ਕਿਵੇਂ ਬਣਾਈ ਨੰਬਰਦਾਰ ਸਾਬ ਨੇ ਅੰਗਰੇਜਾਂ ਦੇ ਜਮਾਨੇ ਦੀ ਹਵੇਲੀ

#sukhjinder_lopon

Пікірлер: 199

  • @prabhdyalsingh4722
    @prabhdyalsingh47222 жыл бұрын

    ਇਸ ਨਮੂਨੇ ਦਾ ਘਰ ਸੋਹਣਾ ਵੀ ਹੈ ਤੇ ਹੰਢਦਾ ਵੀ ਜਿਆਦਾ ਆਉਣ ਵਾਲੀਆਂ ਪੀੜੀਆਂ ਨੂੰ 200 ਸਾਲ ਤੱਕ ਕੋਈ ਖਰਚ ਕਰਨ ਦੀ ਲੋੜ ਨਹੀ ਹੈ।

  • @KuldipSinghMadheke
    @KuldipSinghMadheke2 жыл бұрын

    ਬਹੁਤ ਵਧੀਆ ਹਵੇਲੀ ਸੁਖਜਿੰਦਰ ਵੀਰ ਨੇ ਫਿਲਮਾਈ ਵੀ ਬਹੁਤ ਸੋਹਣੀ ਹੈ ਜੇ ਵਾਰਸ਼ ਦਾ ਪਾਣੀ ਸਟੋਰ ਹੋ ਜਾਵੇ ਤਾਂ ਹੋਰ ਵੀ ਗੱਲ ਬਣੇਗੀ

  • @sukdeep670singh7
    @sukdeep670singh72 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @DaljeetSingh-kz9bm
    @DaljeetSingh-kz9bm2 жыл бұрын

    ਬਾਈ ਜੀ ਬਹੁਤ ਵਧੀਆ ਉਪਰਾਲਾ ਹੈ। ਹਿੰਮਤਪੁਰਾ ਤੋਂ

  • @user-vg1nw9nu5b
    @user-vg1nw9nu5b2 жыл бұрын

    ਆ ਕੰਮ ਮੇਰੇ ਵੱਡੇ ਭਰਾ ਸਰਦਾਰ ਲਖਵਿੰਦਰ ਸਿੰਘ ਰਾਜਗੜ੍ਹ ਤੇ ਵੱਡੇ ਵੀਰ ਸੁਖਜਿੰਦਰ ਸਿੰਘ ਨੇ ਬਹੁਤ ਦਿਲ ਲਾਕੇ ਕੀਤਾ

  • @sidhufarm1665

    @sidhufarm1665

    2 жыл бұрын

    Bai ji kharcha kinna agyea ji and area kinna ji ehda

  • @user-tj2ik3sw4n
    @user-tj2ik3sw4n2 жыл бұрын

    💐🙏 ਰੂਹ ਬਾਗੋ ਬਾਗ ਹੋ ਗਈ .ਬਾਈਜੀਆ ਦੀ ਸੋਚ ਵੇਖਕੇ ਜੀ .ਵਿਸਰ ਰਿਹਾ ਵਿਰਸਾ ਸਾਬਲਿਅਾ ਬਹੁਤ ਵਦਿਅਾ ਜੀ .ਵਾਹਿਗੁਰੂ ਜੀ ਕਿਰਪਾ ਰੱਖਣ.......

  • @gaganonyoutube
    @gaganonyoutube2 жыл бұрын

    Bahut down to earth ne Numberdaar sahb Bahut khoobsoorat kothi pai a ji Thank you bhaji video share karan lai v

