ਕਿਸਾਨਾਂ ਦੇ ਟਿਊਬਵੈਲਾਂ ਕਨੈਕਸ਼ਨਾਂ ਬਾਰੇ ਬਿਜਲੀ ਮੰਤਰੀ ਦਾ ਵੱਡਾ ਐਲਾਨ | Mann Goverment on Tubewell Connection

ਕਿਸਾਨਾਂ ਦੇ ਟਿਊਬਵੈਲਾਂ ਕਨੈਕਸ਼ਨਾਂ ਬਾਰੇ ਬਿਜਲੀ ਮੰਤਰੀ ਦਾ ਵੱਡਾ ਐਲਾਨ | Mann Goverment on Tubewell Connection
Aaj News Wala | Punjabi News | Aaj News Wala Live | ਆਜ਼ ਨਿਊਜ਼ ਵਾਲਾ
-------------------------------------------------------------------------------------------------------------
AAJ NEWS WALA CHANNEL :
ਆਜ਼ ਨਿਊਜ਼ ਵਾਲਾ ਪੰਜਾਬ ਦਾ ਮੁੱਖ ਚੈੱਨਲ ਹੈ । ਆਜ਼ ਨਿਊਜ਼ ਵਾਲਾ ਤੇ ਤੁਸੀਂ ਰਾਜਨੀਤੀ, ਮਨੋਰੰਜਨ, ਬਾਲੀਵੁੱਡ, ਪਾਲੀਵੁੱਡ, ਵਪਾਰ ਅਤੇ ਖੇਡ ਜਗਤ ਦੀਆਂ ਵੱਡੀਆਂ ਖਬਰਾਂ ਪੇਸ਼ ਕਰਦਾ ਹੈ । ਆਜ਼ ਨਿਊਜ਼ ਵਾਲਾ ਲਾਈਵ ਖਬਰਾਂ ਅਤੇ ਬ੍ਰੈਕਿੰਗ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ । Aaj News Wala is India's best Punjabi News Channel. Aaj News Wala channel covers latest news in politics, entertainment, Bollywood, business and sports. Stay tuned for all the breaking news in Punjabi !
Subscribe To Our Channel : / @aajnewswala
Official website: aajnewswala.com/
Our Second Website : bullinpunjab.com/
Like us on Facebook : / aaj-news-wala-production
Follow us on Twitter : / aajnewswala
Thanks For Visit Our Channel.

Пікірлер: 276

  • @gurtezdhillon4307
    @gurtezdhillon4307 Жыл бұрын

    ਕਨੈਕਸ਼ਨ ਤਾਂ ਅਕਾਲੀ ਦਲ ਦੇ ਸਕਦਾ ਹੈ ਹੋਰ ਕਿਸੇ ਦੇ ਵਸਦੀ ਗੱਲ ਨੀ

  • @inderjeetlamma634
    @inderjeetlamma6342 жыл бұрын

    ਮੋਟਰਾਂ ਦੇ ਕੁਨੈਕਸ਼ਨ ਜਾਰੀ ਕੀਤੇ ਜਾਣ

  • @user-ge3yu8ls2o
    @user-ge3yu8ls2o Жыл бұрын

    ਜਿੰਨਾ ਕਿਸਾਨਾਂ ਕੋਲ ਇਕ ਵੀ ਕੁਨੈਕਸ਼ਨ ਨਹੀਂ ਹੈ ਉਹਨਾਂ ਕਿਸਾਨਾਂ ਨੂੰ ਪਹਿਲ ਦੇ ਆਧਾਰ ਉੱਤੇ ਬਿਨਾਂ ਖਰਚੇ ਤੋਂ ਫ੍ਰੀ ਕਨੈਕਸਨ ਦਿੱਤੇ ਜਾਣ ਤੇ ਇਹ ਸਕੀਮ ਸਿਰਫ ਇਕ ਏਕੜ ਤੋਂ ਪੰਜ ਏਕੜ ਤੱਕ ਲਾਗੂ ਹੋਣੀ ਚਾਹੀਦੀ ਹੈ

  • @manas9752
    @manas97522 жыл бұрын

    ਜਿੰਨਾ ਕੋਲ ਇੱਕ ਵੀ ਕੁਨੈਕਸ਼ਨ ਨਹੀਂ। ਓਨਾਂ ਨੂੰ ਇੱਕ ਕਨੈਕਸ਼ਨ ਜ਼ਰੂਰ ਦਿੱਤਾ ਜਾਵੇਂ

  • @labhsingh919

    @labhsingh919

    2 жыл бұрын

    ਸਰਦਾਰ ਹਰਭਜਨ ਸਿੰਘ ਬਿਜਲੀ ਮੰਤਰੀ ਜੀ ਨੂੰ ਬੇਨਤੀ ਹੈ ਕਿ ਜਿਨ੍ਹਾਂ ਕੋਲ ਇਕ ਵੀ ਕੁਨੈਕਸ਼ਨ ਨਹੀਂ ਕ੍ਰਿਪਾ ਕਰਕੇ ਉਨ੍ਹਾਂ ਨੂੰ ਕੁਨੈਕਸ਼ਨ ਦਿੱਤੇ ਜਾਣ ਬਹੁਤ ਬਹੁਤ ਧੰਨਵਾਦ ਜੀ

  • @labhsingh919

    @labhsingh919

    2 жыл бұрын

    ਜਿਨ੍ਹਾਂ ਕਿਸਾਨਾਂ ਕੋਲ ਇੱਕ ਵੀ ਕੁਨੈਕਸ਼ਨ ਨਹੀਂ ਸਬ ਤੋਂ ਪਹਿਲਾਂ ਕੁਨੈਕਸਨ ਛੋਟੇ ਕਿਸਾਨਾਂ ਨੂੰ ਕੁਨੈਕਸ਼ਨ ਦਿੱਤੇ ਜਾਣ ਧੰਨਵਾਦ ਜੀ

  • @raghvirsingh3349

    @raghvirsingh3349

    11 ай бұрын

    Sir ਜਿਸ ਕਿਸਾਨ ਕੋਲੇ 150 ਸਾਲ to ਕੋਈ ਕਨੇਕਸ਼ਨ ਨਾਹੀ ਉਨਾਂ ਨੂੰ ਇੱਕ ਕਨੇਕਸ਼ਨ ਦਿਉ please 🙏

  • @chaismandhillon8115
    @chaismandhillon81152 жыл бұрын

    ਜਿੰਨਾ ਬੰਦਿਆਂ ਕੋਲ ਕਨੈਕਸ਼ਨ ਨਹੀ ਹਨ ਉਹਨਾਂ ਨੂੰ ਕਨੈਕਸ਼ਨ ਦਿੱਤੇ ਜਾਣ

  • @labhsingh919

    @labhsingh919

    2 жыл бұрын

    ਮੰਤਰੀ ਸਾਹਿਬ ਜੀ ਨੂੰ ਬੇਨਤੀ ਹੈ ਕਿ ਜਿਨ੍ਹਾਂ ਕਿਸਾਨਾਂ ਕੋਲ ਇੱਕ ਵੀ ਕੁਨੈਕਸ਼ਨ ਨਹੀਂ ਕ੍ਰਿਪਾ ਸਬ ਤੋਂ ਪਹਿਲਾਂ ਕੁਨੈਕਸਨ ਦਿੱਤਾ ਜਾਵੇ

