ਖੁੱਲੇ ਰਾਜ | Catrack wale Gaurav Trehan | Sattie | Satrang Celebrity | EXCLUSIVE ਵੱਡੇ ਖੁਲਾਸੇ
#Babbu_Maan_ਨੇ_ਕਿਉ_ਪਾੜਿਆ_cheque #1100_ਦਾ_ਸੱਚ
SUBSCRIBE TO : WWW.CHANNELSATRANG.COM
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang
Babbu maan de khulase,
Babbu maan kiwe baneya babbu maan,
Babbu maan first break
Babbu Maan with Catrack
Babbu Maan da gussa
Babbu Maan live today 2019
Babbu Maan ustad, sirra banda, hit gaane babbu maan de, kattad fans of babbu maan
Babbu maan live interview
Babbu Maan secrets
Пікірлер: 975
ਕੌਣ ਚਾਹੁੰਦਾ ਹੈ ਬੱਬੂ ਮਾਨ ਪੰਜਾਬ ਦਾ ਮੁੱਖ ਮੰਤਰੀ ਹਵੇ. like kro
@shahalkwt3664
3 жыл бұрын
𝑵𝒂 𝒔𝒊𝒔 𝒈 𝒔𝒂𝒅𝒅 𝒖𝒔𝒕𝒂𝒅 𝒃𝒊𝒏𝒂 𝒑𝒐𝒍𝒕𝒊𝒄𝒂𝒍 𝒕𝒖 𝒗𝒅𝒆𝒂 𝒂𝒂 ❤️❤️🙏
ਇਹ ਇੰਟਰਵਿਊ ਸਾਰਿਆਂ ਨੂੰ ਤਾਂ ਕਰਕੇ ਚੰਗੀ ਲੱਗ ਰਹੀ ਹੈ ਕਿਉਂਕਿ ਬੱਬੂ ਮਾਨ ਸਾਬ ਬਾਰੇ ਆਹ ਗੱਲਾਂ ਕਿਸੇ ਨੂੰ ਨੀ ਪਤਾ ਸੀ। ਜਾਣ ਕੇ ਦਿਲ ਖੁਸ਼ ਹੋ ਗਿਆ।
ਜਿੰਦਗੀ ਦੀ ਸੱਭ ਤੋਂ ਵਧੀਆ ਇੰਟਰਵਿਊ ਵੀਰ ਜੀ ਨੇ ਬਹੁਤ ਵਧੀਆ ਗੱਲਾ ਦੱਸੀਆ, ਯਾਰਾ ਦਾ ਯਾਰ ਹੈ ਖੰਟ ਵਾਲਾ ਮਾਨ
ਅਸਲ 'ਚ legendary ਤਾਂ #BabbuMaan ਹੀ ਆ ,,, ਵਡਿਆਈ ਉਦੋਂ ਹੀ ਚੰਗੀ ਲੱਗਦੀ ਜਦੋਂ ਕੋਈ ਹੋਰ ਕਰੇ ।। 👍👍👌❤❤✌✌✌
ਅੱਜ ਹੋਰ ੲਿੱਜਤ ਵਧ ਗੲੀ ਬੱਬੂ ਬਾੲੀ ਲੲੀ
ਮੰਨ ਨੂੰ ਸਕੂਨ ਮਿਲਿਆ ਇੰਟਰਵਿਊ ਦੇਖ ਕੇ ਮਾਨ ਸਾਬ ਬਾਰੇ ਕੁਝ ਗੱਲਾਂ ਸੁਣ ਕੇ😍❤️
@arvindersingh2674
4 жыл бұрын
.
