ਕਿਸ ਭਾਅ ਮਿਲਣਗੇ ਫਰੀਦਕੋਟ ਏਜੰਸੀ ਚੋਂ ਪੁਰਾਣੇ ਟਰੈਕਟਰ,,, ਡੈਮੋ ਟਰੈਕਟਰ ਵੀ ਖੜਾ ਸੇਲ ਵਾਸਤੇ

#sukhjinder_lopon

Пікірлер: 195

  • @karamjeetsinghsahu
    @karamjeetsinghsahu11 ай бұрын

    ਮੇਰਾ ਜ਼ਿਲਾ ਫਰੀਦਕੋਟ ਹੈ ਇਹ ਸਭ ਤੋਂ ਮਹਿੰਗੇ ਟਰੈਕਟਰ ਵੇਚਦੇ ਹਨ ਐਵੈ ਨਾ ਫਸਿਆ ਜੇ।।

  • @bajsingh8594
    @bajsingh859411 ай бұрын

    ਰੇਟ ਵਾਲੀ ਲੁਟ ਮਚਾਤੀ. ਏਨਾ ਤੋ ਬਚੋ ਵੀਰੋ ਠਗ ਪਾਰਟੀ ਜੇ.

  • @jaspreetgrewalbittu4028
    @jaspreetgrewalbittu402811 ай бұрын

    ਇਹਨਾਂ ਘੱਟ ਰੇਟ ਇਕ ਲੈਣ ਆਇਆ ਅਗਲਾ ਦੋ ਲੈਜੂ ਇਕ ਘਰੇ ਰੱਖ ਲਵੇਗਾ ਤੇ ਦੂਜੇ ਦਾ ਵਪਾਰ ਕਰ ਲਵੇਗਾ ਨਜ਼ਾਇਜ ਹੀ ਘੱਟ ਰੇਟ ਦੱਸੇ 😅😅😅😅।ਕੋਟਕਪੂਰੇ ਜਾਂ ਮੋਗੇ ਮੰਡੀ ਤੇ ਭੇਜ ਦੋ ਘੰਟੇ ਕੁ ਵਿੱਕ ਜਾਣੇ ਨੇ ਇਹ ਸਸਤੇ ਬਾਹਲੇ ਨੇ।😮😅😅😅

  • @bajsingh8594
    @bajsingh859411 ай бұрын

    ਲੋਪੋ ਬਾਈ ਲਾਲਚੀ ਬੰਦੇ ਦੀ ਵਿਡੀੳ ਨਾ ਕਰਿਆ ਕਰੋ. 30 ਪੈਸੇ ਟਾਇਰ ਨੂ 70ਦਸੀ ਜਾਦਾ .ਲੋਪੋ ਬਾਈ ਕਿਹੜਾ ਬਚਾ,,0k bai

  • @harrykang6478
    @harrykang647811 ай бұрын

    ਐਨੇ ਸਸਤੇ ਟਰੈਕਟਰ ਮੇਰਾ ਦਿਲ ਕਰਦਾ ਆਪਣਾ ਸਾਈਕਲ ਵੇਚ ਕੇ ਬਾਈ ਹੁਣਾ ਤੋਂ ਦੋ ਟਰੈਕਟਰ ਲੈ ਲਵਾਂ ਇਹਨਾਂ ਜ਼ਿਆਦਾ ਘੱਟ ਰੇਟ,,,,😂😂😂😂

  • @sukhrajsinghsukhi1745

    @sukhrajsinghsukhi1745

    11 ай бұрын

    ਤਾ ਹੀ ਤਾ ਖੜੇ ਆ😂😂

  • @BalbirThind-uc6nl

    @BalbirThind-uc6nl

    11 ай бұрын

    😂❤😮ha.haaaaaa😅

  • @harrykang6478

    @harrykang6478

    11 ай бұрын

    @@BalbirThind-uc6nl sahi kaha tusi g peo da peo mangi ja rahe

  • @harrykang6478

    @harrykang6478

    11 ай бұрын

    @@sukhrajsinghsukhi1745 eh khde hi rehne aa kise greeb matad di manji thokni ehna ne