  • @GurpreetSingh-wp2bi

    @GurpreetSingh-wp2bi

    2 жыл бұрын

    Right aa g

  • @raghvirsingh3349

    @raghvirsingh3349

    11 ай бұрын

    ਬਿਲਕੁਲ sahi hai

  • @BalkarSingh-pc8bc
    @BalkarSingh-pc8bc2 жыл бұрын

    ਜੇਹੜੇ ਬੰਦੇ ਦੇ ਨਾਂ ਕੋਈ ਕੁਨੇਕਸਨ ਨਹੀਂ ਹੈ ੳਹਨਾਂ ਨੂੰ ਕੁਨੈਕਸ਼ਨ ਦੇ ਦੇਣ ਜੀ

  • @labhsingh919

    @labhsingh919

    2 жыл бұрын

    ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਕਿਸਾਨਾਂ ਕੋਲ ਇੱਕ ਵੀ ਕੁਨੈਕਸ਼ਨ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਦਿੱਤੇ ਜਾਣ ਧੰਨਵਾਦ ਜੀ

  • @JasveerSingh-vj2dp
    @JasveerSingh-vj2dp2 жыл бұрын

    ਕੁਨੈਕਸ਼ਨ ਜਾਰੀ ਕੀਤੇ ਜਾਣ

  • @sukhnoordhillon2858
    @sukhnoordhillon28582 жыл бұрын

    ਕਿਰਪਾ ਕਰਕੇ ਕਨੈਕਸ਼ਨ ਜਾਰੀ ਕੀਤੇ ਜਾਣ

  • @manas9752
    @manas97522 жыл бұрын

    ਕਨੈਕਸ਼ਨ ਦੇਓ ਮਾਨ ਸਾਹਬ ਮੇਰੇ ਮੋਟਰ ਨਹੀਂ । ਬਹੁਤ ਔਖਾ ਹੋ ਰਿਹਾ

  • @amriksingh-zr2wf
    @amriksingh-zr2wf2 жыл бұрын

    ਜਿਹੜੇ ਛੋਟੇ ਕਿਸਾਨਾਂ ਕੋਲ ਕਨੈਕਸ਼ਨ ਹੈ ਹੀ ਹਨੀ ਦੋ ਦੋ ਏਕੜ ਵਾਲੇ ਗਰੀਬ ਕਿਸਾਨ ਪਾਣੀ ਦਾ ਕਰਕੇ ਸੱਸਤੀ ਜਮੀਨ ਵੇਚਣ ਨੂੰ ਮਜਬੂਰ ਹਨ ਛੋਟੇ ਕਿਸਾਨਾਂ ਨੂੰ ਕਨੈਕਸ਼ਨ ਦਿੱਤੇ ਜਾਣ

  • @AmanSingh-gm8dp

    @AmanSingh-gm8dp

    2 жыл бұрын

    shai kiha verr

  • @labhsingh919

    @labhsingh919

    2 жыл бұрын

    ਸਤਿ ਸ੍ਰੀ ਅਕਾਲ ਜੀ ਸਬ ਤੋਂ ਪਹਿਲਾਂ ਛੋਟੇ ਕਿਸਾਨਾਂ ਨੂੰ ਕੁਨੈਕਸ਼ਨ ਦਿੱਤੇ ਜਾਣ ਦੋ ਏਕੜ ਵਾਲੇ ਗਰੀਬ ਕਿਸਾਨਾਂ ਨੂੰ ਕੁਨੈਕਸ਼ਨ ਦਿੱਤੇ ਜਾਣ ਧੰਨਵਾਦ ਜੀ

  • @labhsingh919

    @labhsingh919

    2 жыл бұрын

    ਸਤਿ ਸ੍ਰੀ ਅਕਾਲ ਜੀ ਸਬ ਤੋਂ ਛੋਟੇ ਕਿਸਾਨਾਂ ਨੂੰ ਕੁਨੈਕਸ਼ਨ ਦਿੱਤੇ ਜਾਣ ਧੰਨਵਾਦ ਜੀ

  • @harjitsaini9185

    @harjitsaini9185

    Жыл бұрын

    Right g mai v inha cho ik ha teel te bara Khandi fasal

  • @labhsingh919

    @labhsingh919

    11 ай бұрын

    ਸਬ ਤੋਂ ਪਹਿਲਾਂ ਛੋਟੇ ਕਿਸਾਨਾਂ ਨੂੰ ਟਿਉਬਵੈਲ ਕੁਨੈਕਸ਼ਨ ਦਿੱਤੇ ਜਾਣ

  • @jit_302__9
    @jit_302__92 жыл бұрын

    ਕਨੈਕਸ਼ਨ ਜਾਰੀ ਕਰੋ💯

  • @ajtech890
    @ajtech8902 жыл бұрын

    ਵਿਆਜ ਕਿਉ ਨਹੀ ਜਦੋ ਬਿਜਲੀ ਮਹਿਕਮੇ ਲੇਟ ਬਿਲ ਦਾ ਜੁਰਮਾਨਾ ਲੋਦਾ

  • @jaggigrewal6945

    @jaggigrewal6945

    2 жыл бұрын

    Veaj di lod nhi apa nu apne konasin kdw sarkar jhede prai hoe na hor na prawe

  • @RavinderSingh-tz8iz
    @RavinderSingh-tz8iz2 жыл бұрын

    ਸਪੀਕਰ ਨੂੰ ਧੇਲੇ ਦੀ ਅਕਲ ਹੈਨੀ ਜੇ ਕੋਈ ਕਿਸਾਨ ਦੇ ਹੱਕ ਗੱਲਾਂ ਕਰਦਾ ਹੈ ਤਾਂ ਇਹ ਵਖਰਾ ਸਵਾਲ ਬਣਦਾ

  • @KuldeepSingh-ev5mh

    @KuldeepSingh-ev5mh

    Жыл бұрын

    Sahi gall a bai

  • @lavisidhusidhu5045
    @lavisidhusidhu5045 Жыл бұрын

    ਕਿਸਾਨ ਯੂਨੀਅਨ ਨੂੰ ਬੇਨਤੀ ਹੈ ਕਿ ਉਹ ਮੋਟਰ ਕੁਨੈਕਸ਼ਨ ਬਾਰੇ ਕੋਈ ਗੱਲ ਕਰਨ ਜੀ

  • @lakhvirsinghlakhvirsingh6234
    @lakhvirsinghlakhvirsingh62342 жыл бұрын

    ਕੁਨੈਕਸ਼ਨ ਜਾਰੀ ਕੀਤੇ ਜਾਣ ਸਰ

  • @shinderkaur7216
    @shinderkaur72162 жыл бұрын

    ਸਾਡੇ ਕੋਈ ਟਿਊਬ ਵੈੱਲ ਨਹੀ ਹੈ ਸਾਡੇ ਬਾਰੇ ਵੀ ਵਿਚਾਰ ਕੀਤਾ ਜਾਵੇ

  • @binder7190

    @binder7190

    Жыл бұрын

    ਛੋਟੇ ਜ਼ਿਮੀਂਦਾਰਾਂ ਨੂੰ ਕੁਨੇਕਛਨ ਦਿੱਤਾ ਜਾਵੇ

  • @jagdeepsidhu1313
    @jagdeepsidhu13132 жыл бұрын

    ਸਿੱਧੇ ਹੋ ਕੇ ਕੁਨੈਕਸ਼ਨ ਦਿਓ ਨਹੀਂ ਤਾਂ ਕਿਸਾਨਾਂ ਦੇ ਸਮੇਤ ਵਿਆਜ ਪੈਸੇ ਵਾਪਿਸ ਦਿਓ ਇਸ ਵਿੱਚ ਕਿਸਾਨ ਦਾ ਕੀ ਕਸੂਰ ਹੈ ਸਰਕਾਰ ਦਸੇ