@mehragaming4199
4 жыл бұрын
Sahi gal ji
Mann sabb aha Sun ke dil khush ho gea waiting for hashar 2
ਕਿਆਂ ਬਾਤ ਹੈ ਬੰਦੇ ਨੇਂ ਸਾਰੀਆਂ ਗੱਲਾਂ ਦਿੱਲ ਤੋ ਕੀਤੀਆਂ ਕੋਈ ਝੂਠ ਨਹੀਂ ਤੇ ਮਾਨ ਸਾਹਿਬ ਦਾ ਕੱਦ ਹੋਰ ਉੱਚਾ ਹੋ ਗਿਆ ਸਲਾਮ ਆ ਬਾਈ ਜੀ ਦੀ ਸੋਚ ਨੂੰ ਤੇ ਕੰਮ ਨੂੰ ਕਰੋ ਲਾਇਕ ਜੋ ਬੱਬੂ ਮਾਨ ਦੇ ਫੈਨ ਨੇਂ
@golde2105
4 жыл бұрын
Our Tatta is more important then any punjabi singers
@SACHINKUMAR-cv1tx
4 жыл бұрын
Jeonda reh babu bai
@ramnarayanramnar131
4 жыл бұрын
Very nice
@RajKumar-bo1eg
3 жыл бұрын
Nc
@sandeepsinghmanmangat
Жыл бұрын
@@RajKumar-bo1eg Han g kiwe o
Babbu Maan Nu Punjabi Ratan Award Mile Thoko Like
@beimanndeep.3556
4 жыл бұрын
bOmB💣 tHiNkinG miss
@PawanKumar-yp5mt
4 жыл бұрын
Ok
ੳੁਸਤਾਦ ਬੱਬੂ ਮਾਨ ਸਾਬ ਦੀ ਕੋੲੀ ਰੀਸ ਨਹੀਂ ਕਰ ਸਕਦਾ ਦਿਲੋਂ ਸਤਿਕਾਰ ਤੇ ਪਿਆਰ ਅਾ ਮਾਨ ਸਾਬ ਲੲੀ ਪੰਜਾਬ ਦਾ ਮਾਣ ਬੱਬੂ ਮਾਨ
ਅੱਜ ਮਾਨ ਸਾਬ ਨੂੰ ਹੋਰ ਨੇੜੇ ਤੋ ਜਾਣ ਲਿਅਾ ਅਸੀ ਸਾਰੇ ਫੈਨਾ ਨੇ..ਰੱਬ ਹਮੇਸਾ ਚੜਦੀ ਕਲਾ ਚ ਰੱਖੇ ਬੱਬੂ ਮਾਨ ਸਾਬ ਨੂੰ ਤੇ ੳੁਹਨੇ ਦੇ ਸਾਰੇ ਦੋਸਤਾ,ਮਿੱਤਰਾ ਨੂੰ.🙏🙏🙏🙏🙏🙏
@princecharaya500
4 жыл бұрын
Right ji 👌 love you Maan Saab zindabad 👌
@inderpreet5748
3 жыл бұрын
acha kade dekhya dabbu mann nu
@inderpreet5748
3 жыл бұрын
Prince Charaya kade apne bebe babu nu zindabad kiha
@sharansingh2637
3 жыл бұрын
@@inderpreet5748 pra mere eko song sun lyi jada ni bs koum de hirre fer gal kri pra
@randhawa772
3 жыл бұрын
@@inderpreet5748 ye maa baap da ja sade sikh guruya da ki smbnd aa babbu maan naal.babbu ik singr aa.te maap sade janm data ne.guru ase lyi rabb ne.babbu fan de asi fan aa
ਪੰਜਾਬੀ ਸੰਗੀਤ ਇੰਡਸਟਰੀ ਚ ਜੇ ਕੋਈ ਵਿਆਕਤੀ ਦਸ ਸਾਲ ਅੱਗੇ ਦੀ ਸੋਚ ਰਖਦਾ ਸੀ ਤਾਂ ਓਹ ਗੌਰਵ ਤਰੇਹਨ ਹੀ ਸੀ ! ਅੱਜ ਜੋ ਡਿਜੀਟਲ ਡਿਜੀਟਲ ਹੋਈ ਪਈ ਆ, ਇਸ ਬਾਰੇ ਗੌਰਵ ਤਰੇਹਨ ਜੀ ਨੇ ਅੱਠ ਨੌਂ ਸਾਲ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਆਹ ਸਮਾਂ ਆਉਣ ਵਾਲਾ ਏ ਅੱਗੇ ! ਬੰਦਾ ਮੜਕ ਵਾਲਾ ਏ ! ਟੈਂਅ ਝੱਲਦਾ ਨੀ ਕਿਸੇ ਦੀ।
@dhillonbroz185
5 жыл бұрын
kzread.info/dash/bejne/gmaT2ZZwopbdl84.html
@lovedeepkhamanon623
4 жыл бұрын
ਨਾਗਰਾ ਜੀ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਤੁਹਾਡਾ ਮਾਲਵਾ ਟੈੰਟ ਹੁੰਦਾ ਤੀ ਨਾ ਖਮਾਣੋਂ ??