  • @Dosanjh84
    @Dosanjh842 жыл бұрын

    ਰੂਹ ਖੁਸ਼ ਹੋ ਗਈ ਹਵੇਲੀ ਦੇਖ ਕੇ।

  • @mansimransingh9959

    @mansimransingh9959

    2 жыл бұрын

    ਬਿਲਕੁੱਲ ਜੀ 🔥🔥

  • @gurjitgurigurjitguri2242

    @gurjitgurigurjitguri2242

    2 жыл бұрын

    W5

  • @Sukh_Brar_Malwa_Reaction
    @Sukh_Brar_Malwa_Reaction2 жыл бұрын

    ਬਾਈ ਲੋਪੋ ਵਾਲਿਆ, ਤੁਸੀਂ ਇਸ ਪਿੰਡ ਦੀ ਸਭ ਤੋਂ ਮਸ਼ਹੂਰ ਸ਼ਖਸੀਅਤ ਗਾਇਕ ਧਰਮਪ੍ਰੀਤ ਨੂੰ ਭੁੱਲ ਗਏ ?

  • @bawazhairtransplant9169

    @bawazhairtransplant9169

    2 жыл бұрын

    Nal bai song writer Aman bilaspuri nu v bhul gye

  • @karanlegha6447
    @karanlegha64472 жыл бұрын

    ਨਾਨਕਿਆਂ ਦਾ ਤਾਂ ਨਾਂ ਸੁਣਕੇ ਚਾਅ ਚੜ੍ਹ ਜਾਂਦਾ.ਓੁੱਤੋਂ ਚੀਜ਼ ਕਮਾਲ ਦੀ ਬਣਾਈ ਬੈਠੇ ਨੇ👌👌👌👌

  • @ggill1530
    @ggill15302 жыл бұрын

    ਸਿਰਾ ਹੀ ਹੈ ਕੰਮ ਬਾਹਲ਼ੀ ਸੋਹਣੀ ਹਵੇਲੀ ਹੈ ਨਾਲੇ ਅਜੇ ਪੂਰੀ ਨੀ ਹੋਈ ਬਹੁਤੇ ਲੋਕ ਡਰ ਜਾਂਦੇ ਹਨ

  • @akaalsahaye1

    @akaalsahaye1

    2 жыл бұрын

    ਕਿਉਂ ਡਰ ਜਾਂਦੇ ਨੇ?

  • @gurpreetsingh-vl3km
    @gurpreetsingh-vl3km2 жыл бұрын

    ਬਹੁਤ ਬਹੁਤ ਮੁਬਾਰਕਾਂ ਜੀ ਵੈਰੀ ਨਾਇਸ ਜੀ

  • @jagtarsingh-ok7mn
    @jagtarsingh-ok7mn2 жыл бұрын

    ਵਾਹ ਉਹ ਬਾਈ ਪਾਉਣ ਵਾਲਿਓ ਤੇ ਪਵਾਉਣ ਵਾਲਿਓ...ਬਹੁਤ ਸੋਹਣਾ ਬਾਈ...ਜੀ

  • @pammadhillon4306
    @pammadhillon43062 жыл бұрын

    Apna puratan sabeachar sambal lea bai ne waheguru kuss rakhe 👌👍🏻🙏🏻

  • @io1876
    @io18762 жыл бұрын

    Namberdar di voice like teenage boys

  • @vjfateh9719
    @vjfateh97192 жыл бұрын

    Waah ..Sardar ji aapki ek baat bhot achhi lgi ki.. Aap me Ghamand bilkul nhi h 👌👌Reporter k samne bhi kitne izzat se khade ho 👌👌👌