  • @amardeepdeepi69

    @amardeepdeepi69

    11 ай бұрын

    🤣🤣🤣🤣😂😂😂

  • @raghbirsingh5880
    @raghbirsingh588011 ай бұрын

    ਸਾਰੇ ਟਰੈਕਟਰਾਂ ਦਾ ਰੇਟ 50000 ਤੋਂ 100000 ਵੱਧ ਹੈ ।

  • @HarpreetSingh-pe7ee

    @HarpreetSingh-pe7ee

    6 ай бұрын

    Nhi yr kal leke aye 5310 10 model 515 da

  • @gaganbuttar6722
    @gaganbuttar67229 ай бұрын

    ਜਿਹੜੇ ਹਿਸਾਬ ਨਾਲ ਰੇਟ ਆ ਮੈਨੂੰ ਲਗਦਾ ਇਹ ਏਜੰਸੀ ਦਾ ਹੀ ਸ਼ਿੰਗਾਰ ਬਣੇ ਰਹਿਣਗੇ

  • @bachitersandhu8295
    @bachitersandhu829511 ай бұрын

    ਸ਼ਰਮ ਕਿੳੁ ਨੀ ਹੈਗੀ ਲੋਕਾ ਰੇਟ ਮੰਗਣ ਲੱਗੇ ਜੇ ekk ਪਿੳੁ ਦਾ ਪੁੱਤ ਹੈਗਾ ese ਰੇਟ ਤੇ ਵੇਚਣੇ E ਫਿਰ ਘੱਟ ਨਾ ਕਰੀ

  • @bajsingh8594
    @bajsingh859411 ай бұрын

    ਅਸੀ ਲੀਤਾ 4.92 ਦਾ 855 20 ਮਾਡਲ ਇਹ 14ਮਾਡਲ ਦਾ 5 ਲਖ ਮੰਗੀ ਜਾਦਾ.

  • @technicalstory8036

    @technicalstory8036

    11 ай бұрын

    ਘਰੋਂ ਲਿਆ ਜਾ ਮੰਡੀ ਵਿੱਚੋ

  • @guddumansahia1570

    @guddumansahia1570

    11 ай бұрын

    14 ਮਾਡਲ ਦਾ ਰੇਟ ਅਜ ਸੀਜਨ ਮੰਦਾ ਕਰਕੇ ਵਧ ਤੋ ਵਧ 360-365 ਹੈ !!ਸੀਜਨ ਟਾਈਮ 20 ਹਜਾਰ ਵਧ !! ਬਾਕੀ ਅਜ ਦਾ ਟਾਈਮ H.L.M ਦਾ ਹੈ 🙏 !!