ਗੀਤ ਨਹੀਂ ਗਹਿਣੇ.. Different Game 🔥🔥💕
@officialhsb2783
5 жыл бұрын
Right
Interview to phla hi love uuu Babbu Maan Saab ji
ਰੌਲੇ ਰੱਪਿਅਾਂ ਤੋ ਨਿਕਲ ਕੇ ਜੋ ਸ਼ਾਂਤੀ ਨਾਲ ਵਖਤ ਬਤਾਂੳੁਦਾ ਹੈ.. ਓੁਹੀ ਬੱਬੂ ਮਾਨ ਨੂੰ ਸਮਝਦਾ ਹੈ' ਓੁਹੀ ਬੱਬੂ ਮਾਨ ਨੂੰ ਚਾਹੁੰਦਾ ਹੈ.....amrit kang....
@HarpreetSingh-nk8gj
4 жыл бұрын
Att
Satvir Satie veer v maan Saab da vdda fan lgda.. Luv you veer tainu v A lot of respect for BABBU maan Specially 21:30 to 22:00
ਅੱਜ ਆਲੇ ਲੰਡੂ ਕਲਾਕਾਰ ਗੀਤਕਾਰਾ ਨੂ ਵੀਹ ਤੀਹ ਹਜ਼ਾਰ ਨੀਂ ਦਿੰਦੇ ਸਾਲੇ । ਸਲਾਮ ਆ ਬੱਬੂ ਉਸਤਾਦ ਜੀ ਨੂੰਂ
Everyone is waiting for Hashar 2 becoz it would change the punjabi industry's level and Babbu is the gem of our industry Love you Babbu. Hope that you will rock once again with story and music too
@MandeepKaur-ro6nz
2 жыл бұрын
😂😂😂
Bhot badia interview....Dil Daar Banda Babbu maan
aaj tak bht interviews dekhiya..but hun tak di best interview hai...
ustaaad babbu maan saab 😍😍 dil de saaf bnde he raaj krde loka de dila ch...ena tym saukha nh industry ch tikna nhh tan 🙏🙏
#hasher2 Auni aw buraaa.. luv you ustad ji.... sanu intzar aw ustad ji.. luv you.. ❤️❤️❤️❤️
Sari interview Babbu maan Vare he aa...Babbu maan USTAAD Love u🙏🙏🙏🙏🙏🙏🙏🙏🙏🙏🙏
Meri life di sab to vaddi interview a sir eh god bless you always Maan saab love you 😍 Gaurav sir te Babbu maan saab nu aj bhut nere to jaan liya
Bai eh interview bht jabardast c sab ton vdiya interview c eh Babbu maan zindabaad Te gaurav sir asi tuhadi c respect krde haa ji Bai war war dekhan nu dil krda eh interview
ਕੋੲੀ ਸਾਡੇ ਯਾਰ Babbu maan ਨੂੰ ਨੲੀ ਪੰਸਦ ਕਰਦਾ ਤਾ । ਕੁਝ ਵੀ ਗਲਤ ਬੋਲ ਕੇ ਸਾਡੇ ਤੋ ਤੱਤੀਅਾ ਤੱਤੀਅਾ ਸੁਣ ਸਕਦਾ ਹੈ ।
@AkshaySharma-dr7do
5 жыл бұрын
Hahaha 😀 Right Mr Singh
@navjotdhaliwal6871
5 жыл бұрын
nice parson of babu maan g
@amritlalowalia8319
5 жыл бұрын
Oh Sire De Fuddu Lok Ne...Jo Kehnde Saanu Babbu Maan Nai Psnd😂😂
@TonyStark-im6vo
5 жыл бұрын
mr Singh from 7172 banzara 2 kdo aa rahi hai .? 😂😂
@amritlalowalia8319
5 жыл бұрын
@@TonyStark-im6vo Hashar 2 Aagi Jidn...Saareya Diya Dukaana Bnd Ho Jaania😂😂
salute ae 22 nu jina ney hik thok sb share kita babbu maan bare
