Kuldip Manak and Dev Dilgir 2011

Музыка

Kuldeep Manak & Hardev Dilgir (Dev Threekewala) with Iqbal Mahal In an Interview; Talks About Surinder Kaur on Visions of Punjab TV program

Пікірлер: 179

  • @harbanslal2026
    @harbanslal20262 жыл бұрын

    ਰਹਿੰਦੀ ਦੁਨੀਆਂ ਤਕ ਕੁਲਦੀਪ ਮਾਣਕ ਤੇ ਦੇਵ ਥਰੀਕੇ ਵਾਲੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ਨ ਵਾਹੇ ਗੁਰੂ ਜੀ

  • @pardhanbobbybrarmohanpura2373
    @pardhanbobbybrarmohanpura23732 жыл бұрын

    ਮਹਾਨ ਗਾਇਕ ਉਸਤਾਦ ਕੁਲਦੀਪ ਮਾਣਕ ਤੇ ਮਹਾਨ ਗੀਤਕਾਰ ਦੇਵ ਥਰੀਕੇ ਵਾਲਾ। ਏਨਾ ਵਰਗਾ ਨਾਂ ਕੋਈ ਜਮਿਆਂ ਨਾਂ ਜਮੇ। 🙏🙏

  • @KulwinderSingh-sh2jk
    @KulwinderSingh-sh2jk4 жыл бұрын

    ਸਦੀਆਂ ਬਾਦ ਹੀ ਜੰਮਦੇ ਨੇ ਮਾਣਕ ਤੇ ਦੇਵ ਵਰਗੇ ਹੀਰੇ

  • @hardjatt
    @hardjatt12 жыл бұрын

    ਸਾਦੇ ਤੇ ਸਾਫਦਿਲ ਲੋਕ,ਕੋਈ ਬਨਾਵਟੀਪਨ ਨਹੀਂ thanks for shairing

  • @parmjitdhanju4147
    @parmjitdhanju41476 жыл бұрын

    ਮੈ 1979 ਵਿੱਚ ਪਹਿਲੀ ਵਾਰ ਥਰੀਕੇ ਵਾਲੇ ਨੂੰ ਮਿਲਿਆ ਮਹਾਨ ਲੇਖਕ ਹੁੰਦਿਆ ਭੋਰਾ ਆਕੜ ਨਹੀ ਹਮੇਸਾ ਸਭ ਨੂੰ ਜੱਫੀਆਂ ਪਾ ਮਿਲਦੇ ਆ ਪਿਛਲੇ ਹਫਤੇ ਮਿਲ ਕੇ ਆਇਆ ਪੂਰਾ ਜਵਾਨ ਫਿਟ ਆ ਸਾਡਾ ਯਾਰ ;;;;;

  • @sarbjeetkaursandhu7392
    @sarbjeetkaursandhu73923 жыл бұрын

    ਬਹੁਤ ਹੀ ਸਤਿਕਾਰ ਭਰਾਵਾਂ ਨੂੰ।

  • @nanakchandkamboj5844
    @nanakchandkamboj58442 жыл бұрын

    ਸਦੀ ਦੇ ਮਹਾਨ ਗੀਤਕਾਰ ਬਾਪੂ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲੇ ਤੇ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਸਾਹਬ ਦਾ ਪੰਜਾਬੀ ਸੰਗੀਤ ਜਗਤ ਵਿੱਚ ਅਣਮੁੱਲਾ ਯੋਗਦਾਨ ਰਿਹਾ। ਨਾ ਇਸ ਧਰਤੀ ਤੇ ਦੁਬਾਰਾ ਮਾਣਕ ਸਾਹਬ ਵਰਗਾ ਸਿੰਗਰ ਅਓਣਾ ,ਨਾ ਬਾਪੂ ਦੇਵ ਥਰੀਕੇ ਜਿਹਾ ਗੀਤਕਾਰ। ਦੋਨੋ ਪੰਜਾਬ ਦੇ ਅਨਮੋਲ ਰਤਨ ਨੇ।