  • @gurjantsandhu3747
    @gurjantsandhu37477 ай бұрын

    ਕਨੈਕਸ਼ਨ ਤਾ ਅਕਾਲੀਆਂ ਦੀ ਸਰਕਾਰ ਹੀ ਦੇਊ ਬਾਕੀ ਤਾ ਗੱਲਾਂ ਵਾਲੇ ਆ

  • @gurcharansingh6478
    @gurcharansingh64782 жыл бұрын

    ਜਿਨ੍ਹਾਂ ਦੇ ਡਿਮਾਂਡ ਨੋਟਿਸਾਂ ਤੇ ਰੋਕ ਲਗਾ ਦਿੱਤੀ ਹੈ ਉਹਨਾਂ ਕਿਸਾਨ ਵੀਰਾਂ ਦੇ ਡਿਮਾਂਡ ਨੋਟਿਸ ਜਾਰੀ ਕਰਨ ਜਿਨ੍ਹਾਂ ਕੋਲ ਕੋਈ ਪਹਿਲਾਂ ਕੁਨੈਕਸ਼ਨ ਨਹੀਂ ਹੈ

  • @nirmalsinghsohi4750
    @nirmalsinghsohi47502 жыл бұрын

    ਮਾਨ ਸਾਹਿਬ ਸਾਨੂੰ ਵੀ ਕੁਨੈਕਸ਼ਨ ਦਿੱਤਾ ਜਾਵੇ

  • @harvinderkaur5318
    @harvinderkaur53182 жыл бұрын

    ਜਿਹਨਾਂ ਕੋਲ ਕੋਈ ਕੁਨੈਕਸ਼ਨ ਨਹੀਂ ਹੈ ਉਹਨਾ ਨੂੰ ਤਾਂ ਕੁਝ ਦਿਓ

  • @amarjitpandherpandher4803
    @amarjitpandherpandher48032 жыл бұрын

    ਜਿਹੜੇ ਕਿਸਾਨ ਕੋਲ ਪਹਿਲਾਂ ਕੋਈ ਕਨੈਕਸ਼ਨ ਨਹੀਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਬਿਜਲੀ ਕੁਨੈਕਸ਼ਨ ਦਿੱਤੇ ਜਾਣ ।

  • @labhsingh919

    @labhsingh919

    11 ай бұрын

    ਜਿਹੜੇ ਕਿਸਾਨ ਕੋਲ ਕੁਨੈਕਸ਼ਨ ਨਹੀਂ ਉਨ੍ਹਾਂ ਨੂੰ ਸਬ ਤੋਂ ਪਹਿਲਾਂ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ

  • @janjua_0015
    @janjua_00152 жыл бұрын

    ਕਨੈਕਸ਼ਨ ਦੇ ਦਿੱਤੇ ਜਾਣ

  • @labhsingh919

    @labhsingh919

    Жыл бұрын

    ਕਈ ਪਿੰਡਾਂ ਵਿੱਚ ਇੱਕ ਘਰ ਦੇ ਚਾਰ ਕੁਨੈਕਸ਼ਨ ਹਨ ਅਤੇ ਕਿਸੇ ਗਰੀਬ ਲੋਕਾਂ ਕੋਲ ਇੱਕ ਵੀ ਕੁਨੈਕਸ਼ਨ ਨਹੀਂ ਹੈ ਕ੍ਰਿਪਾ ਕਰਕੇ ਗਰੀਬ ਲੋਕਾਂ ਨੂੰ ਵੀ ਕੁਨੈਕਸ਼ਨ ਜਾਰੀ ਕੀਤਾ ਜਾਵੇ ਧੰਨਵਾਦ

  • @LAKHWINDERSINGH-cw5gt
    @LAKHWINDERSINGH-cw5gt2 жыл бұрын

    ਕੁਨੈਕਸ਼ਨ ਜਾਰੀ ਕੀਤੇ ਜਾਣ ਕਿਰਪਾ ਕਰਕੇ

  • @gamezone7967

    @gamezone7967

    2 жыл бұрын

    Ok

  • @gamezone7967

    @gamezone7967

    2 жыл бұрын

    Ok

  • @amarjitpandherpandher4803
    @amarjitpandherpandher48032 жыл бұрын

    ਮਨਪ੍ਰੀਤ ਸਿੰਘ ਇਯਾਲੀ ਜੀ ਦਾ ਸਵਾਲ ਬਿਲਕੁਲ ਠੀਕ ਹੈ, ਡੀਜ਼ਲ ਮਹਿੰਗਾ ਹੈ ਗਰੀਬ ਕਿਸਾਨਾਂ ਨੂੰ ਕਨੇਕਸਨ ਦਿੱਤੇ ਜਾਣ ।

  • @labhsingh919

    @labhsingh919

    Жыл бұрын

    ਜਿਨ੍ਹਾਂ ਛੋਟੇ ਕਿਸਾਨਾਂ ਇੱਕ ਵੀ ਕੁਨੈਕਸ਼ਨ ਨਹੀਂ ਹੈ ਕ੍ਰਿਪਾ ਮੰਤਰੀ ਜੀ ਨੂੰ ਬੇਨਤੀ ਹੈ ਕਿ ਸਭ ਤੋਂ ਉਨ੍ਹਾਂ ਕਿਸਾਨਾਂ ਨੂੰ ਕੁਨੈਕਸ਼ਨ ਦਿੱਤਾ ਜਾਵੇ ਧੰਨਵਾਦ

