| कुण्डलनी का असल भेद |Jo Brehmande Soi Pinde |Bhai Hardev Singh Khalsa| 📞9872371745

Музыка

#Bhaihardevsinghkhalsa#akathkathagurmukhiclasses#bhaisewasinghtarmala#gpmkcmoga#shrigurugranthsahibji#shabadgurbani#meditation#dasamdwar#gurudwarasahib#gianipunderpalsinghji#gurudwarabanglasahib#khalsa#singhtvlive#anhad#gurunanakdarbar#bababantasingh#punjabialfaaz#akalpurkhkifouj#akalsahai#waheguruji#punjabitravelcouple#rcfgurudwara#siftsalah#SGPCsriamritsir#mitti#sukhjohal#sanjatv#bageshwardhamsarkar#thekhalsatv#bhaisarabjitsindhunda#bhajanmarg#gaurgopaldas#bhaktimantra#shriradheradhe#totalbhakti#bbcnewspunjabi#ptcpunjabi#bhainishansinghaustralia#vegvillagefood#basantmusic#bababantasinghji#nekpunjabiitihaas#shonkisardar#bhajanmarg#shrihitpremanandgovindsharanmahanrajji#chardikalatimetvlive#sikhitihas#smtv#saisurindershahji#zikriasaeedvlog#gaurgopaldas#kapilsharmashow#bhaktimantra#shriradheradhe#totalbhakti#meditationsbygurudev#yellowbrickcinema#relaxingmusic#amritbaani#akhar#dhruvrathee#energyhealing#shrikrishna#kundalini#brahma#vishnu#maskeenjivichar#spirituality#mindfulness#conscoousness#innerpeace#awakening#higherself#enlightenment#souljourney#maskeenji#spiritualgrowth#universalwisdom#selfdiscovery#holisticliving#gratitude#balance#presence#outofbody#gurusahib#kundalinijagaran#punjabiactor#indianactor#bollywoodactor#awakeningprocess#yoga#chakra#innerpeace#transformation#yogapractice#wellness#selfdevelopment#selfawareness#spiritualjourney#lifechangingmotivation#maskeenjikatha#energyhealing#marutimultimedia#satsang#punjabilokchannel#mrmedia#beerbiceps#realtalkclips#pmchindi#sadhguru#anuragnishi#thesatsangfoundation#trsclipshindi#Sincereseeker#vaiibhavnigam#bkshivani#gurudevsrisriravishankar#ranveerallahbadia#bohobeautifulyoga#meditativemind#drpeeyushprabhat#

Пікірлер: 1 500

  • @tarsemsinghtarsemsingh776
    @tarsemsinghtarsemsingh7765 ай бұрын

    ਮੂਰਖ ਬੰਦੇ ਕਹਿੰਦੇ ਹਨ ਕਿ ਰੱਬ ਸਭ ਤੋਂ ਵੱਡਾ ਫਰੋੜ ਹੈ ਪਰ ਇਸ ਖ਼ਾਲਸੇ ਨੇ ਗੁਰਬਾਣੀ ਵਿੱਚ ਕਿਨਾਂ ਵਧੀਆ ਸਮਝਾਇਆ ਹੈ ਜੇਕਰ ਅਸੀਂ ਵੀ ਧਿਆਨ ਵਿੱਚ ਬੈਠ ਕੇ ਅਭਿਆਸ ਕਰਾਂਗੇ ਤਾਂ ਸਾਨੂੰ ਵੀ ਦਰਸ਼ਨ ਜ਼ਰੂਰ ਹੋਣਗੇ

  • @karamjitmaan5940

    @karamjitmaan5940

    4 ай бұрын

    101% ਸਹੀ ਸਭ ਕੁਝ ਅੰਦਰ ਹੈ ਜੀ,ਧੰਨ ਧੰਨ ਗੁਰਬਾਣੀ ਜੋ ਸਾਨੂੰ ਭੜਕਿਆ ਨੂੰ ਸਹੀ ਰਾਹ ਪਾ ਰਹੀ

  • @user-de3wv5ut2w

    @user-de3wv5ut2w

    Ай бұрын

    ਗੁਰੂ ਤੋਂ ਬਿਨਾ ਨਈ

  • @ambamahey6096

    @ambamahey6096

    Ай бұрын

    ਵਾਹਿਗੁਰੂ ਭਲੀ ਕਰੇ ਸਾਬ ਤੇ

  • @moverscompany8496

    @moverscompany8496

    16 күн бұрын

    Jhooth maya da Gyan HARAMKHOR RSS agent

  • @SukhbirSingh-wx2kb
    @SukhbirSingh-wx2kb7 ай бұрын

    ਕਮਾਲ ਦਾ ਗਿਆਨ ਹੈ ਭਾਈ ਸਾਹਿਬ ਜੀ ਨੂੰ। ਮੈਂ ਆਪਣੀ 71 ਸਾਲ ਦੀ ਉਮਰ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੀ ਵੀਡਿਉ ਦੇਖੀ ਹੈ। ਸਾਡੀ ਕੋਈ ਸੰਸਥਾ ਇਸ ਤਰ੍ਹਾਂ ਦੀ ਪੜ੍ਹਾਈ ਨਹੀਂ ਕਰਵਾਉਂਦੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ❤❤❤❤❤

