ਕਿਸਾਨੀ ਬਚਾਉਣ ਲਈ ਬਣਾਉਣੇ ਪੈਣਗੇ ਅਜਿਹੇ ਵੱਖਰੇ ਫਾਰਮ I World Best Integrated Farm I Mixed Farming Punjab

Үй жануарлары мен аңдар

ਇਹ ਸਟੋਰੀ ਹੈ ਪੰਜਾਬ ਵਿੱਚ ਬਣੇ ਅਜਿਹੇ ਵੱਖਰੇ ਫਾਰਮ ਦੀ ਜਿਸ ਨੂੰ ਕਈ ਸਾਲਾਂ ਦੀ ਖੋਜ ਦੇ ਆਧਾਰ ਤੇ ਬਣਾਇਆ ਗਿਆ ਹੈ, ਬਹੁਤ ਘੱਟ ਜਗ੍ਹਾ ਕਈ ਸਹਾਇਕ ਕਿੱਤੇ ਕਰਨ ਵਾਲੇ ਜੋਧਾ ਸਿੰਘ ਮਾਨ ਕਿਵੇਂ ਇਸ ਵਰਲਡ ਬੈਸਟ ਇੰਟੀਗਰੇਟਿਡ ਫਾਰਮ ਨੂੰ ਚਲਾ ਰਹੇ ਹਨ , ਦੇਖੋ ਆਪਣੀ ਖੇਤੀ ਦੀ ਇਸ ਖਾਸ ਰਿਪੋਰਟ ਵਿੱਚ। ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
/ apnikheti
ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
www.youtube.com/watch?v=nSohj...
ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.com/watch?v=L9dsW...
पशु के गाभिन करवाने के लिए अब खिलाये लड्डू I Animals heat problem Solution : www.youtube.com/watch?v=47K1F...
ਇਸ ਤਰੀਕੇ ਨਾਲ ਸੂਰ ਪਾਲ ਕੇ ਕੀਤੀ ਜਾਂਦੀ ਹੈ ਚੰਗੀ ਕਮਾਈ| How to Start Pig Farming| Piggery
www.youtube.com/watch?v=Ocd5X...
#apnikheti #IntegratedFarming

Пікірлер: 357

  • @ApniKheti
    @ApniKheti4 жыл бұрын

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @prabhjotkauraujla8572

    @prabhjotkauraujla8572

    4 жыл бұрын

    9877226170

  • @hhkj6936

    @hhkj6936

    4 жыл бұрын

    9501179269

  • @ApniKheti

    @ApniKheti

    4 жыл бұрын

    @@prabhjotkauraujla8572 Thanks for connecting with Apni Kheti. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @ApniKheti

    @ApniKheti

    4 жыл бұрын

    @@hhkj6936 Thanks for connecting with Apni Kheti. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @smartfarming6954

    @smartfarming6954

    3 жыл бұрын

    Great video future ch farming eve hi hove gi 10 Saal bad as sab normal hove ga hun koi ni Manda 👌👌

  • @bahadursingh616
    @bahadursingh6164 жыл бұрын

    ਸਾਡੀੇ ਵੀ ਜਮੀਨ ਠੇਕੇ ਲੇਲਵੋ ੫੦ਲਖ ਤੁਸੀਂ ਰਖ ਲਵੋ ਸਾਨੂੰ ੨੦ਲਖ ਦੇਦਵੋ

  • @interiorart3675
    @interiorart36754 жыл бұрын

    ਇਹ ਫਾਰਮ ਇਹੀ ਬਣਾ ਸਕਦਾ ਜੋ ਪਹਿਲਾ ਤੋਂ ਆਰਥਿਕ ਤੌਰ ਤੇ ਮਜਬੂਤ ਹੋਵੇ । ਆਮ ਬੰਦੇ ਕੋਲ ਜੀਰੀ ਕਣਕ ਚ ਰੇ ਤੇ ਸਪਰੇ ਜੋਗੇ ਪੈਸੇ ਨੀ ਹੁੰਦੇ