  • @navdeepchawla7142

    @navdeepchawla7142

    Жыл бұрын

    Oo

  • @jaswindersinghbraryascnn5699

    @jaswindersinghbraryascnn5699

    Жыл бұрын

    ਮਨਪ੍ਰੀਤ ਸਿੰਘ ਇਯਾਲੀ ਜੀ ਦੇ ਸਵਾਲ ਬਿਲਕੁਲ ਠੀਕ ਹੈ ਜੀ ਸਪੀਕਰ ਸਾਹਿਬ ਜੀ ਤੁਸੀਂ ਠੀਕ ਨਹੀਂ ਕਹਿ ਕੇ ਕੱਟ ਦਿੱਤਾ ਹੈ ਤੁਸੀਂ ਅਣਸੁਣਿਆਂ ਕਰ ਦਿੱਤਾ ਹੈ ਜੀ ਜੋ ਕਿ ਬਿਲਕੁਲ ਗਲਤ ਹੈ ਜੀ ਲੀਡਰ ਕਿਸੇ ਵੀ ਪਾਰਟੀ ਦਾ ਹੋਵੇ ਜੋ ਲੋਕਾਂ ਦੀ ਸਹੀ ਢੰਗ ਨਾਲ ਅਵਾਜ਼ ਚੁੱਕਦਾ ਹੈ ਸਰਕਾਰ ਨੂੰ ਉਨ੍ਹਾਂ ਦੇ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਜੀ ਤੁਹਾਨੂੰ ਲੋਕਾਂ ਨੇ ਬਹੁਤ ਵੱਡੀਆਂ ਆਸਾ ਤੇ ਅਮੀਦਾ ਨਾਲ ਚੁਣਿਆ ਹੈ ਜੀ ਜੇਕਰ ਤੁਸੀਂ ਵੀ ਪਿਛਲੀਆਂ ਸਰਕਾਰਾਂ ਵਾਂਗ ਕਿਸੇ ਦੀ ਗੱਲ ਨਹੀਂ ਸੁਣ ਣੀ ਨਹੀਂ ਤਾਂ ਫ਼ੇਰ ਉਨ੍ਹਾਂ ਵਿੱਚ ਤੇ ਤੁਹਾਡੇ ਵਿੱਚ ਕੀ ਫਰਕ ਰਹਿ ਗਿਆ ਕਿਹੜਾ ਬਦਲਾਅ ਆ ਗਿਆ ਜੀ ਸਾਡੇ ਜਰਨਲ ਕੋਟੇ ਦਾ ਕਨੈਕਸ਼ਨ ਸਾਲ1992 ਦੀ ਸਕਿਉਰਟੀ ਭਰੀ ਹੋਈ ਹੈ ਜੋ ਕਿ ਕਿਸੇ ਵੀ ਸਰਕਾਰ ਨੇ ਇਹ ਕਨੈਕਸ਼ਨ ਨਹੀਂ ਕੱਢੇ ਅੱਜ ਤੀਕ ਜੋ ਸੋਲਰ ਮੋਟਰਾਂ ਲੱਗ ਰਹੀਆਂ ਹਨ ਕਿ ਉਨ੍ਹਾਂ ਨਾਲ ਵੀ ਪਾਣੀ ਧਰਤੀ ਵਿੱਚੋਂ ਨਿਕਲ ਹੀ ਰਿਹਾ ਹੈ ਤੁਸੀਂ ਕਿਸਾਨਾਂ ਨੂੰ ਇੱਕ ਵਾਰ ਸਾਰੇ ਜਰਨਲ ਕੋਟੇ ਦੇ ਤੇ ਜੋ ਹੋਰ ਭਰੇ ਹੋਏ ਕਨੈਕਸ਼ਨ ਕੱਡੋ ਜੋ ਕਿ ਕਿਸਾਨਾਂ ਨੂੰ ਚਾਹੀਦੇ ਹਨ ਉਹ ਲੋੜ ਅਨੁਸਾਰ ਲਵਾ ਸਕਣ ਜੀ

  • @tejindercheema4189

    @tejindercheema4189

    Жыл бұрын

    Ex man ki moter deho sir .dizel pear allo ki fasel.maki ki fasel. Par dezel karch zeeda hota ji.benti hai ji.foj ki service 28year .sir.

  • @tejindercheema4189

    @tejindercheema4189

    Жыл бұрын

    New constion deho ji.dejal karch jeahda

  • @ninderdhaliwal1975
    @ninderdhaliwal19752 жыл бұрын

    ਕਿਰਪਾ ਕਰਕੇ ਕੁਨੇਕਸਨ ਜਾਰੀ ਕਰੋ ਜੀ🙏

  • @gogisingh5758
    @gogisingh5758 Жыл бұрын

    ਸਰ ਸਾਡੇ ਮੋਟਰ ਹੈਨੀ ਢਾੲੀ ੲੇਕੜ ਜਮੀਨ ਵਿੱਚ ਮਾਨਸਾ ਪਿੰਡ ਖੀਵਾ

  • @harminderkaur4712
    @harminderkaur47122 жыл бұрын

    ਦੋ ਕਿਲੇ ਜਮੀਨ ਆ ਕੁਨੈਕਸ਼ਨ ਦਿੱਤਾ ਜਾਵੇ 🙏

  • @rickybhullar2599
    @rickybhullar25992 жыл бұрын

    ਸਾਡੇ ਕੋਲ 6ਕਿੱਲੇ ਜਮੀਨ ਆ 2016 ਦੀ ਸਕਿਉਰਟੀ ਭਰੀ ਆ ਕਨੈਕਸ਼ਨ ਮਿਲਿਆ ਨਹੀਂ ਕਨੈਕਸ਼ਨ ਜਾਰੀ ਕਰੋ ਮਾਨ ਸਾਬ

  • @akaalsahaye1

    @akaalsahaye1

    2 жыл бұрын

    ਮੇਰੇ ਕੋਲ ਵੀ ਕੋਈ ਕੁਨੈਕਸ਼ਨ ਨਹੀ ਹੈ। 2007 ਦਾ ਕੁਨੈਕਸ਼ਨ ਭਰਿਆ ਹੈ। ਕ੍ਰਿਪਾ ਸਾਨੂੰ ਕੁਨੈਕਸ਼ਨ ਦਿਉ

  • @labhsingh919

    @labhsingh919

    2 жыл бұрын

    ਮੇਰੇ ਕੋਲ 02 ਏਕੜ ਜਮੀਨ ਹੈ 2016 ਦੇ ਵਿੱਚ ਸਕਿਉਰਟੀ ਭਰੀ ਸੀ ਕੁਨੈਕਸਨ ਨਹੀਂ ਮਿਲਿਆ ਕੁਨੈਕਸਨ ਜਾਰੀ ਕੀਤਾ ਜਾਵੇ ਧੰਨਵਾਦ ਜੀ

  • @harjitsaini9185

    @harjitsaini9185

    Жыл бұрын

    Sai gal mai 2015 ch barea c

  • @mangatrai89
    @mangatrai892 жыл бұрын

    ਸਪੀਕਰ ਸਾਹਿਬ ਕਨੈਕਸ਼ਨ ਦੇਣ ਵਾਲੇ ਸਵਾਲ ਨੂੰ ਵੱਖਰਾ ਸਵਾਲ ਦੱਸ ਰਹੇ ਨੇ ਕਿਵੇਂ ਵੱਖਰਾ ਸਮਜ ਨਹੀਂ ਲੱਗਦਾ ਉਹ ਇਹੀ ਪੁੱਛ ਰਹੇ ਨੇ ਕੀ ਕਿਸਾਨਾਂ ਨੂੰ ਨਵੇਂ ਕਨੈਕਸ਼ਨ ਦੇਣ ਵਾਰੇ ਸਰਕਾਰ ਦਾ ਕੀ ਵਿਚਾਰ ਹੈ ਲੱਗਦਾ ਏਨਾ ਨੇ ਦੇਣਾ ਕੁਝ ਨਹੀਂ ਤਾਹੀਂ ਸਪੀਕਰ ਸਾਹਿਬ ਓਹ ਸਵਾਲ ਏਨਾ ਕੋਲੋ ਪੁੱਛਣ ਨਹੀਂ ਦੇ ਰਹੇ ਹੱਕ ਹੈ ਲੋਕਾਂ ਦਾ ਪੁੱਛਣ ਦਾ ਛੋਟਾ ਕਿਸਾਨ ਪਾਣੀ ਕਿੱਥੋਂ ਲੈਕੇ ਆਵੇ

  • @ramSingh-dandiwal
    @ramSingh-dandiwal Жыл бұрын

    ਪੈਸੇ ਵਾਪਸ ਨਹੀਂ ਲੈਂਣੇ ਕੁਨੈਕਸ਼ਨ ਦਿਉਂ ਡੀਜ਼ਲ ਬਹੁਤ ਮਹਿੰਗਾ ਹੈ ਕਿਸਾਨਾਂ ਨੂੰ ਸੜਕਾਂ ਉੱਪਰ ਆਉਣਾ ਪਾਉ