Hye oye maana tere ware inna kuj sun k meri ruh khush ho gai .waheguru raji rakhe babbumaan nu .I'm from Pakistan Punjab kattad fan babbumaan da
Hashar 2 Cheti laike aayeo Ji Jind jaan Ustaad #Babbu Maan Ji
@golde2105
4 жыл бұрын
Koi na tu 260 rupees krke rakh film di ticket hashar jaldi aa rahi a
@sanjeevbeimaan2576
4 жыл бұрын
@@golde2105 Bai pehla ta sucha soorma dekhni aaa 😍
@golde2105
4 жыл бұрын
@@sanjeevbeimaan2576 thik a bro 😀
ਬਹੁਤ ੲਿਨਾਮਦਾਰ ਬੰਦਾ ਬੱਬੂ
Changey bandey de layee changa b ajj Kal de jamaney vich koi virla hi keh sakda hai ... Nahi ta apne aap nu famous Karan vich laggi hoyee hai duniya .... Babbu Maan and Gaurav Nice persons
host bhoat vadiya yaar ... bhaot vadia interview babbu maan jaan aa yaar dilu love u 22 nu
ਬਹੁਤ ਵਧੀਆਂ interview ❤️❤️❤️❤️❤️🙏✌️✌️✌️
Aah interview hun trending ch chlugaa Pakki gall aa ehh Trehan bii ne Jmma ik ik gall maan saab vaare sacch aakhi aa Geet ni gehne bande aa, Enni doulat kisse nu haajam ni hundi Sirf maan saab nu hoii aa Mtlb koi show off ni Kyaa bataan #Legendary bandaa
Trending ch leke aao sare maan fans ❤️🙏🙏🙏😊
@sarvpreet5232
4 жыл бұрын
Maan Saab ta pahela ee vere trending ch ey ......
ਵਾਹਿਗੁਰੂ ਜੀ ਮੇਰੇ ਕਰਨ ਮੇਰੇ ਬਾੲੀ ਬੱਬੂ ਮਾਨ ਤੇ...
Mai Trehan saab da babbu maan di album to pehla da fan aa not as artist but a very genuine person abd awesom personality.. ehna di apni ik album v c mai teri tu mera.. us time video da tread chalaya c trehan ne. love you sir
dil krda k eh interview hor v lmbi chldi te eh sir boli hi jn bai bare♥️
ਲਬ u ਗੌਰਵ ਵੀਰੇ ਬਾਈ ਬਾਰੇ ਜੌ ਨਹੀਂ ਪਤਾ ਸੀ ਅੱਜ ਜਾਨ ਕੇ ਬਹੁਤ ਖੁਸੀ ਹੋਈ ਤੂਹਾਡੇ ਕੋਲੋ। ਬਾਈ ਸਾਡਾ ਹੈ ਏ ਘੈਂਟ ਬੰਦਾ
Astad ta fr astad hi hunda ✌🏻✌🏻✌🏻🙏🏻maan saab
Great maan saab aaj kafi information mili babbu maan ji bare dhanvaad ji love u gaurav terahan ji nu
Interview dekh k sunnke dill happy hogea vaise v maan sb bhout vadia insaan ne love you maan ji 👌👌
Gaurav trehan ji tussi Bohut hi Vadiya Rooh de malik aa Bohut hi Vadiya interview aa Sun ke Rooh khush ho gayi Sachi thanks Gaurav trehan ji puri interview Maan Saab vare aa sun ke Dil nu Sakoon mil geya love you Maan Saab😍🤗
Gourav Trehan The Person Behind the Sucess of Punjabi Music.
