ਕਿਹੜਾ ਭੈਣ..ਕਹਿੰਦਾ, ਮੈ ਕਾਹਨੂੰ ਤੀਗਾ ਯਰ ਐਵੇ ਗੱਲ ਬਣਾਤੀ ਲੋਕਾ ਨੇ 🤣🤣//new video jatt babe bandra to

Комедия

ਕਿਹੜਾ ਭੈਣ..ਕਹਿੰਦਾ, ਮੈ ਕਾਹਨੂੰ ਤੀਗਾ ਯਰ ਐਵੇ ਗੱਲ ਬਣਾਤੀ ਲੋਕਾ ਨੇ 🤣🤣//new video jatt babe bandra to
#funnyvideo
#comedy
#funny
#trending
#viralvideo
#viral
#youtubeshorts
#shortvideo
#youtuber
#punjabi
#chand
#trendingvideo
#viralvideos
#india
#new Punjabi shortfilm
#punjabi trending shortfilm
#punjabi viral shortfilm
#new Punjabi trending short movies
#2023

Пікірлер: 158

  • @rajwinderbawa3809
    @rajwinderbawa38097 ай бұрын

    ਚੰਦ 22 ਜੀ ਮੈਂ ਇੱਕਲਾ ਹੀ ਤੇਰਿਆਂ ਗੱਲਾਂ ਸੁਣ ਕੇ ਖੁਸ਼ ਹੁੰਦਾ ਹਾਂ ਠੇਠ ਪੰਜਾਬੀ ਤੁਹਾਡੀ ਭਾਸ਼ਾ ਹੈ

  • @yashveermoond1744

    @yashveermoond1744

    18 күн бұрын

    Sahi gal h bai dabwali to leke haryana panjab di border De pinda di boli theth malvai boli h mere mutabik