  • @happybaluhappybalu3631

    @happybaluhappybalu3631

    4 жыл бұрын

    Sai gl a pra

  • @Gabbarkahlon

    @Gabbarkahlon

    3 жыл бұрын

    Ryt

  • @hsingh322

    @hsingh322

    Жыл бұрын

    💯

  • @merepindmerekhet
    @merepindmerekhet4 жыл бұрын

    ਜੈ ਜਵਾਨ ਜੈ ਕਿਸਾਨ ਰੱਬ ਮਿਹਨਤ ਦਾ ਮੁੱਲ ਜਰੂਰ ਪਾਉਂਦਾ

  • @ApniKheti

    @ApniKheti

    4 жыл бұрын

    ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @sachhibolea1213

    @sachhibolea1213

    3 жыл бұрын

    Eh tain anmol gagan da mull e

  • @balbirdhaliwal6599
    @balbirdhaliwal65994 жыл бұрын

    ਈਮੂ ਵਾਲਾ ਹਾਲ ਹੋਣਾ ਬਾਅਦ ਵਿੱਚ

  • @poultry.indiafarmingkisani8999

    @poultry.indiafarmingkisani8999

    4 жыл бұрын

    Hhhh Interesting

  • @dilbagsingh5081

    @dilbagsingh5081

    4 жыл бұрын

    Bilkul shi aa veer..pta badh vich hi lgda hunda

  • @gurusewaksingh4094

    @gurusewaksingh4094

    3 жыл бұрын

    😀😀😀😀

  • @hackerrym3201
    @hackerrym32014 жыл бұрын

    ਬਹੁਤ ਵਧੀਆ👍

  • @ApniKheti

    @ApniKheti

    4 жыл бұрын

    ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @bahadursinghsingh8142
    @bahadursinghsingh81424 жыл бұрын

    ਹਿੰਮਤੀ , ਇਨਕਲਾਬੀ ਇਨਸਾਨ ਯੋਧਾ ਸਿੰਘ ਮਾਨ ਸਲੂਟ ਹੈ ਜੀ

  • @NirmalSingh-eu4pu
    @NirmalSingh-eu4pu3 жыл бұрын

    ਧੰਨਵਾਦ ਜੀ ਮਾਨ ਸਾਹਿਬ

  • @sarajmanes4505
    @sarajmanes45054 жыл бұрын

    Very Good Information & Great Job Uncle Ji Thanks Ji 🙏🙏🙏🙏🙏

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @jasspreetmarahar7809
    @jasspreetmarahar78094 жыл бұрын

    ਬਹੁਤ ਵਧੀਆ

  • @ApniKheti

    @ApniKheti

    4 жыл бұрын

    ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @MandeepSingh-lv6vq
    @MandeepSingh-lv6vq4 жыл бұрын

    ਬਹੁਤ ਵਧੀਆ ਜੀ

  • @ApniKheti

    @ApniKheti

    4 жыл бұрын

    ਧੰਨਵਾਦ ਜੀ ਆਪਣੇ ਸੁਝਾਅ ਸਾਂਝੇ ਕਰਨ ਲਈ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @kalagill9987
    @kalagill99874 жыл бұрын

    ਸਿਰਫ ਸ਼ੋਸਾ ਹੈ ਡੇੜ ਕਿੱਲੇ ਵਾਲੇ ਦੀ ਤਾਂ ਰੋਟੀ ਨਹੀ ਪੱਕਦੀ ਐਨਾ ਵੱਡਾ ਫਾਰਮ ਕਿਥੋ ਖੜਾ ਕਰਲੇ

  • @sehajdeepsingh5177

    @sehajdeepsingh5177

    4 жыл бұрын

    Veer ji anmol gagan man singer h o paisa lai jandi h nai te tad kile wal kisan to viaz he nai ditta janda

  • @chahaljasspreet8883

    @chahaljasspreet8883

    4 жыл бұрын

    ਜੇ ਚਾਦਰ ਦੇਖ ਕੇ ਪੈਰ ਫੈਲਾਏ ਜਾਣ ਤਾ ਦਿਹਾੜੀ ਕਰਨ ਵਾਲਾ ਵੀ ਵਧੀਆ ਜਿੰਦਗੀ ਗੁਜਾਰ ਸਕਦਾ

  • @kalagill9987

    @kalagill9987

    4 жыл бұрын

    ਇਹ ਚਾਦਰਾ ਸਿਰਫ ਗਰੀਬ ਲੋਕਾ ਲਈ ਹੀ ਬਣੀਆ ਹਨ 😂😂

  • @ayoutuber1548

    @ayoutuber1548

    4 жыл бұрын

    @@chahaljasspreet8883 glla e a puttt

  • @singhsingh5076

    @singhsingh5076

    3 жыл бұрын

    Sahi gall aa ede ko chaar damdiya jod giya te galla aundiya ne, asli te laanedara nu pta bi kis paa vikdi aa

