ki lake gangster ne bneyaaaa lake nu boln di ta akal ni

  • @ArshpreetSingh-qg4zy

    @ArshpreetSingh-qg4zy

    Ай бұрын

    ​@@rippyji2658sahe keha veer har semrat kour ne gundagarde ta ne kete vechare ne os ne apne kmma te vot mange hae ehe bda samaj sewe rolea vitcho rupeya kahndan hae samaj sewe role waleya jamena dabe janda bake har years jamen ch bada ho reha wehlad de vitch ehe hae samaj sewa look samaj sewak kahe jande a bhagwante nu v change kekle sunae bathende waleya bhand v Ronda gaeya

  • @SonyJagroop-mx8wf
    @SonyJagroop-mx8wf2 ай бұрын

    ਮੈ ਖਡੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰਦਾ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਦਿੱਤਾ

  • @Punjabitadkawithsaru
    @Punjabitadkawithsaru2 ай бұрын

    ਇਹਨਾ ਲੋਕਾ ਦਾ ਕੋਈ ਹੱਲ ਨੀ ਵੀਰ ਜੀ ਆਦਤ ਪੈ ਗਈ ਇਹਨਾਂ ਨੂੰ ਹੱਥ ਅੱਡਨ ਦੀ ਆਦਤ ਪੈ ਗਈ

  • @veerpalkaur3692
    @veerpalkaur36922 ай бұрын

    ਲੱਖਾ ਸਿਧਾਣਾ zindabad

  • @kabalsinghbhojiankabalsing2470
    @kabalsinghbhojiankabalsing24702 ай бұрын

    ਬਿਲਕੁਲ ਸਹੀ ਗੱਲ ਵਾ 🙏🙏 ਲੱਖਾ ਸਿਧਾਣਾ ਵੀਰ ਜੀ ਜ਼ਿੰਦਾਬਾਦ 🚩🚩⚔️⚔️

  • @GurpreetSingh-ve5rj
    @GurpreetSingh-ve5rj2 ай бұрын

    😢ਜੇਕਰ ਲੱਖਾ ਵੀਰ ਅਜਾਦ ਚੋਣ ਲੜਦਾ ਫਿਰ ਨਤੀਜਾ ਹੋਰ ਹੋਣਾ ਸੀ ਸਿਮਰਨਜੀਤ ਮਾਨ ਕਰਕੇ ਹਿੰਦੂ ਵੋਟਾਂ ਨਹੀਂ ਪਾਉਂਦੇ

  • @GursarbSingh-oz1xb

    @GursarbSingh-oz1xb

    2 ай бұрын

    Azaad hi lad raha c y

  • @iqbalchahal8497

    @iqbalchahal8497

    2 ай бұрын

    Ajad ni y amritsar akali dal c

  • @gurnoorpadda7304

    @gurnoorpadda7304

    2 ай бұрын

    Azaad nhi c AKALI DAL Amritsar d ticket t ​@@GursarbSingh-oz1xb

  • @gamechanger6438

    @gamechanger6438

    2 ай бұрын

    Right O ta amritsar nu jittda apde halke cho huna nu sab pta maan da

  • @aashmsidhu7217
    @aashmsidhu72172 ай бұрын

    ਨਹੀ ਨਹੀ ਪੁਤਰ ਜੀ ਆਪਾ ਹੌਸਲਾ ਨਹੀ ਹਾਰਨਾ ਲੱਖੇ ਪੁਤਰ ਨੂੰ ਬੇਨਤੀ ਹੈ 🙏 ਬੰਨ ਕੇ ਬੇਟਾ ਪਿਛੇ ਨਹੀ ਹਟਨਾ ਇਕ ਦਿਨ ਜਰੂਰ ਜਿਤਾ ਗੇ ਉਹ ਵੀ ਬਹੁਤ ਯਾਦਾ ਵੋਟਾ ਦੇ ਨਾਲ

  • @AvtarSingh-pw7fv
    @AvtarSingh-pw7fv2 ай бұрын

    ਬਾਈ ਲੱਖਾ ਕਰੀਬ 86000 ਵੋਟ ਲੈ ਗਿਆ ਜਦਕਿ ਉਸਨੇ ਨਾ ਸ਼ਰਾਬ ਵੰਡੀ ਹੈ ਤੇ ਨਾ ਪੈਸੇ ਵੰਡੇ ਸਨ ਜਦਕਿ ਦੂਜੀਆਂ ਪਾਰਟੀਆਂ ਖਾਸਕਰ ਭਾਜਪਾ ਰੱਜ ਕੇ ਪੈਸੇ ਤੇ ਸ਼ਰਾਬ ਵੰਡੀ ਹੈ

  • @rajuarora3163

    @rajuarora3163

    Ай бұрын

    ਕਿਸੇ ਨੇ ਕੁੱਛ ਨੀਂ ਦਿਤਾ ਏਹ ਬਹਾਨੇ ਆ ਉਹ ਤਾ ਕਹਿੰਦਾ ਸੀ ਮੈਨੂੰ ਏਹ ਨੀਂ ਪਤਾ ਲੱਗਦਾ ਕੇ ਮੇਰਾ ਮੁਕਾਬਲਾ ਕਿਸ ਨਾਲ ਆ ਏਨਾ ਹੰਕਾਰ ਠੀਕ ਨਹੀ ਹੁੰਦਾ, ਬਾਦਲਾਂ ਨੂੰ ਹੰਕਾਰ ਵਿੱਚ ਪਿੰਡ ਚ ਲਲਕਾਰੇ ਮਾਰਦਾ ਸੀ ਹੁਣ 🍆🍆 ਫੜ ਲਿਆ ਬਾਦਲਾਂ ਦਾ 16 ਲੱਖ ਵੋਟਾਂ ਚ 84000 ਲੈ ਕੇ ਜਮਾਨਤ ਜਬਤ ਕਰਾਕੇ ਗੈਂਗਸਟਰ ਹੁਣ ਸਿਰ ਨੀਂ ਚੁੱਕਦਾ ਲੋਕ ਗੈਂਗਸਟਰਾ ਦੀ ਬੁੰਡ ਨੀਂ ਮਾਰਦੇ