  • @sukhwinderdhaliwal1397
    @sukhwinderdhaliwal13977 ай бұрын

    ਲਪੜ ਵੀ ਮਾਰਦਾ😂😂

  • @GurwinderVirk-uo3tv
    @GurwinderVirk-uo3tv7 ай бұрын

    ਯਾਰ ਬੰਤ ਵਾਲੀ ਗੱਲ ਨਹੀਂ ਸੀ,ਬੰਤ ਤੇ ਚੰਦ ਦੀ ਜੋੜੀ ਇਕ ਨੰਬਰ ਹੈ

  • @user-cf6hn8oc6y
    @user-cf6hn8oc6y7 ай бұрын

    ਕੇਲੇ ਬਹੁਤ ਵੱਡੇ ਆ😂

  • @ManojKumar-mc2gs
    @ManojKumar-mc2gs7 ай бұрын

    ਅੱਜ ਤਾਹਨੂੰ ਬਾਈ ਜੀ ਮਿਲ ਕੇ ਬਹੁਤ ਵਧੀਆ ਲੱਗਿਆ।

  • @KulveerSingh-wj6mt
    @KulveerSingh-wj6mt7 ай бұрын

    ਅੱਛਾ ਘੈਂਟ ਕਹਿੰਦਾ ਬਾਈ 😂😂😂

  • @HarwinderSingh-me1tr
    @HarwinderSingh-me1tr7 ай бұрын

    ਚੰਦ ਬੰਤ ਵੀਡੀਓ ਬਹੁਤ ਵਧੀਆ ਹੁੰਦੀਆਂ ਚੰਦ ਦੀਆ ਗੱਲਾਂ ਚੇਤੇ ਆਉਦੀਆ ਪੁਰਾਣੇ ਬਜੁਰਗ ਦੀਆਂ

  • @user-fh3op2oh8e
    @user-fh3op2oh8e7 ай бұрын

    ਸਿਰਾ ਵੀਡੀਉ ਚੰਦ ਬਾਈ ਤੇ ਸਾਰੀ ਟੀਮ 🎉🎉

  • @ggs0022
    @ggs00227 ай бұрын

    ਪ੍ਰੀਤਮ v siraa ਹੀ ਲਾਉਂਦਾ ਇਕ ਵੀਡੀਓ ਪ੍ਰੀਤਮ ਬੰਤ ਤੇ ਚੰਦ ਇੱਕਠਿਆ ਦੀ ਆਉਣ ਦਿਓ

  • @jeetbrar7335
    @jeetbrar73354 ай бұрын

    # Chand #Bant# Pala # all good

  • @JaspalSingh-qf1ty
    @JaspalSingh-qf1ty6 ай бұрын

    ਜਸਪਾਲ ਸਿੰਘ ਜਲੰਧਰ👍👍👍✌✌🎉🎉🎉🎉😂😂😂😂😂❤❤🤣🤣🤣🤣🤣🤣🤣🤣🤣🤣🤣🤣🤣🤣🤣❤❤❤❤❤❤🎉🎉🎉🎉🎉🎉🎉🎉🎉🎉

  • @JagjeevanSinghJass
    @JagjeevanSinghJass6 ай бұрын

    ਬਾਈ ਡੁਬਈ ਤੋਂ ਦੇਖ ਆ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਜਦੋਂ ਪਿੰਡ ਦੀ ਯਾਦ ਆਉਂਦੀ ਆ ਉਹ ਟੈਮ ਫਿਰ ਬਾਈ ਚੰਦ ਨੂੰ ਯਾਦ ਕਰੀ ਦਾ ਸਿਰਾ ਲਾ ਦਿੰਦੇ ਚੰਦ ਤੇ ਬੰਤ

  • @user-nw5sr8xc4p
    @user-nw5sr8xc4p6 ай бұрын

    😅❤

  • @gurdassingh8318
    @gurdassingh83187 ай бұрын

    Chand te banat de jodi bahut jururi

  • @karansinghbrar119
    @karansinghbrar1197 ай бұрын

    ਬੁਜੁਰਗੋ ਸਾਡੇ ਸ਼ਹਿਰ ਸ਼੍ਰੀ ਗੰਗਾਨਗਰ ਦਾ ਨਾ ਲੈਣ ਲਈ ਬੋਹਤ ਬੋਹਟ ਧਨਵਾਦ 😅😅😅😅😅

  • @boharsingh7725
    @boharsingh77257 ай бұрын

    ਬਹੁਤ ਵਧੀਆ ਬਾਈ 👌👌👌👌👌

  • @nitukhan9582
    @nitukhan95827 ай бұрын

    Bhot vadiya vedeo banaune aa

  • @jasvindersingh3907
    @jasvindersingh39077 ай бұрын

    Dabi Bakri 😂😂😂

  • @tejassekhon7958
    @tejassekhon79587 ай бұрын

    Nice video bai

  • @ggs0022
    @ggs00227 ай бұрын

    Chand y siraa lata ਨਿੱਕਰ ਤਾਂ ਹੁਣ ਪਾਟ k ਹੀ ਲਹੂ ਲੱਗਦਾ

  • @balvirsingh-il3eb
    @balvirsingh-il3eb7 ай бұрын

    ਸਤ ਸੀ੍ ਅਕਾਲ ਬਾਈ ਜੀ ਚੰਦ ਸਿੰਘ ਜੀ ਬਹੁਤ ਹਾਸਾ ਆਉਂਦਾ ਹੈ ਚੰਦ ਦੀਆਂ ਗੱਲਾਂ ਸੁਣ ਕੇ ਕਿਉਂ ਕਿ ਇਹ ਸਾਡੇ ਪਿੰਡਾਂ ਦੀ ਦਿਖ ਹੈ 1985 ਚ ਬਹੁਤ ਸੁਣੀਆਂ ਗੱਲਾਂ ਚੰਦ ਵਰਗੀਆਂ

