No video

Kharkoo Lehran De Ang Sang Part 8 ਦਰਸ਼ਨ ਸਿੰਘ ਬਾਗੀ ਦੀ ਨਜ਼ਰਬੰਦੀ Ajmer Singh Punjabi Audio Book Rupowali

👉ਕੁੱਝ ਮਾਅਰਕੇਬਾਜ਼ ਕਾਰਵਾਈਆਂ
♦️ ਦਰਸ਼ਨ ਸਿੰਘ ਬਾਗੀ ਦੀ ਨਜ਼ਰਬੰਦੀ
• Kharkoo Lehran De Ang ...
📕 ਕਿਤਾਬ: ਖਾੜਕੂ ਲਹਿਰਾਂ ਦੇ ਅੰਗ-ਸੰਗ
✍🏻 ਲੇਖਕ: ਸ. ਅਜਮੇਰ ਸਿੰਘ
ਆਵਾਜ਼: ਗੁਰਜੰਟ ਸਿੰਘ ਰੂਪੋਵਾਲੀ
Kharkoo Lehran De Ang-Sang Part 8 Punjabi Audio Book
Ajmer Singh, Voice : Gurjant Singh Rupowali
ਇਹ ਰਾਜਸੀ ਆਤਮ-ਕਥਾ ਸਿੱਖ ਸੰਸਕਾਰਾਂ ਵਿਚ ਪਲੇ ਉਸ ਨੌਜਵਾਨ ਦੀ ਹੈ, ਜੋ ਨਿਆਇ-ਯੁਕਤ ਸਮਾਜ ਦੀ ਸਥਾਪਨਾ ਲਈ ਆਪਣੀ ਪੜ੍ਹਾਈ ਅੱਧਵਾਟੇ ਛੱਡ ਕੇ ਪਹਿਲਾਂ ਨਕਸਲੀ ਲਹਿਰ ਵਿਚ ਸਰਗਰਮ ਰਿਹਾ ਅਤੇ 1984 ਦੇ ਸਾਕੇ ਉਪਰੰਤ ਖਾੜਕੂ ਲਹਿਰ ਨਾਲ ਜੁੜ ਗਿਆ । ਪੰਜਾਬ ਵਿਚ ਚੱਲੀਆਂ ਦੋਵੇਂ ਖਾੜਕੂ ਲਹਿਰਾਂ ਦੇ ਪ੍ਰੇਰਕਾਂ, ਵਿਚਾਰਧਾਰਕ ਆਧਾਰਾਂ ਅਤੇ ਕੀਤੇ ਗਏ ਐਕਸ਼ਨਾਂ ਨੂੰ ਉਹ ਨੇੜਿਉਂ ਨਿਹਾਰਦਾ ਰਿਹਾ । ਇਨ੍ਹਾਂ ਲਹਿਰਾਂ ਵਿਚ ਸਰਗਰਮ ਰਹਿਣ ਕਰਕੇ ਲੇਖਕ ਇਸ ਪੁਸਤਕ ਵਿਚ ਕਸ਼ੀਦੇ ਹੋਏ ਅਨੁਭਵ ਰਾਹੀਂ ਇਤਿਹਾਸਕ ਘਟਨਾਵਾਂ ਦਾ ਸਜੀਵ ਚਿਤ੍ਰਣ ਪੇਸ਼ ਕਰਦਾ ਹੈ ਅਤੇ ਇਨ੍ਹਾਂ ਲਹਿਰਾਂ ਦੇ ਕੱਚ-ਸੱਚ ਨੂੰ ਵੀ ਉਘਾੜਦਾ ਹੈ । ਇਸ ਤਰ੍ਹਾਂ ਇਹ ਪਿਛਲੀ ਅੱਧੀ ਸਦੀ ਦੇ ਪੰਜਾਬ ਦੇ ਇਤਿਹਾਸ ਬਾਰੇ ਪਰਮਾਣਿਕ ਦਸਤਾਵੇਜ਼ ਹੈ, ਜਿਸ ਵਿੱਚੋਂ ਇਨ੍ਹਾਂ ਲਹਿਰਾਂ ਦੀਆਂ ਪ੍ਰਾਪਤੀਆਂ/ਖ਼ਾਮੀਆਂ ਬਾਰੇ ਭਰੋਸੇਯੋਗ ਸੂਝ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ ।
#kharku #Rupowali #audiobook #gurjantsingh #ajmersingh
/ gsrupowali
/ gurjantsinghrupowali
/ gsrupowali
/ gsrupowali

Пікірлер: 3

  • @NIRMALSINGH-yb8hn
    @NIRMALSINGH-yb8hn3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @geetkarrajkoirsinghwala4962
    @geetkarrajkoirsinghwala49623 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @SukhjinderSingh-nw4tj
    @SukhjinderSingh-nw4tj3 ай бұрын

    Waheguru ji

Келесі