  • @harwindersingh6290
    @harwindersingh62903 жыл бұрын

    ਰੱਬਾ ਇਹੋ ਜਿਹਾ ਸਬੱਬ ਫਿਰ ਬਣਾ ਦੇ ਕਦੇ ਗੱਲਾਂ ਬਾਤਾਂ ਦਾ, Manak saab missing😥😭

  • @DharmPal-mv4mh
    @DharmPal-mv4mh4 жыл бұрын

    ਸ਼ਰਾਬ ਨੇ ਮਾਣਕ ਨੂੰ ਬਰਬਾਦ ਕਰਕੇ ਰੱਖ ਦਿੱਤਾ ਮਾਣਕ ਨੇ ਬਹੁਤ ਮੇਹਨਤ ਕੀਤੀ ਸੀ ਸ਼ਰਾਬ ਨਰਕਾਂ ਦੀ ਨਾਨੀ ਹੈ

  • @gagan7atla
    @gagan7atla5 жыл бұрын

    ਮਾਣਕ ਦੀ ਯਾਦ ਵਿਚ ਮਨ ਭਰ ਆਉਦਾ ਪਰ ਹੁਣ ਕੀ ਬਣਦੈ ਉਹ ਇਕ ਟਾਇਮ ਸੀ ਲੰਘ ਗਿਆ ਪਰ ਮਾਣਕ ਵਰਗਾ ਕੋਈ ਗਾ ਨਹੀ ਸਕਦਾ

  • @beantsinghsidhuz
    @beantsinghsidhuz Жыл бұрын

    ਯਰ ਹੌਂਸਲੇ ਹੀ ਅਲੱਗ ਲੇਵਲ ਤੇ ਸੀ ਹੁਣ ਤਾ ਗਾਕੇ ਗੀਤ ਬੰਦਾ ਵਿਊਜ ਈ ਗਿਣੀ ਜਾਂਦਾ

  • @3kwalasardar703
    @3kwalasardar7032 жыл бұрын

    Bapu Dev 3k ji Pind di shaan ne❤️✌️

  • @RamandeepSingh-ib2kf
    @RamandeepSingh-ib2kf4 жыл бұрын

    ਵਾਹ ਜੀ ਵਾਹ ਅਨੰਦ ਆ।ਗਿਆ

  • @DSinghK1890
    @DSinghK18906 жыл бұрын

    people will still be listening to their songs in 100 years

  • @mehakdeeppunia9296
    @mehakdeeppunia9296 Жыл бұрын

    ਰੋਣ ਨਿਕਲ ਜਾਦਾ ਮਾਨਕ ਸਾਹਿਬ ਦੇਵ ਸਾਹਿਬ ਨੁੰ ਸੁਣਕੇ

  • @user-wv8gx8lu6i
    @user-wv8gx8lu6i5 жыл бұрын

    ਮਾਣਕ ਸਾਬ ਦਾ ਅੱਜ ਵੀ ਦੁਨੀਆਂ ਵਿਚ ਨਾਮ ਆ

  • @gsmaan4221
    @gsmaan42212 жыл бұрын

    Dev sahib te manak sahib ji tuci sda yaad auge ji waheguru ji kirpa karan ji tuhade te 🙏🙏🙏🙏🙏🙏🙏🙏🙏🙏🙏🙏🙏🙏🙏🙏

  • @RandomStuffTicket
    @RandomStuffTicket9 жыл бұрын

    Iqbal Mahal is probably one of the best Punjabi interviewer in the world. Great fun interview.

  • @yarasingh4040
    @yarasingh40402 жыл бұрын

    ਮਾਹਲ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ, ਅਸੀਂ ਤੁਹਾਡੀ ਬਹੁਤ ਸ਼ਲਾਘਾ ਕਰਦੇ ਹਾਂ। ਧੰਨਵਾਦ।

  • @swarnsukhanwala
    @swarnsukhanwala11 ай бұрын

    ਪੰਜਾਬੀ ਸਾਹਿਤ ਕਲਾ ਸੱਭਿਆਚਾਰ ਦੇ ਦੋ ਧਰੂ ਤਾਰੇ ਕੁਲਦੀਪ ਮਾਣਕ ਤੇ ਦੇਵ ਥਰੀਕਿਆਂ ਵਾਲਾ ਪਰਮਾਤਮਾ ਇਹਨਾਂ ਦੋਹਾਂ ਫੇਰ ਕਿਤੇ ਪੰਜਾਬ ਚ ਇਕੱਠਿਆਂ ਨੂੰ ਜਨਮ ਦੇਵੇ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ

  • @robbybrar3167
    @robbybrar31674 жыл бұрын

    ਟਿੱਬਿਆਂ ਤੇ ਰੋਹੀਆਂ ਚ ਸ਼ੂਕਦੀ ਪੱਛੋਂ ਦੀ ਹਵਾ ਵਰਗਾ ਮਾਣਕ

  • @rsb840
    @rsb84012 жыл бұрын

    interviewer is such a gentle person ..never seen any anchor lyk him

  • @balrajsingh1486
    @balrajsingh14864 жыл бұрын

    ਯਾਰ ਸੱਚੇ ਬੰਦੇ ਕਿੱਥੇ ਲੱਭਣਗੇ ਕੋਈ ਲਾਲਚ ਨਹੀ ਫੂਕਰੀ ਜਾ ਤੇੜ ਕੋਈ ਨਹੀ ਵਾਹ ਵਾਹ

  • @HarbhajanSingh-qx2dx
    @HarbhajanSingh-qx2dx5 жыл бұрын

    धनवाद इकबाल जी. तुसी इक अमर इतिहास નું लोका दे रूह - ब - रूह कराया है. इह ओह jodi है जिस ने आओंण वाली पीढ़ी નું लिखन તે गाँवण da वल सिखाया जी... इह हमेशा दोने अमर रेहानगे जी...

  • @sardualsingh3128

    @sardualsingh3128

    Жыл бұрын

    L😊

  • @visionsofpunjab
    @visionsofpunjab12 жыл бұрын

    This interview was taken Jan. 2011 in Manak's house at Bhai Randhir Singh Nagar, Ludhiana.

  • @harmandeepdhillon1986

    @harmandeepdhillon1986

    2 жыл бұрын

    Very nice interview I miss you kuldeep manak

  • @tarwindersingh7220

    @tarwindersingh7220

    2 жыл бұрын

    Sohni dub gayi c nal Daleri eh gana update karo

  • @Jagdeep64
    @Jagdeep642 жыл бұрын

    ਅੱਜ ਕੱਲ ਕਿਸੇ ਦੇ 2 ਗੀਤ ਚੱਲ ਜਾਣ ਤਾਂ Credit war ਸ਼ੁਰੂ ਹੋ ਜਾਂਦੀ ਆ, ਗਾਇਕ ਕਹਿੰਦਾ ਮੇਰੇ ਕਰਕੇ ਹਿੱਟ ਹੋਇਆ ਸੰਗੀਤ ਵਾਲਾ ਕਹਿੰਦਾ ਮੇਰੇ ਕਰਕੇ ਲਿਖਣ ਵਾਲਾ ਕਹਿੰਦਾ ਮੇਰੇ ਕਰਕੇ ਪਰ ਮਾਣਕ ਸਾਬ ਤੇ ਦੇਵ ਸਾਬ ਵੱਲ ਵੇਖੀਏ ਤਾਂ ਸਮਝ ਆਉਂਦੀ ਕੇ ਇਕ ਦੂਜੇ ਦੇ ਸਾਥ ਨਾਲ ਹੀ ਬੰਦਾ ਅੱਗੇ ਵਧ ਦਾ | RIP BOTH LEGENDS

  • @amandhaliwal5393
    @amandhaliwal539311 жыл бұрын

    kuldeep manak ji punjab nu tuhade te hamesha maan rahega.thanks mahal sahib manak ji diyaan jadaan sanbhan lai.

  • @GG09876
    @GG098763 жыл бұрын

    wow.. 2 legends together . Excellent Interviewer.

  • @prashantboy
    @prashantboy11 жыл бұрын

    This is so good Mahal Sir......Rabb kare eho jehe kalakaar fer Janam lain Punjab ch....

  • @SurinderSingh-zu3ub
    @SurinderSingh-zu3ub5 жыл бұрын

    Both are legendary artists..They are unique.. people will remember them for ages

  • @BlinkGill
    @BlinkGill12 жыл бұрын

    Bohut Vadiya ji Bohut vadiya dil khush ho geya Galan sun ke ... rab manak di aatma nu shanti beksha...