  • @angrejdhaliwal1821
    @angrejdhaliwal18214 жыл бұрын

    God job .jankari lai thank

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @sukhvinderkumar4077
    @sukhvinderkumar407711 ай бұрын

    Bhut vadia veer g breelient

  • @ApniKheti

    @ApniKheti

    11 ай бұрын

    ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @drsukh1922
    @drsukh19224 жыл бұрын

    ਬਹੁਤ ਵਧੀਆ ਜੀ 👌

  • @ApniKheti

    @ApniKheti

    4 жыл бұрын

    ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @gurcharansinghgill8093
    @gurcharansinghgill80933 жыл бұрын

    ਵਾਹਿਗੁਰੂ ਜੀ

  • @MrPardeepsidhu
    @MrPardeepsidhu4 жыл бұрын

    Bhut sohna farm hai main visit kiti kyi vaar mehnati ne dono lagan nall kam karde ne salam hai ehna de kam nu 👌

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @SureshKumar-lh2ed

    @SureshKumar-lh2ed

    2 жыл бұрын

    Address ki aa y g farm da

  • @kartikkhosla6144
    @kartikkhosla61443 жыл бұрын

    Great thought

  • @gl24baljinderfaridkot21
    @gl24baljinderfaridkot214 жыл бұрын

    Bhoot vdiya

  • @navrajtiwana8299
    @navrajtiwana8299 Жыл бұрын

    ਬਜ਼ੁਰਗੋ ਬਹੁਤ ਵਧੀਆ ਜਾਣਕਾਰੀ ਦਿੱਤੀ 👍

  • @BholaSingh-nl3dy
    @BholaSingh-nl3dy3 жыл бұрын

    Very good video ji maan sahib God bless you

  • @raviinder80
    @raviinder803 жыл бұрын

    Very good sir ji God bless you sir ji

  • @khalsafarming5679
    @khalsafarming56794 жыл бұрын

    wah ji wah bhut vdia jankari

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @bantdeol6835
    @bantdeol6835 Жыл бұрын

    You are very great

  • @gurjindersingh1783
    @gurjindersingh17834 жыл бұрын

    V nice

  • @BhupinderSingh-ih7cl
    @BhupinderSingh-ih7cl3 жыл бұрын

    GOOD Pardhan ji

  • @sarbjeetsingh2668
    @sarbjeetsingh26683 жыл бұрын

    Superb 😍

  • @jaggasurtia6061
    @jaggasurtia60614 жыл бұрын

    V good ji ChaCha ji

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @sukhdev2484
    @sukhdev24844 жыл бұрын

    ਅਨਮੋਲ ਫਾਰਮ ਬਹੁਤ ਵਧੀਆ👍💯

  • @ApniKheti

    @ApniKheti

    4 жыл бұрын

    ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @pindaalejatt5562
    @pindaalejatt55624 жыл бұрын

    Well integrated farm and this is a future project for farmers

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @goppyvideo711
    @goppyvideo7114 жыл бұрын

    Vv. Nice

  • @mangalaulakh3467
    @mangalaulakh34674 жыл бұрын

    ਜੋਦਾ ਮਾਨ ਜੀ ਸੋਡਾ ਪਿੰਡ ਚਕਿਰਿਅਾ ਹੈ ਲੋਕ ਭਲਾੲੀ ਪਾਲਟੀ ਤੋ ਚੋਣ ਲੜੇ ਸੀ ਜਰੂਰ ਦੱਸੋ ਜੀ

  • @gorasingh3752
    @gorasingh37524 жыл бұрын

    Very nice

  • @HardeepSingh-mu3ue
    @HardeepSingh-mu3ue4 жыл бұрын

    Very nice sir kept up

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @fhjjggjj7015
    @fhjjggjj70154 жыл бұрын