  • @KaramjitSingh-hz8mj
    @KaramjitSingh-hz8mj2 жыл бұрын

    ਸਪੀਕਰ ਸਾਬ ਸਹੀ ਸਬਾਲ ਨੂੰ ਤੁਸੀਂ ਵੱਖਰਾ ਸਬਾਲ ਕਿਹ ਰਹੇ ਹੋ ਇਆਲੀ ਸਾਬ ਨੇ ਸਹੀ ਗੱਲ ਕੀਤੀ ਸੀ

  • @gurisidhu7177
    @gurisidhu71772 жыл бұрын

    ਕਿਰਪਾ ਕਰਕੇ ਕਨੈਕਸ਼ਨ ਲਾਉ ਜੀ

  • @jeetsinghjeetsingh402

    @jeetsinghjeetsingh402

    Жыл бұрын

    ਕਿਰਪਾ ਕਰਕੇ।ਕਨੈਕਸਨ।ਲਾਊ।ਜੀ

  • @keharsinghsandhu6502
    @keharsinghsandhu6502 Жыл бұрын

    ਕਈ ਪਰਿਵਾਰਾਂ ਕੋਲ ਕਈ ਕਈ ਕਨੈਕਸਨ ਹਨ ਪਰ ਕਈ ਕੋਲ ਕੋਈ ਵੀ ਕਨੈਕਸਨ ਨਹੀਂ ਹੈ ਜਿਨਾ ਕੋਲ ਕੋਈ ਕਨੈਕਸਨ ਨਹੀ ਹੈ ਉਨਾ ਨੂੰ ਵੀ ਕਨੈਕਸਨ ਦੇਣ ਬਾਰੇ ਵੀ ਕੋਈ ਨੀਤੀ ਬਣਾਈ ਜਾਵੇ ਜੀ

  • @varindersarwana5800
    @varindersarwana58002 жыл бұрын

    ਜਿਸ ਨੇ ਪਾਣੀ ਮਕਾਉਣਾ ਉਹ ਸੋਲਰ ਨਾਲ ਵੀ ਮੁਕਾ ਦਿਉ

  • @jaswindersinghbraryascnn5699
    @jaswindersinghbraryascnn5699 Жыл бұрын

    1992 ਸਾਲ ਦੇ ਜਰਨਲ ਕੋਟੇ ਦੀ ਸਕਿਉਰਟੀ ਭਰੀ ਹੋਈ ਹੈ ਅੱਜ ਤੀਕ ਕਿਸੇ ਵੀ ਸਰਕਾਰ ਨੇ ਕਨੈਨਸਨ ਨਹੀਂ ਦਿੱਤਾ ਜੀ ਕੀ ਕਸੂਰ ਹੈ

  • @ajitpalsingh1768
    @ajitpalsingh17682 жыл бұрын

    ਕੁਨੈਸ਼ਨ ਜਾਰੀ ਕੀਤੇ ਜਾਣ

  • @RavinderSingh-tz8iz
    @RavinderSingh-tz8iz2 жыл бұрын

    ਸਾਡੇ ਕੋਲ ਇੱਕ ਵੀ ਕਨੈਕਸ਼ਨ। ਨਹੀ ਹੈ

  • @GurpreetSingh-kl3lc
    @GurpreetSingh-kl3lcАй бұрын

    ਸਪੀਕਰ ਸਾਹਿਬ ਤੂੰ ਵੀ ਪੰਜਾਬ ਤੋਂ ਵੱਖਰਾ ਈ ਐ ਭੰਡ ਐਵੇਂ ਈ ਕਹੀ ਜਾਦਾ ਵੱਖਰਾ ਸਵਾਲ ਬਣਦਾ ਭੰਡ ਭੰਡ ਸਰਕਾਰ ਦਾ ਦੱਲਾ ਸਪੀਕਰ ਊ

  • @Manisingh-gk7np
    @Manisingh-gk7np11 күн бұрын

    ਕੁਨੈਕਸ਼ਨ ਜਾਰੀ ਕੀਤੇ ਜਾਣ ਜਿੰਨਾ ਕੋਲ ਹੈਨੀ

  • @randhirsinghsandhu354
    @randhirsinghsandhu354 Жыл бұрын

    ਕਨੈਕਸ਼ਨ ਜਾਰੀ ਕੀਤਾ ਜਾਵੇ ਜ਼ਰੂਰੀ ਹੈ ਜੀ

  • @gurmeetkumar7193
    @gurmeetkumar7193 Жыл бұрын

    ਵੈਸੇ ਵੀ ਕਿਹੜਾ ਖੇਤ ਅ ਜੋ ਖਾਲੀ ਰਹਿੰਦਾ ,,,,,,,,ਪਾਣੀ ਤਾ ਓਹਨਾ ਹੀ ਨਿਕਲੀ ਥਲੋ ਜਿਹਨਾਂ ਹੁਣ ਇੱਕ ਰਿਹਾ ,,,,,,,,,,ਬਸ ਛੋਟੇ ਕਿਸਾਨ ਕੋਲ ਮੋਟਰ ਕਨੈਕਸ਼ਨ ਨਾ ਹੋਣ ਕਰਕੇ ਬੌਹਤ ਹੀ ਘੱਟ ਰੇਟ ਤੇ ਆਪਣੀ ਜਮੀਨ ਯ ਠੇਕੇ ਤੇ ਦੇਣੀ ਪੇ ਰਹੀ ਅ ਯ ਫਿਰ ਮਜ਼ਬੂਰੀ ਚ ਵੇਚਣੀ

  • @bawabawa7862
    @bawabawa78622 жыл бұрын

    ਸਾਡੇ ਕੋਲ ਤਾਂ ਇੱਕ ਵੀ ਨਹੀਂ

  • @raghvirsingh3349
    @raghvirsingh334911 ай бұрын

    ਬਿਜਲੀ MANTRIY ਸਾਹਿਬ JI ਜਿਸ KOL AJJ TEK ਕੋਈ CONCANNON ਨਾਹੀ ਹੈ ਉਨਾਂ ਨੂੰ MANTRIY SAHIB ਇਕ ਇਕ CONCANNON ਦਿੱਤਾ JAVE PLS

  • @butasinghbajwabajwa9768
    @butasinghbajwabajwa9768 Жыл бұрын

    ਸਪੀਕਰ ਸਾਲ਼ੇ ਨੂੰ ਵਾਕਿਆ ਈ ਅਕਾਲ ਨਹੀਂ ਹੈ ਗੀ ਯਾਰ ਇਸਨੂੰ ਵੀ ਮੰਤਰੀ ਸਬ ਨੇ ਖ੍ਰੀਦ ਲਿਆ ਲਗਦਾ

  • @kawaljeetkaur4887
    @kawaljeetkaur4887 Жыл бұрын

    ਭਗਵੰਤ ਮਾਨ ਜੀ ਕਨੈਕਸ਼ਨ ਦਿਓ

  • @Simu_23Noor10
    @Simu_23Noor10 Жыл бұрын

    ਅਸੀ ਬਹੁਤ ਤੰਗ ਏ ਮੰਤਰੀ ਸਾਬ ਕਨੈਕਸ਼ਨ ਜਾਰੀ ਕਿਤੇ ਜਾਣ

  • @Simu_23Noor10

    @Simu_23Noor10

    Жыл бұрын

    @Sidhuboys Sidhu ਕਿੱਥੇ ਧਰਨਾ ਬਾਈ ਦੱਸੋ

  • @PB12-sf6lf
    @PB12-sf6lf4 ай бұрын

    ਸਰਕਾਰੀ ਮੋਟਰਾਂ ਦੇ ਕਨੈਕਸ਼ਨ ਜਾਰੀ ਕੀਤੇ ਜਾਣ,, ਸਾਡੀ ਹੱਥ ਜੋੜ ਕੇ ਬੇਨਤੀ ਐ ਜੀ

  • @bawabawa7862
    @bawabawa78622 жыл бұрын

    ਦੇ ਦਿਉ ਭਰਾਵਾਂ ਕੁਨੈਕਸ਼ਨ

  • @yadwindersingh4917
    @yadwindersingh4917 Жыл бұрын

    ਜਿਹੜੇ ਵੀਰਾਂ ਦੇ ਖੇਤਾਂ ਵਿੱਚ ਮੋਟਰਾਂ ਨਹੀਂ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰਾਂ ਦਾ ਪਾਣੀ ਮੁਹਾਈਆ ਕਰੇ ।