  • @gurpalsingh3720

    @gurpalsingh3720

    5 ай бұрын

    ਪੂਰਨ ਸੰਤ ਤੋਂ ਬਿਨਾ ਗਿਆਨ ਨਹੀ ਹੋ ਸਕਦਾ। ਪੂਰਨ ਸੰਤ ਸਤਿਗੁਰ ਦੀ ਪਹਿਚਾਣ ਹੈਸਲੋਕ ਮਃ ੧ ॥ ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ; ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥ (ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ)। ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥ ਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ; ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥ (ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ, ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ, ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥ ਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ)। ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥ ਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਦਾ ਫੁਰਨਾ ਮਨ ਵਿਚ ਹੀ ਗਰਕ ਹੁੰਦਾ ਜਾਂਦਾ ਹੈ; ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥ ਰਿਹਾ ਮਣ ਕਿਹੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਨਿਰਾ

  • @Immalkeet

    @Immalkeet

    3 ай бұрын

    Moga Gurudwara Prabh Milne ka chao University Wale Krwaunde ne. Bhai Sewa Singh Ji Tarmala ji di University hai ji. Bhai sahab ji vi ohne de hi student ne

  • @JasmeetKour-qq6fc

    @JasmeetKour-qq6fc

    Ай бұрын

    Whagrauji

  • @JasmeetKour-qq6fc

    @JasmeetKour-qq6fc

    Ай бұрын

    Whagrauji

  • @jasbirsinghverka8291

    @jasbirsinghverka8291

    17 күн бұрын

    ਵਾਹਿਗੁਰੂ ਜੀ ਆਪਾ ਕਦੇ ਖੋਜਿ ਨਹੀਂ ਕੀਤੀ। ਮੋਗੇ ਵਿੱਚ ਹੈ । ਬਾਬਾ ਸੇਵਾ ਸਿੰਘ ਜੀ 1ਸਾਲ ਦੀ , 4 ਦੀ ਪੜ੍ਹਾਈ ਹੈ ਜੀ।

  • @BhimSingh-zv1gu
    @BhimSingh-zv1gu8 ай бұрын

    ਸਤਿਨਾਮ ਸੋਹੰ ਹਰਿ 🙏 ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ 🙏♥️🙏♥️🙏

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @RamandeepSingh-ei1sw

    @RamandeepSingh-ei1sw

    5 ай бұрын

    ਗੁਰੂ ਗੋਬਿੰਦ ਸਿੰਘ ਜੀ❤❤❤❤❤❤❤❤❤❤❤❤❤❤❤ਰਵਿਦਾਸ ਜੀ❤❤

  • @mohansingh7391
    @mohansingh73914 ай бұрын

    ❤ ਵਾਹਿਗੁਰੂ ਜੀ ❤

  • @ishansingh169
    @ishansingh1698 ай бұрын

    ਸਵਾਦ ਆ ਗਿਆ। ਬਸ ਏਕ ਇਹੀ ਰਸਤਾ ਹੈ ਅਕਾਲਪੁਰਖ ਨਾਲ ਮਿਲਾਪ ਕਰਨ ਦਾ। ਮਗਰ ਅੱਜ ਕੱਲ ਲੋਕ ਜਾਤਾ ਪਾਤਾ ਦੇ ਚੱਕਰ ਚ ਪਹਿ ਹੋਏ ਹਨ। ਅਕਾਲਪੁਰਖ ਨੂੰ ਕੋਈ ਵੀ ਮਿਲ ਸਕਦਾ ਹੈ ਉੱਥੇ ਜਾਤ ਪਾਤ ਨਹੀਂ ਪੁੱਛੀ ਜਾਂਦੀ ਸਿਰਫ ਪਿਆਰ ਵੇਖਿਆ ਜਾਂਦਾ ਹੈ। ਉਸੇ ਅਕਾਲਪੁਰਖ ਨੂੰ ਕੋਈ ਰਾਮ ਕਹੰਦਾ ਹੈ ਕੋਈ ਅੱਲਾ ਤੇ ਖ਼ੁਦਾ ਕਹੰਦਾ ਹੈ।

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @charanjitgill215
    @charanjitgill2158 ай бұрын

    Very very interesting ਬਹੁਤ ਵੱਡੀ ਸੇਵਾ ਹੈ ਖਾਲਸਾ ਜੀ ਤਹਿ ਦਿਲੋਂ ਧੰਨਵਾਦ ਜੀ।

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @user-no7be5do8n
    @user-no7be5do8n8 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmailsinghkharabgarh6265
    @gurmailsinghkharabgarh62658 ай бұрын