  • @jagtarchahal2541
    @jagtarchahal25412 жыл бұрын

    ਮਾਹਲ ਸਾਹਿਬ ਦੀਆਂ ਮੁਲਾਕਾਤਾਂ ਬਾ-ਕਮਾਲ ਨੇ , ਯਾਦਗਾਰੀ ਨੇ

  • @Gurvinderromana007
    @Gurvinderromana00722 күн бұрын

    ਦੋ ਮਹਾਨ ਰੂਹਾਂ ,ਦਿਲ ਚ ਵਸਦੇ ਰਹਿਣਗੇ ਮਾਣਕ ਸਾਬ ਤੇ ਥਰੀਕੇ ਵਾਲਾ ਸਾਬ🙏

  • @baldevkular3366
    @baldevkular33664 жыл бұрын

    ਮਹਾਨ ਬਹੁਤ ਹੀ ਮਹਾਨ

  • @gurbajmaan9605
    @gurbajmaan96052 жыл бұрын

    ਇੱਕੋ ਸਿੱਕੇ ਦੇ ਦੋ ਪਹਿਲੂ ਮਾਣਕ,ਦੇਵ

  • @ANILKUMAR-qr5hu
    @ANILKUMAR-qr5hu3 ай бұрын

    Dev saab te manak saab di jodi nehi labni kadhe 🙏♥️♥️♥️likhat dev saab di te awaaz manak di Puri duniya ch rendi duniya tak yaad rahu gaa 🙏🙏

  • @talwarknockkout
    @talwarknockkout11 жыл бұрын

    wow....so original people .....no show offs....... absolutely legendary ....

  • @kakakulvinder
    @kakakulvinder11 жыл бұрын

    Dhanvaad mahal saab .. thanks for introducing Dev Thareekwala ..along with The great .. Manak saab.

  • @shamshersandhu9026
    @shamshersandhu90262 жыл бұрын

    Bahut wadhia Galbaat 🙏👍

  • @kamaljitsingh9106
    @kamaljitsingh91064 жыл бұрын

    these are real legends , no one replace them ,,,

  • @gurjantsingh1300
    @gurjantsingh1300 Жыл бұрын

    ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਦੋਹਾਂ ਨੂੰ ਇਕੱਠਿਆਂ ਭੇਜੀ ਧਰਤੀ ਤੇ

  • @harbanspannu1765
    @harbanspannu17659 жыл бұрын

    ਦੋ ਦੇਸੀ ਬੰਦੇ ਆਂ ਨੇ ਬਿਨਾਂ ਟਿੱਕਟ ਰੇਲ ਦਾ ਸਫਰ ਕਰਕੇ ਇੱਕ ਯੁੱਗ ਸਿਰਜ ਦਿੱਤਾ। ਮੈਂ ਇਹ ਸਮਾਂ ਅੱਖੀ ਦੇਖੇਆ। ਭੜਾਕੇ ਪਾਤੇ।

  • @RaviSingh-xo9in

    @RaviSingh-xo9in

    7 жыл бұрын

    Harbans Pannu Veer tera comment padh k dil khush ho gea

  • @bababoharmanak864

    @bababoharmanak864

    4 жыл бұрын

    ਅੱਖੀ ਦੇਖਿਆ ਸੱਚ

  • @tarsembumrah9421
    @tarsembumrah94215 жыл бұрын

    Nice and informative interview. Manak and Hardev Dilgir together created history in Punjabi singing and music industry.

  • @user-nx8ot5bz2f
    @user-nx8ot5bz2f2 ай бұрын

    Bahut hi vadhia Baht hi vadhia interview

  • @GurveerSingh-jn3hh
    @GurveerSingh-jn3hh7 жыл бұрын

    Manak legendary singer Dev Tharike wala great lyricist.Great interviewer Mahal saab

  • @JasvirSingh-il3xx
    @JasvirSingh-il3xx8 ай бұрын

    ਮਹਾਨ ਜੋੜੀ ਅਵਾਜ਼ ਤੇ ਕਲਮ ਦਾ ਸੁਮੇਲ

  • @Ranveer_sangha03
    @Ranveer_sangha0310 жыл бұрын

    KINE DOWN TO EARTH INSAAN C MANAK SAHIB JI MISS YOU

  • @GurmeetSingh-hb3bq

    @GurmeetSingh-hb3bq

    5 жыл бұрын

    Ranveer Singh Sangha

  • @gurinderbassi4556
    @gurinderbassi45567 ай бұрын

    i have seen/watched this interview so many times and i love it watching it again and again....simplicity in it......i have shared it with so many friends