  • @gurpalsingh3226
    @gurpalsingh322618 күн бұрын

    ਉਹੀ ਕਿਸ਼ਾਨ ਕੁਨੈਕਸ਼ਨਾਂ ਤੋਂ ਬਿਨਾਂ ਰਹਿ ਗਏ ਹਨ ਜੀ ਜਿਨ੍ਹਾਂ ਕੋਲ ਤਿੰਨ ਜਾ ਚਾਰ ਕਿੱਲੇ ਜਮੀਨ ਹੈ ਅਤੇ ਕੁਨੈਕਸ਼ਨ ਤੋਂ ਬਿਨਾਂ ਫਸ਼ਲ ਨਾ ਹੋਣ ਕਾਰਨ ਗਰੀਬ ਕਿਸਾਨ ਹਨ

  • @Simu_23Noor10
    @Simu_23Noor10 Жыл бұрын

    ਬਿਨਾ ਪਾਣੀ ਦੇ ਖੇਤੀ ਕਿਵੇਂ ਕੀਤੀ ਜਾਵੇ ਮੰਤਰੀ ਸਾਬ

  • @lavisidhusidhu5045
    @lavisidhusidhu5045 Жыл бұрын

    ਕਨੈਕਸ਼ਨ ਜਾਰੀ ਕੀਤੇ ਜਾਂਣ

  • @gurdeepdhaliwalgagan5629
    @gurdeepdhaliwalgagan56292 жыл бұрын

    ਡੀਜਲ ਬਹੁਤ ਮਹਿਗਾ 2 ਕਿਲੇ ਵਾਲੇ ਗਰੀਬ ਕਿਸਾਨ ਨੁੰ ਇਕ ਕੁਨੈਕਸ਼ਨ ਦੇਣਾ ਚਾਹਿਦਾ ਮਾਨ ਸਾਹਬ।

  • @sarwansingh1803
    @sarwansingh1803 Жыл бұрын

    ਨਹਿਰੀ ਪਾਣੀ ਦਿਉ ਕਿਸਾਨਾਂ ਨੂੰ ਤੇ ਖਾਲ ਪੱਕੇ ਕਰੋ ਹਰ ਕਿਸਾਨ ਦੀ ਪੈਲੀ ਵਾਸਤੇ ਸਟੇਟ ਦਾ ਪਾਣੀ ਸਟੇਟ ਨੂੰ ਦਿਉ ਨਹਿਰੀ ਪਾਣੀ ਦਿਲੀ ਹਰਿਆਣਾ ਰਾਜਸਥਾਨ ਨੂੰ ਕਿਉ ਦਿੱਤਾ ਜਾ ਰਿਹਾ ਪਹਿਲਾਂ ਪੰਜਾਬ ਬਾਰੇ ਸੋਚਿਆ ਜਾਵੇ ਫਿਰ ਬਾਕੀ ਗੱਲਾਂ

  • @SukhdevSingh-je2md
    @SukhdevSingh-je2md Жыл бұрын

    ਜਿਹੜੀ ਕੰਮ ਦੀ ਗੱਲ ਆ ਉਹ ਸਪੀਕਰ ਕਹਿ ਦੇਦਾ ਇਹ ਸਵਾਲ ਹੀ ਨਹੀ ਹੈ ਲੱਖ ਲਾਹਨਤ ਤੇਰੇ ਟਾਈਮ ਦੇਣ ਦਾ ਬੂਜੜਾ ਜਿਹਾ

  • @dhillonkaur1633
    @dhillonkaur16332 жыл бұрын

    Pls start the connection...

  • @baljitsingh1291
    @baljitsingh1291 Жыл бұрын

    ਵੀਰ।ਜੀ।ਕਨੈਸਨ।ਦਿਊ।ਬਹੁਤ।ਗਰੀਬੀ।ਹੈ

  • @ravindersingh2030
    @ravindersingh20303 ай бұрын

    ਕੁਨੈਕਸ਼ਨ ਦਿੱਤੇ ਜਾਣ ਜੀ

  • @rrjjuu1309
    @rrjjuu1309 Жыл бұрын

    ਕੁਨੈਕਸ਼ਨ ਦਿਤੇ ਜਾਣ

  • @GurdeepSingh-cs7fg
    @GurdeepSingh-cs7fg3 ай бұрын

    ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਬਲਾਕ ਬੁਢਲਾਡਾ ਅਤੇ ਝੁਨੀਰ ਦਾ ਪਾਣੀ ਦਾ ਪੱਧਰ 25 ਫੁੱਟ ਹੈ ਇਥੇ ਤਾਂ ਕੁਨੈਕਸ਼ਨ ਦੇ ਦਿੱਤੇ ਜਾਣ ਜੀ

  • @Simu_23Noor10
    @Simu_23Noor10 Жыл бұрын

    ਜੇ ਫੇਰ ਕਿਸਾਨ ਕੁੰਡੀ ਲਾਉਂਦੇ ਫੇਰ ਇਹ ਜੁਰਮਾਨਾ ਕਰਦੇ ਨੇ । ਹੱਥ ਬੰਨਕੇ ਬੇਨਤੀ ਮੰਤਰੀ ਸਾਬ ਨੂੰ ਕਨੈਕਸ਼ਨ ਦਿੱਤੇ ਜਾਣ ਸਾਨੂੰ

  • @prxxt7368
    @prxxt7368 Жыл бұрын

    ਸਰ, ਪੰਜਾਬ ਵਿੱਚ ਸਰਕਾਰ ਟਿਊਬਵੈੱਲ ਕੁਨੈਕਸ਼ਨ ਨਹੀਂ ਦੇ ਰਹੀ। । ਪਹਿਲਾਂ 2017-2022 ਸਰਕਾਰ ਨੇ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤੇ। ਇਹ ਵੀ ਕੋਈ ਧਿਆਨ ਨਹੀਂ ਦੇ ਰਹੇ । ਜਿਸ ਕਰਕੇ ਬਹੁਤ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ । Please ਤੁਸੀਂ ਆਪਣੇ ਚੈਨਲ ਤੋਂ ਅਵਾਜ਼ ਚੁੱਕੋ