Bhut wadia personality 👍🏻👌🏻
Kattad fan's only khantiye maan de I'm from Pakistan Punjab
Meri zindagi vich main bai Babbu Maan jehi uchi soch Da malk aaj tak ne vekhia
Mere jaan ustaad maan....maan Saab ik wah kmaal insaan aa mnu Mann aa k Mai Babbu Maan da fan aw
Love u ustad babbu maan
Gippy mosewala diljit deep jandu kran eh sab bache VA babbu maan Saab de great babbu maan Saab dilo respect VA Bai layi
@meharvirk7676
5 жыл бұрын
Acha Jii🤔🤔🤔
@dheerajarora3209
5 жыл бұрын
Titran da baaz naal ds ki muqabla Absolutely right
@officialhsb2783
5 жыл бұрын
right bro
Ahh sachi dil ch Hor respect vadh maan saab lyi luv u ustaad g tuhade varga koi ni👌👌❤️
Sira banda babbu maan
Very good interview sattie ji with gaurav trehan very informative and also to get in sight to babu mann ji. Keep up the good work
🥰🥰🥰🥰🥰🤞🤞🤞🤞🤞ਵਾਹਿਗੁਰੂ ਜੀ ਮਾਨ ਦਾ ਮਾਣ ਬਣਾਈ ਰੱਖੀ ਹਰ ਇੱਕ ਨਾਲ❤️❤️❤️❤️❤️🙏
Thx yr es bande di interview lie
@rajput.waheguru.jii.bittup7014
5 жыл бұрын
Babu maan very good singer
@sukhjeetchahal9236
5 жыл бұрын
@@rajput.waheguru.jii.bittup7014 ha g
vadhiya interview bai ji ...seen this guy for the first time ...good to see man behind the camera 👍✌️
Proud to be fan of babbu maan saab love 😍 😍 😍
Maan Saab warga koi nhi ban sakda love you Maan Saab 😘😘God bless you
ਪਿਆਰ ਤਾ ਪਹਿਲਾਂ ਹੀ ਬਹੁਤ ਸੀ ਬੱਬੂ ਨਾਲ ਪਰ ਗੌਰਵ ਤਰੇਣ ਜੀ ਤੁਸੀ ਦਿਲ ਦੀਆ ਗੱਲਾਂ ਕਰਕੇ ਮਾਨ ਦਾ ਮਾਨ ਹੋਰ ਵਧਾ ਤਾ ਜਿਓਦੇ ਰਹੋ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏ਟੀ ਸਰੀਜ ਵਾਲੇ ਬੰਦੇ ਫਿਰ ਕੱਚ ਈ ਨਿਕਲੇ ਆ ਦੱਲੇ ☹️😕🤔ਬੱਬੂ ਤਾ ਸਾਡੇ ਦਿਲ ਚ ਵੱਸਦਾ ਏ ਲਵਜੂ ਉਸਤਾਦ 😘😍ਟੀ ਸਰੀਜ ਨੂੰ ਕੌਣ ਪੁੱਛਦਾ ਫਿਰ ਅੱਜ ਕਲ ਦਾ ਜੱਸ ਰਿਕਾਰਡ ਦੀ ਝੜਾਈ ਆ 😜😃🤣ਧੋਖਾ ਕੀਤਾ ਸਾਡੇ ਬਾਈ ਨਾਲ ਓਏ ਧੋਖੇ ਈ ਖਾਓਗੇ ☹️😕😋😋😍😍😍
@rdeep2423
5 жыл бұрын
ki Dhokha kita c veer
@ManmeetSandhu-Music
5 жыл бұрын
@@rdeep2423 ਉਹਨਾਂ ਬਾਈ ਨੂੰ ਬਾਊਡ ਕਰ ਲਿਆ ਸੀ ਵੀਰੇ ਨਾ ਕੋਈ ਕੈਸਿਟ ਹੀ ਟਾਈਮ ਸਿਰ ਕਰਦੇ ਸੀ ਫਿਰ ਬਾਈ ਨੇ ਪਿਆਸ ਤੋਂ ਬਾਅਦ ਖਹਿੜਾ ਛੱਡਤਾ ਉਹਨਾ ਲਫੰਡਰਾ ਦਾ 😃
Ustaad Ji Love you 😘 😍🥰❤️🔥🙏🏼