  • @user-uv1de2nz9n
    @user-uv1de2nz9n2 жыл бұрын

    ਯਾਰ ਲੋਪੋ ਵਾਲਿਆ ਤੂੰ ਗੱਲਾਂ ਜਿਆਦਾ ਕਰਦਾ ਕੋਠੀ ਵਿਖਾਉਂਦਾ ਘੱਟ ਆ

  • @bhupindersingh7215
    @bhupindersingh72152 жыл бұрын

    waheguru ji kirpa karn hasde vasde rho bai ji

  • @gskalirao
    @gskalirao2 жыл бұрын

    ਬਹੁਤ ਵਧੀਆ ਜੀ , ਸ਼ੌਕ ਦਾ ਕੋਈ ਮੁੱਲ ਨੀ ਹੁੰਦਾ ਜੀ , ਲੋਪੋਂ ਸਾਬ ਤੁਹਾਡਾ ਵੀ ਸ਼ੁਕਰੀਆ ਜੀ

  • @hartejsingh57
    @hartejsingh572 жыл бұрын

    ਬਹੁਤ ਵਧੀਆ

  • @harpreetchahal4050
    @harpreetchahal40502 жыл бұрын

    ਬਹੁਤ ਸੋਹਣਾ ਸਾਡੇ ਪਿੰਡ ਵੀ ਹੈ ਨਹਿਰੀ ਕੋਠੀ ਜਮਾਂ ਇਸ ਨਕਸ਼ੇ ਵਰਗੀ ਆ

  • @khushdeepsingh8941

    @khushdeepsingh8941

    2 жыл бұрын

    Desu k

  • @pathfindersoul1004
    @pathfindersoul10042 жыл бұрын

    Paai shoooonki tera program pakastaan vich vee baray shaunk naal vaikhiyaa jaandaa good fromm pakistan Lahore punjab aik jutt

  • @lovesodhi8983
    @lovesodhi89832 жыл бұрын

    Rabb sukh Rakhe apa v apni mehnat nal Haveli hi pawage💯❤

  • @prabhdyalsingh4722

    @prabhdyalsingh4722

    2 жыл бұрын

    ਜਰੂਰ ਪਾਉਣੀ ਚਾਹੀਦੀ ਹੈ। ਇਸ ਨਮੂਨੇ ਦੇ ਘਰ ਦੀ ਮੁਨਿਆਦ ਵੱਧ ਹੁੰਦੀ ਹੈ।

  • @hardevsingh6468
    @hardevsingh64682 жыл бұрын

    ਬਹੁਤ ਵਧੀਆ।ਸੌਕ

  • @sonysidhu0440
    @sonysidhu04402 жыл бұрын

    Waheguru g

  • @GurtejSingh-qw5pk
    @GurtejSingh-qw5pk2 жыл бұрын

    ਧਰਮਪ੍ਰੀਤ ਨੂੰ ਭੁੱਲ ਗਿਆ

  • @gurikang2464
    @gurikang24642 жыл бұрын

    Wao Waheguru kirpa rakhan virast sanban lai

  • @gurdeepsandhu727
    @gurdeepsandhu7272 жыл бұрын

    Shonki Sardar bahut wadhia Channel hai Baijee. Dil nu Khushi hundi hai aap di Video dekh ke...👌👌👌👌👌👌👌👌👌👌👌👌👌

  • @jagdeep_dc5639
    @jagdeep_dc56392 жыл бұрын

    Love u vadde Bai ❤️

  • @amitbhatia.
    @amitbhatia.2 жыл бұрын

    ਯਾਰ ਏਹ ਦਸਿਆ ਨਹੀਂ ਕਿੰਨਾ ਖਰਚਾ ਆਇਆ ਟਾਈਮ ਖਰਾਬ ਕੀਤਾ

  • @makhan4254
    @makhan42542 жыл бұрын

    Waheguru mehar karay Bahot sohna ghar ...