    ਭਾਈ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @GagandeepkaurBhullar-ux8qu
    @GagandeepkaurBhullar-ux8qu8 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਜੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙇‍♀️♥️🪐

  • @paramleensingh2156

    @paramleensingh2156

    8 ай бұрын

    🙏🏻🙏🏻🙏🏻🙏🏻❤️❤️❤️

  • @GurpreetSingh-fj2qd

    @GurpreetSingh-fj2qd

    8 ай бұрын

    🙏🙏🌺

  • @surinderkumarbaarna6066

    @surinderkumarbaarna6066

    8 ай бұрын

    धन धन बाबा बोता सिंह जी,धन धन बाबा गिरजा सिंह जी महाराज ।

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @SarabjitSingh-ih4mu
    @SarabjitSingh-ih4mu8 ай бұрын

    ਅਨਮੋਲ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @ggn_1
    @ggn_17 ай бұрын

    ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥੯੨੧॥

  • @user-fb8lq1kh1f
    @user-fb8lq1kh1f4 ай бұрын

    ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ।।ਆਪਣਾ ਮੂਲ ਪਛਾਣ।ਸਬਦੁ ਗੁਰੂ।।

  • @gurdeepsinghrasia
    @gurdeepsinghrasia9 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @noorsingh7397
    @noorsingh73978 ай бұрын

    ਵਾਹਿਗੁਰੂ ਜੀਓ ਆਪ ਜੀ ਧੰਨ ਹੋ ਗੁਰੂ ਜੀ ਦੇ ਬੜੇ ਸ਼ੁਕਰਗੁਜ਼ਾਰ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @simran_saggu0332
    @simran_saggu03328 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @manjitdhillon9973
    @manjitdhillon99737 ай бұрын

    ਬਹੁਤ ਵਧੀਆ ਗੁਰਮੁਖੋ ਇਓਂ ਲੱਗਦਾ ਕੇ ਆਪ ਜੀ ਨੇ ਭਾਈ ਸਾਹਿਬ ਸੇਵਾ ਸਿੰਘ ਜੀ ਤਰਮਾਲਾ ਨਾਲ ਕਾਫ਼ੀ ਸਮਾਂ ਲਗਾਇਆ। ਓਹੋ ਪਿਆਰ ਤੇ ਬੋਰਡ ਤੇ ਨਰਸ਼ਾ ਵੀ ਓਹਨਾ ਦੀ ਹੀ ਬਣਾਇਆ ਹੋਇਆ ਹੈ!! ਬਹੁਤ ਕਿਰਪਾ🙏

  • @mintusheron7620
    @mintusheron76208 ай бұрын

    ਜਿੰਦਗੀ ਹੀ ਬਦਲ ਤੀ ਬਾਬਾ ਜੀ ਸਕੂਨ ਆ ਸੁਣ ਬਹੁਤ ਸਾਰੇ ਸੱਕੇ ਹੱਲ ਹੈ ਸੁਕਰੀਆਂ ਮੇਹਰਬਾਨੀ ਜੀ

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @RajeshKumar-te4fe
    @RajeshKumar-te4fe8 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਧਰਮ ਕੁੱਲ ਕਾਇਨਾਤ ਵਿੱਚ ਸਭ ਤੋਂ ਮਹਾਂਨ ਧਰਮ ਹੈ ਗੁਰੂ ਸਾਹਿਬਾਨ ਬਾਰੇ ਅਤੇ ਵੀਰ ਜੀ ਦੇ ਮਹਾਨ ਗਿਆਨ ਬਾਰੇ ਸ਼ਬਦ ਹੀ ਨਹੀਂ ਹਨ ਕਿਨ੍ਹਾਂ ਸ਼ਬਦਾਂ ਨਾਲ ਆਪ ਜੀ ਦਾ ਧੰਨਵਾਦ ਕੀਤਾ ਜਾਵੇ ਸਤਿਗੁਰੂ ਆਪ ਜੀ ਤੇ ਹਮੇਸ਼ਾਂ ਕਿਰਪਾ ਬਣਾਈ ਰੱਖਣ ਤੁਹਾਡੇ ਜ਼ਰੀਏ ਸੰਸਾਰ ਦਾ ਭਲਾ ਹੁੰਦਾ ਹੀ ਰਹੇ ਬਹੁਤ ਬਹੁਤ ਬਹੁਤ ਮਹਾਨ ਗਿਆਨ ਹੈ ਅਨਮੋਲ ਬਚਨ ਹਨ ਆਪ ਜੀ ਦੇ, ਅਸੀਂ ਜ਼ਰੂਰ ਜਰੂਰ ਕੋਸ਼ਿਸ਼ ਕਰਾਂਗੇ ਆਪ ਜੀ ਦੇ ਅਨਮੋਲ ਬਚਨਾਂ ਨੂੰ ਹਿਰਦੇ ਵਿਚ ਧਾਰਨ ਕਰਨ ਦੀ ❤❤❤❤❤❤❤