  • @user-by6zu5xx2e
    @user-by6zu5xx2e2 ай бұрын

    ਸਹੀ ਗੱਲ ਆ ਵੀਰ ਜੀ

  • @ravinderravi8257
    @ravinderravi82572 ай бұрын

    ਸਬਰ ਰੱਖੋ ਸਮਾਂ ਆਉਣ ਆਲਾ

  • @onkarsinghpurewal990
    @onkarsinghpurewal9902 ай бұрын

    ਵੀਰ ਜੀ ਹੋਸਲਾ ਨਹੀ ਹਾਰਨਾ ॥ ਲੱਖੇ ਦੀ ਟੀਮ ਬਣ ਕਿ ਲੱਗੇ ਰਹੋ ॥ ਪੰਜਾਬੀ ਫੀ੍ ਖਾਣ ਵਿੱਚ ਮਸਤ ਹਨ ॥ ਛਿਤਰ ਖਾ ਕਿ ਵੀ ਬੰਦੇ ਨਹੀ ਬਣ ਰਹੇ ॥😊

  • @SonyJagroop-mx8wf
    @SonyJagroop-mx8wf2 ай бұрын

    ਕਿਤੇ ਲੱਖੇ ਦਾ ਇਨਕੂਉਟਰ ਨਾ ਕਰ ਦੇਵੇ ਸਰਕਾਰ

  • @patialacombinedistrict4490
    @patialacombinedistrict44902 ай бұрын

    ਏਜੇਂਸੀਆਂ ਨੇ ਹਰਿਆਯਾ ਸਾਡਾ y... ਬਾਦਲ ਦੀ ਯਾਰਰੀਆਂ ਕਿਥੇ ਤਕ ਨੇ ਸਭ ਪਤਾ 😂.. ਲੱਖਾਂ ਸਿਧਾਣਾ ਜਿੰਦਾਬਾਦ 💪💪💪💪

  • @jaswindersidhu4185
    @jaswindersidhu41852 ай бұрын

    ਰਾਜ ਸਿੰਘ ਖਾਲਸਾ ਜੀ ਲੋਕ ਤਾਂ ਮੇਰਾ ਝੋਨਾਂ ਐਨਾ ਹੋ ਗਿਆ ਮੇਰੀ ਕਣਕ ਐਂਨੀ ਹੋ ਗੀ ਪਰ ਏਨਾ ਨੂੰ ਏਂ ਨੀ ਪਾਣੀ ਖ਼ਤਮ ਹੋ ਰਿਹਾ ਏਂ ਸੀਰੀਅਸ ਨੀਂ ਲੈਂਦੇ ਫੇਰ ਬਹੁਤ ਪਛਤਾਵਾ ਹੋਉ ਫੇਰ ਅੱਖਾ ਖੁੱਲਣ ਗੀਆ

  • @Love_to_Humanity

    @Love_to_Humanity

    Ай бұрын

    ਵੀਰ ਜੀ ਝੋਨੇ ਲਾਉਣ ਨਾਲ, ਕੱਪੜੇ ਧੋਣ ਨਾਲ, ਨਹਾਉਣ ਨਾਲ, ਟਰੈਕਟਰ ਕਾਰਾ ਧੋਣ ਨਾਲ ਪੰਜਾਬ ਦਾ ਪਾਣੀ ਨਹੀਂ ਖ਼ਤਮ ਹੋ ਰਿਹਾ ਇਸਤੋਂ ਸੌ ਗੁਣਾਂ ਜ਼ਿਆਦਾ ਪਾਣੀ ਫੈਕਟਰੀਆਂ ਬਰਬਾਦ ਕਰਦੀਆਂ ਨੇ ਜੇਕਰ ਨਹੀਂ ਯਕੀਨ ਤਾਂ ਡਾਕਟਰ ਦਵਿੰਦਰ ਸ਼ਰਮਾ ਜੀ ਦੀ ਇੱਕ ਇੰਟਰਵਿਊ ਹੈ ਯੂਟਿਊਬ ਤੇ ਉਹ ਦੇਖ ਲੈਣਾ ਉਨ੍ਹਾਂ ਨੇ ਪੰਜ ਕੰਪਨੀਆਂ ਦੇ ਨਾਂ ਦੱਸੇ ਨੇ ਜੋ ਪੂਰੀ ਦੁਨੀਆ ਦੇ ਬਰਾਬਰ ਦਾ ਪਾਣੀ ਕੇਵਲ ਪੰਜ ਕੰਪਨੀਆਂ ਖ਼ਪਤ ਕਰ ਰਹੀਆਂ ਨੇ। ਸਾਨੂੰ ਆਪਸ ਵਿੱਚ ਉਲਝਾ ਕੇ ਸਾਡਾ ਧਿਆਨ ਉਨ੍ਹਾਂ ਕੰਪਨੀਆਂ ਤੋਂ ਹਟਾਉਣਾ ਚਾਹੁੰਦੇ ਨੇ ਰਾਜਨੀਤਿਕ ਲੋਕ

  • @Lal_singh1
    @Lal_singh1Ай бұрын

    ਜੇ ਲੱਖਾ ਸਿੰਘ ਸਿਧਾਣਾ ਅਜ਼ਾਦ ਚੋਣ ਲੜਦਾ ਤਾਂ ਜ਼ਰੂਰ ਜਿੱਤ ਜਾਂਦਾ, ਸਿਮਰਨਜੀਤ ਸਿੰਘ ਮਾਨ ਨੂੰ ਲੋਕ ਠੀਕ ਨਹੀਂ ਸਮਝਦੇ।