  • @BathindeWaleBai
    @BathindeWaleBai2 жыл бұрын

    ਧਰਮਪ੍ਰੀਤ ਕਲਾਕਾਰ ਦਾ ਵੀ ਇਹੀ ਪਿੰਡ ਸੀ

  • @avtarsidhu4972
    @avtarsidhu49722 жыл бұрын

    parmatma tnu tarkiya bhakse ❤️❤️❤️❤️❤️

  • @bilwasingh9325
    @bilwasingh93252 жыл бұрын

    Very very nice.congratultions

  • @OurPunjabnama
    @OurPunjabnama2 жыл бұрын

    Bahut khub

  • @gurjeetdhaliwal315
    @gurjeetdhaliwal3152 жыл бұрын

    ਸਾਡਾ ਪਿੰਡ ❤️

  • @gurwantbhullar9739

    @gurwantbhullar9739

    2 жыл бұрын

    Bai ohi pind aa jithe de dharampreet te aman bilaspuri aa

  • @gsravi5029

    @gsravi5029

    2 жыл бұрын

    Zilla tan dasya nahi

  • @goldymand725

    @goldymand725

    2 жыл бұрын

    @@gsravi5029 Moga

  • @sajandhot3384

    @sajandhot3384

    2 жыл бұрын

    22 eh kothi kine ch bni hou

  • @LakhvirSingh-bw3bt
    @LakhvirSingh-bw3bt2 жыл бұрын

    Video ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾ ਨੇ ਵੀਡਿਓ ਨੂੰ ਚਾਰ ਚੰਨ ਲਾ ਦਿੱਤੇ

  • @pardeeppandher4113
    @pardeeppandher41132 жыл бұрын

    ਵਾਹ ਜੀ ਵਾਹ ਸ਼ਾਬਾਸ਼

  • @BaldevSingh-bb9jj
    @BaldevSingh-bb9jj2 жыл бұрын

    Haveli ਸੋਹਣੀ ਹੈ, ਕਮੈਂਟਰੀ ਬਹੁਤ ਬੇਕਾਰ।

  • @onkarsinghpurewal990
    @onkarsinghpurewal9902 жыл бұрын

    Bahut vadiya. Bahut bahut mubaraka 🌹🌹🌹

  • @gurjitsyan843
    @gurjitsyan8432 жыл бұрын

    👌💞👌

  • @dharmindersinghsingh9847
    @dharmindersinghsingh98472 жыл бұрын

    Bhut vadia video Paji...

  • @drsarvjeetbrarkundal2858
    @drsarvjeetbrarkundal28582 жыл бұрын

    ਸ਼ੁਕਰੀਅਾ ਬਾਈ

  • @Makhansingh-fb1vz
    @Makhansingh-fb1vz2 жыл бұрын

    Very nice

  • @satwantsinghsssnahal8120
    @satwantsinghsssnahal81202 жыл бұрын

    Bahut vadhiya brother

  • @user-fp1nt9sl3v
    @user-fp1nt9sl3v2 жыл бұрын

    Very good work

  • @UniversalSidhu0001
    @UniversalSidhu00012 жыл бұрын

    ਬਾਈ ਗੁਰਸੇਵਕ ਸਿੰਘ ਪਿੰਡ ਬਾਘਾ ਜਿਲ੍ਹਾ ਬਠਿੰਡਾ ਤੋਂ ਰਿਫਾਈਨਰੀ ਕੋਲ ਪੈਦਾ ਪਿੰਡ ਉਸ ਦੀ ਗੱਲ ਕਰਦੇ ਓ ਬਾਈ ਜੀ। ਉਹਨਾਂ ਕੋਲ ਆ ਮਜਨੂੰ ਘੋੜਾ। ਡਾਕਟਰ ਗੁਰਸੇਵਕ ਸਿੰਘ ਵੀ ਸੱਟਡ ਫਾਰਮ ਤਿਆਰ ਕਰ ਰਹੇ ਆ ਬਹੁਤ ਹੀ ਅੱਤ ਦਾ ਸੱਟਡ ਬਣਾ ਰਹੇ ਨੇ ਵੇਖਣਯੋਗ ਆ