    ਬਾਈ ਜੀ ਇਹ ਫਾਰਮ ਬਹੁਤ ਵਧੀਆ ਲੱਗਿਆਂ

  • @fhjjggjj7015

    @fhjjggjj7015

    4 жыл бұрын

    ਕੁਲਵਿੰਦਰ ਸਿੰਘ

  • @ApniKheti

    @ApniKheti

    4 жыл бұрын

    ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @ManpreetSingh-su9co
    @ManpreetSingh-su9co4 жыл бұрын

    Veer am kissan nu salfas khani pane ha tera meger lag ka

  • @Farmfresh.152o
    @Farmfresh.152o4 жыл бұрын

    boot vadea farm he g🏆

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @jagmeetmaan2720
    @jagmeetmaan27204 жыл бұрын

    Kya bat hai ji

  • @ApniKheti

    @ApniKheti

    4 жыл бұрын

    Apni Kheti nal judan lyi dhanvad ji Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6

  • @rampalsingh2047
    @rampalsingh20474 жыл бұрын

    nice g

  • @waraichsaab9782
    @waraichsaab97824 жыл бұрын

    Bhut sohni soch

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @Balwindersingh-sd1mf
    @Balwindersingh-sd1mf3 жыл бұрын

    Nice

  • @ParamjitSingh-ql7uu
    @ParamjitSingh-ql7uu4 жыл бұрын

    ਪੰਜਾਹ ਲੱਖ ਕਮਾਉਣ ਵਾਸਤੇ ਖਰਚਾ ਕਿੰਨਾ ਆਉਂਦਾ ਹੈ ਜੀ ਕਿਰਪਾ ਕਰਕੇ ਕਮੈਂਟਸ ਵਿਚ ਜ਼ਰੂਰ ਦੱਸਿਓ ਜੀ ਮੇਰੀ ਬੇਨਤੀ ਹੈ ਜੀ

  • @manmeetgrewal4414

    @manmeetgrewal4414

    3 жыл бұрын

    Sone man. Da. Kamal a. Bie

  • @singhraman4039
    @singhraman40393 жыл бұрын

    niceeeeeeeee

  • @mahaksinghmann7752
    @mahaksinghmann77523 жыл бұрын

    Ble ble

  • @ManpreetSingh-xm4vv
    @ManpreetSingh-xm4vv4 жыл бұрын

    ਅੱਜ ਜਰੂਰਤ ਏ ਏਹੋ ਜਿਹੇ ਉਦਮਾਂ ਦੀ ਼਼਼਼਼਼ ਪੰਜਾਬ ਨੂੰ ਬਚਾਉਣ ਲਈ. ਼਼਼ ਪੈਸੇ ਹੋ ਸਕਦਾ ਜਿਨੇ ਤੁਸੀ ਕਹਿ ਰਹੇ ਓ ਉਸਤੋ ਕੁਝ ਘੱਟ ਬਚਦੇ ਹੋਣ ਏਨੇ ਕੰਮ ਇਕੱਠੇ ਹੋਣ ਕਰਕੇ ਕਿਸੇ ਇਕ ਚੋ ਘਾਟਾ ਪੈਣ ਤੇ ਦੂਜੇ ਚੋ ਭਰਪਾਈ ਹੋ ਜਾਦੀ ਏ਼਼਼਼਼਼਼

  • @ravibhoma2315
    @ravibhoma23154 жыл бұрын

    gud yr bhut vadiaa kam

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @MobileStoreverynice
    @MobileStoreverynice4 жыл бұрын

    Very good farm

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @gajansingh3246
    @gajansingh32463 жыл бұрын

    Bhaji waheguru da shukar karo tuhanu changa bacha milgiy

  • @sewakbhullar4794
    @sewakbhullar47944 жыл бұрын

    Bhot bhot vdia koi word e nhi hegee kehn lyi 😃😃😄

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @manavloksingh8106
    @manavloksingh81064 жыл бұрын

    The dark age time farmer the king of the king best best best person in the world respect respect sir I'm from Shri Ganganagar