  • @JASHAN3325
    @JASHAN33252 ай бұрын

    ਲੱਖੇ ਵੀਰੇ ਚੰਗੀ ਸੋਚ ਚੰਗੇ ਕੰਮ ਕਰੀ ਜਾਉ ਸਾਰੇ ਨਾਲ ਵਾਲੇ ਵੀਰੇ ਵਾਹਿਗੁਰੂ ਸਭ ਕੁਛ ਦੇਖ ਰਿਹਾ

  • @JagroopSingh-no7xy
    @JagroopSingh-no7xy2 ай бұрын

    ਵੀਰ ਸਿੱਖ ਕੋਮ ਮਰ ਚੁੱਕੀ ਹੈ ਗਾਤਰੇ ਕਿਰਪਾਨਾ ਵਾਲਿਆ ਨੇ ਕਾਗਰਸ ਨੂੰ ਵੋਟਾ ਪਾਕੇ 7 ਸੀਟਾ ਜਿੱਤਵਾ ਦਿੱਤੀਆ ਲੁੱਧਿਆਣੇ ਤੋ ਰਛਪਾਲ ਸਿੰਘ ਛੰਦੜਾ ਵਰਗੇ ਮਹਾਨ ਸਹੀਦ ਦੇ ਬੇਟੇ ਨੂੰ ਸਿੱਖਾ ਨੇ ਬਿਲਕੁੱਲ ਵੋਟਾ ਨਹੀ ਪਾਈਆ ਇੰਦਰਾ ਦੇ ਬੇਟੇ ਵੜਿੰਗ ਅਤੇ ਕਾਗਰਸੀ ਦਰਸਨ ਖੋਟੇ ਦੇ ਮੂੰਡੇ ਨੂੰ ਵੋਟਾ ਪਾ ਦਿੱਤੀਆ

  • @JagroopSingh-no7xy
    @JagroopSingh-no7xy2 ай бұрын

    ਪੰਜਾਬ ਵਿੱਚ ਕੋਈ। ਵੀ ਲੀਡਰ ਮੁੱਦਿਆ ਦੀ ਰਾਜਨੀਤੀ ਕਰਦਾ ਉਹ ਫੇਲ ਹੀ ਰਹਿੰਦਾ ਪੰਜਾਬ ਵਿੱਚ ਇੱਥੇ ਜਗਮੀਤ ਸਿੰਘ ਬਰਾੜ ਵਰਗੇ ਲੀਡਰ ਫੇਲ ਹੋ ਗਏ

  • @tonysingh3343
    @tonysingh33432 ай бұрын

    ਬਾਈ ਜੀ ਲੋਕ ਮੰਗਤੇ ਬਣ ਗਏ ਆ ਸ਼ੇਰਾ ਦੀਆ ਖੱਲਾ ਵਿੱਚ 🫏 ਆ

  • @mandeepgill5876
    @mandeepgill58762 ай бұрын

    NSA ਸੰਗਰੂਰ ਵਾਲਿਆ ਤੇ ਨਹੀ ਲੱਗੀ ਫ੍ਰੀ ਜੋ ਵੰਡੇਗਾ ਉਨਾ ਨੂੰ ਵੋਟ ਪਾ ਦਿੱਤੀ ਪਰ ਸਾਨੂੰ ਆਉਣ ਵਾਲੇ ਭਵਿੱਖ ਦੀ ਕੋਈ ਪਰਵਾਹ ਨਹੀ ਹੈ ਲੋਕੋ ਦਿਮਾਗ ਤੇ ਅੱਖਾਂ ਖੋਲੋ ਆਉਣ ਵਾਲੇ ਭਵਿੱਖ ਦੀ ਚਿੰਤਾ ਕਰੋ

  • @jagdevsingh7982
    @jagdevsingh7982Ай бұрын

    ਲੱਖੇ ਸਿਧਾਣੇ ਵੀਰ ਨੂੰ ਬੇਨਤੀ ਕਰਦਾ ਕਿ ਬਾਈ ਫਰੀਦਕੋਟ ਤੋਂ ਚੋਣਾਂ ਲੜੀ ਜੇ ਨਾ ਜਿਤਿਆ ਤਾ ਫੇਰ ਕਹੀ ਪੰਜਾਬ ਹਿਲਪ ਨਹੀਂ ਕਰਦਾ

  • @MehakopVlogs
    @MehakopVlogs2 ай бұрын

    ਚੋਣਾਂ ਚੂਣਾ ਖੂਹ ਖਾਤੇ ਵਿੱਚ ਪੈਣ ਲੱਖਾ ਵੀਰ ਪੂਰੇ ਪੰਜਾਬ ਦਾ ਹਰਮਨ ਪਿਆਰਾ ਹੈ

  • @bablugill691
    @bablugill6912 ай бұрын

    ਬਾਈ ਇਸ ਵਾਰ ਵੀ ਅਜਾਦ ਚੋਣ ਲਰਨੀ ਚਾਹੀਦੀ ਲੱਖੇ ਨੂੰ। ਸਿਮਰਜੀਤ ਮਾਨ ਦੀ ਪਾਰਟੀ ਤੋ ਚੋਣ ਨਾ ਲੜਦਾ ਫੇਰ ਰਿਜਲਟ ਬਦਲ ਸਕਦਾ ਸੀ