  • @kuldipsingh6393
    @kuldipsingh63934 жыл бұрын

    ਮਾਣਕ ਸਾਹਿਬ ਜਿਹੇ ਗਾਇਕ ਮੁੜ ਮੁੜ ਨਹੀਂ ਪੈਦਾ ਹੁੰਦੇ

  • @kalamotalun7103
    @kalamotalun71037 жыл бұрын

    rooh khush ho gyi sei gal a J lok gathava ba reia kuj ni rehna punjab da..NALE din ki c ki ho gye Rabb hasda vasda rakhe sohne rangle punjab punjabia..nu...Mera Hasda vasda punjab

  • @visionsofpunjab
    @visionsofpunjab12 жыл бұрын

    Thanks for your remarks. He was a great singer and a very dear friend of mine. I recorded this interview last January while I was visiting Punjab. It was a double plesure to have harden Dilgir along in the interview. I have another interview of his life story which I will air next week naturaly I will put it on you tube.

  • @sangeetpal3840

    @sangeetpal3840

    6 жыл бұрын

    Iqbal Mahal h

  • @ReshamSingh-bl4cf

    @ReshamSingh-bl4cf

    6 жыл бұрын

    Iqbal Mahal good

  • @jagtaransingh4619

    @jagtaransingh4619

    5 жыл бұрын

    Sir yoir best allways in my eyes

  • @rajkamal4570

    @rajkamal4570

    2 жыл бұрын

    Ikbal Mahal Happy New Year 2022 Joys And Blessings Haapy New Month Tuesday 1 February Tuhada Subah Buhat Hi Changa Lagda Buhat Has Mukh Majakiye Lage God Bless You ENGLAND ( UK )

  • @singhnarinderpal1
    @singhnarinderpal112 жыл бұрын

    Thanks for a wonderful talk

  • @sukhwantsingh8772
    @sukhwantsingh877221 сағат бұрын

    ਬਹੁਤ ਬਹੁਤ ❤❤❤❤❤❤❤ ਪਿਆਰ

  • @jarnailaulakh3562
    @jarnailaulakh35626 жыл бұрын

    Koi nazar na aunda ve mainu apna vich zamane!Eh runan sehar diyan kaulan nu maran mehne tane.Jo dev tharikian da uhne kyon apni nazar hai feri!Keh dio mere babal nu kaulan chhadti beeje ne teri.Dev de geet nu Manak ne awaaz deke amar Kar dita .

  • @swaransinghsekhon4836
    @swaransinghsekhon4836 Жыл бұрын

    Mahal sahib dilgeer sahab and kuldip ji sat shri akaal com swaran

  • @ANILKUMAR-qr5hu
    @ANILKUMAR-qr5hu3 ай бұрын

    ❤❤❤No words for the king 👑♥️♥️♥️

  • @TheIntruderkiller
    @TheIntruderkiller11 жыл бұрын

    BAHUT BAHUT DHANWAAD MAHAL SAHIB JI ES ES BESHKEEMATI MULAKAAT LEI !!!!

  • @socialdemocracy8508
    @socialdemocracy85084 ай бұрын

    Peg bhau manak da es interview ch v lgga lagda😅 mahaan singer, love from heart❤❤❤

  • @gvsingh8785
    @gvsingh87855 жыл бұрын

    The words Jetha putta by itself describes the genesis of a good creation.

  • @rsb840
    @rsb84012 жыл бұрын

    LATE MANAK N THARIKEWALA if u take these two name out of punjabi music then nothing is left behind

  • @visionsofpunjab
    @visionsofpunjab12 жыл бұрын

    Dhanvad ji.

  • @amandeepgurthari5757
    @amandeepgurthari57573 жыл бұрын

    A great interview, three legend person

  • @g.psinghkingra240
    @g.psinghkingra2405 ай бұрын

    Great ਜੋੜੀ ਸਿੰਗਰ or ਗੀਤਕਾਰ

  • @mangi0624
    @mangi062411 жыл бұрын

    R.I.P MANAK SAAB, AND LIVE LONG DEV SAAB

  • @RanaRana-gl9hq

    @RanaRana-gl9hq

    2 жыл бұрын

    Dev too

  • @navi5able
    @navi5able12 жыл бұрын

    eh gayak te geetkaar lokkan de nein...saaf dil fankaara nein..