  • @mandeepkaurmandeepkaur4028

    @mandeepkaurmandeepkaur4028

    7 ай бұрын

    ਮੁਬਾਰਕਾਂ

  • @Guri_Dhillon7773

    @Guri_Dhillon7773

    7 ай бұрын

    ਤੇ 84 ਚ ਕਿ ਸੁਣਦੇ ਸੀ ਬਾਪੂ ਜੀ

  • @GurnoorSingh-hf5cm

    @GurnoorSingh-hf5cm

    5 ай бұрын

    ​@@mandeepkaurmandeepkaur40289😢😮😅😊😢😮😢

  • @user-dg1uc7bl2r
    @user-dg1uc7bl2r5 ай бұрын

    Ciraaaa babeyo

  • @happysharma7668
    @happysharma76687 ай бұрын

    Chand bhai teri acting sira

  • @GurpreetSingh-sr5gs
    @GurpreetSingh-sr5gs3 күн бұрын

    Very nice ❤

  • @gurlalgill7470
    @gurlalgill74707 ай бұрын

    Sira video babe Jma bathinde ali gal bat

  • @SarbjeetsandhuSandhu-bj6pn
    @SarbjeetsandhuSandhu-bj6pn7 ай бұрын

    Very nice veer

  • @user-ni2to1mq2d
    @user-ni2to1mq2d7 ай бұрын

    ਪੀਤਮ ਬਾਈ ਸ਼ਿਰਾ ਹੀ ਕਰਤਾ ਆ 😂😂😂😂❤

  • @DaraBajakhana.Official
    @DaraBajakhana.Official7 ай бұрын

    ਨਹੀਂ ਯਰ ਬੰਤ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ ਬਾਕੀ ਚੰਦ ਤੇ ਚੰਦ ਦੀਆ ਗੱਲਾਂ ਤਾਂ ਸਿਰਾ ਪਰ ਬੰਤ ਤੋਂ ਬਿਨਾ ਓਹ ਗੱਲ ਨਹੀਂ ਬਣੀ ਵੀਡੀਓ ਦੀ

  • @navivarma3288
    @navivarma32886 ай бұрын

    Yr dard hon lg gaya hass hass k 😂😂😂😂😂😂😂😂

  • @vakhipaad2455
    @vakhipaad24557 ай бұрын

    Att jaat 😂😂❤❤❤❤❤❤😂😂😂😂❤❤❤😂😂😢😢😮😅😅😂❤❤❤❤❤❤❤

  • @user-dr2ti1gw5j
    @user-dr2ti1gw5j7 ай бұрын

    Vadyia 22❤❤🎉

  • @satveersidhu6315
    @satveersidhu63157 ай бұрын

    👌👌👌👌👌very nice 👌👌👌👌

  • @drvarinder
    @drvarinder7 ай бұрын

    Fan aa bai tuhada.sariyan video dekh liyan tuhadiya.hor hor main tan bolan v bai chand vang lagg pia

  • @dcpal7221
    @dcpal72217 ай бұрын

    ਬਹੁਤ ਸੋਹਣਾ ਬਾਈ ਜੀ ❤😂

  • @user-sv9uo7lo3l
    @user-sv9uo7lo3l7 ай бұрын

    Pritam character is very great ..

  • @HarpreetSingh-pe7ee
    @HarpreetSingh-pe7ee7 ай бұрын

    ਘੋਟਨੇ ਹੀ ਵਾਲੇ ਵੱਡੇ ਆ😂😂😂

  • @amarjitsingh1946
    @amarjitsingh19467 ай бұрын

    ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗💗💗

  • @GurwinderVirk-uo3tv
    @GurwinderVirk-uo3tv7 ай бұрын

    ਸਿਰਾ ਕਰਵਾ ਦਿੱਤਾ 😂😂😂😂

  • @HarjinderBhullar6076
    @HarjinderBhullar60767 ай бұрын

    ਪ੍ਰੀਤਮ ਦੀ ਗੱਲ ਸਹੀ ਆ, ਅੱਜ ਚੰਦ ਵੀਡੀਓ ਚ ਭੁੱਬਲ ਚ ਘੇਸਲੇ ਦੇਈ ਜਾਂਦਾ ਆ ਪਾਣੀ ਚ ਡਾਂਗਾਂ ਗਾਜਰਾਂ ਚ ਗਧਾ ਵਾੜੀ ਜਾਂਦਾ ਚੰਦ