  • @mandeepgill5876
    @mandeepgill58762 ай бұрын

    ਲੱਖਾਸਿੰਘ ਸਿਧਾਣਾ ਨੂੰ ਬਠਿਡੇ ਦਾ ਖਹਿੜਾ ਛੱਡ ਦੇਣਾ ਚਾਹਿਦਾ ਹੈ ਫਿਰ ਸਹੀ ਕੱਲ ਨੂੰ ਵਾਰੀ ਜ਼ਰੂਰ ਆਵੇਗੀ ਲੋਕ ਨਹੀ ਸਮਝਦੇ ਨਹੀ ਫ੍ਰੀ ਖਾਣ ਨੂੰ ਭਾਲਦੇ ਸਾਨੂੰ ਆਉਣ ਵਾਲੇ ਭਵਿੱਖ ਬਾਰੇ ਕੋਈ ਪ੍ਰਵਾਹ ਨਹੀਂ

  • @kalasidhu1130
    @kalasidhu11302 ай бұрын

    ਸਹੀ ਗੱਲ ਆ ਵੀਰ

  • @dilveersingh2547
    @dilveersingh25472 ай бұрын

    ਵੀਰ ਇਹ ਲੋਕ ਫਰੀ ਦਾ ਖਾਣ ਗਿੱਜੇ ਹਨ ਸਾਂਝੇ ਪ੍ਰੋਗਰਾਮ ਥੇ ਜਾ ਕੇ ਇਹ ਕਿੰਨਾ ਖਾਂਦੇ ਹਨ ਲੀਡਰਾਂ ਨੂੰ ਪਤਾ ਹੈ ਇਹਨਾਂ ਨੂੰ ਕਿਵੇਂ ਬੁਰਕੀ ਪਾਉਣੀ ਹੈ

  • @gursahibsingh5552
    @gursahibsingh55522 ай бұрын

    ਬਿਲਕੁਲ ਸਹੀ ਗੱਲ ਵੀਰ ਜੀ

  • @BalwinderSingh-ff7mg
    @BalwinderSingh-ff7mg2 ай бұрын

    ਦੱਲੇ ਲੋਕ ਆ ਯਰ

  • @jogasingh91
    @jogasingh91Ай бұрын

    Sardar Lakha Singh Sidhana and Sardar Simranjit Singh Mann Ji Zindabad

  • @user-gz4of9xy1q
    @user-gz4of9xy1q2 ай бұрын

    ਲਖੇ ਹੁਣ ਬਿਠਡੇ ਵਾਲੀਆਂ ਨੂ ਕਹੋ ਸਿਮਰੋ ਕਰੇਗੀ ਕਮ

  • @sharandubb3967
    @sharandubb39672 ай бұрын

    ਲੋਕ ਛਿੱਤਰ ਖਾਣ ਤੋਂ ਮਜਬੂਰ, ਲੋਕਾਂ ਨੂੰ ਸ਼ਰਮ ਨਹੀਂ ਆਉਂਦੀ,ਲੋਕ ਆਟਾ ,ਦਾਲ, ਬਿਜਲੀ ਫਰੀ ਦੇ ਭਿਖਾਰੀ,ਮੰਗਤੇ ਬਣੇ ਕੇ ਜ਼ਮੀਰ ਵੇਚੀ ਜਾਂਦੇ

  • @mahavirbhullar5261
    @mahavirbhullar52612 ай бұрын

    ਲੱਖ ਲਾਹਨਤ ਬਠਿਡੇ ਵਾਲਿਆ ਨੂੰ

  • @ManjeetKaur-lp7hu
    @ManjeetKaur-lp7hu2 ай бұрын

    Lakha sidhana nu full sport kiti si bai ta karga v

  • @GURPREET0604
    @GURPREET06042 ай бұрын

    ਮੇਰੇ vyapaari ਦਾ ਕਹਿਣਾ ਵੋਟ ਆਪ ਨੂੰ ਪਾਣੀ ਕਿਉ ਕਿ ਬਿਜਲੀ free ਹੈ. ਮੈਂਨੂੰ ਹਾਸਾ ਆਇਆ ਬਹੁਤ ਉਹਦੇ ਕੋਲ 4 ਘਰ 1.5lkh ਮਹੀਨੇ ਦੀ ਕਮਾਈ ਤੇ 1000rs ਦੀ free ਬਿਜਲੀ ਤੇ ਵਿਕ ਗਿਆ

  • @kamaljeetSingh-lh7mm
    @kamaljeetSingh-lh7mm2 ай бұрын

    ਜਿਹੜੇ ਗਰੀਬ ਘਰ ਰੋਟੀ ਨਹੀ ਪਕਦੀ ਦੋ ਟਾਇਮ ਦੀ ਓਹ ਕਿੱਥੋਂ ਬਿੱਲ ਭਰ ਲੈਣ ਗੇ ਦਿਹਾੜੀ ਕਰਕੇ ਆਪਣੇ ਮਸਾ ਨਿਆਣੇ ਪਾਲਦੇ ਆ ਓਹਨਾ ਨੂੰ ਲੋੜ ਆ 25% ਲੋਕ ਗਰੀਬ ਰੇਖਾ ਥੱਲੇ ਆਉਂਦੇ ਆ ਤੁਸੀ ਥੋੜੀ ਅਕਲ ਨੂੰ ਹੱਥ ਮਾਰੋ ਥੋਡੇ ਲਈ ਫਰਕ ਨਹੀਂ ਪੈਂਦਾ ਪਰ ਗਰੀਬ ਨੂੰ ਫਰਕ ਪੈਂਦਾ ਪੈਨਸ਼ਨ ਫਰੀ ਬਿਜਲੀ ਦਾ ਸੋ ਏਵੇ ਮੀਡੀਆ ਸਾਹਮਣੇ ਆਕੇ ਭਕਾਈ ਨਾ ਮਾਰੋ