  • @HarpreetSingh-pe7ee

    @HarpreetSingh-pe7ee

    4 ай бұрын

    Veer mnu v dva deyo 855 mai v lena rate but mngi jnde 18 model 6 lakh reply kreo

  • @HarpreetSingh-pe7ee

    @HarpreetSingh-pe7ee

    4 ай бұрын

    Kitho lyaa veer tuc

  • @HarpreetSingh-pe7ee

    @HarpreetSingh-pe7ee

    4 ай бұрын

    Veer number send kreo soda gal krni sode nal

  • @NsJattana
    @NsJattana11 ай бұрын

    ਰੇਟ ਬਹੁਤ ਘੱਟ ਹੈ ਤਲਵੰਡੀ ਸਾਬੋ ਲਿਆ ਆਈ ਬਾਈ ,, ਸਾਰੇ ਮਿੰਟੋ ਮਿੰਟੀ ਵਿਕ ਜਾਣ ਗਏ 😂😂😂😂

  • @jasveerghumaan

    @jasveerghumaan

    11 ай бұрын

    jis saab naal ret mgda ahe ni bikde

  • @user-vq1rj2im7e

    @user-vq1rj2im7e

    11 ай бұрын

    😂😂😂

  • @user-vq1rj2im7e

    @user-vq1rj2im7e

    11 ай бұрын

    ਸਾਡੇ ਪਿੰਡ ❤

  • @msshergill6776
    @msshergill677611 ай бұрын

    ਟਰੈਕਟਰ ਮੰਡੀ ਨਾਲੋਂ ਰੇਂਟ ਜਿਆਦਾ ਹੈ

  • @Gurpreetsaini77
    @Gurpreetsaini7711 ай бұрын

    ਵੀਰ ਰੇਟ ਬਹੁਤ ਜ਼ਿਆਦਾ ਦੱਸ ਰਿਹਾ.. ਬਹੁਤ ਜ਼ਿਆਦਾ

  • @rajveergill2491

    @rajveergill2491

    11 ай бұрын

    Veere show room de tractor hai par khilare bahar hai, lopon saab kande ki je kise vpari kol hunde, veero dasso brar kaun hai viyapari tan hai?

  • @SimranjitSinghWarraich-kp5be

    @SimranjitSinghWarraich-kp5be

    9 ай бұрын

    ​@@rajveergill2491- veer ehna lokaan da koi deen Dharam koi jubaan Ni hundi ,chahe eh lopon aa te chahe koi duja..ehna nu te bas like n views tak Matlab aa..ohna lyi te eh lok sirse Vale saadh nu v devta BNA denge..mari hoi zameer de lok aa eh

  • @jaskarnsingh3884
    @jaskarnsingh388411 ай бұрын

    ਇਸ ਰੇਟ ਤੇ ਕੋਈ ਨੀਂ ਵਿਕਣਾ ਨਵਾਂ ਵਧੀਆ ਪੈਸੇ ਚੰਗੇ ਛਡ ਦਿੰਦੇ ਇੰਜਸੀ ਵਾਲੇ

  • @MOR.BHULLAR-PB05
    @MOR.BHULLAR-PB0511 ай бұрын

    ਰੇਟ ਕੁਝ ਜ਼ਿਆਦਾ ਹੀ ਦੱਸਿਆ ਜਾ ਰਿਹਾ

  • @darshpreetsingh5399
    @darshpreetsingh539911 ай бұрын

    Bahut badhiya Sat Sri akal veer ji

  • @gaganbrar6012
    @gaganbrar601211 ай бұрын

    ਰੇਟ ਬਹੁਤ ਜ਼ਿਆਦਾ ਹਾੲੀ ਹਨ

  • @MANJEETSINGH-mq8vp
    @MANJEETSINGH-mq8vp11 ай бұрын

    Saade kashipur agency ch khra hai 2019 model sawraj five star⭐⭐⭐⭐⭐ six lakh

  • @RanjitSingh-ul4gc
    @RanjitSingh-ul4gc11 ай бұрын

    ਗਾਹਕ ਨੂੰ ਨਵੀਂ ਪੁਰਾਣੀ ਇੰਜਸੀੰ ਤੈ ਕੀ ਲੈਣਾ ਲਖ ਲਖ ਰੇਟ ਵਧ ਹੈ

  • @malwatractorworkshopsowadd9881
    @malwatractorworkshopsowadd988111 ай бұрын

    Good job

  • @bajsingh8594
    @bajsingh859411 ай бұрын

    Preet ਨਵਾ ਲੈਲੌ . ਇਸ ਕੌਲ ਕੋਈ ਫਾਇਦਾ ਨਹੀ.

  • @JasvinderSingh-ww1sv
    @JasvinderSingh-ww1sv11 ай бұрын

    ਸਤ ਸੀ੍ ਅਕਾਲ ਵਿਕੀ ਭਾਈ ਜੀ ਮੈ ਗੰਗਾਨਗਰ ਰਾਜਸਥਾਨ ਤੌ ਹਾਂ ਅਤੇ ਮੈਂ ਚਾਰ ਪੰਜ ਵਾਰ ਮੈਂ ਵਿਕੀ ਭਾਈ ਜੀ ਨਾਲ ਫ਼ੈਨ ਤੇ ਗਲ਼ ਕਿਤੀ ਹੈ ਜੀ ਭਾਈ ਜੀ ਨਾਲ ਗੱਲ ਕਰਕੇ ਵਧੀਆ ਲਗਿਆ ਅਤੇ ਫਰੀਦਕੋਟ ਚ ਬਰਾੜ ਏਜੇਂਸੀ ਬਹੁਤ ਪੁਰਾਣੀ ਹੈ