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @sumitmanchanda2847

    @sumitmanchanda2847

    4 жыл бұрын

    Desi murgi farm Sri ganganagar Rajasthan 9414210153

  • @oldvirsa3975
    @oldvirsa39754 жыл бұрын

    Good

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @jaskaransingh8621
    @jaskaransingh86214 жыл бұрын

    Goooooooddddd

  • @AvtarSingh-bq7sy
    @AvtarSingh-bq7sy4 жыл бұрын

    Bot vdiya

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @dalwindersingh6086
    @dalwindersingh60863 жыл бұрын

    Att

  • @gurjeetsingh597
    @gurjeetsingh5974 жыл бұрын

    Sirra ee kar rakhya jii jma 👌👌👌👌

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @jamainibolda8315
    @jamainibolda83154 жыл бұрын

    ਕੜਕਨਾਥ ਦੀ 'ਜੈਟ ਬਲੈਕ' ਨਸਲ ਹੀ ਅਸਲ ਨਸਲ ਹੈ। ਅਸਲ ਕੜਕਨਾਥ ਵਿਚ ਮੁਰਗੇ ਯਾ ਮੁਰਗੀ ਦੇ ਸਾਰੇ ਖਾੰਮਬ ਕਾਲੇ ਹੋਣਗੇ। ਆਂਡਾ ਹਲਕੇ ਭੂਰੇ ਰੰਗ ਦਾ ਹੋਵੇਗਾ, ਦੂਸਰੀ ਦੇਸੀ ਮੁਰਗੀਆਂ ਦੇ ਆਂਡੇ ਵਰਗਾ।

  • @sukhdev2484

    @sukhdev2484

    4 жыл бұрын

    ਪਰ ਯਾਰ ਕਿਉਂ ਨਹੀਂ ਬੋਲਦਾ? 😀

  • @RajvirSingh-ec3jp
    @RajvirSingh-ec3jp4 жыл бұрын

    Punjab di sherni...anmol gagan maan

  • @BhupinderSingh-ek7fk
    @BhupinderSingh-ek7fk4 жыл бұрын

    ਬਲੈਕ ਤੋਂ ਵਾਈਟ ਮਣੀ

  • @bhagkler235
    @bhagkler2354 жыл бұрын

    So nice ji

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @jamainibolda8315
    @jamainibolda83154 жыл бұрын

    ਮੈਨੂੰ ਮਾਣ ਸਾਬ ਦੀ ਇਕ ਗੱਲ ਬੌਹਤ ਵਧੀਆ ਲੱਗੀ ਕਿ ਹੋ ਸਕਦਾ ਹੈ ਕਿ ਅੌਣ ਵਾਲੇ ਸਮੇਂ ਵਿੱਚ ਕੜਕਨਾਥ ਕਾਰਨ ਮੁਰਗਿਆਂ ਦੀਆਂ ਬਾਕੀ ਦੇਸੀ ਨਸਲਾਂ ਖਤਮ ਹੋ ਜਾਣ।

  • @jaroopsingh5689

    @jaroopsingh5689

    4 жыл бұрын

    nhi g desi murgia khtm nhi hundia kadaknath bekaar hi aw

  • @dulwanaman1829
    @dulwanaman18293 жыл бұрын

    👏👏👏👏👏👏👏👏👍🏻👍🏻👍🏻👍🏻

  • @hardeepukdeepuk569
    @hardeepukdeepuk5694 жыл бұрын

    Veer ji ena de hatchry machine oper video bnao jo ena n app bnai h

  • @ApniKheti

    @ApniKheti

    4 жыл бұрын

    Sujha den lyi dhanvad ji. Apni Kheti team jrur koshish kregi es topic te video bnaun di. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @jasbirsingh1658
    @jasbirsingh16584 жыл бұрын

    Bht vadiya veer ji Please farmer da no v mention karya kro ta ki koi hor v laha le sake

  • @worldbestintigratedfarm6494

    @worldbestintigratedfarm6494

    4 жыл бұрын

    9855455561 farm da no hr

  • @harbhajansingh3432
    @harbhajansingh34324 жыл бұрын

    Sala hr koi doctor bn jada Ae kenjar lok 2 number da pesa 1 no ch kr de ne koi veer na kro ae km Aap sale hath ni lade km nuker kr de ne