  • @amarikrai7437
    @amarikrai74377 ай бұрын

    Nice 👍👍👍

  • @RajdeepSingh-wn7xi
    @RajdeepSingh-wn7xi7 ай бұрын

    Nice a 🎉

  • @BhupinderSingh-yg8cg
    @BhupinderSingh-yg8cg7 ай бұрын

    ਆ ਗਏ ਜੀ ਚੰਦ ਸਿੰਘ,,, ਬੰਤ ਸਿੰਘ,,, ਗੁਰਦਿਆਲ ਸਿੰਘ,,, ਪਾਲਾ ਸਿੰਘ,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @palsinghpal4878
    @palsinghpal48787 ай бұрын

    🎉🎉 Sira babe gart video ji 🎉🎉

  • @Babumaange
    @Babumaange7 ай бұрын

    Nice video 22 ge

  • @majorsidhubhathida9078
    @majorsidhubhathida90787 ай бұрын

    Nice bro

  • @GulabSingh-ur3jn
    @GulabSingh-ur3jn7 ай бұрын

    Pritam bhi bnda attt e aa 😂😂😂

  • @sukhmanderchahal5200

    @sukhmanderchahal5200

    7 ай бұрын

    😂😂😂

  • @Js.Gaming15
    @Js.Gaming157 ай бұрын

    Good ❤❤

  • @user-cp6ff8xd9g
    @user-cp6ff8xd9g4 ай бұрын

    Padka ti😅😅😂😂😂😂😂

  • @avtarmaan6736
    @avtarmaan67366 ай бұрын

    Nice

  • @AshrafKhan-lr6ez
    @AshrafKhan-lr6ez7 ай бұрын

    Iਘੈਟ ਆ

  • @RanjeetSingh-do1sv
    @RanjeetSingh-do1sv7 ай бұрын

    👌👌👌

  • @ManpreetSingh-qi1oj
    @ManpreetSingh-qi1oj7 ай бұрын

    ਬੰਤ ਬਿਨਾ ਯਰ ਗੱਲ ਜੀ ਨੀ ਬਣਦੀ, ਚੰਦ ਤੇ ਬੰਤ ਦੀ ਜੋੜੀ ਸਿਰਾ

  • @chamkaursidhu4273
    @chamkaursidhu42737 ай бұрын

    Great Work Chand Bai Khich Ke Rakkho Kamm Nu Siraaaa Gall Baat Aa Bro 😂😂😂😂

  • @vickygrewal2518
    @vickygrewal25187 ай бұрын

    Gaint love from newzeeland ❤

  • @jashanbhangu2334
    @jashanbhangu23347 ай бұрын

    ❤❤❤

  • @gurihehar9731
    @gurihehar97317 ай бұрын

    🔥🔥chand y bantt nu leyaea kar yr ❤️❤️🇺🇸🇺🇸

  • @Sukhdeepmaan54
    @Sukhdeepmaan547 ай бұрын

    Chand bai siraaa kronda har video ch hi

  • @parmindersingh2492
    @parmindersingh24927 ай бұрын

    Love u All team😂😂😅😅❤❤❤😂

  • @jagsirTungwali041
    @jagsirTungwali0417 ай бұрын

    ਬੇਕਾਰ ਐਕਟਿੰਗ ਪ੍ਰੀਤਮ ਸਿੰਘ ਦੀ ਹੈ ਚੰਦ ਸਿੰਘ ਬੰਤ ਸਿੰਘ ਬਿਨਾਂ ਗੱਲ ਨਹੀਂ ਬਣਦੀ

  • @dildeeprai5792

    @dildeeprai5792

    7 ай бұрын

    ਸਹੀ ਗੱਲ ਆ ਬਾਈ

  • @ikbaaldhillon8577
    @ikbaaldhillon85777 ай бұрын

    Good 🎉🎉🎉baaee🎉🎉🎉❤

  • @SurinderSingh-ey8qh
    @SurinderSingh-ey8qh7 ай бұрын