  • @jaspalsinghbrar8790
    @jaspalsinghbrar8790 Жыл бұрын

    ਗਰੀਬਾਂ ਨੂੰ ਇਕ ਇਕ ਮੋਟਰ ਦੇ ਦਿੳ

  • @harjindermavi7613
    @harjindermavi761319 күн бұрын

    ਪੰਜਾਬ ਬਚਾਓ ਪਾਣੀ ਤੇ ਨੇਹਰੀ ਪਾਣੀ ਹੋਣਾ ਚਾਹੀਦਾ ਪੰਜਾਬ ਵਿਚ ਬਿਜਲੀ ਕੁਨੇਛਨ ਬੰਦ ਕਰੋ

  • @budhsingh4483
    @budhsingh4483 Жыл бұрын

    ਕੁਨੈਕਸ਼ਨ ਦੇਓ ਹੁਣ ਸਾਡਾ ਨੀ ਸਰਦਾ 2010 ਦਾ ਭਰਿਆ ਹੋਇਆ

  • @hsmaan7690
    @hsmaan76903 ай бұрын

    ਇਸ ਪਾਰਟੀ ਨੂੰ ਕਿਸਾਨਾਂ ਦੇ ਬਾਰੇ ਵਿੱਚ ਕੋਈ ਹਮਦਰਦੀ ਨਹੀਂ ਹੈ ਇਸ ਪਾਰਟੀ ਤੋਂ ਇੱਕ ਨਲਕਾ ਵੀ ਨਹੀਂ ਲਗਦਾ ਉਹ ਤਾਂ ਬਾਦਲ ਸਾਬ੍ਹ ਜੀ ਸੀ ਜਿੰਨਾ ਨੇ ਕਿਸਾਨਾਂ ਨੂੰ ਟਿਊਬਵੈਲਾ ਤੇ ਕਨੈਕਸ਼ਨ ਦਿਤੇ ਗਏ ਅੱਜ ਕਿਸਾਨ ਮੋਜਾਂ ਲੈਂਦੇ ਹਨ।

  • @MehramsinghBrar
    @MehramsinghBrar10 күн бұрын

    ਮਾਨ ਸ਼ਾਬ ਮੋਟਰ ਦੇ ਕੁਨੈਕਸ਼ਨ ਦੇ ਦਿਓ ਡੀ ਜਲ ਨਾਲ ਫਸਲਾਂ ਪਾਲਣੀਆ ਬਹੁਤ ਆਉਖੀ ਹੈ

  • @dilpreetnautyboy9867
    @dilpreetnautyboy9867 Жыл бұрын

    92 ਵਾਲੇ ਵੀ ਦਿਉ

  • @gurmeetkumar7193
    @gurmeetkumar7193 Жыл бұрын

    ਜਿਹਨਾਂ ਕੋਲ ਪੰਜਾਬ ਵਿਚ ਇੱਕ ਵੀ ਟਿਊਬਵੈੱਲ ਕੁਨੈਕਸ਼ਨ ਨਹੀਂ ਤੇ ਨਾ ਹੀ ਨਹਿਰੀ ਪਾਣੀ ਲਗਦਾ ਤੇ ਘਟੋ ਘੱਟ ਵੀਹ ਸਾਲਾਂ ਤੋਂ ਉਡੀਕ ਕਰ ਰਹੇ ਹਨ ਕਨੈਕਸ਼ਨ ਦੀ,,,,, ਪਰ ਸੁਣੀ ਕਿਸੇ ਸਰਕਾਰ ਨੇ ਵੀ ਨਹੀਂ ,,,,,,,ਕਹਿੰਦੇ ਪਾਣੀ ਦਾ ਲੈਵਲ ਹੇਠਾਂ ਜਾ ਰਿਹਾ ,,,,,, ਪਰ ਜਿਹੜੀਆਂ ਮੋਟਰਾਂ ਦੇ ਲੋੜ ਅੱਧੇ ਰੇਟ ਤੇ ਵਧਾ ਰਹੇ ਹੋ ,,,,,,,ਉਹ ਪਾਣੀ ਕਿ ਅਸਮਾਨ ਚ ਬਦਲਾ ਤੋਂ ਖਿੱਚਿਆ ਕਰਨਗੀਆ,,,,,, ਕੀ ਜਿਸ ਨਾਲ ਪਾਣੀ ਦਾ ਲੈਵਲ ਹੇਠਾਂ ਨਹੀਂ ਜਾਊਗਾ,,,,,,,mzoda ਸਰਕਾਰ ਨੂੰ ਫ਼ੈਸਲਾ ਲੈਣਾ ਪੈਣਾ ਰਿਕਾਰਡ ਦੇਖ ਕੇ ਕੀ ਜੀਹਦੇ ਕੋਲ਼ ਇੱਕ ਵੀ ਟਿਊਬਵੈੱਲ ਕੁਨੈਕਸ਼ਨ ਨਹੀਂ ਤੇ ਨਾ ਹੀ ਨਹਿਰੀ ਪਾਣੀ ਲਗਦਾ ਓਹਨਾ ਨੂੰ ਬਣਦੇ ਖਰਚੇ ਤੇ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ ,,,,,ਨਹੀਂ ਤਾਂ ਓਹਨਾ ਲਈ ਪਿਛਲੀਆ ਸਰਕਾਰਾਂ ਵੀ ਮਾੜੀਆ ਸਨ ਤੇ ਹੁਣ ਵਾਲੀ ਵੀ

  • @SukhdevSingh-je2md
    @SukhdevSingh-je2md Жыл бұрын

    ਇਹ ਪਹਿਲਾ ਫੁਦੂ ਸਪੀਕਰ ਵੇਖਿਆ ਜਿਹਨੂ ਸਵਾਲ ਦੀ ਸਮਝ ਹੀ ਨਹੀ ਆਉਦੀ

  • @jassisingh607
    @jassisingh607 Жыл бұрын

    1992 de connection hale tak ni mile hun di sarkar ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਨੈਕਸ਼ਨ ਪੁਰਾਣੇ ਦੇਣੇ ਚਾਹੀਦੇ ਹਨ

  • @butasinghbajwabajwa9768
    @butasinghbajwabajwa9768 Жыл бұрын

    ਵੱਖਰਾ ਸਵਾਲ ਕੀ ਏ ਏਸ ਦਾ ਕੀ ਮਤਲਬ ਏ ਸਪੀਕਰਾਂ

  • @Simu_23Noor10
    @Simu_23Noor10 Жыл бұрын

    6ਸਾਲ ਹੋਗੇ ਕਨੈਕਸ਼ਨ ਭਰੇ ਨੂੰ ਹੁਣ ਤੱਕ ਕੁਝ ਨੀ ਹੋਈਆ

  • @floptv7248
    @floptv7248 Жыл бұрын

    Wait forBJP Government in Punjab ❤great pm India

  • @HarjinderSingh-ir7vs
    @HarjinderSingh-ir7vs Жыл бұрын

    ਹਰ.िੲਕ.ਨੂੰ.ਕਨੈਸ਼ਨ.ਦੇਣਾ.ਚਾਹੀਦਾ..ਹੈ.िਜਅਾਦੇ.ਕਨੈਸ਼ਨਾ.ਨਾਲ.ਪਾਣੀ.ਥॅਲੇ.ਨਹੀ.ਜਾਦਾ..िਜੰਨੀ.ਜਰੂਰਤ.ੳੁਨਾ.ਹੀ.ਚਲਾिੲਅਾ.ਜਾਦਾ.ਹੈ..ਜਦ.ਪੈਲੀ.ਭਰ.ਜਾਦੀ.ਹੈ..िੲਵੇ.ਜਰੂਰਤ.ਤੋ.िਬਨਾ.ਪਾਣੀ.ਲਾ.िਕ.ਫਸਲ..ਖਰਾਬ.ਕਰਨੀ.िਕਸੇ.ਨੇ..िਜਸ.ਨੂੰ.ਵੀ.ਕਨੈਸ਼ਨ.ਦੀ.ਜਰੂਰਤ.ਹੈ.िਮਲਨਾ.ਚਾਹੀਦਾ.ਹੈ