  • @gurdipsingh3373

    @gurdipsingh3373

    4 жыл бұрын

    Right veer

  • @kesarsingh7905

    @kesarsingh7905

    4 жыл бұрын

    ਸਹੀ ਗੱਲ ਕਰਦੇ ਹੋ। ਬਸ ਕਿਸੇ ਥਾਂ ਤੋਂ ਠੱਗੀ ਠੋਰੀ ਰਿਸ਼ਵਤ ਹਰਾਮ ਦੀ ਕਮਾਈ ਨੂੰ ਇੱਕ ਨੰਬਰ, ਚ ਕਰਨੀ ਚਾਹੁੰਦਾ ਹੈ। ਡੇਢ ਕਿਲੇ ਚੋ ਕੀ ਹੁੰਦਾ ਹੈ ਭੌਂਕਾ ਗਰੀਬ ਪਰਿਵਾਰਾਂ ਨੂੰ ਮਰਵਾਉਣਾ ਨੂੰ ਆਪਣੀ ਸੋਹਰਤ ਬਣਾਉਂਦਾ ਹੈ।

  • @maanlive3654

    @maanlive3654

    4 жыл бұрын

    paise kis tra da v hove .vdia kmm te kharch kita..kise noo ruzgar milu ..kujh sikhan nu millu

  • @jashanbehgal3697
    @jashanbehgal36974 жыл бұрын

    ena charcha karna harek de bas di gal nahi

  • @randeepdhaliwal3647
    @randeepdhaliwal36474 жыл бұрын

    ਯਕੜਦੀਨ।

  • @ashupal310
    @ashupal3104 жыл бұрын

    राम राम सर जी हमारी पंजाब सरकार हमारे पंजाब के किसानों को बढ़ावा देने के लिए पंजाब के हर जिले मे सरकारी कोलड स्टोरो की गिनती बढाने के लिए कया काम कर रही हैं। कृपया कर इसके उपर भी पूरी Detail सहित Videos बनाए। ताकि हमारे पंजाब के किसानों का भी विकास हो सके।

  • @gajansingh3246
    @gajansingh32463 жыл бұрын

    Loka nu daso derh kile tu ghar da chula nahi chalda jehara pesa anmol da laga us bare vi daso

  • @sarvmeetsingh940
    @sarvmeetsingh9403 жыл бұрын

    Keri jagah tae aw ??

  • @jaspreetjassi8594
    @jaspreetjassi85943 жыл бұрын

    Topi te tan 17 makhyan baithyAn ne

  • @happysing5128

    @happysing5128

    3 жыл бұрын

    Sahi gall a kudi badiya gallan kardi a bapu de muh ch makhiya pay rahiyan

  • @gurvirsidhu2626
    @gurvirsidhu26264 жыл бұрын

    Quail di market ta ha ni ji kity a quail di market bi share kroo ji jy help kr sak dy hoo

  • @ApniKheti

    @ApniKheti

    4 жыл бұрын

    Quail di marketing de bare vdhere jankari lyi Apni Kheti app te swal puch skde ho. App vich tuhanu mahir vlo quail di marketing bare poori jankari diti javegi. App download krn lyi hetha ditte link te click kro: For Android: bit.ly/2ytShma For Iphone: apple.co/2EomHq6

  • @harpreetsinghsandhu633
    @harpreetsinghsandhu6333 жыл бұрын

    20percent truth

  • @elishaemmanuel2036
    @elishaemmanuel20364 жыл бұрын

    Uncle ji di seht nu kisey di madi nzr lati hai kisey ne??? Duniya kuti hai vich vich

  • @rashpalchahal4609

    @rashpalchahal4609

    4 жыл бұрын

    Roop Rana ur rite bro I was thinking the same thing

  • @mangalaulakh3467
    @mangalaulakh34674 жыл бұрын

    ਜੋਦਾ ਮਾਨ ਜੀ ਤੁਸੀ ਮਾਨਸਾ ਲੋਕ ਭਲਾੲੀ ਪਾਲਟੀ ਤੋ ਚੋਣ ਲੜੀ ਸੀ ਕੇ ੳੁਹ ਜੋਦਾ ਹੋਰ ਹੈ ਜਰੁਰ ਦੱਸੋ ਜੀ