  • @Sardars001

    @Sardars001

    Ай бұрын

    ਵੀਰ , ਸਹੀ ਗੱਲ ਐ ।

  • @HarpreetSingh-mq4ib

    @HarpreetSingh-mq4ib

    Ай бұрын

    Sahi gall aa bai

  • @Manyakaur1313
    @Manyakaur13132 ай бұрын

    Jagdeep veere tension nhi laini waheguru nal aa ... Sach nu tym lgda juth jldi jitt janda .. waheguru mehr kre ❤❤❤❤ lambia umra kre ❤❤❤❤❤❤lv u❤❤❤

  • @DsNo-no8eu
    @DsNo-no8euАй бұрын

    Thank you.veer.g

  • @bablugill691
    @bablugill6912 ай бұрын

    ਅਗਰ ਫ੍ਰੀ ਫ੍ਰੀ ਦਾ ਲਾਲਚ ਪਬਲਿਕ ਨੂੰ ਹੁੰਦਾ ਫ਼ੇਰ ਬੋਕਰ ਵਾਲੇ ਜਿੱਤ ਦੇ

  • @GagandeepsinghGagandeepS-dv3if
    @GagandeepsinghGagandeepS-dv3ifАй бұрын

    ਲੱਖਾ ਬਾਈ ਬਹੁਤ ਘੈਂਟ ਬੰਦਾ ਹਰੇਕ ਬੰਦੇ ਨਾਲ ਖੜਾ ਖੜਦਾ

  • @SukhdeepSingh-jq5wg
    @SukhdeepSingh-jq5wgАй бұрын

    ਲੱਖਾ ਜਿੰਦਾਬਾਦ

  • @dragyakarsingh6133
    @dragyakarsingh61332 ай бұрын

    ਇਹ ਬੇਸ਼ਰਮ ਲੋਕ ਆ ਬਈ ਸੱਚੇ ਬੰਦੇ ਦੀ ਕਦਰ ਨੀ ਕਰਦੇ

  • @satwinderpanju9049
    @satwinderpanju9049Ай бұрын

    ਇਹ ਤਾਂ ਇੱਕ ਹੀ ਹੈ ਰਲ ਮਿਲ ਸਈਆਂ ਪਾਣੀ ਨੂੰ ਗੲੀਆਂ ਤੁਹਾਡਾ ਕੰਮ ਖਤਮ ਮੇਰੇ ਤੇ ਜੁੰਮੇਵਾਰੀ ਹੈ ਪੰਜਾਬ ਦੀ

  • @GursewakSingh-ux8gn
    @GursewakSingh-ux8gnАй бұрын

    ਦੀਪ ਸਿੱਧੂ ਬਾਈ ਤੋਂ ਮੁਆਫੀ ਮੰਗੋ ਪਹਿਲਾਂ ਸਾਰੇ ਤੁਸੀਂ,,, ਖ਼ਾਸ ਕਰਕੇ ਰੰਧਾਵੇਆ ਤੂੰ,, ਥੋਨੂੰ ਦੀਪ ਬਾਈ ਦਾ ਸ਼ਰਾਪ ਲੱਗੇਆ ਹੋਏਆ,,, ਮੁਆਫੀ ਮੰਗੋ,,ਹੋ ਸਕਦਾ ਜਿੱਤ ਜਾਓ।

  • @jkpunjabi578
    @jkpunjabi5782 ай бұрын

    ਬਠਿੰਡੇ ਮੈਡੀਕਲ ਸਟੋਰ

  • @pardeepchahal6387
    @pardeepchahal63872 ай бұрын

    Waheguru ji meri kare veer

  • @user-vl8hr5zb3c
    @user-vl8hr5zb3c2 ай бұрын

    Lakhabaizindabad❤❤❤❤❤

  • @kamalsingh-dc1vs
    @kamalsingh-dc1vsАй бұрын

    ਲੁਧਿਆਣਾ ਦੇ ਲੋਕ ਲਾਹਨਤੀ ਲੋਕ ਨੇ

  • @gurmeetbhullar6394
    @gurmeetbhullar6394Ай бұрын

    Lakhabai jindabad

  • @ravindersinghgill314
    @ravindersinghgill3142 ай бұрын

    ਜਿੰਨਾਂ ਚਿਰ ਲੱਖਾ ਸਿਮਰਨਜੀਤ ਮਾਨ ਦਾ ਖਹਿੜਾ ਨਹੀਂ ਛੱਡਦਾ ਜਿੱਤ ਨਹੀਂ ਸਕਦਾ ।।

  • @sikanderjitdhaliwal2078

    @sikanderjitdhaliwal2078

    2 ай бұрын

    ਸਹੀ ਕਿਹਾ ਵੀਰ

  • @gurnoorpadda7304

    @gurnoorpadda7304

    2 ай бұрын

    Bilkul shi gal aa

  • @gamechanger6438

    @gamechanger6438

    2 ай бұрын

    Right O ta bht sastr bnda duje de rkh k teer chloda shuru tu

  • @HarpreetSingh-mq4ib

    @HarpreetSingh-mq4ib

    Ай бұрын

    Sahi gall bai

  • @rajwinderkaur819
    @rajwinderkaur8192 ай бұрын

    Waheguru ji waheguru ji

  • @user-on4nk6dy5o
    @user-on4nk6dy5o2 ай бұрын

    ਬਠਿੰਡੇ ਵਾਲੇ ਘੂਸੇ ਹੀ ਰਹਿਣਗੇ ਹਮੇਸ਼ਾਂ

  • @iqbalbrar2942

    @iqbalbrar2942

    2 ай бұрын

    😂😂😂😂😂😂😂

  • @sabapawan
    @sabapawanАй бұрын

    22 g ਥੋਡੇ ਪੰਥਕ ਲੀਡਰ ਨੇ ਫਰੀਦਕੋਟ ਤੋਂ ਕੇਡੀਡੇਟ ਕਿਉਂ ਨੀ ਵਾਪਸ ਲਿਆ ਹੇ ਕੋਈ ਜਵਾਬ

  • @randhirchahal2363
    @randhirchahal2363Ай бұрын

    ਦੀਪ ਸਿੱਧੂ ਜ਼ਿੰਦਾਬਾਦ, ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @loveneet3309
    @loveneet33092 ай бұрын