    Love you 22 g 🎉🎉🎉🎉🎉🎉🎉

  • @HappySingh-is2pw
    @HappySingh-is2pw7 ай бұрын

    Siraaaaa 22 Siraaaa 👍👍👌👌👌🙏🙏🙏🌹🌹🌹🌹🌹🌹🌹🌹🌹🌹🌹🌹🌹

  • @ggs0022
    @ggs00227 ай бұрын

    Chand y ਨਿੱਕਰ ਬਦਲ ਲਾ ਬਹੁਤ ਦਿਨ ਹੋਗੇ

  • @VarinderSekhon-xv8hu
    @VarinderSekhon-xv8hu7 ай бұрын

    Good video 👍😂😂

  • @jagdeepgill8096
    @jagdeepgill80967 ай бұрын

    ਬਾਈ ਜੀ ਬੰਤ ਬੇਨਾ ਗੱਲ ਨਹੀਂ ਬਣਦੀ

  • @sochepanjab
    @sochepanjab7 ай бұрын

    very nice video ❤❤

  • @rajindersharma5008
    @rajindersharma50087 ай бұрын

    Ajj bant kithe reh gya. Ohde bina gll ni bni .

  • @drivermehakmapb10ala47
    @drivermehakmapb10ala477 ай бұрын

    👍👌👌👌👌👌👌🚛

  • @harmeshbrar1564
    @harmeshbrar15647 ай бұрын

    Very nice 👍

  • @gagandeepsinghgagan8573
    @gagandeepsinghgagan85737 ай бұрын

    ਬੰਤ ਆਲੀ ਗੱਲ ਨੀ ਬਣਦੀ ਐਵੇਂ ਵਿਡੀਓ ਖਰਾਬ ਨਾ ਕਰਿਆ ਕਰੋ ਬਾਈ। ਜਦੋ ਗੱਲ ਈ ਨੀ ਬਣਦੀ ਐਵੇ ਕੀ ਫਾਇਦਾ। ਸੁਆਦ ਈ ਗਾਲਤਾ ਜਰ।

  • @GulabSingh-ur3jn
    @GulabSingh-ur3jn7 ай бұрын

    Y khangg hoi pyi aa prandro hsa hsa mrn ala krta Vala okha hoiea y yr bura Hal ho gya hs hs😂😂😂😂😂😂

  • @keedigroup8670
    @keedigroup86707 ай бұрын

    22 ji sirraaa laa taa

  • @jagpalkaur6765
    @jagpalkaur67657 ай бұрын

    Very Very good ji

  • @user-zb1ih4zq4d

    @user-zb1ih4zq4d

    7 ай бұрын

    Hello jagpal ji

  • @SatnamSingh-sk1tm
    @SatnamSingh-sk1tm7 ай бұрын

    Very very very nice bai ji

  • @user-es6eq7kr4r
    @user-es6eq7kr4r7 ай бұрын

    🎉🎉😮😅😅😅

  • @sandeepsidhu1020
    @sandeepsidhu10207 ай бұрын

    Nathasidhu❤

  • @GurvinderSingh-sz2be
    @GurvinderSingh-sz2be6 ай бұрын

    😂😂😂

  • @user-yr4lb5mi9o
    @user-yr4lb5mi9o7 ай бұрын

    गुरमीत।सिह20चक।वाला

  • @HarjinderBhullar6076
    @HarjinderBhullar60767 ай бұрын

    ਅੱਜ ਚੰਦ ਤੂੰ ਹੱਲ ਗਿਆ

  • @makhanbrar3660
    @makhanbrar36607 ай бұрын

    good bai ji ❤❤❤❤❤❤❤❤

  • @GurmeetSingh-sl9tl
    @GurmeetSingh-sl9tl7 ай бұрын

    Very good

  • @tajindersinghgarcha9796
    @tajindersinghgarcha97967 ай бұрын

    Khichi chal y chand 🎉😂😂😂😢😅😊😮❤😂🎉😢😮😅😊😊😊😅😮😢🎉😂❤❤😂🎉😢😢😮😅😊😊😊😅😅😮😮😢😢🎉😂😂❤😂🎉🎉😢😮😅😅😊😊😅😅😮😢😢🎉😂❤❤