  • @worldbestintigratedfarm6494

    @worldbestintigratedfarm6494

    4 жыл бұрын

    Ji sir

  • @ajaibsingh6044

    @ajaibsingh6044

    3 жыл бұрын

    ਉਹੀ ਹੈ

  • @bhupindersinghsandhu4494
    @bhupindersinghsandhu44944 жыл бұрын

    ਗਗਨ ਮਾਨ ਨੇ ਆਪਦਾ ਬਾਪੂ ਸੈਟ ਕਰਤਾ

  • @iqbalsandhu9344
    @iqbalsandhu93444 жыл бұрын

    ਕੜਕ ਨਾਥ ਮੁਰਗੀ ਦਾ ਜੋੜਾ ਲੈਨਾ ਹੋਵੇ ਮੁਕਤਸਰ ਸਾਹਿਬ ਏਰੀਏ ਵਿੱਚ ਕਿਥੋਂ ਮਿਲੂ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਉ ਕਮੈਟ ਕਰਕੇ

  • @ApniKheti

    @ApniKheti

    4 жыл бұрын

    ਕੜਕ ਨਾਥ ਮੁਰਗੀ ਦਾ ਜੋੜਾ ਲੈਣ ਲਈ ਤੁਸੀ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਸਵਾਲ ਪੁੱਛੋ। ਸਵਾਲ ਦੇ ਨਾਲ ਤੁਸੀ ਆਪਣਾ ਪੂਰਾ ਪਤਾ ਵੀ ਦੱਸੋ ਤਾਂ ਜੋ ਤੁਹਾਨੂੰ ਤੁਹਾਡੇ ਨਜ਼ਦੀਕੀ ਡੀਲਰ ਦੀ ਜਾਣਕਾਰੀ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6

  • @LAYERFARMING
    @LAYERFARMING4 жыл бұрын

    Yrr manlia ki 50 lakh hogya income uste kharcha v taa agiaa naa ohh vii taa dasoo yrr

  • @ravindergrewal8158
    @ravindergrewal81584 жыл бұрын

    Media should not spread these rumors that goat meat is sold at 2000 per kg. Any such claims should be verified analytically. Some innocent people are carried away by such claims. Punjab can progress if we improve our genetic resources. Desi fowl and beetle goat breed should be promoted.

  • @parwindersingh2838
    @parwindersingh28383 жыл бұрын

    Km raas aaye te aa

  • @bhajanveersingh9961
    @bhajanveersingh99613 жыл бұрын

    ਤੁਹਾਡੇ ਕੋਲ ਐਨਾ ਪੈਸਾ ਬਣਦਾ ਤਾਂ ਮਹਿੰਗੀ ਜਮੀਨ ਲਿਆ ਕਰੋ ਮਾੜੀ ਜਮੀਨ।

  • @reddbull001
    @reddbull0014 жыл бұрын

    बस किसान पर टैक्स लगवाने की तैयारी है

  • @surjeetsandhusardarsurjeet4346

    @surjeetsandhusardarsurjeet4346

    4 жыл бұрын

    Sahi kaha bhai

  • @jarnailsingh9984

    @jarnailsingh9984

    4 жыл бұрын

    Bai lag gya Tex

  • @JaspalSingh-if4ki
    @JaspalSingh-if4ki4 жыл бұрын

    Sir bter di marketing muskil aa

  • @ApniKheti

    @ApniKheti

    4 жыл бұрын

    Jaspal Singh ji, Bater di marketing smbndhi jankari lyi tusi Jodha Singh Mann nal es number te sampark kr skde ho: 9855455561 For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @BhupinderSingh-ul8im
    @BhupinderSingh-ul8im3 жыл бұрын

    ਬਾਈ ਜੀ ਬੱਕਰੀ ਦੇ ਮੀਟ ਦਾ ਰੇਟ 400ਰੂ ਤੋਂ ਜ਼ਿਆਦਾ ਨਹੀਂ ਵਿਕਦਾ ਬਜ਼ਾਰ ਵਿੱਚ ਕੱਟ ਕੇ ਇਕੱਲਾ ਤਿ 200ਤੋ ਵਧ ਨਹੀਂ।