    2029 ਵਿੱਚ ਲੱਖੇ ਸਧਾਣੇ ਨੂੰ ਖਡੂਰ ਸਾਹਿਬ ਭੇਜ ਦਿਉ ਅਸੀਂ ਜਤਾਉਣ ਵਿੱਚ ਕੋਈ ਕਸਰ ਨਹੀਂ ਛੱਡਾਗੇ

  • @loveguru4554

    @loveguru4554

    Ай бұрын

    Nhi veer oh seat ta bhai amritpal di hi rhugi otho hamesha ohna nu jitona lkhe nu sangrur to jitona chahida

  • @kulvinderkaur8406
    @kulvinderkaur8406Ай бұрын

    1oo % Right veer ji 🙏Lakha Singh Sidhana jindabad ❤❤

  • @jagchanansidhu6290
    @jagchanansidhu6290Ай бұрын

    ਸਿਮਰਜੀਤ ਮਾਨ ਨੇ ਕਿਹਾ ਕਿ : ਭਗਤ ਸਿੰਘ ਅੱਤਵਾਦੀ ਸੀ "ਤਾ ਕਰਕੇ ਵੀ ਵੋਟ ਨਹੀ ਪਈ ਸਿਮਰਜੀਤ ਮਾਨ ਦਾ ਬਹੁਤ ਗਲਤ ਬਿਆਨ ਸੀ 22 ਜੀ

  • @ranjitsinghnagpal8843
    @ranjitsinghnagpal88432 ай бұрын

    ਬਾਈ ਜੀ ਲੋਕ ਬੇਸ਼ਰਮ ਹੋ ਚੁੱਕੇ ਨੇ,,,, ਸਾਡੇ ਲੋਕ ਮਰਨ ਤੋਂ ਬਾਅਦ ਬਰਸੀਆਂ ਮਨਾਉਂਦੇ ਨੇ, ਜਿਉਂਦੇ ਜੀ ਕਦਰ ਨਹੀਂ ਪਾਉਂਦੇ

  • @bablugill691
    @bablugill6912 ай бұрын

    ਬਾਈ ਲੱਖਾ ਇਸ ਵਾਰ sad ਅੰਮ੍ਰਿਤਸਰ ਪਾਰਟੀ ਤੋ ਚੋਣ ਲਰਿਆ ਅਜਾਦ ਨਹੀ

  • @SukhwinderSingh-wq5ip
    @SukhwinderSingh-wq5ip2 ай бұрын

    ਵਾਹਿਗੁਰੂ ਜੀ ❤❤

  • @singhamarjeet6506
    @singhamarjeet65062 ай бұрын

    Bilkul sahi kaha bai na

  • @ekamrandhawa5123
    @ekamrandhawa51232 ай бұрын

    Waheguru ji

  • @sikanderjitdhaliwal2078
    @sikanderjitdhaliwal20782 ай бұрын

    ਵੀਰ ਲੱਖਾ ਅਜ਼ਾਦ ਹੀ ਲੜਦਾ ਹੋ ਸਕਦਾ ਵੱਧ ਵੋਟ ਲੈ ਜਾਦਾਂ। ਪਾਰਟੀ ਵੱਲੋਂ ਲੜ ਕੇ ਗਲਤੀ ਕੀਤੀ। ਦਾਦੂਵਾਲ ਗਰੁਪ ਫਿਰ ਮੁੱਖਮੰਤਰੀ ਦੀ ਕੁਰਸੀ ਦੇ ਸੁਪਨੇ ਲੈ ਰਹੇ ਹਨ ।ਅੰਮ੍ਰਿਤਪਾਲ ਨੂੰ ਬੜਾ ਸੰਭਲ਼ ਕੇ ਚੱਲਣਾ ਚਾਹੀਦਾ ਹੈ।

  • @sukhchainsinghsadhar6793
    @sukhchainsinghsadhar6793Ай бұрын

    ਲੱਖਾਂ ਬਾਈ ਬਹੁਤ ਵਧੀਆ ਇਨਸਾਨ ਏ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਐ🙏

  • @kalaanmol
    @kalaanmol2 ай бұрын

    ਬਾਈ ਜੀ ਲੋਕਾਂ ਨੂੰ ਛਿੱਤਰ ਖਾਣ ਦੀ ਆਦਤ ਹੈ

  • @GagandeepsinghGagandeepS-dv3if
    @GagandeepsinghGagandeepS-dv3ifАй бұрын

    ਬਈ ਇਹ ਰਾਜ ਖਾਲਸੇ ਹੋਰੀ ਫੋਕੀ ਮਸ਼ਹੂਰੀ ਕਰਨ ਨੂੰ ਫਿਰਦਾ ਇਹਦੇ ਕੁਸ਼ ਨੀ ਪੱਲੇ ਦੱਲੇ .

  • @Indyy24
    @Indyy242 ай бұрын

    ਬਾਈ ਜੀ ਪੰਜਾਬੀਆਂ ਦੀ ਜ਼ਮੀਰ ਮਰ ਗਈ ਹੈ. ਮਰਿਆਂ ਨੂੰ ਜੋ ਮਰਜੀ ਕਹੀ ਜਾਓ ਕਿਸੇ ਨੂੰ ਕੋਈ ਫ਼ਰਕ ਨੀ.