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @Prince_Ray_1077
    @Prince_Ray_10778 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jogakalsi3712
    @jogakalsi37128 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kashmirsingh-5313
    @kashmirsingh-53139 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @kantadevi6428
    @kantadevi64288 ай бұрын

    ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @mohindersinghbathla6390
    @mohindersinghbathla63908 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @navneetneetu8210
    @navneetneetu82108 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswantsinghdhaliwal8270
    @jaswantsinghdhaliwal82707 ай бұрын

    ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਕਾਲਾਂ ਜੀ

  • @maniroomiwala8142
    @maniroomiwala81425 ай бұрын

    ਸਾਨੂੰ ਤੁਸੀ ਆਪ ਹੀ ਮੱਤ ਬੁੱਧ ਬਖਸੋ ਗੁਰੂ ਗ੍ਰੰਥ ਸਾਹਿਬ ਜੀ ਅਸੀ ਕੁਝ ਵੀ ਨੀ ਮਹਾਰਾਜ 😢😢😢😢😢

  • @user-gs4qc2yj8e
    @user-gs4qc2yj8e7 ай бұрын

    ਧੰਨ ਧੰਨ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manojhasteer9172
    @manojhasteer91728 ай бұрын

    ਹਰੇ ਰਾਮ ਹਰੇ ਰਾਮ

  • @noorsingh7397
    @noorsingh73978 ай бұрын

    ਵਾਹਿਗੁਰੂ ਜੀਓ ਆਪ ਜੀ ਦਾ ਸ਼ੁਕਰ ਹੈ ਵਾਹਿਗੁਰੂ ਜੀਓ ਬਹੁਤ ਕਿਰਪਾ

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @kavisherarvinderbawradhapa4940
    @kavisherarvinderbawradhapa49408 ай бұрын

    ਬਹੁਤ ਵਧੀਆ ਗਿਆਨ ਵੰਡ ਰਹੇ ਹੋ ਖਾਲਸਾ ਜੀ ਵਹਿਗੁਰੂ ਜੀ ਮਿਹਰ ਕਰਨ

  • @reenastips6643
    @reenastips66438 ай бұрын

    ਵਾਹਿਗੁਰੂ ਜੀ,ਬਹੁਤੁ ਅੱਛੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljinderkaur9431
    @baljinderkaur94318 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpyargill84
    @gurpyargill848 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @raghvirsingh6037
    @raghvirsingh60378 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @gurpyarsandhu0647
    @gurpyarsandhu06478 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lakhmindersingh4548
    @lakhmindersingh45488 ай бұрын

    ਧੰਨ ਵਾਹਿਗੁਰੂ ਜੀ 🙏🙏

  • @jassangha196
    @jassangha1968 ай бұрын

    Waheguru Ji Ka Khalsa Waheguru ji ki Fateh thankyou ji 🙏 ❤🎉❤🎉❤🎉

  • @bobbysran936
    @bobbysran9368 ай бұрын

    Satnam satnam ji satnam satnam Satnam satnam ji

  • @DaljitKaur-vk5vd
    @DaljitKaur-vk5vd8 ай бұрын

    😮ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @manjeetfoji6586
    @manjeetfoji65867 ай бұрын

    वाहेगुरु जी का खालसा 🙏वाहेगुरु जी की फ़तेह सलाम है जी आप जैसे संत महात्माओं को आत्मा पवित्र हो गई आपकी इस सत्य वाणी को सुनकर इस माया रुपी संसार में सारी दुनिया उल्टे रास्ते पड़ी है कोई बड़भागी ही आप जैसे संतों की वाणी सुनकर उस पर अमल करता है 🙏🙏🙏 संतों का मार्ग धर्म की पोड़ी

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @dhramvir-kh8zw
    @dhramvir-kh8zw8 ай бұрын

    धन गुरु नानक जी। मजा आ गया ।सिंह साहिब। धनबाद जी।।

  • @raghvirsingh6037
    @raghvirsingh60378 ай бұрын

    ਧੰਨ ਹੋ ਤੁਸੀਂ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤❤

  • @user-sn1nx4lg6s

    @user-sn1nx4lg6s

    8 ай бұрын

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤

  • @DarshanSingh-dk3kl

    @DarshanSingh-dk3kl

    6 ай бұрын

    QqqqqqqqqqaqaaaaAaàaaaaaaaaaaaaaaa😅

  • @lakhvinderkaur6508

    @lakhvinderkaur6508

    5 ай бұрын

    ❤😂🎉😢😮😅

  • @bnr9177
    @bnr91778 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏

  • @gogigurm901
    @gogigurm9018 ай бұрын

    Dhan dhan Bhai Sewa Singh Tarmala....... Jihna ne ena Gyan bakhseya🙏🏻🙏🏻🙏🏻

  • @kuljitsingh763
    @kuljitsingh7637 ай бұрын

    ਬਹੁਤ ਹੀ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਪੜਨਾਂ ਸੁਣਨਾ ਵਿਚਾਰਨਾ ਅਤੇ ਗਰਾਉਂਡ ਵਿੱਚ ਉਤਾਰਨਾ ਬਹੁਤ ਹੀ ਸਖ਼ਤ ਜ਼ਰੂਰਤ ਹੈ