  • @nasibdhatt7256
    @nasibdhatt72562 жыл бұрын

    Please start the connection 🙏🏽

  • @RatanSingh-zp4ru
    @RatanSingh-zp4ru3 ай бұрын

    ਮਾਨ ਸਾਬ ਬੇਨਤੀ ਹੈ ਕਿ ਛੋਟੇ ਕਿਸਾਨਾਂ ਨੂੰ ਕਿਰਪਾ ਕਰਕੇ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ ਜਿਨ੍ਹਾਂ ਕੋਲ ਪਹਿਲਾਂ ਕੋਈ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ

  • @tehalsingh3553
    @tehalsingh3553 Жыл бұрын

    Mann, saib, manno, kanesan, deao

  • @jasbirmamonichannel431
    @jasbirmamonichannel4319 ай бұрын

    2007 ਦੀ ਅਸੀਂ ਸਿਕਿਉਟੀ ਤਾਰੀ ਹੈ ਸਾਡੇ ਬੱਚੇ ਭੁੱਖੇ ਮਰਨ.

  • @jasvirkaurdhillon5912
    @jasvirkaurdhillon59122 жыл бұрын

    Connection jaari kro

  • @GurpreetSingh-kl3lc
    @GurpreetSingh-kl3lcАй бұрын

    ਸਾਡੇ ਪਿੰਡਾਂ ਵਾਲੀ ਨਹਿਰ ਵਿੱਚ ਪਾਣੀ 17 ਜੂਨ ਨੂੰ ਛੱਡਿਆਂ ਗਿਆ ਜਦੋਂ ਕਿ ਭਗਵੰਤ ਮਾਨ ਕਹਿੰਦੇ ਹਨ ਕਿ 11 ਜੂਨ ਨੂੰ ਛੱਡਿਆਂ ਜਾਵੇ ਭੰਡਾ ਦੀ ਸਰਕਾਰ

  • @veerpartapsingh4169
    @veerpartapsingh416910 ай бұрын

    ਸਤਿ ਸ੍ਰੀ ਅਕਾਲ ਜੀ ਮੇਰੇ ਕੋਲ ਤਿੰਨ ਏਕੜ ਜਮੀਨ ਵਾ ਉਸ ਵਿੱਚ ਕਿੰਨੂ ਤੇ ਨਾਸਪਤੀ ਦਾ ਬਾਗ ਲੱਗਾ ਹੋਇਆ ਹੈ ਕਣਕ ਝੋਨੇ ਤੋਂ ਪਿਛਾਂ ਹਟ ਕੇ ਬਾਗ ਲਾਇਆ ਬਾਗ ਨੂੰ ਪਾਣੀ ਦੀ ਬਹੁਤ ਜਰੂਰਤ ਕੰਨੇਕਸ਼ਨ ਦੀ ਕਮੀ ਕਰਕੇ ਨਹੀਂ ਪਾਣੀ ਲੱਗਦਾ

  • @boharsingh4371
    @boharsingh43713 ай бұрын

    ਆਪ ਵਾਲਿਆਂ ਦੀ ਵੱਸ ਦੀ ਗੱਲ ਨਹੀਂ ਕੁਨੈਕਸ਼ਨ ਦੇਣੇ। ਬਾਦਲ ਸਰਕਾਰ ਹੀ ਦਿਓ ਕੁਨੈਕਸ਼ਨ।

  • @gurdeepsinghsidhu4851
    @gurdeepsinghsidhu48512 жыл бұрын

    Pending conn app te karwai larp

  • @junnusidhu1243
    @junnusidhu1243 Жыл бұрын

    Connection jaldi deo ji

  • @Lovepreetisingh5993
    @Lovepreetisingh599311 ай бұрын

    Jaroo i A 22 Ji 2023 vich

  • @SatnamSingh-tm5sg
    @SatnamSingh-tm5sgАй бұрын

    Good

  • @tilakrajpadda2388
    @tilakrajpadda2388 Жыл бұрын

    Dhan dhan shri guru Ramdas Ji Shrbat DA bhala kharana waheguru ji

  • @GurSidhu-bp6gg
    @GurSidhu-bp6ggАй бұрын

    ਜੇ ਤਾ ਕੁਨੈਕਸ਼ਨ ਵੰਡ ਤੈ ਤਾ ਵੋਟਾਂ ਪੈ ਜਾਣ ਗੀਆ ਨਹੀ ਤਾ ਹਰਨ ਗੇ

  • @ranjitmalhi1773
    @ranjitmalhi17732 жыл бұрын

    ਜੌੜਾ ਸਾਹਿਬ ਜੀ ਦੀ ਕਮਾਲ ਦੀ ਮੰਗ ਹੈ ਨਾਲੇ 5300+ਨਵੇਂ ਖੇਤੀ ਮੋਟਰਾਂ ਦੇ ਕੁਨੈਕਸ਼ਨ ਦੇਣ ਦੀ ਮੰਗ ਕਰ ਰਹੇ ਹਨ ਨਾਲੇ ਤੁਰੰਤ ਹੀ ਜਮੀਨ ਹੇਠਲੇ ਪਾਣੀ ਦੇ ਪੱਧਰ ਦਾ ਵੀ ਫਿਕਰ ਕਰ ਰਹੇ ਹਨ,,,,

  • @baljeetkaur6973
    @baljeetkaur69732 жыл бұрын

    Asi 1997 de sacorty tari aa canaksan kithe aa dasea jae ji

  • @prxxt7368
    @prxxt7368Ай бұрын

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏h09yd9y8txohcohc9yc9u

  • @swarangrewal5873
    @swarangrewal58732 жыл бұрын

    Please start the connection

  • @user-xd1jc2og3k
    @user-xd1jc2og3k Жыл бұрын

    Dhan dhana dhan Kala wale connection

  • @GurpreetSingh-wp2bi
    @GurpreetSingh-wp2bi2 жыл бұрын

    Manpreet g right keha greeb kisaan ki karn

  • @bikramjeetsingh5286
    @bikramjeetsingh52862 жыл бұрын

    ਨਲੇ ਕਿਹੀਦੇ ਧਾਰਤੀ ਦਾ ਪਾਣੀ ਘੱਟ ਗਿਆ ਭਾਵ ਲੈਬਲ ਧੱਲੇ ਚਲਾ ਗਿਆ

  • @maandeepgill4650
    @maandeepgill46502 жыл бұрын

    ਨਹਿਰੀ ਪਾਣੀ ਦੀ ਮੰਗ ਕਰੋ

  • @user-xd1jc2og3k
    @user-xd1jc2og3k Жыл бұрын

    Connection details Jaan waleya nu meherbani hogi

  • @JagdeepSingh-mj7zo
    @JagdeepSingh-mj7zo2 жыл бұрын

    ਮੋਟਰਾਂ।ਦੇ।ਬਿਲ।ਲਾਗੂ।ਕਰਦੇ।ਦੇ।ਤੋ।ਸਹੀ।ਨਹੀਂ।ਫੂਦੂ

Келесі