  • @rajwinderdhaliwal1367
    @rajwinderdhaliwal136711 ай бұрын

    bai lopo valia ehna thaga kol keo jana kise tractor da sahi rate dasia ehne

  • @Tractorlover755crdi
    @Tractorlover755crdi11 ай бұрын

    Bai lope walya video jroor bnya kr par thoda dekh liya kr. Veer sara tractor da 1 lakh v wad mangi jnda market nallo

  • @sukhjeetsingh811
    @sukhjeetsingh81111 ай бұрын

    855 5 star 2014 modal kine k da milju y

  • @Jhajjz_dairy_farm
    @Jhajjz_dairy_farm11 ай бұрын

    Demo 2018,2500 hrs 6 lakh ਹੱਦ ਤੋ ਵੱਧ ਰੇਟ ਸਾਰੇ ਟਰੈਕਟਰਾਂ ਦੇ

  • @GurdeepSingh-bx8xy

    @GurdeepSingh-bx8xy

    11 ай бұрын

    Aa ta sirrra da thagh na veer

  • @Jhajjz_dairy_farm

    @Jhajjz_dairy_farm

    11 ай бұрын

    @@GurdeepSingh-bx8xy ਵੀਰ ਟਰੈਕਟਰਾਂ ਦੇ ਰੇਟਾ ਤੋ ਹੀ ਪਤਾ ਲੱਗਦਾ

  • @AkashAkash-sn3mh
    @AkashAkash-sn3mh11 ай бұрын

    bai asi moga mandi c oda ghuman gye c ta 18 holland dakhia ta bahot vadhia condition ch ta ona na muh to 6 lakh mangia ta 80 paisa tyar ah ta jama dakha kari janda a

  • @sudhirchoudhary5676
    @sudhirchoudhary567611 ай бұрын

    Sukhjinder veer ji thuade tay thuaday Channel de Bhoot Respect krde aa But Aa tractor aala bnda Najayaj Rate mangi janda aa Bai Ena Lalchi Bnda nhi vekhya Bai koi nhi leuga ehna rate ch ehe Bnda tan Har tractor day naal Apda Rate Mangda aa 😂😂😂😂

  • @PoojaRani-ws8qr
    @PoojaRani-ws8qr11 ай бұрын

    Rate bht.he jiyada aw🤩

  • @kalasingh1362
    @kalasingh136211 ай бұрын

    ਗੱਡੀਆਂ ਨੂੰ ਵੀ ਪੱਖੇ ਚਲਦਾ ਵਾਹ ਤੁਹਾਡੇ

  • @GurmailGill-vb2iw
    @GurmailGill-vb2iw7 ай бұрын

    Punjab ch 🚗 ya tractor 🚜 sab Haryana nalo bhut mehnga a resale ch

  • @SR_Mini886
    @SR_Mini88611 ай бұрын

    Koi veer tractor buy krda taa review dyo please

  • @gursewakbaidwan4350
    @gursewakbaidwan435010 ай бұрын

    Ane rate vice sare jadhge vice ne vikde video bena ke time vaste

  • @brarsaab007
    @brarsaab00711 ай бұрын

    Ethe khadde he rahan gye, te old car's vi sale karde Han dabbal price londe han, hunn kuch vikda nahi ta he bai parmosion karwa reha, je price sahi hunde , promotion karwon di jarurat na paindi.

  • @jasvirsingh-hl9co
    @jasvirsingh-hl9co11 ай бұрын

    Bhaa ji dhkaa...dkaa kri jande off time or mandi g ayi ch bhi...

  • @jaswindersinghbrar4731
    @jaswindersinghbrar473111 ай бұрын

    Nice video ❤

  • @jasveerseera387
    @jasveerseera38711 ай бұрын

    Nice veer

  • @sukhasingh8842
    @sukhasingh884211 ай бұрын

    Good

  • @sidhubrar9909
    @sidhubrar990911 ай бұрын

    ਲੈ ਬਈ ਪੰਚੈਤੇ ਐਨੇ ਸਸਤੇ ਟਰੈਕਟਰ ਦੇਣ ਕਰਕੇ ਹੀ ਇਹਦਾ ਨਾ ਚਲਦਾ😂😂🙄

  • @karanpreet5539
    @karanpreet553911 ай бұрын

    Very nicebro

  • @randhawa772
    @randhawa77211 ай бұрын

    2014 model 855 sirf 3.sawa3lakh to jyada ni hega.