  • @prmjeetkaurghumaan
    @prmjeetkaurghumaan2 ай бұрын

    ਵੀਰ ਅਸੀਂ ਸੰਗਰੂਰ ਤੋਂ ਬਹੁਤ ਮਾਣ ਸੀ ਸਾਨੂੰ ਸੰਗਰੂਰ ਦੇ ਵਾਸੀ ਹੋਣ ਪਰ ਫਰੀ ਦੇ ਲਾਲਚ ਨੇ ਸੰਗਰੂਰ ਨੂੰ ਕਲੰਕ ਲਾਵਾ ਲਿਆ ਪਰ ਜਦੋਂ ਤੋਂ ਬਾਪੂ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉਂਦੇ ਆਇਆ ਅੱਗੇ ਵੀ ਪਾਵਾਂਗੇ ਨਾਲ਼ ਖੜ੍ਹੇ ਹਾ ਖੜ੍ਹੇ ਸੀ ਖੜ੍ਹੇ ਰਹੇਂ ਗੇ ਬਹੁਤ ਦੁੱਖ ਹੋਇਆ ਬਾਪੂ ਦੇ ਤੇ ਵੀਰ ਲੱਖੇ ਦਾ ਹਾਰਨ ਦਾ ਵਾਹਿਗੁਰੂ ਜੀ ਮਹਿਰ ਕਰੀਓ ਅੱਗਲੀ ਵਾਰ ਜਰੂਰ ਜਿੱਤਾ ਦਿਓ ਪਲੀਜ਼ 🙏🏻

  • @hpreet9103

    @hpreet9103

    2 ай бұрын

    ਸਿਮਰਨਜੀਤ ਮਾਨ ਨੇ ਕੀਤਾ ਵੀ ਕੀ ਆ ਅੱਜ ਤੱਕ , ਪਿਛਲੀ ਵਾਰ ਵੀ ਸੰਗਰੂਰ ਦੇ ਲੋਕ ਈ ਸੀ , ਜਿੰਨਾਂ ਨੇ ਜਿਤਾਇਆ ਸੀ , ਅੱਜ ਓਹੀ ਲੋਕ ਗਦਾਰ ਹੋ ਗਏ , ਵਾਹ ਉਏ ਵੱਡੇ ਪੰਥ ਹਿਤੇਸਿਓ

  • @angrejmaan5332

    @angrejmaan5332

    Ай бұрын

    Maan ne sari jindge wich kita ke aa kinia granta ditia meet aanda o ni shadda​@@hpreet9103

  • @HappyCobra-jb7oi
    @HappyCobra-jb7oi2 ай бұрын

    ਮਾਨ ਸਾਬ ਕਹਿੰਦੇ ਮੈ ਸਵੇਰੇ ਆਡੇ ਖਾਨਾ ਨਾਲੇ ਫਲ ਖਾਨਾ ਅਮ੍ਰਿਤ ਧਾਰੀ ਬੰਦਾ ਆਂਡੇ ਖਾਦੇ ਮਾਨ ਸਾਬ ਫਰੀਦਕੋਟ ਭਾਈ ਸਾਬ ਨੂੰ ਨਿੰਦਣ ਲਗੇ ਸੀ ਆਪਣਾ ਬੰਦਾ ਖੜਾ ਕਰਤਾ ਤੁਸੀ ਧੰਨਵਾਦ ਕਰਦਿੳ ਚੰਗੀ ਗਲ ਐ ਲੋਕਾ ਦਾ

  • @jogasingh91
    @jogasingh91Ай бұрын

    Truth will Come One Day

  • @rajwantkaursran7777
    @rajwantkaursran77772 ай бұрын

    Bilkul sahi gl..

  • @user-sc2qo4qb2l
    @user-sc2qo4qb2lАй бұрын

    ਜਿਮਨੀ ਚੋਣ ਲੜ ਸਕਦਾ ਹੁਣ ਬਾਈ

  • @RajbirSingh-jp1tw
    @RajbirSingh-jp1twАй бұрын

    ਵੀਰੇ ਆਪਣੀ ਪੀੜ੍ਹੀ ਥੱਲੇ ਸੋਟਾ ਕੋਈ ਨਹੀਂ ਮਾਰਦਾ, ਪਹਿਲਾਂ ਮੋਰਚੇ ਮੌਕੇ ਬਾਈ ਦੀਪ ਸਿੱਧੂ ਪਤਾ ਨਹੀਂ ਕੀ ਕੀ ਬੋਲੇ ਤੇ ਹੁਣ ਵੋਟਾਂ ਦੇ ਟਾਈਮ ਮਾਨ ਸਾਬ੍ਹ ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਬਾਰੇ ਬਹੁਤ ਗ਼ਲਤ ਬੋਲੇ ਸੀ,, ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਇਹਨਾਂ ਨਾਲ਼ ਤੁਲਨਾ ਨਾ ਕਰੋ, ਲੱਖਾ ਸਿਧਾਣਾ ਕਿੱਤੇ ਖਹਿਰਾ ਸਾਬ੍ਹ ਨਾਲ ਤੇ ਕਿਤੇ ਮਾਨ ਸਾਬ੍ਹ ਵੱਲ ਓਹ ਕਿਵੇਂ ਪੰਥਕ ਹੋ ਸਕਦਾ, ਜਦੋਂ ਬਾਈ ਦੀਪ ਸਿੱਧੂ ਰੋਇਆ ਸੀ ਪਿੱਟਿਆ ਸੀ ਮੈ ਗ਼ਦਾਰ ਨਹੀਂ ਓਦੋਂ ਕਿਸੇ ਨੇ ਓਹਦੀ ਸੁਣੀ ਨਹੀਂ, ਬਾਅਦ ਵਿੱਚ ਰੋਟੀਆਂ ਸੇਕਣ ਵਾਲੇ ਬਹੁਤ ਆ ਗਏ।