  • @Ranveer_sangha03
    @Ranveer_sangha0310 жыл бұрын

    BIG THX FOR THIS VIDEO IQBAL MAHAL SAHIB

  • @DhillonGurvinder
    @DhillonGurvinder12 жыл бұрын

    These are true Legend of Punjabi Music Industry,, Eh Sitaare sadaa chamakange...

  • @deepjusticeforsidhu
    @deepjusticeforsidhu Жыл бұрын

    Aj v sun k mn bhr aanda k 2 hire aj rbb de chrna ch a ..fr ik aaya c sidhu moose wala oh v hira rbb lai gya rbb chrna ch nivaas deve ...ehojiya rooha kde kde maavan jamdiya de .W.M.K 🙏🙏

  • @punjabirooh5535
    @punjabirooh55356 жыл бұрын

    Ustaad lok manak sabb hmesha sade dila wich rhn ge🙏

  • @jagatkamboj9975
    @jagatkamboj99752 жыл бұрын

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ

  • @IqbalSingh-gu7np
    @IqbalSingh-gu7np2 жыл бұрын

    Thanks mahil sahib ji Iqbal from Iqbal singh

  • @manmohansingh1953
    @manmohansingh19534 ай бұрын

    ਬਹੁਤ ਵਧੀਆ ਜੀ

  • @jinderbains1868
    @jinderbains186811 жыл бұрын

    2 punjabi legends.

  • @RaviSingh-tm5wo
    @RaviSingh-tm5wo6 жыл бұрын

    Watching one of my best interview Big 👍👍to host 3 most genuine person

  • @kamaljitsingh8543
    @kamaljitsingh85435 жыл бұрын

    🇺🇸ਮੱਖਣ) ਦੌਲਤਪੁਰੀਏ ਵਲੋਂ🙏ਸਤਿਕਾਰਯੋਗ❗ਪੂਜਨੀਕ ਮਹਾਨ ਲਾਸਾਨੀ ਮਰਹੂਮ🕯️ਸ਼੍ਰੀ ਕੁਲਦੀਪ ਮਾਣਕ ਸਾਹਬ 👏ਜੀਓ❗ਕਲੀਆਂ ਦੇ ਬਾਦਸ਼ਾਹ ਕਹੇ ਜਾਣ ਵਾਲ਼ੇ ਏਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ💖ਅੰਦਰ ਰਾਜ ਕਰ ਸਦਾ ਲਈ ਸਮਾਈਆਂ ਰਹਿੰਦੀਆਂ ਹਨ👏ਜੀਓ❗ ਉਨ੍ਹਾਂ ਜੀਓ ਦੇ ਮੁਖਾਰਬਿੰਦ ਤੋਂ ਬੋਲੇ ਹੋਏ📯ਬੋਲ ਅੱਜ ਤੱਕ ਵੀ ਸਾਡੇ ਕੰਨਾਂ🔔ਦੇ ਵਿੱਚ ਗੂੰਜਦੇ ਹਨ ਜੀਓ ਅਤੇ ਸਦਾ ਹੀ ਗੂੰਜਦੇ(((📯)))ਰਹਿਣਗੇ 👏ਜੀਓ❗ *******♥ღ•○๋ღ═ஜ۩👑۩ஜ═ღ○๋•ღ♥******* 🇺🇸ਮੱਖਣ) ਦੌਲਤਪੁਰੀਏ ਵਲੋਂ🙏 ਬੜੇ ਹੀ 'ਸਤਿਕਾਰਯੋਗ' ਸ਼੍ਰੀ ਇਕਬਾਲ ਮਾਹਲ ਸਾਹਬ 👏ਜੀਓ❗ਦਾ ਬਹੁਤ-ਬੁਹਤ ਦਿਲੋਂ💖ਧੰਨਵਾਦ🙏ਹੈ 🌹👏ਜੀਓ❗

  • @g.psinghkingra240
    @g.psinghkingra2405 ай бұрын

    Great 👍 Punjabi Singer 🎉🎉

  • @AmarjitSingh-nj3nb
    @AmarjitSingh-nj3nb4 жыл бұрын

    New Geet Karan Nu V KUZ Skhina Chaheda Hai. ... Dev Bargey Geet Karan To. ...Dev Threkey Wala Ji. .... God bless you. . Dev Saab

  • @manjitthandi8970
    @manjitthandi89702 жыл бұрын

    Thanks brother

  • @mono7891
    @mono789110 жыл бұрын

    Priceless!