Ustaad babbumaan zindabad jind jaan
love you❣️Babbu Maan Saab❣️ zindabad 🙏
ਹੋ ਜੋ ਤਿਆਰ ਆ ਰਹੀ ਏਇੰਟਰਵਿਊਆਂ ਤਾਂ ਬਹੁਤ ਲੋਕਾਂ ਦੀਆਂ ਵੇਖੀਆਂ ਮੈਂ ਅੱਜ ਤੱਕ ਪਰ ਯਾਰ ਆਹ ਤਾਂ ਜਮ੍ਹਾਂ ਨਿਰੋਲ ਸੱਚ ਬੋਲਿਆ ਗੌਰਵ ਜੀ ਨੇ ਨਹੀਂ ਤਾਂ ਅਕਸਰ ਹੀ ਕੰਪਨੀ ਆਲੇ ਜਾਂ ਆਰਟਿਸ਼ਟ ਇੱਕ ਦੂਜੇ ਤੇ ਦੋਸ਼ ਲਾਉਂਦੇ ਆ ਜੀ ਅਖੇ ਇਹਨੇ ਆਹ ਕਰਤਾ ਇਹਨੇ ਵਾਹ ਕਰਤਾ ਪਰ ਧੰਨਵਾਦ ਆ ਕੈਟਰੈੱਕ ਕੰਪਨੀ ਦੇ ਮਾਲਿਕ ਗੌਰਵ ਤਾਇਰੇਨ ਸ੍ਹਾਬ ਦਾ ਤੇ ਚੈਨਲ ਦਾ ਜਿੰਨ੍ਹਾਂ ਨੇ ਬੱਬੂ ਮਾਨ ਬਾਰੇ ਦੱਸ ਕਿ ਖੰਟ ਆਲੇ ਬਾਈ ਦੇ ਚਹੇਤਿਆਂ ਦੇ ਦਿਲਾਂ ਵਿੱਚ ਇੱਜਤ ਹੋਰ ਵਧਾ ਤੀ ਅਤੇ ਸਭ ਤੋਂ ਵੱਡੀ ਗੱਲ ਕਿ ਹਸ਼ਰ2 ਫਿਲਮ ਦੇ ਆਉਣ ਦੀ ਗੱਲ ਦੱਸੀ ਖੁਸ਼ੀ ਦਾ ਕੋਈ ਟਿਕਾਣਾ ਨੀ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਤੇ ਖੰਟ ਆਲੇ ਧਾਕੜ ਜੱਟ ਨੂੰ ਦਿਲੋਂ ਲਵ ਯੂ ਆ ਜੀਊਂਦਾ ਰਹਿ ਵੀਰੇ ਪ੍ਰਮਾਤਮਾ ਤੈਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ। ।।ਖੁੱਤੀ ਹਸ਼ਰ ਨੇ ਪਾ ਤੀ ਹੁਣ ਬਾਈ ਦੇ ਕੱਟੜ ਫੈਨੋਂ ਥੋਡੀ ਵਾਰੀ ਆ ਚੱਕ ਦਿਓ ਫੱਟੇ ਹਸ਼ਰ2ਦੀ ਫੁੱਲ ਵਟਾ ਫੁੱਲ ਖੁੱਤੀ ਪਾ ਦਿਓ ਨੱਪ ਦਿਓ ਕਿੱਲੀ , ਜਿੰਦਾਬਾਦ ਬੱਬੂ ਮਾਨ। ਕਮੈਂਟ ਨੂੰ ਲਾਇਕ ਤੇ ਰਪਲਾਈ ਕਰੋ ਬਾਈ ਨੂੰ ਪਿਆਰ ਕਰਨ ਵਾਲੇ।
Babbu maan love you ustad
Siraaa banda babbu maan
Great maan saab ji sirrrrrrraaaa love you❤❤❤👍👍👍👍👍
ਬਾਈ ਜੀ ਬਹੁਤ ਵਧੀਆ ਇੰਟਰਵਿਊ ਲੱਗੀ ਧੰਨਵਾਦ ਸੱਤੀ ਬਾਈ ...... ਬਹੁਤ ਹੀ ਚੰਗੀ ਤਰਾਂ ਬਿਆਨ ਕੀਤਾ .... ਸੱਚ ਕੌੜਾ ਹੁੰਦਾ 229 ਲੋਕ unlike ਵਾਲੇ ਵੀ ਹੈਗੇ ਕਿਉਂ ਕਿਉਂਕਿ ਬੱਬੂ ਮਾਨ ਬਾਰੇ ਸੁਨ ਨਾ ਔਖਾ ਲਗਦਾ
@channelsattrang
4 жыл бұрын
thankuu veer
Ustaad Babbu Maan Forever👌👌👌👌
Babbu maan saab da dil bhut bada aaj kal de singers ja pala bale v sale sacale tak na den kise nu dekhi a video veer pata ni jar ki gall aaa maan saab ch kilke rakh ta maan saab jinda baad
Kyaa baat aa yaar man nu kasoon jea bht aya interview dekhke❤
Saari interview Babbu Maan Saab Baare c ❤🙏
Babbu Maan Heera Banda ❤❤
Kya baat ae... Bande ne puri dilon interview diti ky baat ae... 💪👌👌👌
😍#BABU #MAAN 22 KAARR KYE SADA #MAANA DYA NAAM V UCHA HO GYA AJJHH LOVE VEERE😍😘👈
ਰੂਹ ਖੁਸ਼ ਹੋਗੀ ਇਹ ਵੀਡੀੳ ਵੇਖ ਕੇ ਬਾਈ ਬੱਬੂ ਬਾਈ ਵਾਰੇ ਹੋਰ ਪਤਾ ਲਗਿਆ ਕੀ ਕਿੰਨੀ ਸੱਚੀ ਰੂਹ ਆਲਾ ਬੰਦਾ ਉਹ ਧੰਨਵਾਦ ਬਾਈ ਸੱਤੀ ਤੇ ਤਰੇਹਨ ਸਾਬ ਨਜਾਰਾ ਈ ਬੰਨਤਾ ਪੂਰਾ Now waiting for Hashar part 2.