  • @GTFOCUS-lf5yn
    @GTFOCUS-lf5yn8 ай бұрын

    ꧁ ☬ ੴ ✿ ਮਨ ਨੀਵਾਂ ਮੱਤ ਉੱਚੀ ✿ ੴ ☬ ꧂

  • @soulconnect3550
    @soulconnect35508 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajvinderkaur447
    @rajvinderkaur4478 ай бұрын

    Waheguru ji❤

  • @RamKumar-od1dd
    @RamKumar-od1dd8 ай бұрын

    Hri hr stnam Hri

  • @vrkmshow1311
    @vrkmshow13118 ай бұрын

    Wahaguru je

  • @gurmeetkaur9876
    @gurmeetkaur98768 ай бұрын

    ਵਾਹਿਗਰੂ ਜੀ ਇਹ ਹੈ ਪ੍ਰਭੂ ਮਿਲਾਪ ਦਾ ਰਸਤਾ ਅਸਲ ਵਿਦਿਆ ਦਾ ਗਿਆਨ

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @manjitsinghbhandal2783
    @manjitsinghbhandal27837 ай бұрын

    ਵਾਹਿਗੁਰੂ ਜੀ 🙏

  • @satwindersingh5556
    @satwindersingh555611 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏

  • @SukhbirSingh-wx2kb
    @SukhbirSingh-wx2kb17 күн бұрын

    ਰਾਗੁ ਰਾਮਕਲੀ ਵਿਚ ਭਗਤ ਬੇਣੀ ਜੀ ਦਾ 39 ਪੰਕਤੀਆਂ ਦਾ ਸ਼ਬਦ ਹੈ ਜਿਸ ਵਿਚ ਇਹ ਸਾਰਾ ਗਿਆਨ ਲਿਖਿਆ ਹੈ। ਗਿਆਨੀ ਜੀ ਨੇ ਇਸ ਨੂੰ ਪੂਰੇ ਵਿਸਥਾਰ ਨਾਲ ਨਕਸ਼ਾ ਬਣਾ ਕੇ ਸਮਝਾਇਆ ਹੈ। " ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ।। ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ।। ਸੰਤਹੁ ਤਹਾ ਨਿਰੰਜਨ ਰਾਮੁ ਹੈ।।"

  • @harmindersinghpammu553
    @harmindersinghpammu5537 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏👍👌💐 वाहिगुरू वाहिगुरू वाहिगुरू 🌹🙏👍👌💐 Waheguru waheguru waheguru 🌹🙏👍👌💐

  • @charanjitgill215
    @charanjitgill2158 ай бұрын

    ਵਾਹਿਗੁਰੂ ਜੀ।

  • @Naharsingh-pk4ik
    @Naharsingh-pk4ik5 ай бұрын

    ਸਤਿਨਾਮ‌ ਸੀ੍ ਵਾਹਿਗੁਰੂ ਜੀ

  • @rajpaul147
    @rajpaul1478 ай бұрын

    Wahagu ji Dhanguru granth sahib ji Wahaguru ji

  • @user-qb3yl2xy1v
    @user-qb3yl2xy1v8 ай бұрын

    ਅਰਦਾਸ ਕਰਦੇ ਹਾਂ ਕਿ ਸਾਰੇ ਸਿੰਘਾਂ ਤੱਕ ਇਹ ਵੀਡੀਓ ਜਾਵੇ ਅਤੇ ੳਉਹ ਅਮਲ ਕਰਨ, ਭਾਵ ਪ੍ਰਐਕਟਈਕਲ ਕਰਨ।

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @user-zc2du5ek3i
    @user-zc2du5ek3iКүн бұрын

    ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਸਾਰਿਆ ਤੇ 🙏🙏🙏

  • @Sharncrezy020
    @Sharncrezy0205 ай бұрын

    ਵਾਹਿਗੁਰੂ ਜੀ ॥ ਬਹੁਤ ਬਹੁਤ ਧੰਨਵਾਦ ਗੁਰੂ ਜੀ ਜੀਓ ॥ ਵਾਹਿਗੁਰੂ ਜੀ

  • @niranjansinghjhinjer1370
    @niranjansinghjhinjer13708 ай бұрын

    Waheguru ji Ka Khalsa Waheguru ji Ki Fateh 🙏

  • @baldevsingh-sq5lg
    @baldevsingh-sq5lg8 ай бұрын

    ਧੰਨ ਵਾਹਿਗੁਰੂ ਜੀ

  • @rajwantkharbanda7262
    @rajwantkharbanda72628 ай бұрын

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI SARAB JIYAN KA DATA JAPOO WAHEGURU WAHEGURU WAHEGURU WAHEGURU WAHEGURU JI