  • @Vicky-uv9kj
    @Vicky-uv9kjАй бұрын

    Jagdeep randhawa rahan da bai tariaiya galla ne chaldian bhagwant Maan jindabad

  • @GurdeepSingh-ox6gk
    @GurdeepSingh-ox6gk2 ай бұрын

    Zameer mar gai loka.di

  • @JarnailJarnail-qu6od
    @JarnailJarnail-qu6od2 ай бұрын

    Lakha veer ajaad khrha hove fir jitu ga

  • @OppoOppo-bs2vk
    @OppoOppo-bs2vk2 ай бұрын

    Only lakha veer ji

  • @sabapawan
    @sabapawanАй бұрын

    22 g ਥੋਡੇ ਵਿਚਾਰ ਵਧਿਆ ਪਰ ਉਸ ਤੋਂ ਵੱਧ ਥੋਡੇ ਚ ਘਾਟਾੰ

  • @singhbindi9806
    @singhbindi9806Ай бұрын

    Lakha bhi Zindabad 🙏

  • @AmanDeep-yh4gu
    @AmanDeep-yh4gu2 ай бұрын

    me ta ehi slah devagi veere koi lod nahi bathinda mansa sardulgarh de kise km na ayo jina chir eh nack naal lakeera na kadan fatta maloka to

  • @kuljitdhaliwal5082
    @kuljitdhaliwal5082Ай бұрын

    Very good 👍👍 ❤❤❤

  • @Gurman872
    @Gurman872Ай бұрын

    Bahut vadea bichar ne vaheguru jee

  • @user-nt3vl3ue2l
    @user-nt3vl3ue2l2 ай бұрын

    Laka sidana jindabaad

  • @Paliwala
    @PaliwalaАй бұрын

    Ramdhawa Bai g tusi v pagg baneya Karo g Dhanwad g

  • @Janti838
    @Janti8382 ай бұрын

    Lakha Singh Sidhana azad chon ladni chidi ha j harya Simranjit Singh Maan karke harya ha us nu bolan da pta nhi ha bhagat Singh nu galt bolya si us karke harya ha

  • @sabapawan
    @sabapawanАй бұрын

    22 g ਇੱਕ ਤਾਂ ਤੁਸੀਂ ਹੰਕਾਰ ਚ ਆਗੇ ਸੀ ਤੇ ਦੂਜਾ ਤੁਸੀਂ ਦੀਪ 22 ਦੇ ਉਲਟ ਸੀ ਪਰ ਹੁਣ ਥੋਡੀ ਮਜਬੂਰੀ ਬਣ ਗਈ ਸੀ ਪੰਥ ਪੰਥ ਕਰਨਾ ਥੋਡੇ ਪਿੰਡ ਥੋਨੁੰ ਵੋਟ ਨੀ ਪੇੰਦੀ ਇਹਦਾ ਕੀ ਕਰਨ

  • @sukh-b4y
    @sukh-b4yАй бұрын

    ਸਹੀ ਗਲ ਆ

  • @user-tc9nc9tr9p
    @user-tc9nc9tr9p2 ай бұрын

    Koi gal nai veer

  • @tyygg5632
    @tyygg56322 ай бұрын

    ❤❤❤

  • @jassimaan8598
    @jassimaan85982 ай бұрын

    ਲੱਖਾਂ ਹਾਰਿਆ ਵੀ ਇਹਨਾਂ ਕਰਕੇ ਹੀ ਆ ਯਾਰ,

  • @AjmerSingh-er1kl
    @AjmerSingh-er1klАй бұрын

    ਉਹ ਮੁੱਖ ਮੰਤਰੀ ਆ ਕਾਨੂਨ ਵੀ ਚੀਜ ਹੁੰਦੀ ਆ ਸੋਡੇ ਕਹਿਣ ਨਾਲ ਸਟੇਟ ਨਹੀ ਚੱਲ ਬੀ ਸੰਵਿਧਿਨਨਾਲ ਮੁਲਕ ਚੱਲਣਾ

  • @Mcoinlike
    @McoinlikeАй бұрын

    ਪਤਾ ਨਹੀਂ ਲੋਕਾਂ ਨੂੰ ਕਦੋਂ ਅਕਲ ਆਊਗੀ

  • @harpalsandhu9242
    @harpalsandhu9242Ай бұрын

    ਬਾਈ ਮਾਝੇ ਆ ਜਾਵੇ ਲੱਖਾ

  • @GagandeepsinghGagandeepS-dv3if
    @GagandeepsinghGagandeepS-dv3ifАй бұрын

    ਓ ਰਾਜ ਵੀਰ ਏਨੀ ਮਸ਼ਹੂਰੀ ਨੀ ਕਰੀ ਦੀ ਤੂੰ ਏਡਾ ਸਿੱਖ ਨੀ ਹੈਗਾ ਜਿੱਡੀ ਤੂੰ ਗੱਲ ਕਰਦਾ

  • @technicalanuji802
    @technicalanuji8022 ай бұрын

    ਲੱਖੇ ਦੀ ਜਗਾ ਜੇ ਭਾਨਾ ਸਿੱਧੂ ਖੜਾ ਹੋ ਜਾਦਾ ਜਿੱਤ ਜਾਣਾ ਸੀ

  • @AjmerSingh-er1kl
    @AjmerSingh-er1klАй бұрын

    ਰਹਿਣ ਦਿਉ ਬਾਈ ਜੀ ਪੈਨ ਸਨ ਲੈਣੀ ਆ ਜਿਸਨੂ ਚਾਹੀਦੀ ਆ

  • @SonuSingh-mb1xu
    @SonuSingh-mb1xuАй бұрын

    सही गल कही हे खालसा ने

  • @OppoOppo-bs2vk
    @OppoOppo-bs2vk2 ай бұрын

    Sahi gall aa bro

  • @ravinderdhillon8645
    @ravinderdhillon8645Ай бұрын

    Shi gall aaa 22 👍

Келесі