Kurlke Minor کُرلکے مینارہ | Virk Sardaran Da Wasaya Pind | Sheikhupura | JSP-132
Ойын-сауық
#KurlkeMinor #Sheikhupura
ਅੱਜ ਅਸੀਂ ਆਪ ਸਭ ਨੂੰ ਸ਼ੇਖੂਪੁਰਾ ਜਿਲ੍ਹਾ ਦੇ ਪਿੰਡ ਕੁਰਲਕੇ ਮੀਨਾਰ ਬਾਰੇ ਜਾਣਕਾਰੀ ਦਵਾਂਗੇ। ਇਹ ਪਿੰਡ ਵਿਰਕ ਸਿੱਖਾਂ ਦੇ 12 ਪਰਿਵਾਰਾਂ ਨੇ ਵਸਾਇਆ ਸੀ। ਆਪਣਾ ਕੰਮ ਕਾਰ ਜਾਰੀ ਰੱਖਣ ਲਈ ਉਹਨਾਂ ਨੇ ਕੁਝ ਹੋਰ ਪਰਿਆਰਾਂ ਨੂੰ ਵੀ ਲਿਆ ਕੇ ਪਿੰਡ ਵਸਾਇਆ ਜਿਨ੍ਹਾਂ ਚੋਂ ਬਹੁਤੇ ਮੁਸਲਮਾਨ ਸਨ। ਦੱਸਿਆ ਜਾਂਦਾ ਹੈ ਕਿ ਇਥੋਂ ਦੇ ਸਿੱਖ ਇੱਕ ਮੁਸਲਮਾਨ ਬਜ਼ੁਰਗ ਦਾ ਬੜਾ ਸਤਿਕਾਰ ਕਰਦੇ ਸਨ ਤੇ ਉਨ੍ਹ ਦੇ ਨਾਮ ਜਮੀਨ ਵੀ ਲਵਾਈ ਸੀ।
ਕਪੂਰ ਸਿੰਘ ਜੀ ਦੇ ਪੋਤਰੇ ਕਰਮਪਾਲ ਸਿੰਘ ਆਪਣੇ ਵੱਡੀਆਂ ਬਾਰੇ ਦਸ ਰਹੇ ਹਨ |
,آج اسی آپ سبھ نوں شیخوپورہ ضلع دے پنڈ کرلکے مینارہ بارے جانکاری دیواں گے | اے پنڈ ورک سکھاں دے باراں پریواراں نے وسایا سی اپنے کم کار جاری رکھن لئی اوناں نے کج ہور پریواراں نو وی لیا کے پنڈ وسایا سی جناں وچوں بہتے مسلمان سن |
دسیا جاندا اے کہ ایتھوں دے سکھ اک مسلمان بزرگ دا بڑا سدکار کردے سن تے اناں دے ناں زمیناں وی لوائیاں سن |
اس پنڈ توں پرواس کرکے سردار کپور سنگھ جی دے پوترے سردار کرم پال سنگھ جی آپ اپنے وڈیاں آتے پنڈ بارے اس ویڈیو اچ دو رہے نے |
Пікірлер: 22
Khair hovey virkan de
Bhot wadeia sardar g love from lahnda Punjab
Sada pind hai kuralkay minara
Bhot wadeia sardar g love from lahnda Punjab
👌👌👌👌👌👍👍🥰🥰
Nice ji
🌷🌷
Love u kurlake pind
Aaj sade bapu ji vari jinda hundae bahut khush hona si ona😔😪😪
🙏🙏🙏🙏🙏 👏👏👏👏👏🇫🇷
ਰਾਵਲਪਿੰਡੀ ਪੰਜਾਬ ਪਾਕਿਸਤਾਨ ਤੋਂ ਪਿਆਰ
S. Kapoor singh virk grandson
Amrit pal singh virk
kartar singh virk mulla singh virk payara singh virk isher singh virk they are my grandparents
Paji pakistan vich harchand pind aa vadda harchand ohda pta lg skey ta jrur dssia je
Chaudhary Dayala Singh virk Sardar vassan singh virk te ohna de 4 puttar
Can u show our pind kaloke district sheikhupura
@amritvirk8037
3 жыл бұрын
Near 6 km kuralke minar toh kaloke
@maninderblagan7001
3 жыл бұрын
@@amritvirk8037 grandpa was from there virk family
@amritvirk8037
3 жыл бұрын
Yes my grandfather belong to the virk family
@JeevaySanjhaPunjab
3 жыл бұрын
Sure , contact us at whatsapp +923045015984 @maninder blagan