  • @HarpreetSingh-pe7ee

    @HarpreetSingh-pe7ee

    4 ай бұрын

    Bai mnu dwa deyo 855 haiga ta kse kol mai lena

  • @randhawa772

    @randhawa772

    4 ай бұрын

    @@HarpreetSingh-pe7ee samrale seher jake pta krla bai bhut khade aa tractor othe

  • @boharbhullar5036
    @boharbhullar503611 ай бұрын

    ਇਹ ਤਾਂ ਰੇਟ ਵਾਲ਼ੀ ਤਾ ਕਮਾਲ ਕਰੀ ਜਾਂਦਾ ਬਾਈ ਜੀ

  • @punjabtopunjab4337
    @punjabtopunjab433711 ай бұрын

    ਰੇਟ ਬੁਹਤ ਜਿਆਦਾ

  • @Virklove1234
    @Virklove123411 ай бұрын

    Ehna rate nhi milna kisse da v jine mangi jnda veer

  • @amandeepsingh-jd5nc
    @amandeepsingh-jd5nc11 ай бұрын

    Jee ayan nu sade shehr vich lopo bai

  • @JASSIERAI01
    @JASSIERAI0111 ай бұрын

    Veer ads Ghat lgya kro

  • @Aman-Dhaliwal-
    @Aman-Dhaliwal-11 ай бұрын

    Nyc veer bro

  • @Kehtibaadipyaar
    @Kehtibaadipyaar11 ай бұрын

    ❤❤❤

  • @DharwinderSingh-hu7cf
    @DharwinderSingh-hu7cf7 ай бұрын

    Nhi vir ji gal shi nhi hai jido kisaan da tractor wich katna Honda odo model da hisab nal katde hon 2010 da 4 lakh mangi jade ne gal soch karni chide ha makit rate de hisaab naal