  • @lakhbirsingh7485
    @lakhbirsingh74852 жыл бұрын

    Very nice sir ji thanks

  • @harmindersingh5148
    @harmindersingh51484 жыл бұрын

    Mahal sahib je nice interview with kuldip manak je dev tharakewala je 👏👏👏👏👏👏🙏🙏🙏🙏💘💘💝💝💖💖💞💕👍👍👍👍👍💘💝💖💞💕👌👌👌👌👌💕💞💖💝💘🙏👍👍🙏💕please God gave kuldip manak je place heaven kuldip manak je alive ever how long peoples alive kuldip manak je name alive ever kuldip manak je amar Singh chamkila je amarjot kaur je kuldip paras je surjit bindarkhia je yamala Jett je didar sandhu je dilsad akhtar jagmohan kaur je narinder bibi je all best singers sing all about our culture God gave them all place heaven

  • @bhushansharma5935
    @bhushansharma5935 Жыл бұрын

    Dev te Manak. No limit

  • @sabisahyar3059
    @sabisahyar30597 жыл бұрын

    mahal Saab i like dil se sample treka interview krn da .or manak saab and dev dilger g dona ne ek ethiaas lekh dita punjabi sabyachar cho..... Malik kirpa kre thade te.....

  • @binderakash
    @binderakash11 жыл бұрын

    we miss u MANAK SAHIB....

  • @jagsirsinghnehal9460
    @jagsirsinghnehal94604 жыл бұрын

    dono punjab de saan ne g

  • @ranjudhaliwal5450
    @ranjudhaliwal54503 жыл бұрын

    Listening this interview in 2002 three great personalities together ❤ 🤲 ❤

  • @amitmehta7957
    @amitmehta7957 Жыл бұрын

    🙏❤️ਮਾਣਕ ਸਾਹਿਬ

  • @jaskaka29
    @jaskaka2912 жыл бұрын

    GREAT JI THANKS FOR UP LOADING FANTASTIC BRAVO

  • @haravtarsingh611
    @haravtarsingh6119 жыл бұрын

    Dhanwad Mahal sahib suad a geya

  • @tajindergholia2652
    @tajindergholia26525 ай бұрын

    Good Manak

  • @charanjeetkaur7136
    @charanjeetkaur7136 Жыл бұрын

    nyc g

  • @taze.tajinder
    @taze.tajinder3 жыл бұрын

    iqbal mahal ji tohade v assi fan ho gaye ah. :)

  • @mehakdeeppunia9296
    @mehakdeeppunia9296 Жыл бұрын

    ਦੇਵ ਸਾਹਿਬ ਦੇ ਮੁਹ ਚੋ ਸਁਚੀ ਗਁਲ ਨੀਕਲਗੀ ਕਁਠੇ ਕਰਤੇ ਇਹ ਉਹਨਾ ਦਿਨਾ ਚ ਗੁਸੇ ਚ ਸੀ ਦੋਵੇ ਭਰਾ ਰੁਹ ਨੁੰ ਸਕੁਨ ਆ ਗਿਆ ਸੁਣਕੇ

  • @jassisidhu8601
    @jassisidhu86013 жыл бұрын

    Mahal Saab very nice ji.I am proud of you.

  • @prateekchhillar
    @prateekchhillar11 жыл бұрын

    Wonderful interview.

  • @Kuldeepsingh-gt1dj
    @Kuldeepsingh-gt1dj5 ай бұрын

    ❤, Hmv, ਦਾ ਦਾਦਾ ❤

  • @karamjitsingh8522
    @karamjitsingh85225 жыл бұрын

    Ji sukria Mahal sahib

  • @pindersing1207
    @pindersing1207 Жыл бұрын

    Very nice

  • @bernnaddhariwal1699
    @bernnaddhariwal16997 жыл бұрын

    dev ne salammmmmm

  • @sunilh5153
    @sunilh51535 жыл бұрын

    Great

Келесі