  • @harjit299.
    @harjit299.8 ай бұрын

    ਵਾਹਿਗੁਰੂ ਜੀ ਧੰਨਵਾਦ

  • @HarbansSingh-wt9se
    @HarbansSingh-wt9se8 ай бұрын

    DHAN DHAN Sri Guru Granth Sahib ji.Waheguru ji❤❤❤❤❤🎉

  • @perminderkaur4123

    @perminderkaur4123

    8 ай бұрын

    Waheguru Ji ka Khalsa Waheguru Ki Fateh Dhan Dhan Shri Guru Granth Sahib Ji ❤

  • @MohanSingh-mm5kb
    @MohanSingh-mm5kb8 ай бұрын

    ਵਾਹਿਗੁਰੂ ਜੀ 💚🩵💙💜❤️🧡💛

  • @satindersingh2477
    @satindersingh24778 ай бұрын

    Wahe guru ji sahib ... dhan guru ramdas ji sahib

  • @veerpalkaur39
    @veerpalkaur398 ай бұрын

    ਵਾਹਿਗੁਰੂ ਜੀ ❤

  • @kamaljitsingh7393
    @kamaljitsingh73938 ай бұрын

    ਧੰਨ ਧੰਨ ਗੁਰੂਆਂ ਦੇ ਗੁਰੂ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

  • @rajindersingh142

    @rajindersingh142

    8 ай бұрын

    😂ਵਾਹਿਗੁਰੂ ਵਾਹਿਗੁਰੂ ਜੀ

  • @HarryMander
    @HarryMander8 ай бұрын

    ਆਨੰਦ ਆ ਗਿਆ ਵਾਹਿਗੁਰੂ ਜੀ ਸਰਵਣ ਕਰਕੇ❤️

  • @vishalv1826

    @vishalv1826

    8 ай бұрын

    Harry veer here ❤

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @GurmeetSingh-kc1qp
    @GurmeetSingh-kc1qp8 ай бұрын

    Vvvvvvnic baba ji

  • @NavjotKaur-oc2wm
    @NavjotKaur-oc2wm8 ай бұрын

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ,। ਵੀਰ ਜੀ ਅਜਿਹੇ ਵਿਸ਼ਿਆਂ ਨੂੰ ਸਕੂਲ ਦੇ ਸਿਲੇਬਸ ਵਿੱਚ ਪੜਾਉਣ ਦਾ ਉਪਰਾਲਾ ਕੀਤਾ ਜਾਵੇ ਜੀ। ਸਕੂਲਾਂ ਵਿੱਚ ਪੰਜਾਬੀ ਵਿਰਸੇ ਵਿੱਚ ਆਸਕੀ ਕਿੱਸੇ ਪੜਾ ਕੇ ਸਕੂਲਾਂ ਦਾ ਮਾਹੌਲ ਖਰਾਬ ਕੀਤਾ ਪਿਆ ਹੈ ਜੀ🙏🙏

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @sujaycharak1486

    @sujaycharak1486

    7 ай бұрын

    WAHEGURU JI MEHAR KARO G

  • @narinderkumar7960

    @narinderkumar7960

    7 ай бұрын

    स्कूलां दे विच‌,‌भौतिक सिखिया दित्ती जांंदी है, जिस नाल भौतिक कमाई कीती जांदी है, भाव इस शरीर अते परिवार दी पालनां करने वास्ते धन कमाउण था तरीका सिखाया जिंदा है, अधियात्म दी कमाई वास्ते , अध्यात्मिक गुरु दी लोड़ है , जिहड़ा गियान दे सके, असीं उस तों सिख सकिए, सिखन दी समर्था साडे विच होवण दी लोड़ होनी चाहीदी है

  • @naviii949

    @naviii949

    6 ай бұрын

    GURU Nanak Dev Ji on ANG 903 in SGGS ji. Khutt mutt dehi man bairagi l l Surat Shab dhun antar jagi l l Vaje anhad Mera man Leena l l Gur bachni sach naam ਪਤੀਣਾ l l Es shabd vich khutt hunda six(6), mutt hunda chakra( 6 chakra). Dehi( body , ਸ਼ਰੀਰ). Guru ji das rhe han ki jdo 6 chakra vich ਉਲਜੇਆ ਹੋਇਆ ਮਨ ਸ਼ਬਦ ਸੁਰਤ ਨਾਲ ਇਹਨਾ ਚਕਰਾ ਨੂੰ ਵਿੰਨ ਕੇ ਦਸਮ ਦਵਾਰ ( ਸਤਵਾ,7 ਚਕ੍ਰ) ਵਿਚ ਪਹੁੰਚ ਜਾਂਦਾ ਹੈ ਤਾਂ ਅਨਹਦ ਸਬਦ ਨੂੰ ਸੁਣਦਾ ਸੁਣਦਾ ਸੱਚ ਵਿਚ ਹੀ ਸਮਾ ਜਾਂਦਾ ਹੈ l ਸੱਚੇ ਨਾਮ ਵਿਚ ਮਨ ਆਨੰਦ, ਪਤੀਸ ਜਾਂਦਾ ਹੈ।