  • @gurpindersinghganda1051

    @gurpindersinghganda1051

    2 жыл бұрын

    bilkul shi

  • @saajmusic498
    @saajmusic4982 жыл бұрын

    ਖਿੜਕੀਆਂ ਲੱਕੜ ਦੀਆਂ ਹੁੰਦੀਆਂ ਤਾਂ ਸ਼ਾਇਦ ਜਿਆਦਾ ਵਧੀਆ ਲਗਦੀ

  • @deepidhaliwal123
    @deepidhaliwal1232 жыл бұрын

    Bhut vdia aa brother 👌👌👌 God bless you

  • @baljeetsidhu3550
    @baljeetsidhu35502 жыл бұрын

    Very Very Nice Ji Sri Waheguru Ji Mehar Karn

  • @gurkaransinghgill5071

    @gurkaransinghgill5071

    2 жыл бұрын

    Nice

  • @hardeepdhillon2582
    @hardeepdhillon25822 жыл бұрын

    ਧਰਮਪ੍ਰੀਤ ਦਾ ਵੀ ਪਿੰਡ ਆ

  • @gaganbrar4730
    @gaganbrar47302 жыл бұрын

    Nice veer g

  • @jaswindersinghdhab9085
    @jaswindersinghdhab90852 жыл бұрын

    ਘਰ ਡ੍ਰੋਨ ਨਾਲ ਹੀ ਦਿਖਾ ਦਿੱਤਾ ਚੰਗੀ ਤਰ੍ਹਾਂ ਨਹੀਂ ਦਿਖਾਇਆ। ਧਿਆਨ ਦੇਣ ਦੀ ਲੋੜ ਹੈ

  • @GURPREETSINGH-ou6sx
    @GURPREETSINGH-ou6sx2 жыл бұрын

    ਬਾਈ ਧਰਮਪ੍ਰੀਤ ਵੀ ਏਸੇ ਪਿੰਡ ਦਾ ਸੀ

  • @MrPARKASH80
    @MrPARKASH802 жыл бұрын

    Good 👍

  • @Maninder_Singh1313
    @Maninder_Singh13132 жыл бұрын

    ਨੰਬਰਦਾਰ ਸਿਰਾ ਕਰਿਆ ਪਿਆਂ ਜਨਾਬ

  • @jagdev3219
    @jagdev32192 жыл бұрын

    Wah..v..wah..22. 👌👌💕💕😃😁😁

  • @kuldeepsidhu1149
    @kuldeepsidhu11492 жыл бұрын

    Very very nice

  • @parmindersinghsidhu4734
    @parmindersinghsidhu47342 жыл бұрын

    Amazing.