  • @YuvrajSingh-25001
    @YuvrajSingh-250017 ай бұрын

    ❤❤ sirra veero jeonde vasde raho,khichi chl km nu❤❤❤ love u aaa❤❤😂😂

  • @jagseersingh4506
    @jagseersingh45067 ай бұрын

    GOOD VIDEO GOOD ACTING ALL'TEAM THANKS SO MUCH ❤❤❤❤❤❤

  • @gaggidhillon
    @gaggidhillon7 ай бұрын

    ਬਈ ਨਜ਼ਾਰਾ ਆ ਜਾਂਦਾ ਵੀਡਿਓ ਵੇਖ ਕੇ ਪਰ ਬਈ ਜਰ ਆਵਾਜ਼ ਦਾ ਕਦੇ ਕਦੇ ਦਿੱਕਤ ਆ ਜਾਂਦੀ ਬਈ

  • @harpreetsingh8184
    @harpreetsingh81847 ай бұрын

    😂😂😂😂😂😂❤❤❤❤❤🎉🎉🎉🎉🎉🎉🎉

  • @jagdevbrar9392
    @jagdevbrar93927 ай бұрын

    ਬੰਤ ਨੂੰ ਲਿਆਇਆ ਕਰੋ ਵੀਡਿਓ ਵਿੱਚ

  • @gorasingh4328
    @gorasingh43287 ай бұрын

    Love you 22ji

  • @dhillonjattbathindewala8403
    @dhillonjattbathindewala84037 ай бұрын

    Wait c

  • @mangatkular5941
    @mangatkular59417 ай бұрын

    ❤❤ ਚੰਦ ਸਿੰਓਂ ਜੀ ਅਤੇ ਬੰਤ ਸਿਉਂ ਜੀ ਦੀ ਟੀਮ ਦੇ ਚਰਨਾਂ ਵਿੱਚ ਬੇਨਤੀ ਕਰਦਾ ਭਰਾ ਬਣਕੇ ਸ਼ਾਮ ਵੇਲੇ ਆਪਣੇ ਚੈਨਲ ਤੇ ਸੋਸ਼ਲ ਮੀਡੀਆ ਤੇ ਪਾਉਣ ਦੀ ਕੋਸ਼ਿਸ਼ ਕਰੋਂ ਜੀ ਕਿਉਂਕਿ ਸ਼ਾਮ ਵੇਲੇ ਬਹੁਤ ਲੋਕ ਆਪ ਜੀ ਚੈਨਲ ਤੇ ਵੀਡੀਓ ਦੀ ਉਡੀਕ ਕਰਦੇ ਰਹਿੰਦੇ ਨੇ ਬਹੁਤ ਵਧੀਆ ਟੀਮ ਆਪ ਜੀ ਜੀ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਦੇ ਨੌਜਵਾਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤❤❤❤❤❤❤❤❤❤❤ ❤❤❤ ❤❤ ❤❤❤ ਵੱਲੋਂ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਹਲਕਾ ਸ਼ੁਤਰਾਣਾ ਬਾਈ ਜੀ

  • @pinderdhillon7034
    @pinderdhillon70347 ай бұрын

    Very nice

  • @KalaSingh-mf6qp
    @KalaSingh-mf6qp7 ай бұрын

    Kalasingh pakho kala to g love you

  • @user-cv5hp3me9u
    @user-cv5hp3me9u7 ай бұрын

    😂😂😂😂😂😂❤❤❤❤🎉🎉🎉

  • @gurdassingh8318
    @gurdassingh83187 ай бұрын

    Chand te bant de awaj bade vadia he dona nall he gall bandi

  • @ParminderSingh-yg1qh
    @ParminderSingh-yg1qh7 ай бұрын

    ਬੜੀ ਕੀਤੀ ਚੰਦ ਨਾਲ ਪ੍ਰੀਤਮ ਨੇ 😅😅

  • @rajadhaliwal7831
    @rajadhaliwal78317 ай бұрын

    Chand 😂

  • @user-es6eq7kr4r
    @user-es6eq7kr4r7 ай бұрын

    😅😅😅😅,🎉

  • @user-fo7tk3zf9f
    @user-fo7tk3zf9f7 ай бұрын

    👌👌👌👌👌

  • @user-es6eq7kr4r
    @user-es6eq7kr4r7 ай бұрын

    🎉🎉🎉🎉😮😮😅

  • @SukhwinderSingh-ge3po
    @SukhwinderSingh-ge3po7 ай бұрын

    Ok bay❤❤❤❤

Келесі