  • @user-mg2cv3wk2m
    @user-mg2cv3wk2m11 ай бұрын

    Sat Sri akal pagi somal Germany

  • @kulbirsingh9270
    @kulbirsingh927011 ай бұрын

    Jisne ehne mhnga laina osnu ki nva vadduga

  • @bharane-wala-sandhu
    @bharane-wala-sandhu9 ай бұрын

    Bai moge wali new holland di ejansi v ja ke aao

  • @jagpalsingh993
    @jagpalsingh99311 ай бұрын

    John dero da rate ghat mangea veer 8 lac da vikjega

  • @barjindersingh8118
    @barjindersingh811811 ай бұрын

    Rate Bhoat Jada ji

  • @Drivermahekma
    @Drivermahekma8 ай бұрын

    Nice ❤

  • @harbavsinghsingh6235
    @harbavsinghsingh623511 ай бұрын

    🙏🙏❤️❤️

  • @deeepsingh9312
    @deeepsingh931210 ай бұрын

    ਕੀ ਗਾਲ ਬਈ ਨਵੇਂ ਬਣਨੋ ਹਾਟ ਗਏ ਜੇੜਾ ਏਨਾ ਰਤੇ ਮੰਗੀ ਜਾਣਾ।

  • @sandeepsingh8866
    @sandeepsingh886611 ай бұрын

    Ena kat rat y Dil krda motercycle sale kar k tractor lay ama

  • @Choudhary.94
    @Choudhary.9410 ай бұрын

    Maal bahla kha lya lgda mahnga v bhot h rate lakh lkh rupe jade mangi janda

  • @HARPREETSINGH-xw9zr
    @HARPREETSINGH-xw9zr11 ай бұрын

    Jehre hisab nl rate aw koi nai sail hunda

  • @sukhdevsinghgill9721
    @sukhdevsinghgill972111 ай бұрын

    ਇਹ ਬਾਈ ਇਸ ਦਾ ਰੇਟ ਬਹੁਤ ਜਾਂਦਾ ਏ 1 ਲੱਖ ਦਾ ਫਰਕ ਏ

  • @Tractorlover755crdi
    @Tractorlover755crdi11 ай бұрын

    Sara e vik jana is hissab naall

  • @AkashAkash-sn3mh
    @AkashAkash-sn3mh11 ай бұрын

    22 model tractor 7-50 da mil janda a ah ta jma dakha a

  • @jasvirsingh2888
    @jasvirsingh288811 ай бұрын

    High rate old tractor😮

  • @bazsomal7660
    @bazsomal766011 ай бұрын

    Rate ala patandar sira e lai janda

  • @gurmindergoldysingh6661
    @gurmindergoldysingh66618 ай бұрын

    ਹਰ tractor 80000,90000 ਤੱਕ ਜਿਆਦਾ ਮਹਿੰਗਾ

  • @sehazchohan1800
    @sehazchohan180011 ай бұрын

    Rate bahut jda ne

  • @GurmeetSingh-yd6zn
    @GurmeetSingh-yd6zn2 ай бұрын

    Patiala kabad mandi jao bhut vadhiya ta sasta mil janda hn

  • @punjabivloggger7178
    @punjabivloggger717811 ай бұрын

    BHAI RATE KUJ JYADA LAGDA . PAR LOPPON SAB TUSI EDA DI VIDEO DOBARA NA BNAEO. PLZZZ. DEALER APNE PEO DE SAKE NI HUNDE . PLZ AAH KAM NA KAREO DOBARA

  • @Platform_agri_information
    @Platform_agri_information11 ай бұрын

    Bs vedio bnon nal matlab...jaata nu kive lutt Reha...Aaa b push lna c vedio bnon to pehla. ...Kine High Rate.

  • @dilbagsinghmaan3155
    @dilbagsinghmaan315511 ай бұрын

    ਫੂਸ ਮੰਡੀ ਬਹੁਤ ਲੌੜ ਹੈ ਜੀ ਤੁਹਾਡੀ,ਉਥੇ ਮਦਦ ਕਰੌ ਇਕ ਦਿਨ, ਬਹੁਤ ਰੇਤਾ ਆ ਗਿਆ ਹੈ ਘੱਗਰ ਦਾ ਬੰਨ ਟੁੱਟਣ ਕਰਕੇ ਜਿੰਨਾ ਦੇ ਰੇਤਾ ਆਇਆ ਉਹ ਘਰੌਂ ਵੀ ਗਰੀਬ ਨੇ ਓਨਾ ਦੇ ਝੌਨਾ ਵੀ ਨਹੀ ਲੱਗਣਾ