  • @gillharjot5034
    @gillharjot50342 жыл бұрын

    End gl bat hawali di bhut sohni chej banani

  • @ramdaas9556
    @ramdaas95562 жыл бұрын

    Very nice g

  • @lokerang918
    @lokerang9182 жыл бұрын

    ਗੁੱਡ

  • @MD-ht2xr
    @MD-ht2xr2 жыл бұрын

    Bohat vdia veere

  • @ManjeetSingh-pr4su
    @ManjeetSingh-pr4su2 жыл бұрын

    ਨੰਬਰਦਾਰ ਸਾਹਿਬ ਕੋਲ ਜਾਵਾਂਗੇ

  • @22kingra
    @22kingra2 жыл бұрын

    ਨਿਰਮਲ ਜੌੜਾ ਦਾ ਵੀ ਇਹੀ ਪਿੰਡ

  • @jasvirkaur9279
    @jasvirkaur92792 жыл бұрын

    🎉🎉

  • @amrinderdhillon3062
    @amrinderdhillon30622 жыл бұрын

    Good work 👍

  • @kuldipjohal5521
    @kuldipjohal55212 жыл бұрын

    👍👍👍👍🙏🙏

  • @GurtejSingh-qw5pk
    @GurtejSingh-qw5pk2 жыл бұрын

    ਜ਼ਿਲਾ ਵੀ ਬੋਲ ਦਿਆ ਕਰੋ

  • @kulwinderrehal1073
    @kulwinderrehal10732 жыл бұрын

    Sidhu moosewale di haveli to v kaim aaa

  • @vimpyboxer3483
    @vimpyboxer34832 жыл бұрын

    Nice

  • @lovepreetsamra6883
    @lovepreetsamra68832 жыл бұрын

    Mera pind

  • @MD-ht2xr
    @MD-ht2xr2 жыл бұрын

    A lot of🙏 thanks Aman veer suggest karn lai

  • @jagpreetsingh4837
    @jagpreetsingh48372 жыл бұрын

    Good

  • @JagtarSingh-ci2sn
    @JagtarSingh-ci2sn2 жыл бұрын

    By ji pind and disstirict vi jaroor daso

  • @sarabjitkaur8997
    @sarabjitkaur89972 жыл бұрын

    Nice viedo

  • @sukhpreetsingh3455
    @sukhpreetsingh34552 жыл бұрын

    Nice video

  • @totakhan171
    @totakhan1712 жыл бұрын

    👍👍👍👍

  • @As-oq2jo
    @As-oq2jo2 жыл бұрын

    Att

  • @kismatchannel1365
    @kismatchannel13652 жыл бұрын

    Bhut vadia 😊 veere

  • @sajjansingh1963
    @sajjansingh19632 жыл бұрын

    Kyaaa bataan...superb villa

  • @jattdadanda
    @jattdadanda2 жыл бұрын

    What is ungreji jamanay dee huwaili.? This is our old culture nothing english about it.

  • @sukhpalsidhy311
    @sukhpalsidhy3112 жыл бұрын

    👏👏👏👏

  • @dilpreetdhaliwal1999
    @dilpreetdhaliwal19992 жыл бұрын

    Mere bujorga da pind 1947 tu phela

  • @amrinderkaur7680
    @amrinderkaur76802 жыл бұрын

    ਵੀਰੇ ਧਰਮਪ੍ਰੀਤ ਦਾ ਨਾਮ ਨਹੀਂ ਲਿਆ ਉਹ ਵੀ ਏਸੇ ਪਿੰਡ ਦਾ ਸੀ

  • @craftwithpreet2232

    @craftwithpreet2232

    2 жыл бұрын

    👌👌👌👌👌

  • @karanbaraich2300
    @karanbaraich23002 жыл бұрын

    👍

  • @gurimomy8100
    @gurimomy81002 жыл бұрын

    ਘਰ ਤਾਂ ਦਿਖਾਇਆ ਨੀ ।।।।।

  • @krishandhillon3287
    @krishandhillon32872 жыл бұрын

    ਸਾਡੀ ਕੋਠੀ ਵੀ ਵੇਖਣ ਆਓ ਗੁਰੂਸਰ ਜਿਲਾ ਫਰੀਦਕੋਟ

  • @sidhufarm1665

    @sidhufarm1665

    2 жыл бұрын

    Es type de he ae ki Bai ji

  • @fantasydoordarshan9591
    @fantasydoordarshan95912 жыл бұрын

    Vaadi gal a

  • @deepukular1298
    @deepukular12982 жыл бұрын

    👌👌❤️❤️

  • @ronitnahar1775
    @ronitnahar17752 жыл бұрын

    Amazing

  • @gur_noorsingh2845
    @gur_noorsingh28452 жыл бұрын

    Very nice hawali

  • @sunnybrar3770
    @sunnybrar37702 жыл бұрын

    G dharampreet Veer g v es pind de e si pls osda naam v la lea kro

  • @amritpalkaur5722
    @amritpalkaur57222 жыл бұрын

    Very beautiful house 🏠

  • @SukhwinderSingh-jb2oy
    @SukhwinderSingh-jb2oy2 жыл бұрын

    Good veer

  • @kulveeraulakh2491
    @kulveeraulakh24912 жыл бұрын

    ਉਹ ਤਾਂ ਦੱਸ ਦਿਓ

  • @ravinderatwal5682
    @ravinderatwal56822 жыл бұрын

    Kothi jinni marji vaddi bnala mitra dil da tuu chotta bhut aa

  • @MSanddhu

    @MSanddhu

    2 жыл бұрын

    😁

  • @adisher6512
    @adisher65122 жыл бұрын

    Lamber Dar sab ne wadiya ghar banaya ay. 👍👍

  • @Dhami1984
    @Dhami19842 жыл бұрын

    Kya baat aa

  • @sarbjeetkaur3746
    @sarbjeetkaur37462 жыл бұрын

    1 1 1 👌👌👌👌👌

Келесі