  • @Gur7747

    @Gur7747

    4 ай бұрын

    ਭਾਈ ਸਾਹਿਬ ਜੀ ਨੂੰ ਸੁਣ ਕੇ ਦਾਸ ਦਾ ਵੀ ਇਹੋ ਹੀ ਧਿਆਨ ਬਣਿਆ ਬਹੁਤ ਹੀ ਉੱਤਮ ਵਿਚਾਰ ਹੈ ਸਕੂਲ ਵਿਚ ਇਸ ਤਰ੍ਹਾਂ ਦਾ ਕੰਮ ਜ਼ਰੂਰ ਹੋਣਾ ਚਾਹੀਦਾ ਹੈ।

  • @sunilkapil1519
    @sunilkapil15198 ай бұрын

    Waheguru ji waheguru ji waheguru ji waheguru ji waheguru ji

  • @sikandersinghnagra5478
    @sikandersinghnagra54787 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @sandhusingh3467
    @sandhusingh34678 ай бұрын

    ਵਾਹਿਗੁਰੂ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @BrahamveersinghBamra-xo9qu
    @BrahamveersinghBamra-xo9qu8 ай бұрын

    ਵਾਹਿਗੁਰੂ ਤੰਦਰੁਸਤੀਆ ਬਖ਼ਸ਼ੇ

  • @HarbansSingh-lw8vs
    @HarbansSingh-lw8vs8 ай бұрын

    ਧੰਨ ਧੰਨ ਸਾਹਿਬ ਸੀਰੀ ਗੁਰੂ ਗ੍ਰੰਥ ਸਹਿਬ ਜੀ। 🙏🙏🙏🙏🙏

  • @DavinderSingh-uv2nb

    @DavinderSingh-uv2nb

    8 ай бұрын

    ਸ਼੍ਰੀ not ਸੀਰੀ

  • @iqbalsingh4501

    @iqbalsingh4501

    8 ай бұрын

    Wahe guru ji 🙏🙏💞🙏🙏💞🙏🙏

  • @BaBaJi-qe4gd

    @BaBaJi-qe4gd

    8 ай бұрын

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @sharanjhutty3180
    @sharanjhutty31808 ай бұрын

    waheguru ji 🙏

  • @RamanMangat
    @RamanMangat8 ай бұрын

    ਸਤਿਨਾਮ ਵਹਿਗੁਰੂ ਜੀ

  • @FamilyCp-yl3zi
    @FamilyCp-yl3zi7 ай бұрын

    वाहेगुरु वाहेगुरु जी

  • @baldishdaroch
    @baldishdaroch7 ай бұрын

    Waheguru ji 🙏

  • @sandeepchaudhary3630

    @sandeepchaudhary3630

    7 ай бұрын

    7:24

  • @aman-fg5ny
    @aman-fg5ny7 ай бұрын

    Bhai sahib Bhai sewa Singh ji vlo ਬਹੁਤ ਵਾਰ ਦਸਿਆ ਗਿਆ ਕਿ ਜੋਂ ਆਪਣੇ ਸਾਹਮਣੇ ਖ਼ਾਲੀ ਖਲਾਅ ਜਿਥੋਂ ਮਾਲਿਕ ਸੁਆਸ ਦਿੰਦਾ....

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @purnanandatri4112
    @purnanandatri41128 ай бұрын

    आत्मदेव पूजिए, गुरु के सहज सुभाय🌺🙏🌺🙏

  • @knittingwithkaur1317
    @knittingwithkaur13178 ай бұрын

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ 🙏 ਗੁਰੂ ਪਾਤਿਸ਼ਾਹ ਜੀ ਕਿਰਪਾ ਕਰਨ, ਅਰਦਾਸ ਕਰਨਾ ਜੀ🙏

  • @gurvinderpannu4396
    @gurvinderpannu43968 ай бұрын

    ਬਹੁਤ ਸੁੰਦਰ ਢੰਗ ਨਾਲ ਸਮਝਾਇਆ ਹੈ ਭਾਈ ਸਾਹਿਬ ਜੀ 🙏❤... ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜਦੀ ਕਲਾ ਵਿੱਚ ਰੱਖਣ 🙏🙏

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @BechanKumarsah-vv5lc
    @BechanKumarsah-vv5lc8 ай бұрын

    DHAN GURU NANK DEV JI 🎉❤🕉❤💯🇮🇳🙏😇❤🕉💯🇮🇳🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kuldeepdhillon8196
    @kuldeepdhillon81966 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasssingh2573
    @jasssingh25737 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️