13:10 kya baat h sir i feel motivated🥰
@RajuSingh-fr8hu
4 жыл бұрын
ਬੱਬੂ ਮਾਨ ਤਾਂ ਬੱਬੂ ਮਾਨ ਬਾਈ ਜੀ ਸੇਰ ਪੰਜਾਬ ਦਾ
Koi v rees ni kar sakda BABBU MAAN di 🙏❤️
Va 22 teri pehli video jo hai jo bahut vadiya lagi ....Love ustaad Babbu maan saab ji
sari interview apni jaan babbumaan di aa. love you
Bai siraa banda luv u bai👌👌😘😘
We Love Babbu Maan
Gaurav Sir you are really a GREAT...Inna uccha rutba hon de baawjood Inni down to earth personality, its really nice!!!Love you, Sir...
"ਤੂੰ ਮੇਰੀ ਮਿਸ ਇੰਡੀਆ", ਦੀ ਕੈਸਿਟ ਤੇ ਆਡੀਓ ਸੀਡੀ ਮੇਰੇ ਕੋਲ ਅੱਜ ਵੀ ਬ੍ਰਾਂਡ ਨਿਊ condition ਵਿੱਚ ਸਾਂਭ ਕੇ ਰੱਖੀ ਹੋਈ ਹੈ।❤
Wah bai rooh khush krti video ne❤️❤️❤️❤️😘😘😊
Love you 😘 babbu maan ustad ❤️😘
Love You Veer bout vadia interview Big fan maan Saab 😍
ਹਾਏ ਉਹ ਰੱਬਾਂ ਕਿਆਂ ਬਾਤਾਂ ਨੇ ,, ਦਿਲ ਖ਼ੁਸ ਹੋਗਿਆਂ । ਸੀਨਾ ਫੁੱਲ ਗਿਆਂ 22 sada endless 😙😙😙😙😙😙
Legendary Babbu Maan saab
Babbu Mann Saab zindabad💪💪
Nice parson babu maan paji
Waah gaurav saab nice interview
Love you maan saab 🙏🙏
22 bn Tuci Babbu Maan de v interview kro te Edda dujja part setti upload kro plz
ਵਾਹ ਮਾਨ ਸਾਬ ,ਹਰ ਰੋਜ ਦਿਲ ਚ ਪਿਆਰ ਵੱਧਦਾ ਤੇਰੇ ਲਈ ,,ਨਹੀਂ ਰੀਸਾਂ ਅਸਤਾਦ ਜੀਓ ਲਵਯੂ ਆ ਦਿਲੋਂ #TitranDaBaazNalDasKiMulabla💪 #KattadFansOfBabbuMaan🙏
thAnk you sir aNd teAm meMbEr tuhadiya gLLan ne bahut motivate kryA 🙏 kde bndee nu chotti nakamiyaa to dukhii ni hona chaida 🙏 usnu ohii nakamii nu aage lekee hor motivate te success hona chaida ae🙏 luv u AA usTaab babu mann ji ❤️
Geet nhi Gehnne ❤❤❤❤ Babbu maan forever.
Love you maan Saab
Dunia di pehli interview sunn ke rooh khus ho gyi love you maan saab te zindgi da pehla comment on youtube
Burrrraaah🤩💯💯khntiya maan
gOOD vEER