  • @rameshverma4846
    @rameshverma48469 ай бұрын

    Kahan pr h ye agency

  • @mannekamnijjar6876
    @mannekamnijjar687611 ай бұрын

    ਕਿੱਦਾਂ ਬਾਈ ਜੀ

  • @manpreetchattha5904
    @manpreetchattha590411 ай бұрын

    1 lakh vadh das reha sarea da es rate ch koi ni vik da

  • @BalbirThind-uc6nl
    @BalbirThind-uc6nl11 ай бұрын

    Sukhjindra..rate..bahut.he..jiada.high.aa

  • @dipanshkamboj409
    @dipanshkamboj40911 ай бұрын

    Kahnda poora jor la ke khola hoya h. Tu vi rate dussan lagya poora kholl gya

  • @jarnailsandhu6026
    @jarnailsandhu602611 ай бұрын

    ਡੈਮੋ 75ਹਾਰਸ ਪਾਵਰ ਦਾ ਹੁੰਦਾ

  • @avtarsinghhothi
    @avtarsinghhothi9 ай бұрын

    ਰੇਟ ਬਹੁਤ ਜ਼ਿਆਦਾ ਆ

  • @surajparkash8601
    @surajparkash860111 ай бұрын

    Bai rate jyda bol rahy ha ji

  • @mr.jattlive1113
    @mr.jattlive111311 ай бұрын

    Y rate jyda mngi jda

  • @manjindermann2083
    @manjindermann208311 ай бұрын

    ਸਤਿ ਸ੍ਰੀ ਆਕਾਲ ਬਾਈ

  • @bootachahal512

    @bootachahal512

    11 ай бұрын

    ਸੰਤ ਜਰਨੈਲ ਸਿੰਘ ਖਾਲਿਸਤਾਨ ਜਿੰਦਬਾਦ ਜੀੳ ਚੜਦੀਕਲ ਸਿੰਘ ਵਿਚ ਰੱਖਿਆ ਜੀੳ

  • @sidhu_mehraj_wala
    @sidhu_mehraj_wala7 ай бұрын

    ਬਾਈ ਚੰਗੀ ਖਾਂਦੀ ਲੱਗਦੀ ਹੇ ਜੀ

  • @bikramsangha4275
    @bikramsangha427511 ай бұрын

    4 lakh to ghat koi vv nahi ji, eh taa mehge hi aa ji.

  • @dipanshkamboj409
    @dipanshkamboj40911 ай бұрын

    Jor tera vi bohat lagya rate dusan lyi

  • @sarbjeetsinghsrbjeet6476
    @sarbjeetsinghsrbjeet647611 ай бұрын

    Bhai rate bhut ght aaa

  • @SukhdevSingh_uk18
    @SukhdevSingh_uk188 ай бұрын

    Lakha lakh rupaiya sidhha e wadhh dassi janda

  • @dipanshkamboj409
    @dipanshkamboj40911 ай бұрын

    Eh banda ta sirre da thug banda .ehna kol ja ke koie banda fass na Jaya veero.

  • @GurtejSingh-tk3wb
    @GurtejSingh-tk3wb10 ай бұрын

    Bai nu sare khade hi de gya koi

  • @harmaildhillon1478
    @harmaildhillon14789 ай бұрын

    ਰੇਟ ਬਹੁਤ ਜਿਆਦਾ

  • @garrysidhugarrysidhu-gx8kx
    @garrysidhugarrysidhu-gx8kx11 ай бұрын

    ਬਾਈ ਰੇਟ ਨਜਾਇਜ਼ ਨੇ

  • @chahaldaryfarm27A
    @chahaldaryfarm27A11 ай бұрын

    Ghade ghode da iko mul aa

  • @shaukeenvirk6868
    @shaukeenvirk686811 ай бұрын

    Bai rate ghat ne tere thode hor vdhake dus

  • @gopygill2210
    @gopygill22105 ай бұрын

    ਰੇਟ ਜਿਆਦਾ ਘੱਟ. ਨੇ ਜੀ

  • @talwinderhayer7347
    @talwinderhayer734711 ай бұрын

    Rate bhut jiyadaa bhut bhut

  • @manakpunjabi4348
    @manakpunjabi434811 ай бұрын

    Rate bohat Haigh hai bhaji i

  • @ramanmanhas3243
    @ramanmanhas32434 ай бұрын

    Bhut sastay hai

  • @baljindersingh1322Gill
    @baljindersingh1322Gill11 ай бұрын

    Menu ta lag reha dunia de sab to saste tractor etche haan ma soch reha c cycle bech ke tractor la leya😂😂😂😂😂😂😂😂😂😂😅😅

  • @punjabivloggger7178
    @punjabivloggger717811 ай бұрын

    Loppon saab tuhade te jakeen krde lag . Aah dealers wali video dobara na kareo tractor dealer ja car dealer . Dealer sarre chor hunde aa . Loka ne tuhade te jakeen krke lai laina aa fer agla sarri zindgi tuhanu Galla kadhu ga . Tuhanu tan 10 hajar milna aa kise veer da 6 7 lakh kharab ho jana aa . Loppon saab eh kam dobara na kareo PLZZZZZZZZZZ

  • @inderpalsingh7623
    @inderpalsingh76238 ай бұрын

    Bahut sasta rate na 😂🤣

  • @jagwindersingh2221
    @jagwindersingh222111 ай бұрын

    Bechan di Salah ni hegi

  • @harpindersingh6130
    @harpindersingh613011 ай бұрын

    22 ji rate bohut jada aaa

Келесі