  • @SukhdevSingh-df4cm
    @SukhdevSingh-df4cm8 ай бұрын

    Waheguru ji😊

  • @rockyjatt7170
    @rockyjatt71708 ай бұрын

    Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @karamjeetkaur5177
    @karamjeetkaur51778 ай бұрын

    dhan dhan guru dhan dhan guru pyare waheguru ji tera sab sadka 🙏

  • @tarusingh6259
    @tarusingh62598 ай бұрын

    ਬਾਣੀ ਗੁਰੂ ਸਾਹਿਬ ਦੀ ਸੌਖੀ ਆ ਜੀ ਤੂਸੀ ਸਾਰੀ ਗੱਲ ਧਿਆਨ ਦੀ ਗੱਲ ਤੇ ਹੀ ਜੋਰ ਦੇ ਓ

  • @Harcharankaur96
    @Harcharankaur968 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਉਹ ਕੀ ਸਮਝਣਗੇ ਜੋ ਸਿਰਫ ਨਿੱਤ ਨੇਮ ਤੱਕ ਹੀ ਸੀਮਿਤ ਨੇ ਬਾਣੀ ਵਿਚਾਰਣ ਦੀ ਲੋੜ ਕਦੀ ਸਮਝੀ ਨਹੀਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਦੀ ਕੀਤਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਾ ਗੁਰੂ ਮੰਨਿਆ ਹੀ ਨਹੀਂ ਅੰਮ੍ਰਿਤ ਦੀ ਦਾਤ ਲੈਣ ਦੀ ਕਦੀ ਲੋੜ ਨਹੀਂ ਸਮਝੀ ਬਾਬਿਆ ਦੇ ਚੱਕਰਾਂ ਵਿੱਚ ਫਸ ਗਏ 😢ਗੁਰੂ ਸਾਹਿਬ ਹੀ ਕਿਰਪਾ ਕਰਨ ਸੋਝੀ ਬਖ਼ਸ਼ਣ 🙏🏻 ਮਨੁੱਖਾ ਜਨਮ ਸਫ਼ਲ ਕਰਨ 🙏🏻ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ

  • @rikhisingh6133

    @rikhisingh6133

    8 ай бұрын

    सतनाम श्री वाहेगुरु 🙏🙏🙏🙏🙏

  • @lovepreet3527

    @lovepreet3527

    8 ай бұрын

    goood jiiii

  • @cocoblaze

    @cocoblaze

    8 ай бұрын

    Bilkul shi

  • @Harcharankaur96

    @Harcharankaur96

    8 ай бұрын

    @@itskahlon6218 ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ਫੇਰ ਤਾਂ ਗੁਰੂ ਪਾਤਸ਼ਾਹ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ ਪ੍ਰਚਾਰ ਕਰਨ ਦੀ ਵੀ ਲੋੜ ਨਹੀਂ ਸੀ

  • @zooly_zoo

    @zooly_zoo

    8 ай бұрын

    ​​@@Harcharankaur96waheguru ji eh smja skde Sanu smj nhi aye 🙏

  • @rekhapahwa8161
    @rekhapahwa81618 ай бұрын

    🙏🏻🙏🏻Kaash Gurdware 27:14 Saahib vich es tarah padai karai jaye, Jindgi da ras hi aa jaye, asi taa mathe tek tek hi Jindgi langha ditti🌹❤🙏🏻 😌🙏🏻

  • @indiamediacentral

    @indiamediacentral

    8 ай бұрын

    Sahi kahaa

  • @arjitsingh6083

    @arjitsingh6083

    8 ай бұрын

    Gurudwara Sahib vi duniavi Gyan milda hai, agar tussi Katha vachaka nu Changi tarah suno ta jaroor hasil hoyega .

  • @dhadihardevsinghkhalsa

    @dhadihardevsinghkhalsa

    7 ай бұрын

    kzread.info/dash/bejne/p6aoltt_kaq6iNI.htmlsi=dp1N8ruZIzR_M1Ea

  • @singh88920

    @singh88920

    7 ай бұрын

    ​@@arjitsingh6083duniyawi Gyan 😂

  • @harpreetsinghartist1011
    @harpreetsinghartist10116 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏

  • @nareshlakri1155
    @nareshlakri11558 ай бұрын

    Yah Hai Guru Granth Sahib Ji Sahi vyakhya

  • @ujjagersingh8732
    @ujjagersingh87325 ай бұрын

    ਬਹੁਤ ਵਧੀਆ ਸਮਝਾਉਣ ਦਾ ਯਤਨ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ਸਾਨੂੰ ਵੀ ਮਾਲਕ ਸੋਮਤ ਬਖਸ਼ੇ

  • @mohiniberi2269
    @mohiniberi22698 ай бұрын

    Waheguru ji. Waheguru ji. Waheguru ji. Waheguru ji. 🙏🏻🙏🏻🙏🏻🙏🏻🙏🏻

  • @rupindersinghbedirupinderb7403
    @rupindersinghbedirupinderb74037 ай бұрын

    💞shree Satnam satguru sahib Ji ki jai hove💞

Келесі