  • @maninderjeet7536
    @maninderjeet75364 жыл бұрын

    veero eh kol gagan bhann da pisa bolda

  • @sekhadogkennel4294
    @sekhadogkennel42944 жыл бұрын

    Good ji

  • @sewaksingh4084

    @sewaksingh4084

    4 жыл бұрын

    V nice ji

  • @ajaibajaibsingh6861

    @ajaibajaibsingh6861

    4 жыл бұрын

    Very good Ajaib Singh soooch

  • @ApniKheti

    @ApniKheti

    4 жыл бұрын

    @@ajaibajaibsingh6861 Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @ApniKheti

    @ApniKheti

    4 жыл бұрын

    @@sewaksingh4084 Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @ApniKheti

    @ApniKheti

    4 жыл бұрын

    Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @jassthelegend8810
    @jassthelegend88104 жыл бұрын

    ਈਮੂ ਫਾਰਮ ਵਾਲਿਆਂ ਤੋਂ ਵੀ ਪੁੱਛ ਲੈਂਦੇ ਕਿੰਨੀ ਕਮਾਈ ਕੀਤੀ।

  • @armanjhajj3837
    @armanjhajj38374 жыл бұрын

    Kehda karlu inna kharcha

  • @teraguripb03wala21
    @teraguripb03wala213 жыл бұрын

    veer kadak nath da anda ta chucha lana c koi phone numbr dayo

  • @amritpalsinghpal3218
    @amritpalsinghpal32183 жыл бұрын

    Sadi dedh eker a sada the masa guzara chal reha

  • @gajansingh3246
    @gajansingh32463 жыл бұрын

    BhAji sab kuj anmol gagan de den ji aam jimidar de vas di gal nahi ji

  • @lallimangatmangat9816
    @lallimangatmangat98164 жыл бұрын

    Sir desi chicks v sale krde ho tusi ji

  • @ApniKheti

    @ApniKheti

    4 жыл бұрын

    Es bare jankari lyi tusi Jodha Singh Mann ji nal es number te smpark kr skde ho : 9855455561 For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6

  • @vickybrar4719
    @vickybrar47194 жыл бұрын

    Yr 50lakh bchya kitho??

  • @gurnamsingh3216
    @gurnamsingh32164 жыл бұрын

    ਓਏ ਭਰਾਵਾਂ ।।ਗਪ ਮਾਰਣ ਲਈ ਕਿਹੜੀ ਲਾਇਸੰਸ ਦੀ ਲੋੜ ਪੈਂਦੀ ਐ।।। ਗਰੜ ਭੰਬੀਰੀ ਖਾ ਕੇ ਜਿੰਨੇ ਮਰਜੀ ਮਾਰੋ ।।

  • @BrarFarmBudhsinghwala
    @BrarFarmBudhsinghwala4 жыл бұрын

    tax saving da chakkar aa

  • @Singh-jp7zp
    @Singh-jp7zp3 жыл бұрын

    Anmol gagan mann ne ta kde ni share kita insta te. Oh na dsdi pher kissana nu

  • @punjabifarmer73
    @punjabifarmer734 жыл бұрын

    Income ta veer Gagan Anmol di boht honi,eh janwar palan da te shonk hona uncle ji da,so please aam kisaan nu eho jehe topics utte gumrah na kro....request hai meri

  • @ajmermann8072
    @ajmermann80724 жыл бұрын

    50lack bol rihe hai annually but 15000 v nhi ਕਮਾ ਪਾਉਂਦੇ. Sb ਝੂਠ ਕੋਈ ਗਲਤੀ ਨਾ ਕਰੇ. ਕਮ krna ਤਾਂ ਪੂਰੀ jankari lai k kre

  • @naeemgamers__0318
    @naeemgamers__03184 жыл бұрын

    Sir Hindi me video

  • @mandeepsran7118
    @mandeepsran71184 жыл бұрын

    Kyu do number do kmaai ik ch krda

  • @jassabatth1804
    @jassabatth18044 жыл бұрын

    ਈਮੂ ਵਾਲਾ ਹੋਣਾ

Келесі